Ashok Mastie ਨੇ ਖੋਲੇ ਸਿੰਗਰਾਂ ਦੇ ਭੇਤ, ਜਾਨੀ ਤੇ ਬੀ ਪਰਾਕ ਬਾਰੇ ਵੱਡੀ ਗੱਲ ਕਹਿਤੀ, ਹਨੀ ਸਿੰਘ ਨੂੰ ਮੈਂ ਲੈਕੇ ਆਇਆ
Вставка
- Опубліковано 17 чер 2024
- Ashok Mastie ਨੇ ਖੋਲੇ ਸਿੰਗਰਾਂ ਦੇ ਭੇਤ, ਜਾਨੀ ਤੇ ਬੀ ਪਰਾਕ ਬਾਰੇ ਵੱਡੀ ਗੱਲ ਕਹਿਤੀ, ਹਨੀ ਸਿੰਘ ਨੂੰ ਮੈਂ ਲੈਕੇ ਆਇਆ | Simranjot Singh Makkar | Jaani | Yo Yo Honey Singh | B Praak | Gurdas Maan |
ASHOK MASTIE
#jaanii #bpraak #SMTV #simranjotmakkar #AshokMastie #gurdasmann #gurdasmaan #interview - Розваги
ਹੁਣ ਮਸਤੀ ਦਾ ਮੁੰਡਾ ਕਰੂਗਾ ਪੰਜਾਬੀ ਮਾਂ ਬੋਲੀ ਦੀ ਸੇਵਾ, ਇਹਨੇ ਤਾਂ ਮਸਤੀ ਦਾ ਕੀਤਾ ਕਰਾਇਆ ਵੀ ਖ਼ੂਹ ਵਿਚ ਪਾਤਾ।
veere koi gall ni gall Puri sun
ਅਸ਼ੋਕ ਮਸਤੀ ਬਹੁਤ ਵਧੀਆ ਸਿੰਗਰ Great 👍
Love you sir ❤❤❤❤🙏🙏🙏
ਇਕ ਵਾਰ ਫਿਰ,ਬਾ-ਕਮਾਲ ਮੁਲਾਕਾਤ ਤੀਹ ਪੈਂਤੀ ਸਾਲ ਪਹਿਲਾਂ ਦੀਆਂ ਯਾਦਾਂ ਤਰੋ ਤਾਜੀਆਂ ਹੋ ਗਈਆਂ,
Super interview thank you for that what a voice ❤❤❤❤❤🇺🇸🇺🇸🇺🇸🇺🇸
ਤੇਰੇ ਭਾਈਆਂ ਕੋਲੇ ਫੀਅਟ ਨੀ,ਉਹਨਾ ਧੱਕੇ ਮਾਰਦੇ ਰਹਿ ਜਾਣਾ,ਵਾਹ ਮਸਤੀ,ਯਾਦ ਕਰ ਅਬੋਹਰ 87ਸੀ ਚ ਨਾਈਟ ਹਰਦੀਪ ਦੇ ਨਾਮ ਤੇ ਕਰਾਈ ਸੀ ਪਰ ਬੱਲੇ ਬੱਲੇ ਮਸਤੀ ਦੀ ਹੋਈ ਸੀ ਇਕ ਤੋਂ ਬਾਦ ਇਕ ਹੋਰ ਇਕ ਹੋਰ,ਰਾਜ ਧੀਰ ਦੇ ਪਲੇਅ ,ਇਕ ਘੁੱਟ ਦਾਰੂ ਦੀ ,ਸੁਪਰ ਗਏ ਸਨ,ਗਿੱਦੜਬਾਹਾ ਛਾ ਗਿਆ ਸੀ,ਬਾਦ ਕੇ,ਐਸ,ਮੱਖਣ ਨੇ ਮੇਰੀ ਇਕ ਸ਼ੂਟਿਗ ਦੌਰਾਨ ਬਹੁਤ ਮਿੰਨਤਾਂ ਕੀਤੀਆਂ ਕਿ ਮੈਨੂੰ ਮੰਗਲ ਜੀ ਨਾਲ ਮਿਲਾ ਦਿਉ ਤੇ ਗੀਤ ਮਾਰੂਤੀ ਸਾਡੇ ਥੱਲੇ ਦਿਵਾ ਦਿਉ,ਮੈਂ ਕਿਹਾ ਇਹ ਗੀਤ ਮਸਤੀ ਦਾ ਹੋ ਚੁਕਿਆ ਤੇ ਮਸਤੀ ਮੇਰਾ ਭਰਾ ਆ,,,
Good singer and good person masti sab.❤
ਮੱਕੜ ਸਾਬ ਗੁਰਦਾਸ ਮਾਨ ਸਾਬ ਨੂੰ ਵੀ ਲੈ ਕੇ Interview ਲਈ |
ਬਹੁਤ ਵਧੀਆ ਜੀ
ਪੱਤਰਕਾਰ ਵੀਰ ਜੀ ਮੇਹਰਬਾਨੀ ਤੁਸੀ ਗੁਰਦਾਸ ਮਾਨ. ਹਾਕਮ ਸ਼ਫੀ ਬਾਰੇ ਗੱਲ ਬਾਤ ਕੀਤੀ
ਮਸਤੀ ਸਾਬ ਕਮਾਲ ਦੀ ਸੋਚ ਦੇ ਮਾਲਕ ਨੇ |
Great singer
What a singer combination of harmonium Great 👍 intelligent person
Very charming personality
Mein v malout toh bhaji mere pehle birthday te 1987 Ashok Mastie ji ne Akhada lgaya c...
Great talk positive talk vibes wonderful to watch .🎉
## ਆਹ Interview ਸਭ ਨੂੰ ਦੇਖਣਾ ਸੁਣਨਾ ਚਾਹੀਦੀ ਆ |
Makkar sir Gurdaas Maan wali baat adhe mein hi cut kar di...theek hai aapka view point differ karta hai...par acha reporter toh unbiased hota hai naa..Could have let him complete his sentence
Salute h Masty ji parmatma tohanu hamesha chardi kla ch rakhe ta jo punjabi boli and punjabian di seva karde raho God bless you
Nice 👍👍
Kay baat hai…. Ashok mastee….. ❤
Please respect koshish tan kariya not condemn
Masti bai bahuta wadia banda a
Ghaint insaan Masti saab
ਬਾਈ ਜੀ ਜੋ ਪੰਜਾਬੀ ਇਨਸਾਨ ਪੰਜਾਬੀ ਬੋਲਣ ਚ ਸ਼ਰਮ ਕਰਦਾ ਤੁਹਾਨੂੰ ਕੀ ਲਗਦਾ ਉਹੋ ਇੱਕ ਸੁੱਚਜਾ ਇਨਸਾਨ ਹੈ? ਕਾਕਾ ਜੀ ਦੇ ਬਾਪੂ ਦੇਖੋ ਕਿਵੇਂ ਪੰਜਾਬੀ ਚ ਗੱਲ ਬਾਤ ਕਰ ਰਹੇ ਨੇ
Makkad ji please clasical kirtania singh sahaba nu bhi maukaa deo Apne podcast vich.
Ashok Masti saab gaint banda a👍
Very nice
Veere galat keh riha hai honey Singh da pehla gana glassy nahi c Bulki Bill Singh di Full Album Peshi c...te us to v pehla video song c Lekar hum diwanna dil c
Glassy song best ❤🎉
Good
Parawa pani nahi amrit chhakya
ਮੁੰਡੇ ਨੂੰ ਤੇ ਚੱਜ ਤਰਾਂ ਬੋਲਣਾਂ ਵੀ ਨ੍ਹੀ ਆਉਂਦਾ ,, ਗਾਣੇ ਇਹ ਕਿਵੇਂ ਬੋਲ ਲਵੇਗਾ ,, ਬੜੇ ਪਾਪਾ ਨਹੀਂ ਹੁੰਦਾ ਵੱਡੇ ਪਾਪਾ ਹੁੰਦਾ ,,
chl koina fr ki aa. Agle di upbringing oda de mahol ch hoia. ewe na hrek nu negative e bolan da ki faida
Tu c ghuse hi rehna,ta hi ru c chittar khande o
fuddu he rehna k kfe syani gall v krni
Bai har ek baap ke oda putar heera bunda
Veera na TUC ona nu khan nu ni dena na pen nu dena fer bai kyu kise da putt bh nukas kad de o
Tuc a socho ona interview ho re a song bna re a apa bas ada ni ada hunda 😅😅😅😅😅
@@victorianfencecompany1539 ???? who
YOYO
Honey Singh is Legend
Ashok Masti di poori chadayi hundi si, TV programma te .... baki Honey Singh di galbaat vadiya lagi.
Honestly 😂
ਹਨੀਜੀਤ ਸਿੰਘ ਲੋੜ ਪੈਣ ਤੇ ਅੰਗਰੇਜ਼ੀ ਬੋਲਣੀ ਚਾਹਿਦੀ ਐਵੇਂ ਚੰਗਾ ਨਹੀਂ ਲੱਗਦਾ,
Bhejne asi v Apne bache convent ch a fir ki problem a
I got to know about you only because of honey Singh
Masti saab da jawak Punjabi ta okha ho k bol reha va..
Honeyjeet v panjabi naam nhi hai ..
Shame on u ... Singer ek role model hunda state da .. tuhaada apne bache nu chngi traa Punjabi v nhi bolni aundi ... So shameful... Carrier glt chunn lea ..ki faida ena paisa kmaa k v apne tuc bachea nu maa boli nhi sikhaai .. so sad
Yes right
😂
Kulwinder Dhillon utte koi episode kro
Oh Guruaa oh duniya te nahi reha
@@Amar96Singh bhaji main ohde utte karn nu keha bai… jive major rajasthani de secretary naal ohna bare episode kita… ome hi banda labhke laike aun jerha kulwinder dhillon naal associated c
ਸੁੱਣ ਲਿਆ ਤੇਰਾ ਗਾਣਾ ਭਰਾਵਾਂ ਗੱਲ ਜੀ ਬਣੀ ਨੀ,
SAROVAAR DAAH JAAL HUNDA A
E bai fail karo ga sare Punjab de singer punjabi ta changi tara bolni ni aunde
Time waste podcast
Ajj de time Bakwas gao te chhaa jao.(kul mila ke kanzarkhana hi hai)
30:15 bilkul sahi kehaa bhaji
Ashok bai ji pehle insaan ne jo ene humble aa eho jihia galan koi nhi karda
28.28 ਕਮਾਲ ਦੀ ਗੱਲ ਕਹੀ
Kinni sohni interview sw masti bai mai samjda c eh bekar banda W gaane chalde ni but insan ee bohat vadia hunda
27:49 Makkad Saab artist daa kde daur kde khtm ni hundaa …plzz edaa portry naa kryaa kro ki artist daa lifespan hundaa tuhade varge patrkaar je ehojiyaa gallan knge fr …..amm jantaa taa ki hi krugi …….ARTIST KDE KHTM NAI HUNDAA BSS ODI MEHNAT TE BHUKH GHAT JANDI HAI KM PRATI 🙏🏻
jide kolo punjabi ni bol ho rhi oh karu hun punjab li kuj aah thuu