Bai vakil a eh sare Punjab nu pta c bai Reena velentine mnon Usa to ai c je reletion ship ch c kujh hon ala c rista c ta bahro ai c eda koi ni bi dosta nal mnon bahro aake or Delhi de top de hotel ch do din rehna raat nu v ikthe Jann c deep sidhu di jdo lal kile ala kand hoia Reena nal c kise pise video apdi I'd to syre ni kri bina glo police ne parcha pa dena c je odo India ch hundi fuddu bnon lgia tu sahid kehna normal axident a mer gia jnanibaj c eh keh panth nu jdo kaho GE mervaia c kehta ona ne fer
Reena is big layer if she's love's him why can't stay for funrel some one behind all this game she's not alone please interview her ask her why she leave
@@mariabrar6290 jatta nu lagda hou oho apna yodha osda kam si pehla deol parivar naal ghumna dharmendra da dhyan rakhna papa papa bolke kuj saala baad film banva lai paisa ujaad dita deola da pher punjab vich nave murge labhke apni jaan reena lai film banvaunda siga film flop hon toh baad producer de ghar de bhande kacche tak vik jande sigge badi kutti sheh siga deep sidhu agla party launch karan de mood vich sigga aap koi ohda leka nahi party pramukh banke rahul gandhi wangu malai khai jani si osne agla janda siga 70% sikh kaum vich lok bujad anpad gawar ne jyada tar pendu ne aina nu koi vi kaumi mudde te apne piche laga sakda,es scene vich aaya hi ta siga oho paisa sara ujaad lea si apna flop films banake osnu pata si ke loka nu piche lagao ehe moorakh banke kise de vi piche lag jande ne kaumi masle utte kise de vi kacche naal lamak ke osnu ehe sikh kaum da himayti man lende me khass karke khalistani te garamkhyali laana pehla bolde rahe apna luxury lifestyle chadh ke aaya swah karjai hoea firda si os lifestyle karke deep ek number da ayaash vehlad insaan siga practice chali nahi pehla gharwali de tukdea utte palda reha laise wali sigi oho edhar odhar jawan chokrea wangu ghumi firi jana sara din dhamremdra di driveri karni je kite osne aana jana hunda andar bahar india ya out of country ja pher osde farm house ute bethe rehna deep sidhu aashiq patha siga oho janda si ehe moorakh lok ne aap padhea likhea si osnu pata si kisani andolan de modde utte bandook dharke navi party'launch karuga nri kattad khalistani dollara da mih warsa dinde ne ek apna karja utaru te apni jaan reena naal filma banaun da silsila vi jari rakhu kyuki acting da a vi reena roy nu nahi aanda si dhakke naal scheme pake loka de paise lagvaunda siga film flop hon toh naad aap khisak janda siga you need to know more or ots enough dear
How is she true. She came after a year and didnt attend his funeral. How can she say she wanted to marry him. His wife and daughter were pure soul they attended the funeral.
@@gagandeepkaur-hj5jf It is obviously that she maybe killed him. But it is weird how she insults his wife. His wife looks so innocent. You are right he doesnt deserve the word shaheed. I mean having a wife,daughter and a girlfriend is weird. And his family hides that he was a divorce man.
ਸਚਾਈ ਨੂੰ ਦੱਸਣ ਦੀ ਲੋੜ ਨਹੀਂ ਬਾਈ ਜੀ ਸਾਜਸ਼ ਹੈ
ਮਨਦੀਪ ਸਿੰਘ ਸਿੱਧੂ ਵੀਰ ਬਿਲਕੁਲ ਸਹੀ
ਨਾਲ਼ੇ ਇੱਕ ਹੋਰ ਗੱਲ ਸਾਰੇ ਅਮਿ੍ਤਪਾਲ ਦੇ ਖਿਲਾਫ ਬੋਲਦੇ ਤੇ ਰੀਨਾ ਰਾਏ ਕਿਦਾਂ ਪੀਛੇ ਰਹੇ ਸਭ ਏਜੰਸੀਆਂ ਕਰਵਾ ਰਹੀਆਂ ਨੇ
ਭਾਈ ਅੰਮ੍ਰਿਤਪਾਲ ਸਿੰਘ ਰੀਨਾ-ਦੀਪ ਦੇ ਸੰਬੰਧਾਂ ਦੀ ਪੁਸ਼ਟੀ ਕਰ ਰਿਹਾ, ਮਨਦੀਪ ਬਿਲਕੁਲ ਨਾਹ ਕਰ ਰਿਹਾ, ਮਨਦੀਪ ਕੁਝ ਛੁਪਾ ਰਿਹਾ ਹੈ !
ਅਸੀ ਤਾ ਮਨਦੀਪ ਨੂੰ ਵੀ ਦੀਪ ਜਿੰਨਾ ਹੀ ਪਿਆਰ ਕਰਦੇ ਹਾ ਪੱਤਰਕਾਰ ਗਲਤ ਸਵਾਲ ਕਰਦਾ ਇਹ ਸਵਾਲ ਦੀਪ ਨੂੰ ਕਰਦਾ ਤਾ ਤੈਨੂੰ ਪੱਤਰਕਰੀ ਕਰਨੀ ਸਮਝਾ ਦਿੰਦਾ
ਸਹੀ ਕਿਹਾ ਵੀਰ ਜੀ
Bilkul Sach keha tusi
ਵੈਰੀ ਗੁੱਡ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀਰ ਤਸੁਲੀ ਕਰਾ਼ ਦਿਓ, ਮੁੜਕੇ ਦੀਪ ਸਿੱਧੂ ਵਾਰੇ ਕੋਈ ਉਂਗਲ ਨਾ ਚੁੱਕ ਸਕੇ।👍👌👌🙏🏼🙏💚🌹 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️💯💚🌹
ਭਾਈ ਅੰਮ੍ਰਿਤਪਾਲ ਸਿੰਘ ਰੀਨਾ-ਦੀਪ ਦੇ ਸੰਬੰਧਾਂ ਦੀ ਪੁਸ਼ਟੀ ਕਰ ਰਿਹਾ, ਮਨਦੀਪ ਬਿਲਕੁਲ ਨਾਹ ਕਰ ਰਿਹਾ, ਮਨਦੀਪ ਕੁਝ ਛੁਪਾ ਰਿਹਾ ਹੈ !
ਵਕੀਲ ਸਾਬ ਦੀ ਇਹ ਗੱਲ ਬਿਲਕੁਲ ਸੱਚ ਬਾਈ ਦੀਪ ਸਿੱਧੂ ਤਾ ਚਾਹ ਵੀ ਨਹੀਂ ਪੀਦਾ ਸੀ ਦਾਰੂ ਜਾ ਸ਼ਰਾਬ ਤਾ ਦੂਰ ਦੀ ਗੱਲ ਰਹੀ ਇਸ ਔਰਤ ਰੀਨਾ ਰਾਏ ਦੇ ਕਹਿਣ ਨਾਲ ਦੀਪ ਬਾਈ ਗਲਤ ਨਹੀਂ ਹੋ ਸਕਦਾ
ਜਿਸ ਕਿਸੇ ਨੂੰ ਆਪਾ ਜਾਨ ਤੋਂ ਵੱਧ ਪਿਆਰ ਕਰਦਾ ਹੋਵੇ ਉਹ ਆਪਣੀ ਜਾਨ ਨੂੰ ਬਦਨਾਮ ਨਹੀਂ ਕਰਦਾ
ਰੀਨਾ ਪਿੱਛੇ ਕੋਈ ਨਾ ਕੋਈ ਜਰੂਰ ਖੜਾ ਹੈ ਜਿਹੜਾ ਦੀਪ ਸਿੰਧੂ ਦੀ ਕਿਰਦਾਰ ਕੁੱਸ਼ੀ ਕਰਵਾ ਰਿਹਾ ਹੈ ।
Bilkul
hji
Right
ਰੀਨਾ ਪਿੱਛੇ ਕੋਈ ਜ਼ਰੂਰ ਖੜ੍ਹਾ ਹੈ ਜਿਸ ਨੇ ਕਰਵਾ ਹੈ
Bai vakil a eh sare Punjab nu pta c bai Reena velentine mnon Usa to ai c je reletion ship ch c kujh hon ala c rista c ta bahro ai c eda koi ni bi dosta nal mnon bahro aake or Delhi de top de hotel ch do din rehna raat nu v ikthe Jann c deep sidhu di jdo lal kile ala kand hoia Reena nal c kise pise video apdi I'd to syre ni kri bina glo police ne parcha pa dena c je odo India ch hundi fuddu bnon lgia tu sahid kehna normal axident a mer gia jnanibaj c eh keh panth nu jdo kaho GE mervaia c kehta ona ne fer
ਰੀਨਾ ਰਾਏ ਦੀਪ ਵੀਰ ਦੇ ਕਤਲ ਵਿੱਚ ਪੂਰੀ ਤਰਾਂ ਸ਼ਾਮਿਲ ਸੀ
ਜਿਸ ਨਾਲ ਪਿਆਰ ਹੁੰਦਾ ਕੋਈ ਪਿਆਰਾ ਆਪਣੇ ਪਿਆਰੇ ਬਦਨਾਮੀ ਨਹੀਂ ਕਰਦਾ।
ਪਰ ਇਹ ਕਰ ਰਹੀ ਹੈ। ਕਿੱਦਾਂ ਪਿਆਰ ਹੈ ਇਹ?
Reena is big layer if she's love's him why can't stay for funrel some one behind all this game she's not alone please interview her ask her why she leave
ਸ਼ਹੀਦ ਦੀਪ ਸਿੰਘ ਸਿੱਧੂ ਜਿੰਦਾਬਾਦ
ਇਕ ਸਿਧਾਰਨ ਜਹੀ ਗੱਲ ਆ, ਜਦ ਤੁਸੀਂ ਸੁੱਤੇ ਪਏ ਸੀ, ਐਕਸੀਡੈਂਟ ਹੋਣ ਤੋਂ ਬਾਅਦ ਤੁਹਾਡੀਆਂ ਅੱਖਾਂ ਖੁਲੀਆਂ! ਤੁਸੀਂ ਕਿਵੇਂ ਕਹਿ ਸਕਦੇ ਹੋ ਕੇ ਟਰੱਕ ਖੜਾ ਸੀ ਜਾ ਟਰੱਕ ਨੇ ਬ੍ਰੇਕ ਮਾਰੀ ਆ>>????????? ਜਾ ਖੜੇ ਟਰੱਕ ਨਾਲ ਗੱਡੀ ਵੱਜੀ ਆ>>>??? ਤੁਸੀਂ ਸੁੱਤੇ ਪਏ ਸੀ! ਟਰੱਕ ਦੀਆ ਬ੍ਰੇਅਕਾ ਦੇ ਨਿਸ਼ਾਨ ਉਥੇ ਸੀ! ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਖੜੇ ਟਰੱਕ ਨਾਲ ਗੱਡੀ ਵੱਜੀ ਆ>>>????ਜੇ ਤੁਸੀਂ ਇਸ ਗੱਲ ਵਿਚ ਜ਼ੋਰ ਪਾਉਂਦੇ ਹੋ ਤਾ ਇਸ ਦਾ ਮਤਲਬ ਦਾਲ ਵਿੱਚ ਕੁੱਛ ਕਾਲਾ ਹੈ ਜਾ ਪੂਰੀ ਦਾਲ ਹੀ ਕਾਲੀ ਹੈ!
Kaki apnea dimag da treatment karwa pariwar te hun v chup karwa reha hun te assi chup nahi kar rahe
ਦੀਪ ਸਿੱਧੂ ਕੌਮੀ ਸ਼ਹੀਦ ਅਮਰ ਰਹੇ
ਕਿਹੜੇ ਜੰਗ ਵਿੱਚ ਲੜ ਕੇ ਸ਼ਹੀਦ ਹੋਇਆ ਦੀਪ ਸਿੱਧੂ ?
Deep sidhu veera sda dil ch rahega ❤️
@@randhirnagra5731 punjab lai jang to ghat veni kriya ohne .. panth ne darja deta tere mere wwrgia ne ni
@@randhirnagra5731 bhagat singh keri jang ch shaheed hoya ?
😂😂 yudh jeet ke aaya c jo saheed hoya jehda banda 2 bediya ch pair rakhda ohda dubbna laazmi a
ਮਨਦੀਪ ਸਿੰਘ ਵੀਰ ਜੀ ਬਿਲਕੁਲ ਸਹੀ ਹਨ
😭 deep sidhu veere nal ih ਰੀਨਾ ਧੋਖਾ ਕਰ ਗਈ ਲਗਦਾ ਵਿਕ ਗਈ c 😭😭😭😭 ਸਾਡੇ ਵੀਰੇ ਨੂੰ ਮਰਵਾ ਗਈ
ਇਹ ਕੁੜੀ ਕਹਿੰਦੀ ਮੈ ਮਗੇਤਰ ਸੀ ਪਰ ਦੀਪ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਸਾਰੀ ਦੁਨੀਆਂ ਵਲੋਂ ਹੱਥ ਜੋੜ ਕੇ ਆਤਮ ਸ਼ਾਂਤੀ ਲਈ ਅਰਦਾਸ ਕੀਤੀ ਗਈ ਪਰ ਇਹ ਕੁੜੀ ਕਿਵੇਂ ਘਰ ਬੈਠੀ ਰਹੀ।
Je gall pta na howe ta bole na bina gallo
@@lavisra9520 Tusi suna do pte di gal… ਮੰਗੇਤਰ walia photos share kre
ਦੀਪ ਵੀਰ ਮਿਸ ਯੂ love you
ਬੇਟਾ ਮਨਦੀਪ ਜਿਨਾਂ ਪਿਆਰ ਦੀਪ ਸਿੱਧੂ ਨੂੰ ਕਰਦੇ ਤੈਨੂੰ ਵੀ ਉਨਾਪਿਆਰਕਰਦੇਹਾ
ਦੀਪ ਸਿੱਧੂ ਵੀਰ ਜ਼ਿੰਦਾਬਾਦ
ਉਸਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
Mandeep singh bai ji bilkul thik bol Rhe ny
ਜੌ ਬੱਦਾ ਜਿਮਦਾ ਸਕੀਨ ਹੌਵੇ ਓਹ ਕੱਦੇ ਸੱਰਾਬ ਨਹੀ ਪੀਦੇ ਹੁਦੇ ਜੇ ਪਿਆਰ ਸੀ ਛੱਡਕੇ ਕਿਓ ਭੱਜ ਗਈ ਕਿ ਮੌਤ ਬੱਣਕੇ ਆਈ ਸੀ
ਜੇ ਪਿਆਰ ਸੀ ਤਾਂ ਦੀਪ ਸਿਧੂ ਨੂੰ ਵੇਖੇ ਬਗੈਰ ਹੀ ਚੱਲੀ ਗਈ
Koi v khaat no Loka by emotional kr reha hai j eh gl c tain wife naal 14 February bnauna c but he is not shaheed
ਸਿੱਖ ਕੌਮ ਵਿੱਚ ਬੂਜੜ ਅਨਪੜ ਗਵਾਰ ਲੋਕਾ ਦੀ ਕੋਈ ਕਮੀਂ ਨਹੀਂ ਇਹੇ ਏਕ ਵਾਹਿਦ ਕੌਮ ਹਾ ਜੌ ਪੜ੍ਹ ਲਿਖ ਕੇ ਵਿ ਅਨਪੜ ਵਾਲੀ ਗੱਲ ਹੀ ਭੋਰਦੇ ਨੇ ਸਾਰੀ ਸਿੱਖ ਕੌਮ ਤ ਨਹੀਂ ਪਰ 70% ਲੋਕਾ ਦਾ ਇਹੇ ਹਾਲ ਹੈ ਏਹੇ ਪੰਜ ਸੱਤ ਅੱਖਰਾਂ ਵਿੱਚੋ ਕਦੇ ਬਾਹਰ ਨਹੀਂ ਆਉਂਦੀ ਖਾਸਕਰਕੇ ਜਦੋਂ ਇਹਨਾਂ ਲੋਕਾ ਨੂੰ ਮਨਮਰਜੀ ਕਰਨ ਤੋਹ ਕੋਈ ਰੋਕੇ ਤਾਂ ਸਹੀ ਲਓ ਜੀ ਫੇਰ ਐਸਾ ਬਾਜਾ ਜੇਂਸਿਆ ਦੀ ਚਾਲ ਹੈ ਜੈਂਸੀਆ ਨੇ ਮਰਵਾ ਦਿੱਤਾ, ਸੈਂਟਰ ਸਰਕਾਰ ਨੇ ਕਰਵਾਇਆ,ਸਿੱਖ ਗ਼ੁਲਾਮ ਕੌਮ ਭਾਵੇਂ ਰੱਜਕੇ ਗੁੰਡਾਗਰਦੀ ਕਰਨ ਬਦਮਾਸ਼ੀ ਕਰਨ ਲੋਕਾ ਨਾਲ ਕਨੂੰਨ ਨਾਲ ਪ੍ਰਸ਼ਾਸ਼ਨ ਨਾਲ ਧੱਕਾ ਕਰਨ ਬਸਾ ਵਿੱਚੋ ਹਿੰਦੂ ਕਢ ਕਢ ਕੇ ਮਰਨ ਨਾਲ ਹੀ ਉਲਟੀ ਬਾਜ਼ੀ ਖਾਕੇ ਬੋਲਦੇ ਮੇ ਨਾ ਨਾ ਜੀ ਓਹੋ ਖਾੜਕੂਆਂ ਵਿਚ ਮਾੜੇ ਅਨਸਰ ਸਿਗੇ ਖਾੜਕੂ ਨਹੀਂ ਜਿਵੇ ਓਹੋ ਆਪ ਦੂਧ ਦੇ ਧੋਤੇ ਹੋਣ ਬਲੂਸਟਾਰ ਵੇਲੇ ਚੜ ਦਿਨ ਇੰਡੀਅਨ ਆਰਮੀ ਦਾ ਬਾਰ ਬਾਰ ਬੋਲਣਾ ਸਰੈਂਡਰ ਕਰਨ ਵਾਸਤੇ ਧਾਰਮਿਕ ਜਗ੍ਹਾ ਨੂੰ ਜੰਗ ਦਾ ਮੈਦਾਨ ਬਣ ਦੇਣਾ ਬਾਅਦ ਵਿੱਚ ਓਪਰੇਸ਼ਨ ਬਲੈਕ ਥੰਡਰ ਹੋਇਆ ਖਾੜਕੂਆਂ ਨਾਲੋ ਵੱਧ ਜੇੜ੍ਹੀਆਂ ਲਾਲ ਚੂੜੇ ਵਾਲਿਆ ਓਹਨਾ ਮੇ ਮੱਥਾ ਟੇਕਣ ਆਇਆ ਚੁੱਕਿਆ ਸਨ ਓਹਨਾ ਦੇ ਘਰਵਾਲੇ ਭਜਾਕੇ ਓਥੇ ਤੇ ਅਗਲੀਆ ਨੂੰ ਜਿਨਸੀ ਜਿਸਮਾਨੀ ਤਾਲੁਕਤ ਲਈ ਕਿੜਨੇਪ ਕਰਕੇ ਅੰਦਰ ਧੱਕੇ ਨਾਲ ਰੱਖਣਾ ਤੇ ਬਲੈਕ ਥੰਡਰ ਵਿਚ ਜਦੋਂ ਲਾਸ਼ਾਂ ਵਿਚ ਨਵੀਆਂ ਵਿਆਹੀਆਂ ਖਾੜਕੂਆਂ ਨਾਲੋ ਵੱਧ ਡੈਡ ਬਾਡੀ ਮਿਲਣੀਆਂ ਅੜਿਆ ਤੋਹ ਜਿਆਦਾ ਪ੍ਰੈਗਨੈਂਟ ਕੀਤੀਆ ਹੋਇਆ ਜੱਜ ਤਕ ਡਰਦੇ ਸਨ ਅਸੀ ਨਹੀਂ ਕੇਸ ਫੜਨਾ ਸਦੇਪਰੀਵਰ ਵਲ ਨੂੰ ਹੋ ਜਾਓਗੇ ਤਕਰੀਬਨ ਸਰਾ ਲਾਣਾ ਹੀ ਖਾੜਕੂਆਂ ਦਾ ਓਹੋ ਨਿਕਲਣਾ ਜੇਹੜੇ ਗੁੰਡੇ ਬਦਮਾਸ਼ ਚੋਲਾ ਪਾਕੇ ਖਾੜਕੂ ਬਣੇ ਹੋਣ ਤੇ ਲੋਕਾ ਕੋਲੋ ਫ਼ਿਰੌਤੀਆਂ ਮੰਗਦੇ ਹਨ ਭਾਵੇਂ ਸਿੱਖ ਹੋਵੇ ਭਾਵੇਂ ਹਿੰਦੂ ਅੱਜ ਓਹੋ ਪਨੀਰੀ ਓਹਨਾ ਨੂ ਯੋਧੇ ਦਸਦੀ ਹੈ ਜਿਨਾ ਦਾ ਜਨਮ ਹੀ ਜਾਕੇ ਬਾਅਦ ਵਿੱਚ ਹੋਇਆ ਨਬੇ ਦੇ ਦਹਾਕੇ ਵਿਚ ਦੇਖਿਆ ਕੁਜ ਨਹੀਂ ਜਾ ਅੱਗ ਪਤਾ ਨਾ ਪਿੱਛਾ ਫੁਕਰੇ ਪਰਚਾਰਕ ਧੜ੍ਹੀਆ ਵਲੋ ਗੱਪਾ ਸੁਣਕੇ ਇਤਹਾਸ ਸਿਰਜ ਲੈਣਾ ਖਾਲਿਸਤਾਨੀਆਂ ਲਾਨੇ ਦਾ ਤੁਸੀ ਲੋਕ ਜਾਣਦੇ ਕਿ ਹੋ ਕੱਖ ਵਿ ਨਹੀਂ ਹੁਣ ਗੱਲ ਕਰ ਦੀਪ ਸਿੱਧੂ ਦੀ ਸਹੇਲੀ ਸੀਗੀ ਰੀਨਾ ਰਾਏ ਇਸਦਾ ਭਾਈ ਮੰਦੀਪ ਏਡਾ ਝੂਠਾ ਬੰਦਾ ਦੀਪ ਮੇ ਰੀਨਾ ਨਾਲ ਵਿਆਹ ਕਰਵਾਉਣਾ ਸਿੱਘਾ 2011 ਤੋਹ ਪਹਿਲੀ ਘਰਵਾਲੀ ਤੋਹ ਅਲਗ ਹੋਇਆ ਹੁਣ ਏਕ ਮਰਦ ਨੂੰ ਕਿਸੇ ਔਰਤ ਦਾ ਸਹਾਰਾ ਤਾਂ ਚਾਹੀਦਾ ਹੀ ਹੁੰਦਾ ਬੰਦਾ ਦੀ ਵਰਗਾ ਕਿਤੇ ਸੈਕਸ ਨਹੀਂ ਕਰਦਾ ਹੋਣਾ ਸਹੇਲੀ ਨਾਲ ਅਗਲਾ ਨੂੰ ਕੋਈ ਔਰਤ ਦਾ ਜਿਸਮ ਤਾਂ ਚਾਹੀਦਾ ਹੈ ਅਪਣੀ ਸ਼ਾਇਰ ਦੇ ਜਰੂਰਤ ਨੂੰ ਪੂਰਾ ਕਰਨ ਵਾਸਤੇ ਰੀਨਾ ਓਸਦੀ ਘਰਵਾਲੀ ਬਣਨ ਵਾਲੀ ਸੀਗੀ ਕੋਈ ਕਿ ਸਟਾਰ ਦੀ ਭੇਣ de ਵਿਆਹ ਵਿਚ ਚੂਮਿਆ ਲੈਂਦੇ ਹੋਏ ਕਪਲ ਡਾਂਸ ਕਰੇਗਾ ਏਡਾ ਝੂਠਾ ਇਸਦਾ ਭਾਈ ਪ੍ਰੋਪਰਟੀ ਅਪਣੀ ਭਾਬੀ ਨਾਲ ਵੰਡਣ ਪਿੱਛੇ ਆ ਗਯਾ ਜੱਟਪੁਣੇ ਵਿਚ ਜੌ ਜੱਟਾ ਦੇ ਚਲਦਾ ਹਾ ਪੈਲੀ ਜ਼ਮੀਨ ਜਾਇਦਾਦ ਪਿੱਛੇ ਆਪਣੇ ਸੱਗੇ ਭਾ ਮਾ ਪਿਉ ਨੂੰ ਨਹੀਂ ਛੱਡ ਦੇ ਇਹੇ ਲੋਕ ਮਨਦੀਪ ਵਰਗੇ ਨਾਕਾਮ ਵੇਹਲੜ ਵਕੀਲ ਬੰਦੇ ਲਈ ਜਿਹੜਾ ਸਿਰ ਤੋਹ ਲੈਕੇ ਪੈਰ ਤਕ ਝੂਠਾ ਹੋਵੇ ਕਿਤੇ ਮੇਰੇ ਆਸ਼ਿਕ ਪਠੇ ਭਾਈ ਦੀ ਕਿਰਦਾਰ ਖੁਸ਼ੀ ਜਾ ਹੋਵੇ ਅਗਲੀ ਨੇ ਦੇ ਅੱਠ ਸਾਲ ਆਪਣਾ ਸ਼ਰੀਰ ਆਪਣਾ ਵਖਤ ਆਪਣਾ ਪਿਆਰ ਦੀਪ ਨੂੰ ਦਿੱਤਾ ਅਗਲੀ ਕਉ ਜਾ ਬੋਲੇ ਅਗਲੀ ਵਿਆਹ ਕਰਨ ਵਾਲੀ ਸੀ ਦੀਪ ਤਾਂ ਸ਼ਾਯਦ ਆਪ ਇਸ ਨਿਠੱਲੇ ਬੰਦੇ ਤੋਹ ਪਰੇਸ਼ਾਨ ਸੀਗਾ ਕਿੰਨਾ ਝੂਠਾ ਇਹੇ ਮੇ ਸੁਤੀ ਹੋਈ ਸੀ ਤੇ ਸਹੀ ਸੀ ਅਗਲੀ ਇਸਦਾ ਮਤਲਬ ਇਹ ਨਹੀਂ ਕੇ ਅਗਲੀ ਜਵਾਬ ਦੇਵੇ ਗੱਡੀ ਟੈਕਸੀ ਜਾ ਨਹੀਂ ਸਨ ਤੋਹ ਪਹਿਲਾ ਵਿ ਗੱਡੀ ਚਲ ਹੀ ਰਹਿ ਸੀ ਕੋ ਸਟਾਰ ਨੂੰ ਕੋਈ ਮੁੰਡਾ ਜਾਨ ਨਹੀਂ ਬੋਲਦਾ ਹੁੰਦਾ।
@@fhhvdhuhhvhdvuhvdvh Deep ne kedi gundagardi kiti c?
@@rustyrusty637 personal life personal h7nde hai, honey trap kite suniya?
@@mariabrar6290 jatta nu lagda hou oho apna yodha osda kam si pehla deol parivar naal ghumna dharmendra da dhyan rakhna papa papa bolke kuj saala baad film banva lai paisa ujaad dita deola da pher punjab vich nave murge labhke apni jaan reena lai film banvaunda siga film flop hon toh baad producer de ghar de bhande kacche tak vik jande sigge badi kutti sheh siga deep sidhu agla party launch karan de mood vich sigga aap koi ohda leka nahi party pramukh banke rahul gandhi wangu malai khai jani si osne agla janda siga 70% sikh kaum vich lok bujad anpad gawar ne jyada tar pendu ne aina nu koi vi kaumi mudde te apne piche laga sakda,es scene vich aaya hi ta siga oho paisa sara ujaad lea si apna flop films banake osnu pata si ke loka nu piche lagao ehe moorakh banke kise de vi piche lag jande ne kaumi masle utte kise de vi kacche naal lamak ke osnu ehe sikh kaum da himayti man lende me khass karke khalistani te garamkhyali laana pehla bolde rahe apna luxury lifestyle chadh ke aaya swah karjai hoea firda si os lifestyle karke deep ek number da ayaash vehlad insaan siga practice chali nahi pehla gharwali de tukdea utte palda reha laise wali sigi oho edhar odhar jawan chokrea wangu ghumi firi jana sara din dhamremdra di driveri karni je kite osne aana jana hunda andar bahar india ya out of country ja pher osde farm house ute bethe rehna deep sidhu aashiq patha siga oho janda si ehe moorakh lok ne aap padhea likhea si osnu pata si kisani andolan de modde utte bandook dharke navi party'launch karuga nri kattad khalistani dollara da mih warsa dinde ne ek apna karja utaru te apni jaan reena naal filma banaun da silsila vi jari rakhu kyuki acting da a vi reena roy nu nahi aanda si dhakke naal scheme pake loka de paise lagvaunda siga film flop hon toh naad aap khisak janda siga you need to know more or ots enough dear
Deep Sidhu Zindabad
ਵੀਰ ਜੀ 365 ਦਿਨ ਤੇ ਰੀਨਾ ਰਾਏ ਏਕੋ ਲੈਕੇ ਆਏ ਪੰਜਾਬੀ ਵਿਚ ਐ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਨਵੀ ਚਾਲ ਪੰਥ ਅਤੇ ਖਾਲਸਾ ਫੌਜ਼ ਲਈ ਰੀਨਾ ਰਾਏ ਕਲੀ ਨੀ ਪੰਜਾਬ ਵਿੱਚ ਇਸ ਨਾਲ ਬਹੁਤ ਸਾਰੀਆਂ ਅਜਿਹੀਆਂ ਸੱਚਾਈਆਂ ਹੋਲੀ ਹੌਲੀ ਆਪ ਦੱਸੋ ਰੱਬ ਨੇ ਐਸ ਦੋਗਲੀ ਰੀਨਾ ਰਾਏ ਆਪ ਦੱਸੋ ਵਹਿਗੁਰੂ ਕਾਰਪ ਕਰੋ
ਰੀਨਾ ਪੂਰਾ ਝੂਠ ਬੋਲਦੀ ਆ ਨਾਲੇ ਕਿਹਦੇ ਮੈ ਸੁਤੀ ਪਈ ਸੀ ਨਾਲੇ ਕਹਿਦੀ ਖੜੇ ਟਰੱਕ ਵਿਚ ਗੱਡੀ ਮਾਰੀ ,ਨੀਰਾ ਝੂਠ ਬੋਲਦੀ ਆ ,,ਏ ਜਨਸੀਆ ਦੀ ਆ ਰੀਨਾ।।।।।।ਦੀਪ ਸਿੱਧੂ ਵੀਰ ਜਿੰਦਾਬਾਦ🙏🙏🙏🙏🙏😭😭
ਗਲਤ ਕੁੜੀ
ਜਰਨਲਿਸਟ ਕਿਸੇ ਪਰਿਵਾਰ ਦੇ ਦੁੱਖ ਤੇ ਸਵਾਦ ਲੈਕੇ , ਚਵਲ਼ਾਂ ਵਾਲੇ ਸਵਾਲ ਪੁੱਛ ਰਿਹਾ।
ਸ ਸੰਦੀਪ ਸਿੰਘ ਸਿੱਧੂ ਜੀ ਉਰਫ ਦੀਪ ਬਾਈ ਜੀ ਅਮਰ ਰਹੇ🙏🙏🙏🙏🙏🙏
ਭਾਈ ਅੰਮ੍ਰਿਤਪਾਲ ਸਿੰਘ ਰੀਨਾ-ਦੀਪ ਦੇ ਸੰਬੰਧਾਂ ਦੀ ਪੁਸ਼ਟੀ ਕਰ ਰਿਹਾ, ਮਨਦੀਪ ਬਿਲਕੁਲ ਨਾਹ ਕਰ ਰਿਹਾ, ਮਨਦੀਪ ਕੁਝ ਛੁਪਾ ਰਿਹਾ ਹੈ !
ਮਨਦੀਪ ਬਾਈ ਦੀਪ ਸਿੱਧੂ ਬਾਈ ਦਾ ਪੇਜ ਤੁਸੀ ਚਲਾਓ ਰੀਨਾ ਰਾਇ miss use ਕਰਦੀ ਆ ਦੀਪ ਬਾਈ ਦੇ ਪੇਜ ਦਾ
ਦੀਪ ਸਿੱਧੂ ਬਾਈ ਦਾ ਪੇਜ ਰੀਨਾ ਰਾਇ ਚਲਾ ਰਹੀ ਆ
ਅਮਰ ਸ਼ਹੀਦ ਕੌਮੀ ਭਾਈ ਸੰਦੀਪ ਸਿੰਘ ਜੀ ਸਿੱਧੂ ਜ਼ਿੰਦਾਬਾਦ
ਵਾਹਿਗੁਰੂ ਜੀ ਰੀਨਾ ਰਾਏ ਸਭ ਝੂਠ ਬੋਲਦੀ ਹੈ ਇਸ ਨੇ ਦੀਪ ਨੂੰ ਮਰਵਾਇਆ ਹੈ ਦੀਪ ਸਿੱਧੂ ਜਿੰਦਾਬਾਦ
ਦੀਪ ਭਾਈ ਨੂੰ ਮਰਾਉਨ ਵਾਲੀ ਰੀਨਾ ਹੀ ਆ ਹੁਣ ਜੋ ਮਰਜੀ ਕਹੇ ,ਦੀਪ ਭਾਜੀ ਦਾ ਭਰਾ ਬਹੁਤ ਸਿਆਣੇ ਬੰਦੇ ਆ ਜੀ
ਜੇ ਰੀਨਾ ਰਾਏ ਦੇ ਉਸ ਵਕਤ ਹੀ ਪਟਾ ਫੇਰਿਆ ਹੁੰਦਾ ਇਹ ਤਾਂ ਸਾਰਾ ਕੁਸ ਮੰਨ ਜਾਂਦੀ
ਬੱਸ ਕਰੋ ਯਾਰ ਕਿਦਾ ਦੇ ਸਵਾਲ ਕਰਦਾ ਹੱਦ ਆ ਕਿਉ ਮਿੱਟੀ ਪੱਟਦੇ o 😡😡😡😡
ਰੀਨਾ ਰਾਏ ਕਿਸੇ ਅਜੈੰਸੀ ਦੀ ਪ੍ਰਮੋਟ ਲਗਦੀ ਹੈ? ਨੌ ਜਵਾਨ ਸਿੰਘੋ ਹੁਣ ਭੀ ਇਸ ਤੋਂ ਬਚਣਾ। ਇਹ ਸਸਕਾਰ ਤੇ ਤਾਂ ਹਾਜਰ ਨਹੀ ਹੋਈ ? ਕਿਓਂ।
ਮਨਦੀਪ ਬਾਈ ਜੋ ਦੀਪ ਵੀਰ ਦਾ ਭਰਾ ਹੈ ਅੱਜ ਕੁਸ਼ ਹੋਰ ਬੋਲ ਰਿਹਾ ਦੀਪ ਵੀਰ ਦੀ ਮੌਤ ਸਮੇ ਕੁਸ਼ ਹੋਰ ਬੋਲ ਰਿਹਾ ਸੀ ਗੱਲ ਸਮਜ਼ ਤੋਂ ਬਾਹਰ ਹੈ
ਦੀਪ ਵੀਰ ਸਿੱਖ ਕੌਮ ਦਾ ਹੀਰਾ ਹੈ ਹੀਰਾ।।
ਬਿਲਕੁਲ ਝੂਠੀ ਹੈ ਰੀਨਾ ਹੋਰ ਤਾ ਛੱਡੋ ਕਹਿਦੀ ਦੀਪ ਤਾ ਸਹੀਦ ਨੀ ਹੈਗਿਆ ਸਹੀਦਾ ਬਾਈ ਦੀ ਫੋਟੋ ਲੱਗੀ ਆ ਹਰ ਕੁੱਝ ਕਹਿਣ ਲੋੜ ਹੀ ਨਹੀ
ਮੈਨੂੰ ਤਾਂ ਆ ਪਤਰਕਾਰ ਹੀ ਪਾਗਲ ਲਗਿਆ ।
ਬਾਈ ਦੀਪ ਸਿੱਧੂ ਅਮਰ ਰਹੇ ।
ਬਾਈ ਮਨਦੀਪ ਨੇ ਜੋ ਕੇਹਾ ਸਚ ਕੇਹਾ ।
ਰੀਨਾ ਝੂਠੀ ਹੈ ਜਵਾਂ ।
ਙिੲਸ ਪॅਤਰਕਾਰ ਵੀਰ ਨੇ ਵੀ ਪॅਗ ਚ िਸਰ ਫਸਾਇਅਾ ਹੋਇਅਾ
Waheguru ji mehar karni
Rab jan da waheguru ji 🙏
Very good answer
ਰੀਨਾ ਨੂੰ ਹੁਣ ਬਕਵਾਸ ਬੰਦ ਕਰਨਾ ਚਾਹੀਦਾ ਹੁਣ। ਇਕ ਮਾਂ ਪਿਉ ਦਾ ਪੁੱਤਰ, ਧੀ ਦਾ ਪਿਤਾ, ਪੱਤਨੀ ਦਾ ਸੁਹਾਗ ਭਾਈ ਦਾ ਭਰਾ ਮਰਵਾ ਕੇ ਹੁਣ ਕੀ ਭਾਲ ਦੀ ਹੈ ਰੀਨਾ।
ਸਿਧੂੱ ਵੀਰ ਅੱਜ ਜਿੳੁਦਾ ਸਾਡੇ ਦਿਲਵਿਚ
ਬਆਈ ਜੀ ਜਿਸ ਨੂੰ ਇਨਸਾਨ ਪਿਆਰ ਕਰਦਾ ਉਸਨੂੰ ਬਦਨਾਮ ਨਹੀਂ ਕਰਦਾ ਉਹ ਤਾਂ ਆਪਣੀ ਜਾਨ ਨਾਲੋਂ ਵੱਧ ਪਿਆਰਕਰਦਾ ਹੈ ਇਹ ਤਾਂ ਸਾਰਾ ਡਰਾਮਾ ਰਚਿਆ ਗਿਆ
ਓ ਵੀਰ ਦੀਪ ਸਿੱਧੂ ਛੋਟਾ ਨਹੀਂ ਹੋਣ ਲੱਗਾ ਜੇਕਰ ਗਰਲਫ੍ਰੇਂਡ ਜਾਂ ਮੰਗੇਤਰ ਦੀ ਗੱਲ ਪ੍ਰਵਾਨ ਕਰ ਲਵੋਗੇ... ਲੋਕਾਂ ਦੇ ਤਲਾਕ ਹੁੰਦੇ ਹੀ ਨੇ ... ਦੀਪ ਦਾ ਤਲਾਕ ਵੀ ਹੋ ਸਕਦਾ... ਤੁਹਾਡੇ ਜਵਾਬ ਕੱਚੇ ਜੇਹੇ ਲੱਗਦੇ ਨੇ... ਸੋ ਵੀਰ ਚੰਗਾ ਹੋਵੇ ਸੱਚ ਹੀ ਬੋਲੋ ਐਵੇ ਫ਼ੋਕੀ ਸਾਖ ਬਣਾਉਣ ਦੇ ਚੱਕਰ ਚ ਕੁੜੀ ਦਾ ਨਜਾਇਜ ਵਿਰੋਧ ਕਰ ਰਹੇ ਹੋ ਅਤੇ ਉਸ ਦੀ ਇੱਜਤ ਨਾਲ ਵੀ ਖਿਲਵਾੜ ਹੋ ਰਿਹਾ ਹੈ
ਆਹਮੋ-ਸਾਹਮਣੇ te hoy nahi ta fir heading galt kyo lagaoude oh.
ਏ ਚੈਨਲ ਵਾਲੇ ਫੁੱਦੂ ਆ,,, ਏਦਾ ਸਾਰੇ ਚੈਨਲ ਵਾਲੇ ਕਰਦੇ ਆ
ਦੀਪ ਬਾਈ ਯੋਧਾ
ਸਹਿਬਾ ਬਣੀ ਭਰਾਵਾਂ ਦੀ੍ ੍ ੍ ੍ ੍ ੍ ।
ਇਹ ਤਾ ਸਾਹਿਬਾ ਨਿਕਲੀ ਵਗਾਨਾ ਪੁੱਤ ਮਾਰ ਤਾ
ਦੀਪ ਬਾਈ ਕੋਮੀ ਸ਼ਹੀਦ ਏ
Very good anchor, good questions....
Ho sakda eh foto film vich seen hovega vellontine film da seen hovega
ਓ ਭਰਾ ਪਹਿਲਾ ਇਹ ਦੱਸ ਤੁੰ ਮੋਕੇ ਦੀ ਗਵਾਹ ਸੀ ਤੂੰ ਰਾਜਨੀਤੀ ਕਰ ਰਿਹਾ ਮਨਦੀਪ ਸਿੰਹਾ ਭਰਾ ਦੇ ਸਿਵੇ ਤੇ ਜੇ ਤੂੰ ਸਾਫ ਹੁੰਦਾ ਨਾ ਰੀਨਾ ਨੂੰ ਕਿਓ ਭੇਜਿਆ ਅਮਰੀਕਾ ਤੂੰ... ਓੁਹ ਤੇਰੇ ਕਹਿਣ ਤੇ ਗਈ ਸੀ ਭਾਰਤ ਤੋ ਨਾ ਕਿ ਆਵਦੀ ਆਪ ... ਜੇ ਤੈਨੂੰ ਸ਼ੱਕ ਸੀ ਕਿਓ ਸੰਸਕਾਰ ਕੀਤਾ ਦੀਪ ਦਾ .. ਬੋਡੀ ਰੱਖਦੇ ਸੜਕ ਤੇ ਕਿ ਅਸੀ ਸੰਸਕਾਰ ਨਹੀ ਕਰਦੇ ਜਿੰਨਾ ਚਿਰ ਜਾਚ ਨਹੀ ਹੁੰਦੀ ... ਪਰ ਮਨਦੀਪ ਸਿੰਹਾ ਤੁਸੀ ਸਬ ਕੁਜ ਸਮੇਟਣ ਦੀ ਕੀਤੀ ... ਚੋਰ ਥੋਡੇ ਦਿਲਾ ਦੇ ਵਿੱਚ ਸੀ ਨਾ ਕਿ ਰੀਨਾ ਰਾਏ ਦੇ
Deep Sidhu jindabad
Sikh kom da heera deep 🙏🙏🙏
Waheguru ji 🙏
Deep Sihdu Zindabad Zindabad
ਪॅਤਰਕਾਰ ਵੀਰ ਦੀਪ िਸਧੂ ਕੋਮ ਦਾ ਹੀਰਾ ਸੀ ਤੇ ਹੀਰਾ ਹੀ ਰਹੇਗਾ ਸੁਣ िਗਅਾ
ਦੀਪ ਬਾਰੇ ਗੱਲ਼ ਕਰਨੀ ਕਰੋ ਰੀਨਾ ਬਾਰੇ ਗੱਲ ਕਰਨੀ ਕਰੋ ਦੀਪ ਵੀਰ ਦੇ ਗਰ ਬਾਰੇ ਗੱਲ ਕਰਨ ਦੀ ਲੋੜ ਨੀ
ਜੇ ਕਤਲ ਸੀ ਤੁਸੀ ਪਹਿਲਾ ਕਤਲ ਦਾ ਕੇਸ ਕਿਉ ਨੀ ਫਾਈਲ ਕੀਤਾ?ਜੇ ਕਤਲ ਸੀ?
Bhai deep Singh Sidhu Komi sahid jindabad 🙏🚩🙏💔
I miss you deep Sidhu veer
ਰੀਨਾ ਰਾਏ ਬੀ ਜੇ ਪੀ ਦੀ ਦੱਲੀ
Shahid y Deep Sidhu jindabad 💪 Mandeep Sidhu y jindabad 💪 I miss you Deep Sidhu y 😢
Reena Rai Muradabad
J kudiyan ne ਦਾਅਵੇਦਾਰ ਬਣਨਾ ਹੈ ਤਾਂ ਬਿਨਾਂ ਕਿਸੇ ਪਰੂਫ ਤੋਂ ਮਰਦਾਂ ਨਾਲ ਕਿਉ ਰਹਿੰਦੀਆ
Miss you deep sidhu ji waheguru ji
ਰੀਨਾ ਸੱਚੀਂ ਹੈ ਬਾਕੀਆਂ ਨੇ ਦੀਪ ਦੇ ਨਾਂ ਤੇ ਪੈਸਾ ਕਮਾਇਆ, ਕਈ ਕੁਰਸੀ ਵੀ ਲੈ ਗਏ
How is she true.
She came after a year and didnt attend his funeral.
How can she say she wanted to marry him.
His wife and daughter were pure soul they attended the funeral.
ਰੀਨਾ ਰਾਏ ਝੂਠ ਬੋਲਦੀ
ਸ਼ਰੇਆਮ ਝੂਠ ਬੋਲ ਰਿਹਾ ਮਨਦੀਪ ਸਿੱਧੂ ਇਹਦੀ ਸ਼ਕਲ ਹੀ ਦੱਸ ਰਹੀ ਹੈ
good 22 g
Miss you deep veer❤❤
ਪੱਤਰਕਾਰ ਵੀਰ ਜੀ ਇੱਜਤ ਦਿਓ ਮਨਦੀਪ ਵੀਰ ਨੂੰ 🙏
ਤੇਰੀ ਜਿਹੀ ਆ ਖ਼ਬਰੇ ਕਿਨੀੰ ਕੁ ਥੱਲੇ ਪੈਂਦੀਆਂ ਸੀ
Very Very Good Mandeep Singh j Deep Sidhu 22 j JANADABAD JANADABAD JANADABAD JANADABAD
Reena is right
Why is she right.
She killed him and came after a year.
She didnt attend the funeral.
She insults his brother and his wife.
@@Simran-i6pHow you know she killed him and I don’t know why people give him so much respect and tell him saheed because he don’t deserve it
@@gagandeepkaur-hj5jf
It is obviously that she maybe killed him.
But it is weird how she insults his wife.
His wife looks so innocent.
You are right he doesnt deserve the word shaheed.
I mean having a wife,daughter and a girlfriend is weird.
And his family hides that he was a divorce man.
Mandeep good 👌👌
ਓਹ ਕੁੜੀ ਬਕਵਾਸ ਕਰਦੀ ਏ
ਥੋੜੀ ਬਹੁਤ ਦੋਸਤੀ ਹੋਵੇਗੀ
sahi banda mandeep jma
Waheguru ji mehar karna 🙏🙏
ਇਹਨੂੰ ਪਹਿਲਾਂ ਜਾਣਕਾਰੀ ਦਿਓ ਵੈਲੇਨਟਾਈਨ ਹੁੰਦਾ ਕੀ ਆ, ਬਾਕੀ ਸਵਾਲ ਬਾਅਦ ਚ ਪੁੱਛ ਲਿਓ, ਇਹ ਵੈਲੇਨਟਾਈਨ ਯਾਰਾਂ ਦੋਸਤਾਂ ਨਾਲ ਮਨਾਉਂਦਾ ਰਿਹਾ 🤣🤣
Valentine ikla Sexual love nahi hunda. Lok loved ones nal vi mna lainde !
@@baldevsidhu7719hotel room ch munda kuri ki krde ne valentines day waale din ? Ludo khed de ?
Waheguru ji
⚔️✊🏿🔥
ਇਹ ਬੰਦਾ ਹੀ ਗਲਤ ਹੈ
ਬੀਰਦਵਿੰਦਰ ਸਿੰਘ ਸੰਧੂ ਵੀਰ ਤਾ ਫੇਸਬੁਕ ਅਕਾਉੰਟ ਦਾ ਕੰਟਰੋਲ ਭਾਈ ਅੰਮ੍ਰਿਤਪਾਲ ਸਿੰਘ ਕੋਲ ਹੋਣ ਦਾ ਦਾਵਾ ਨੀ ਕਰਦਾ ਸੀ ?
Komi jodha deep sidhu jindabaad
ਰੀਨਾ ਤੇ ਚੈਨਲਾ ਵਾਲੇ ਸੱਚ ਬੋਲਦਿਆਂ ਜਿੰਨਾ ਤੇ ਬੀਤੀਆਂ ਉਹ ਚੂਠ ਬੋਲਦਿਆਂ ਸਰਦਾਰ ਹੀ ਸਰਦਾਰਾ ਦੇ ਵੈਰੀਆਂ 😢😢
Waheguru ji kirpa kre bro deep sihdu jihndabad
Mandeep Sahi kah reha Valentine's Day Friends naal vi Celebrate kita janda.
Bilkul bai ji ,,,
ya das den jehde girl frnd nal mnade rahe !!!
ohna ne apni grlfrnd nal viyah vi karwaya ??
Deep sidhu koum da heera hai
Right mandeep bai ji
ਗੱਲ ਦਾ ਤਾਂ ਪਤਾ ਨੀਂ ਪਰ ਡੂਢ ਲੱਖ ਦੇ ਤੁਸੀਂ ਗਲਾਸ ਭੰਨ ਤੇ ਧੇਲੀ ਪੋਸਟ ਵਾਲਿਓ!!
ਰੀਨਾ ਨੇ ਕਿਹਾ ਸੀ ਦੀਪ ਬੰਬੇ ਜਾਣਾ ਚਾਹੁੰਦਾ ਫਿਰ ਕਹਿੰਦੀ ਪੰਜਾਬ ਜਾਣਾ ਚਾਹੁੰਦਾ ਮੈਨੂੰ ਲੱਗਦਾ ਦੀਪ ਬੰਬੇ ਜਾਣਾ ਚਾਹੁੰਦਾ ਸੀ ਆਪਣੀ ਫੈਮਲੀ ਕੋਲ ਪਰ ਰੀਨਾ ਨਹੀ ਚਾਹੁੰਦੀ ਸੀ ਉਹ ਆਪਣੀ ਫੈਮਲੀ ਨੂੰ ਮਿੱਲੇ ਇੱਸ ਕਰਕੇ ਦੋਨਾ ਚ ਲੜਾਈ ਹੋਈ ਹੋਣੀ ਆ ਤਾ ਗੁੱਸੇ ਚ ਦੀਪ ਨੇ ਗੱਡੀ ਤੇਜ ਚਲਾਈ ਹੋਣੀ ਆ😭😭😭
ਭਾਈ ਅੰਮ੍ਰਿਤਪਾਲ ਸਿੰਘ ਰੀਨਾ-ਦੀਪ ਦੇ ਸੰਬੰਧਾਂ ਦੀ ਪੁਸ਼ਟੀ ਕਰ ਰਿਹਾ, ਮਨਦੀਪ ਬਿਲਕੁਲ ਨਾਹ ਕਰ ਰਿਹਾ, ਮਨਦੀਪ ਕੁਝ ਛੁਪਾ ਰਿਹਾ ਹੈ !
ਬਾਈ ਕਹਿੰਦਾ ਹੁੰਦਾ ਸੀ ਗੱਲ ਈ ਕਹਿਣੀ ਹੁੰਦੀ ਆ ਕਿਹੜਾ ਕੁਛ ਸਾਬਿਤ ਕਰਨਾ ਹੁੰਦਾ ,, ਜਿਹਦੇ ਖਿਲਾਫ ਕਿਹਾ ਹੁੰਦਾ ਆਪੇ ਸਫ਼ਾਈਆਂ ਦਈ ਜਾਊਗਾ
Rabb hi jne
🙏🙏💯💯
Valentine ta yaara dosta na hunda a🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣oh bas kar brava reena te deep pyar karde c ik duje nu
Amar Shaheed bai Deep Sidhu zindabad.
Ja oye patrkara