ਕੌਣ ਚਲਾ ਰਿਹੈ Deep Sidhu ਦਾ Facebook Page ? ਰੀਨਾ ਰਾਏ ਕਿਉਂ ਕਰਦੀ ਸੀ ਵਾਰ-ਵਾਰ ਫੋਨ ? | On Air

Поділитися
Вставка
  • Опубліковано 12 гру 2024

КОМЕНТАРІ • 584

  • @jaggavirk3024
    @jaggavirk3024 2 роки тому +79

    ਜਿਨਾ ਚਿਰ ਸਾਹ ਚਲਦਾ ਦੀਪ ਵੀਰ ਸਾਡੇ ਦਿਲ ਚਾ ਰੇਹਗਾ

  • @navkaur2703
    @navkaur2703 2 роки тому +73

    ਦੀਪ ਸਿੱਧੂ ਦਾ ਕਤਲ ਕੀਤਾ ਗਿਆ ਹੈ ਪਰ ਇਸਨੂੰ ਹਾਦਸਾ ਬਣਾਇਆ ਜਾ ਰਿਹਾ ਹੈ ।
    ਵਾਹਿਗੁਰੂ ਜੀ ਮਿਹਰ ਕਰਨ ਸੱਚ ਦੀ ਜਿੱਤ ਹੋਵੇ ।

  • @gurdeepsarao5
    @gurdeepsarao5 2 роки тому +242

    ਨਿੱਜ ਕਿਸੇ ਦਾ ਕੁਝ ਵੀ ਹੋ ਸਕਦਾ ਉਸ ਨੂੰ ਹੋਰ ਬੰਦਾ ਕਦੇ ਨੀ ਸਮਝ ਸਕਦਾ। ਦੀਪ ਸਿੱਧੂ ਨੇ ਜੋ ਕੌਮ ਲਈ ਕੀਤਾ ਉਹ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

  • @kingdomsingh8399
    @kingdomsingh8399 2 роки тому +27

    ਦੀਪ ਬਾਈ ਆਪਣੀ ਬਹੁਤ ਹੀ ਵਧੀਆ ਤੇ ਉੱਚੀ ਸੁੱਚੀ ਰੂਹ ਦੀ ਸ਼ਖਸੀਅਤ ਹੈ ਤੇ ਰਹੇਗੀ। ਦੀਪ ਬਾਈ ਆਪਣੇ ਉੱਚੇ ਕਿਰਦਾਰ ਦੀ ਸ਼ਾਪ ਪੂਰੀ ਕੌਮ ਤੇ ਨੌਜਵਾਨਾਂ ਦੇ ਦਿਲਾਂ ਅੰਦਰ ਆਪਣੇ ਖੂਨ ਨਾਲ ਲਿਖ ਕੇ ਗਿਆ ਹੈ। ਤੇ ਇਹ ਵੀ ਬਿਲਕੁਲ ਸਾਫ ਹੈ ਕਿ ਸਟੇਟ ਵੱਲੋਂ ਪਹਿਲਾਂ ਉਸਦਾ ਕਤਲ ਕੀਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਕਿਵੇਂ ਗੁਮਰਾਹ ਕਰਕੇ ਨਾਲ ਨਾਲ ਇਸ ਦੋ ਟਕੇ ਦੀ ਔਰਤ ਨੂੰ ਵਰਤਿਆ ਤੇ ਇਸ ਜਰੀਏ ਉਸਦੇ ਚਰਿੱਤਰ ਨੂੰ ਤਾਰ ਤਾਰ ਕੀਤਾ ਜਾ ਰਿਹਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਦੇ ਭਗਤ ਸਿੰਘ ਕਦੇ ਮਹਾਰਾਜਾ ਰਣਜੀਤ ਸਿੰਘ ਕਦੇ ਭਾਈ ਅਮਰੀਕ ਸਿੰਘ ਤੇ ਹੋਰ ਬਹੁਤ ਨਾਮ ਨੇ ਸਾਡੇ ਸੂਰਮਿਆਂ ਦੇ। 🙏🙏🙏

  • @ninderpalkour2094
    @ninderpalkour2094 2 роки тому +37

    ਬਾਈ ਦੀਪ ਸਿੱਧੂ ਅਮਰ ਰਹੇ ।
    ਬਾਈ ਦੀਪ ਸਿੱਧੂ ਕੌਮੀ ਯੋਧਾ ਸੀ ।

  • @lakhwinder2610
    @lakhwinder2610 2 роки тому +35

    ਦੀਪ ਬਾਈ ਦੀ ਸੋਚ ਸੰਤਾ ਵਰਗੀ ਸੀ ਤੇ ਸੰਤਾ ਦੀ ਹੀ ਗੱਲ ਕਰ ਦਾ ਸੀ ਵਾਹਿਗੁਰੂ ਦੀਪ ਬਾਈ ਨੂੰ ਆਪਣੇ ਚਰਨਾ ਵਿਚ ਥਾਂ ਬਖਸ਼ੇ

  • @user-jw3pq9li1v
    @user-jw3pq9li1v 2 роки тому +111

    ਦੇ ਰੀਨਾ ਇੰਡੀਆ ਨਾ ਆਉਂਦੀ ਅੱਜ ਦੀਪ ਜਿਉਂਦਾ ਹੁੰਦਾ।

    • @sandyk571
      @sandyk571 Рік тому

      Reena da India auna was part of plan

  • @boparaistudiosangrur4674
    @boparaistudiosangrur4674 2 роки тому +115

    ਦੀਪ ਸਿੱਧੂ ਨੇ ਜੋ ਕੌਮ ਲਈ ਕੀਤਾ ਉਹ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

  • @rabbrakhassk9806
    @rabbrakhassk9806 2 роки тому +2

    ਦੀਪ ਸਿੱਧੂ ਵੀਰਾ ਸਦਾ ਅਮਰ ਰਹੇਗਾ

  • @jattlandproductions528
    @jattlandproductions528 2 роки тому +4

    ਦੀਪ ਵੀਰਾ ਹੀਰਾ ਐ
    ਤੇ ਰਹੂਗਾ ਵੀ
    ਦਿਲਦਾਰ ਜੱਟ ਸੀ
    ਸੂਰਮਾ ਜਿਓੰਦਾ ਰਹੇਗਾ.....😭

  • @karamsingh1941
    @karamsingh1941 2 роки тому +11

    ਬਿਲਕੁਲ ਠੀਕ ਹੈ ਅਖਬਾਰਾ ਵਿੱਚ ਖਬਰਾ ਲਗੀਆ ਸਨ ਕਿ ਅਮਰੀਕਾ ਤੋ ਫੇਸਬੁੱਕ ਚਲਦੀ ਹੈ ਕੋਈ ਦੋਸਤ ਲੜਕੀ ਹੈ ਜੋ ਦੀਪ ਸਿੱਧੂ ਦੀ ਫੇਸਬੁੱਕ ਚਲਾਉਦੀ ਹੈ

  • @bittusidhu9785
    @bittusidhu9785 2 роки тому +44

    ਵੀਰ ਹੁਣ ਤਾ ਦੀਪ ਨੇ ਵਾਪਸ ਆਉਣਾ ਨੀ ਜੋ ਮਰਜੀ ਕਰ ਲੀ ਏ ਜਿਹੜਾ ਘਾਟਾ ਪੈ ਗਿਆ ਉਹ ਤਾ ਪੂਰਾ ਹੋਣਾ ਨੀ ਵੀਰ ਤਾ ਮੁੜ ਕੇ ਆਉਣਾ ਨੀ😭😭😭

  • @pamma2733
    @pamma2733 2 роки тому +32

    ਦੀਪ ਬਾਈ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੋ ਰਹੀ ਪਰ ਓਹ ਕੌਮੀ ਯੋਧਾ ਹੈ

    • @Harpreetkhalsa
      @Harpreetkhalsa 2 роки тому

      Je Loki apni soch change krn ta kuch vi kirdarkushi ni lgna.
      Oh koi chor ya gangster te hai ni c.

  • @kuldeepkaur463
    @kuldeepkaur463 2 роки тому +11

    Deep Sidhu veer chala gyia Veer hamesha Sade dila vich rahenge Deep Sidhu zindabad 🙏🏻🙏🏻🙏🏻🙏🏻

  • @jagga3715
    @jagga3715 2 роки тому +91

    ਬਾਈ ਇਨੀ ਜਲਦੀ ਬਾਹਰ ਕਿਵੇਂ ਚਲੀ ਗਈ ਓਹ ਬਾਕੀ ਨਾਲ ਬੈਠੇ ਬੰਦੇ ਦੇ ਸੱਟ ਤਾਂ ਲੱਗਦੀ ਆ ਇਸ ਕੇਸ ਦੀ ਜਾਂਚ ਹੋਣੀ ਚਾਹੀਦੀ ਆ

  • @mannatmander953
    @mannatmander953 2 роки тому +36

    ਬੱਸ ਕਰੋ ਹੁਣ ...ਰੀਨਾ ਪਾ ਦਾਊ ਵੀਡੀਓ .. ਦੀਪ ਨੂੰ ਸ਼ਹੀਦ ਦਾ ਨਾਮ ਨਾਂ ਖ਼ਰਾਬ ਕਰੋ ..😭😭😭🙏🏻🙏🏻🙏🏻

  • @avtarbrar4939
    @avtarbrar4939 2 роки тому +7

    ਦੀਪ ਸਿੰਘ ਸਿੱਧੂ ਵੀਰ ਜੀ ਬਹੁਤ ਵਧੀਆ ਸੀ ਕੌਮ ਦਾ ਹੀਰਾ ਸੀ ਪਰ ਏਹ ਘਾਟ ਪੂਰੀ ਨਹੀਂ ਹੋਣੀ

  • @jaggavirk3024
    @jaggavirk3024 2 роки тому +9

    ਮਿਸ ਯੂ ਦੀਪ ਵੀਰ

  • @SherGill214
    @SherGill214 Рік тому

    ਦੀਪ ਸਿੱਧੂ ਓਹ ਗੱਲਾਂ ਸਾਨੂੰ ਦੱਸ ਗਿਆ ਜੋ ਬਾਕੀ ਕਰਨ ਤੋਂ ਡਰਦੇ ਸੀ, ਓਹ ਸਿੱਧੀਆਂ ਤੇ ਸਪੱਸ਼ਟ ਗੱਲਾਂ ਦੱਸ ਗਿਆ ਕੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਏ,ਸਾਜ਼ਿਸ਼ਾਂ ਕਰਦੀ ਏ,ਸਾਨੂੰ ਯੋਧੇ ਤੋ ਲਾਂਗਰੀ ਬਣੋਨਾ ਚਾਹੁੰਦੀ,ਅਸੀ ਗ਼ੁਲਾਮ ਹਾਂ,ਸਾਨੂੰ ਆਪਣੇ ਰਾਜ ਦੀ ਲੋੜ ਏ ਸਾਡੀ ਹੋਂਦ ਦਾ ਮਸਲਾ ਹੈ ,

  • @sgrewal5150
    @sgrewal5150 2 роки тому +18

    Deep was our Hera

  • @gurmeetkaur-zw7pi
    @gurmeetkaur-zw7pi 2 роки тому +124

    ਦੀਪ ਦੀ personal life ਤੇ ਖੋਜ ਭਾਲ ਕਰਨ ਦੀ ਲੋੜ ਨਹੀਂ।ਲੱਭਣਾ ਬਸ ਇਹ ਹੈ ਕਿ ਉਸ ਦੀ Death ਕਿਵੇਂ ਹੋਈ??

    • @harbinderparmar790
      @harbinderparmar790 2 роки тому

      ਐਕਸੀਡੈਂਟ ਨਾਲ ਦੀਪ ਦੀ ਮੌਤ ਹੋਈ ਹੈ !

    • @kirandeepkaur3389
      @kirandeepkaur3389 2 роки тому

      @@harbinderparmar790 oh really?

    • @harbinderparmar790
      @harbinderparmar790 2 роки тому +1

      @@kirandeepkaur3389 ਜੀ ਮੈਂ ਤਾਂ ਇਹੋ ਹੀ ਸੁਣਿਆ ਹੈ !

    • @kirandeepkaur3389
      @kirandeepkaur3389 2 роки тому +4

      @@harbinderparmar790 murder hoya veer da sari duniya nu pta..search kr k dekh lo deep sidhu bare.ajj de time ch tn bacha bacha janda deep sidhu nu

    • @neeta34
      @neeta34 2 роки тому +9

      ਮੌਤ ਦੀ ਇਨਕੁਆਰੀ ਕਰਾਉਣ ਤੌਂ ਪਾਸਾ ਵੱਟ ਲਿਆ ਹੈ ਪਰਿਵਾਰ ਨੇ। ਗਰੀਬ ਤੌਂ ਗਰੀਬ ਪਰਿਵਾਰ ਵੀ ਆਪਣੇ ਪੁਤ ਭਰਾ ਦੀ ਮੋਤ ਦਾ ਅਸਲੀ ਕਾਰਨ ਜਾਨਣ ਲਈ ਜਾਂਚ ਕਰਵਾਉਂਦਾ ।

  • @davinderdhillon7116
    @davinderdhillon7116 2 роки тому +4

    Very nice and clear information. Thaxxx

  • @daljeetsingh1309
    @daljeetsingh1309 2 роки тому +2

    Deep sidhu jindabad

  • @SurjitSingh-up3hj
    @SurjitSingh-up3hj 2 роки тому +12

    Missu
    Deep

  • @gurinderkaur1203
    @gurinderkaur1203 2 роки тому +35

    Doesn't matter what Reena Rai is saying, we love deep veer 🙏🙏🙏

    • @Harpreetkhalsa
      @Harpreetkhalsa 2 роки тому

      True that’s how it should be , whether her statement is true or not . Whether deep was with her or not it should not matter . We always should stand by with Deep.

    • @RvmHdPhotography
      @RvmHdPhotography 2 роки тому

      @@Harpreetkhalsa ua-cam.com/channels/5lZOsgv9KB57cNaFjszAFQ.html

  • @simarpreet6490
    @simarpreet6490 2 роки тому +4

    ਦੀਪ ਸਿੱਧੂ ਨਾਲ ਇਕ ਐਕਟ੍ਰੇਸ ਵਜੋਂ ਕੰਮਕਾਜੀ ਮਹੀਲਾ ਸੀ ਕੁਦਰਤੀ ਇਸ ਮੀਡੀਆ,ਫਿਲਮੀਲਾਈਫ ਚ ਅਜੇਹੇ ਸਬੰਧ ਕੰਮਕਾਜੀ ਰਿਸ਼ਤੇ ਬਣੇ ਰਹਿੰਦੇ ਹਨ।ਧਰਮਿੰਦਰ ਹੇਮਾ ਦਾ ਤਾਂ ਵਿਆਹ ਹੋਇਆ ਸੀ ਮਗਰ ਸ਼ਤਰੂਘਨ ਸਿਨ੍ਹਾ,ਰੀਨਾ ਰਾਏ,ਅਤੇ ਹੋਰ ਕਈ ਅਹਿਮ ਕਲਾਕਾਰ ਜੋੜੇ ਹਨ ਆਪਸੀ ਤਾਲੁਕਾਤ ਵਜੋਂ ਸਬੰਧ ਬਣੇ ਰਹਿੰਦੇ ਹਨ।ਇਹ ਦੀਪ ਰੀਨਾ ਰਾਏ ਦੇ ਸਬੰਧ ਵੀ ਕੁਝ ਅਜੇਹੇ ਸਨ ਇਸਨੂੰ ਰੀਨਾ ਦਾ ਪ੍ਰੀਵਾਰ ਅਲਗ ਅੰਦਾਜ਼ ਚ ਜਿੰਨਾਂ ਮਰਜ਼ੀ ਜਿਧਰ ਮਰਜ਼ੀ ਰੀਨਾ ਦੀਪ ਦਾ ਕੈਰੀਅਰ ਮੋੜਿਆ ਜਾ ਸਕਦਾ ਹਮਗਰ ਦੀਪ ਨਾਲ ਹੱਦੋਂ ਵੱਧ ਫਾਲਤੂ ਗੱਲਾਂ ਦਾ ਕੋਈ ਮਤਲਬ ਨਹੀਉਂ ਬਣਦਾ ਕਲ ਨੂੰ ਉਹਨੇ ਇਸ ਕੈਰੀਅਰ ਚ ਅੱਗੇ ਵਧਣਾ ਹੈ।ਆਪਣੇ ਸਬੰਧ ਨੂੰ ਫਾਲਤੂ ਲੀਪਾਪੋਤੀ ਨਾਲ ਪੇਸ਼ ਨਹੀਉਂ ਕਰਨਾ ਬਣਦਾ ਹੈ।ਬਾਕੀ ਦੀਪ ਸਿੱਧੂ ਜੀ ਦੇ ਘਰੋਂ ਉਹਨਾਂ ਦੀ ਧਰਮਪਤਨੀ ਤੇ ਬੇਟੀ ਨਾਲ ਅਸਲ ਪਰਿਵਾਰਕ ਰਿਸ਼ਤੇ ਹਨ।ਅਸਲ ਪਤਨੀ ਉਹਦੀ ਤੇ ਬੇਟੀ ਨਾਲ ਹੈ।ਰਹਿਣਗੀਆਂ ਵੀ ।ਰਹੀ ਗੱਲ ਰੀਣਾਰਾਏ ਨਾਲ ਦੀਪ ਦੇ ਸਬੰਧ ਸਿਰਫ ਕਾਰੋਬਾਰੀ ਹੀ ਸਨ।ਐਵੇਂ ਹਵਾ ਹਵਾਈ ਨਹੀਉਂ ਬਨਣ ਦੇਣੀਆਂ ਚਾਹੀਦੀਆਂ ਕਾਰੋਬਾਰੀ ਗੱਲਾਂ ਹੁਣ ਉਹਦੀ ਮੌਤ ਨਾਲ ਖਤਮ ਹਨ।ਦੀਪ ਦਾ ਪਤਨੀ ਤੇ ਬੇਟੀ ਨਾਲ ਸਬੰਧ ਹੈ ਰਹਿਣਾ ਵੀ ਹੈ।ਰੀਨਾ ਦੀਆਂ ਗੱਲਾਂ ਬਤੋਰ ਐਕਟ੍ਰਸ ਤੋਂ ਵਧਕੇ ਕੋਈ ਮਾਇਨੇ ਨਹੀਉਂ ਰੱਖਦੀਆਂ ਹਨ।ਅਸਲ ਪ੍ਰੀਵਾਰਕ ਮੈਬਰ ਉਹਦੀ ਬੇਟੀ ਪਤਨੀ ਹਨ।

  • @rabbrakhassk9806
    @rabbrakhassk9806 2 роки тому

    ਦੀਪ ਵੀਰੇ ਨੂੰ ਸ਼ਹੀਦ ਯਾ ਓਹਨਾ ਦਾ ਮੁਡਰ ਕੀਤਾ ਗਿਆ ਅ

  • @MK-et3gj
    @MK-et3gj 2 роки тому +123

    Deep Sidhu was killed by Indian State - political murder!
    His marriage or relationship with Reena is his private life - it's possible he was separated from his wife & not divorced for whatever reason - it happens. He had a different life before Farmers Protest. The last 2 years of Deep Sidhu's life were devoted to Punjab. He took a stand & created awareness in youth! The people of Punjab have given him the respect & appreciation!

  • @angrejsingh5629
    @angrejsingh5629 2 роки тому +4

    Waheguru ji Waheguru ji Waheguru ji i miss you deep sidhu

  • @ssgill375
    @ssgill375 2 роки тому +1

    ਦੀਪ ਸਿੱਧੂ ਕੌਮ ਦਾ ਹੀਰਾ

  • @GurpreetSINGHOZSIKH
    @GurpreetSINGHOZSIKH 2 роки тому +13

    Thank you for sharing.. ਵਾਹਿਗੁਰੂ ਜੀ ਮੇਹਰ ਕਰਨ🙏🙏

  • @Sonu-eb8qf
    @Sonu-eb8qf 2 роки тому +14

    ਪਤਨੀ ਨੂੰ ਿਪਛੇ ਕਰ ਹੋਰਾਂ ਨੂੰ ਿੲਨਾ ਿਜਆਜਾ ਨੇੜੇ ਕਰਨਾ ਿੲਸ ਤਰਾ ਤਾ ਹੋਣਾ ਹੀ ਸੀ ਦੀਪ ਦੀ ਪਤਨੀ ਿਕਉ ਚੁੱਪ ਹੈ ਿਵਚਾਰੀ ਉਸ ਤੋਂ ਪੁਿਛਆ ਜਾਵੇ ਜੀ🙏🏻

  • @preetkaur-ox5gp
    @preetkaur-ox5gp 2 роки тому +4

    Kaum da Heera deep sidhu veera ❤️

  • @baljitkaur4175
    @baljitkaur4175 2 роки тому +1

    Sada tai sab khatam ho Gaya 🙏🏻 Veer ji S Deep Singh Sidhu Sandhu 🙏🏻😭 sadi jand C jaan C🤗💎sada ❤️ C Sadai 💓 ch dharkh dai han Veer ji Deep 🙏🏻💎😘 love you a lot 🙏🏻 My sweet brother S Deep Singh Sidhu Sandhu Zinda baad 🙏🏻 Amar Sheed S Deep Singh Sidhu Sandhu Zinda baad 🙏🏻🙏🏻

  • @tangocharly4217
    @tangocharly4217 2 роки тому +5

    ਬਾਈ ਜੀ 100 ਦੀ 1 ਇੱਕ ਮਾਂ ਦਾ ਪੁੱਤਰ,,
    ਇੱਕ ਧੀ ਦਾ ਪਿਉ
    ਇੱਕ ਜੀਵਨ ਸਾਥੀ,
    ਭਰਾਵਾਂ ਦੀ ਬਾਂਹ,
    ਚਲੀ ਗਈ ਉਹ ਕੂਕਦਾ ਰਿਹਾ ਤੇ ਪੰਜਾਬ ਫੂਕਦਾ ਰਿਹਾ,,
    ਤੇ ਪੰਜਾਬ ਦਾ ਹੀਰਾ

    • @gurpreetsidhu4973
      @gurpreetsidhu4973 2 роки тому +1

      He has step mother and step brothers he was not even in good relations with them.

  • @o.pgorakapoorpind6908
    @o.pgorakapoorpind6908 2 роки тому +1

    ਦੀਪ ਸਿੱਧੂ ਜਿੰਦਾਬਾਦ

  • @sahibsinghcheema4151
    @sahibsinghcheema4151 2 роки тому

    Thank you makkar sahib ji ❤️🙏

  • @narinderkaur1311
    @narinderkaur1311 2 роки тому +6

    Justice for deep sidhu

  • @amandhaliwal6314
    @amandhaliwal6314 2 роки тому +4

    Deep sidhu gave his access bcz of trust and close relation in his hard time. Pls dont hide there relationship who much deep. He had alot of co stars but he couldn't gave the video even his brother

  • @ANIME_KING0725
    @ANIME_KING0725 2 роки тому +8

    Deep veerij miss you come bake

  • @seeratsidhu2880
    @seeratsidhu2880 2 роки тому

    very nice se deep sidu veer ji

  • @Kulwinderbenipal-mx6jl
    @Kulwinderbenipal-mx6jl 2 роки тому +11

    ਦੀਪ ਸਿੱਧੂ ਅਮਰ ਰਹੇ

  • @punjabimusicrecords1027
    @punjabimusicrecords1027 2 роки тому +7

    Waheguru ji

  • @karamsingh1941
    @karamsingh1941 2 роки тому +51

    ਰੀਨਾ ਰਾਏ ਜੋ ਬੋਲ ਰਹੀ ਉਸ ਦੀ ਇੰਨਕੁਆਰੀ ਜਰੂਰ ਹੋਣੀ ਚਾਹੀਦੀ ਤਾ ਜੋ ਲੋਕਾ ਨੂੰ ਸਚ ਝੂਠ ਦਾ ਪਤਾ ਲਗ ਸਕੇ

    • @Harpreetkhalsa
      @Harpreetkhalsa 2 роки тому

      It does not make any difference reena sach boldi ya nahi . We should just focus on Deep and his legacy . Deep di personal life nu alag rk na chahida .

    • @RvmHdPhotography
      @RvmHdPhotography 2 роки тому

      @@Harpreetkhalsa reena ne krvaya katal

    • @Harpreetkhalsa
      @Harpreetkhalsa 2 роки тому

      @@RvmHdPhotography yes Bec deep krke hi usnu movies mil Rahia c and I m sure sari property vi reena nu hi jani c . That’s why she plAnned everything . 🙄

  • @gurjitsingh-vn7yz
    @gurjitsingh-vn7yz 2 роки тому +11

    ਸਹਿਜਧਾਰੀ ਸਿੰਘ ਦੀਆਂ ਗਲਾ ਜ਼ਿਆਦਾ ਭਰੋਸੇਯੋਗ ਦਿਲ ਨੂੰ ਟੁੰਬਦੀਆਂ ਨੇ
    ਸਿਦਿਆ ਤੇ ਸਾਫ ਨੇ

  • @ਪਿੰਡਾਂਆਲੇ-ਣ2ਬ
    @ਪਿੰਡਾਂਆਲੇ-ਣ2ਬ 2 роки тому +3

    22:35 ਜਦੋ ਦੀਪ ਬਾਈ ਦੇ ਪੇਜ ਦਾ ਐਕਸੈੱਸ ਰੀਨਾ ਨੂੰ ਦਿੱਤਾ ਸੀ।ਉਹਦੋ ਹੀ ਰੀਨਾ ਏਜੰਸੀਆਂ ਦੇ touch ਵਿਚ ਆਈ ਹੋ ਸਕਦੀ।ਕਿਉ ਕੇ ਉਹਦੋ ਏਜੰਸੀਆਂ ਪੁਲਸ ਦੀਪ ਬਾਈ ਨੂੰ ਲੱਭ ਰਹੀਆਂ ਸੀ ਤੇ ਉਹਦੋ ਫੇਸਬੁੱਕ ਵੀ locate ਰਹੀ ਸੀ ਕੇ ਦੀਪ ਕਿੱਥੇ ਹੋ ਸਕਦਾ ਤੇ fb ਕੌਣ ਚਲਾ ਰਿਹਾ,ਤੇ ਉਹਦੋ ਬਾਈ ਦੀ fb ਰੀਨਾ ਚਲਾ ਰਹੀ ਸੀ,ਉਹਦੋ ਹੀ ਰੀਨਾ touch ਵਿੱਚ ਆਈ ਏਜੰਸੀਆਂ ਦੇ ਤੇ ਉਹਦੋ ਤੋਂ ਹੀ ਪਲਾਨ ਬਨੋਨਾ ਸ਼ੁਰੂ ਕੀਤਾ ਸਰਕਾਰ ਨੇ।💯%✔️ sure ਹੈ।

  • @Sonuhoneyvlogs
    @Sonuhoneyvlogs 2 роки тому +1

    Bai deep Sidhu jindabad 🙏🏼🙏🏼

  • @AmanDeep-wg7ci
    @AmanDeep-wg7ci 2 роки тому +1

    Tere to veere ehi umeed c ke tuci sach samne rakho ge ...thnku veere makkad

  • @SurjitSingh-up3hj
    @SurjitSingh-up3hj 2 роки тому

    Wahegurujii wahegurujii wahegurujii wahegurujii wahegurujii 👏 ♥

  • @keshokaur8983
    @keshokaur8983 2 роки тому +5

    ਪਰਿਵਾਰ ਸਰਕਾਰ ਤੋ ਡਰਿਆ ਲਗਦਾ

  • @gurmeetkaur-zw7pi
    @gurmeetkaur-zw7pi 2 роки тому +12

    Reena ਦਾ ਦੀਪ ਦੇ ਪ੍ਰੀਵਾਰ ਨੂੰ blame ਕਰਨਾ ਬਹੁਤ ਗਲਤ ਹੈ।ਦੀਪ ਆਪਣੇ ਭਰਾ ਨਾਲ ਬਹੁਤ attach ਸੀ ਇਹ ਬਾਰੇ ਕਿਸੇ ਨੂੰ ਸੰਕਾ ਕਰਨ ਦਾ ਮਤਲਬ ਹੀ ਨਹੀਂ।

  • @deepdehriwal595
    @deepdehriwal595 2 роки тому +1

    veer 13 ਫਰਵਰੀ ਨੂੰ Sunday c Saturday ni 🙏🏻

  • @parmjitdeol6717
    @parmjitdeol6717 2 роки тому +45

    Doesn’t matter what Reena said, deep brother is our hero and he will be our hero always. She is just making stories. No body can take deep Sidhu place. Punjab lost diamond. Missing him every day, still don’t believe he left us 😭😭😭😭

  • @punjabivloggarsimar
    @punjabivloggarsimar 2 роки тому +1

    Deep veer Zindabaad🙏🙏🙏🙏🙏

  • @deepboparai5061
    @deepboparai5061 2 роки тому +2

    Waheguru Deep sada Heera veer a🙏

  • @akbirkaur8738
    @akbirkaur8738 2 роки тому +22

    Reena said her legs were in Deep’s lap- when the steering hit Deep - nothing happened to her legs - Being good friend and cousin - thank you for explaining - Please continue finding the truth - we are all with you.

    • @gursharanjitgill9354
      @gursharanjitgill9354 2 роки тому

      I’m thinking that too

    • @whitercat2302
      @whitercat2302 2 роки тому +2

      You are so right, her legs were in his lap and staring wheel was all folded up how come she did not break her legs. I think she is lying and there was no blood on her not even a drop . She was holding that white jacket that she had on her when she said she was sleeping. Things don't add up

    • @anjaananjaan5107
      @anjaananjaan5107 2 роки тому

      Legs on his lap (distraction) may have caused the accident. Even talking can cause distraction and accident.

    • @punjabson5991
      @punjabson5991 2 роки тому

      @@anjaananjaan5107 JISS DINN SARPANCHI GHARRE AAÒUGI , SABHE GALLA PATTA LAG JANGIAA , FORENSIC LAB ATTENDANT JI , GUSSA GILA NAHI RABBI KANOON HAI , LAW OF NATURE

    • @Sikhiseeker
      @Sikhiseeker 2 роки тому

      She’s clown straight up lying she’s fake
      She said her brother stop
      Her to not to come to her funeral that’s a big lie

  • @kuldeepdhindsa7054
    @kuldeepdhindsa7054 2 роки тому +3

    Deep veer miss you 😢

  • @Sarbkaur28
    @Sarbkaur28 2 роки тому +43

    How can we all forget Deep Sidhu’s statement? During interviews he mentioned. He stated,”sarkara ne bande la dene mere piche, marwa dena menu, meri location on watch”. Kehri sarkar di oh gal kar riha c? Aapa eh Sab bhul gaye, now both (deep & Rena’s) r arguing back & forth through media. This s not the right way finding the solution:((((

    • @Sarbkaur28
      @Sarbkaur28 2 роки тому +1

      ua-cam.com/video/uRRNHRrnBpo/v-deo.html

    • @sukhbir40
      @sukhbir40 2 роки тому +1

      Sarb kaur ji... If deep knew that sarkara ne bande laye aa pishe... Then why he choose delhi hotel to stay in and celebrate valentine day in Delhi... He should be stay in Punjab...

    • @sukhbir40
      @sukhbir40 2 роки тому +3

      Ik gal hor... Who allowed reena to come to India... She was involved in desh dharo case.... When deep was hiding out from police... Reena was uploading his video on Facebook... That's why Reena was too book in case.... Who give her permission to celebrateValentine's day in India... Where is case now... J kisse ne langar layi v sewa kiti ohna nu te India aunn ni ditta... Reena nu special permission kida mil gayi valentine day te aunn di...

    • @jimjam8340
      @jimjam8340 2 роки тому +2

      @@sukhbir40 ਬਿਲਕੁਲ ਸਹੀ ਸਵਾਲ ਉਠਾਇਆ ਵੀਰ

    • @Sarbkaur28
      @Sarbkaur28 2 роки тому +2

      @@sukhbir40 Reena s suspicious lady:( she has access in deep’s personal life too much as well as knowing his password & accounts too.

  • @navroopkaurrrrrrrrr
    @navroopkaurrrrrrrrr 2 роки тому +1

    Rabb rabb kro ghr ja k

  • @harcharansingh1737
    @harcharansingh1737 Рік тому

    ਇਹ ਬਾਈ ਰੀਨਾਂ ਦੀ ਕਿਸੇ ਗਲ ਨੂੰ ਨਹੀਂ ਕੱਟਦੇ ਬਲਕਿ ਰੀਨਾ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕਰਦੇ ਹਨ

  • @makhankalas660
    @makhankalas660 2 роки тому

    ਮਿਸ ਯੂ ਦੀਪ ਬਾਈ ਜੀ

  • @sgrewal5150
    @sgrewal5150 2 роки тому +40

    Reena doing Bakwas , Wife and daughter of Deep Sidhu y is very wonderful and beautiful, we salute them , Mandeep and Simer y also very good soul ❤️❤️🙏🙏

    • @geetdhillon4682
      @geetdhillon4682 2 роки тому +1

      @@kaurkaur5744 I agree with you. This is true.

    • @ravigrewal9369
      @ravigrewal9369 2 роки тому +1

      That's not true

    • @geetdhillon4682
      @geetdhillon4682 2 роки тому

      @@ravigrewal9369 ok 😢

    • @Np-ug1on
      @Np-ug1on 2 роки тому +3

      Beautiful hon nal oh sache nhi ho gye! Insta te jaake deep veer di daughter di I’d dekho oh ta eda nach rhi jida ohnu koi frk ni, te jedi ro ro sach ds rhi reena ohdia gllan tuhanu bakvaas lag rhia

    • @rubywarn1481
      @rubywarn1481 2 роки тому

      @@Np-ug1on bai ji account name ki aa beti da

  • @karanveersingh3904
    @karanveersingh3904 2 роки тому

    ਦੀਪ ਸਿੱਧੂ ਕਦੇ ਮਰ ਨਹੀਂ ਸਕਦਾ

  • @sandhupb47
    @sandhupb47 Рік тому

    ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਵੀਰ ਦੇ ਚਲੇ ਜਾਣ ਨਾਲ ਸਾਡੀ ਸਿੱਖ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਾਹਿਗੁਰੂ ਜੀ ਮਿਹਰ ਕਰੋ ਸਾਡੇ ਵੀਰ ਦੀਪ ਸਿੱਧੂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਜੀ। ਜਿੰਨਾ ਜਿਆਦਾ ਦੀਪ ਸਿੱਧੂ ਵੀਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਵਿੱਚ ਵਿਸ਼ਵਾਸ ਤੇ ਜਿੰਨੀ ਪੱਕੀ ਸ਼ਰਦਾ, ਉਨੀ ਤਾਂ ਕਈਆ ਵਿਚ ਅਮ੍ਰਿੰਤ ਛਕ ਕੇ ਗੁਰੂ ਪ੍ਤੀ ਸ਼ਰਦਾ ਨਹੀ ਹੈਗੀ।

  • @raj22jee
    @raj22jee 2 роки тому +9

    Rena mentioned in her interview that deep could go to USA because he didn't have passport in 2021 not in 2018. Deep was in UK 2019.

    • @Harpreetkhalsa
      @Harpreetkhalsa 2 роки тому

      She did not say he did not have passport it was something else . She said his passport was cancelled or confiscated . It could be due to farmers protest cases . Don’t forget he was on bail for Jan 26,2021 events at lal kilA. So it make sense . Govt ne deep de country chad ke bhr jaan te Rok lai honi .

  • @surjitsohi8339
    @surjitsohi8339 Рік тому

    Sada punjab de Hero C

  • @puffpuff8445
    @puffpuff8445 2 роки тому

    Sat Nam Shri waheguru ji🙏🌹🌹🌹🌹🌹

  • @surjitkaur6864
    @surjitkaur6864 2 роки тому +2

    Agree with family 😭😭

  • @davinderbasra5698
    @davinderbasra5698 2 роки тому +2

    Akal purkh ang sang shae rhean all family de

  • @sgrewal5150
    @sgrewal5150 2 роки тому +27

    Oh Makar y don’t touch personal life , whatever Deep was, we love him we miss , Deep was Babbar Sher of Punjab, Deep was shining STAR of our Punjab

  • @karanbaraich2300
    @karanbaraich2300 2 роки тому

    Miss you Deep bai

  • @mandeepsingh3514
    @mandeepsingh3514 2 роки тому +1

    Waheguru ji insaaf kro ji

  • @harkaranbhullar3863
    @harkaranbhullar3863 2 роки тому +9

    Rina spoke what indian agencies asked her

  • @KamaljitKaur-vp1fh
    @KamaljitKaur-vp1fh 2 роки тому +20

    But Deep Sidhu publicly expressed his feelings on Facebook about Rina after coming out of Jail because she stood by his side. And he himself posted a photo on Facebook on valentines day. He didn't post it with wife! He never hide it why you trying too. People have accepted him as he was.

    • @warriorclan543
      @warriorclan543 2 роки тому

      Ki likhea si ????

    • @ਰੰਗ਼-ਮਹਿਲ
      @ਰੰਗ਼-ਮਹਿਲ 2 роки тому +6

      right bro ਓਹੀ ਤਾ ਗਲ਼ ਅਾ ਤੇ ਇਹ ਗੱਪ ਮਾਰੀ ਜਾਂਦੇ ਅਾ।ਜੇਲ਼ ਤੋ ਬਾਹਰ ਅਾ ਕੇ ਦੀਪ ਨੇ ਰੀਨਾ ਨਾਲ ਫੋਟੋ ਪਾ ਕੇ ਸਪੈਸ਼ਲ ਲਿਖਿਆ ਸੀ।ਜੇ ਦੀਪ ਤੇ ਓਹਦੀ ਘਰਵਾਲੀ ਚ ਸਬ ਕੁਜ ਕੁਜ ਠੀਕ ਹੁਂੰਦਾ ਤਾ ਦੀਪ ਇਵੇ ਪੋਸਟਾਂ ਨਾ ਪਾਉਦਾ ਰੀਨਾ ਨਾਲ!

    • @rosegrewal7622
      @rosegrewal7622 2 роки тому +2

      Deep da insta or fcbook reena khud he chloundi rhi a jkr kise ne note kita hove ta oh sariya posta reena ne he add kita hunda c deep ne kde v reena nal koi foto add khud nhi kiti .hun posta haini oniya jiniya same day c Mai dekhiya c usto pta chalda c ke har post deep de account te reena khud share krdo c

    • @jimjam8340
      @jimjam8340 2 роки тому

      @@rosegrewal7622 ਬਿਲਕੁਲ ਸਹੀ

    • @ਰੰਗ਼-ਮਹਿਲ
      @ਰੰਗ਼-ਮਹਿਲ 2 роки тому +3

      @@rosegrewal7622 kina betuka comment hai tuhada deep nu blue tick milia hoya te insta ਤੇ ਦੋ ਲੱਖ ਤੋ ਉਤੇ ਫੌਲੌਰ ਅਾ ਤੇ ਦੀਪ ਨੂ ਪਤਾ ਹੀ ਨਿ ਕੇ ਓਹਦਾ ਅਕਾਊਟ ਕੋਈ ਹੋਰ ਚੱਲਾ ਰਿਹਾ??? ਅੱਜ ਦੇ ਟਾਈਮ ਜੇ ਕੋਈ ਆਪਣੇ ਸੋਸ਼ਲ ਅਕਾਊਟ ਦਾ ਪਾਸਵਰਡ ਕਿਸੇ ਨੂ ਦਿਂਦਾ ਤਾ ਉਸਦਾ ਮਤਲਬ ਇਕੋ ਅਾ ਕੇ ਓਹ ਬੰਦੇ ਤੇ ਸਬ ਤੋ ਵਧ ਵਿਸ਼ਵਾਸ ਹੁਂੰਦਾ ਆਪਾ ਨੂ। ਨਾਲੇ ਜੇ ਰੀਨਾ ਫੋਟੋ ਪਾਉਦੀ ਸੀ ਤਾ ਦੀਪ ਇਤਰਾਜ ਨਾ ਕਰਦਾ ਕੇ ਮੇਰੀ ਫੈਮਿਲੀ ਖਰਾਬ ਹੋ ਰਹੀ ਅਾ ਜਾ ਦੀਪ ਦੀ ਵਾਈਫ ਨਾ ਵਿਰੋਧ ਕਰਦੀ!?? ਮੈ ਸ਼ਰਤ ਲਾ ਕੇ ਆਖਦਾ ਦੀਪ ਦੀ ਫੈਮਿਲੀ ਕਦੇ ਵੀ ਪੂਰੀ ਜਿ਼ੰਦਗੀ ਚ ਇਹ ਗਲ਼ ਨਿ ਆਖੂ ਗੀ ਕੇ ਦੀਪ ਦਾ ਰਿਲੇਸ਼ਨ ਨਹੀ ਸੀ ਰੀਨਾ ਨਾਲ ਜਾ ਦੀਪ ਦਾ ਘਰਵਾਲੀ ਨਾਲ ਰੌਲਾ ਨਹੀ ਸੀ ਕਿਉਕਿ ਓਹਨਾ ਨੂ ਸੱਚ ਪਤਾ ਹੈ ਦੂਜੀ ਗਲ਼ ਰੀਨਾ ਜੇ ਕੱਲ ਨੂ ਕੋਈ ਪਰਸਨਲ ਚੈਟ ਲੀਕ ਕਰਦੀ ਕੇ ਆਹ ਵੇਖੋ ਦੀਪ ਮੈਨੂ ਕਿਨਾਂ ਪਿਆਰ ਕਰਦਾ ਸੀ ਮੇਰੇ ਨਾਲ ਰਿਲੇਸ਼ਨ ਵਿਚ ਸੀ ਤੁਸੀ ਤਾ ਫੇਰ ਵੀ ਨਿ ਮੰਨ ਨਾ ਕਿਉਕਿ ਤੁਸੀ ਇਹ ਚੀਜਾ ਸੁਣਨਾ ਹੀ ਨਿ ਚੌਹ੍ਦੇ। ਜਿਵੇ ਰੀਨਾ ਨੇ ਆਖਿਆ ਕੇ ਐਕਸੀਡੈਂਟ ਹੋਈਆ ਸੀ ਤੇ ਕਿਸੇ ਨੇ ਨਿ ਮਨਿਆ

  • @BaljinderSingh-fj7kh
    @BaljinderSingh-fj7kh 2 роки тому +20

    ਬਾਈ ਜੀ
    ਦੁੱਖ ਹੀ ਦੁੱਖ ਦੀਪ ਵੀਰ ਦਾ
    ਝੋਠੇ ਦੋਸ਼ ਨਾਂ ਲਾਓ

  • @simarpreet6490
    @simarpreet6490 2 роки тому

    ਬਾਕੀ ਦੀਪ ਲੀਣਾ ਰਾਏ ਦੇ ਸਬੰਧ ਕਾਰੋਬਾਰੀ ਸਨ ਜਿਸ ਚ ਹਮਦਰਦੀ ਪਿਆਰ ਮਿਲਵਰਤਣ ਦੀ ਭਾਵਨਾ ਦਾ ਸੁਮੇਲ ਹੋਣਾ ਕੁਦਰਤੀ ਹੁੰਦਾ ਜਾਂ ਬਣ ਜਾਂਦਾਂ ਹੈ ਇਸਤੋਂ ਅੱਗੇ ਪ੍ਰੈਸਮੀਡਿਆ ਇਹਨੂੰ ਇਥੇ ਹੀ ਖਤਮ ਕਰੇ ਪਰੀਵਾਰਕ ਮੇਬਰਾਣ ਵੀ ਦੀਪ ਦੇ ਸਮਰਥਕਾਂ ਦੀ ਦਿਲੀ ਭਾਵਨਾ ਜੁੜਿਆ ਰੂਹੀ ਰਿਸ਼ਵਤਾਂ ਇਸਦੀ ਮਰਿਆਦਾ ਤਹਿਤ ਕਿਰਪਾ ਕਰਕੇ ਇਥੇ ਖਤਮ ਕਰਨ ਸਵਾਲਾਂ ਦੇ ਜਵਾਬ ਸਾਹਮਣੇ ਆਉਣੇ ਜ਼ਰੂਰੀ ਸਨ ਧੰਨਵਾਦ ਜੀ।ਇਸਨੂੰ ਰੀਨਾ ਵੀ ਇਥੇ ਖਤਮ ਕਰੇ।ਫਾਲਤੂ ਗੱਲਾਂ ਵਿਵਾਦਾਂ ਦੀਆਂ ਜਨਮ ਦਾਤੀਆਂ ਹਨ ਸੋ ਇਥੇ ਹੀ ਇਹ ਸਭ ਖਤਮ ਕਰੋ।ਜੀ

  • @gagandeepdhaliwal2613
    @gagandeepdhaliwal2613 2 роки тому

    I Love ❤️ deep bi

  • @bholikaur4622
    @bholikaur4622 2 роки тому +1

    Waheguru ji saja dangah reena ta sarkar the rale mile bught a 😭😭😭😭😭

  • @PreetKaur-sh6lo
    @PreetKaur-sh6lo 2 роки тому +4

    Does not matter what Reena says we only believe deep bai🙏

  • @astaadg8148
    @astaadg8148 2 роки тому +9

    ਵੀਰ ਜੀ ,ਜੋ ਵੀ ਆ ਬੈਠ ਕੇ ਕਲੀਅਰ ਕਰ ਲਵੋ, ਫੇਰ ਇੱਕ ਹੀ ਬਿਆਨ ਦੇ ਦਿਓ, ਇਸ ਤਰਾ ਚੈਨਲਾਂ ਤੇ ਇੰਟਰਵਿਊ ਨਾ ਕਰੋ ਜੀ।

  • @Gurlalsingh-id4we
    @Gurlalsingh-id4we 2 роки тому

    Waheguru 🙏🙏🙏🙏🙏🙏🙏🙏🙏 ji

  • @gurudebariq
    @gurudebariq 2 роки тому

    Separation ਹੋਣ ਨਾਲ ਕਿਸੇ ਦੱਸੋ ਇਮੇਜ ਖ਼ਰਾਬ ਨਹੀਂ ਹੋ ਜਾਂਦੀ. ਜੇ ਰੀਨਾ ਦਾ ਕੋਈ ਦੋਸ਼ ਨਹੀਂ ਹੈ, ਤਾ ਉਸ ਨੂੰ ਵੀ ਇਜਾਜ਼ਤ ਹੋਣੀ ਚਾਹੀਦੀ ਸੀ ਕਿ ਉਹ ਵੀ ਦੀਪ ਦਾ ਦੁੱਖ ਮਨਾਂ ਸਕੇ. ਮੇਰੀ ਸਮਝ ਅਨੁਸਾਰ ਪੰਜਾਬੀ ਸੱਭਿਆਚਾਰ ਵਿਹਾਈ ਹੋਈ ਪਤਨੀ ਨੂੰ ਜ਼ਿਆਦਾ ਸਤਿਕਾਰ ਦਿੰਦਾ ਜੋ ਕਿ ਸਹੀ ਵੀ ਹੈ. ਪਰ ਜੇ ਦੀਪ ਦੀ ਰੀਨਾ ਨਾਲ ਦਿੱਲੀ ਸਾਂਝ ਸੀ ਵੀ ਤਾਂ ਕੋਈ ਖਾਸ ਗੱਲ ਨਹੀਂ. ਉਸ ਨੂੰ ਵੀ ਧਰਵਾਸਾ ਦੇਣਾ ਚਾਹੀਦਾ ਸੀ. ਪਰਿਵਾਰ ਨੂੰ ਜਾ ਕਰੀਬੀਆਂ ਨੂੰ ਜ਼ਿਆਦਾ ਪਤਾ ਹੈ ਰੀਨਾ ਵਾਰੇ ਪਰ ਉਸ ਦਿਨ ਹਸਪਤਾਲ ਵਿੱਚ ਰੀਨਾ ਦਾ behaviour ਸ਼ੱਕੀ ਸੀ.

  • @dalbirkaur4948
    @dalbirkaur4948 2 роки тому

    Wahaguru ji 🙏🙏

  • @ਵਾਹਿਗੁਰੂਜੀ-ਦ9ਯ

    ਕੋਮੀ ਸ਼ਹੀਦ ਦੀਪ ਸਿੱਧੂ

  • @jindaginama9322
    @jindaginama9322 2 роки тому +20

    🤔🤔ਓ ਭਰਾਵਾ ਤੁਸੀ ਰੀਨਾਂ ਦੀ ਤਾ ਗੱਲ ਛੱਡੋ,ਤਹਾਨੂੰ ਸਾਰਾ ਕੁਝ ਸਾਫ ਪਤਾ ਹੈ ਕਿ ਦੀਪ ਨਾਲ ਕੀ ਹੋਇਆ ਹੈ ??😷😷ਮੰਹੂ ਤਾਂ ਤੁਸੀ ਨਹੀ 😯ਖੋਲ ਰਹੇ,ਗੱਲਾਂ ਕਰਦੇ ਹੋ ਇਨਸਾਫ✌✌ ਦੀਆਂ ✌✌

    • @preetpreetkaur2402
      @preetpreetkaur2402 2 роки тому +1

      Hm veer bilkul ryt pta sarea nu Nall dea nu pr koi ds ni reha khull ke 😥😥

  • @jasvirkaur6516
    @jasvirkaur6516 2 роки тому +8

    ਜੇ ਪਰਿਵਾਰ ਏਨਾ ਸੱਚਾ ਹੈ ਤਾ ਦੀਪ ਬਾਈ ਦੀ ਘਰਵਾਲੀ ਤੇ ਬੇਟੀ ਨੂੰ ਅੰਤਿਮ ਦਰਸਨ ਕਿਉ ਨਹੀਂ ਕਰਾਏੇ ਗਏ ਜੁਆਬ ਦਿੱਤਾ ਜਾਵੇ

    • @Sidhusaab4824
      @Sidhusaab4824 2 роки тому

      ਸੰਸਕਾਰ vale dim v othe he c te ਭੋਗ te v aayi deep di wife... Je reena ਸੱਚੀ c ta ਸੰਸਕਾਰ tak he ruk ਜਾਂਦੀ... ਭੋਗ tak rukna ta boht dur di gll c

    • @HarjitSingh-il4ce
      @HarjitSingh-il4ce 2 роки тому

      ਤੁਹਾਨੂ ਜ਼ਬਵਾ ਦੇਣਾ ਜ਼ਰੂਰੀ ਆ

  • @jasssran7237
    @jasssran7237 2 роки тому

    Waheguru ji 🙏🙏 veer ji vipas ajo waheguru ji veer ji vipas ajo plz

  • @jatinderdulku1486
    @jatinderdulku1486 2 роки тому +9

    Another thing how come she's got return ticket that quick

  • @amritpalkaur8520
    @amritpalkaur8520 2 роки тому +7

    veere 85% lok reene te bharosa ni krde, sanu koi lod ni deep sidhu di life te safaayi di. we believe in him baki ohna di personal life ch sanu interfere ni krna chahida.
    reena galat aa bilkul everyone know.
    we lost our hero, our leader, our hope for Punjab, we lost our everything.

  • @moesinghsandher5003
    @moesinghsandher5003 2 роки тому +41

    Brother you guys shouldn't have done this interview now you raised more questions then answers we have deep veers respect in our hearts.

    • @harbinderparmar790
      @harbinderparmar790 2 роки тому

      Truth has to come out but the thing is it will never ! Reality is he is dead case closed

    • @simsim8865
      @simsim8865 2 роки тому

      @@harbinderparmar790 Case is NOT closed. Need to expose the truth.!!

    • @harbinderparmar790
      @harbinderparmar790 2 роки тому

      @@simsim8865 keep waiting it is an accident he is dead.conspiracy theory will keep floating .

    • @simsim8865
      @simsim8865 2 роки тому

      @@harbinderparmar790 NOTHING to do with conspiracy theories....you're not the only one, we ALL KNOW nothing is going to happen, but if people like you refuse to question the rotten politics of the country......these "accidents" of will keep happening.

    • @harbinderparmar790
      @harbinderparmar790 2 роки тому

      @@simsim8865 well you are entitled to your opinion but he was no threat to anybody ! He was just a talk and nothing else ! He was a lawyer did he submit any petition against the government or he didn’t believe in law of the land ?

  • @gagansandhu7379
    @gagansandhu7379 2 роки тому +12

    It is humble request to you that don't put him in douught...if he was separate from his wife then no harm but it is very very clear that he was fully attached with Reena

    • @jgill6947
      @jgill6947 2 роки тому +2

      Exactly they were in love

  • @GurpreetSINGHOZSIKH
    @GurpreetSINGHOZSIKH 2 роки тому +7

    ਇਹ ਬੀਬੀ ਦਾ ਹੱਥ ਲੱਗਦਾ ਬਾਈ ਨੂੰ ਮਰਵਾਉਣ ਵਿੱਚ

  • @doabasidemusic983
    @doabasidemusic983 2 роки тому +6

    Deep di wife bhot vadia ijat wali soch rakhan wali hai . Islyi oh eda bhandia nhi krdi reena wangu . Reena tan apne kapre aap public mohre paadi jandi ehi farak hunda ik ghrelu aurat vich te ik nachaar social media attention seeker vich .
    Dont blame deep wife she know nothing.
    Reena saari jarh hai paaarh pwaun wali v te deep nu marwaun wali v . And thats true . 💯💯💯💯

    • @doabasidemusic983
      @doabasidemusic983 2 роки тому +1

      @@Np-ug1on oh halle bachi hai not mature so bachea nu na involve kriye onu haq hai enjoy karan da.

    • @akbirkaur8738
      @akbirkaur8738 2 роки тому

      @@Np-ug1on what is your problem with his daughter ???? why are you keep bringing her in, she is a child !!! do you have any !!!

  • @ibadatjashanma9063
    @ibadatjashanma9063 2 роки тому +1

    ਕੌਮ ਨੂੰ ਪੂਰਾ ਸੱਚ ਦੱਸਦੀਉ ਵੀਰ ਹੀਰਾ ਸੀ

  • @sandeephans2890
    @sandeephans2890 2 роки тому +8

    Deep sidhu com the heera c

  • @jesss2450
    @jesss2450 2 роки тому +3

    Tussi notice kita hove ga reena ve likhia parh parh ke sara das rhi c

  • @kashmirkaur626
    @kashmirkaur626 2 роки тому +5

    ਬੇਟੀ ਨੂੰ ਪਹਿਲ ਦਿਓ

  • @KingHunter3597
    @KingHunter3597 2 роки тому +1

    ਰੀਨਾ ਰਾਏ ਸਭ ਕੁਝ ਜਾਣਦੀ ਆ ਦੀਪ ਸਿੱਧੂ ਦੇ ਕੀਤੇ ਗਏ ਕਤਲ ਬਾਰੇ, ਜਾਂ ਤਾਂ ਉਸਨੂੰ ਕਾਤਲਾਂ ਵੱਲੋਂ ਕੁੱਝ ਨਾ ਬੋਲਣ ਬਾਰੇ ਡਰਾਈ ਗਈ ਆ ਜਾਂ ਫ਼ਿਰ ਕਾਤਲਾਂ ਨਾਲ ਮਿਲ਼ੀ ਹੋਈ ਆ

  • @whitercat2302
    @whitercat2302 2 роки тому +2

    Deep could not be double minded about if he should go to Bombay or Punjab. He was very strong minded person, , Reena's statement that he was back and forth where to go seems not believable.

  • @angadjit4773
    @angadjit4773 2 роки тому +3

    Veer ji koi kush v kaha asi Deep de soch da nal han