Khabarsaar - 688- ਚੱਲਦੀ ਚੋਣ 'ਚ ਮੰਤਰੀ ਦੀ ਵੀਡੀਓ ? - MINTU GURUSARIA LIVE

Поділитися
Вставка
  • Опубліковано 26 тра 2024
  • ● ਚੱਲਦੀ ਚੋਣ 'ਚ ਮੰਤਰੀ ਦੀ ਵੀਡੀਓ ?
    ● ਵਲਟੋਹਾ ਵੱਲੋਂ ਅਮ੍ਰਿਤਪਾਲ ਸਿੰਘ ਦੇ ਪਰਵਾਰ 'ਤੇ ਨਵੇਂ ਦੋਸ਼ !
    ● ਰਾਹੁਲ ਗਾਂਧੀ ਨੇ ਮੋਦੀ ਨੂੰ ਪਛਾੜਿਆ
    #MintuGurusaria #AapMinister #ViralVideo #VirsaSinghValtoha #AmritpalSingh #RahulGandhi #PmModi #Khabarsaar #iWorldTv #JaspalMaan
    Click & Join Whatsapp Channel : whatsapp.com/channel/0029VaK8...
    Subscribe Our UA-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 69

  • @harshminderkaur8470
    @harshminderkaur8470 20 днів тому +2

    ਵੀਰੋ ਪੰਜਾਬ ਦੇ ਸਿਆਸਤਦਾਨ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ ਲੋਕ ਆਨੰਦ ਲੈ ਰਹੇ ਹਨ ਲੋਕ ਵੀ ਮੁੱਖ ਮੁਦਿਅਆਂ

  • @gurjantsinghdhillon9407
    @gurjantsinghdhillon9407 21 день тому +4

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ❤❤❤❤

  • @jassbir1363
    @jassbir1363 20 днів тому +2

    ਨਬਾਲਿਗ ਨੂੰ ਗੱਡੀ ਨਹੀ ਦਿੱਤੀ ਜਾ ਸਕਦੀ ਚਲਾਉਣ ਲਈ
    ਗੱਡੀ ਦੇ ਮਾਲਕ ਖਿਲਾਫ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਜੀ ।

  • @ParamjitSingh-cs7fn
    @ParamjitSingh-cs7fn 21 день тому +2

    ਅਮਿਰਤਪਾਲ ਸਿੰਘ ਕਾਫੀ ਲੀਡ ਨਾਲ ਜਿਤਣਗੇ

  • @Jatt-sata
    @Jatt-sata 21 день тому +1

    ਗੁੱਡ ਜੀ

  • @dhaliwalcricket3654
    @dhaliwalcricket3654 20 днів тому +1

    Good job

  • @Jatt-sata
    @Jatt-sata 21 день тому +1

    ਬੈਸਟ

  • @user-dp2eh4pv3d
    @user-dp2eh4pv3d 20 днів тому

    ਗੁਰਦਾਸਪੁਰ ਸੀਟ ਬਾਰੇ ਵੀ ਦੱਸੋ ਜੀ, ਜਿੱਥੇ ਪਾਰਟੀ ਤੋਂ ਬਾਹਰ ਰਹਿ ਕੇ ਲੰਗਾਹ ਸਾਬ ਨੇ ਰਵੀਕਰਨ ਸਿੰਘ ਕਾਹਲੋ ਨੂੰ ਪਾਰਟੀ ਵਿੱਚੋਂ ਕਡਵਾ ਦਿੱਤਾ ਤੇ ਅਕਾਲੀਏ ਆਪੋ ਵਿਚ ਕੁਸ਼ਤੀ ਕਰਨ ਡਏ ਆ

  • @sohansinghsandhu4025
    @sohansinghsandhu4025 20 днів тому

    ਸਵਾਤੀ ਮਾਲੋਵਾਲ 'ਕੇਜਰੀਵਾਲ ਕਟਾਰੂ ਚਕ 'ਹੁਣ ਬਲਕਾਰ ਸਿੰਘ' ਤੇ ਲੜਕੀ ਦਾ ਕੇਸ। ਇੰਝ ਲਗਦਾ ਇਹ ਆਪ ਪਾਰਟੀ ਵਾਲੇ ਬਹੁਮਤ ਕਬਾਬ ਦੇ ਬਹੁਤ ਆਦਿ ਲਗਦੇ ?

  • @harmanmangat834
    @harmanmangat834 20 днів тому

    Nice G👍

  • @Jatt-sata
    @Jatt-sata 21 день тому

    ਸਹੀ ਕਿਹਾ,ਗ

  • @baljitgill2071
    @baljitgill2071 20 днів тому

    ਫਰੀਦਕੋਟ ਹਲਕੇ ਵਿੱਚੋ ਵੋਟਾ ਖਰੀਦਣ ਦਾ ਕੰਮ ਸੁਰੂ ਹੋ ਚੁੱਕਾ ਹੈ

  • @Jatt-sata
    @Jatt-sata 21 день тому +1

    Nice ji

  • @NareshKumar-fw1fk
    @NareshKumar-fw1fk 21 день тому +1

    Very good

  • @charnjitsingh533
    @charnjitsingh533 19 днів тому

    ਬਾਈ ਜੀ ਸਾਡੇ ਮੋਗੇ ਦੇ ਪਿੰਡ ਦਾਉਧਰ ਅਜੀਤਵਾਲ ਕਿਲੀ ਢੁੱਡੀਕੇ ਤਖਾਣਵੱਧ ਅਤੇ ਹੋਰ ਕਾਫੀ ਪਿੳੰ ਸਭ ਭਾਈ ਸਰਬਜੀਤ ਸਿੰਘ ਖਾਲਸਾ ਵੱਲ ਨੇ ।

  • @balasingh7918
    @balasingh7918 20 днів тому

    ਵਿਰਸੇ ਦੀ ਵਜਾ ਕਰਕੇ ਬਾਦਲ ਪਰਿਵਾਰ ਦਾ ਬੇਰਾ ਗਰਕ ਹੋ ਗਿਆ ਹੈ ਇਸ ਨੂੰ ਪਾਰਟੀ ਵਿੱਚ ੌ ਕੱਢ ਦਿਉ ਪਾਰਟੀ ਠੀਕ ਹੋ ਜਾਉਗੀ

  • @JagseerSingh-mq2cr
    @JagseerSingh-mq2cr 21 день тому +1

    Sat Sri akal sir ji ❤ good evening sir ji

  • @jassdhillon6613
    @jassdhillon6613 20 днів тому

    Good morning ji Winnipeg Canada

  • @dr.gurwinderparhar3422
    @dr.gurwinderparhar3422 21 день тому +2

    ਵਲਟੋਹਾ ਨੂੰ ਕਹੋ ਕਿ ਲੋਕਾਂ ਨੂੰ ਫੈਸਲਾ ਕਰਨ ਦਿਓ ਕਿ ਕੌਣ ਵਧੇਰੇ ਪੰਥਕ ਹੈ

    • @AmarjeetChatha-nz5qd
      @AmarjeetChatha-nz5qd 20 днів тому

      Vlfthiedemirchkgrhianorssneditjahiiahebadlvltohamlukavagumazraandcompnyrssdibteamhegdarkatilakoambadlnudli

  • @iqbalgrewal3740
    @iqbalgrewal3740 21 день тому +8

    ਅੰਮ੍ਰਿਤਪਾਲ ਸਿੰਘ ਖਾਲਸਾ ਨੂੰ nsa ਲਵੋਨ ਵਾਲੇ ਹੀ ਅਕਾਲੀ ਦਲ ਵਾਲੇ ਆ

  • @jassbir1363
    @jassbir1363 20 днів тому

    ਬਟੂਏ ਵਾਲੀ ਗੱਲ ਬਹੁਤ ਪੁਰਾਣੀ ਹੈ ਜੀ 😀

  • @jagroopsinghbassi1601
    @jagroopsinghbassi1601 21 день тому +3

    ਮੇਟੂ ਬਾਈ ਜੀ ਕੋਮ ਤੋਂ ਦੂਰੀ ਹੈ ਤੇਰੀ

  • @jarnailsingh9949
    @jarnailsingh9949 21 день тому +5

    Best program Jarnail Singh Khaihira Retired C H T Seechewaal ❤

  • @lovedeep6026
    @lovedeep6026 21 день тому

    Love you dona Veera nu baut wadiya patakaar ho 🎉🎉🎉

  • @gurjantsinghdhillon9407
    @gurjantsinghdhillon9407 21 день тому +1

    Like no 684❤❤❤❤ comments no 25❤❤❤❤

  • @jagjitsinghkhalsa6815
    @jagjitsinghkhalsa6815 20 днів тому

    ਭਾਊ ਜੀ ਆਪਣੀ ਕਹਾਵਤ ਹੈ ਕਿ ਜ਼ੋਰੂ ਕਾ ਭਾਈ ਇਕ ਤਰਫ ਸਾਰੀ ਖ਼ੁਦਾਈ ਇੱਕ ਤਰਫ। ਮਜੀਠੀਏ ਦੀ ਕਹੀ ਥੋੜ੍ਹੀ ਮੋੜੀਜਾ ਸਕਦੀ ਹੈ ਬੀਬਾ ਜੀ ਦਾ ਭਰਾ ਜੂ ਹੋਇਆ

  • @harshminderkaur8470
    @harshminderkaur8470 20 днів тому

    ਕਿਸਾਨ ਜਥੇਬੰਦੀਆ ਵਲੋਂ ਵਰਤਿਆ ਵਿਰੋਧ ਕਰਨ ਦਾ ਤਰੀਕਾ ਬੀ ਜੇ ਪੀ ਨੂੰ ਠੀਕ ਬੈਠੇਗਾ ਕੋਈ ਮੰਨੇ ਨਾ ਮੰਨੇ bubby sidhu Canada 🇨🇦

    • @Raj-qg2bp6es6e
      @Raj-qg2bp6es6e 20 днів тому

      ਸਤਿਕਾਰਯੋਗ ਮਿੰਟੂ ਗੁਰੂ ਸਰੀਆ ਜੀ ਮੈਂ ਤੁਹਾਡੇ ਪ੍ਰੋਗਰਾਮ ਵਿੱਚ ਆਪਣੀ ਦੂਸਰੀ ਆਈਡੀ ਤੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਕਮੈਂਟ ਕਰ ਰਿਹਾ ਸੀਗਾ ਬੜੀ ਸੁਚੱਜੀ ਸ਼ਬਦਾਵਲੀ ਦੇ ਵਿੱਚ ਕੋਈ ਵੀ ਗਲਤ ਤਰੀਕੇ ਦੀ ਸ਼ਬਦਾਵਲੀ ਨਹੀਂ ਵਰਤ ਰਿਹਾ ਸੀਗਾ ਮੈਂ ਤੁਹਾਡੇ ਪ੍ਰੋਗਰਾਮ ਵਿੱਚ ਤੁਹਾਡੇ ਵੱਲੋਂ ਕੀਤੀਆਂ ਗਈਆਂ ਗੱਲਾਂ ਅਤੇ ਤੁਹਾਡੇ ਦੋਸਤ ਰਤਨ ਧਾਰੀਵਾਲ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਉੱਤੇ ਆਪਦੇ ਸਵਾਲ ਰੱਖ ਰਿਹਾ ਸੀ ਪਰ ਮੈਂ ਅੱਜ ਦੇਖਿਆ ਕਿ ਜਦੋਂ ਮੈਂ ਤੁਹਾਡੇ ਪ੍ਰੋਗਰਾਮ ਵਿੱਚ ਕਮੈਂਟ ਕੀਤਾ ਤਾਂ ਤੁਸੀਂ ਮੇਰੇ ਕਮੈਂਟ ਬਲੋਕ ਕਰ ਦਿੱਤੇ ਤੁਸੀਂ ਮੇਰੇ ਕਮੈਂਟਾਂ ਨੂੰ ਇਸ ਤਰੀਕੇ ਨਾਲ ਬਲੋਕ ਕੀਤਾ ਕਿ ਉਹ ਪਬਲਿਕ ਵਿੱਚ ਨਾ ਦੇਖ ਸਕਣ ਲੋਕ ਮੇਰੇ ਕਮੈਂਟਾਂ ਨੂੰ ਨਾ ਦੇਖ ਸਕਣ ਤੁਸੀਂ ਤਾਂ ਡੈਮੋਕਰੇਸੀ ਵਿੱਚ ਯਕੀਨ ਰੱਖਣ ਵਾਲੇ ਬੰਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪ੍ਰੋਗਰਾਮ ਉੱਤੇ ਕੋਈ ਆਪਦੇ ਸਵਾਲ ਨਹੀਂ ਰੱਖ ਸਕਦਾ ਜਾਂ ਤੁਹਾਡੇ ਦੋਸਤ ਰਤਨ ਧਾਰੀਵਾਲ ਦੇ ਪ੍ਰੋਗਰਾਮਾਂ ਦੇ ਉੱਤੇ ਕੀ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਦੀ ਡੈਮੋਕਰੇਸੀ ਹੋਣੀ ਚਾਹੀਦੀ ਹੈ ਜੋ ਤੁਸੀਂ ਅੱਜ ਕਰ ਦਿੱਤਾ ਹੈ ਕਿ ਕੋਈ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਵਿਚਾਰ ਹੀ ਨਾ ਰੱਖ ਸਕੇ ਮਿੰਟੂ ਗੁਰੂ ਸਰੀਆ ਜੀ ਅਗਰ ਮੇਰੇ ਵੱਲੋਂ ਕੀਤੇ ਗਏ ਸਵਾਲਾਂ ਵਿੱਚ ਕੋਈ ਵੀ ਗਲਤ ਸ਼ਬਦਾਵਲੀ ਵਰਤੀ ਗਈ ਹੋਵੇ ਤਾਂ ਮੈਂ ਤੁਹਾਡੇ ਪੈਰਾਂ ਵਿੱਚ ਸਿਰ ਰੱਖ ਕੇ ਮਾਫੀ ਮੰਗਣ ਨੂੰ ਤਿਆਰ ਹਾਂ ਪਰ ਕੀ ਇਹ ਸਹੀ ਹੈ ਕਿ ਤੁਸੀਂ ਡੈਮੋਕਰੇਸੀ ਦਾ ਗਲਾ ਇਸ ਤਰੀਕੇ ਨਾਲ ਘੁੱਟ ਦਿਓ ਕਿ ਲੋਕਾਂ ਆਪਣੇ ਵਿਚਾਰ ਪਬਲਿਕ ਨੂੰ ਦਿਖਾ ਹੀ ਨਾ ਸਕਣ ਤੁਹਾਡੇ ਪ੍ਰੋਗਰਾਮ ਦੇ ਹੇਠਾਂ

  • @dilrajdilraj981
    @dilrajdilraj981 21 день тому +2

    ਸਵੈ ਪੜਚੋਲ ਕਰਿਉ ਜੀ ਵਲਟੋਹੇ ਨੂੰ ਜ਼ਿਆਦਾ ਅਹਿਮੀਅਤ ਮਿਲ ਰਹੀ ਹੈ ਤੁਹਾਡੇ ਵਲੋਂ!

  • @bhupinderchhokar8969
    @bhupinderchhokar8969 20 днів тому

    NO. 60 65..WALA OH HI BILDA..JO MODI BOLDA ...

  • @GURJOTSIDHU630
    @GURJOTSIDHU630 21 день тому

    #justiceforsidhumoosewala

  • @harmeetsingh9151
    @harmeetsingh9151 21 день тому +1

    Mintu ji Gurdaspur seat bare v koi update de deo

  • @bhagwandass6938
    @bhagwandass6938 20 днів тому

    Judge nu puchan wala koi nahi

  • @Raj-qg2bp6es6e
    @Raj-qg2bp6es6e 21 день тому

    ਮੈਨੂੰ ਹੁਣ ਸਮਝ ਲੱਗੀ ਕਿ ਇਸੇ ਕਰਕੇ ਹੀ ਮਿੰਟੂ ਬਾਈ ਤੁਹਾਡੇ ਪ੍ਰੋਗਰਾਮਾਂ ਦੇ ਹੇਠਾਂ ਤੁਹਾਡੇ ਪ੍ਰੋਗਰਾਮ ਦੇ ਪ੍ਰਤੀ ਟਿੱਪਣੀਆਂ ਤੁਹਾਡੇ ਖਿਲਾਫ ਕਿਉਂ ਨਹੀਂ ਦੇਖ ਰਹੀ ਆਂ ਕਿਉਂਕਿ ਜੋ ਵੀ ਤੁਹਾਡੇ ਵਿਚਾਰਾਂ ਦੇ ਖਿਲਾਫ ਟਿੱਪਣੀ ਕਰਦਾ ਹੈ ਤੁਸੀਂ ਉਸ ਨੂੰ ਪਬਲਿਕਲੀ ਬਿਲੌਕ ਕਰ ਦਿਨੇ ਹੋ ਕਿ ਉਹਦੀ ਟਿੱਪਣੀ ਪਬਲਿਕਲੀ ਨਾ ਦਿਖੇ ਤਾਂ ਬਾਈ ਜੀ ਇਹ ਕੋਈ ਵਧੀਆ ਡੈਮੋਕਰੇਸੀ ਤਾਂ ਨਹੀਂ ਹੈਗੀ ਕਿ ਤੁਹਾਡੇ ਖਿਲਾਫ ਹੋਈਆਂ ਟਿੱਪਣੀਆਂ ਨੂੰ ਤੁਸੀਂ ਤੁਹਾਡੇ ਦਰਸ਼ਕਾਂ ਤੱਕ ਪਹੁੰਚਣ ਤੇ ਰੋਕ ਲਗਾ ਦਿਓ ਅਗਰ ਕੋਈ ਤੁਹਾਡੇ ਪ੍ਰੋਗਰਾਮ ਦੇ ਹੇਠਾਂ ਕਮੈਂਟਾਂ ਦੇ ਵਿੱਚ ਕੋਈ ਗਾਲੀ ਗਲੋਚ ਕਰਦਾ ਹੈ ਤਾਂ ਤਾਂ ਮੈਂ ਸਮਝ ਜਾਵਾਂ ਕਿ ਇਹ ਸਹੀ ਨਹੀਂ ਹੈ ਇਸ ਨੂੰ ਬਲੋਕ ਕਰਨਾ ਬਣਦਾ ਪਰ ਅਗਰ ਕੋਈ ਸਹੀ ਤਰੀਕੇ ਦੇ ਨਾਲ ਤੁਹਾਨੂੰ ਸਵਾਲ ਪੁੱਛਦਾ ਹੈ ਤਾਂ ਤੁਸੀਂ ਉਸ ਨੂੰ ਵੀ ਬਲੋਕ ਕਰ ਦਿੰਦੇ ਹੋ ਕਿ ਉਹਦੀ ਟਿੱਪਣੀ ਪਬਲਿਕ ਵਿੱਚ ਨਾ ਪਹੁੰਚੇ ਬਾਈ ਜੀ ਤੁਹਾਡੇ ਤੋਂ ਇਹ ਉਮੀਦ ਤਾਂ ਨਹੀਂ ਸੀ

  • @ravi190367
    @ravi190367 21 день тому

    Hi bro. I supported SAD in 2022, as my dearest friend was contesting in Ludhiana. While it was an aap haneri, bjp still got more votes, even when they didn't contested aggressively. Yhese are delhi elections. I feel they will minimum double their share , in comparison with 2022.

  • @balasingh7918
    @balasingh7918 21 день тому

    ਬੀਬੀ ਖਾਲਸਾ ਦੀ ਗਲ ਕਰਦਾ ਵਿਰਸੇ ਨੇ ਮਦਦ ਕੀਤੀ ਸੀ ਕੱਜਣ ਨੇ

  • @ranjetbal2202
    @ranjetbal2202 17 днів тому

    mamla saaf kive ho skda ih koi audeo nhi

  • @RamgarhiSingh-dc9gg
    @RamgarhiSingh-dc9gg 19 днів тому +1

    Amrit zero ha

  • @palwinder210
    @palwinder210 21 день тому

    Nawanshahr vi same ee hoya c.. sara bazaar bandh

  • @sharanbatth7364
    @sharanbatth7364 21 день тому

    Link dsdo sir ji video di

  • @narindersingh6733
    @narindersingh6733 19 днів тому

    Aap na naam jarur dasia karo

  • @dilmansingh5766
    @dilmansingh5766 20 днів тому

    Virsa singh valtoa x1000 barr baar eko naam leh rhe o

  • @user-tx6qn4ix8j
    @user-tx6qn4ix8j 21 день тому +1

    Ehnu adna ni kainde besharmi kehnde aa...jadon adna c odo hath kade krte

  • @gurvailsingh3849
    @gurvailsingh3849 20 днів тому

    ਮਿੰਟੂ ਵੀਰ ਕਟਾਰੂਚੱਕ ਵਾਲੀ ਵਿਡਿਉ ਦੀ ਗੱਲ ਕਰ ਰਹੈ ਹੋ

  • @harshminderkaur8470
    @harshminderkaur8470 20 днів тому

    ਤੋਂ ਮੂੰਹ ਮੋੜ ਚੁੱਕੇ ਹਨ ਬਸ ਲਾ ਲਾ ਹੋਈ ਪਈ ਹੈ ਬਬੀ ਸਿੱਧੂ ਬਰੈਂਪਟਨ

  • @Surjitsingh-jv9hj
    @Surjitsingh-jv9hj 21 день тому

    Vdo aai kodi a

  • @harishkhepar4622
    @harishkhepar4622 21 день тому

    Asi kdi congress nu vote ni pai is var Rahul Gandhi karke pani banda sacha pakka te Modi nu Hara skda

  • @RamgarhiSingh-dc9gg
    @RamgarhiSingh-dc9gg 19 днів тому

    Chola pa ke sikhi nu badnam karraheo

  • @kewalsingh1626
    @kewalsingh1626 21 день тому

    Bhand apne admi te koi karwai nahi kada pehla kataruchak da kush nahi kita see bhand ne siyasat da beda garak kita pehla aho jehi rajniti nahi kise ne nahi kiti

  • @GURJOTSIDHU630
    @GURJOTSIDHU630 21 день тому +1

    Abki bar congress sarkar

  • @855walajaat8
    @855walajaat8 21 день тому

    Amritpal ki jamant jbat hogi koe rokna wala nhe 20000vote only

    • @Virkreview512
      @Virkreview512 20 днів тому

      😂😂😂😂 bhulekha

    • @AmarjeetChatha-nz5qd
      @AmarjeetChatha-nz5qd 20 днів тому

      9bhkekhaheterasekhchikidezuonevekhrehahetu. 2kjhtivdhvitanaaljitnaheamritpaalsinghneterabhrmnikljaega

  • @balwindersidhubhagat1045
    @balwindersidhubhagat1045 20 днів тому

    जय मामला मीडियम में लाने वाला कौन है गोदी मीडिया कंजर हो नहीं सकता गोदी मीडिया वाले कंजर ऐसे मामले सामने नहीं लेट कोई आम आदमी को जिसे देखकर व्हाइट कराई है जहां की है

  • @mithigill6529
    @mithigill6529 21 день тому

    Camera de kake aa ji kanoon v badal jandey aa ji

  • @mithigill6529
    @mithigill6529 21 день тому

    Tikaa ta leader la rahe aa ji tuci Bach jao ji

  • @apsingh4150
    @apsingh4150 20 днів тому +5

    ਸਿੱਖ ਨੌਜਵਾਨਾਂ ਤੇ ਐਨਐਸਏ ਲਾਉਣ ਵਾਲੀ ਝਾੜੂ ਪਾਰਟੀ ਮੁਰਦਾਬਾਦ...ਪੰਜਾਬ ਵਿੱਚ ਵੋਟ ਝਾੜੂ ਨੂੰ ਪਾ ਲਓ ਕਾਂਗਰਸ ਨੂੰ ਪਾ ਲਓ ਇੱਕੋ ਗੱਲ ਹੈ ਕਿਉਂਕਿ ਇਹਨਾਂ ਦੋਵਾਂ ਪਾਰਟੀਆਂ ਨੇ ਸੈਂਟਰ ਵਿੱਚ ਅਲਾਇੰਸ ਕੀਤਾ ਹੋਇਆ ਹੈ।

  • @RamgarhiSingh-dc9gg
    @RamgarhiSingh-dc9gg 19 днів тому

    Chola pa ke sikhi nu badnam karraheo

  • @RamgarhiSingh-dc9gg
    @RamgarhiSingh-dc9gg 19 днів тому

    Chola pa ke sikhi nu badnam karraheo