ਹੁਸ਼ਿਆਰਪੁਰ ਦੇ Famous- Burger Chachu ਦੀ ਕਹਾਣੀ | Sharandeep Singh | Josh Talks Punjabi

Поділитися
Вставка
  • Опубліковано 4 жов 2024
  • ਆਖਰੀ ਵਾਰ ਤੁਸੀਂ ਕਦ Give Up ਕਰਨ ਦਾ ਸੋਚਿਆ ਸੀ, ਕਿ ਬਸ ਹੁਣ ਤੁਸੀਂ ਅੱਗੇ ਨਹੀਂ ਵੱਧ ਸਕਦੇ ?
    ਅਸੀਂ ਬਥੇਰੇ ਅਜਿਹੇ ਮੌਕਿਆਂ ਤੋਂ ਗੁਜ਼ਰਦੇ ਹਾਂ ਜੋ ਸਾਨੂੰ ਬੁਰੀ ਤਰ੍ਹਾਂ ਤੋਂ ਤੋੜ ਕੇ ਰੱਖ ਦਿੰਦੇ ਹਨ । ਪਰ ਕਹਿੰਦੇ ਹਨ ਨਾ ਕਿ ਜੋ ਹਾਲਾਤ ਸਾਨੂੰ ਮਾਰਦੇ ਨਹੀਂ ਉਹ ਸਾਨੂੰ ਮਜਬੂਤ ਬਣਾਉਂਦੇ ਹਨ ।
    ਇਹੋ ਕੁਝ ਹੋਇਆ ਸ਼ਰਨ ਦੀਪ ਨਾਲ ਵੀ । ਹਾਲਾਤਾਂ ਨੇ ਉਨ੍ਹਾਂ ਨੂੰ ਆਪਣਾ ਸਭ ਛੱਡਣ ਤੇ ਮਜਬੂਰ ਕਰ ਦਿੱਤਾ ਪਰ ਉਨ੍ਹਾਂ ਨੇ ਹਰ ਨਹੀਂ ਮੰਨੀ । ਉਨ੍ਹਾਂ ਨੂੰ ਆਪਣੇ ਹੁਨਰ ਤੇ ਮਿਹਨਤ ਉੱਤੇ ਵਿਸ਼ਵਾਸ ਸੀ । ਉਹ ਫਿਰ ਖੜੇ ਹੋਏ ਅਤੇ ਇਸ ਵਾਰ ਉਨ੍ਹਾਂ ਨੇ ਉਹ ਕਰ ਵਿਖਾਇਆ ਜੋ ਹਰ ਕੋਈ ਨਹੀਂ ਕਰ ਪਾਂਦਾ ।
    The Rags to riches story of Burger Chachu will inspire you to take a step forward and overcome challenges in your life. From running a cart to opening his own restaurant Sharandeep’s inspirational journey teaches us that one should rise above their circumstances to become successful. In this inspirational Josh Talk, Sharandeep Singh narrates his motivational tale of turning rags into riches.
    Sharandeep Singh A.K.A Burger Chachu who hails from Hoshiarpur, Punjab is a real example of Rags and Riches which proves that when you follow your heart, don't quit, and dream big you will definitely achieve success.
    Sharandeep now aims to change the lives of others like him and encourage young entrepreneurs to follow their dreams. This rags to riches story tell you that the road to success is cleared when you take a risk, chase your dreams and never give up.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never giving up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: www.instagram....
    Important Keywords:
    success story,motivation,josh talks,josh talks hindi,josh talk,inspiring struggle story,find success,believe in yourself,overcome challenges,Zero to Hero,josh talks punjabi,motivational speech,motivational,burger king,burger chachu,motivational video,cooking,passion,dream,how to be successful,josh talk punjabi,entrepreneur,health tips,health and fitness,oil free snacks,morning motivation,business ideas,follow your heart,success,daily motivation,food
    #JoshTalksPunjabi #RagsToRiches #BurgerChachu #sharandeepsingh

КОМЕНТАРІ • 725

  • @JoshTalksPunjabi
    @JoshTalksPunjabi  2 роки тому

    Sharandeep ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ
    Download Now:joshskills.app.link/nlZpijkcerb

  • @JaswinderSingh-xy6ik
    @JaswinderSingh-xy6ik 4 роки тому +123

    ਕੋਈ ਕੰਮ ਛੋਟਾ ਨਾਹੀ ਸਾਰੇ ਸਿੱਖ ਨੌਜਵਾਨਾਂ ਬੱਚੇ ਤੇ ਬੱਚਿਆਂ ਨੂ ਏਸ ਤੋ ਸੰਦੇਸ਼ ਲੇਨ ਚਾਹੀਦਾ ਹੈ 👏 🙏

    • @Six10BurgerHoshiarpur
      @Six10BurgerHoshiarpur 4 роки тому +2

      Jaswinder Singh 😍🙏🏻 thanks

    • @Harrysingh
      @Harrysingh 4 роки тому +5

      sirf sikhaan nu nhi paji sare insaana nu....awl alah noor upaya kudrat ke sb bnde🙏❤

    • @gurmanpreetgurman8579
      @gurmanpreetgurman8579 4 роки тому

      ,y
      8

    • @ekamjotsingh807
      @ekamjotsingh807 4 роки тому +2

      Jaswinder Singh..... Ikalle Sikh noujwana nu he nhi" saare Viraan nu ish munde kolo kuj Sikhan di lorr hai" ki kiwe halatan da saamna karida" jiounda reh vir 👍👍👍👍

    • @kiranjotdhillon2636
      @kiranjotdhillon2636 4 роки тому

      Yes

  • @kiratmaan1681
    @kiratmaan1681 4 роки тому +215

    ਵੀਰੇ ਸੱਤ ਸ਼੍ਰੀ ਆਕਾਲ। ਤੁਹਾਡੀ ਕਹਾਣੀ ਬਿਲਕੁਲ ਮੇਰੀ ਕਹਾਣੀ ਨਾਲ ਮਿਲਦੀ ਜੁਲਦੀ ਹੈ। ਮੈਂ ਵੀ ਤੁਹਾਡੇ ਵਾਂਗੂੰ ਰੇਹੜੀ ਦਾ ਹੀ ਕੰਮ ਕਰਦਾ। ਮੈਨੂੰ ਵੀ ਇਸ ਕੰਮ ਕਰਕੇ ਲੋਕਾਂ ਤੋਂ ਬੁਹਤ ਕੁਛ ਸੁਣਨਾ ਪਿਆ। ਪਰ ਮੈਂ ਸਭ ਦੀ ਜੁਬਾਨ ਬੰਦ ਕਰਕੇ ਓਹਨਾ ਨੂੰ ਕਾਮਯਾਬ ਹੋ ਕੇ ਵੇਖਾਇਆ।

  • @sukhjeetsingh1034
    @sukhjeetsingh1034 4 роки тому +10

    ਸ਼ਰਨਦੀਪ ਭਾਜੀ ਵਾਹਿਗੁਰੂ ਜੀ ਤੂਹਾਨੂੰ ਚੜਦੀ ਕਲਾ ਅਤੇ ਬਹੁਤ ਜਿਆਦਾ ਤਰੱਕੀ ਵਾਹਿਗੁਰੂ ਜੀ ਬਖਸ਼ਣ ਜੀ,,

  • @Six10BurgerHoshiarpur
    @Six10BurgerHoshiarpur 4 роки тому +6

    Once again thanks everyone 😍🙏🏻🤩🍔

  • @peaceofmind5515
    @peaceofmind5515 4 роки тому +8

    ਬਹੁਤ ਹੀ ਜਿਆਦਾ ਉਤਸ਼ਾਹਿਤ ਕਰਨ ਵਾਲੇ ਵੀਡਿਓ ਦੇਖਣ ਨੂੰ ਮਿਲਦੇ ਹਨ ਹਮੇਸ਼ਾ, ਜੀਓ #Josh Talks

  • @JattSystem-b7q
    @JattSystem-b7q 4 роки тому +33

    ਜਿਉਂਦਾ ਰਹਿ ਵੀਰ ਵਹਿਗੁਰੂ ਜੀ ਮਿਹਰ ਕਰਨ ਹੋਰ ਤਰੱਕੀ ਕਰੋੰ ਤੁਸੀਂ love you bro.

  • @BeHappy-ci6nl
    @BeHappy-ci6nl 4 роки тому +46

    ਵਾਹ ਬਾਈ ਵਾਹ ਕਿਆ ਬਾਤਾਂ !
    ਸਬੱਬ ਬਣਿਆ ਤਾਂ ਜ਼ਰੂਰ ਬਰਗਰ ਖਾਕੇ ਆਵਾਂਗੇ, ਦੂਰ ਤਾਂ ਬਹੁਤ ਹੈ ਪਰ ਕੋਸ਼ਿਸ਼ ਕਰਾਂਗੇ ਕਿਉਂਕਿ ਬਾਈ ਦੇ ਬਰਗਰ ਆਮ ਬਰਗਰ ਨਹੀਂ, ਇੱਕ ਇੱਕ ਬੁਰਕੀ ਸੰਘਰਸ਼ ਅਤੇ ਸਫਲਤਾ ਦਾ ਅਹਿਸਾਸ ਕਰਵਾਏਗੀ।

  • @ranjitsinghranjitsingh6538
    @ranjitsinghranjitsingh6538 4 роки тому +41

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਬਖਸ਼ਣ ਵੀਰ ਨੂੰ

  • @baljeetkaur2004
    @baljeetkaur2004 4 роки тому +1

    Bahut vadhia veere thuade kolo bahut kush sikhan nu milda hai 👌 👌 Salam veere

  • @gaggihambran7175
    @gaggihambran7175 4 роки тому +25

    ਮੈਂ ਵੀ ਰੇਹੜੀ ਹੀ ਲਗਾਉਂਦਾ ਹਾਂ ਮੈਨੂੰ ਵੀ ਆਪਣੀ ਮਿਹਨਤ ਅਤੇ ਵਾਹਿਗੁਰੂ ਜੀ ਉਤੇ ਪੂਰਾ ਵਿਸ਼ਵਾਸ ਹੈ। ਵਾਹਿਗੁਰੂ ਜੀ ਮਿਹਰ ਕਰਨ 🙏😊🙏

  • @weLovePunjab
    @weLovePunjab 4 роки тому +1

    ਰੱਖੋ ਰੱਬ ਤੇ ਯਕੀਨ... ਦਿਨ ਆਉਣਗੇ ਹਸੀਨ।
    ਰੱਖ ਮਿਹਨਤ ਜਾਰੀ... ਅਗਲੀ ਤੇਰੀ ਵਾਰੀ 👍👍👍

  • @Jaspalsingh-xb7sj
    @Jaspalsingh-xb7sj 4 роки тому +12

    ਮਿਹਨਤ ਮੇਰੀ ਰਹਿਮਤ ਤੇਰੀ ਜਿਉਦਾ ਰਹਿ ਸ਼ੇਰਾ ਰਬ ਰਾਖਾ

  • @DeepakInParis
    @DeepakInParis 4 роки тому +2

    motivated story

  • @KulwantSingh-ro1id
    @KulwantSingh-ro1id 4 роки тому +16

    ਬਹੁਤ ਵਧੀਆ ਜੀ

  • @AvtarSingh-im8ik
    @AvtarSingh-im8ik 4 роки тому +22

    आवश्यकता आविष्कार की जननी होती है और मेहनत करने वालों की कभी हार नहीं होती है

  • @ramanpreetkaur936
    @ramanpreetkaur936 4 роки тому +17

    ਵਾਹਿਗੁਰੂ ਜੀ ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ

  • @bhindaniara3312
    @bhindaniara3312 4 роки тому +8

    Sharn you’re hardworker and honest 👍God bless you 🙏

  • @kurrijhaj
    @kurrijhaj 4 роки тому +10

    He is passionate and respects his customer. This is success formula. God bless you. You are inspiration to many.

  • @imperialmoments3183
    @imperialmoments3183 4 роки тому +1

    Kya baat hai veer 🙏 Bhot vddi misaal bne tusi 🙏.

  • @harpreetpeeta9345
    @harpreetpeeta9345 4 роки тому +1

    ਵਾਹਿਗੁਰੂ ਜੀ ਖੁਸ਼ ਰੱਖੇ ਵੀਰ ਜੀ

  • @Balwindersingh-me4ge
    @Balwindersingh-me4ge 4 роки тому +3

    Good job. Tohadi such nu Salaam. Kirat karo aur wand sako aur naam jappo . shan guru nanak dev Ji. 🙏🙏

  • @shubchandi4872
    @shubchandi4872 4 роки тому +8

    Good bless you barger chachu

  • @HarvinderSingh-ge2ve
    @HarvinderSingh-ge2ve 4 роки тому +5

    Very good bro. Love you. God bless you. Waheguru app nu chardikla vich rekhe ji.🙏🙏🙏🙏🙏🙏🙏👌👌👌👌👌

  • @sehrajrandhawa2032
    @sehrajrandhawa2032 4 роки тому +1

    ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋ ਕੀ ਖੱਟਨ ਗੇ ਜਿਹਨਾਂ ਦੀ ਅੰਦਰੋਂ ਸੋਚ ਹੈ ਵੱਡੀ ਛੋਟੀ ਵਾਹਿਗੁਰੂ ਜੀ ਚਰਦੀ ਕਲਾ ਚ ਰੱਖੇ ਵੀਰੇ ਤੁਹਾਨੂੰ

  • @J13-z1m
    @J13-z1m 4 роки тому +5

    Very nice, informative and helpful.

  • @shahibaaz
    @shahibaaz 4 роки тому +52

    ਆਹ ਭਈਏ ਜਗਾਹ 2 ਤੇ ਰੇਹੜੀਆਂ ਲਾ ਕੇ ਹਜ਼ਾਰਾਂ ਰੁਪਏ ਕਮਾ ਰਹੇ ਹਨ।ਜੋ ਗੰਦਾ ਮੰਦਾ ਬਣਾ ਕੇ ਸਾਨੂੰ ਖਿਲਾ ਰਹੇ ਹਨ।ਉਹ ਹਥਾਂ ਨਾਲ ਤਮਾਖੂ ਬੀੜੀ ਵੀ ਪੀਂਦੇ ਆ। ਸਾਰੇ ਮਿਹਨਤੀ ਵੀਰਾਂ ਨੂੰ ਇਸ ਗੁਰਸਿਖ ਵੀਰ ਤੋਂ ਸੇਧ ਲੈਣੀ ਚਾਹੀਦੀ ਆ ਤੇ ਇਦਾਂ ਹੀ fast food ਪਰ healthy food ਦਾ ਕੰਮ ਖੋਲੀਏ।ਯਕੀਨ ਮੰਨਿਯੋ ਕੇ ਇਸ ਕੰਮ ਵਿਚ ਕਮਾਈ ਬਹੁਤ ਹੈ।ਭਈਆਂ ਨੇ ਰੇਹੜੀਆਂ ਲਾ ਕੇ ਲੱਖਾਂ ਰੁਪਏ ਦੀਆਂ ਪੰਜਾਬ ਚ ਹੀ ਜਾਇਦਾਦਾਂ ਬਣਾ ਲਈਆਂ ਹਨ।

    • @jassi1980
      @jassi1980 4 роки тому +1

      Paji Ida da Kam v ha.jo health realeted ha.agar tc karna chahude ho.call me 9465569633

    • @shahibaaz
      @shahibaaz 4 роки тому

      @@jassi1980 ਵੀਰ ਮੈਂ ਇੰਡੀਆ ਤੋਂ ਬਾਹਰ ਰਹਿੰਦਾ ਆ।

    • @jassi1980
      @jassi1980 4 роки тому

      @@shahibaaz kis country ch paji

    • @jassi1980
      @jassi1980 4 роки тому +1

      Oky paji oky

    • @shahibaaz
      @shahibaaz 4 роки тому

      @@jassi1980 ਵੀਰ Philippines ਵਿਚ

  • @inderdhami6939
    @inderdhami6939 4 роки тому +3

    Best 🍔 wla in hsp jeeounde vasde rho burger chachu 🙏

  • @lakhsingh5006
    @lakhsingh5006 4 роки тому +2

    ਮੈ ਵੀ ਆਪਣੀ ਇਕ ਦੁਕਾਨ ਲਈ ਏ 65 ਲੱਖ ਦੀ ਉਹ 26000 ਹਜਾਰਾਂ ਰੁਪਏ ਕਿਰਾਏ ਤੇ ਦਿੱਤੀ ਹੋਈ ਏ ਤੇ ਹੁਣ ਮੈ ਆਪਣੀ ਉਸੇ ਦੁਕਾਨ ਦੇ ਸਾਹਮਣੇ ਗਰਮ ਗੁਲਾਬ ਜਾਮਣਾਂ ਦੀ ਰੇੜੀ ਲਾਉਣ ਦੀ ਸੋਚ ਰਿਹਾ ਕਿਉਂਕਿ ਉਹ ਕਿਰਿਆ ਤੇ ਮੈਨੂੰ ਆ ਈ ਰਿਹਾ ਕੱਪੜੇ ਦੀ ਦੁਕਾਨ ਏ ਸਾਮ ਨੂੰ ਰੇੜੀ ਤੋਂ 1500/2000 ਆਪਣੇ ਵੱਖਰੇ ਕਮਾ ਲਿਆ ਕਰੂਗਾ

  • @Yamdoot530
    @Yamdoot530 4 роки тому +99

    hoshiarpur di shan six10🍔 ✅🔥

    • @Six10BurgerHoshiarpur
      @Six10BurgerHoshiarpur 4 роки тому +2

      Karanvir Thiara 😍🙏🏻

    • @Sonu_2479
      @Sonu_2479 4 роки тому +5

      Hoshiyarpur kithe hunde aa veer ji

    • @Sonu_2479
      @Sonu_2479 4 роки тому +2

      Karanvir ji pls. Reply karna.. Mai jana hai kush din tak hoshiyarpur.. I m from Amritsar

    • @Six10BurgerHoshiarpur
      @Six10BurgerHoshiarpur 4 роки тому +6

      Shop no 31 city centre near bus stand Hoshiarpur Six10burger

    • @singhrecords3445
      @singhrecords3445 4 роки тому +2

      Been many times to six10

  • @harpal.singh.ferozepur
    @harpal.singh.ferozepur 4 роки тому +18

    ਵਾਹ !!!
    ਸਲੂਟ ਏ ਵੀਰ ਤੁਹਾਨੂੰ ।

  • @jaspalsahota5487
    @jaspalsahota5487 4 роки тому +2

    Waheguru ji Mehr kreo es veer te

  • @abisingh186
    @abisingh186 4 роки тому +1

    ਡਿਸਲਾਈਕ । ਫਗਵਾੜਾ ਚੌਕ ਵਾਲੇ ਕਰਦੇ ਹੋਣਗੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ।

  • @shiv0786
    @shiv0786 4 роки тому +43

    ਹੌਂਸਲੇ ਬੁਲੰਦ ਨੂੰ ਸਲਾਮ ਆ ਜੀ ਆਪਣਾ

  • @gagandeepmaan1889
    @gagandeepmaan1889 4 роки тому +1

    So nice ....veer g... God bless u....🙏🙏👍👍

  • @dr.deozpizzaandcafe1317
    @dr.deozpizzaandcafe1317 4 роки тому +6

    Gud job sharan . I proud that your kind of person work with me during job in dominos.gud job sharan .best of luck for future .

  • @sikandersingh795
    @sikandersingh795 4 роки тому +21

    ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।

  • @lakhsingh5006
    @lakhsingh5006 4 роки тому +7

    ਆਪਣੇ ਕੰਮ ਦਾ ਸੁਆਦ ਈ ਵਖਰਾ ਹੰਦਾ ਏ

  • @sathsachkaa3473
    @sathsachkaa3473 4 роки тому +48

    ਸੋਚ ਛੋਟੀ ਹੁੰਦੀ ਹੈ ਮੇਰੇ ਵੀਰ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ

  • @maninderjitsingh885
    @maninderjitsingh885 4 роки тому +15

    Very nice veer
    Swaad aa geaa tuhadi story sunn k.

  • @GurpreetSingh_hsp
    @GurpreetSingh_hsp 4 роки тому +44

    Sharan I saw your struggle and always believe in your skills so good luck and keep going!!

  • @pardesi4696
    @pardesi4696 4 роки тому +10

    ਮਿਹਨਤ ਦਾ ਫਲ

  • @kuwindersingh9449
    @kuwindersingh9449 4 роки тому +16

    Asli Superman And Sardaar ji

  • @gurdialdosanjh1296
    @gurdialdosanjh1296 4 роки тому +5

    Dear Brother The Same Story Happening With Me When I start Vegetable Farming So Thanks For Remembering My Old Days!

  • @yadwindersingh2313
    @yadwindersingh2313 4 роки тому +17

    God bless u bro....This is the true fact about punjab that they feel ashamed to do this kind of job but they don't know A man who sells veggies,fruit,burger and all fast food earned 3 or 4 times more than a person who just wasting time to on 10k job.

  • @bawachawla8052
    @bawachawla8052 4 роки тому +8

    Burger chaachu waheguru tuhaade sir te mehar bhareya haath rakhey aur tuhaanu har Khushi deve.

  • @shahibaaz
    @shahibaaz 4 роки тому +7

    ਵੀਰ ਵਾਹਿਗੁਰੂ ਜੀ ਆਪ ਦੇ ਅੰਗ ਸੰਗ ਹਨ।

  • @rajivsharma1334
    @rajivsharma1334 4 роки тому +15

    Bhawani steel, Haryana road Hoshiarpur. Their service is very good.

  • @mannamann7848
    @mannamann7848 4 роки тому +4

    Good job bro god bless you bro

  • @kamalkishore7680
    @kamalkishore7680 4 роки тому +2

    Speech less

  • @surindersingh757
    @surindersingh757 4 роки тому +8

    ਵਾਹਿਗੁਰੂ ਮਹੇਰ ਕਰੇ ਸਭ ਤੇ

  • @veerpalkaur-dj2cs
    @veerpalkaur-dj2cs 4 роки тому +1

    God bless you veera

  • @dilbardhillon46
    @dilbardhillon46 4 роки тому +1

    ਅੱਲ੍ਹਾ ਹੋਰ ਤਰੱਕੀ ਦੇਵੇ ਵੀਰ ਨੂੰ, ਆਮੀਨ

  • @MrAmarjhutty
    @MrAmarjhutty 4 роки тому +9

    👍 proud of you.

  • @sumand222
    @sumand222 4 роки тому +5

    Great work....salute to this Singh......

  • @harshbala3837
    @harshbala3837 4 роки тому +1

    You r right dear son. "Lehron se darne walo ki nokka par nahi hoti, himmat karne walo ki kabhi haar nahi hoti.' Well done. Parmatma chardi kala vich rakhe sab nu.👏

  • @GagandeepSingh-gf9wh
    @GagandeepSingh-gf9wh 4 роки тому +5

    U r great bro....thnks me for motivation...best of luck...

  • @mahakaal1227
    @mahakaal1227 4 роки тому +1

    Bhaji tusi vakya hi brgr cachu ho.vaheguru tuhanu taraqui bakshan

  • @civilengineerengineerboyz4042
    @civilengineerengineerboyz4042 4 роки тому +19

    Burger 🍔 chachu love you

  • @gaggihambran7175
    @gaggihambran7175 4 роки тому +1

    ਵਾਹਿਗੁਰੂ ਜੀ ਨੇ ਤੁਹਾਡੀ ਮਿਹਨਤ ਦਾ ਫਲ ਬਖਸ਼ਿਆ ਇਸੇ ਤਰ੍ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ 🙏 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @lahoria2177
    @lahoria2177 4 роки тому +13

    saluteeeeeeeee.....toooooooooooo...jooosshhhhh talkkkkkkkkk

  • @KuldipSingh-bc5pp
    @KuldipSingh-bc5pp 4 роки тому +2

    Very good but always say thanks to God he gave chance and god grace to you comprehension to take decision on the right way🙏🌹👍

  • @drdinanath107
    @drdinanath107 4 роки тому +8

    Inspiration for the youth of India. Every unemployment youth should take a lesson from the video

  • @GurpreetSingh-eu9lf
    @GurpreetSingh-eu9lf 4 роки тому +26

    ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ

  • @kfaceyoga
    @kfaceyoga 4 роки тому +3

    Amazing story🤗👌👌

  • @wahegurujikifateh8877
    @wahegurujikifateh8877 4 роки тому +1

    ਆਹ ਭਾਜੀ ਦਾ ਸ਼ੁਕਰੀਆ ਜਿਨਾਂ ਨੇ ਵੀਰ ਜੀ ਦੀ ਮੌਕੇ ਤੇ ਮਦਦ ਕੀਤੀ

  • @vinod71234
    @vinod71234 4 роки тому +54

    Veere naukri nukri ch kuch nahi rakhya,
    Sahi decision c tuhada

  • @comedy-virus6937
    @comedy-virus6937 4 роки тому +3

    Great job brother

  • @tarunnagpal7584
    @tarunnagpal7584 4 роки тому +10

    Goldy singh ko bulao josh talk mein... He is doing great work

  • @manishajha8407
    @manishajha8407 4 роки тому +2

    Congratulations 🎊 Sharan. You r motivation for millions

  • @shindapuri4324
    @shindapuri4324 4 роки тому +1

    Kam chota badda ni bande di soch hai choti badi...god bless u brother.👏👏👏👏👏

  • @JoshTalksPunjabi
    @JoshTalksPunjabi  4 роки тому +18

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @rahulsokhal4314
    @rahulsokhal4314 4 роки тому +1

    Salute aa sir tuhdi himmat hard work nu 👏👏👏👏👏👏👌👌👌👌👌👌❤❤

  • @krishanchand9923
    @krishanchand9923 4 роки тому +8

    Rehry dee kamai hak sach dee kamai hundi hai rang jaroor liaundi hai maim v rehry launda kamm hee pooja hai imandary te mehnat nall chalo parmatma bahut neray hunda dhan guru Nanak Mera Nanak sab da Nanak

  • @arwinderaujla3267
    @arwinderaujla3267 4 роки тому +8

    ਹੌਂਸਲੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤ ਓਨਾ ਦੀ ਹੁੰਦੀ ਆ 🤟🤟🤟🙏🙏

  • @sukhjeetsingh1034
    @sukhjeetsingh1034 4 роки тому +2

    ਵੀਰ ਦੇ ਬਰਗਰ ਵਾ ਕਮਾਲ ਹੈ ਜਦੋ ਰੇਹੜੀ ਭੀ ਸੀ ਆਪਾ ਲਾਈਨ ਚ ਲਗ ਕੇ ਖਾਧੇ ਹੂਣ ਦੂਕਾਨ ਹੈ ਦੂਕਾਨ ਤੇ ਬੈਠ ਕੇ ਖਾਈਦੇ ਤੇ ਘਰ ਲਈ ਆਰਡਰ ਕਰੀਦੇ ਬਰਥਡੇ ਭੀ ਸੈਲੀਬਰੇਟ ਇਥੇ ਹੀ ਕਰੀਦੇ,,,, ,ਸੱਖਾ ਬਾਬਾ,,,

  • @KulwinderSingh-wl9dq
    @KulwinderSingh-wl9dq 4 роки тому +10

    ਵਾਹਿਗੁਰੂ ਜੀ ਨੇ ਬਾਈ ਦੀ ਬਾਂਹ ਫੜ ਲਈ

  • @JOTKHAIRA
    @JOTKHAIRA 4 роки тому +2

    ਤਕੜੀ ਸੋਚ ਨਾਲ ਹੀ ਤਰਕੀ ਐ ਮੇਰੇ ਵੀਰੋ

  • @sara76201
    @sara76201 4 роки тому +1

    Work is worship , No work is big or small, it’s only our thinking . Great job bro👌

  • @bahadursinghdhesi1740
    @bahadursinghdhesi1740 4 роки тому +4

    God bless u

  • @AmitMishra-cv4di
    @AmitMishra-cv4di 4 роки тому +1

    Proud of you Bro👌An absolute inspiration for masses👏👏

  • @RanjitKaur-nt1cq
    @RanjitKaur-nt1cq 4 роки тому +1

    Bhut vadia good vicar

  • @shubhamrana6973
    @shubhamrana6973 4 роки тому +3

    🙏👌👌love u bai ji ..All the best ...rab meher kre aapke upr

  • @amanpreetkaur70824
    @amanpreetkaur70824 Рік тому +1

    yup, their burgers are next level❤🎈, and their pasta 🤌🫶my favorite

  • @harshsingh4384
    @harshsingh4384 2 роки тому +1

    Very inspiration video ❤️👍

  • @sonikasharma1463
    @sonikasharma1463 4 роки тому +8

    God bless you my brother👍

  • @rimplekaur5842
    @rimplekaur5842 4 роки тому +4

    Bohat vadiya bhaji keep it up
    Iam really motivated from this
    Waheguru G mehar karn 🙏🏻

  • @sukhdeepsingh9517
    @sukhdeepsingh9517 4 роки тому +1

    Bhut vadiya veer

  • @pushpinderkumar3667
    @pushpinderkumar3667 4 роки тому +13

    ਗੁਰੂ ਨਾਨਕ ਦੇਵ ਜੀ ਦੇ ਆਗਮਨ ਤੇ ਸਮਾਜ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਸੀ, ਅਤੇ ਸਾਰੇ ਵਰਣਾਂ ਦੇ ਕੰਮ ਵੱਖ ਵੱਖ ਸਨ । ਪਰ ਗੁਰੂ ਨਾਨਕ ਦੇਵ ਜੀ ਨੇ ਚਾਰਾਂ ਵਰਣਾਂ ਨੂੰ ਮਿਲਾਕੇ ਇਕ ਵਰਣ ਭਾਵ ਸਿੱਖ ਬਣਾਇਆ ਜਿਹੜਾ ਹਰ ਵਰਣ ਦਾ ਕੰਮ ਬਾਖੂਬੀ ਕਰ ਸਕਦਾ ਹੈ ਤੇ ਕਰਦਾ ਵੀ ਹੈ । ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਰਾਹੀਂ ਦੱਸਿਆ ।
    ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ ।
    ਸੋ ਸਿੱਖ ਨੂੰ ਕਿਸੇ ਵੀ ਕੰਮ ਕਰਨ, ਸਿਵਾਏ ਚੋਰੀ, ਠੱਗੀ, ਹੇਰਾ-ਫੇਰੀ ਦੇ ਕੋਈ ਵੀ ਕੰਮ ਵਿੱਚ ਸ਼ਰਮ ਨਹੀਂ ਹੋਣੀ ਚਾਹੀਦੀ ।

  • @anilkatri
    @anilkatri 4 роки тому +2

    Sharandeep paji
    no words only roadies salute...
    jado hoshirpur aaya thuhanu mil ke jawa ga paji promise.....🙏🙏🙏

  • @nonamankinonagopibros602
    @nonamankinonagopibros602 4 роки тому +1

    Waheguru ji mehar krn tuhanu eme hi Khush rakhe

  • @harmanjotsingh4837
    @harmanjotsingh4837 4 роки тому +12

    22 g Di shop te Kai vaar visit Kita. Vadiaaa food hai.

  • @sukhdeepkaur1923
    @sukhdeepkaur1923 4 роки тому +6

    Waheguru mehr karn ji

  • @madhurmahajan6074
    @madhurmahajan6074 4 роки тому +1

    Beautiful..keep it up brother ..

  • @palvindersingh4944
    @palvindersingh4944 4 роки тому +7

    Great PAJI apriciatable...👍🏻

  • @ramandeepsingh623
    @ramandeepsingh623 4 роки тому +8

    God bless brother

  • @dimpalkumari3384
    @dimpalkumari3384 4 роки тому +1

    Best of luck brother and be happy

  • @to5547
    @to5547 4 роки тому +1

    Very good bache god bless you

  • @singjsingj3574
    @singjsingj3574 4 роки тому +7

    very nice talking to successful of you burger chacha.

  • @balvirlandra7727
    @balvirlandra7727 4 роки тому +4

    ਵਾਹਿਗੁਰੂ ਜੀ