. . . , आप दोनों बहनों की बातों में देश और देशवासियों के प्रती , किसानों के प्रति ..., प्रेम देख ओर सुनकर बहुत अच्छा लगा... , पंजाब , हरियाना की धरती ही एक ऐसी भूमी है जहां से वीर क्रांतिकारी ओर देश के लिए मर मीटने वाले ओर 24 घण्टे लंगर सेवा , भ्रातत्व ओर मातृत्व ...अपने वतन के लिए प्रेम जो इन इंग्लैंड से आई इन बहनों में दिखता है.., आप सभी को पूरे देशवासियों की ओर से ... , वाहे गुरुजी का खालसा.., वाहे गुरुजी की फतेह....💐💐💐
It is not only a protest against the Govt. But also the begining of the "Khalsa Raaj "..... Guru Sahib has already planned the things to be done in right manner....
👍Eh sirf te sirf ehna de sir te Ahankaar chadh ke bol reha hai, te Ahankaar zyada der tikdaa nahi " Vinaash kaale Vipreet Budhii" welldone Pannu sisters, god bless you, "Waheguru ji ka Khalsa, Waheguru ji ki Fateh"
ਜਿਉਂਦੇ ਵਸਦੇ ਰਹੋ ਜੀ ਜਿਹੜੇ ਤੁਸੀਂ ਕਿਸਾਨਾਂ ਦਾ ਸਾਥ ਦੇਣ ਲਈ ਆਏ ਹੋਂ।
ਬਿਲਕੁਲ ਠੀਕ ਕਿਹਾ ਜੀ ... ਦਿਲੋਂ ਥੈਂਕਸ N R I ਵੀਰਾਂ ਭੈਣਾਂ ਦਾ.. ਜੋ ਏਨੀ ਦੂਰੋਂ ਆ ਕੇ ਹੌਂਸਲਾਂ ਵਧਾ ਰਹੇ ਹਨ 🙏🙏
. . . , आप दोनों बहनों की बातों में देश और देशवासियों के प्रती , किसानों के प्रति ..., प्रेम देख ओर सुनकर बहुत अच्छा लगा... , पंजाब , हरियाना की धरती ही एक ऐसी भूमी है जहां से वीर क्रांतिकारी ओर देश के लिए मर मीटने वाले ओर 24 घण्टे लंगर सेवा , भ्रातत्व ओर मातृत्व ...अपने वतन के लिए प्रेम जो इन इंग्लैंड से आई इन बहनों में दिखता है.., आप सभी को पूरे देशवासियों की ओर से ... , वाहे गुरुजी का खालसा.., वाहे गुरुजी की फतेह....💐💐💐
ਵਾਹਿਗੁਰੂ ਜੀ ਸਾਡੀ ਜਿੱਤ ਜਰੂਰ ਕਰਨ ਗੇ
ਭੈਣ ਮੇਰੀਏ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਸਲਾਮ ਹੈ ...
..
Love. X
ਮੋਰਚਾ ਉਨ੍ਹਾਂ ਚਿਰ ਜਾਰੀ ਰੱਖਿਆ ਜਾਵੇ, ਜਿੰਨਾ ਚਿਰ ਜੇਲਾਂ ਵਿੱਚ ਬੰਦ ਉਮਰ ਕੈਦਾਂ ਭੁਗਤ ਚੁੱਕੇ ਸਿੱਖ ਕੈਦੀ ਰਿਹਾ ਨਹੀਂ ਹੋ ਜਾਂਦੇ ਅਤੇ ਜਿੰਨਾ ਚਿਰ ਹਰਿਮੰਦਰ ਸਾਹਿਬ ਅਜ਼ਾਦ ਨਹੀਂ ਕਰਵਾਇਆ ਜਾਂਦਾ । 🙏🙏
waheguru ji ਮੇਹਰ ਕਰਨ ਭੈਣ ਜੀ
EH AA FARMER BLOOD ... KADE THANDA NI PENDA .. PROUD OF U BHEN JI 💐
ਪੂਰਾ ਜ਼ੋਰ ਲੱਗਾ ਪਿਆ ਸਰਕਾਰ ਦਾ ਇਸ ਅੰਦੋਲਨ ਨੂੰ ਮੀਡੀਆ ਰਾਹੀਂ ਗ਼ਲਤ ਦਿਖਾਉਣ ਦਾ ਪਰ social media ਹੀ ਠੀਕ ਕੰਮ ਕਰ ਰਿਹਾ ਹੈ , ਬਹੁਤ ਦੁੱਖ ਦੀ ਗੱਲ ਹੈ democracy ਦਾ ਕਤਲ ਕੀਤਾ ਜਾ ਰਿਹਾ ਹੈ
I'm so proud of you all punjabi women.
Punjab Hayrana kisan majdur ekta zindabad
Jai jawan jai kissan 🙏🙏
Madam pannu is a brave lady who has come all the way to support kisan movement .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਭਲਾ ਕਰਨ ਜੀ ਭਾਈ ਸਾਹਿਬ ਜੀ
❤😊0p7h
I wish I could meet this confident and respectable woman, I’m very proud of this woman Rab aur himat de
Vari vari good
God bless these daughter of panjab even they living in foreign country from USA
hji ryt g
ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਦੀ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰ ਮੈਦਾਨ ਫिਤਹ 🙏🙏🙏🙏🙏
ਕੋਟ ਕੋਟ ਵਾਰ ਧੰਨਵਾਦ ਵੱਡੀ ਭੈਣ
Hi dear kisan,
Very good Punjabi zindabad God bless you brothers and sister.
ਜਿਉਂਦੇ ਰਹੋ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਓ ਸਲਾਮ ਹੈ ਤੁਹਾਨੂੰ
excellent daughters of Guru Gobind Singh and mata Sahib kaur
Excellent statement of Behan Panu ji .SSBhinder An Economist.
Well done sisters waheguru ji mehar rakhan chadd di kalla bakhshan we proud to be punjabi
Amazing.both.ladies.gbu❤❤👍👍
ਓਹ ਭਰਾਵੋ ਪਹਿਲਾਂ ਤੁਸੀਂ ਆਪਣੇ ਚੈਨਲ ਤੇ ਆਹ ਤਾਂਤਰਿਕ ਦੀਆਂ ਮਸ਼ਹੂਰੀਆਂ ਬੰਦ ਕਰੋ, ਲੋਕ ਤਾਂ ਪਹਿਲਾਂ ਹੀ ਬਹੁਤ ਗੁਮਰਾਹ ਹੋਏ ਪਏ ਆ
Bhut bhut thanks n,r,i,sistr nd bro spot punjab
Thanks for sharing. Our DNA is strong, don't worry. Kisan Andolan jindabad
Well done! I also live in London. You are representative all of us in UK. Thank you so much.
Bless you Punjabi Daughters! Your words will
be honored in Court of Almighty God.
Blessings.
Very.good.bhanA.thank.you.dhanbad
Waheguru ji ka khalsa waheguru ji ki fatve🙏🙏🙏
🙏🌾🌽ੴ 🌽🌾🙏
ਪੰਜਾਬ ਦੀਆਂ ਸ਼ੇਰਨੀਆ ਨੂੰ ਸੱਚੇਪਾਤਸ਼ਾਹ ਚੱੜਦੀ ਕਲਾ ਵਿੱਚ ਰੱਖਣ
👏👏👏👏👏👏👏
Waheguru g🙏🏽
Good👍
It is not only a protest against the Govt. But also the begining of the "Khalsa Raaj ".....
Guru Sahib has already planned the things to be done in right manner....
ਵੀਰ ਜੀ ਮੈਨੂੰ ਵੀ ਐਵੇ ਹੀ ਲੱਗਦਾ ਹੈ ਮੈਂ "ਸੌ ਸਾਖੀ" ਗੁਰੂ ਗੋਬਿੰਦ ਸਿੰਘ ਜੀ ਦਾ ਕੁਛ ਹਿੱਸਾ ਪੜ੍ਹਿਆ ਹੈ.....ਲੱਗਦਾ ਖ਼ਾਲਸਾ ਰਾਜ ਦਾ ਆਰੰਭ ਹੋਣ ਜਾ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਜੀ ਆਪ ਨਾਲ ਸਹਾਈ ਹੋ ਰਹੇ ਨੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਿਹ
Proud of three sisters 💯💪👍❤️
GREAT N R I SIKH PARIVAAR DAI VIEW
what a beauty and intelligent a farmers daughter.Natural beauty, no plastic surgery, Miss Kangana Ranaut
Thanks! !! Waheguru! !!!
Sister ko salute krta hu, bhen ka thks.
ALLAH PAK APP SUB KO KAMYAB KAREN
Bilkul shi kha sister 👍
ਵਾਹ ਭੈਣ ਜੀ ਵਾਹ ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ 👏🌾👏🌾👏🌾👏
Waheguru ji Maher Karan
Waheguru ji waheguru ji
ਸਭ ਦਾ ਬਹੁਤ ਸਤਿਕਾਰ ਜੋ ਦੂਰੋਂ ਦੂਰੋਂ ਵਿਦੇਸ਼ਾਂ ਤੋਂ ਇਸ ਅੰਦੋਲਨ ਦਾ ਹਿੱਸਾ ਬਨਣ ਆ ਰਹੇ ਨੇ
Salute to all of u not an easy task to come from england
ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੀ, ਮੈ ਅੱਗੇ ਵੀ ਕੲੀ ਵਾਰੀ ਕਿਹਾ ਜੇ ਪੰਜਾਬ ਹੁਣ ਤੱਕ ਬਚਿਆ ਹੈ ਤਾ ਓਹ ਬਾਹਰਲੇ ਪੰਜਾਬੀਆਂ ਕਰਕੇ ਜੋ ਤੁਸੀਂ ੲੇਡੀ ਦੂਰ ਬਹਿਕੇ ਵੀ ਸਾਡਾ ਦਰਦ ਮਹਿਸੂਸ ਕਰਦੇ ਜੇ ਧੰਨਵਾਦ ਜੀ ਹਰਜੀਤ ਸਿੰਘ ਮਾਝੇ ਅਮਿ੍ਤਸਰ ਸਾਹਿਬ 02 ਤੋ ?
Amazing both ladies, gbu
Very good 👌👌👌
ਵਾਹਿਗੁਰੂ ਜੀ ਬਹੁਤ ਵਧੀਆ ਜੀ।ਪੰਜਾਬਿਓ ਡਟੇ ਰਹੋ।ਸ਼ਾਬਸ਼ ਭੈਣੋ ਤੁਹਾਡਾ ਬਹੁਤ ਧੰਨਵਾਦ।
God Bless You ji. Kisan Majdoor Ekta Zindabad. Jai Jawan Jai Kisan.
ਧੰਨਵਾਦ ਜੀ ਸਾਰਿਆਂ ਦਾ ਅਸਲੀ ਹੀਰੋ
Dhan Dhan Guru Nanak Dev Ji🙏🙏🙏🙏🇬🇧
JAI JAWAN JAI KISAN ,SUPPORT FROM UK
ਹਾਏ ਹਾਏ ਮੋਦੀ ਮਰ ਗਿਆ 😭ਕੰਗਣਾ ਨੂੰ ਰੰਡੀ ਕਰ ਗਿਆ 🤓😭🤣
Thanks sister ji punjab da drd wandoun da sadian bhaina ch ena josh hai ona de bhra jang jit k murnge.
,,,ballu ratainda,,,
Bilkul sahi keha Ma'am tu c🙏🏻 WMK🙏🏻🌾Jai Kisaan🌾Full support from ODISHA
Good
ਵਾਹਿਗੁਰੂ ਜੀ ਮੇਹਰ ਕਰੇ
ਪੰਜਾਬੀ ਮਾਵਾਂ ਨੇਂ ਤਾਂ ਕੌਮ ਲਈ ਸ਼ਹਾਦਤਾਂ ਦੇਣ ਲਈ ਆਪਣੇ " ਪੁੱਤਰਾਂ ਦੇ ਲੰਗਰ " ਵੀ ਲਗਾ ਦਿੱਤੇ ਹਨ । ਧੰਨ ਉਹ ਮਾਵਾਂ ਜਿਹਨਾਂ ਨੇ ਆਪਣੇ ਪਤੀ ਅਤੇ ਪੁੱਤ ਕੁਰਬਾਨੀਆਂ ਲਈ ਤੋਰ ਦਿੱਤੇ ਹਨ 🙏। ਇਹ ਇੱਕ ਅਨੋਖਾ ਲੰਗਰ ਹੈ ਜੀ।
ਕੰਗਣਾ ਵਰਗੀਆਂ ਟਕੇ ਤੇ ਵਿੱਕਣ ਵਾਲੀਆਂ, ਪੰਜਾਬ ਦੀਆਂ ਮਾਵਾਂ ਦੀ ਬਰਾਬਰੀ ਨਹੀਂ ਕਰ ਸਕਦੀਆਂ।
That’s good wmk 🙏🏻🙏🏻
ਮੋਦੀ ਮੁਰਦਾਬਾਦ
ਖੁਸ਼ੀ ਦੀ ਗੱਲ ਹੈ ਕਿ ਪੰਜਾਬ ਹੁਣ ਛੋਟਾ ਜਿਹਾ ਨਹੀਂ ਰਿਹਾ ।ਸਰਕਾਰ ਨੇ ਹਰਿਆਣਾ ਪੰਜਾਬ ਨਾਲੋਂ ਵੱਖੋ ਕਰ ਦਿੱਤਾ ਸੀ ਤੇ ਲਵੋ ਹੁਣ ਪੰਜਾਬੀਆਂ ਨੇ ਦਿੱਲੀ ਨੂੰ ਵੀ ਪੰਜਾਬ ਨਾਲ ਰਲਾ ਲਿਆ ਹੈ 😂😂। ਚਾਰ ਚੁਫੇਰੇ ਦਿੱਲੀ ਦੇ ਬਾਰਡਰਾਂ ਉੱਤੇ ਪੰਜਾਬੀ ਪੈਲਾਂ ਪਾ ਰਹੇ ਹਨ ਅਤੇ ਆਪਣਾ ਕਾਰੋਬਾਰ ਵੀ ਸਥਾਪਿਤ ਕਰ ਚੁੱਕੇ ਹਨ । ਗਿਰੀਆਂ, ਬਦਾਮ , ਗੋਲ ਗੱਪੇ , ਪਿੰਨੀਆਂ, ਸਾਗ ,ਮੱਕੀ ਦੀਆਂ ਰੋਟੀਆਂ ਆਦਿ ਹਰ ਸ਼ੁੱਧ ਚੀਜ਼ ਧਰਨੇ ਵਿੱਚੋਂ ਮਿੱਲ ਰਹੀ ਹੈ । ਜਿਸਨੂੰ ਵੀ ਪੁੱਛਦੇ ਹਨ ਕਿ ਠੰਡ ਵਿੱਚ ਕਿਵੇਂ ਹੋ ਤਾਂ ਪੰਜਾਬੀ ਅੱਗੋਂ ਕਹਿ ਰਹੇ ਹਨ ਕਿ ਚੜ੍ਹਦੀ ਕਲਾ ਹੈ ਅਤੇ ਘਰ ਵਰਗਾ ਮਹੌਲ ਹੈ 🚩😂😂।
Bola soo Nihal sat Shri Akal waheguru Ji ka Khalsa waheguru Ji Ki fateh parmjit Canada Vancouver
Waheguru ji ka Khalsa waheguru ji ki Fateh ji 🙏🙏🙏🙏🙏
Good work Kishan zindabad 🔥🙏👍
ਮਾਣ ਆ ਸਿੱਖ ਕੌਮ ਤੇ
ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਿਬ ਜਦੇ ਛੋਟੀ ਉਮਰ ਦੇ ਸੀ ਸਿਰ ਨਹੀਂ ਚੁੱਕਿਆ ਮੌਤ ਕਬੂਲ ਕਰ ਲਈ ਅੱਜ ਇਹ ਸੱਤਾ ਦੇ ਹੰਕਾਰ ਵਿਚ ਬੈਠੇ ਹੰਕਾਰੀ ਤਾਨਾਸ਼ਾਹ ਨੂੰ ਅੱਜ ਦੱਸਣਾਂ ਪੈਣਾ ਕੇ ਹੋਣ ਪੰਜਾਬੀ ਆ ਮੈਦਾਨ ਵਿੱਚ ਪੈਰ ਪਾਂ ਲਿਆ ਹੁਣ ਪਿੱਛੇ ਹਟਣਾ ਸਾਨੂੰ ਜੱਗ ਉੱਤੇ ਮੇਹਣਾ ਹੋਵੇਂਗਾ। ਕਿਸਾਨ ਏਕਤਾ ਜਿੰਦਾਬਾਦ
Thanks ji
Waheguru ji hamisha chardikla bakhsan apko didi ji waheguru ji ka Khalsa waheguru ji ki fateh 🙏🙏🙏🙏🙏🙏🙏🙏🙏🙏🙏🙏🙏🙏🙏
Sat sri Akal ji sister ji 🙏🙏Godbless you both of you 🙏🙏
Very good saying sister. Keep it up guys.
ਜਿਉਂਦੇ ਵਸਦੇ ਰਹੋ ਜੀ। ਬਹੁਤ ਹੀ ਵਧੀਆ
I Salute your courage sisters.
Punjabe de gull सुन के motivation aya janda sacha dassa by
BOYCOTT JIO SIM PORT INTO BSNL/MTNL SADDE DESH DI APNI COMPANY 🙏
Welcome to your motherland thanks for coming
👍Eh sirf te sirf ehna de sir te Ahankaar chadh ke bol reha hai, te Ahankaar zyada der tikdaa nahi " Vinaash kaale Vipreet Budhii"
welldone Pannu sisters, god bless you, "Waheguru ji ka Khalsa, Waheguru ji ki Fateh"
Good speech our sisters 🙏
Waheguru ji mehar karan ji
🙏🙏Waheguru Gee🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਵਾਦ 💯💯💯💯💯💯🙏🙏🙏🙏🙏🙏🙏👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Bilkul sahi aa
Good jod, with Hosh and josh.
God bless everyone.
Jai Jwan Jai Kisan🙏🙏🙏
Waheguru ji ka khalsa Shree Waheguru ji ki Fateh🙏🙏
Wehagru ji wehagru ji wehagru ji wehagru ji wehagru ji wehagru ji wehagru ji wehagru ji wehagru ji wehagru ji🙏🙏🙏🙏
Very good bhan ji Waheguru ji chardikala vich rakhe ji
Waheguru ji sab te mehar kareo ji🙏🙏🙏🙏🇬🇧
Kisan Mazdoor Ekta Zindabad
Waheguru ji Mehar Kro
🙏🙏🙏🙏🙏🙏🙏🙏
ਬਹੁਤ ਬੜੀਆਂ ਜੀ ਸਹੀ ਸੰਦੇਸ਼
Well said 👍🌾🌾🌾
Please can you translate it .
Please, I like her talk but pl translate it in subtitles.
I am supporting Farmers.
ਬਹੁਤ ਵਧੀਆ ਭੈਣ ਜੀ
Very good by Forners Bhaut vadia vichar
Salute aa sariyaa bhena te mavaan nu jehriyaan othe pahuchiyaan 🙏
Waheguru ji mehar kare
🙏👍
Well said sisters🙇
Wahguru g
End kar chadiya bhen ji tusi
Modi chawal banda eh