Released on bail, How Arundeep Thind ended up in Brampton imbroglio ? Why he meddled for "Rinda"?

Поділитися
Вставка
  • Опубліковано 22 сер 2024

КОМЕНТАРІ • 790

  • @GurpreetSingh-mb6wm
    @GurpreetSingh-mb6wm 6 місяців тому +127

    ਚਿੱਟੇ ਨਾਲ਼ ਰੱਜਿਆ ਪਿਆ

    • @SandyDhillon-kb8oq
      @SandyDhillon-kb8oq 6 місяців тому +6

      Hahahaha Bilkul Sahi Keha, Awaaz Dekho Jinda Kujje Ch Parind Band Kiti Howe ...Na Awaaz Nikal Rahi Bahar Na Parind 😅

    • @agnostic4806
      @agnostic4806 6 місяців тому +4

      He is very honest man 😂😂😂 he dont even know where he,s at , ਫੁੱਲ ਟੈਟ 😂😂😂

    • @FKfreestyle-ug7tr
      @FKfreestyle-ug7tr 6 місяців тому +2

      Sahi aa ene hi sari game pavi aa nale eh be sumgler hi aa

  • @Thind93
    @Thind93 6 місяців тому +55

    ਜੇ ਏਦਾਂ ਦੇ ਦੋ ਚਾਰ ਘੁਸੇ ਹੋਰ ਜੰਮ ਪਏ
    ਤਾਂ ਆਪਾਂ ਤਾਂ ਆਪਣਾ ਗੋਤ ਈ ਬਦਲ ਲੈਣਾ 😂😂😂😄😊😊😄😂

  • @Jigsawmaster1
    @Jigsawmaster1 6 місяців тому +160

    This interview was very hard to listen to. The guy is talking nonsense and doesn’t know how to tell important details.

    • @lokeshjoon9219
      @lokeshjoon9219 6 місяців тому +12

      Exactly, rajjya pya

    • @Thetarndeep
      @Thetarndeep 6 місяців тому +8

      Sahi gal a veere . Or he is under influence of drugs .

    • @SandeepSharma-xq8jy
      @SandeepSharma-xq8jy 6 місяців тому +2

      Rajjya pya pura

    • @jimmygill1978
      @jimmygill1978 6 місяців тому +3

      I didint understand even a single word wt this guy want to explain nonsense

    • @gilljas5566
      @gilljas5566 6 місяців тому +6

      ਘੂਸੀਆਂ ਭੋਰੀ ਜਾਂਦਾਂ

  • @anmg2024
    @anmg2024 6 місяців тому +74

    Telling his name and his story as if he had won a noble price. Punjabi's will definitely feel proud of his achievements.

    • @Abhishek-cq9uk
      @Abhishek-cq9uk 6 місяців тому +10

      HE LOOKS LIKE A DRUG ADDICT

    • @gopi1991baring
      @gopi1991baring 6 місяців тому

      😂

    • @Abhishek-cq9uk
      @Abhishek-cq9uk 6 місяців тому +6

      @@gopi1991baring BRO YEH 2 SAAL LAGAYEGA BAAT BTANE MAI ...1 TOLAA AAJ HI KHAA LIYA ISNE

    • @luckykang167
      @luckykang167 6 місяців тому

      Rajiya pia ave randomly naa lyi janda ,

    • @ArvindSinghBrar
      @ArvindSinghBrar 6 місяців тому

      😂😂

  • @mannysingh8976
    @mannysingh8976 6 місяців тому +63

    Seems like Reporter is questioning a different guy and this guy is answering to different guy 😂😂

    • @rickiepurewal
      @rickiepurewal 6 місяців тому +1

      😂😂😂

    • @CR-ou2oc
      @CR-ou2oc 6 місяців тому +1

      😂

    • @yyztrucker0722
      @yyztrucker0722 6 місяців тому +3

      hahah sahi keha. behnco gana jada important aaa. bai. nak naal ik line khich ke eho g gala e aud dia 😂

    • @kuldeepsidhu9892
      @kuldeepsidhu9892 6 місяців тому

      This guy seems like corrupt and under influence

  • @parvtakhar7739
    @parvtakhar7739 6 місяців тому +41

    If true
    British born ਬੀਬੀ ਨੂੰ 31 ਤੋਪਾਂ ਦੀ ਸਲਾਮੀ ਦੇਣੀ ਬਣਦੀ ਆ …..
    ਜੀਹਨੇ ਇਹਨੂੰ ਪਤੀ ਮੰਨਿਆਂ ਤੇ ਇਹਦੇ ਨਾਲ ਕੱਟੀ ਜਾਂਦੀ ਆ ….

    • @1sukhman
      @1sukhman 6 місяців тому +5

      ਅੱਤ ਦੀ ਦੁਖੀ ਹੋਣੀ ਆ, ਅਗਲੀ interview ਉਸ ਦੀ ਹੋਉ।

    • @CR-ou2oc
      @CR-ou2oc 6 місяців тому +1

      ਨਾ ਮੇਰਾ ਭਰਾ ਐਂ ਨਾ ਕਰੋ ਜਾਰ 🙏🏽

    • @veeyasidhu5588
      @veeyasidhu5588 6 місяців тому +1

      Bhai viah wali gl vi gup lagdi va,

    • @Pallyx91
      @Pallyx91 6 місяців тому

      ​@@CR-ou2ockyo na kariye bai ... eho jeha ghoosa ritesh ne esdi introduction mangi aggeyo aapni wife di detail den lagg pya akhe mere sohre boht takde aa 😂😂

  • @balwindersingh-hj8og
    @balwindersingh-hj8og 6 місяців тому +61

    ਕਨਾਡਾ ਪੁਲਸ ਤਾਂ ਇਹਨੂੰ ਅਗਲੇ ਦਿਨ ਹੀ ਮਿਨਤਾਂ ਕਰਕੇ ਛਡ ਗਈ ਹੋਣੀ ਆਂ 😂

    • @vakhrekaraj9948
      @vakhrekaraj9948 6 місяців тому +2

      ਕੈਨੇਡਾ ਪੁਲਿਸ ਤਾਂ ਅਗਲੇ ਦਿਨ ਹੀ ਥਿੰਦ ਭਾਜੀ ਨੂੰ ਮਿੰਨਤਾਂ ਕਰਦੀ ਛੱਡ ਗਈ ਹੋਣੀ

    • @RajvirCalifornia
      @RajvirCalifornia 6 місяців тому

      Sahi aa 😂😂

    • @singharmaan3267
      @singharmaan3267 5 місяців тому

      Sae gal a veer ooo kada asi fudo la ada

  • @sukhdeepjandi9155
    @sukhdeepjandi9155 6 місяців тому +43

    ਨਮੂਨਾ ਕਿੱਥੋਂ ਲੰਬਿਆਂ ਏ ਲੱਕੀ 22

  • @dalbirsinghrandhawa6266
    @dalbirsinghrandhawa6266 6 місяців тому +61

    ਵਿੱਚੇ ਦਾਰੂ ਪੀ ਲੀ ਵਿਚੇ ਚਾਹ ਪੀ ਲੀ 😅😊😂 ???

    • @ikbinderrandhawa2591
      @ikbinderrandhawa2591 6 місяців тому +2

      Hanji bro ਦਾਰੂ ਤੋਂ ਬਾਅਦ cha pe le c

    • @ravithind5005
      @ravithind5005 6 місяців тому

      ਬਿਲਕੁਲ ਠੀਕ ਕਿਹਾ ਜੀ

    • @paramaujla8258
      @paramaujla8258 6 місяців тому

      Oh kuch v kr sakda u know jehda eddi khaint interview de gya oh kuch v kr skda😂😂

  • @subhcharanjitsinghnehal9495
    @subhcharanjitsinghnehal9495 6 місяців тому +105

    ਉਹ ਡੱਕਿਆ ਬੈਠਾ ਉਹਨੂੰ ਪ੍ਰਸ਼ਨ ਸਮਝ ਹੀ ਨਹੀਂ ਆਉਂਦਾ ਗੱਲ ਸਿਰ ਦੀ ਹੁੰਦੀ ਆ ਉਹ ਪੂਛ ਫ਼ੜ ਲੈਂਦਾ 😂

    • @simerpeeter
      @simerpeeter 6 місяців тому

      Hmm same here

    • @sadamhussain8836
      @sadamhussain8836 6 місяців тому +1

      Right veera 😂😂

    • @Hacsukh
      @Hacsukh 6 місяців тому +2

      Mhine di tolaa, bas Eni k khaanda bai, khaadi peeti ch estimate Galt laa gya bai😂

    • @jatindermalhi3175
      @jatindermalhi3175 6 місяців тому +3

      Eh Eve gallan mari janda saaf pata lagda juth boli janda . Abroad tain har kise kol bank card ya tusi phone to vi pay kr sakde

    • @ikbinderrandhawa2591
      @ikbinderrandhawa2591 6 місяців тому

      Bro how u guys know he is doing ਚਿੱਟਾ

  • @nirmalbhullar7593
    @nirmalbhullar7593 6 місяців тому +53

    ਪੱਲੇ ਸਾਡੇ ਕੱਖ ਨਾ ਪਿਆ

  • @SANGHERA1984
    @SANGHERA1984 6 місяців тому +60

    ਇਹੋ ਜਿਹਾ ਮੈ ਅੱਜ ਤੱਕ ਸਿਰੇ ਦਾ ਨਿਕੰਮਾ ਤੇ ਖਾਣਾਬਦੋਸ਼ ਬੰਦਾ ਨੀ ਦੇਖਿਆ ਸੌਹ ਵਾਲੀ ਗੱਲ ਆ । ਏਹ ਤਾ ਬੋਲਦਾ ਹੀ ਮਸਾ ਵਾ । ਉਹ ਭਰਾਵਾ ਜੁਬਾਨ ਕੱਢਲਾ ਮੂੰਹ ਚੋ ਏਹਨੂੰ ਏਹ ਨੀ ਪਤਾ ਕੇ ਇੰਟਰਵਿਉ ਚਲਦੀ ਪਈ ਆ ਗੱਲਬਾਤ ਕਿਵੇ ਕਰਨੀ ਆ ਸਾਰੀ ਲੱਸੀ ਕਰਤੀ ਇੰਟਰਵਿਉ ਦੀ । ਰਿਤੇਸ਼ ਵੀਰ ਏਹੋ ਜਿਹੇ ਲਾਹਨਤੀ ਬੰਦਿਆ ਨੂੰ ਨਾ ਲੈਕੇ ਆਇਆ ਕਰੋ ਤੁਹਾਡਾ ਤੇ ਸਾਡਾ ਵੀ ਟਾਇਮ ਖਰਾਬ ਕਰਤਾ ਏਨੇ । ਗੱਲ ਕੀ ਆ ਕਹੀ ਕੀ ਜਾਦਾ ਗੱਲਾ ਫੀਮ ਦੀਆ ਕਰਦਾ ਤੇ ਜੇਬ ਚ ਸੋ ਡਾਲਰ ਨੀ ਬਿਲ ਦੇਣ ਨੂੰ ਉਤੋ ਲਾਇਸੰਸ ਗਹਿਣੇ ਰੱਖ ਆਇਆ । ਮੈਨੂੰ ਲੱਗਦਾ ਫੀਮ ਵੀ ਪੱਕਾ ਮੰਗ ਕੇ ਖਾਂਦਾ ਹੋਣਾ ਕਿਸੇ ਨਾ ਕਿਸੇ ਤੋ । ਹੋਰ ਈ ਕਹਾਣੀਆ ਪਾਈ ਜਾਂਦਾ ਅੱਗੋ । ਏਹ ਸਮਝਦਾ ਜਿਵੇ ਸਾਰੀ ਦੁਨੀਆ ਦਾ ਗਿਆਨ ਬੱਸ ਏਨੂੰ ਕੱਲੇ ਨੂੰ ਆ । ਕੁੱਲ ਮਿਲਾ ਕੇ ਲੱਖ ਦੀ ਲਾਹਨਤ ਆ

    • @Danny_Laval604-uy9kggffg
      @Danny_Laval604-uy9kggffg 6 місяців тому +3

      Sukh sanghera g bilkul

    • @gopi1991baring
      @gopi1991baring 6 місяців тому +2

      Sahi gal veere I don’t know why but his way of talking his gesture is very much irritating, Ritesh paji please don’t promote this kind of nonsense by giving platform 🙏🏻

    • @surjanrandhawa8130
      @surjanrandhawa8130 6 місяців тому +3

      Sirre da nangg lagda gal bat to jado tere kol paise nahi tu uthe lan ki giya duzi war v nahi paise apna licence hi gehne pa aya dekh lo canada de badmash sirre da Nangg gal karn da style dekho jis tra filma wala Raj kumar hunda dialog kis tra bolda Amli

    • @kuldipkhakh9053
      @kuldipkhakh9053 6 місяців тому

      😂😂😂😂😂😂😂😂ਮੰਗਕੇ ਫੀਮ ਖਾਣਾ

    • @kuldipkhakh9053
      @kuldipkhakh9053 6 місяців тому +1

      ਏਸ ਇੰਟਰਵੀਓ ਦਾ ਕੱਖ ਸੱਮਝ ਨਹੀਂ ਆਈ। ਏਹ ਵੀਰ ਨੇ ਤਾਂ ਸ਼ਰੇਆਮ ਕਹਿ ਦਿੱਤਾ ਕਿ ਪੈਸਿਆਂ ਬੱਦਲੇ ਅਫ਼ੀਮ ਤੇ ਲਾਇਸੰਸ ਗਹਿਣੇ ਰੱਖ ਦਿੱਤਾ। ਮੱਤਲੱਵ ਅਫ਼ੀਮ ਵਾਰੇ ਓਨ ਰਕੌਰਡ ਮੰਨ ਲਿਆ

  • @anmolsinghcheema
    @anmolsinghcheema 6 місяців тому +33

    Oh bhrawa 26th January nu ki hoya si?? 😂😂😂 this was the best interview I ever watch I never laughed so hard in my life.

    • @ShamsherSingh-kn4hv
      @ShamsherSingh-kn4hv 6 місяців тому

      Paji ehdi kaali ji mushak maardi morri te gernade sutt gya si koi

  • @Neverlosehop
    @Neverlosehop 6 місяців тому +35

    My opinion he big time fuckra
    He knows phone call he was trying to play middle man

  • @CR-ou2oc
    @CR-ou2oc 6 місяців тому +36

    ਧੰਨ ਓ ਰਿਤੇਸ਼ ਜੀ 🙏🏽 ਜੋ ਤੁਸੀਂ ਇਹੋ ਜਿਹੀ ਇੰਟਰਵਿਊ ਕਰੀਂ ਆ ਜਿਹੜੀ 🙏🏽

  • @user-bh8hx5ez8r
    @user-bh8hx5ez8r 6 місяців тому +46

    ਲੱਖੀ ਵੀਰ ਕਿਹੜੀ ਗੱਲ ਦਾ ਬਦਲਾ ਲੈ ਲਿਆ ਸਾਡੇ ਤੋਂ 🤦‍♂️🤦‍♂️🤦‍♂️🤦‍♂️🤣🤣🤣

    • @kamalgillgill897
      @kamalgillgill897 6 місяців тому +1

      😂😂😂 yaar neend aa gai video dekh k . 😅😅

    • @karamveerekam7099
      @karamveerekam7099 6 місяців тому

      😂😂😂😂😂😂😂

    • @Indervirk95
      @Indervirk95 6 місяців тому

      😂😂😂

    • @singharmaan3267
      @singharmaan3267 5 місяців тому

      Sae gal a veer

    • @singharmaan3267
      @singharmaan3267 5 місяців тому

      Sab Tu kusaa bada nal gal kete tusi aja veer sada ve time kharab keta tusi aja

  • @surjeetsingh4130
    @surjeetsingh4130 6 місяців тому +13

    I salute lakhi ji since you dared to tolerate all this...

  • @dalbirsinghrandhawa6266
    @dalbirsinghrandhawa6266 6 місяців тому +17

    ਸਵਾਲ ਲੱਕੀ ਬਾਈ ਜੀ ਕੋਈ ਹੋਰ ਕਰਦਾ ਜਵਾਬ ਕੋਈ ਹੋਰ ਦਈ ਜਾਂਦਾ ਬਾਈ 😮🤔

  • @sukhdeepjandi9155
    @sukhdeepjandi9155 6 місяців тому +60

    ਡੱਕਿਆਂ ਬੈਠਾ

    • @ikbinderrandhawa2591
      @ikbinderrandhawa2591 6 місяців тому

      How u know bro?

    • @Pallyx91
      @Pallyx91 6 місяців тому

      ​@@preetsingh76890paati taa teri lagdi aa jo eda de ghoose di support kar reha... asi personally jaande ehnu 15 saal to sire da klann banda... tu deni aa ohnu ta deyi jaa

  • @lawsnalldat
    @lawsnalldat 6 місяців тому +14

    I would be very worried if I was his lawyer. He is saying a lot of things that could be used against him by the crown.

  • @SatnamSingh-dq7ip
    @SatnamSingh-dq7ip 6 місяців тому +9

    I would say mind-blowing journalism keep going way you go

  • @VEER_4370
    @VEER_4370 6 місяців тому +14

    ਸਾਰੀ ਗੱਲਬਾਤ ਚ ਕੁਝ ਵੀ ਕੱਡਣ ਪਾਣ ਨੂੰ ਨੀ ਹੈ ਮਾਲ ਖਾ ਕੇ ਹੋਰ ਹੀ ਗੱਲਾ ਮਾਰੀ ਜਾਦਾ

  • @bikrambikram6405
    @bikrambikram6405 6 місяців тому +11

    🎉🎉 He is Famous Now🎉🎉 His kids and family will be proud 💪 of him😢😢😢.. Thind sab watch out when you go to India.... My personal advice my personal never go back to India you can get into trouble.. 😢😢😢

  • @geecampworld2099
    @geecampworld2099 6 місяців тому +14

    ਗਾਣੀਆ ਵਿੱਚ ਪੈਸੈ ਦੇ ਕੇ ਮਾਡਲਿੰਗ ਕਰਨ ਲਈ ਪੈਸੇ ਹੈਗੇ ਤੇ ਰੈਸਟੋਰੈਂਟ ਵਿੱਚ ਖਾਣ ਲਈ ਪੈਸੇ ਨੀ

  • @CR-ou2oc
    @CR-ou2oc 6 місяців тому +14

    ਰਿਤੇਸ਼ ਜੀ ਕੈਮਰਾ ਬੰਦ ਕਰਕੇ ਵਿੱਚ-ਵਿੱਚ ਜਾਂ ਤਾਂ ਹੱਸਦੇ ਹੋਣੇ ਜਾਂ ਅਪਦਾ ਸਿਰ ਫ਼ੜਦੇ ਹੋਣੇ ਕਿ ਕਿੱਥੋਂ ਪੰਗਾ ਲੈ ਲਿਆ 😂

  • @vickysanour7378
    @vickysanour7378 6 місяців тому +28

    ਇਹ ਮੈਂਟਲੀ upset ਲਗਦਾ ਮੈਨੂੰ

    • @ikbinderrandhawa2591
      @ikbinderrandhawa2591 6 місяців тому

      How many times u went Canadian jails bro

    • @ikbinderrandhawa2591
      @ikbinderrandhawa2591 6 місяців тому

      Canada ch mentality up set karde a bande nu

    • @Pallyx91
      @Pallyx91 6 місяців тому

      ​@@ikbinderrandhawa2591oh bhrawa asi jaande aa ehnu .. sanu pata jehra ehda jail aun jaan rehnda... sire da nang banda.. es waar sirf eh call detail contact ch harman de ehda koi laina dena ni... hun eh ese mashoori nu aapne gaane promote karn lai use karna chohnda.

  • @khushk7953
    @khushk7953 6 місяців тому +12

    I almost fell asleep when I was listening to Mr. Thind

  • @navdipsingh8568
    @navdipsingh8568 6 місяців тому +31

    ਸਮਾਨ ਲੱਗਾ ਵੀਰ ਦਾ| ਇਹਦਾ ਕੋਈ ਕਸੂਰ ਨਹੀਂ|

    • @Truelife05
      @Truelife05 6 місяців тому +2

      Sahi aa gall bro.oda bnda bura nhi aa

  • @narindergrewal6800
    @narindergrewal6800 6 місяців тому +9

    ਲੱਖੀ ਵੀਰ ਵੀ ਸੋਚਦਾ ਕਿ ਪੰਗਾ ਹੀ ਲਿਆ ਇਹਨੂੰ ਬੁਲਾ ਕੇ 😂

  • @narindersingh6294
    @narindersingh6294 6 місяців тому +53

    ਨਸ਼ਾ ਦਿਮਾਗ ਨੂੰ ਖਾ ਜਾਂਦਾ।

  • @mandeepchahal775
    @mandeepchahal775 6 місяців тому +24

    ਡੱਕਿਆ ਬੈਠਾ ਪੂਰਾ । ਅਰਲੋ ਪਰਲੋ ਮਾਰੀ ਜਾਂਦਾ

  • @hundal1063
    @hundal1063 6 місяців тому +16

    14:12 ritesh paaji kinne pase wapis lene bnde 230? 😭😂 haha best interview ever such a knowledgeable conversation

    • @CR-ou2oc
      @CR-ou2oc 6 місяців тому

      Breaking Point ਸੀ ਇੰਟਰਵਿਊ ਦਾ 😂😂

  • @REALDEVIL55
    @REALDEVIL55 6 місяців тому +15

    ਹੋਰ ਵੀ ਹੈਗਾ ਕੋਈ ਜਿਹਨੂੰ ਇੱਕ ਵੀ ਗੱਲ ਨਾ ਸਮਝ ਆਈ ਹੋਵੇ ਕੇ ਮੈ ਹੀ ਆ 😂 ਪਤੰਦਰ ਆਪਣੀਆ ਈ ਛੱਡੀ ਗਿਆ ਜਿਵੇਂ ਫੇਸਬੁੱਕ ਤੇ ਲਾਈਵ ਆਇਆ ਹੋਵੇ

  • @tejindersandhu3081
    @tejindersandhu3081 6 місяців тому +15

    Food de paise nu jeb khali, laini G wagon 😂

    • @user-no5hh5ms4n
      @user-no5hh5ms4n 6 місяців тому +1

      Aj oh kahawat sach hogi tu bnda k 9 tareek aa eh 9 treek a hilla va banda jwa ehnu app nu ni pta eh kahi ki janda

  • @Abhi-Canada
    @Abhi-Canada 6 місяців тому +13

    ਦੇਖਿਆ ਬਕ ਪਿਆ ਆਪੇ ਮੈ ਅਫੀਮ ਖਾਦਾਂ ਤਗੜਾ ਨਸ਼ੇੜੀ ਹੈ ਜਬਲੀਆ ਮਾਰੀ ਜਾਦਾ ਲੋਕ ਏਨੀ ਖਾਦੇ ਮੈਂ ਏਨੀ ਖਾ ਜਾਦਾ ਜੋ ਦਿਲ ਚ ਆਉਦਾ ਬਕੀ ਜਾਦਾ ਨਸ਼ੇੜੀ ਦੇ ਫੁਕਰਾ ਹੈ ਯਕੀਨ ਦੇ ਕਾਬਲ ਨਹੀ ਬੰਦਾ ਇਹ ਘਰ ਚ ਬਣਦੀ ਨੀ ਇਹੋ ਜਹੇ ਬੰਦੇ ਦੀ ਤੁਸੀ ਸਰ ਇਹਨੂੰ ਨਸ਼ੇੜੀ ਨੂੰ ਟੀ. ਵੀ ਤੇ ਲੈ ਆਏ ਹੋ.. ?
    ਸਰ ਫੁਕਰਾ ਬੰਦਾ ਹੈ ਇਹ ਯਕੀਨ ਦੇ ਕਾਬਲ ਨਹੀ ਨਸ਼ੇੜੀ ਤੇ ਅਫੀਮੀ ਹੈ ਫੁਕਰਾ ਹੈ
    ਚਿੱਟੇ ਨਾਲ਼ ਰਜ਼ਿਆ ਪਿਆ ਪਤਾ ਲੱਗਦਾ ਨੀ ਕਿਹੜੀ ਗੱਲ ਕਰਨੀ ਕਿਹੜੀ ਨੀ ਆਪਣੇ ਆਪ ਨੂੰ ਬਹੁਤ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ

  • @kuljindersoomal9383
    @kuljindersoomal9383 6 місяців тому +9

    Lakhi Ji please second part na release karna , Lok headache tu safer Kar rahe Hun..Kuch ta doctor tu prescription write kra rahe ...

  • @Imrankashmirlahore92
    @Imrankashmirlahore92 6 місяців тому +9

    If Forces have charged him, there is a reason for that. It's hard to buy his story. He is hight on something.

  • @g.s.9637
    @g.s.9637 6 місяців тому +8

    ਅਪਣਾ ਧਰਮ ਭਟਕ ਚੁੱਕਾ ਹੈ, ਆਪਾ ਨੂੰ ਦੂਜੇ ਲੋਕ ਵਰਤ ਰਹੇ ਹੈ, ਸਿੰਘ ਸਿੰਘ ਨਾਲ ਹੀ ਲੜੀ ਜਾ ਰਿਹਾ ਹੈ.

    • @pek1240
      @pek1240 6 місяців тому +1

      dharm nahi bhatakda hunda bai ji insan hai jo bhatak janda

    • @samans4202
      @samans4202 6 місяців тому

      Ehna loka varge ghatia beiman fukre hankari henkadbaz te akirtghan lok duniya vich shayed hi kite hon . Opron eh Besharam loka nu kehnde han ke sanu mahan lok kaho

  • @parvtakhar7739
    @parvtakhar7739 6 місяців тому +7

    Ritesh bro ਇਹਨੂੰ ਤਾਂ ਜੋ ਮਿਲਿਆ ਓਹ ਤਾਂ ਰੱਬ ਨੂੰ ਵੀ ਨੀ ਪਤਾ ਲੱਗਣਾ …..
    ਤੁਸੀ ਦੱਸੋ ਏਸ ਇੰਟਰਬੂ ਚੋ ਕੀ ਮਿਲਿਆ …. ਸਿਰ ਦਰਦ ਤੋਂ ਇਲਾਵਾ !!!!

  • @majorsarpanch5546
    @majorsarpanch5546 6 місяців тому +11

    ਛੱਡੋ ਇਹ ਸੈਲੀਬ੍ਰਿਟੀ ਹੈ ਇਹਨੂੰ ਡਿਸਟਰਬ ਨਾਂ ਕਰੋ

  • @vakhrekaraj9948
    @vakhrekaraj9948 6 місяців тому +2

    ਸੱਚਾ ਸੁੱਚਾ ਇਨਸਾਨ ਹੈ ਥਿੰਦ ਵੀਰ ਵਿਚਾਰੇ ਨਾਲ ਮਾੜੀ ਹੋਈ

  • @manibrar4149
    @manibrar4149 6 місяців тому +3

    ਇੱਕ ਤਾਂ ਇਹ ਰਾਈਟ ਰਾਈਟ ਨਾ ਕਹਿਦਾ ਵਿਡੀਓ ਅੱਧੇ ਘੰਟੇ ਦੀ ਹੋਣੀ ਸੀ, ਦੂਜਾ ਲੱਖੀ ਭਾਜੀ ਤੁਹਾਨੂੰ ਸਮਯ ਆ ਗਈ ਤਾਂ ਸਾਨੂੰ ਵੀ ਸਮਜਾ ਦੋ🙏🏻

  • @jagdeepsandhu9465
    @jagdeepsandhu9465 6 місяців тому +2

    ਵਾਹ ਜੀ ਵਾਹ,ਕਿਆ ਇੰਟਰਵਿਊ ਆ।ਸਵਾਲ ਕਣਕ ,ਜਵਾਬ ਝੋਨਾ।

  • @simerpeeter
    @simerpeeter 6 місяців тому +12

    ਹਿਹੋ ਜੇ ਵੇਹਲੜ ਰੱਜੇ ਦੀ ਇੰਟਰਵਿਊ ਦੀ ਲੋੜ ਨਹੀਂ..

  • @user-yd2ge6rf4d
    @user-yd2ge6rf4d 6 місяців тому +9

    Lakhi sir ajj ta kapil shrama Comedy Show bna dita😅

  • @JSVB
    @JSVB 6 місяців тому +14

    ਅੱਲ ਪਟਲ ਮਾਰੀ ਜਾਂਦਾ |

  • @buttamantri6087
    @buttamantri6087 6 місяців тому +1

    ਰੀਤੇਸ ਜੀ ਧਨ ਤੁਹਾਡਾ ਜਿਗਰਾ ਜੋ ਤੁਸੀਂ ਇਸ ਬੰਦੇ ਦੀਆਂ ਗੱਲਾਂ ਸੁਣ ਰਹੇ ਹੋ

  • @jai-hind82
    @jai-hind82 23 дні тому +1

    😊ਸੁਣਨ ਦੇਖਣ ਆਲਿਆਂ ਨੂੰ ਲਗਦਾ ਹੋਣਾ ਕਿ 😅ਰਿਤੇਸ਼ ਲੱਖੀ ਦਾ ਦੀਮਾਗ ਹਿੱਲ ਗਿਆ ਹੋਣਾ ਜੋ ਅਜਿਹੀਆਂ ਸਖਸ਼ੀਅਤਾਂ ਨਾਲ ਮੱਥਾ ਲਾ ਰਿਹੈ😊😊ਪਰ ਰਿਤੇਸ਼ ਲੱਖੀ ਕਿਸੇ ਕਲੂ ਜਾਂ ਆਪਣੇ ਕਿਸੇ ਸਬਜੈਕਟ ਦੇ ਸਿੱਟੇ ਤੇ ਪਹੁੰਚਣਾ ਚਾਹੁੰਦਾ ਹੈ,,ਜਿਸਤੇ ਰਿਤੇਸ਼ ਕਿਸੇ ਵੀ ਹੀਲੇ ਪਹੁੰਚਣ ਦੀ ਕੋਸਿਸ਼ ਕਰ ਰਿਹੈ,,😂।।

  • @Foodandtravelamritsar
    @Foodandtravelamritsar 6 місяців тому +17

    Justice for sidhu moose wala

    • @J33TAA
      @J33TAA Місяць тому

      ਤੁ ਵਿੱਚ ਆਵਦੀ ਭੈਣ ਪੇਸ਼ ਕਰੀ ਚੱਲ

  • @manusingh1838
    @manusingh1838 6 місяців тому +6

    He went to pick up food and owner said NO
    he called him and went there again
    No self Respect

  • @mandeepchahal775
    @mandeepchahal775 6 місяців тому +20

    ਖ਼ਾਸ ਗੱਲ ਤੇ ਕੋਈ ਗੱਲ ਨਹੀਂ ਕਰਦਾ ਅਰਸ਼ੋਂ ਪਰਲੋ ਜਾਂਦੇ ਮਾਰੀ ਜਨਦਾ

  • @ParminderSingh-re4xp
    @ParminderSingh-re4xp 6 місяців тому +4

    Thank you so Lucky ji. It is embarrassing to see, our people involved in so much garbage. We left because people of criminal mind set like this. At least we are listening to somebody who is telling the inside, but hard to believe. 🙏

  • @harshjotsingh8672
    @harshjotsingh8672 6 місяців тому +1

    ਪੂਰਾ ਡੱਕਿਆ ਹੋਇਆ ਸਮਾਨ ਨਾਲ, ਬਾਈ ਲੱਖੀ ਕੁਛ ਪੁੱਛਦਾ ਜਵਾਬ ਕੁਛ ਦਿੰਦਾ, ਆਪਣੇ ਆਪ ਨੂੰ ਬੇਕਸੂਰ ਦਸ ਰਿਹਾ ਨੱਕ ਤੋਂ ਉਂਗਲੀ ਹਟ ਨਹੀਂ ਰਹੀ

    • @VishalDoda69
      @VishalDoda69 5 місяців тому

      Yes tusi right ✅️ ho ...ragga cha Boli jada .Dakya hoya pura

  • @talwinderkhattra6904
    @talwinderkhattra6904 6 місяців тому +15

    Ehnu kehu sober interview dewe..... dakkeya piya..... eh hisaab naal ta 5-7 saal lauga puri gal dasn nu

    • @busypandey
      @busypandey 6 місяців тому

      😂😂😂😂😂 utto chashma innj paya sale ne jive hritik roshan hove

  • @RajeshKumar-bd8jq
    @RajeshKumar-bd8jq 6 місяців тому +1

    Lakhi veer ji tusi great ho every one your interview very good job. Pta aa tusi veer ji kithe fass gaye 😇 tusi dhan ho full time sunya 👃

  • @karmsingh6636
    @karmsingh6636 6 місяців тому +4

    Good interview. But it’s little slow. If anyone gonna watch now turn up video speed on 1.5x and enjoy.

  • @JasbirsinghJohal
    @JasbirsinghJohal 6 місяців тому +5

    ਕੁੱਲ ਮਿਲਾ ਕੇ ਨਸ਼ੇ ਦੀ ਵਾਧ ਘਾਟ ਵਿੱਚ ਹੀ ਇਹ ਮੁਫ਼ਤ ਦੀਆਂ ਸਲਾਹਾਂ ਦੇਈ ਗਿਆ ਤੇ ਵਾਧ ਘਾਟ ਵਿੱਚ ਹੀ ਸੁਨੇਹਾ ਦੇ ਆਇਆ ਅਤੇ ਹੁਣ ਲੱਖੀ ਨੂੰ ਇੰਟਰਵਿਊ ਵੀ ਵਾਧ ਘਾਟ ਵਿੱਚ ਹੀ ਦੇ ਰਿਹਾ !!!!😂😂
    ਥਿੰਦ ਦਾ ਕੋਈ ਕਸੂਰ ਨਹੀਂ, ਸਭ ਨਸ਼ੇ ਪੱਤੇ ਦਾ ਕਸੂਰ ਐ😢
    ਅਖੀਰ ਵਿੱਚ ਲੱਖੀ ਪੁੱਛਦਾ ਕਿ ਇਸ ਸਾਰੇ ਵਿੱਚ ਤੈਨੂੰ ਮਿਲਿਆ ਕੀ ???😅😅
    ਮੇਰਾ ਵੀ ਲੱਖੀ ਨੂੰ ਸਵਾਲ ਐ ਕਿ ਇਸ ਇੰਟਰਵਿਊ ਵਿੱਚੋਂ ਤੈਨੂੰ ਮਿਲਿਆ ਕੀ ????
    😅😅😅😅

  • @sukhjindersingh7409
    @sukhjindersingh7409 6 місяців тому +6

    ਵੈਸੇ ਬਾਈ ਦੀ ਅਵਾਜ ਇਕ ਤੋਲਾ ਮਹੀਨਾ ਹੈਨੀ । ਰਗਾ ਬੋਲਦੀਆ ਤੋਲਾ ਹੱਫਤਾ ਲਗਦਾ ।

  • @siyasibanda5077
    @siyasibanda5077 6 місяців тому +15

    ਇਹ ਬਾਈ ਆਪਣੀ ਹਰ ਗੱਲ ਵਿੱਚ ਰਾਈਟ ਰਾਈਟ ਕਿਓਂ ਕਰੀ ਜਾਂਦਾ?

    • @mohammadgileman-kn7lj
      @mohammadgileman-kn7lj 6 місяців тому +4

      ਕਿਯੂਕੀ ਮਾਲ Right ਸੀ🤣 ਹੋ ਹੀ ਨੀ ਸਕਦਾ ਅਮਲੀ ਪੱਕਾ ਮਾਲ ਸਕਦਾ ਹੋਵੇ ਮਹੀਨੇ ਚ ਤੋਲਾ ਖਾਵੇ ਅਸੀਂ ਭੀ ਸਕਿਆ 2 ਚਟਾਕਾ ਉਡਾ ਦਿੰਦੇ ਸੀ ਮਾਲ ਭੀ pure

  • @bhupindercheema399
    @bhupindercheema399 6 місяців тому +5

    ਲੱਕੀ ਜੀ ਇਹ ਨਸੇੜੀ ਲੱਗਦਾ ਲਾਇਨ ਤੇ ਨਹੀ ਆਉਦਾਂ 🙏🙏

  • @Mandeepkaur-fn3eo
    @Mandeepkaur-fn3eo 6 місяців тому +1

    Ha ha ha 😂😂😂 Ritesh lakhi Hats off to you. This person is the biggest entertainer, can tell lot of long stories

  • @Sarymansa
    @Sarymansa 6 місяців тому +7

    ਫਿਟੇ ਲਾਹਨਤ ਥੋਡੇ ਬਾਈ ਬਾਹਰ ਜਾ ਕੇ ਵੀ ਰੋਟੀਆਂ ਪਿੱਛੇ ਵੀ ਚੀਜ਼ਾਂ ਗਹਿਣੇ ਕਰਦੇ ਫਿਰਦੇ ਓ,

  • @killwithcare
    @killwithcare 5 місяців тому +1

    Ieh ta aapne ghar di story sanun lag peya..
    Kiwe slow slow bol k "Zora 10 numberi ban reha"

  • @jattonfire6166
    @jattonfire6166 6 місяців тому +6

    ਕੋਈ ਗੱਲ ਸਮਝ ਨੀ ਆਈ ਕਹਿੰਣਾ ਕੀ ਚਹੁਦਾਂ , ਰਿੰਦਾਂ ਇਹਦੇ ਨਾਲ ਹੀ ਗੱਲਾਂ ਕਿਉਂ ਕਰ ਰਿਹਾ ਸੀ, ਇਹ ਆਪ ਹੀ ਵਿਚੋਲਾ ਕਿਉਂ ਬਣ ਗਿਆ

  • @navdeepchandi700
    @navdeepchandi700 6 місяців тому +5

    He is on drugs and talking nonsense.

  • @rbrar3859
    @rbrar3859 6 місяців тому +26

    ਇਸ ਚੈਨਲ ਤੇ ਹਮੇਸ਼ਾ ਸੱਚੀ ਸੁੱਚੀ ਪੱਤਰਕਾਰੀ ਸੁਣਨ ਨੂੰ ਮਿਲਦੀ ਹੈ।
    ਧੰਨਵਾਦ ਲੱਖੀ ਜੀ।

  • @jagisaidoke8855
    @jagisaidoke8855 6 місяців тому +2

    ਵਧੀਆ ਇਨਫੈਕਸ਼ਨ ਰਿਤੇਸ ਜੀ

  • @ekamdeepsingh4681
    @ekamdeepsingh4681 6 місяців тому +7

    ਡੱਕਿਆ ਭਕਾਈ ਮਾਰਦਾ ਨਾਲੇ ਆਪਣੇ ਗਾਣੇ ਦੀ ਮਸੂਰੀ ਕਰਦਾ

  • @mememinister6442
    @mememinister6442 6 місяців тому +10

    Ritesh paji enha seriously kyu sun rahe edi gappan 😂😂😂

  • @sardargreatsingh3055
    @sardargreatsingh3055 6 місяців тому +5

    ਫੁੱਦੁ ਬੰਦਾ ਐਵੇਂ ਸਟੋਰੀ ਬਣਾਈ ਜਾਂਦਾ ਲੱਖੀ ਵੀਰੇ ਦਵਾ ਕਰ ਯਰ ਸਾਰੀ ਰਿਪੋਰਟ ਦਾ ਨਾਸ ਮਾਰਤਾ ਇਹਨੇ😂😂😂

  • @jaspreetsandhu789
    @jaspreetsandhu789 5 місяців тому

    ਟੁੰਨ ਐ ਟੈਟ ਫੁੱਲ ਥਿੰਦ ਸਾਬ੍ਹ

  • @Livelifeyounger87
    @Livelifeyounger87 6 місяців тому +1

    ਸਮਾਨ ਨਾਲ ਰੱਜਿਆ ,, ਅਵੇ ਫੁਕਰਿਆ ਮਾਰੀ ਜਾਂਦਾ ,, completely talking nonsense,,, ਕਿਹੜੀ ਗੱਲ ਸਟਾਰਟ ਕਰਦਾ,, ਕਿੱਧਰ ਲੈ ਜਾਂਦਾ ,,,

  • @user-hc8ke5ze1t
    @user-hc8ke5ze1t 6 місяців тому +2

    Kaun kaun dubara hasn lyi ,es bnde di interview dekhn aaya or ayuga again😂?

  • @sukhidhillon4841
    @sukhidhillon4841 6 місяців тому +1

    ਇਹ ਬੰਦਾ ਸਹੀ ਨਹੀਂ ਲੱਗ ਰਿਹਾ ਗੱਲ ਬਾਤ ਤੋਂ
    ਸਿਰੇ ਦਾ ਨਸ਼ੇੜੀ ਤੇ ਨਸਾ ਤਸਕਰ ਲਗਦਾ

  • @jaswantsingh2900
    @jaswantsingh2900 6 місяців тому +1

    ਇਹ ਬੰਦਾ ਪੱਕਾ ਨਸਾ ਕਰਦਾ ਹੈ।ਤੇ ਝੂਠ ਬੋਲ ਰਿਹਾ।

  • @lakhasidhu157
    @lakhasidhu157 6 місяців тому +9

    Afeem nal rajea va lakhi ji koi gal tho ni laonda og dia ptal mari janda he sakki kirdar da lagda bnde da

  • @MrHarjeetsangha
    @MrHarjeetsangha 6 місяців тому +11

    Lakhi baai yaar banda hor gallan jeeyan kari janda, boring ji lagg rahi interview.

  • @Punjabiroast169
    @Punjabiroast169 6 місяців тому +5

    Menu lagda y dozze badh la gya😂kehnda bill nhi c ma feem de diti duje din gaddi len aa gya 😂😂

  • @user-ej5jr8yy4u
    @user-ej5jr8yy4u 6 місяців тому +2

    He is very clever

  • @Mandeepkaur-fn3eo
    @Mandeepkaur-fn3eo 6 місяців тому +1

    Gane to kudi 💃🤦‍♀️ kudi to billi 😼🐈🐈‍⬛ puri detail nal gall kiti veer ne

  • @parvtakhar7739
    @parvtakhar7739 6 місяців тому +1

    Ritesh ਬਾਈ ਜੀ ਕੋਈ ਰਿਟਾਇਰਟ ਸੀਸਸ ਅਧਿਕਾਰੀ ਲੱਭੋ …. ਜੇ ਕੋਈ ਇਹਦੀਆਂ ਗੱਲਾਂ ਡੀਕੋਡ ਕਰ ਸਕੇ

  • @satbirdhanoa2760
    @satbirdhanoa2760 6 місяців тому +2

    Right, right he knows only few words of English Right? Right 😢😢😢

  • @Honeyswa
    @Honeyswa 6 місяців тому +9

    Bai Lehar Vich Ikala e Dasi Janda Sara Kuch😂

  • @gill4u
    @gill4u 5 місяців тому +1

    ਇਹਦੀ ਹੁਣ ਵੀ ਤੋਲਾ ਫ਼ੀਮ ਖਾਦੀ ਲਗਦੀ ਆ

  • @rajgrewal4511
    @rajgrewal4511 6 місяців тому +1

    What a waste of time!

  • @bhagwantsingh5936
    @bhagwantsingh5936 9 днів тому

    Why your Lakhi ji with this guy…..? Not up to mark. Stop it

  • @SarwanSingh-sz6il
    @SarwanSingh-sz6il 6 місяців тому +1

    He need medical assistance,ASAP

  • @killwithcare
    @killwithcare 5 місяців тому +1

    ਇਹ ਤੇ ਖਾਣ-ਪੀਣ ਤੇ ਹੱਗਣ ਦੀਆਂ ਗੱਲਾਂ ਕਰੀ ਜਾਂਦਾ..
    ਗੱਲ ਕੀ ਹੈ, ਬੋਲੀ ਕੀ ਜਾਂਦਾ?

  • @5aab65
    @5aab65 5 місяців тому +1

    Ritesh ji aise ne afeem jade khaa li lagdi aa. Plz next time kise asli bandhe di interview kariya karo.

  • @J33TAA
    @J33TAA Місяць тому

    ਛੱਡੋ ਮੱਝ ਥੱਲੇ ਜਾਂਦਾ ਝੋਟੇ ਥੱਲੇ ਵਾਲੀ ਕਹਾਵਤ ਏਸ ਇੰਟਰਵਿਊ ਤੋ ਪ੍ਰਭਾਵਿਤ ਹੋ ਕੇ ਬਣੀ ਹੈ

  • @allsalution1947
    @allsalution1947 6 місяців тому +2

    ਇਹ ਵੀ ਸੋਨੂੰ ਸੀਤੋਵਾਲਾ ਦਾ ਭਰਾ ਲੱਗਦਾ ,ਸ਼ੁੱਕਰ ਕਰੋਂ ਗੈਂਗਸਟਰਾਂ ਨੇ ਇਹਦੇ ਚਿੱਤੜਾਂ ਤੇ ਗੋਲੀ ਨਹੀ ਮਾਰੀ ਜਿਹੜੇ ਹਿਸਾਬ ਨਾਲ ਚੱਵਲਾਂ ਮਾਰਦਾ ਹੈ।

  • @user-px4je1lv7x
    @user-px4je1lv7x 6 місяців тому +2

    rukhsar 😂😂😂😂😂😂😂

  • @HarbGill
    @HarbGill 29 днів тому

    Someone that owns a legit business why is he playing the middle man for gangsters for no reason.

  • @KulbirSingh-es5bx
    @KulbirSingh-es5bx 6 місяців тому +6

    ਘੂਸੇਆਂ ਦੇ ਘੂਸੇ ਯਾਰ 😂

  • @SunnyKumar-sf7ym
    @SunnyKumar-sf7ym 6 місяців тому

    Great reporting sir

  • @rickiepurewal
    @rickiepurewal 6 місяців тому +2

    He wasn’t even too sure about the name of the song he released. Clueless and confused guy.

  • @deepsinghtiwana3302
    @deepsinghtiwana3302 6 місяців тому +4

    ਲੱਕੀ ਭਾਜੀ ਏਦੇ ਦੇ ਵੀਰਾ ਦੀ interview ਕਰਦੇ ਰਿਹਾ ਕਰੋ 😂😂😂

    • @samans4202
      @samans4202 6 місяців тому

      Hnji . Bahut kam diya galan das riha hai

  • @mwabp8552
    @mwabp8552 6 місяців тому +5

    Lucky bhaji be like , WHO THE F#&K I CALLED FOR AN INTERVIEW 😂😂😂

  • @snavjit4399
    @snavjit4399 6 місяців тому +1

    Lakkhi ji, Dhan ho tusi. Bada aukha hai eda Matha marna. I just feel sleepy now😅. Good luck .

  • @pb26walasardar88
    @pb26walasardar88 6 місяців тому +6

    Ae ta apne ganea di o advertising kri jnda bai