ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview

Поділитися
Вставка
  • Опубліковано 21 чер 2024
  • ਕਹਿੰਦੇ ਜੇ ਪੈਸੇ ਨਾ ਦਿੱਤੇ ਤੁਹਾਨੂੰ ਘਰੋਂ ਕੱਢ ਦੇਣਾ | Sunny Boparai Kabaddi Player | Emotional interview
    Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
    #kabaddiplayer #interview #emotional #story #sunnyboparai #veeridhaipai #truestory #support #emotional #share #palajalalpuria #arshchohla #dullabagga #mangibaggapind #player #love

КОМЕНТАРІ • 141

  • @gurditsingh1792
    @gurditsingh1792 Місяць тому +35

    ਲੱਖ ਲਾਹਨਤ ਵੱਡੇ ਸਟਾਰਾਂ ਤੇ
    ਫਿੱਟੇ ਮੂੰਹ ਕਮੇਟੀਆਂ ਦੇ
    ਸੰਨੀ ਵੀਰ ਕਿਤੇ ਹੋਰ ਏਨੀ ਤਪੱਸਿਆ ਕੀਤੀ ਹੁੰਦੀ ਫਲ ਮਿਲਦਾ
    ਕੀ ਲੈਣਾ ਸੀ ਇਸ ਖੋਟੀ ਕੌਡੀ ਤੋਂ 😢😢

  • @GurmeetButtar-ub5ll
    @GurmeetButtar-ub5ll Місяць тому +12

    ਸਨੀ ਵੀਰ ਬਹੁਤ ਵਦੀਆ ਜਾਫੀ ਇਸ ਵੀਰ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਿ ਗੁਰੂ ਕਿਰਪਾ ਕਰੇ 🙏🙏

  • @jaskarnsingh5277
    @jaskarnsingh5277 Місяць тому +31

    ਕਬੱਡੀ ਦੇ ਪਰਮੋਟਰਾ ਨੂੰ ਗਰੀਬ ਪਲੇਰਾ ਦੀ ਮੱਦਦ ਕਰਨੀ ਚਾਹੀਦੀ ਹੈ

    • @Gurcharnsingh-jt9vs
      @Gurcharnsingh-jt9vs Місяць тому +2

      sahi gal veer. koi ne kisa de help karda ahh munda kida vadda dukh laka turya firda waheguru meher karan veer te.

  • @deeprataindia1170
    @deeprataindia1170 Місяць тому +12

    ਇਸ ਚੈਨਲ ਵਾਲੇ ਵੀਰਾਂ ਨੇ ਬਹੁਤ ਸਪੋਟ ਕੀਤੀ ਹੈ playaran ਦੀ sunny ਵੀਰ ਦੀ ਰੱਬ ਜਰੂਰ ਸੁਣੁਗਾ ਸੱਚੇ ਪਾਤਸ਼ਾਹ ਜੀ ਮੇਹਰ ਕਰਨਗੇ।
    ,,ballu ਰਟੈਂਡਾ,,

  • @KauritzSidhu
    @KauritzSidhu 23 дні тому +1

    ਬਹੁਤ ਸੋਹਣੀ ਗੇਮ ਏ ਵੀਰ ਦੀ ਸਾਡੇ ਪਿੰਡ ਵੀ ਆਇਆ ਸੀ ਏ ਵੀਰਾ ਵੀਰ ਜੀ ਗਰੀਬ ਪਲੇਅਰ ਨੁੰ ਕੋਈ ਨੀ ਪੁੱਛ ਦਾ

  • @user-mb8im5rf6n
    @user-mb8im5rf6n Місяць тому +8

    ਜਿਨਾਂ ਨੂੰ ਰੱਬ ਨੇ ਜ਼ਰੂਰਤਾਂ ਤੋਂ ਯਾਦਾਂ ਦਿੱਤਾ ਉਹ ਵੀਰ ਥੋੜ੍ਹਾ ਥੋੜ੍ਹਾ ਕਰਕੇ ਵੀਰ ਦੀ ਮਦਦ ਕਰੋ ਵੀਰ ਨੇ ਅਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿਰਪਾ ਕਰਕੇ ਥੋੜ੍ਹੇ ਚੋਂ ਬਹੁਤਾ ਜਰੂਰ ਮਦਦ ਕਰੋ ਬਾਈ ਦੀ

  • @chaudhary8085
    @chaudhary8085 Місяць тому +8

    ਬਾਕੀ ਤਿਲ ਫੁਲ ਜਿੰਨਾ ਹੋਏਆ ਕਰਾਂਗੇ ਸੰਨੀਂ ਬਾਈ ਦਾ ਪਰ ਦੀਪੇ ਵੀਰੇ ਬਾਈ ਦੀ ਗੱਲ ਤੁੱਸੀ ਕਿਸੇ ਪਰਮੋਟਰ ਜਾ ਦਾਨੀ ਵੀਰਾਂ ਨਾਲ ਕਰੋ ਤੂੰ ਦੀਪੇ ਬਾਈ ਜਿਉਂਦਾ ਰਹਿ ਤੂੰ ਕਿਸੇ ਦੀ ਬਾਂਹ ਫੜਦਾ ਰੱਬ ਤੈਨੂੰ ਇਹ ਹਿੰਮਤ ਬਖਸ਼ ਦਾ ਇਹ ਤੇਰੀ ਮੇਰੇ ਵੀਰ ਸੇਵਾ

  • @user-ey5xc5bn4z
    @user-ey5xc5bn4z Місяць тому +15

    ਟੂਰਨਾਮੈਂਟ ਕਰਵਾਉਣ ਵਾਲਿਆਂ ਨੂੰ ਬੇਨਤੀ ਹੈ ਇਸ ਵੀਰ ਦੀ ਮਦੱਦ ਜ਼ਰੂਰ ਕਰੋ ਜੀ

  • @gurpreetbirbal1382
    @gurpreetbirbal1382 Місяць тому +2

    ਬਹੁੱਤ ਗ਼ਲਤ ਗੱਲ ਹੈ ਧਮਕੀਆਂ ਦੇਣ ਵਾਲੇਆਂ ਨੂੰ ਕਿਉਂ ਨਹੀਂ ਸੋਚਦੇ ਤੁਸੀਂ ਕਿਸੇ ਨੂੰ ਜਿਸਨੇ ਆਪਣੇਂ ਆਪ ਵੀ ਦੇਖਣਾ ਗਰੀਬ ਦੀ ਮਦਦ ਕਰੋਂ ❤❤

  • @Darabrarkabaddi
    @Darabrarkabaddi Місяць тому +8

    ਅੱਖਾਂ ਵਿੱਚੋਂ ਪਾਣੀ ਆ ਗਿਆ ਭਰਾ ਦੀਆਂ ਗੱਲਾਂ ਸੁਣ ਕੇ ਇਸ ਭਰਾ ਦੀ ਸਪੋਟ ਹੋਣੀ ਚਾਹੀਦੀ ਹੈ ਲੋੜਵੰਦ ਖਿਡਾਰੀਆਂ ਨੂੰ ਮਦਦ ਕਰੋ ਪਿੰਡ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਸ ਮੁੰਡੇ ਦੀ ਬਾਂਹ ਫੜੋ

  • @sptechnical1151
    @sptechnical1151 Місяць тому +20

    ਸੰਨੀ ਵੀਰ ਦੀ ਮੱਦਦ ਜਰੂਰ ਕਰੋ ਜੇ ਕਿਸੇ ਦੀ ਜੇਬ ਇਜਾਜ਼ਤ ਦਿੰਦੀ ਵੀਰੋ

  • @GurmeetSingh-sc8zi
    @GurmeetSingh-sc8zi 23 дні тому +1

    ਰਬ ਰਾਖਾ
    ਏਹੋਜਹੇ ਖਡਾਰੀਆ ਦਾ

  • @dhanvir77
    @dhanvir77 Місяць тому +9

    Gopi frandipuria jrur moka dyu es veer nu

  • @Jagguraiya
    @Jagguraiya 15 днів тому

    Waheguru Ji ka Khalsa waheguru Ji ki fathe ਸੰਗਤ ਜੀ ਮੇ kise ਪਰਸਨਲ ਬੰਦੇ ਤੋ puchya ਏਨਾ ਦੇ ਪਿੰਡੋ sunny sach bol riha jini v ho ske ਹੈਲਪ ਕਰੋ ਸੰਗਤ ਜੀ ਬਹੁਤ ਵਧੀਆ ਪਲੇਅਰ ਏ sunny veer

  • @kuljitkanda1276
    @kuljitkanda1276 Місяць тому +8

    ਭਰਾ ਇਹੇ ਲੋਕ ਵੀ ਅਮੀਰ ਦੇ ਆ ਭਰਾ ਖਾਹ ਲੈਣ ਦੋ ਗਰੀਬ ਨੂੰ ਰੋਟੀ

  • @DavinderSingh-k2u
    @DavinderSingh-k2u 21 день тому

    Sirra jaffi a sunny kehra radar ni farya sunny ne end jaffi apa fan a sunny bro de

  • @Jaanveer-q3n
    @Jaanveer-q3n 13 днів тому

    Dill da saaf insan a sunny

  • @razesimone9160
    @razesimone9160 Місяць тому +5

    Nice player sunny boparai❤

  • @ManoharLal-uo5tg
    @ManoharLal-uo5tg 17 днів тому

    Fer ਤਾਂ ਬਾਈ ਤੇਰੇ ਪਿੰਡ ਤੇ ਲਾਹਣਤ ਈ ਆ

  • @gurditsingh1792
    @gurditsingh1792 Місяць тому +19

    ਸੰਨੀ ਵੀਰ ਆਮ ਜਿਹਾ ਜ਼ਿਮੀਂਦਾਰ ਹਾਂ ਛੋਟੀ ਜਿਹੀ ਖੇਤੀ ਮੇਰੀ ਤੂੰ ਫਰਿੱਜ ਠੀਕ ਕਰਵਾ ਪੈਸੇ ਮੈਂ ਦੇਊਂ
    ਗੂਗਲ ਪੇ ਦਾ ਨੰਬਰ ਦੇਵੀਂ
    ਸ਼ੁਕਰ ਮੈਂ ਇਸ ਗੰਦੀ ਖੇਡ ਦਾ ਆਸ਼ਕ ਨਹੀਂ ਹਾਂ
    ਨੰਬਰ ਸਕਰੀਨ ਤੇ ਦਿਸ ਗਿਆ ਬਸ ਵੀਰ ਤੂੰ ਫਰਿੱਜ ਦਾ ਖਰਚਾ ਦੱਸ ਦੇਵੀਂ

  • @user-ty8rh8ki6o
    @user-ty8rh8ki6o Місяць тому +3

    Sunny vr bht vadiya jaffi aa waheguru mehar kro jarro

  • @user-eu4dc2jk6n
    @user-eu4dc2jk6n Місяць тому +11

    Kabbadi committee walea nu spot krni chahidia

  • @GurjinderRai-wv8qq
    @GurjinderRai-wv8qq Місяць тому +3

    Waheguru mehar kero sunny ustda

  • @Jagguraiya
    @Jagguraiya 19 днів тому

    ਮੰਜਪੁਰ ਬਹੁਤ ਸੋਹਣਾ ਖੇਡਿਆ ਸੀ ਏ ਮੁੰਡਾ ਟੀਮਰੀ ਹੁਣਾ ਨਾਲ ਬੈਸਟ ਸੀ side fan ਏ ਵੀਰ ਆਪਾ tuhde pls help kro sunny veer di pls

  • @user-gp3rs5dz4t
    @user-gp3rs5dz4t Місяць тому +2

    Waheguru ji waheguru

  • @JaspalSingh-br6cl
    @JaspalSingh-br6cl Місяць тому +2

    Waheguru ji mehar karna bhra te dhan dhan baba Kahan das ji 🙏🙏🌹🌹🌹

  • @RamanBanga-cx4nd
    @RamanBanga-cx4nd Місяць тому +4

    Waheguru mehar kre veer te 🙏🏻🙏🏻

  • @lakhdeepsingh554
    @lakhdeepsingh554 Місяць тому +4

    Deepe veer s player de jarur help karva do baba nanak tahanu bhaut khus rakhe ga

  • @kuldeeppatter1502
    @kuldeeppatter1502 Місяць тому +3

    Waheguru ji maher Karo bro te

  • @AkramAkram-nb6bh
    @AkramAkram-nb6bh Місяць тому +1

    Veer g Allah pak aap ki madad kare ameen I'm from Pakistan Punjab

  • @GurjinderRai-wv8qq
    @GurjinderRai-wv8qq Місяць тому +3

    Waheguru mehar ker veer te

  • @Gurcharnsingh-jt9vs
    @Gurcharnsingh-jt9vs Місяць тому +3

    sara apna apna sochda vhh koi kisa de help kar k kush ne bakki parmotra nu help karne cahide ahh munda de dukh dekh k maan bohet khrab hoya baba meher kra veer de.

  • @amandeepmanes2052
    @amandeepmanes2052 Місяць тому +3

    Waheguru ji

  • @chamkau
    @chamkau Місяць тому

    ਬਾਈ ਜੀ ਜਿਹੜੇ ਪਲੇਅਰ ਵੀਰ ਸੋਨੀ ਵੀਰ ਦੇ ਜਾਨਕਾਰ ਹੈ ਉਨ੍ਹਾਂ ਨੂੰ ਵੀ ਹੈ ਸੋਨੀ ਵੀਰ ਮਦਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ

  • @harpreet_chaudhary1338
    @harpreet_chaudhary1338 Місяць тому +2

    Waheguru Mehar Kare ❤️🤞🙏

  • @HarjitGill-lw6bf
    @HarjitGill-lw6bf Місяць тому +2

    WaheGuru ji 👏😢

  • @HemanHamu
    @HemanHamu 6 днів тому

    Waheguru ji pls help kro sunny pra di bht takda plyer c sunny hun v ha

  • @prabhsingh7462
    @prabhsingh7462 24 дні тому

    WaHeGuRu g

  • @AmandeepSingh-bu4wn
    @AmandeepSingh-bu4wn Місяць тому +3

    ਲੱਖ ਲਾਹਨਤ ਏ

  • @PakkePindaAale
    @PakkePindaAale Місяць тому +2

    kyu ni maddad krde yr eda de bhrava di jrur parmoter veer muhre aaun ess veer lai 🙏🏻

  • @BOPARAI892
    @BOPARAI892 22 дні тому

    ❤❤

  • @gopykhalon
    @gopykhalon Місяць тому +1

    Waheguru g

  • @khalsapanth1582
    @khalsapanth1582 Місяць тому

    ਸ਼ਨੀ ਤੂੰ ਸੱਚ ਬੋਲਿਆ ਵੀਰ

  • @RinkuSingh-et4dc
    @RinkuSingh-et4dc Місяць тому +2

    Wmk ji🙏

  • @khalsapanth1582
    @khalsapanth1582 Місяць тому

    ਵਾਹਿਗੁਰੂ ਜੀ

  • @user-ec7lc5vn7n
    @user-ec7lc5vn7n Місяць тому +2

    Wmk

  • @user-mu1om8zh4r
    @user-mu1om8zh4r Місяць тому

    Waheguru ji waheguru ji waheguru ji waheguru ji waheguru ji

  • @YograjManvi
    @YograjManvi 25 днів тому

    Hai. O Rabba. Veer di kismt

  • @KauritzSidhu
    @KauritzSidhu 23 дні тому

    ਗਰੀਬ ਪਲੇਅਰ ਦਾ ਕੋਈ ਨੀ ਹੁੰਦਾ ਵੀਰ ਜੀ

  • @babbu3481
    @babbu3481 Місяць тому +1

    Wmk 🙏🙏❤❤❤❤❤❤❤

  • @tarsem389
    @tarsem389 23 дні тому

    Maa dekhi ne jandi rondi bechari
    Waheguru Mehar karna ji

  • @guardiangamer786
    @guardiangamer786 Місяць тому

    Waheguru ji wmk

  • @jagrajgill6918
    @jagrajgill6918 Місяць тому

    waheguru kirpa kr vir te

  • @RickyHboy
    @RickyHboy Місяць тому

    Waheguru mehar kre 🙏

  • @BaljitSingh-ip7fz
    @BaljitSingh-ip7fz Місяць тому

    Lakh lahnat pind walya di

  • @MandeepGrewal-bn9wg
    @MandeepGrewal-bn9wg Місяць тому

    Waheguru mehar kare

  • @Happy_dhur
    @Happy_dhur Місяць тому +1

    Wmk pra te 🙏🙏

  • @HappyHappy-fw4xz
    @HappyHappy-fw4xz Місяць тому +1

    Wmk bai te

  • @user-wd3om4jf7q
    @user-wd3om4jf7q Місяць тому +3

    Saharam karo kabaddi de amir gareeb de madadd karo bro

  • @user-js7lg3tu5c
    @user-js7lg3tu5c Місяць тому +2

    Bai mere sare nri prmotra nu hathh jod ke benti a v es player de help kri jae

  • @RameshKumar-oq8le
    @RameshKumar-oq8le Місяць тому +2

    Hai oo rabba

  • @shubhams2600
    @shubhams2600 Місяць тому

    Deepe paji Ediya lagian bot vadian a

  • @KuldeepSingh-lj3vg
    @KuldeepSingh-lj3vg Місяць тому +3

    Rupinder jalal faraa lawo bai da

  • @kukukumar8690
    @kukukumar8690 Місяць тому

    Wmk kre pra te 🙏👏

  • @sukhakala4215
    @sukhakala4215 Місяць тому +1

    Sunny veer rab jaoar mehar karunga jihna nai dita rab na dekhi kida marna guma guma k

  • @kuldipsingh-wj8qu
    @kuldipsingh-wj8qu Місяць тому +1

    Ok

  • @user-mh1nf9ph1s
    @user-mh1nf9ph1s Місяць тому +1

    ਵੀਰ. ਕੱਬਡੀ. ਜੀਂ.ਸਪੋਟ ਕਰੋ

  • @dhanvir77
    @dhanvir77 Місяць тому +2

    Frandipuria gopy nl gal krao sunny veer di gopi jrur moka dau

  • @BaljitSingh-hy3yp
    @BaljitSingh-hy3yp Місяць тому

    Waheguru chadhadi Kala rakhen

  • @varindervicky5867
    @varindervicky5867 Місяць тому +2

    Bai munda young aa..game v vdiya...club ch lyo isnu....schi help di lod aa...enu

  • @guriqbalsingh3938
    @guriqbalsingh3938 Місяць тому +1

    Dil 💔gye yr

  • @user-bi7ib4db8g
    @user-bi7ib4db8g Місяць тому +1

    Bhut vdia plyer c mere nal khadda c

  • @Jaanveer-q3n
    @Jaanveer-q3n 15 днів тому

    Sunny bht vadia jaffi c pls help kro

  • @HappyCake-tb4pi
    @HappyCake-tb4pi Місяць тому +3

    Sirra jaffi c jis nu end bolde pra koi gl ni waheguru ji kru kirpa apa nl।a tere gpy no send kr

  • @SukhjinderSingh-wl3zh
    @SukhjinderSingh-wl3zh Місяць тому +5

    Sabb nu hath jod kk bainti aa es bhra de help karni chaidi aa yr es da no do gpay vala

  • @user-rf3so1kx1k
    @user-rf3so1kx1k Місяць тому

    🙏🙏🙏🙏💪👍💯

  • @KuldeepSingh-lj3vg
    @KuldeepSingh-lj3vg Місяць тому +1

    Bai ronaa aa ga spot karo gar

  • @gurisandhu8337
    @gurisandhu8337 Місяць тому

    💔

  • @amandhaliwalsaab5337
    @amandhaliwalsaab5337 Місяць тому

    😥😥

  • @gurjeetvirdi8441
    @gurjeetvirdi8441 Місяць тому

    😢😢

  • @Armaan12377
    @Armaan12377 21 день тому

    Sath do yr veer sare Jane

  • @user-uh2he7py6b
    @user-uh2he7py6b Місяць тому

    Wherguru.ji.kirpa.karo

  • @user-hw7lh3lt3m
    @user-hw7lh3lt3m Місяць тому

    😢

  • @Kirna-ww9ch
    @Kirna-ww9ch Місяць тому +1

    ਜੂ ਲੋਕ ਕਬੱਡੀ ਨਹੀ ਖੇਡ ਦੇ oh ਵੀ ਟਾਈਮ ਪਾਸ ਕਰ ਦੇ ਆ

  • @ManpreetSingh-os1fw
    @ManpreetSingh-os1fw Місяць тому +1

    Jaror help kro y vr di😢😢

  • @jaskaransinghbrar3580
    @jaskaransinghbrar3580 Місяць тому +2

    Help karo😢😢

  • @gopidhillon8119
    @gopidhillon8119 Місяць тому +1

    Pji jagga tandi wla de v interview kro

  • @AmanjassalJassal-tn4ng
    @AmanjassalJassal-tn4ng Місяць тому

    Koi na veer hun tera time aunga

  • @ApnaPunjabwaikh
    @ApnaPunjabwaikh Місяць тому

    Is dee zaroor help honi chahi dee waa.

  • @rahuljaatharyanaaala7529
    @rahuljaatharyanaaala7529 Місяць тому +5

    Veer gopi farandipueia naal gal kro veer

  • @HarwinderSingh-go2sd
    @HarwinderSingh-go2sd Місяць тому

    Sunpreet

  • @Baljitsingh-he5ub
    @Baljitsingh-he5ub Місяць тому +2

    hun kbabdi v pehla wali nai rhai

  • @KuldeepSingh-qg8ow
    @KuldeepSingh-qg8ow Місяць тому +1

    please help him

  • @RameshKumar-oq8le
    @RameshKumar-oq8le Місяць тому

    Hai oo rabba
    Ja sandeep y hunda tara y nal hunda

  • @bhajnaamali5908
    @bhajnaamali5908 19 днів тому

    Kon bolda khdena ni aunda sanu pta esda macih dekhan jai da c

  • @GurjinderRai-wv8qq
    @GurjinderRai-wv8qq Місяць тому +3

    Sunny veer tera nll ah gurjinder

  • @user-mb8im5rf6n
    @user-mb8im5rf6n Місяць тому +2

    ਖੱਚਰ ਪਿੰਡ ਆ ਬਈ ਤੇਰਾ ਤਾਂ ਐਨਾ ਘਟੀਆ ਪਿੰਡ

  • @KamaljitKumar-zk7gf
    @KamaljitKumar-zk7gf Місяць тому

    Yar mari gal gussa na kario jat pat v dekhi jandi aa .pinda bahut hunda

  • @KuldeepSingh-lj3vg
    @KuldeepSingh-lj3vg Місяць тому

    Ma bai kabbdi ta nai par ma kabdi sakda ha

  • @tanvirgujjarr4524
    @tanvirgujjarr4524 Місяць тому

    Salamu Gujjar ty foji Gujjar 2no pra bady takdy player c pta nai kidher gar ?