ਪੁਲਿਸ ਵਾਲੇ ਦੇ ਘਰਵਾਲੀ PART-30॥Police Wale de Ghar wali॥PUNJABI SHORT MOVIE 2024॥

Поділитися
Вставка
  • Опубліковано 3 лют 2025

КОМЕНТАРІ • 206

  • @RamandeepKaur-m8b
    @RamandeepKaur-m8b 8 місяців тому +54

    ਜਸਵੰਤ ਕੌਰ ਜੀ ਪਾਲੀ ਜੀ ਛੇਤੀ ਵੀਡੀਓ ਲੈ ਕੇ ਆਇਆ ਕਰੋ ਜੀ ਸਾਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ

  • @KamlaRani-c4s
    @KamlaRani-c4s Місяць тому +1

    Pali ji and kulvant you are best actings

  • @boharsingh7725
    @boharsingh7725 8 місяців тому +5

    ਬਹੁਤ ਹੀ ਵਧੀਆ ਵੀਡੀਓ ਪਾਲ਼ੀ ਜੀ
    👍👍👍👍👍
    ✌️✌️✌️✌️✌️

  • @SukhwinderSingh-vj7hb
    @SukhwinderSingh-vj7hb 6 місяців тому +5

    ਪਾਲੀ ਦਾ ਕੰਮ ਬਹੁਤ ਵਧੀਆ ਹੈ ਇਸ ਲਈ ਧੰਨਵਾਦ ਸਿੰਦਰ ਖੋਸਾ

  • @KamlaRani-c4s
    @KamlaRani-c4s Місяць тому +1

    Kumal or manjeet tusi bhut vadia acting very nice 👍🙂

  • @ManpreetKaur-fn1bd
    @ManpreetKaur-fn1bd 8 місяців тому +2

    ਕੋਮਲ ਤੇ ਕਲਵੰਤ ਦੀ ਐਕਟਿੰਗ ਬਹੁਤ ਬਹੁਤ ਵਧੀਆ ਹੈ ਜੀ 🎉🎉❤❤ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏❤

  • @KuljeetFzr
    @KuljeetFzr Місяць тому +1

    Next video jaldi la ka eai

  • @sarbjitleelan6344
    @sarbjitleelan6344 8 місяців тому +9

    ਮਨਜੀਤ ਕੌਰ ਭੈਣ ਜੀ ਮਹਿੰਦਰ ਕੌਰ ਭੈਣ ਜੀ ਕੋਮਲ ਪੁੱਤ ਪਾਲੀ ਪੁੱਤ ਮੈਂ ਤੁਹਾਡੀਆਂ 30ਵੀਡੀਓ ਵੇਖੀਆਂ ਨੇ ਬਹੁਤ ਧੰਨਵਾਦ ਜੀ ਛੇਤੀ ਵੀਡੀਓ ਪਾਇਆ ਕਰੋ ਜੀ 🙏🙏

  • @daljitkaur353
    @daljitkaur353 8 місяців тому +2

    Very nice story pali❤❤❤🎉🎉🎉❤❤❤❤

  • @SimisharmaSimran
    @SimisharmaSimran 8 місяців тому +3

    ਪਾਲੀ ਦੀ ਮਾਤਾ ਦੀ ਐਕਟਿੰਗ ਬਹੁਤ ਵਧੀਆ , ਬਾਕੀ ਲਖੇ ਦੀ ਤੇ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ

  • @basantram9947
    @basantram9947 8 місяців тому +2

    ਵੀਡੀਓ ਬਹੁਤ ਵਧੀਆ ਹੈ ਜੀ,ਸਾਰੇ ਐਕਟਰ ਬਹੁਤ ਹੀ ਵਧੀਆ ਹਨ ,ਸਾਡੇ ਦੋ ਮੈਂਬਰ ਆਪਣੇ ਹਨ ਜੀ,ਪਾਲੀ ਮੇਰੇ ਪਿੰਡ ਢਿੱਲਵਾਂ ਤੋਂ ਹਨ ਅਤੇ ਲੱਖਾ ਮੇਰਾ ਦੋਹਤਾ ਹੈ ਇਹਨਾ ਕਰਕੇ ਮੈਂ ਵੀਡੀਓ ਬੜੇ ਹੀ ਸੌਂਕ ਨਾਲ ਦੇਖਦਾ ਹਾਂ 👍

  • @meenarani6274
    @meenarani6274 8 місяців тому +4

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਜੀ

  • @AmarjeetKaur-nv9lx
    @AmarjeetKaur-nv9lx 8 місяців тому +2

    ਵੀਡੀਓ ਬਹੁਤ ਸੋਹਣੀ ਆ ਹੁੰਦਾ ਕਲਵੰਤ ਦੀ ਐਕਟਿੰਗ ਬਹੁਤ ਸੋਹਣੀ

  • @reetagill8408
    @reetagill8408 5 місяців тому

    Nice vedio 👍

  • @JaswinderKaur-yw6xo
    @JaswinderKaur-yw6xo 8 місяців тому

    Very nice story ji ❤❤❤❤❤

  • @tanukaur10
    @tanukaur10 8 місяців тому +5

    ❤❤very Very Very nice video ji😊😊

  • @santokhkaur4474
    @santokhkaur4474 8 місяців тому +3

    ਕਾਜਲ ਦੀ ਐਟਰੀ ਬਹੁਤ ਵਧੀਆ

  • @KaramjeetKaur-u8o
    @KaramjeetKaur-u8o 8 місяців тому

    Vari nice❤❤ gd ekting 🙏👍👍👍sari tem di 💐💐💐💐👍

  • @jagseerbehniwal7935
    @jagseerbehniwal7935 8 місяців тому +1

    ❤❤❤ ਬਾਈ ਕੁਲਵੰਤ ਬੀਬੀ ਕੋਮਲ ਬੀਬੀ ਪਾਲੀ ਮਾਤਾ ਮਨਜੀਤ ਕੌਰ ਆਪ ਦੀ ਵੀਡੀਓ ਦੀ ਬਹੁਤ ਇੰਤਜਾਰ ਰਹਿੰਦਾ ਹੈ ਸੋ ਕਈ ਦਿਨਾਂ ਤੋਂ ਆਈ ਹੈ ਬੜਾ ਹੀ ਨਜ਼ਾਰਾ ਆਇਆ ਦੇਖਣ ਦਾ ਪਰਮਾਤਮਾ ਆਪ ਨੂੰ ਤੰਦਰੁਸਤੀਆਂ ਬਖਸ਼ੀ ਮਾਲਕ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ ਪਿੰਡ ਨੱਤ ਬਲਰਾਜ ਸਿੰਘ

  • @Lokadavirsa1993
    @Lokadavirsa1993 8 місяців тому

    😮😮😮

  • @320_sidhu_rj_31
    @320_sidhu_rj_31 8 місяців тому

    Nice video 🎉🎉🎉😊

  • @daljitkaur353
    @daljitkaur353 8 місяців тому +1

    Very nice video pali ji❤❤❤❤❤🎉🎉🎉🎉🎉❤❤❤❤❤

  • @gurmelsinghgurmelsingh3334
    @gurmelsinghgurmelsingh3334 8 місяців тому +2

    ਬਹੁਤ ਸੋਹਣੀ ਵੀਡੀਓ ਹ ਵੀਰੇ ਕੁਲਵੰਤ ਕੀ ਕਰੀਏ ਕੋਈ ਲਫਜ਼ ਹੀ ਨਹੀਂ ਤਰੀਫ ਕਰਨ ਦੇ ਬਹੁਤ ਜਿਆਦਾ ਸੋਹਣੀ ਵੀਡੀਓ ਆ

  • @gillgurjantsingh375
    @gillgurjantsingh375 8 місяців тому

    , ਬਹੁਤ ਵਧੀਆ 🎉🎉🎉🎉🎉😂😂😂😂

  • @satnamkaur2435
    @satnamkaur2435 8 місяців тому +2

    ਵਿਡਿਓ ਜਲਦੀ ਲੈਕੇ ਆਇਆ ਕਰੋ, ਕੋਮਲ ਸਿਰਾ ਐਕਟਿੰਗ ❤❤

  • @kirshansingh8170
    @kirshansingh8170 8 місяців тому +3

    ❤❤❤❤

  • @manjeetkaur949
    @manjeetkaur949 8 місяців тому +2

    ਬਹੁਤ ਵਧੀਆ ਐਕਟਿੰਗ ਸਾਰਿਆਂ ਦੀ ਵੀਡਿਉ ਜਲਦੀ ਲੈ ਕੇ ਆਇਆ ਕਰੋ ਜੀ ❤❤❤ਮਨਜੀਤ ਕੌਰ ਘਨੌਰੀ ਕਲਾਂ

  • @JaswantSingh-ww5sy
    @JaswantSingh-ww5sy 8 місяців тому +2

    ਕੁਲਵੰਤ ਸਿੰਘ ਤੇਰੀ ਐਕਟਿੰਗ ਜਾਂ ਸਕੀਮ ਬੁੱਹਤ ਹੀ ਵੱਦੀਆ ਨੀਕੀ ਦੀ ਐਕਟਿੰਗ ਵੱਦੀਆ ਪਰ ਪਾਲ਼ੀ ਦੀ ਮਾਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ ਬਾਕੀ ਵੀਡਿਓ ਛੇਤੀ ਪਾਇਆ ਕੱਰੋ ਜੀ ❤❤❤❤🎉🎉🎉🎉😅😅

  • @jagseerbehniwal7935
    @jagseerbehniwal7935 8 місяців тому +1

    ❤❤ ਬਾਈ ਕੁਲਵੰਤ ਸਿੰਘ ਅਤੇ ਆਪ ਦੀ ਸਾਰੀ ਟੀਮ ਨੂੰ ਮੁਬਾਰਕਾਂ ਅਸੀਂ ਆਪ ਦੀਆਂ ਸਾਰੀਆਂ ਵੀਡੀਓ ਅੱਜ 30ਵੇਂ ਵੀਡੀਓ ਸਾਰੀ ਇੱਕ ਤੋਂ ਲੈ ਕੇ 30ਵੀਂ ਤੱਕ ਦੇਖੀ ਪਿੰਡ ਨੱਤ ਬਲਰਾਜ ਸਿੰਘ

  • @gurmalsingh3892
    @gurmalsingh3892 8 місяців тому +2

    ਪਾਲੀ ਜੀ ਹੁਣ ਤੁਸੀ ਸਚ ਦਸ ਦੇਵੋ ਕਿ ਤੁਸੀ ਪਾਲੀ ਹੀ ਹੋ ਨਹੀ ਕੁਲਵੰਤ ਨੇ ਵਿਆਹ ਕਰਵਾ ਲੈਣਾ ਹੈ ਕੋਮਲ ਨਾਲ ਜੇ ਕੋਮਲ ਨਾਲ ਮੰਨੀ ਤਾ ਅੱਜ ਕਾਜਲ ਆ ਗਈ ਕੁਲਵੰਤ ਦੀ ਪ੍ਰਾਣੀ ਦੋਸਤ ਉਸ ਨਾਲ ਕਲਵੰਤ ਨੇ ਵਿਆਹ ਕਰਵਾ ਲੈਣਾ ਹੈ ਪਾਲੀ ਜੀ ਫਿਰ ਪਛਤਾਵਾ ਹੀ ਪਲੇ ਰਹਿ ਜਾਣਾ ਹੈ ਦੋਨਾ ਮਾਤਾਵਾ ਦਾ ਰੋਲ ਬਹੁਤ ਵਧੀਆ ਹੈ ਅਗਲਾ ਪਾਰਟ ਛੇਤੀ ਲੈ ਕੇ ਆਏ ਜੀ ਸਾਰੀਆ ਵੀਡੀਓ ਬਹੁਤ ਵਧੀਆ ਵਧੀਆ ਹਨ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਰਾਏਸਰ ਵਾਲਾ❤❤❤❤❤

  • @Sanddep_kaur
    @Sanddep_kaur 7 місяців тому +1

    👏👏👏👏👍👍

  • @santokhkaur4474
    @santokhkaur4474 8 місяців тому +3

    ਮੈਨੂੰ ਕੋਮਲ ਤੇ ਪਾਲੀ ਦੀ ਐਕਟਿੰਗ ਵਧੀਆ ਮੈ ਹਰ ਵੀਡਿਓ ਦੇਖਦੀ ਹਾਂ ਬਠਿੰਡਾ ਤੋ

  • @AmrikSingh-sangrur
    @AmrikSingh-sangrur 8 місяців тому +1

    Very nice video ji🎉🎉🎉🎉🎉🎉❤❤❤❤❤❤

  • @Bawanpreet-b5i
    @Bawanpreet-b5i 8 місяців тому +2

    Pali ji tuhadi video bahut badhiya hai Manu tussi bhauat pasand ho

  • @kuldeepk5801
    @kuldeepk5801 8 місяців тому

    Very nice story pali g nd kulwant g 👌 video jldi paeya kro asi wait krde rehne aa tuhade video de baki sareya de acting bahut vadia ,all the best ❤❤( Deep uk)

  • @KulwantKaur-dx2pr
    @KulwantKaur-dx2pr 8 місяців тому +1

    Very nice ji 😍👍👍❤️

  • @KuljeetFzr
    @KuljeetFzr Місяць тому

    Pali ji kulwant and komal ji bught he best video

  • @benipal_preet_75
    @benipal_preet_75 8 місяців тому +2

    Bhut sohni video pali mam nd sari team bhut vdia km krdi aa

  • @Geeta-sp7po
    @Geeta-sp7po 8 місяців тому

    Bhutt vdia videos hundiya tuhdiya ❤

  • @RajasthanRaj-ej7rf
    @RajasthanRaj-ej7rf 8 місяців тому

    Komal Dee TUC buht sohna boldeo🥰

  • @SanyaKhan-gh7jj
    @SanyaKhan-gh7jj 8 місяців тому

    Nice ❤❤muskan❤🎉❤🎉

  • @VeersinghDhaliwal-nu4nr
    @VeersinghDhaliwal-nu4nr 8 місяців тому

    Very very nice Pali didi ji ❤❤❤❤❤🎉🎉🎉🎉🎉🎉

  • @Sunny-d4w5c
    @Sunny-d4w5c 8 місяців тому +4

    ਪਾਲੀ ਦੀ ਵੀਡੀਓ ਕੁਮਲਦੀਵੀਡ ਊਸੂਹਣੀ,ਸੁਖੀ

  • @AhmedAhmed-nd4tn
    @AhmedAhmed-nd4tn 8 місяців тому

    Bhoot sonic video ji very nice ❤❤

  • @ushasharma8359
    @ushasharma8359 4 місяці тому

    Very nice story God bless

  • @chhinderpalkaur5956
    @chhinderpalkaur5956 8 місяців тому

    👍👍🙏🙏❤️❤️🇺🇸

  • @poojaartsandcraft4879
    @poojaartsandcraft4879 8 місяців тому +1

    Nice video 🎉🎉🎉

  • @jagtargill4283
    @jagtargill4283 8 місяців тому

    VERY 🎉NICE 🎉VILOG 🎉MERI 🎉JANN 🎉ILOVE 🎉YOU 🎉PALI❤❤❤❤❤

  • @Gurwantvirk5893
    @Gurwantvirk5893 8 місяців тому

    Very nice story ❤

  • @lilifili9720
    @lilifili9720 8 місяців тому

    😮😮

  • @GurpreetKaur-o4k8o
    @GurpreetKaur-o4k8o 8 місяців тому +1

    bhut vadiya video👌👌

  • @JashanGill-mk6wc
    @JashanGill-mk6wc 8 місяців тому

    ❤❤

  • @SUNITARani-cs7sv
    @SUNITARani-cs7sv 5 місяців тому

    Nice video Bhai ji

  • @LakhaJasvir
    @LakhaJasvir 8 місяців тому

    Very very nice story pali sis ❤️ Aaj ਮਹਿੰਦਰ ਕੌਰ ਅੰਟੀ ਦੀ ਐਕਟਿੰਗ ਨੇ ਤਾਂ ਕਮਾਲ ਕਰਤੀ very very nice ❤❤ me jasvir kaur Gwalior ❤❤

  • @AmarjeetKaur-nv9lx
    @AmarjeetKaur-nv9lx 8 місяців тому +2

    ਛੇਤੀ ਵੀਡੀਓ ਪਾਇਆ ਕਰੋ ਵੀਰ ਜੀ ਬਹੁਤ ਇੰਤਜ਼ਾਰ ਕਰਵਾਉਂਦੇ ਜਾਓ

  • @seemabansal1671
    @seemabansal1671 8 місяців тому

    💐 Jai 💐 mata 🌹 di 💐💐🌹🙏🙏🙏💚🤎🖤💐🌹

  • @BimlaDevi-ds9xw
    @BimlaDevi-ds9xw 8 місяців тому

    ਪਾਲੀ ਜੁ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਼ ਬਿਮਲਾ ਦੇਵੀ ਼ ਆਪਣੀ ਵੀਡੀਓ ਜਲਦੀ ਲਿਆਇਆ ਕਰੋ

  • @sarabjeetkaur5204
    @sarabjeetkaur5204 8 місяців тому

    ਬਹੁਤ ਵਧੀਆ ਵੀਡੀਓ ਹੈ ਜੀ❤❤

  • @gurdhillon1427
    @gurdhillon1427 8 місяців тому

    Very. Very nice video. ❤❤❤❤❤🎉🎉🎉

  • @gagandeepsharma3621
    @gagandeepsharma3621 8 місяців тому +2

    Hlo di agla part post krdo chhete. Hun eni late keo part a rahe ne

  • @HarpreetSingh-ln6ul
    @HarpreetSingh-ln6ul 8 місяців тому +2

    Very Very nice Video😊

  • @KulwinderSingh-hn9cs
    @KulwinderSingh-hn9cs 8 місяців тому

    Vary Nice stare ❤❤❤❤

  • @SunitaSandhu-js3up
    @SunitaSandhu-js3up 8 місяців тому

    🎉🎉

  • @JaspreetSingh-wu2sx
    @JaspreetSingh-wu2sx 8 місяців тому

    ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਨੂੰ ਜਿੰਦਾ ਬਾਦ

  • @sukhpreetmann7331
    @sukhpreetmann7331 8 місяців тому

    Very nice 👍

  • @HarpreetKaur-to1bq
    @HarpreetKaur-to1bq 8 місяців тому

    Nice video❤

  • @dalbirkaur5030
    @dalbirkaur5030 4 місяці тому

    V nice

  • @parveenkhaitan516
    @parveenkhaitan516 8 місяців тому

    ਮੈਂ ਪਰਵੀਨ ਮੋਹਣ ਨੋਇਡਾ ਤੋਂ ਹਾਂ ,,ਤੁਹਾਡਾ ਸੀਰੀਅਲ ਲਗਾਤਾਰ ਦੇਖਦੀ ਆ ਰਹੀ ਹਾਂ ,,, ਬਹੁਤ ਵਧੀਆ ਏ ਸਭ ਦੀ ਐਕਟਿੰਗ ,,, ਕੁਲਵੰਤ ਤੇ ਕੋਮਲ ਦੀ ਐਕਟਿੰਗ ਬਹੁਤ ਵਧੀਆ ਏ ,, ਜਦ ਕੋਮਲ ਝਾਫੜਾ ਜਿਹਾ ਕਹਿੰਦੀ ਏ 😂😂
    ਪਾਲੀ ਦੀ ਐਕਟਿੰਗ ਵੀ ਬਹੁਤ ਵਧੀਆ ਏ ,, ਮਨਜੀਤ ਕੌਰ ਜੀ ਦੀ ਵਧੀਆ ਨੇ ,,,
    ਲੱਖਾ ਤਾਂ ਘੁੱਗੂ ਜਿਹਾ ਈ ਏ ਬੇਚਾਰਾ 😅😅 ਸੀਰੀਅਲ ਵਿੱਚ ਵੀ ਤੇ ਬਾਅਦ ਵਿਚ ਜਦ ਕਮੈਂਟ ਪੜ ਦੈ ਹੋ ਤਦ ਵੀ ਘੁੱਗੂ ਜਿਹਾ ਬਣ ਕੇ ਬੈਠਾ ਹੁੰਦਾ ,, ਐਵੇਂ ਲੱਗਦਾ ਜਿਵੇਂ ਇਸ ਨੂੰ ਕਹੋ ਕਿ ਲੱਖੇ ਤੂੰ ਕਮੈਂਟਸ ਪੜ ,, ਤਾਂ ਇਹ ਕੁਲਵੰਤ ਨੂੰ ਕਹੇਗਾ ਨਹੀਂ ਬਾਈ ਤੂੰ ਹੀ ਪੜ ਲੈ 😅😅
    ਪਰ ਕੁਲਵੰਤ ਦੀ ਵੀਡੀਓ ਕਢਾ ਕੇ ਲਿਆਉਣ ਵਾਲਾ ਪਹਿਲੀ ਵਾਰ ਵਧੀਆ ਕੰਮ ਕੀਤਾ ਕੁਲਵੰਤ ਬਾਈ ਬਿਨਾਂ 😅😅 well done ਲੱਖੇ
    ਬਹੁਤ ਵਧੀਆ ਕੰਮ ਏ ਸਭ ਦਾ ,, ਮੈਨੂੰ ਤੁਹਾਡੇ ਅਗਲੇ ਭਾਗ ਦੀ ਉਡੀਕ ਰਹਿੰਦੀ ਏ ਕਿ ਕਦ ਆਵੇਗੀ

  • @parminderbhullar998
    @parminderbhullar998 8 місяців тому

    Nice 👌 👌 🎉🎉❤❤😮😮😊😊

  • @karamsinghlang6414
    @karamsinghlang6414 8 місяців тому +1

    ਹਾਂ ਜੀ ਕੁਲਵੰਤ ਸਿੰਘ ਜੀ ਮੈਂ ਕਰਮ ਸਿੰਘ ਪਿੰਡ ਲੰਗ ਤੇ ਜ਼ਿਲ੍ਹਾ ਪਟਿਆਲਾ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦਾ ਹਾਂ ਜੀ ਤੇ ਮੈਂ ਹਰ ਇਕ ਐਪੀਸੋਡ ਤੇ ਕੂਮੈਂਟ ਕਰਦਾ ਜੀ ਪਰ ਤੁਸੀਂ ਕਦੇ ਮੇਰਾ ਨਾਂ ਨਹੀ ਆਇਆ ਜੀ ਐਪੀਸੋਡ ਤੁਹਾਡੇ ਸਾਰੇ ਵਧੀਆ ਨੇ ਜੀ ਸਭ ਤੋਂ ਵੱਧ ਕੋਮਲ ਦੀ ਐਕਟਿੰਗ ਵਧੀਆ ਜੀ

  • @amanguru1417
    @amanguru1417 8 місяців тому

    ਕੁਲਵੰਤ ਸਿੰਘ ਤੇ ਪਾਲੀ ਤੇ ਕੋਮਲ ਦੀ ਐਕਟਿੰਗ ਬਹੁਤ ਵਧੀਆ ਹੈ

  • @mirze_wala4419
    @mirze_wala4419 7 місяців тому

    sari kheechdhi kent yani all teem best

  • @Kamaljitkaurwm5hg5sg4e
    @Kamaljitkaurwm5hg5sg4e 8 місяців тому +1

    ਬਹੁਤ ਵਧੀਆ ਸਟੋਰੀ ਜੀ ਕਮਲੇਸ਼ ਹੁਸ਼ਿਆਰਪੁਰ

  • @AmanpalRai
    @AmanpalRai 8 місяців тому

    Amanpal❤❤

  • @Sukhman_361
    @Sukhman_361 8 місяців тому

    Bhut vidiya video g 🎉🎉

  • @Jeet__sidhu___302
    @Jeet__sidhu___302 8 місяців тому

    Komal so good acting mata manjeet kour nice video 😊😊😊

  • @RamanDeepkaur-q5r
    @RamanDeepkaur-q5r 8 місяців тому

    Bhot sohni video a❤

  • @dilpreetfunny6149
    @dilpreetfunny6149 8 місяців тому

    Very nice video 🎉🎉🎉🎉🎉🌹🌹🌹🌹🥀🥀🥀🥀🌷🌷🌷🌷🌺🌺🌺🌺🌺

  • @Penddukudi
    @Penddukudi 8 місяців тому

    NIC

  • @Rajpalsingh-vj2uf
    @Rajpalsingh-vj2uf 8 місяців тому

    Next part deo jldi

  • @BoharDhillon-hw3uc
    @BoharDhillon-hw3uc 8 місяців тому

    Very nice 👍👍👍👍👍
    👌👌👌👌👌

  • @ajaibsingh3706
    @ajaibsingh3706 8 місяців тому

    Very nice video,22 ji es episode ne jyada wait karwaya, please chheti video lya kro.love to all from Sandhu AMBALA 🙏

  • @proAulakh00
    @proAulakh00 4 місяці тому

    Bout nice video

  • @preetharika6711
    @preetharika6711 8 місяців тому

    Nice video good acting sabb di✌️god bless you all 🥰

  • @ReshamSingh-ev4lo
    @ReshamSingh-ev4lo 8 місяців тому

    ❤ Anil Kumar❤ 35:04

  • @JassRaikot-k9f
    @JassRaikot-k9f 8 місяців тому +1

    Nice web series ji

  • @GurpreetKaur-yx7uv
    @GurpreetKaur-yx7uv 8 місяців тому

    Very nice story God bless

  • @jatindertinka
    @jatindertinka 8 місяців тому

    Very nice

  • @SatnamSingh-qt4id
    @SatnamSingh-qt4id 8 місяців тому

    Sare vdia karde acting

  • @mannusingapore786
    @mannusingapore786 8 місяців тому

    Next part jldi leke ayooo plssss pali da rol bhut vadia❤❤❤

  • @harpreetkaur9943
    @harpreetkaur9943 8 місяців тому

    Bht vdiya story aa ji.. Komal nd kulwant vdiya lgde mainu baki sare v bht vdiya aa ji 😊

  • @baghelsingh9735
    @baghelsingh9735 8 місяців тому

    Veryverynicevideoji❤❤❤🎉🎉🎉

  • @birpalsingh5515
    @birpalsingh5515 8 місяців тому

    ❤❤❤❤❤😂😂

  • @NavdeepNk-j4o
    @NavdeepNk-j4o 8 місяців тому

    Navdeep kaur very nice video ji😊

  • @ManpreetKaur-tf3fe
    @ManpreetKaur-tf3fe 8 місяців тому

    Very nice video sister ji

  • @ManderMander-gr7du
    @ManderMander-gr7du 8 місяців тому

    ਵੀਡੀਓ ਬਹੁਤ ਵਧੀਆ ਜੀ

  • @MandeepKaur-dc3gv
    @MandeepKaur-dc3gv 8 місяців тому

    Saare bahut soni acting karde aa

  • @balwinderkaur5932
    @balwinderkaur5932 8 місяців тому

    Bhut vadeai ji

  • @BaljitSingh-iz8fk
    @BaljitSingh-iz8fk 8 місяців тому

    Pali didi tuc bhut sohni acting kiti is video vich ❤❤

  • @Rajwinderkaur-tl5fd
    @Rajwinderkaur-tl5fd 6 місяців тому

    Good video sister ji