Prime Discussion (2522) || ਸਵਾਤੀ ਮਾਲੀਵਾਲ ਕੇਸ: ਦੋਸ਼ੀ ਬਖ਼ਸ਼ਣਾ ਨਹੀਂ ਚਾਹੀਦਾ

Поділитися
Вставка
  • Опубліковано 16 тра 2024
  • #primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal #swatimaliwal #cybercrime
    Subscribe To Prime Asia TV Canada :- goo.gl/TYnf9u
    Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 167

  • @harpalgill7561
    @harpalgill7561 21 день тому +7

    ਪੁੰਨੂ ਸਾਬ ਤੁਹਾਡੀਆਂ ਕਿਆ ਬਾਤਾਂ
    ਤੁਹਾਡੇ ਬਿਨਾਂ ਚੈਨਲ ਅਧੂਰਾ ਲਗਦਾ।

  • @Insightvikas
    @Insightvikas 21 день тому +3

    ਵਾਹ ਪੰਨੂ ਜੀ ਵਾਹ। ਤੁਸੀਂ ਸਵਾਤੀ ਮਾਲੀਵਾਲ ਤੇ ਲੇਟ ਬੋਲੇ ਪਰ ਗਜ ਕੇ ਬੋਲੇ। ਬਹੁਤ ਵਧੀਆ ਪ੍ਰੋਗਰਾਮ ਲਗਾ ਸਰ।

  • @risingriders9675
    @risingriders9675 21 день тому +22

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @BhupinderSingh-yg8cg
    @BhupinderSingh-yg8cg 21 день тому +11

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @user-tn3xz1rd5d
    @user-tn3xz1rd5d 21 день тому +1

    ਤੁਹਾਨੂੰ ਸੁਣ ਕੇ ਚੰਗਾ ਲਗਦਾ ਅੱਜ ਮਾਲੀਵਾਲ ਬਾਰੇ ਸਹੀ ਗੱਲ ਕੀਤੀ ਕੇਜਰੀਵਾਲ ਬਾਰੇ ਸਪਸ਼ਟ ਕਿਹਾ ਕਰੋ ਜੀ

  • @BalkarSingh-ko2qy
    @BalkarSingh-ko2qy 21 день тому +1

    ਪੰਨੂ ਸਾਹਿਬ ਜੀ ਏਹ ਬੀਬੀ ਸਵਤੀ ਮਾਲੀਵਾਲ ਏਕ ਏਡੀ ਵੱਡੀ ਪਦਵੀ ਤੇ ਫਿਰ ਵੀ ਏਕ ਪ੍ਰਾਈਵੇਟ ਸਕੈਟਰੀ ਏਨੀ ਬੇਜ਼ਤੀ ਕਰ ਦਿੱਤੀ ਹੈ ਤੇ ਸਾਡੇ ਵਰਗੇ ਲੋਕਾ ਦਾ ਕੀ ਹਾਲ ਹੋਵੇਗਾ ਜੀ ਪਰ ਅਫਸੋਸ ਹੈ ਕਿ ਬਦਕਿਸਮਤੀ ਹੈ ਜੀ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਏਸੇ ਤਰ੍ਹਾਂ ਲੀਡਰ ਸਾਹਿਬ ਲੋਕ ਆਪਣੀ ਪਾਵਰ ਦਾ ਫਾਇਦਾ ਲੈਂਦੇ ਹਨ ਜੀ

  • @VarinderSingh-he7wo
    @VarinderSingh-he7wo 21 день тому +6

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਸਾਰੀਆਂ ਪਾਰਟੀਆਂ ਇਕੋ ਜਿਹੀਆਂ ਹਨ।

  • @kuldeepsingh-xh6jv
    @kuldeepsingh-xh6jv 21 день тому +4

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @boharsingh7725
    @boharsingh7725 21 день тому +8

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ
    🙏🙏🙏🙏🙏

  • @Karmjitkaur-gk1xq
    @Karmjitkaur-gk1xq 21 день тому +8

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻❤🙏🏻❤🙏🏻

  • @deepbrar.
    @deepbrar. 21 день тому +11

    ਅਸੀ ਇੱਜ਼ਤ ਦੇਣ ਲਈ ਕੀ ਝੁੱਕੇ …….. ‬
    ‪ *ਉਹਨਾ ਨੇ ਤਾਂ ਗਿਰਿਆ ਹੋਇਆ ਹੀ ਸਮਝ ਲਿਆ*

    • @daljitsingh7980
      @daljitsingh7980 21 день тому +2

      ਦੀਪ ਬਰਾੜ 👍👍

    • @deepbrar.
      @deepbrar. 21 день тому +1

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 21 день тому +1

      Deep ⭐👌🏻👌🏻👌🏻⭐

  • @sewakverygoodctu4438
    @sewakverygoodctu4438 21 день тому +3

    ਪੰਨੂ ਸਾਬ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਹਰ ਵਿਸ਼ੇ ਤੇ ਧੰਨਵਾਦ। ਸਤਿ ਸ਼੍ਰੀ ਅਕਾਲ ਜੀ

  • @deepbrar.
    @deepbrar. 21 день тому +14

    ਵਕਤ ਗੁਜ਼ਰਦਾ ਦਿਖਾਈ ਨਹੀਂ ਦਿੰਦਾ ਮਗਰ ‬
    ‪ *ਹਰ ਚਿਹਰੇ ਤੇ ਇੱਕ ਦਾਸਤਾਨ ਲਿੱਖ ਜਾਂਦਾ ਹੈ*

    • @daljitsingh7980
      @daljitsingh7980 21 день тому +1

      ਦੀਪ ਬਰਾੜ 👌👌👍👍

    • @deepbrar.
      @deepbrar. 21 день тому +1

      ​@@daljitsingh7980😍😍 ਸੰਧੂ ਵੀਰੇ

    • @gurjitkaur7
      @gurjitkaur7 21 день тому +1

      Right Deep veere 👌🏻👌🏻👌🏻🙏🏻

  • @JotPb31
    @JotPb31 21 день тому +4

    ਸਤਿਕਾਰਯੋਗ ਪੰਨੂ ਸਰ ਜੀ,ਧੰਨਵਾਦ ਸੁਚੱਜੇ ਢੰਗ ਨਾਲ ਖਬਰ ਪੇਸ਼ ਕਰਦੇ ਹੋ,ਤੁਸੀ ਜਾਣਦੇ ਹੋ ਕਿ ਜਰਨਲ ਵਰਗ ਵਿਚ ਕਈ ਘਰ ਇਸ ਤਰਾਂ ਦੇ ਜਿਨਾਂ ਦੀ ਮਾਲੀ ਹਾਲਤ ਬਹੁਤ ਗੰਭੀਰ ਹੈ ਪਰ ਉਹ ਜਰਨਲ ਹੋਣ ਕਰਕੇ ਨੌਕਰੀ ਹੋਰ ਸਕੀਮ ਜਿਵੇ ਉਮਰ ਹੱਦ ਜੋ ਮੁੱਖ ਕਾਰਨ ਹੈ ਇਸ ਦੀ ਆਵਾਜ ਵੀ ਉਠਾਓ ਕਿਉਂਕਿ ਪਰਿਵਾਰਾਂ ਕੋਲ ਜਮੀਨ ਜੋ ਉਪਜਾਊ ਨੀ ਜਾ ਦਰਿਆ ਦੇ ਵਿੱਚ ਆਈ ਜਾ ਪਰਿਵਾਰ ਦੇ ਕਮਾਉਣ ਵਾਲੇ ਤੇ ਬੱਚੇ ਗੰਭੀਰ ਬਿਮਾਰੀ ਨਾਲ ਪੀੜਤ ਹਨ, ਜੋ ਇਕ ਬੱਚਾ ਪੜ੍ਹਾਈ ਕਰ ਕੇ ਵੀ ਬੇਰੁਜ਼ਗਾਰ ਰਹਿੰਦਾ ਹੈ ਕਿਉਕਿ ਮਾਲੀ ਹਾਲਤ ਤੇ ਜਰਨਲ ਵਰਗ ਹੁਣ ਗੀਤਾਂ ਵਾਲਾ ਨਹੀ ਨਾ ਵਿਦੇਸ਼ ਵਿੱਚ ਗਿਆ ਕਦੇ ਵੀ ਇਹ ਮੱਦੇ ਤੇ ਨਜਰ ਮਾਰਨਾ, ਗਲਤ ਸ਼ਬਦ ਜਾ ਗਲਤ ਵਿਸ਼ਾ ਹੋਵੇ ਜਾ ਠੇਸ ਲੱਗੀ ਤਾ ਦਿਲ ਤੋ ਮੁਆਫੀ ਮੰਗ ਰਿਹਾ ,ਧੰਨਵਾਦ

  • @mohansinghwarval87
    @mohansinghwarval87 21 день тому +4

    ਪੰਨੂ ਸਾਬ; ਆਪ ਜੀ ਖਬਰਾ ਦਾ ਵੇਰਵਾ ਦਿੰਦੇ ਹੋ ਸਹਿਜੇ ਹੀ ਸਾਰੀ ਖ਼ਬਰ ਦੀ ਸਮਝ ਆ ਜਾਂਦੀ ਹੈ

  • @Jolly0781
    @Jolly0781 21 день тому +4

    ਪੰਨੂ ਸਾਹਿਬ ਸਾਡੇ ਵੀ ਹਥਿਆਰ ਜਮਾ ਕਰਾ ਲੲਏ ਨਾਲੇ ਸਾਨੰ ਤਮਕੀਆ ਆੲਇਆ ਹਨ ।ਜੇ ਕੋਈ ਵਾਰਦਾਤ ਹੋਗਈ ਕੋਨ ਜਿਮੇਵਾਰ

  • @KulwinderSingh-zv1tx
    @KulwinderSingh-zv1tx 21 день тому +4

    Sat,shri,akal,g🙏🌹🌹😊 Banga

  • @RanjitSingh-lq3zn
    @RanjitSingh-lq3zn 21 день тому +17

    ਸਤਿ ਸ੍ਰੀ ਅਕਾਲ ਜੀ,ਪੰਨੂ ਸਾਹਿਬ, ਬੜੀ ਤਕਲੀਫ ਹੁੰਦੀ ਹੈ ਇਹ ਜਾਣ ਕੇ ਕਿ ਹਰ ਪਾਸੇ ਠੱਗੀ ਹੀ ਠੱਗੀ ਹੈ,ਸਮਝ ਨਹੀ ਆਉਂਦਾ ਕਿ ਅਸੀਂ ਭਾਰਤ ਵਿੱਚ ਕਿਹੜੇ ਧਰਮ ਨੂੰ ਮੰਨਦੇ ਹਾਂ।

  • @subhashpoonia5608
    @subhashpoonia5608 21 день тому +6

    Jay Javan Jay kissan majdur akta jindabad jindabad

  • @AvtarSingh-bj2vm
    @AvtarSingh-bj2vm 21 день тому +6

    ਪੰਨੂੰ ਸਾਹਿਬ ਗੁਜਰਾਤੀਆਂ ਦਾ ਕੰਮ ਹੀ ਲੁੱਟ ਮਾਰ ਕਰਨ ਦਾ ਹੈ ਜੀ?

  • @SatwantSingh-sh2fe
    @SatwantSingh-sh2fe 21 день тому +8

    ਬਹੁਤ ਵਧੀਆ ਪਰੋਗਰਾਮ ਧੰਨਵਾਦ ਪ੍ਰਾਇਮ ਏਸ਼ੀਆ ਟੀਮ

  • @jagtarsingh9534
    @jagtarsingh9534 21 день тому +16

    ਸਰਕਾਰੀ ਦਫਤਰਾਂ ਵਾਲੇ ਮੁਲਾਜ਼ਮ ਅਤੇ ਅਫਸਰ ਲੋਕਾਂ ਦੇ ਐਵੇਂ ਹੀ ਇਲੈਕਸ਼ਨ ਕਮਿਸ਼ਨ ਦੇ ਨਾਂ ਤੇ ਕੰਮ ਬੰਦ ਕਰ ਦਿੰਦੇ ਹਨ

  • @BalkarSingh-ko2qy
    @BalkarSingh-ko2qy 21 день тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @kamaljit9055
    @kamaljit9055 21 день тому +3

    ਪਨੁੰ ਸਰ ਸੀਰੀਅਸ ਮੈਟਰ

  • @deepbrar.
    @deepbrar. 21 день тому +11

    ਬਦਲਾ ਲੈਣ ਲਈ ਸਮਾਂ ਬਰਬਾਦ ਮੱਤ ਕਰੋ ਤੁਹਾਨੂੰ ਚੋਟ ਪਹੁੰਚਾਉਣ ਵਾਲੇ ‬
    ‪ *ਲੋਕ ਅੰਤ ਆਪਣੇ ਕਰਮ ਦਾ ਸਾਹਮਣਾ ਕਰਨਗੇ*

    • @daljitsingh7980
      @daljitsingh7980 21 день тому +2

      ਦੀਪ ਬਰਾੜ 🙏❤👌👌👍

    • @deepbrar.
      @deepbrar. 21 день тому +1

      ​@@daljitsingh7980😍🙏 ਸੰਧੂ ਵੀਰੇ

    • @gurjitkaur7
      @gurjitkaur7 21 день тому +1

      🙏🏻🌹❤️❤️🌹🙏🏻

  • @SukhwinderSingh-wq5ip
    @SukhwinderSingh-wq5ip 21 день тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @amrindersingh8817
    @amrindersingh8817 21 день тому +4

    ਇਹ ਡਾ ਐਨੇ ਬੇਸ਼ਰਮ ਹੋ ਗਏ ਨੇ ਕਿਹਣ ਦੀ ਕੋਈ ਗੱਲ ਨਹੀਂ ਰਹੀ ਸਾਡੇ ਪਿੰਡ 32-34 ਸਾਲ ਦੀ ਉਮਰ ਦੀ ਜਣਾਨੀ ਪੱਥਰੀ ਦਾ ਉਪਰੇਸ਼ਨ ਕਰਵਾਉਣ ਗਈ ਬੇਸ਼ਰਮ ਡਾਕਟਰਾਂ ਉਸ ਦੀ ਪਤਾ ਨਹੀਂ ਕਿਹੜੀ ਨਾੜ ਕੱਟ ਦਿੱਤੀ ਉਸ ਦਾ ਖੂਨ ਬੰਦ ਨਹੀਂ ਹੋਇਆ ਦੂਜੇ ਦਿਨ ਉਸ ਦੀ ਮੋਤ ਹੋ ਗਈ ਪਿੱਛੇ ਉਸ ਦਾ 6-7 ਸਾਲ ਦਾ ਮੁੱਡਾ ਰਿਹ ਗਿਆ

  • @BalkarSingh-ko2qy
    @BalkarSingh-ko2qy 21 день тому

    ਪੰਨੂ ਸਾਹਿਬ ਜੀ ਅੱਜ ਦੇ ਜ਼ਮਾਨੇ ਵਿੱਚ ਕੁਰਪਸ਼ਨ ਏਨਾ ਹੈ ਕਿ ਕੁੱਸ਼ ਕਹਿਣ ਵਾਲੀ ਗੱਲ ਨਹੀਂ ਸਾਡੇ ਦੇਸ਼ ਦੀ ਪੁਲਿਸ ਪ੍ਰਸ਼ਾਸ਼ਨ cid ਸੀਬੀਆਈ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਹਨ ਜੀ ਏਸੇ ਤਰ੍ਹਾਂ ਦੇ ਸ਼ਬਦ ਮਜ਼ਬੂਰੀ ਵੱਸ ਵਿੱਚ ਲਿਖੇ ਜਾਂਦੇ ਹਨ ਜੀ ਏਹ ਜੋਂ ਏਜੰਸੀਆਂ ਵਾਲੇ ਲੋਕਾਂ ਨੂੰ ਕਾਨੂੰਨ ਕਿਉ ਨਹੀ ਪੂਸ਼ਦਾ ਹੈ

  • @jagtargill-rc4gy
    @jagtargill-rc4gy 21 день тому +3

    Very good pannu shiab and nandpreet ji thanks

  • @harindergrewal5418
    @harindergrewal5418 21 день тому +4

    Nandpreet Ji Pannu Sahib Ji Sat Shri Akal Very Nice Information 22G Tks ❤❤❤

  • @BalkarSingh-ko2qy
    @BalkarSingh-ko2qy 21 день тому

    ਪੰਨੂ ਸਾਹਿਬ ਜੀ ਆਮ ਕਰਕੇ ਕੇਰਲਾ ਸੂਬਾ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਹੈ ਪਰ ਅਫਸੋਸ ਹੈ ਕਿ ਏਹ ਡਾਕਟਰ ਸਾਹਿਬ ਜੀ ਬੇ ਸ਼ਰਮ ਲੱਗਦੇ ਹਨ ਜੀ ਇਹੋ ਜਿਹੇ ਲਾਹ ਪਰਵਾਹ ਡਾਕਟਰ ਨੂੰ ਸਖ਼ਤ ਤੋਂ ਸਖ਼ਤ ਕਾਨੂਨੀ ਕਾਰਵਾਈ ਕੀਤੀ ਜਾਵੇ ਜੀ

  • @ShamsherSingh-mm9rg
    @ShamsherSingh-mm9rg 21 день тому +4

    Sat shri Akaal ji

  • @bhupindersinghmann5096
    @bhupindersinghmann5096 21 день тому +4

    ਗੁਰਪ੍ਰੀਤ ਸਿੰਘ ਕਾਹਨੇਕੇ ਪੰਜਾਬੀ ਅਖਬਾਰ ਦਾ ਪਤਰਕਾਰ ਹੈ

  • @nachhattarsingh4890
    @nachhattarsingh4890 21 день тому +2

    Sat shri akal ji pannu shaib and nandpreet ji good work good news

  • @palasingh5151
    @palasingh5151 21 день тому +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @deepbrar.
    @deepbrar. 21 день тому +10

    ਪ੍ਰੀਖਿਆ ਹਮੇਸ਼ਾਂ ਇਕੱਲੇ ਚ ਹੁੰਦੀ ਹੈ, ਲੇਕਿਨ ਇਸਦਾ ਨਤੀਜਾ ਸਭਦੇ ਸਾਹਮਣੇ ਹੁੰਦਾ ਹੈ। ਇਸ ਲਈ ਕੋਈ ਵੀ ‬
    ‪ *ਕਰਮ ਕਰਨ ਤੋਂ ਪਹਿਲਾਂ ਨਤੀਜੇ ਬਾਰੇ ਜ਼ਰੂਰ ਵਿਚਾਰ ਕਰਨਾ*

    • @daljitsingh7980
      @daljitsingh7980 21 день тому +2

      ਦੀਪ ਬਰਾੜ 👌👌👍👍

    • @deepbrar.
      @deepbrar. 21 день тому +1

      ​@@daljitsingh7980ਸੰਧੂ ਵੀਰੇ 😍😍

  • @simranjeetsingh7482
    @simranjeetsingh7482 21 день тому +2

    Nad g very good sir

  • @simranjeetsingh7482
    @simranjeetsingh7482 21 день тому +2

    Good sir job

  • @simranjeetsingh7482
    @simranjeetsingh7482 21 день тому +2

    Very good program

  • @sabeesandhu7318
    @sabeesandhu7318 21 день тому

    ਸਾਫ ਸੁਥਰੀਆਂ ਖ਼ਬਰਾਂ ਧੰਨਵਾਦ ਪੰਨੂੰ ਸਾਬ ਅਤੇ ਟੀਮ🙏🏼🙏🏼🙏🏼

  • @bhupindersingh6164
    @bhupindersingh6164 21 день тому +2

    Sir ge very nice

  • @simranjeetsingh7482
    @simranjeetsingh7482 21 день тому +2

    Prime aisa team 👍

  • @simranjeetsingh7482
    @simranjeetsingh7482 21 день тому +2

    Prime discussion 👍

  • @narinderjeetsingh3994
    @narinderjeetsingh3994 21 день тому +2

    Sat Sri akaal to all 🙏🙏

  • @harpreetbrar4808
    @harpreetbrar4808 21 день тому +3

    SSA ji

  • @daljitsingh7980
    @daljitsingh7980 21 день тому +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 21 день тому +1

      😍🙏 ਸੰਧੂ ਵੀਰੇ

  • @paramjitkumar953
    @paramjitkumar953 21 день тому +3

    ਪੰਨੂ ਸਾਹਿਬ ਜੀ ਸੱਤ ਸ੍ਰੀ ਅਕਾਲ ਜੀ ਕੇਜਰੀਵਾਲ ਵੀ ਦੂਜੀਆਂ ਪਾਰਟੀਆਂ ਵਰਗਾ 🎉🎉🎉🎉🎉

  • @kaushal074
    @kaushal074 21 день тому +1

    ਪੰਨੂੰ ਜੀ ਸਤਿ ਸ੍ਰੀ ਆਕਾਲ ਇਕ ਵਾਰ ਲੱਦਾਖ ਵਿੱਚ ਚਲ ਰਹੇ ਧਰਨੇ ਬਾਰੇ ਵੀ ਵਿਚਾਰ ਕਰੋ

  • @suchasingh2663
    @suchasingh2663 21 день тому

    Sat Shri Akal Pannu Saab g and Anandpreet Singh g

  • @tejpalpannu2293
    @tejpalpannu2293 19 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @malkiatsingh5143
    @malkiatsingh5143 21 день тому

    ਪੰਨੂ ਸਾਹਿਬ ਸਵਾਤੀ ਮਾਲੀਵਾਲ ਦੀ ਖ਼ਬਰ ਅੱਗੇ ਜਾ ਚੁੱਕੀ ਹੈ ਪੂਰੀ ਖਬਰ ਲੈ ਕਿ ਦੁਬਾਰਾ ਵਿਸ਼ਲੇਸ਼ਣ ਕੀਤਾ ਜਾਵੇ।

  • @monstergaming2807
    @monstergaming2807 21 день тому +2

    Panu ji Aaj glucos mere la Dena si gor ni karde eh bilkul sach g Aaj di gal hai

  • @amarjitkaur990
    @amarjitkaur990 21 день тому

    ਇਹ ਫਰੋਡ ਸੈਂਟਰ ਪਹਿਲਾਂ ਵੀ ਫੜੇ ਗਏ ਸੀ ਉਨ੍ਹਾ ਦਾ ਪਤਾ ਨੀ ਕੀ ਬਣਿਆ ਇਹ ਭਾਰਤ ਹੈ ਕੁਝ ਨੀ ਬਣਦਾ ????????

  • @JaswantSingh-qi4ok
    @JaswantSingh-qi4ok 18 днів тому

    Good job prime Asia keep it up 👍

  • @sharmatenthouse1848
    @sharmatenthouse1848 21 день тому

    Jatinder Pannu g sat shri akal

  • @SwarnjeetSingh-cu3bn
    @SwarnjeetSingh-cu3bn 21 день тому

    Pannu ji nandpreet ji sat Shri akal ji ❤❤❤❤❤

  • @simranjeetsingh7482
    @simranjeetsingh7482 21 день тому +1

    Prime aisa team hlo g

  • @RavinderKumar-bf8hv
    @RavinderKumar-bf8hv 20 днів тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਭ੍ਰਿਸ਼ਟਾਚਾਰ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਕੀਤੀਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਦੇਣ ਲਈ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਸਹਿਯੋਗ ਦੇਣ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @jeewanjot5382
    @jeewanjot5382 21 день тому +1

    Good job

  • @RamSingh-nd5rl
    @RamSingh-nd5rl 21 день тому

    ਸਤਿ ਸ਼੍ਰੀ ਅਕਾਲ ਜੀ ਮੈਂ ਭੱਠਾ ਮਜ਼ਦੂਰ

  • @simranjeetsingh7482
    @simranjeetsingh7482 21 день тому +1

    Nad g 👍

  • @PremPal-rg7jx
    @PremPal-rg7jx 21 день тому +1

    Panuu ji and Nandpreet ji sat shri akal ji

  • @dilbagpannu7799
    @dilbagpannu7799 21 день тому

    ਸਤਿਕਾਰ ਸਚਾਈ ਦੱਸਣ ਦਾ ।
    👏

  • @mvl1982
    @mvl1982 21 день тому

    Sat shri akal Pannu Sir ji te Chote Veer Nand preet Veer ji nu ve ji

  • @SURJITSINGH-jm3dp
    @SURJITSINGH-jm3dp 21 день тому +1

    Every Body Satsriakal

  • @amandoal4240
    @amandoal4240 21 день тому +1

    🙏🙏

  • @SurjitSingh-zc5zq
    @SurjitSingh-zc5zq 21 день тому +1

    Nice thanks hai

  • @devrajsalaria3333
    @devrajsalaria3333 20 днів тому

    great programme nand preet singh aand respected pannu sahib

  • @balwindersidhu4463
    @balwindersidhu4463 21 день тому

    Pannu Sahib ji🙏👍👌✅✌️👏❤️🌺🌳

  • @simranjeetsingh7482
    @simranjeetsingh7482 21 день тому +1

    Jatinder pannu g 👍

  • @DavinderSingh-jw7yk
    @DavinderSingh-jw7yk 20 днів тому

    Punishment honi chahiye

  • @ravindersingh3766
    @ravindersingh3766 21 день тому +2

    Political game Swati Maliwal.

  • @simranjeetsingh7482
    @simranjeetsingh7482 21 день тому +1

    Asia news

  • @jagjitsingh627
    @jagjitsingh627 21 день тому +1

    Pannu sahib g, sat shri akal g, jagjit randhawa mimsa dhuri

  • @ramandeepsingh4310
    @ramandeepsingh4310 21 день тому +1

    Good

  • @BalkarSingh-ko2qy
    @BalkarSingh-ko2qy 21 день тому

    ਹਾਂ ਜੀ ਏਹ ਅਜਨਬੀ call ਕਰਨ ਵਾਲੇ ਦਾਂ ਮੈਨੂੰ ਵੀ ਏਕ ਦੋ ਵਾਰ call ਆਈ ਸੀ ਪਰ ਆਪਾ ਦਬਕਾ ਮਾਰ ਕੇ ਜਵਾਬ ਦਿੱਤਾ ਸੀ

  • @surinderpabla6343
    @surinderpabla6343 21 день тому

    Very good dhanbad ji 🙏

  • @PRITAMSINGH-vn2gh
    @PRITAMSINGH-vn2gh 21 день тому +1

    🙏🙏🙏🙏

  • @mandeeprandhawa8852
    @mandeeprandhawa8852 20 днів тому

    superb pannu saab

  • @darbarasingh6553
    @darbarasingh6553 21 день тому

    🙏🙏👍🏻👍🏻

  • @inderj1985
    @inderj1985 20 днів тому

    ਮੈਂ ਵੀ ਸੋਸ਼ਲ ਮੀਡੀਆ ਤੇ crypto currency ਦੇ ਚੱਕਰ ਚ 5000 ਦੀ ਠੱਗੀ ਲਗਵਾ ਚੁੱਕਾ

  • @arjindersingh7288
    @arjindersingh7288 21 день тому +2

    ❤❤

  • @ujjaldhillon5579
    @ujjaldhillon5579 20 днів тому

    ਜਦੋਂ 19 ਦੀਆਂ ਚੋਣਾਂ ਹੋਈਆਂ ਨਾ ਉਦੋਂ ਇਹਨਾਂ ਪੁਲਿਸ ਵਾਲਿਆਂ ਨੇ ਹਥਿਆਰ ਜਮਾ ਕਰਾਉਣ ਲਈ ਮੇਰੇ ਨਾਲ ਇਹ ਖੁਦ ਗੱਲ ਹੋਈ ਹੈ ਕਿ ਜਦੋਂ ਮੇਰੀ ਰਫਲ ਜਮਾਂ ਕਰਾ ਦੀਤ ਨੂੰ ਕੋਈ ਬੰਦੇ ਆਏ ਮੇਰੇ ਸਰਾਣੇ ਮੋਬਾਇਲ ਪਿਆ ਸੀ ਉਹਨਾਂ ਉਥੋਂ ਹੀ ਚੁੱਕ ਕੇ ਪਿਛਾਂ ਮੁੜ ਕੇ ਉਹ ਸਾਡੇ ਲਾਗੇ ਸੀ ਦੋ ਚਾਰ ਘਰ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੇ ਬਟੂਏ ਜੋ ਸਰਾਣੇ ਪਿਆਜ ਸਮਾਨ ਚੁੱਕਿਆ ਤੇ ਐਤਕੀ ਫਿਰ ਜਦੋਂ ਹਥਿਆਰ ਜਮਾ ਕਰਾਏ ਉਸ ਦਿਨ ਹੀ ਮੇਰੇ ਘਰ ਦੇ ਨਾਲ ਚੱਕੀਏ ਉਹਦਾ ਜਿੰਦਰਾ ਭਨਣਾ ਨਾਲ ਨਹੀਂ ਉਹਨਾਂ ਨੂੰ ਪਤਾ ਸੀ ਵੀ ਇਹਦੇ ਕੋਲ ਹਥਿਆਰ ਇਹ ਜਮਾਂ ਹੋ ਗਿਆ ਜਦੋਂ ਮੈਂ ਰਾਤ ਨੂੰ ਕੁਦਰਤੀ ਉੱਠਿਆ ਮੈਂ ਬੈਟਰੀ ਮਾਰੀ ਤੇ ਉਹ ਭੱਜ ਕੇ ਕਿਉਂਕਿ ਇਹਦਾ ਲੋਕਾਂ ਨੂੰ ਸ ਲਟ ਕਰਦੇ ਨੇ ਵੀ ਹੁਣ ਲੁੱਟ ਲਓ ਲੋਕਾਂ ਨੂੰ ਅਸਾਂ ਹਥਿਆਰ ਜਮਾ ਕਰਵਾ ਰਹੇ ਨੇ ਕਿੱਡੀ ਫ**** ਗੌਰਮੈਂਟ ਆ

  • @SurinderKaur-tg2bc
    @SurinderKaur-tg2bc 21 день тому

    👍👍👍👍

  • @SurinderKumar-qi5xn
    @SurinderKumar-qi5xn 21 день тому

    Sir ki ਅਰੱਕਸ਼ਣ ਠੀਕ ਹੈ??!
    ਇਸ ਵਾਰੇ ਵੀ ਦੱਸੋ

  • @SlakhanSingh-vt1zp
    @SlakhanSingh-vt1zp 21 день тому

    Asle de bare vich pano sahib bilkul dahi kiha
    Vicharn jog e

  • @BalwinderSingh-hw3zw
    @BalwinderSingh-hw3zw 21 день тому

    ਪੰਨੂੰ ਸਾਹਿਬ ਲੋਕ ਤਾਂ ਦੋ ਤਿੰਨ ਸਾਲ ਵਿੱਚ ਹੀ ਝਾੜੂ ਵਾਲਿਆਂ ਨੂੰ ਪਰਖ ਕੇ ਮਾੜਾ ਕਹਿਣ ਲੱਗ ਗਏ ਕਈ ਸਾਲਾਂ ਦਾ ਲੁਟਿਆ ਪੰਜਾਬ ਏਨੀ ਜਲਦੀ ਕਿਵੇਂ ਲੀਹਾਂ ਤੇ ਆ ਜਾਊ। ਘਰ ਚ ਵਿਆਹ ਕਰਕੇ ਹਟੀਏ ਤਾਂ ਦੋ ਸਾਲ ਵਿੱਚ ਘਰ ਨੀ ਲੀਹ ਤੇ ਆਉਂਦਾ। ਸਾਨੂੰ ਬੀਬੀਆਂ ਦੇ 1000 ਰੁ ਅਤੇ 2500 ਪੈਨਸ਼ਨ ਦੀ ਕੋਈ ਲੋੜ ਨਹੀਂ ਸਿਰਫ਼ ਪੰਜਾਬ ਮੁੜ ਪਟੜੀ ਤੇ ਆ ਜਾਵੇ। ਮੇਰੇ ਘਰ ਵੀ 1000 ਰੁ ਲੈਣ ਵਾਲੇ ਦੋ ਅਤੇ 2500 ਲੈਣ ਵਾਲੇ ਮੇਰੇ ਸਤਿਕਾਰ ਯੋਗ ਮਾਤਾ ਜੀ ਹਨ। ਵਾਹਿਗੁਰੂ ਸਾਰੀ ਜਨਤ ਨੂੰ ਚੜਦੀ ਕਲਾ ਚ ਰੱਖਣ 🙏🙏

  • @bhupindersingh6164
    @bhupindersingh6164 21 день тому +1

    😢😢😢😢

  • @AmitKumar-le9ch
    @AmitKumar-le9ch 21 день тому

    Thnk u, respect 🌿

  • @JPSINGH-ef8vz
    @JPSINGH-ef8vz 21 день тому

    Good comments . Thanks ..

  • @user-nq5or5fx4q
    @user-nq5or5fx4q 21 день тому

    Thank you Pannu Sahib je 🙏 I'm Bint Rai JODHPUR PAKHAR ( Maur mandi ) Bathinda

  • @simranjeetsingh7482
    @simranjeetsingh7482 21 день тому

    Thanks prime aisa team

  • @AjmerSingh-su1js
    @AjmerSingh-su1js 21 день тому

    It is very nice and informative program.wish you more and more progress.

  • @jasvirsingh3098
    @jasvirsingh3098 21 день тому +1

    Satsiriakal ji

  • @BittuChambal-vl4hr
    @BittuChambal-vl4hr 21 день тому

    Good job sir ji 👍👍👍👍

  • @paramvirsinghkular9377
    @paramvirsinghkular9377 21 день тому +1

    Pannu Saab viral video bare v
    dso g

  • @ParamjeetKaur-wd4qc
    @ParamjeetKaur-wd4qc 21 день тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33

  • @user-mq7gj8tb2y
    @user-mq7gj8tb2y 21 день тому +2

    ਪੰਨੂ ਸਾਹਿਬ ਅਸਲਾ DC sahib ਦੇ ਹੁਕਮਾਂ ਨਾਲ ਜਿਲਾ ਪੁਲਿਸ ਵੱਲੋਂ ਕਰਾਇਆ ਜਾਂਦਾ ਹੈ ਜੀ

    • @JanakRaj-ff3fd
      @JanakRaj-ff3fd 21 день тому

      P😮r😮pppp😮😮😮😮😮😮😮

  • @SukhdevSingh-bp6yf
    @SukhdevSingh-bp6yf 21 день тому

    Pannu ji 🙏

  • @GurpreetKaur-lx9tp
    @GurpreetKaur-lx9tp 21 день тому

    🙏🇩🇪❤️