ਪੁਲਿਸ ਵਾਲੇ ਦੇ ਘਰਵਾਲੀ PART-54।।Police Wale Di Gharwali।।NEW PUNJABI SHORT MOVIE 2024।।@PaLiLovers

Поділитися
Вставка
  • Опубліковано 24 січ 2025

КОМЕНТАРІ • 140

  • @LakhveerKaur-y7q
    @LakhveerKaur-y7q 2 місяці тому +2

    ਬਹੁਤ ਵਧੀਆ ਵੀਡੀਓ ਹੁਣ ਤੱਕ

  • @RamandeepNatt
    @RamandeepNatt 3 місяці тому +2

    ਬਹੁਤ ਵਧੀਆ ਵੀਡੀਓ ਹੈ । ਜੀ। ❤❤❤❤

  • @satnamkaur2435
    @satnamkaur2435 3 місяці тому +4

    ਮਨਜੀਤ ਕੌਰ ਆਂਟੀ ਲਵ ਯੁ ਐ ❤❤

  • @jarnailkaur55
    @jarnailkaur55 3 місяці тому +8

    ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪਾਲੀ ਮੰਨ ਗਈ ਕਲਵੰਤ ਵੀਰ ਜੀ ਦਾ ਵੀ ਘਰ ਵੱਸ ਗਿਆ ਬਹੁਤ ਵਧੀਆ

    • @satinderkaur992
      @satinderkaur992 3 місяці тому

      Aj bhut vadeia story a pali v mn gyi te komal te depu da vivah v ho gya pls next part jldi bhj dyo ❤❤❤❤❤❤❤❤❤

    • @deeptv82
      @deeptv82 3 місяці тому

      @@satinderkaur992😁🙏

  • @NaibSingh-ph6rc
    @NaibSingh-ph6rc 3 місяці тому +4

    ਪਾਲੀ ਭੈਣ ਕੁਲਵੱਤ‌‌ ਦੀ ਤੇ ਤੇਰੀ ਸੁਲਾ ਦੀ ਬਹੁਤ ਖੁਸ਼ੀ ਹੋਈ

  • @ManpreetKaur-jv5hh
    @ManpreetKaur-jv5hh 3 місяці тому +30

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿਚ ਰੱਖਣ ਸਦਾ ਹਸਦੇ ਵਸਦੇ ਰਹੋ ਸਾਰੇ❤❤ ਮਨਪ੍ਰੀਤ ਕੌਰ ਗਰੇਵਾਲ ਪਿੰਡ ਗੁੱਜਰਵਾਲ

  • @AstroGuruAcharyarajesh
    @AstroGuruAcharyarajesh 3 місяці тому +2

    ਬਹੁਤ ਵਧੀਆ ਤੁਹਾਡੀ ਇਹ ਕੋਸ਼ਿਸ਼ ਰਹੀ ਅੱਗੇ ਹੋਰ ਵੀ ਤੁਸੀਂ ਵਧੀਆ ਕਰੋ ਗੋਡ ਬਲੈਸ ਯੂ

  • @hansaliwalapreet812
    @hansaliwalapreet812 3 місяці тому +3

    Wow ❤❤❤Komal is looking ❤❤❤vvvvvvvery nice 🎉🎉🎉🎉❤❤❤

  • @SukhwinderKaur-hg8jt
    @SukhwinderKaur-hg8jt 3 місяці тому +2

    Very nice story God bless you All Family

  • @jagseerbehniwal7935
    @jagseerbehniwal7935 3 місяці тому +2

    ❤❤❤❤❤❤❤❤❤❤ ਪਾਲੀ ਬੇਟਾ ਕੋਮਲ ਬੇਟਾ ਮਾਤਾ ਮਨਜੀਤ ਬਾਈ ਕੁਲਵੰਤ ਦੀਪੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਦਾ ਐਪੀਸੋਡ ਇੱਕ ਤੋਂ ਲੈ ਕੇ ਅੱਜ 54ਵਾਂ ਤੱਕ ਦੇਖਿਆ ਗਿਆ ਸੋ ਅੱਗੇ ਵਾਸਤੇ ਬੇਨਤੀ ਹੈ ਕਿ ਵਧੀਆ ਵੀਡੀਓ ਲੈ ਕੇ ਆਪ ਆਇਓ ਆਪ ਨੂੰ ਬਹੁਤ ਬਹੁਤ ਪਿਆਰ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ

  • @biljandersingh5142
    @biljandersingh5142 3 місяці тому +2

    ਕੋਮਲ ਦੀ ਬਹੁਤ ਐਕਟਿੰਗ ਵਧੀਆਂ ਹੈ ਕੋਈ ਨਾ ਪੁੱਤ ਤੇਰਾ ਵਿਆਹ ਛੇਤੀ ਹੋਜੂ ❤❤❤❤❤❤❤❤❤❤❤❤ਪਾਲੀ ਦੀ ਪਾਰਟੀ ਸਾਰੀ ਹੀ ਵਧੀਆਂ ਹੈ ਰੱਬ ਸੋਨੂੰ ਖੁਸ ਰੱਖੇ ਸਾਰੀ ਟੀਮ ਨੂੰ ❤❤❤❤❤❤❤❤❤❤❤❤❤❤

  • @sarbjitleelan6344
    @sarbjitleelan6344 3 місяці тому +3

    ਕੁਲਵੰਤ ਸਿੰਘ ਤੇ ਪਾਲੀ ਨੂੰ ਬਹੁਤ ਵਧਾਈਆਂ ਜੀ ਕੋਮਲ ਤੇ ਦੀਪੂ ਨੂੰ ਬਹੁਤ ਬਹੁਤ ਵਧਾਈਆਂ

  • @NaibSingh-ph6rc
    @NaibSingh-ph6rc 3 місяці тому +2

    ਮੈ ਸੁਖਵਿੰਦਰ ਕੋਟਫੱਤਾ ਕੁਲਵੰਤ ਤੇ ਪਾਲੀ ਦੀ ਜੋੜੀ ਬਹੁਤ ਘੈਂਟ ਆ

  • @BaldevSingh-sq4cr
    @BaldevSingh-sq4cr 3 місяці тому +2

    ਬਹੁਤ ਵਧੀਆ ਸੀ

  • @ManjinderKaur-k1q
    @ManjinderKaur-k1q 3 місяці тому +2

    ਕੋਮਲ ਬਹੁਤ ਸੋਹਣੀ ਲੱਗ ਰਹੀ ਸੀ ❤❤❤❤

  • @GurwinderKaur-xx9zd
    @GurwinderKaur-xx9zd 3 місяці тому +5

    komal bout sohni lagdi a palli and kulwant di sulla hogi bout khusi hoi gurwinder canada❤️❤️🎉🎉

  • @sarabjeetkaur5204
    @sarabjeetkaur5204 3 місяці тому +2

    ਧੰਨਵਾਦ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਲੱਗੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ❤❤❤🎉

  • @hansaliwalapreet812
    @hansaliwalapreet812 3 місяці тому +2

    WAHEGURU ji 💖 aap sab team members te apni mehar bna k rkhan ji ❤❤❤🎉🎉🎉🎉🎉🎉

  • @smaanmaan1796
    @smaanmaan1796 3 місяці тому +1

    🎉🎉🎉🎉congratulations 🎊 ❤❤

  • @NarinderkaurKaur-jn3tg
    @NarinderkaurKaur-jn3tg 3 місяці тому +3

    Very very nice video👍👍

  • @manjeetkaur949
    @manjeetkaur949 3 місяці тому +1

    ਕੋਮਲ ਬਹੁਤ ਸੋਹਣੀ ਲਗ ਰਹੀ ਹੈ ❤❤❤❤❤ਜੀ 🎉ਮਨਜੀਤ ਕੌਰ ਆਸਟ ਘਨੌਰੀ ਕਲਾਂ 🎉🎉🎉🎉🎉

  • @RajinderKaur-hp2bf
    @RajinderKaur-hp2bf 3 місяці тому +1

    Bhut wadia end kita he

  • @ParveenRani-eh3nx
    @ParveenRani-eh3nx 3 місяці тому +1

    Bahut sohni video ❤❤

  • @KaramjeetKaur-u8o
    @KaramjeetKaur-u8o 3 місяці тому +1

    Vari nice ❤❤❤❤🎉🎉🎉🙏👌👌👌👌👍👍👍

  • @preetharika6711
    @preetharika6711 3 місяці тому +1

    The happy end 😊😊god bless you always ji❤

  • @Jappnoor-vj5vf
    @Jappnoor-vj5vf 3 місяці тому +2

    🎉🎉😊😊🎉🎉

  • @Rinku-ht3ye
    @Rinku-ht3ye 3 місяці тому +2

    Pali ji sda khush rho

  • @jeetsingh1869
    @jeetsingh1869 3 місяці тому +1

    Congrats all team ,God bless you.

  • @gurmalsingh3892
    @gurmalsingh3892 3 місяці тому +2

    ਇਸ ਵੀਡੀਓ ਦੇ ਸਾਰੇ ਪਾਰਟ ਬਹੁਤ ਵਧੀਆ ਸੀ ਤੇ ਵੀਡੀਓ ਦਾ ਐਂਡ ਵੀ ਬਹੁਤ ਵਧੀਆ ਵਖਾਇਆ ਹੈ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਵਾਧਾਈਆ ਜੀ ਤੁਹਾਡੀ ਅਗਲੀ ਨਵੀ ਵੀਡੀਓ ਦਾ ਬੇ ਸਬਰੀ ਨਾਲ ਇੰਤਜਾਰ ਕਰ ਰਹੇ ਹਾਂ ਜੀ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ
    ਬਰਨਾਲਾ❤❤❤❤❤

  • @Karamjeetkaur-ru4dv
    @Karamjeetkaur-ru4dv 3 місяці тому +1

    Congratulations deep komal❤❤🎉🎉

  • @joginderkaur7883
    @joginderkaur7883 3 місяці тому +1

    Congratulations all of you and your team

  • @mndeepsingh9736
    @mndeepsingh9736 2 місяці тому +1

    Very nice 👍👍👍👍 ji

  • @GurpreetKaur-yx7uv
    @GurpreetKaur-yx7uv 3 місяці тому +1

    Very nice story God bless you

  • @MonuSyan-dn4bu
    @MonuSyan-dn4bu 3 місяці тому +1

    Bhut sona haaa sare ntk

  • @Amandeepkaur-m8b
    @Amandeepkaur-m8b 3 місяці тому +1

    ਬਹੁਤਵਧੀਆਕਹਾਣੀਸੀ

  • @parminderbhullar998
    @parminderbhullar998 3 місяці тому +1

    Nice 👌 👌 👌 ❤❤🎉😮😊

  • @SimisharmaSimran
    @SimisharmaSimran 3 місяці тому +4

    ਪਾਲੀ ਤੇ ਕੁਲਵੰਤ ਸੱਚੀ husband wife ਲਗਦੇ ਆ

  • @benipal_preet_75
    @benipal_preet_75 3 місяці тому +1

    Bhut sohna the ending

  • @darshanasharma4309
    @darshanasharma4309 3 місяці тому +1

    Happy ending of life.All are acted well

  • @narindernarinder592
    @narindernarinder592 3 місяці тому +1

    ਕੌਮਲ ਬਹੁਤ ਸੌਹਣੀ ਲੱਗ ਰਹੀ❤❤❤❤❤❤❤❤❤❤❤❤❤

  • @SinghzRUSnewmixchannel
    @SinghzRUSnewmixchannel 3 місяці тому +1

    TO you all maa, pali pann, Komal pann, Kulwant Veera this story is amazing absolutely brilliant well done pali pann, I was listening to you at the last video at the end pali pann you don't need to worry I want to really tell you I have been with you ever since you started well before you started your UA-cam channel so so well you have done and everyone WHOM has Supported you the most wonderful achievement and you team love you all NEVER FORGET THAT YOU ALL HAVE A BROTHER HERE AMBI SINGH
    FROM LONDON U.K, APANA PIND SOUTHALL

  • @MandeepKaur-dc3gv
    @MandeepKaur-dc3gv 3 місяці тому +1

    Ajj vala episode bahot sohna c

  • @RajdeepKaur-qw8dt
    @RajdeepKaur-qw8dt 3 місяці тому +1

    Veery nice

  • @ManpreetSingh-b6c4z
    @ManpreetSingh-b6c4z 3 місяці тому +1

    Bahut badhiya bhaiya

  • @KalaGill-fr7vr
    @KalaGill-fr7vr 3 місяці тому +1

    Very nice ❤❤❤

  • @RamanGorayaRaman
    @RamanGorayaRaman 3 місяці тому +1

    Very nice video 🎉🎉🎉🎉🎉❤❤❤❤

  • @gurjantsingh-up1vl
    @gurjantsingh-up1vl 3 місяці тому +1

    Nice

  • @simarkaur-q2u
    @simarkaur-q2u 3 місяці тому

    Very Very nice all parts ji

  • @ParamjeetSidhu-t2m
    @ParamjeetSidhu-t2m 3 місяці тому +1

    Very nice ji

  • @KulwinderSingh-hn9cs
    @KulwinderSingh-hn9cs 3 місяці тому +1

    Vary nice stare ❤❤❤❤

  • @sarbjitleelan6344
    @sarbjitleelan6344 3 місяці тому +1

    ਅਗਲੀ ਵੀਡੀਓ ਵਿੱਚ ਸਾਰੇ ਇਕੱਠੇ ਆਇਉ ਕੋਮਲ ਪੁੱਤ ਜਰੂਰ ਆਵੇ ਰੌਣਕਾਂ ਦੀ ਪਰੀ ਮੇਰੀ ਬੇਟੀ ਵੀ ਕੋਮਲ ਵਾਂਗੂ ਇਲਤਾ ਦੀ ਜੜ੍ਹ ਆ❤❤❤❤❤❤❤❤❤❤❤❤❤❤❤ਸਰਬਜੀਤ ਕੋਰ ਲੀਲਾਂ ਜਗਰਾਉਂ ਤੋਂ

  • @SinghzRUSnewmixchannel
    @SinghzRUSnewmixchannel 3 місяці тому +1

    VERY WELL DONE TO YOU ALL THESE EPISODES HAVE BEEN ABSOLUTELY A JOY TO WATCH CONGRATULATIONS TO YOU ALL WAHEGURU JI KHALSA WAHEGURU KI FATAH
    FROM YOUR BROTHER FROM LONDON U.K
    AMBI SINGH

  • @kawalgoodsandhu7291
    @kawalgoodsandhu7291 3 місяці тому +1

    Very Good

  • @jaswinderkaur-xy4nm
    @jaswinderkaur-xy4nm 3 місяці тому +1

    Very nice story pali and komal God bless you ❤❤❤

  • @JaswantSingh-ww5sy
    @JaswantSingh-ww5sy 3 місяці тому +1

    ਧੰਨਵਾਦ ਜੀ ਸਾਰੇਆਂ ਦੀ ਐਕਟਿੰਗ ਬੁੱਹਤ ਵੱਦੀਆ ਹੁੰਦੀ ਆ ਵਿਸੜੈਆ ਨੂੰ ਮੁਲਾ ਦੀਦਾ ਵੀਡਿਓ ਬਹੁਤ ਵੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @eishusharma6180
    @eishusharma6180 3 місяці тому +1

    Very very very very nice g ❤❤❤❤❤❤❤❤❤❤❤

  • @HarjinderSingh-c3d
    @HarjinderSingh-c3d 3 місяці тому +2

    ਕੁਲਵੰਤ ਤੇ ਪਾਲ਼ੀ ਵੀਡੀਉ ਵਿਚ ਇੱਕਠੇ ਆਉਂਣ

  • @seemabansal1671
    @seemabansal1671 3 місяці тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹 💐🌹🌹💐

  • @ParmjeetKaur-n1q
    @ParmjeetKaur-n1q 3 місяці тому +1

    ਬਹੁਤ ਵਧੀਆ ਤੁਹਾਡੀ ਵੀਡੀਓ ਆ ਮੈ ਸਾਰਿਆਂ ਵੀਡੀਓ ਦੇਖਦੀ ਆ ਤੁਹਾਡੀ ਨਾਮ ਪਰਮਜੀਤ ਕੌਰ। ਪਿੰਡ। ਮਾਨਾ

  • @palsingh6420
    @palsingh6420 3 місяці тому +1

    Very nice Pali g

  • @yashuveryniceveerjigoyal7001
    @yashuveryniceveerjigoyal7001 3 місяці тому +1

    Kulwant bhai ji party ho gayi 🎉

  •  13 годин тому

    Bless u All I really enjoyed your drama pls make dramas ciz I will miss u

  • @MalkeetSingh-jj3dj
    @MalkeetSingh-jj3dj 2 місяці тому

    Very good team

  • @NirmalSingh-dt2ee
    @NirmalSingh-dt2ee 3 місяці тому +1

    👍👍😪👍🙏🙏🙏🙏

  • @hansaliwalapreet812
    @hansaliwalapreet812 3 місяці тому +2

    WAHEGURU ji kol Ardas krde ❤❤ha k tussi sare new videos le k new story ch awo❤❤aap ji di sari team ehi howe❤❤Wmk ji 🙏🏻 ❤❤❤

  • @gurtejshing6785
    @gurtejshing6785 3 місяці тому +1

    ਵਿਆਹ ਤਾਂ ਕੋਮਲ ਇਕ ਹੀ ਹੁੰਦਾ ਹੈ

  • @PRITPAL85
    @PRITPAL85 2 місяці тому

    Very nice didi ❤❤

  • @gurmelsinghgurmelsingh3334
    @gurmelsinghgurmelsingh3334 3 місяці тому +1

    ❤❤❤❤❤❤❤

  • @hansaliwalapreet812
    @hansaliwalapreet812 3 місяці тому +4

    Pali❤❤❤Kulwant ❤❤❤di Jodi super fantastic ha ji ❤❤❤wmk aap dona ❤❤te pal2 ❤❤ji🎉🎉

  • @meenarani6274
    @meenarani6274 3 місяці тому +1

    ਮੈਂ ਮੀਨਾ ਰਾਣੀ ਭੀਖੀ ਅੰਟੀ ਜੀ ਅਤੇ ਕੋਮਲ ਮੋਟਰਸਾਈਕਲ ਤੇ ਜਾ ਰਹੇ ਸੀ ਭੀਖੀ ਮੇਰਾ ਬਹੁਤ ਜੀ ਸੀ ਮਿਲਣ ਨੂੰ

  • @harcharankaur1176
    @harcharankaur1176 3 місяці тому +1

    Nice video

  • @gurtejshing6785
    @gurtejshing6785 3 місяці тому +1

    ਕੁਲਵੰਤ ਬਾਈ ਪਾਰਟੀ ਹੋਗੀ

  • @ManpreetKaur-tf3fe
    @ManpreetKaur-tf3fe 3 місяці тому +1

    Very nice video sister ji

  • @hardeepmehra-rq1wv
    @hardeepmehra-rq1wv 3 місяці тому +1

    Nice story ❤❤

  • @BlourChahal
    @BlourChahal 2 місяці тому

    😊😊😊

  • @meenukwatra8744
    @meenukwatra8744 3 місяці тому +1

    Job लगते कही फिर पुराना कुलवंत तो नही आ जाएगा

  • @wiskyk2863
    @wiskyk2863 3 місяці тому +1

    Very excellent Movie Karmjit kaur Nabha se

  • @Lokadavirsa1993
    @Lokadavirsa1993 3 місяці тому +1

    nic

  • @Official.artist.noname
    @Official.artist.noname 3 місяці тому +1

    Plss thodi seti video Paya Karo 😢😢❤❤

  • @NON_GRAGUATE_123
    @NON_GRAGUATE_123 3 місяці тому +1

    very nice vedio

  • @BoharDhillon-hw3uc
    @BoharDhillon-hw3uc 3 місяці тому +1

    👍👍👍👍👍👌👌👌👌👌

  • @ManpreetKaur-wy1fg
    @ManpreetKaur-wy1fg 3 місяці тому +1

    Pali ji tusi tah Kulwant da koi romantic story lio sari teem kathi

  • @gurmailkaur3251
    @gurmailkaur3251 3 місяці тому +1

    Nice video komal ji ❤❤❤❤my, gurmel kaur hamirgarh bagta Bhai ka

  • @jashansidhu8610
    @jashansidhu8610 2 місяці тому

    Next part plz

  • @jagjitsingh7415
    @jagjitsingh7415 3 місяці тому +1

    Thank you ji 🎉

  • @Ok-Ok-u5h
    @Ok-Ok-u5h 16 днів тому +1

    Nast please

  • @ajaibsingh3706
    @ajaibsingh3706 3 місяці тому +1

    Bahut hi sohni story si.saare kalakra di acting bahut hi vadhiya si.love from Ajaib Singh Sandhu AMBALA 🙏,kde saari team saade edhar aao thonu 8vi patshah di charnchhoh dharti Panjokhra sahib de darshan karwa ge and Guru Gobind Singh ji nanke ghar Lakhnour sahib gurudwara de vi darshan karwave ge.please jaroor aao. ,ok thanks.

  • @gurveermom9244
    @gurveermom9244 3 місяці тому +1

    ❤❤❤ pali de jalde video la ka aa karo

    • @ManpreetKaur-jv5hh
      @ManpreetKaur-jv5hh 3 місяці тому

      ਬਹੁਤ ਵਦੀਆ ਸਾਰਿਆ ਦੇ ਰੋਲ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਸਾਰੀ ਟੀਮ ਨੂੰ ਸਦਾ ਖੁਸ਼ ਰਹੋ ਸਾਰੇ ❤ ਮਨਪ੍ਰੀਤ ਕੌਰ ਗਰੇਵਾਲ ਪਿੰਡ ਗੁੱਜਰਵਾਲ

  • @gurmanindersingh323
    @gurmanindersingh323 3 місяці тому +1

    ਜੇਕਰ ਤੁਹਨੂੰ ਮੈ ਸਟੋਰੀ ਦੇਵਾ ਤਾ ਤੁਸੀਂ ਉਸ ਤੇ ਵੀਡਿਓ ਬਣਾਉ ਗੇ ਦਸ ਦਿਓ ਕਿਰਪਾ ਕਰ ਕੇ ਧੰਨਵਾਦ

  • @jarnailkaur55
    @jarnailkaur55 3 місяці тому +1

    ਮਾਮੇ ਕੋਲ ਬੈਗਰਾ ਦਾ ਕਮਾਇਆ ਨੀ ਕੁਲਵੰਤ ਨੇ ਕਟਾਈ ਕਰਦੇ ਦਿਖਾ ਦੋ ਹੁਣ ਮਾਮੇ ਦੀ

  • @kulwinderkulwinder4254
    @kulwinderkulwinder4254 3 місяці тому +1

    Nice story
    Tu c story bhut lete paude aa
    Chheti video Paya kro

  • @RupinderKaur-lh8ix
    @RupinderKaur-lh8ix 3 місяці тому +1

    Pehla part nhi paya deep di mata nal ki hoeya mama ji da ki baneya sidha viah dekha dita 🤦‍♀️

  • @rajwindershergill9281
    @rajwindershergill9281 3 місяці тому +1

    End ho gia ?

  • @PrabhjotKaur-fl4uc
    @PrabhjotKaur-fl4uc 3 місяці тому +1

    Pali didi video vch mama g te deepu di sachayi ta samne aani chahidi c

  • @NirmalKaur-v7z
    @NirmalKaur-v7z 3 місяці тому +1

    Hor v same video banyo

  • @soniasidhu2374
    @soniasidhu2374 3 місяці тому

    ❤❤

  • @daljitkaur353
    @daljitkaur353 3 місяці тому

    Very very nice video ji ❤❤❤❤❤❤🎉🎉🎉❤❤❤❤❤❤❤❤🎉🎉🎉🎉🎉🎉❤❤❤❤❤❤❤❤❤

  • @palibai9210
    @palibai9210 2 місяці тому

    Hor video kyun ni pai kafi time ho gaya

  • @sapnasaini7196
    @sapnasaini7196 3 місяці тому

    Manu v le lo veer jji

  • @brargur2337
    @brargur2337 2 місяці тому

    Agala part nhi ona dii