ਕੀ ਧਰਮ ਵਿੱਚ ਮਾਂਸ਼ਾਹਾਰ ਅਤੇ ਸ਼ਰਾਬ ਰੋੜਾ ਹਨ ? Sach Khoj Academey | Eating non - veg in Sikhism

Поділитися
Вставка
  • Опубліковано 27 бер 2020
  • Are Sikhs Allowed to Eat Meat?
    Eating non - veg in Sikhism
    Can Amritdhari Sikhs eat food from same plate as non-Amritdharis?
    Sach khoj Academy(ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ E-Mail: sachkhojacademy@gmail.com
    ➤ Sach Khoj Academy Links:
    sachkhojacademy.wordpress.com
    / sachkhojacademy
    www.sachkhojacademy.net
    www.sachkhojacademy.org
    / sachkhojacademy
    / sachkhojacademy
    / sachkhojacademy
    Android App: play.google.com/store/apps/de...
    Literature: sachkhojacademy.wordpress.com...

КОМЕНТАРІ • 743

  • @gurmailbhamra1296
    @gurmailbhamra1296 3 роки тому +96

    ਬਿਲਕੁਲ ਸਹੀ ਗੱਲ ਕਰਦੇ ਹਨ ਬਾਬਾ ਜੀ . ਪਛਮੀ ਦੇਸ਼ ਸਾਰੇ ਸਭ ਕੁਛ ਖਾਂਦੇ ਹਨ ਪਰ ਇਮਾਨਦਾਰੀ ਸਭ ਤੋਂ ਜਿਆਦਾ ਹੈ ਤਾਹਿਓਂ ਤਾਂ ਇੰਨੇ ਦੇਸ਼ਾਂ ਤੇ ਰਾਜ ਕਰ ਲਿਆ .ਭਾਰਤ ਵਿਚ ਧਰਮੀ ਲੋਕ ਅਨਗਿਨਤ ਹਨ ਪਰ ਬੇਮਾਨੀ ਸਾਰੇ ਦੇਸ਼ਾਂ ਤੋਂ ਜਿਆਦਾ ਹੈ . ਸਾਰੇ ਪਾਖੰਡੀ ਹਨ .

  • @sakinderboparai3046
    @sakinderboparai3046 3 роки тому +31

    ਮਾਸ ਵਾਰੇ ਗੁਰਬਾਣੀ 💖 ਅਸੰਖ ਗਲ ਵੱਢ ਹੱਤਿਅਾ ਕਮਾੲਿ । ਅਸੰਖ ਪਾਪੀ ਪਾਪ ਕਰ ਜਾੲਿ । ਜੇ ਰੱਤ ਲੱਗੇ ਕੱਪੜੇ ਜਾਮਾਂ ਹੋੲਿ ਪਲੀਤ ਜੇ ਰੱਤ ਪੀਵੇ ਮਾਣਸਾ ਤਿਨ ਕਿੳੁਂ ਨਿਰਮਲ ਚੀਤ ।

  • @comedytv2755
    @comedytv2755 3 роки тому +11

    ਵੀਰ ਜੀ ਇਹ ਸਭ ਤਮੋ ਗੁਨੀ ਭੋਜਨ ਹਨ ਇਨਾ ਨੂੰ ਖਾਣ ਨਾਲ ਬੰਦੇ ਦਾ ਮਨ ਨਾਮ ਜਪਣ ਲਈ ਇਕਾਗਰ ਨਹੀਂ ਹੁੰਦਾ ਮਨ ਚੱਚਲ ਹੋ ਜਾਂਦਾ ਹੈ ਸਿਮਰਨ ਕਰਨ ਵਾਲੇ ਨੂੰ ਇਨਾ ਤੋਂ ਬਚਣਾ ਜ਼ਰੂਰੀ ਹੈ

  • @mukhtiarsinghbrar9006
    @mukhtiarsinghbrar9006 Рік тому +10

    ਅਸਲੀ ਗੱਲ ਹੈ ਬਾਬਾ ਆਪ ਖਾਂਦਾ ਪੀਂਦੇ ਹੋਣਾ ਹੈ ਗੁਰਬਾਣੀ ਵਿੱਚ ਤਾਂ ਏਨ੍ਹਾ ਗੱਲਾਂ ਦਾ ਖੰਡਨ ਕੀਤਾ ਹੈ ਭਾਈ

  • @pargatsingh2341
    @pargatsingh2341 Рік тому +2

    ਬਾਪੂ ਜੀ ਸ਼ਰਾਬ ਦੀ ਸਖ਼ਤ ਮਨਾਹੀ ਹੈ ਗਲਤ ਗੱਲ ਨਾ ਕਰੋ

  • @pssandhu9908
    @pssandhu9908 3 роки тому +5

    ਬਾਪੂ ਜੀ ਨੂੰ ਸਮਝਣਾ ਹਰ ੲਿੱਕ ਦੇ ਵੱਸ ਦੀ ਗੱਲ ਨਹੀ..ਨਹਿੰਗ ਸਿੰਘ ੲਿਸੇ ਕਰਕੇ ਕੲੀ ਵਿਸ਼ੇ ਨਹੀ ਛੇੜਦੇ ਮੂਰਖਾ ਨੂੰ ਸਮਝ ਨਹੀ ਅਾੳੁਣੀ...ਗੁਰਮੁਖਾ ਦੀ ਗੱਲ ਹੋਰ ਅਾ ਕਾਲਜੀ ਪੜਿਅਾ ਦੀ ਗੱਲ ਹੋਰ ਅਾ..

  • @BalwinderSingh-nf8ly

    ਇਸ ਸੱਤਰੇ ਬਹੱਤਰੇ ਨੂੰ ਕਿਧਰੋਂ ਵਿਦਵਾਨ ਭਾਲ ਲਿਆ,,, ਬਜ਼ੁਰਗ ਹੋਣ ਦਾ ਮਤਲਬ ਸਿਆਣਾ ਨੀ ਹੁੰਦਾ,,, ਬਹੁਤ ਲੋਕ ਸਾਰੀ ਉਮਰ ਮੂਰਖ ਹੀ ਰਹਿੰਦੇ ਆ

  • @shahdevsingh7951
    @shahdevsingh7951 3 роки тому +23

    ਗੁਰਬਾਣੀ ਵਿਚ ਲਿਖਿਆ ਹੈ ਕਿ ਜੇ ਜੀਆਂ ਨੂੰ ਮਾਰ ਕਿ ਧਰਮੀ ਅਖਵਾਉਂਦੇ ਹੋ ਫ਼ਿਰ ਕਸਾਈ ਕਾਉਣ ਹੋਇਆ।

  • @npsbrar560
    @npsbrar560 3 роки тому +15

    ਰਾਜ ਤਾਂ ਬਾਬਰ ਕਰਦਾ ਸੀ ਅਤੇ ਸ਼ਰਾਬ ਪੀਂਦਾ ਸੀ ਪਰ ਬਾਬਾ ਨਾਨਕ ਨਹੀਂ। ਇਹ ਆਪਣੀ ਮਰਜ਼ੀ ਹੈ ਕਿ ਆਪਾਂ ਨੂੰ ਕਿਹੜਾ ਠੀਕ ਲੱਗੇ।

  • @Gurmailsingh-nt4jx
    @Gurmailsingh-nt4jx Рік тому +3

    ਬਾਬਾ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਮੀਟ ਤੇ ਸ਼ਰਾਬ ਮਹਿੰਗੇ ਬਹੁਤ ਹਨ ਬੱਚਿਆਂ ਦਾ ਸੰਤਾਪ ਲੱਗੂ

  • @kashmirsingh8572
    @kashmirsingh8572 2 роки тому +4

    ਗੁਰਬਾਣੀ ਭਵ ਸਾਗਰ ਪਾਰ ਕਰਨ ਲਈ ਪੜੀ ਵਿਚਾਰੀ ਜਾਣੀ ਚਾਹੀਦੀ ਹੈ ਖਾਣ ਪੀਣ ਦੀਆ ਗੱਲ ਕਰਨ ਦਾ ਕੀ ਫਾਇਦਾ

  • @inderghumaan5496
    @inderghumaan5496 3 роки тому +29

    ਅੱਜ ਹਰ ਕਿਸੇ ਦਾ ਇਹੀ ਸਵਾਲ ਆ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਇਸ ਦਾ ਸਹੀ ਜਵਾਬ ਤਾਂ ਪ੍ਰਮਾਤਮਾ ਹੀ ਦੇ ਸਕਦਾ ਹੁਣ ਸਵਾਲ ਖੜ੍ਹਾ ਹੁੰਦਾ ਪ੍ਰਮਾਤਮਾ ਨਾਲ ਗੱਲ ਕੌਣ ਕਰੇ ਸੋ ਸਭ ਤੋਂ ਪਹਿਲਾਂ ਇਮਾਨਦਾਰੀ ਨਾਲ ਉਹ ਸੰਤ ਜਨ ਲੱਭੋ ਜਿਹੜੇ ਪ੍ਰਮਾਤਮਾ ਨਾਲ ਇੱਕ ਮਿੱਕ ਹੋਏ ਨੇ ਹੁਣ ਉਹਨਾਂ ਦੀ ਬਾਣੀ ਵਿਚਾਰੋ ਮੈਨੂੰ ਨੀਂ ਲੱਗਦਾ ਕਿ ਕਿਸੇ ਵੀ ਅਸਲ ਸੰਤ ਨੇ ਮਾਸ ਤੇ ਸ਼ਰਾਬ ਦੀ ਖੁੱਲ ਦਿੱਤੀ ਹੋਵੇ ਕਈ ਬੰਦੇ ਕਹਿੰਦੇ ਨੇ ਕਿ ਦੁੱਧ ਤੇ ਦਹੀਂ ਵੀ ਲੀਕੁਟ ਮਾਸ ਆ ਚਲੋ ਮੰਨ ਲੈਂਦੇ ਆ ਮਾਸ ਆ ਪਰ ਜਿਹੜਾ ਅਪਣਾ ਨਿਰਮਾਤਾ ਜਿਹਨੇ ਬੰਦਾ ਬਣਾਇਆ ਉਹਨੇ ਨਾਲ ਹਦਾਇਤਾਂ ਵੀ ਦਿਤੀਆਂ ਨੇ ਕਿ ਕਿਹੜੀ ਚੀਜ਼ ਬੰਦੇ ਲਈ ਸਹੀ ਆ ਕਿਹੜੀ ਗਲਤ ਜਿਵੇਂ ਕਾਰ ਨਿਰਮਾਤਾ ਨੇ ਜੇਕਰ ਡੀਜ਼ਲ ਕਾਰ ਬਣਾਈ ਆ ਤਾਂ ਨਾਲ ਹਦਾਇਤ ਕੀਤੀ ਕਿ ਇਸ ਚ ਪੈਟਰੋਲ ਜਾਂ ਮਿੱਟੀ ਦਾ ਤੇਲ ਨਹੀਂ ਪੈ ਸਕਦਾ ਸੰਤਾਂ ਨੇ ਜੇਕਰ ਮਾਸ ਜਾਂ ਸ਼ਰਾਬ ਦਾ ਸੇਵਨ ਕਰਨ ਤੇ ਕੋਈ ਕਮੈਂਟ ਨਹੀਂ ਕੀਤਾ ਤਾਂ ਇਸ ਦਾ ਮਤਲਬ ਇਹ ਨਹੀਂ ਆਪਾਂ ਨੂੰ ਛੂਟ ਮਿਲ ਗਈ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਬੰਦਾ ਰੱਬ ਨੂੰ ਮਿਲਣਾ ਚਾਹੁੰਦਾ ਉਹਦੇ ਰਾਹ ਵਿੱਚ ਇਹ ਚੀਜ਼ਾਂ ਰੋੜਾ ਨੇ ਅੱਜ ਤੱਕ ਜੇਕਰ ਕਿਸੇ ਗਲਤ ਕੰਮ ਕਰਨ ਵਾਲੇ ਬੰਦੇ ਨੂੰ ਰੱਬ ਮਿਲਿਆ ਤਾਂ ਵੀ ਉਦੋਂ ਹੀ ਮਿਲਿਆ ਜਦੋਂ ਉਸਨੇ ਗਲਤ ਕੰਮ ਛੱਡੇ ਨੇ ਹੁਣ ਆਪਣਾ ਹਰਾਮੀਪਣਾ ਇਹ ਆ ਕਿ ਖਾਈਏ ਵੀ ਸਭ ਕੁਝ ਰੱਬ ਵੀ ਮਿਲ ਜਾਵੇ ਗਲਤ ਦਲੀਲਾਂ ਸੁਣ ਕੇ ਮਨ ਵੀ ਸਮਝਾ ਲਈਏ ਪਾਪ ਵੀ ਲੱਗੇ ਕਈ ਬੰਦੇ ਕਹਿੰਦੇ ਨੇ ਕਿ ਜੇ ਮਾਸ ਨਾ ਖਾਈਏ ਤਾਂ ਹੋਰ ਜੀਵ ਜੰਤੂ ਵਧ ਜਾਣਗੇ ਇਹ ਕੰਮ ਚੀਜ਼ ਰੱਬ ਦੀ ਨੌਲਜ਼ ਵਿੱਚ ਵੀ ਆ ਜਿਹਨੇ ਬੰਦਾ ਬਣਾਇਆ ਬੰਦਾ ਉਹਨੂੰ ਹੀ ਫੇਲ੍ਹ ਕਰਨ ਤੇ ਲੱਗਿਆ ਹੋਇਆ

  • @DetectiveSidhu007
    @DetectiveSidhu007 3 роки тому +18

    ਬਜ਼ੁਰਗੋ ਤੁਸੀਂ ਗੱਲਾਂ ਤਾਂ ਬਹੁਤ ਚੰਗੀਆਂ ਕਰ ਰਹੇ ਹੋ . ਪਰ ਜਿਹੜੀਆਂ ਗੱਲਾਂ ਤੁਸੀਂ ਮਾਸ ਅਤੇ ਸਬਜੀਅਾਂ ਦੀ ਕਰ ਰਹੇ ਹੋ ੳੁਸ ਵਿੱਚ ਸਿਰਫ ਚੇਤਨਾ ਦਾ ਫਰਕ ਹੈ . ਪਰਮਾਤਮਾ ਨੇ ਬਨਸਪਤੀ ਵਿੱਚ ਚੇਤਨਾਂ ਨਹੀਂ ਦਿੱਤੀ ਪਰ ਸਾਰੇ ਜੀਵਾਂ ਵਿੱਚ ਚੇਤਨਾਂ ਦਿੱਤੀ ਹੈ ਜੀ . ਜੀਵ ਜੰਤੂਆਂ ਨੂੰ ਬਨਸਪਤੀ ਨਾਲੋ ਜਾਦੇ ਸੋਜੀ ਦਿੱਤੀ ਪਰਮਾਤਮਾ ਨੇ , ੲਿਸੇ ਤਰਾਂ ੲਿਨਸਾਨਾ ਨੂੰ ਜਿਵ ਜੰਤੂਆ ਤੋ ਜਾਦੇ ਸੋਜੀ ਅਤੇ ਚੇਤਨਾਂ ਦਿੱਤੀ ਹੈ . ਜਿਹੜੀਆਂ ਗੱਲਾਂ ਬਾਬਾ ਜੀ ਤੁਸੀਂ ਕਰ ਰਹੇ ਹੋ, ੲਿਹ ਸਿਰਫ ਕਿਤਾਬੀ ਗਿਅਾਨ ਹੈ . ਸਰੀਸ਼ਟੀ ਦਾ ਭੇਦ ਜਾਣਨ ਲੲੀ ਪਰਮਾਤਮਾਂ ਦੇ ਦਿੱਤੇ ਹੋੲੇ ਬੀਜ਼ ਮੰਤਰ ਦੀ ਅਰਾਧਨਾ ਕਰਨੀ ਪੈਂਦੀ ਹੈ. ਜਦੋਂ ੲਿਨਸਾਨ ਦਾ ਦਸਵਾਂ ਦਬਾਰ ( ਦਿਬੀਅਾ ਦਰਿਸ਼ਟੀ ) ਖੁਲ ਜਾਂਦੀ ਹੈ ਫੇਰ ਅੰਦਰੁਨੀ ਭੈਧਾ ਦਾ ਥੋੜਾ ਥੋੜਾ ਪਤਾ ਲੱਗਣਾ ਸ਼ੁਰੂ ਹੁੰਦਾ ਹੈ . ਬਾਕੀ ਗੱਲਾਂ ਬੁਰੀਆਂ ਲਗੀਅਾਂ ਹੋਣ ਤਾਂ ਮਾਫ ਕਰਨਾ 🙏🙏🙏

  • @ATAMYATRATV
    @ATAMYATRATV Рік тому +5

    ਬਾਬਾ ਲੋਕਾਂ ਨੂੰ ਕੁੱਰਾਹੇ ਪਾਈ ਚੱਲ.........

  • @nickkhan5073
    @nickkhan5073 3 роки тому +5

    Good baba ji.very nice. Thanks

  • @bakhshishsingh3582
    @bakhshishsingh3582 Рік тому +5

    ਜੀਅ ਬਧਹੁ ਸੁ ਧਰਮ ਕਰਿ ਥਾਪਹੁ,ਅਧਰਮ ਕਹੂ ਕਿਤੁ ਭਾਈ।ਆਪਨ ਕਉ ਮੁਨਿਵਰ ਕਰਿ ਥਪਹੁ ਕਾ ਕੋ ਕਹੂੰ ਕਸਾਈ।।

  • @tehalsinghbhullar654
    @tehalsinghbhullar654 3 роки тому +13

    ਭਾਗ ਮਾਛਲੀ ਸੁਰਾ ਪਾਨ ਜੋ ਜੋ ਪਰਾਨੀ ਖਾਹਿ

  • @sikhtraveller8860
    @sikhtraveller8860 2 роки тому +2

    May I get contact this gentleman

  • @jagtarmaan2653
    @jagtarmaan2653 2 роки тому +7

    ਵਾਹਿਗੁਰੂ ਜੀ🙏

  • @gurjitsidhu2569
    @gurjitsidhu2569 Рік тому +6

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ