ਪੁਲਿਸ ਵਾਲੇ ਦੇ ਘਰਵਾਲੀ PART-46। Police Wale Di Gharwali। PUNJABI SHORT MOVIE 2024।@PaLiLovers

Поділитися
Вставка
  • Опубліковано 8 лют 2025
  • ਪੁਲਿਸ ਵਾਲੇ ਦੇ ਘਰਵਾਲੀ PART-46 ||Police Wale Di Gharwali।।PUNJABI SHORT MOVIE 2024।।@palilovers
    #palilovers #punjabinatak #punjabifilm #shortvideo #trending #pali #punjabishortmovies #penduvirsa #penduvlog #penduvirsavlogs #newpunjabimovie2024 #punjabicinema #punjabidrama #shorts
    For more videos:-
    • ਪਾਲੀ ਦਾ ਮੁਕਲਾਵਾ।Pali d...
    • ਕੁੜੀ ਨੂੰ ਤਾ ਉੱਚਾ ਸੁਣਦਾ...
    • ਵਰਤਾ ਤੇ ਕਲੇਸ਼ !! Varta...
    • ਪੁਲਿਸ ਵਾਲੇ ਦੇ ਘਰਵਾਲੀ |...
    • ਸੁਪਨੇ ਮਹਿਲਾ ਦੇ !!supne...
    • AC ਕਰਕੇ ਸਾਰਾ ਟੱਬਰ ਨਾਨਕ...
    • ਸੁਹਾਂਗਨ!!suhagan!!#arm...
    • ਗੁਆਢੀਆ ਦੀ ਵਹੁਟੀ ਦੀ ਮੂਹ...
    • ਪੱਠਿਆਂ ਪਿਛੇ ਹੋਈ ਲੜਾਈ।।...
    • ਪਾਥੀਆ ਚ ਕਤਲ !! pathiya...
    • ਪਾਲੀ ਦਾ ਵਰਤ !! Pali da...
    • ਭਰਜਾਈ ਨਾਲ ਸਲੂਕ || Bhar...
    PALI LOVERS (Directer D.O.P )
    Contact for Paid Promotions Only whatsapp no
    8847604583
    cast
    Pali lovers
    Kulwant Moosa
    komal
    deep
    lakha
    manjeet bebe
    gurjeet bebe
    For more information-
    Insta- PaliLover
    For more videos-
    Subscribe my UA-cam Channel for more videos.
    Thanks

КОМЕНТАРІ • 105

  • @satnamsinghsaini3465
    @satnamsinghsaini3465 5 місяців тому +3

    🎉Nice palli And komal good Acting

    • @deeptv82
      @deeptv82 5 місяців тому +1

      ❤🌸

  • @ManpreetKaur-fn1bd
    @ManpreetKaur-fn1bd 6 місяців тому +4

    ਕੋਣ ਕੋਣ ਮੇਰੀ ਤਰ੍ਹਾਂ ਇਸ ਵੀਡੀਓ ਦੀ ਬੇਸਬਰੀ ਨਾਲ ਉਡੀਕ ਕਰਦੇ ਆ ਲਾਇਕ ਕਰੋ 🎉😅😅

  • @satnamkaur2435
    @satnamkaur2435 6 місяців тому +5

    ਆਗੇ ਸਾਡੀ ਪਿਆਰੀ ਟੀਮ ❤❤ ਸਿਰਾ ਐਪੀਸੋਡ ਸੀ ਅਜ ਦਾ ❤❤ ਸਤਨਾਮ ਕੌਰ ਲੁਧਿਆਣਾ

  • @sarbjeetChahal-i6v
    @sarbjeetChahal-i6v 4 місяці тому +1

    Bhutt badhia video

  • @kashmirkaur6827
    @kashmirkaur6827 6 місяців тому +2

    ਬਹੁਤ ਹੀ ਵਧੀਆ ਸਟੋਰੀ ਹੈ ਸਾਰੇ ਪਾਰਟ ਦੇਖਦੀ ਹਾ ਵਾਹਿਗੁਰੂ ਸਾਰੇ ਮੈਬਰਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ❤

  • @parveenkhaitan516
    @parveenkhaitan516 6 місяців тому +1

    ਕੋਮਲ ਨੂੰ ਵਿਆਹ ਦਾ ਐਨਾ ਚਾਅ 😅😅 ਸਾਰੀ ਪੋਲ ਖੋਲ ਦਿੱਤੀ ,,so innocent

    • @deeptv82
      @deeptv82 5 місяців тому

      ❣️🌸

  • @manjeetkaur7991
    @manjeetkaur7991 6 місяців тому +3

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਤੁਸੀਂ ਵੀਡੀਓ ਇੱਕ ਦਿਨ ਪਾਇਆ ਕਰੋ ਮੰਗਲਵਾਰ ਨੂੰ ਯਾਹ ਬੁਧਵਾਰ ਨੂੰ ਵੀਰਵਾਰ ਨੂੰ ਅਸੀਂ ਬੁਧਵਾਰ ਨੂੰ ਉਡੀਕ ਦੇ ਤੇ ਤੁਸੀਂ ਮੰਗਲਵਾਰ ਨੂੰ ਪਾ ਦਿੰਦੇ ਹੋ ਅਸੀ ਮੈਸਜ਼ ਕਰਨ ਤੋਂ ਲੈਟ ਹੋ ਜਾਂਦੇ ਹਾਂ ਪਲੀਜ਼ ਇੱਕ ਦਿਨ ਰੱਖੋ

  • @basantram9947
    @basantram9947 6 місяців тому +1

    ਪਾਲੀ ਬੇਟਾ ਬਹੁਤ ਹੀ ਵਧੀਆ ਰੋਲ ਹੈ,ਮੈਨੂੰ ਮੇਰੀ ਧੀ ਦਾ ਰੋਲ ਬਹੁਤ ਵਧੀਆ ਲਗਦਾ ਹੈ
    ਮਾਲਕ ਤਹਾਨੂੰ ਹਮੇਸਾਂ ਖੁਸ ਰੱਖੇ

  • @seemabansal1671
    @seemabansal1671 6 місяців тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐 🌹🌹💐🌹🌹💐🌹

  • @sarbjitleelan6344
    @sarbjitleelan6344 6 місяців тому +4

    ਹਾਂ ਜੀ ਪਾਲੀ ਪੁੱਤ ਬਹੁਤ ਵਧੀਆ ਵੀਡੀਓ ਕੁਲਵੰਤ ਸਿੰਘ ਨੂੰ ਜਲਦੀ ਛਡਾਉ ਕੁਲਵੰਤ ਨਾਲ ਵੀਡੀਓ ਹੋਰ ਵਧਿਆ ਬਣੇਗੀ❤❤

  • @gurtejshing6785
    @gurtejshing6785 6 місяців тому +9

    ਮੈਨੂੰ ਲਗਦਾ ਪਾਲੀ ਜੀ ਰੁੱਸ ਗਏ ਸਾਡੇ ਨਾਲ ਪਰ ਪਤਾ ਨਹੀਂ ਕਿਉਂ ਕੂਮੈਂਟ ਨਹੀਂ ਪੜ੍ਹਦੇ ਮੈਂ ਤਾਂ ਕਪੜੇ ਪ੍ਰੈਸ ਕਰਕੇ ਅਤੇ ਪੱਗ ਨੂੰ ਪੀਹਕੋ ਕਰਾਕੇ ਰੱਖੀ ਹੋਈ ਐ ਕੋਮਲ ਤੇ ਦੀਪ ਦਾ ਵਿਆਹ ਦੇਖਣ ਲਈ

  • @parminderbhullar998
    @parminderbhullar998 5 місяців тому

    Nice 👌 👌 🎉🎉❤❤😮😮😊😊

  • @sarabjeetkaur5204
    @sarabjeetkaur5204 6 місяців тому +1

    ਬਹੁਤ ਬਹੁਤ ਸੋਹਣੇ ਵੀਡੀਓ ਹੈ ਜੀ ਕੋਮਲ ਨੇ ਤਾਂ ਸਾਰੇ ਭੇਤ ਖੋਲ ਦਿੱਤੇ😊

    • @deeptv82
      @deeptv82 5 місяців тому

      ❣️🌸

  • @GurpreetKaur-yx7uv
    @GurpreetKaur-yx7uv 6 місяців тому

    Very nice story God bless

  • @gurmelsinghgurmelsingh3334
    @gurmelsinghgurmelsingh3334 5 місяців тому

    ਪਾਲੀ ਦੀਦੀ ਤੁਸੀਂ ਵੀਡੀਓ ਨਾਲ ਸ਼ੁਰੂ ਕਰੋ ਬਾਹਰਲਿਆਂ ਲਈ ਬਣਾਓ ਵੀਡੀਓ ਜਿਹੜੇ ਭੈਣ ਭਰਾ ਬਾਹਰ ਬੈਠੇ ਆ ਉਹਨਾਂ ਲਈ

  • @Sunny-d4w5c
    @Sunny-d4w5c 6 місяців тому +1

    Nice,PALE,,KoMaLG

    • @deeptv82
      @deeptv82 5 місяців тому

      ❣️🌸

  • @HarshanJuneja-kc4bc
    @HarshanJuneja-kc4bc 6 місяців тому

    ❤❤❤❤

  • @biljandersingh5142
    @biljandersingh5142 6 місяців тому +2

    ਪਾਲੀ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਹੈ ਕਿਉਂ ਤੁਸੀ ਸਾਨੂੰ ਕੌਮਲ ਦਾ ਵਿਆਹ ਨਹੀਂ ਦਿਖਾ ਰਹੇ ਪੁੱਤ ਛੇਤੀ ਕੁਲਵੰਤ ਸਿੰਘ ਨੂੰ ਗੱਜੇ ਮਾਮੇ ਤੋ ਬਚਾਉਣ ਦੀ ਕਿਰਪਾ ਕਰੋ❤❤❤❤❤

    • @deeptv82
      @deeptv82 5 місяців тому

      ❣️🌸

  • @hansaliwalapreet812
    @hansaliwalapreet812 6 місяців тому +1

    Very nice 👌 👍 vlog 👌 👍 WAHEGURU ji bless you always to all of you ❤❤❤

  • @daljitkaur353
    @daljitkaur353 6 місяців тому

    Very nice video ji ❤❤❤❤🎉🎉🎉is ❤❤❤❤❤❤❤❤❤

  • @jaswinderkaur-xy4nm
    @jaswinderkaur-xy4nm 6 місяців тому +1

    Good acting👌👌 palidi super👌👌❤

  • @narindernarinder592
    @narindernarinder592 5 місяців тому

    ਪਾਲੀ ਜੀ ਮੇਰਾ ਫੋਨ ਮੇਰੀ ਕੁਰੀ ਲੈ ਜਾਦੀ ਦੌ ਮਹੀਨੇ ਬਾਦ ਵੈਖ ਰਹੀ

  • @PrabhjotKaur-fl4uc
    @PrabhjotKaur-fl4uc 6 місяців тому

    Sareya di acting bahut vadiya

  • @janiraja885
    @janiraja885 6 місяців тому

    Komul ke hdakary aj achy thy .aj luka ty peachy he rh giya ha baky piory team ke achy hdakary thy

  • @Sukhman_361
    @Sukhman_361 6 місяців тому

    Very nice video g kalvant to Bina mja ni aaouda ji❤

  • @SunitaRani-n4t
    @SunitaRani-n4t 6 місяців тому

    Very nice video 👍 Pali de komal di acting bhut vadia ❤ God bless you

  • @KaramjeetKaur-u8o
    @KaramjeetKaur-u8o 6 місяців тому

    Nice gd❤❤❤❤ video 👍👍👍

  • @iqbalsingh693
    @iqbalsingh693 6 місяців тому +1

    Good 👍🏻👏🏻👏🏻👏🏻🙏🙏🙏🙏🦅🦅🦅🆗🇮🇳

  • @ManvirBhullar-bn7lv
    @ManvirBhullar-bn7lv 6 місяців тому

    Very nice video

  • @lilifili9720
    @lilifili9720 5 місяців тому

    😊😊😊

  • @jaswinderdhaliwal5441
    @jaswinderdhaliwal5441 6 місяців тому

    Very nice work

  • @sandeepdhawan326
    @sandeepdhawan326 6 місяців тому

    Vary nine❤❤

  • @Sunny-d4w5c
    @Sunny-d4w5c 6 місяців тому

    SUKH, NICE,

  • @NavdeepNk-j4o
    @NavdeepNk-j4o 6 місяців тому

    ❤har har mahadev ji❤
    ❤Nav yash❤

  • @RamanGorayaRaman
    @RamanGorayaRaman 6 місяців тому

    Very nice video ji

  • @NarinderkaurKaur-jn3tg
    @NarinderkaurKaur-jn3tg 6 місяців тому

    Very very nice❤❤❤❤

  • @JaswantSingh-ww5sy
    @JaswantSingh-ww5sy 6 місяців тому +1

    ਪਾਲੀ ਵੀਡਿਓ ਬਹੁਤ ਵੱਦੀਆ ਲੱਗੀ ਕੋਮਲ ਦੀ ਐਕਟਿੰਗ ਬੁੱਹਤ ਵੱਦੀਆ ਕੁਲਵੰਤ ਦੀ ਤੇ ਕੋਮਲ ਦੀ ਐਕਟਿੰਗ ਵੱਦੀਆ ਹੁੰਦੀ ਆ ਪਾਲੀ ਅੱਸੀ ਵੀਡਿਓ ਤਾ ਸਾਰੀਆ ਹੀ ਦੇਖਦੇ ਆ ਪਰ ਤੁਸੀਂ ਸਾਡਾ ਨੋ ਹੀ ਭੁਲੱਗਿ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

    • @deeptv82
      @deeptv82 5 місяців тому

      ❣️🌸

  • @MamtaRani-x8m
    @MamtaRani-x8m 6 місяців тому

    Kerlo ha a Sadi ta 😂😂😂 sira a

  • @DarshanSingh-sm5wx
    @DarshanSingh-sm5wx 6 місяців тому

    Vary Nice

  • @KevinDogra
    @KevinDogra 6 місяців тому

    Very Very nice g

  • @tanukaur10
    @tanukaur10 6 місяців тому +1

    ❤❤very Very Very nice video ji😊😊

  • @narindernarinder592
    @narindernarinder592 5 місяців тому

    ਹੌ ਕੌਮਲ ਬੰਬ🎉🎉🎉🎉🎉 ਚਲਾ ਤਾ

  • @palakmehta2566
    @palakmehta2566 6 місяців тому

    Nice video

  • @DarshanSingh-kz6rf
    @DarshanSingh-kz6rf 6 місяців тому

    nice g.

  • @MnveersinghVeer
    @MnveersinghVeer 6 місяців тому +1

    Hi. ❤🎉

  • @preetharika6711
    @preetharika6711 6 місяців тому

    Nice acting all😊

  • @kuldeepk5801
    @kuldeepk5801 5 місяців тому

    Nice story pali g. kulwant g kdo aa rhe aa , police vale sar de acting bahut vadia se, all the best 👌 ❤ ( Deep uk )

  • @Dilreet475
    @Dilreet475 6 місяців тому

    Bahut pyare video AA,besabre naal wait hundi AA tuhadi video de❤

  • @KawaljeetkaurChadha
    @KawaljeetkaurChadha 6 місяців тому

    Very very nice video

  • @AstroGuruAcharyarajesh
    @AstroGuruAcharyarajesh 6 місяців тому

    Very nice

  • @GurimusicMansa
    @GurimusicMansa 6 місяців тому

    Good work all team good story and Good eating ❤🎉

  • @Poonam-v1d7o
    @Poonam-v1d7o 5 місяців тому

    Hnji

  • @KaramjeetKaur-k3y
    @KaramjeetKaur-k3y 6 місяців тому

    Very nice ji❤🥰

  • @gurmelsinghgurmelsingh3334
    @gurmelsinghgurmelsingh3334 5 місяців тому

    ਮਤਲਬ ਵੀ ਬਾਹਰਲੀਆਂ ਕੰਟਰੀਆ ਚ ਬੈਠੇ ਆ

  • @RamandeepNatt
    @RamandeepNatt 6 місяців тому

    ਬਹੁਤ ਵਧੀਆ ਵੀਡੀਓ ਕੁਲਵੰਤ ਸਿੰਘ ਜਲਦੀ ਛਡਾਉਣ ਕੁਲਵੰਤ ਦੀ ਵੀਡੀਓ ਸੋਹਣੀ ਹੈ। ਜੀ।

  • @sukhisingh1822
    @sukhisingh1822 6 місяців тому

    Very nice from beant ❤❤❤🎉🎉

  • @HarryGill-hl1lr
    @HarryGill-hl1lr 6 місяців тому

    ਵੀਡੀਓ ਜਲਦੀ ਭੇਜਿਆ ਕਰੋ ਵੇਖਕੇ ਬਹੁਤ ਮਜ਼ਾ ਆਉਂਦਾ ਸਰਿੰਦਰ ਸਿੰਘ ਜਸਵਿੰਦਰ ਕੌਰ ਲੁਧਿਆਣਾ

  • @jasveersinghsheera-c4w
    @jasveersinghsheera-c4w 6 місяців тому

    ❤🎉

  • @BoharDhillon-hw3uc
    @BoharDhillon-hw3uc 6 місяців тому

    👍👍👍👍👍👌👌👌👌👌

  • @birpalsingh5515
    @birpalsingh5515 6 місяців тому

    ❤❤❤❤❤❤❤❤❤❤😊😊😊😊😊😊

  • @SimisharmaSimran
    @SimisharmaSimran 6 місяців тому +1

    ਕੋਮਲ ਨੇ ਸਾਰਾ ਭਾਂਡਾ ਈ ਫੋੜਤਾ 😂😂

    • @deeptv82
      @deeptv82 5 місяців тому

      🌸❣️

  • @KawaljeetkaurChadha
    @KawaljeetkaurChadha 6 місяців тому

    ❤️

  • @ParamjitKaur-iw9se
    @ParamjitKaur-iw9se 6 місяців тому

    Paramjeet Kaur patiyala Pali beta thodi video bahut bahut badhiya veri veri nice
    🎉🎉❤❤❤❤❤

  • @jagseerbehniwal7935
    @jagseerbehniwal7935 6 місяців тому

    ❤❤❤❤❤❤❤❤❤ ਮੈ ਬਲਰਾਜ ਸਿੰਘ ਪਿੰਡ ਨੱਤ ਅਸੀਂ ਸਾਰਾ ਪਰਿਵਾਰ ਪਾਲੀ ਬੇਟਾ ਆਪਦੀ ਵੀਡੀਓ ਬੜੇ ਪ੍ਰੇਮ ਦੇ ਨਾਲ ਦੇਖਦੇ ਹਾਂ ਅੱਜ 46ਵਾਂ ਭਾਗ ਦੇਖਿਆ ਬਹੁਤ ਆਨੰਦ ਆਇਆ ਧੰਨਵਾਦ ਮਿਹਰਬਾਨੀ

  • @mannusingapore786
    @mannusingapore786 6 місяців тому

    Pali didi mnu bhut wait rehndi a tuhdi video di pls jldi leke ayia kro kyu k mai roti ekli kahndi hundi a os time mai video dekh lenia
    Sare bhut mehnt krde a gd bless u all ❤❤❤❤

  • @username8536
    @username8536 6 місяців тому +1

    I love you are all video asi tuvade Sare video dekhte hain per comment Tanu Koi Nahin bhejte Si
    Asi Tuvada 46 bhag ta Dakha ha ❤😂my name is Rajni jathalana to

  • @AmanDeep-rf7qc
    @AmanDeep-rf7qc 6 місяців тому

    Funny

  • @benipal_preet_75
    @benipal_preet_75 6 місяців тому

    Bhut ghaint video kulwant nu le ayo hun komal da viah krdo hun

  • @VeersinghDhaliwal-nu4nr
    @VeersinghDhaliwal-nu4nr 6 місяців тому

    Veery ince video pali didi ji ❤❤🎉🎉

  • @iqbalsingh693
    @iqbalsingh693 6 місяців тому +1

    Thank you 🙏🙏🙏🙏👏🏻👏🏻👏🏻👏🏻🦅🆗🆗🇮🇳

  • @Sunny-d4w5c
    @Sunny-d4w5c 6 місяців тому

    R

  • @ajaibsingh3706
    @ajaibsingh3706 6 місяців тому +1

    Bahut hi badhiya story,hor part di soch rahe ho, pehla Pali de sanjog de 2 part bna ke hi band kar dita,aisa kyon?

  • @gurjaantsinghgrewal4810
    @gurjaantsinghgrewal4810 6 місяців тому

    ਸੁਖਵੀਰ ਬਠਿੰਡਾ ਤੋਂ ਕੋਮਲ ਨੇਸਾਰਾ ਕੰਮ ਗਾਲਤਾ

    • @deeptv82
      @deeptv82 5 місяців тому

      🌸😁

  • @HardeepKaur-h4z
    @HardeepKaur-h4z 6 місяців тому

    ਪਾਲੀ ਦੀ ਤੇ ਕੋਮਲ ਦੀ ਐਕਟਿੰਗ ਬਹੁਤ ਵਧੀਆ ❤❤❤❤❤❤ ਰਾੜਾ ਸਾਹਿਬ ਤੋ ਤੁਸੀ ਸਾਡਾ ਨੌ ਨੀ ਬੋਲਦੇ

    • @deeptv82
      @deeptv82 5 місяців тому

      🌸😁

  • @sarbjitleelan6344
    @sarbjitleelan6344 6 місяців тому

    ਸਰਬਜੀਤ ਕੋਰ ਲੀਲਾਂ ਜਗਰਾਉਂ ਤੋਂ

  • @PrabhjotKaur-fl4uc
    @PrabhjotKaur-fl4uc 6 місяців тому

    Mai ludhaine toh prabhjot kaur

  • @KuldipKaur-yx1rz
    @KuldipKaur-yx1rz 5 місяців тому

    PAL whats wrong with you

  • @poonamchoudhary-is6hl
    @poonamchoudhary-is6hl 5 місяців тому

    Didi g asi tuhanu phone kita se par pta nahi kihne chahiye se

  • @poonamchoudhary-is6hl
    @poonamchoudhary-is6hl 5 місяців тому

    Didi g asi tuhanu phone kita ta par tusi sada phone nahi chakiya

  • @Romoe-rl8jh
    @Romoe-rl8jh 6 місяців тому +1

    Koi lorh nahi already bahut bakwaas seriàl bana dita aa Pali di acting sab to bekaar aa,, main kuj video watch kardi aa Pendu virsa ,,sanja parivaar channel te unha diya mother aa Taiya chahiya aa oh acting kardiya top level te lagda nahi acting kardiya enhi natural aa phate chake paye unha ne 🎉

  • @satinderkaur992
    @satinderkaur992 6 місяців тому

    Komal ta bilkul befkoof a 😮😮😮😮😮😮

  • @manjindersingh1822
    @manjindersingh1822 5 місяців тому

    Very nice video ji

  • @TraderTrader-ej2pt
    @TraderTrader-ej2pt 5 місяців тому

    😊😊😊

  • @tarsemsingh1261
    @tarsemsingh1261 6 місяців тому

    Very nice

  • @baljinderkaur6507
    @baljinderkaur6507 6 місяців тому

    Very nice video

  • @harbansmoosa1834
    @harbansmoosa1834 6 місяців тому

    ❤❤❤❤

  • @Lokadavirsa1993
    @Lokadavirsa1993 5 місяців тому

    😊😊😊

  • @GurpalKaur-iu1mh
    @GurpalKaur-iu1mh 6 місяців тому +1

    ❤❤❤❤❤

  • @ManpreetSingh-b6c4z
    @ManpreetSingh-b6c4z 6 місяців тому

    ❤❤❤

  • @jasveersinghsheera-c4w
    @jasveersinghsheera-c4w 6 місяців тому

    ❤❤

  • @gurmelsinghgurmelsingh3334
    @gurmelsinghgurmelsingh3334 5 місяців тому

    ❤❤❤