" ਗੁਰੂ ਮਾਨਿਓ ਗ੍ਰੰਥ " ਸਮਝਣਾ ਜ਼ਰੂਰੀ ਹੈ ! Dharam Singh Nihang Singh | Sach Khoj Academy

Поділитися
Вставка
  • Опубліковано 13 чер 2021
  • " ਗੁਰੂ ਮਾਨਿਓ ਗ੍ਰੰਥ " ਸਮਝਣਾ ਜ਼ਰੂਰੀ ਹੈ !
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ ____ ⥈⥈ ⌘ ⇹⇹ ____ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    Sach khoj Academy (ਸਚੁ ਖੋਜ ਅਕੈਡਮੀ) is a non profitable academic institution, started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ Contact : +91 90863 22078
    ➤ Contact : +91 94170 66995
    ➤ E-Mail: sachkhojacademy@gmail.com
    ➤ Sach Khoj Academy Links:
    sachkhojacademy.wordpress.com
    / sachkhojacademy
    www.sachkhojacademy.net
    www.sachkhojacademy.org
    / sachkhojacademy
    / sachkhojacademy
    / sachkhojaca. .
    Android App: play.google.com/store/apps/de...
    Literature: sachkhojacademy.wordpress.com..
    #DharamSinghNihangSingh
    #SachKhojAcademy
    An INC ( Indian Nationalist Channel ) Presentation.
    +91 7009454649.

КОМЕНТАРІ • 547

  • @SukhdevSingh-tb8xn
    @SukhdevSingh-tb8xn 3 роки тому +41

    Wah baba ji koyi ta aaya sach bolan wala
    ਸੱਚ ਮਿਰਚਾ
    ਝੂਠ ਗੁੜ
    ਸੱਚ ਬੋਲਣਾ ਬਹੁਤ ਔਖਾ ਹੈ।
    ਕੋਈ ਤਾਂ ਨਿਕਲਿਆ ਸੱਚ ਬੋਲਣ ਵਾਲਾ
    ਸੱਚ ਬੋਲਣ ਦੀ ਜੁਰਤ ਕੀਤੀ ਬਾਬਾ ਜੀ ਨੇ। ਧੰਨਵਾਦ ਜੀ ੯੯ ਪਰਸੈਂਟ ਸੱਚ ਬੋਲਿਆ ਖਾਲਸਾ ਜੀ।

    • @sarupsingh1601
      @sarupsingh1601 11 місяців тому

      😅😅😅😊

    • @sarupsingh1601
      @sarupsingh1601 11 місяців тому

      😊

    • @ashokklair2629
      @ashokklair2629 9 місяців тому

      ਨਿਹੰਗ ਧਰਮ ਸਿੰਘ ਜੀ! (ਗੁਰ ਬਿਨੁ ਗਿਆਨ ਨ ਹੋਇ।।
      ਗਿਆਨ ਤਾ ਗੁਰੂ ਤੋ ਮਿਲਦੈ।

  • @gurjitsidhu2569
    @gurjitsidhu2569 Рік тому +14

    ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਤਾਂ ਕਿ ਸਾਨੂੰ ਗਿਆਨ ਮਿਲਦਾ ਰਹੇ ਵਾਹਿਗੁਰੂ ਜੀ ਤਹਾਡੇ ਤੇ ਨਦਿਰ ਕਰੇ

  • @gurmukhsinghjagdeo7418
    @gurmukhsinghjagdeo7418 3 роки тому +24

    ਸਿੱਖ ਧਾਰਮਿਕ ਸੰਸਥਾਂ ਨੂੰ ਰਾਜਨੀਤਕ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੀ ਜ਼ਰੂਰਤ ਹੈ

  • @devindersunny6359
    @devindersunny6359 3 роки тому +60

    ਬਾਬਾ ਜੀ ਵੱਲੋਂ ਹਮੇਸ਼ਾ ਖੁੱਲ੍ਹਾ ਚੈਂਲੇਂਜ ਰਿਹਾ ਹੈ ਪਰ ਅੱਜ ਤੱਕ ਕੋਈ ਵੀ ਪਰਚਾਰਕ ਜਵਾਬ ਦੇਣ ਮੈਦਾਨ 'ਚ ਨਹੀਂ ਉੱਤਰਿਆ !!

    • @GaganDeep-ck4mf
      @GaganDeep-ck4mf 11 місяців тому +3

      ਕਿਸੇ ਕੋਲ ਅੰਦਰ ਦਾ ਇਨਾ ਗਿਆਨ ਹੈ ਨੀ.... ਓਦਾਂ ਭਾਵਾਂ ਕਿਤਾਬੀ ਗਿਆਨ ਇਕੱਠਾ ਕਿਤਾ ਹੋਊ

    • @aryanwalia-zx6lp
      @aryanwalia-zx6lp 11 місяців тому

      ​@@GaganDeep-ck4mf🌹❤👍

    • @vardaantv542
      @vardaantv542 9 місяців тому

      ​@@GaganDeep-ck4mfEH VI GLT HI KEH RHE, KEHNDE SATGURU IK VACHAN HAI TE GURU BAHU VACHAN HAI. HUN DEKHO GURBANI VICH KI LIKHIA HAI
      GURU NANAK JIN PEKHIYA SUNIYA SO FIR GARBHAS NA PRIYA RE
      EH KEHNDE GURU BAHUVACHAN HAI. GURU NANAK DEV JI MAHARAJ JI TAN IK HN.

    • @user-bs2yo8yj1q
      @user-bs2yo8yj1q 6 місяців тому

      ​@@vardaantv542ਵੀਰ ਜੀ "ਗੁਰੂ ਗੁਰੂ ਗੁਰੁ ਕਰਿ ਮਨ ਮੋਰ" ਪੰਕਤੀ ਦਾ ਭਾਵਅਰਥ ਕਰਿਓ ਜੀ 🙏

    • @vardaantv542
      @vardaantv542 5 місяців тому

      @@user-bs2yo8yj1q VEER JI POINT DSO TUCI JI,GUR VI PARMESHAR LYI VRTIA GYA HSI SAAB ,ZID NA KRO,SIRF GURBANI SIDHAANT NU AAKHRI MANN NA CHAHIDA SIKH NU
      GUR PARMESAR EKO JAAN
      ....BAKI BAPU JI BDE VADDE VIDVAN HAN PAR ABHULL NHI ,OH SIRF KARTAR HI HAI .

  • @RajeshKumar-te4fe
    @RajeshKumar-te4fe Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਾਬਾ ਜੀ ਤੁਹਾਡੇ ਜ਼ਰੀਏ ਪਰਮਾਤਮਾ ਹੀ ਪਰਮਾਰਥ ਦੇ ਖੋਜੀਆਂ ਦਾ ਰਸਤਾ ਰੁਸ਼ਨਾ ਰਹੇ ਹਨ ਉੱਚੇ ਸੁੱਚੇ ਗਿਆਨ ਅਤੇ ਨਿਰੋਲ ਪਰਮਾਰਥ ਦੀ ਇਸ ਸਮੇਂ ਸੰਸਾਰ ਨੂੰ ਬਹੁਤ ਲੋੜ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ❤❤❤❤❤❤
    ਸਤਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ❤❤❤

  • @SunilKumar-jf3ni
    @SunilKumar-jf3ni 3 роки тому +16

    ਗੱਲ ਤਾਂ ਮਨਨ ਦੀ ਹੁੰਦੀ ਹੈ ਜੀ 🙏🙏
    ਸੰਤ ਜੀ 🙏🙏
    ਪਰ ਅਸੀਂ ਲੋਕ ਤੇ ਪੜਣ ਸੁਨਨ ਤਕ ਸੀਮਤ ਰਹਿ ਗਏ ਆ ਜੀ 🙏🙏

  • @ayurvedicnuske523
    @ayurvedicnuske523 3 роки тому +17

    ਸੱਚ ਕਹਿ ਰਹੇ ਬਾਬਾ ਜੀ। ਮੈ ਐਨਾ ਨਾਲ ਸਹਿਮਤ ਹਾਂ।ਲੋਕਾਂ ਨੇ ਸਿੱਖ ਬਣ ਜਾਣਾ ਪਰ ਐਨਾ ਨੇ ਸਿੱਖ ਨਈ ਰੈਨਾ।🙏🙏🙏

    • @satyakijeet1815
      @satyakijeet1815 3 роки тому

      Jo Bani padh kar use per chalta Nahin vah Sikh Nahin ho sakta Bani ke Updesh Par Chalo kisi ke pass jaane ki jarurat Nahin Raasta Bani dikhti hai Jo Baithe Hain vah Nahin

    • @supremecourt103
      @supremecourt103 2 роки тому

      I am Sikh but now don't recite any path because of Akali dal and sgpc chooth. Always think about that what is Truth and never better understand path before this Baba Nihang Singh revealation.

  • @sukhwinderdewana8203
    @sukhwinderdewana8203 3 роки тому +11

    ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਨੇ ਧਨਵਾਦ ਜੀ 👍😀

  • @jatindervindu
    @jatindervindu 3 роки тому +74

    ਲੱਗਦਾ ਹੈ ਜਿਵੇਂ ਮੁਗਲ ਨੇ ਮਰ ਕੇ ਸਿੰਘਾਂ ਘਰ ਜਨਮ ਲਿਆ ਹੈ ਤੇ ਸਿੱਖੀ ਦਾ ਰੱਜ ਕੇ ਘਾਣ ਕਰ ਰਹੇ ਹਨ, ਬਾਬਾ ਜੀ ਆਪ ਜੀ ਦੇ ਬੋਲ ਮੈਨੂੰ ਚਪੇੜਾਂ ਵਾਂਗ ਵੱਜ ਰਹੇ ਹਨ ਬਾਬਾ ਜੀ ਆਪ ਜੀ ਬਹੁਤ ਬਹੁਤ ਹੀ ਕੌੜਾ ਸੱਚ ਬੋਲ ਰਹੇ ਹੋ ਜੀ ਆਪ ਜੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨੀ ਜੀ🙏

    • @ranjits6388
      @ranjits6388 3 роки тому +4

      Bir ji jad bhangani da jud hoya te boht turka da sanskar sikha de naal hi kar ta c. Eh oh log ne jina ne sikha de ghra ch janam lita hoya he te hun sikhi da ghan kar rahe ne 🙏🙏

    • @ayurvedicnuske523
      @ayurvedicnuske523 3 роки тому +3

      ਸੱਚ ਕਿਹਾ

    • @JagtarSingh-rl4tm
      @JagtarSingh-rl4tm 3 роки тому +2

      Sahi gal a ehna nu sikhi bare Kush nhi pata g ,,Eda de loka da gusa nhi Kari da g ,,,,,,bahut ferde Eda de ,,,

    • @gurmeetsinghmalhotra2717
      @gurmeetsinghmalhotra2717 Рік тому +2

      ਅੰਮ੍ਰਿਤੁ ਕਉਰਾ ਬਿਖਿਆ ਮੀਠੀ ll

    • @pritpalsingh9617
      @pritpalsingh9617 5 днів тому

      Kehdi gall galat kahi babe ne

  • @stonecracker322
    @stonecracker322 3 роки тому +10

    The Nihang is right. Guru is gyan which is spread through out the universe.

  • @wordsareswords
    @wordsareswords 2 місяці тому +1

    Finally found the coorect person who clear my doubts undoubtly
    Dhan Dhan Guru Gobind Singh Ji Maharaj

  • @gcsharma310
    @gcsharma310 3 роки тому +5

    ਬਾਬਾ ਜੀ ਦੀਆਂ ਗੱਲਾਂ ਵਿਚ ਸਚਾਈ ਅਤੇ ਗਹਿਰਾਈ ਦਿਖਾਈ ਦਿੰਦੀ ਹੈ

  • @jaydeep1008
    @jaydeep1008 3 роки тому +11

    Truth never die ..it can be covered ..by fasehood ..trur guru is always there to show the truth ..this is the true lineage of guru prampara started from guru nanak ..i am so glad to see it ...i pray that these words will not hurt any one but inspire every one to drink the real nectat of guru granthsahib

  • @pird.2278
    @pird.2278 24 дні тому

    ਗੁਰਮੁਖ ਪੂਰਾ ਸੂਰਾ ਤਾਂ ਇੱਕ ਨਹੀਂ ਮੁੱਕਦਾ, ਅੱਜ ਦੇ ਠੇਕੇਦਾਰ ਗਿਣਤੀਆਂ ਗਿਨਾਉਣ ਲੱਗ ਜਾਂਦੇ ਨੇ ਜੇ ਕੋਈ ਸਵਾਲ ਪੁੱਛ ਲਵੇ। ਮਹਾਂਪੁਰਖੋ, ਧੰਨ ਕੀਤਾ ਤੁਸੀਂ। ਸਾਕਤ ਆਪੇ ਸਮਾਜ ਵਿੱਚ ਜੰਮਦੇ ਰਹਿਣਗੇ ਜਦੋਂ ਤੱਕ ਸੱਚ ਤੇ ਨਹੀਂ ਤੁਰਦੇ। ਸੱਚ ਗੁਰੂ ਹੈ, ਉਹ ਗੁਰਬਾਣੀ ਵਿੱਚੋਂ ਮਿਲ੍ਹਦਾ ਹੈ। ਉਹ ਸਮਝ ਗਏ ਸੀ, ਮੇਰੇ ਵਰਗੇ ਮੂਰਖਾਂ ਨੂੰ ਸਮਝਾਉਣਾ ਚਾਹੁੰਦੇ ਸੀ, ਕਿਸੇ ਸਵਾਰਥ ਯਾ ਰਾਜ ਕਰਕੇ ਨਹੀਂ, ਸੱਚ ਤੇ ਧਰਮ ਦੀ ਰੱਖਿਆ ਕਰਕੇ। ਧਰਮ ਸਿੰਘ ਜੀ ਦੀ ਗੱਲ ਸੁਨਣ ਨੂੰ ਜੀ ਇਸ ਲਈ ਕਰਦਾ ਹੈ ਕਿ ਉਸ ਵਿੱਚ ਸੱਚਾਈ ਹੈ। ਜਿਸ ਦਿਨ ਇਹ ਸੱਚ ਤੋਂ ਦੂਰ ਹੋਣਗੇ, ਲੋਕ ਸੁਨਣ ਤੋਂ ਵੀ ਹਟ ਜਾਣਗੇ। ਬਾਬਾ ਜੀ ਸੱਚ ਦਾ ਪਹਿਰਾ ਜਾਰੀ ਰੱਖਿਉ। ਵਕਤ ਹਮੇਸ਼ਾਂ ਇਸ ਤਰ੍ਹਾਂ ਚੱਲਦਾ ਰਹਿਣਾ, ਇਸ ਤਰ੍ਹਾਂ ਹੀ ਚੱਲਿਆ ਹੈ। ਸੱਚ ਦੇ ਨਿਸ਼ਾਨ ਛੱਡਦੇ ਜਾਈਏ।

  • @KS-up2yy
    @KS-up2yy 3 роки тому +10

    ਮਾਫ਼ ਕਰਨਾ , ਦਾਸ ਆਪਣੀ ਤੁਸ਼ ਬੁੱਧੀ ਨਾਲ ਇਹ ਮਹਿਸੂਸ ਕਰਦਾ ਹੈ ਕਿ ਗੁਰੂਆਂ ਨੇ ਸਾਨੂੰ ਜ਼ੁਲਮ ਵਿਰੁੱਧ ਲੜਨਾ ਸਿੱਖਿਆ ਹੈ। ਹੱਕ ਸੱਚ ਦੀ ਕਮਾਈ ਕਰਨ ਲਈ ਸੇਧ ਦਿੱਤੀ ਹੈ, ਜੁਲਮ ਤੇ ਪਾਖੰਡ ਦਾ ਵਿਰੋਧ ਕਰਕੇ ਤੇ ਹਮੇਸ਼ਾ ਸਿੱਖਦੇ ਰਹਿਣ ਲਈ ਸਾਨੂੰ ਸੇਧ ਦਿੱਤੀ ਹੈ। ਆਕਲ ਪੁਰਖ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ , ਪ੍ਰਭੂ ਮਹਾਨੰਦ , ਸਨਾਤਨ ਅਨੰਦ , ਪ੍ਰਮ ਅਨੰਦ ਹੈ , ਮੈ ਪੜਿਆ ਹੈ । ਪੁਜਾਰੀ ਕਾਬਜ ਹੈ ਸਿੱਖ ਵਿਚਾਰਧਾਰਾ ਉਤੇ ਵਰਨਾਂ ਹੁਣ ਤਕ ਤਾਂ ਸਿੱਖ ਧਰਮ ਪੂਰੇ ਸੰਸਾਰ ਤੇ ਭਾਰੂ ਹੋਣਾ ਸੀ। ਕਿਉਂਕਿ ਇਹ ਧਰਮ ਬਿਨਾਂ ਭੇਦ ਭਾਵ ਸਾਰੀ ਮਨੁੱਖਤਾ ਨੂੰ ਇਕ ਕਰਨ ਦੀ ਵਿਚਾਰਧਾਰਾ ਰੱਖਦਾ ਹੈ। ਕੋਟਿਨ ਕੋਟ ਨਮਸ਼ਕਾਰ ਹੈ ਦਸ ਗੁਰੂ ਸਹਿਬਾਨਾਂ ਨੂੰ, ਜਿਨ੍ਹਾਂ ਦੀਆਂ ਸ਼ਹਾਦਤਾਂ ਤੇ ਅਸੀਂ ਸੁਖ ਦੀ ਰੋਟੀ ਖਾ ਰਹੇ ਹਾਂ ਅਤੇ ਅਤੇ ਜਿਨਾਂ ਤੇ ਸਿਰ ਤੇ ਅਸੀਂ ਆਜ਼ਾਦ ਘੁੰਮ ਰਹੇ ਆਂ। ਹੇ ਪਰਮਾਤਮਾ, ਸਾਨੂੰ ਪਾਪੀ ਲੋਕਾਂ ਨੂੰ ਕਦੇ ਮਾਫ਼ ਨਾ ਕਰਣਾ ਜਿਹੜੇ ਅਸੀਂ ਸੋਡੇ ਡੁੱਲੇ ਹੋਏ ਖ਼ੂਨ ਦੀ ਧਰਤੀ ਤੇ ਬੇਗੈਰਤਾਂ ਵਾਲੀ ਜਿੰਦਗੀ ਜੀ ਰਹੇ ਹਾਂ।

  • @ranjitbrar2449
    @ranjitbrar2449 3 роки тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬਾਬਾ ਜੀ ਸਚ ਕਹਿ ਰਹੇ ਹਨ ਗੁਰੂ ਗਰੰਥ ਸਾਹਿਬ ਜੀ ਮਥਾ ਟੇਕਣ ਤਕ ਰਹਿ ਜਾਣਗੇ ਗੁਰੂ ਦਾ ਬਚਨ ਨਹੀਂ ਮੰਨਿਆ

  • @ravindernar5435
    @ravindernar5435 3 роки тому +10

    Well Said Ji... Guru is SHABAD which present in every human being.. Every thing is inside us.. We hv to go inside & find that divine Power..

  • @satvirsingh9124
    @satvirsingh9124 3 роки тому +19

    ਅਸੀਂ ਠੱਗ, ਪਾਖੰਡੀ, ਅਗਿਆਨੀ, ਅੰਧਵਿਸ਼ਵਾਸੀ, ਝੂਠੇ ਹਾਂ ਤੁਹਾਡੀ ਗੱਲ ਠੀਕ ਐ।
    ਪਰ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਰੋਸ਼ਨੀ ਵਿੱਚ ਇਸ ਤਰ੍ਹਾਂ ਦੀ ਭੀੜ ਨੂੰ ਸਿੱਖ ਨਹੀਂ ਕਿਹਾ ਗਿਆ। ਇਨ੍ਹਾਂ ਦਾ ਗੁਰੂ ਨਾਲ ਕੋਈ ਸਬੰਧ ਨਹੀਂ। ਇਸ ਵਿੱਚ ਗੁਰੂ ਦਾ ਕੋਈ ਕਸੂਰ ਨਹੀਂ। ਗੁਰੂ ਨੂੰ ਕਿਸੇ ਦੇ ਸਚਿਆਰ ਹੋਣ ਚ ਕੋਈ ਵਾਧਾ ਨਹੀਂ ਕਿਸੇ ਦੇ ਝੂਠੇ ਹੋਣ ਨਾਲ ਕੋਈ ਘਾਟਾ ਨਹੀਂ।
    ਸੋ ਲੋਕ ਸਿੱਖੀ ਦੇ ਨਾਮ ਤੇ ਰੋਟੀਆਂ ਸੇਕ ਰਹੇ ਨੇ ਦੁੱਖੀ ਨੇ ਭਟਕ ਰਹੇ ਨੇ, ਜੋ ਗੁਰੂ ਵਾਲੇ ਨੇ ਸੰਤੋਖੀ ਨੇ, ਝੰਜਟਾਂ ਤੋਂ ਦੂਰ ਅਨੰਦ ਵਿੱਚ ਨੇ। ਜਿਸ ਗਿਆਨ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਮੂਲ ਹੈ, ਹਰ ਇੱਕ ਦੇ ਵਸ ਦੀ ਗੱਲ ਨਹੀਂ, ਇਹ ਵਸਤੂ ਗੁਰੂ ਕ੍ਰਿਪਾ ਬਿਨਾ ਪ੍ਰਾਪਤ ਹੀ ਨਹੀਂ ਹੁੰਦੀ।

    • @jaswirkaur8795
      @jaswirkaur8795 3 роки тому

      L

    • @baldevbhangu9941
      @baldevbhangu9941 3 роки тому +2

      ਕਿਸੇ ਵੀ ਵਸਤੂ ਨੂੰ ਟਿਕਾਉਣ ਵਾਸਤੇ ਅਧਾਰ ਦੀ ਲੋੜ ਪੈਦੀ ਹੈ ਜੇਕਰ ਸਾਡੇ ਪੈਰਾਂ ਥਲੇ ਧਰਤੀ ਨਾ ਹੁੰਦੀ ਸੋਚੋ ਫਿਰ ਕੀ ਹੋਣਾ ਸੀ ਇਸੇ ਤਰਾਂ ਗਰੰਥ ਇਕ ਅਧਾਰ ਹੈ ਜਿਸ ਸ਼ਬਦ ਗੁਰੂ ਗਿਆਨ ਨੂੰ ਟਿਕਾਇਆ ਹੋਇਆ ਹੈ

  • @nareshkant1607
    @nareshkant1607 3 роки тому +9

    ਬਹੁਤ ਹੀ ਸਹੀ ਫਰਮਾਇਆ ਹੈ ਜੀ🙏

  • @rickysandhu8522
    @rickysandhu8522 3 роки тому +29

    ਬਾਬਾ ਜੀ ਤੁਸੀਂ ਸੱਚ ਕਹਿ ਰਹੇ ਹੋ । ਸੱਚ ਕਹੀਏ ਤਾਂ ਭਾਂਬੜ ਮੱਚਦੇ ਨੈ, ਸੱਚ ਕਿਹਾ ਬਿਨਾਂ ਵੀ ਸਰਦਾ ਨਹੀਂ।

  • @vinodsitar6n20
    @vinodsitar6n20 3 роки тому +11

    अनतर गुरु अराधना जीवाहा जप गुरु नाम 🌹🌹🌹🙏🙏 इक औंकार सतगुरु प्रसाद 🌹🌹💐🙏

  • @harmantv2508
    @harmantv2508 3 роки тому +6

    Very good Baba ji.......you have great knoledge..

  • @SukhwinderSingh81548
    @SukhwinderSingh81548 3 роки тому +17

    ਬਿਲਕੁਲ ਸਹੀ ਜੀ

  • @baldevsingh3568
    @baldevsingh3568 3 роки тому +7

    Baba g di soch nu Salam hai himmat nu Salam hai

  • @rickysandhu8522
    @rickysandhu8522 3 роки тому +14

    ਵੇਦ ਕਤੇਬ ਪੜ੍ਹੈ ਸਭ ਸ਼ਾਸ਼ਤਰ ਪੜ੍ਹਿਆ ਮੁਕਿਤ ਨਾਂ ਹੋਏ।

  • @gcsharma310
    @gcsharma310 3 роки тому +7

    ਬਾਬਾ ਜੀ ਬਿਲਕੁਲ ਠੀਕ ਬੋਲਦੇ ਹਨ।

  • @raman13696
    @raman13696 3 роки тому +9

    Balaji is 100% right
    Jo chaakhae soo jaanae
    GURU NANAK JI de Vachon Manno
    Anand he Anand!!
    Wah GURU! Wah GURU! Wah GURU!

  • @bhupinder1508
    @bhupinder1508 3 роки тому +8

    पता नहीं क्या हो रहा है हर एक बाबा या बंदा एक दूजे de बुराई ही krde ने कथा krde v यही haal h. Kise de v katha sun lo. ਤੁਸੀਂ ਸਿਰਫ ਗੁਰੂ ਬਾਣੀ ਨਾਲ jodo ਦਿਲ ਤੋ. Pr eh b h k jis de under jo hunda h vahi niklta h. ਬਾਕੀ ਰੱਬ ਹੀ ਜਾਣਦਾ ਹੈ 🙏

  • @kissanektazindabaad5987
    @kissanektazindabaad5987 3 роки тому +13

    Wah ji wah bahut vadhia vichar ne baba ji 🙏

  • @MgllGill
    @MgllGill 3 роки тому +3

    baba ge tusi puran sant ho. ma. baliahar. janda. han. ajj video. vekh. k. mn. khush ho gia ajj satgur. ne kirpa. kiti. hai. thuadea. bachen. dil ch. vs. giea sat. shri. akal

  • @gurmukhsinghjagdeo7418
    @gurmukhsinghjagdeo7418 3 роки тому +16

    🙏 ਹੁਣ ਤਾਂ ਚਪੇੜਾ ਦੀ ਲੋੜ ਹੈ ਬਾਬਾ ਜੀ ਨੇ ਠੀਕ ਕਿਹਾ।

  • @iqbalsingh2338
    @iqbalsingh2338 3 роки тому +4

    ਬਾਬਾ ਜੀ ਬੜੀ ਮਹਿੰਗੀ ਕੁਰਸੀ ਤੇ ਝੂਟੇ ਲੈ-ਲੈ ਕੇ ਊਪਦੇਸ਼ ਦੇ ਰਹੇ ਹੋ । ਸਾਨੂ ਤਾਂ ਡਰ ਜਾ ਲਗਦੈ ਕਿਤੇ ਤੁਸੀਂ ਵੀ (ਨਾ) ਮੰਨਣ ਵਾਲਿਆਂ ਵਿੱਚੋਂ ਨਾ ਨਿਕਲ ਅਾਵੋ਼।ਪਰ ਇਹ ਗੱਲ ਤੁਹਾਡੀ 100% ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੁਣ ਕੇ ਤੇ ਮੰਨ ਕੇ ਹੀ ਇਥੇ ਤੇ ਉਥੇ(ਹਲਤ ਪਲਤ )ਭਾਵ ਦੋਹੀਂ ਜਹਾਨੀ ਪਾਰ ਉਤਾਰਾ ਹੋਣੈ।ਜੇ ਲੋਕ ਤੁਹਾਨੂੰ ਇਥੇ ਗਾਲਾਂ ਕੱਢ ਰਹੇ ਅਾ ਤਾਂ ਅਗਲਾ ਜਨਮ ਕਿਵੇਂ ਸੰਵਰ ਜੂ?
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mahinderpal5984
    @mahinderpal5984 3 роки тому +10

    We need to become Sikh of Guru Nanak ideology.

  • @sandeeptejpal8144
    @sandeeptejpal8144 3 роки тому +11

    ਬਾਬਾ ਜੀ ਸੱਚ ਕਹਿੰਦੇ ਹੋ ਤੁਸੀਂ ਰੱਬ ਮੇਹਰ ਕਰੇ ਸਭ ਤੇ

  • @makhan761
    @makhan761 3 роки тому +6

    ਜਿਨਾ ਚਿਰ ਖੁਦ ਦੇ ਅੰਦਰ ਚਾਨਣ ਨਹੀਂ, ਸਾਰਾ ਕੁਝ ਕਾਲਾ ਦਿਸਦੈ ਪਿਆਰੇ

  • @sidhuanoop
    @sidhuanoop 3 роки тому +4

    ਵਾਹਿਗੁਰੂ ਜੀ

  • @satishkumarkumar4329
    @satishkumarkumar4329 3 роки тому +2

    ਹਰਿ ਕਾ ਸੰਤ ਸਤਿਗੁਰੂ ਸਤਪੁਰਖਾ ਬੋਲੇ ਹਰਿ ਹਰਿ ਬਾਣੀ।।ਗੁ ਦਾ ਮਤਲਬ ਅੰਧਕਾਰ ਰੂ ਦਾ ਮਤਲਬ ਪਰਕਾਸ਼ ਜਿਸ ਦਾ ਦਿਤਾ ਨਾਮ ਅੰਦਰ ਹਨੇਰਾ ਦੂਰ ਕਰ ਕੇ ਪ੍ਰਕਾਸ਼ ਕਰ ਦੇਵੇ।। ਨਾਨਕ ਸੰਤ ਹਰਿ ਏਕੋ ਜੱਪ।। ਗੁਰੂ ਉਸ ਨੂੰ ਕਿਹਾ ਹੈ ਜਿਸ ਨੇ ਇਨਸਾਨ ਹੁੰਦੇ ਹੋਏ ਨਿਜਘਰ ਸੱਚਖੰਡ ਪਹੁੰਚ ਕੇ ਅਕਾਲ ਪੁਰਖ ਨੂੰ ਪਾ ਲਿਆ ਹੋਵੇ ਅਤੇ ਸਿੱਖ ਨੂੰ ਮੁਕਤ ਕਰਨ ਦੀ ਤਾਕਤ ਰੱਖਦਾ ਹੋਵੇ।। ਆਪ ਮੁੱਕਤ ਮੁਕਤ ਕਰੇ ਸੰਸਾਰ ਤਿਸ ਜੰਨ ਕੋ ਨਾਨਕ ਸਦਾ ਨਮਸਕਾਰ।। ੴੴ

  • @namdharielectricamritsar270
    @namdharielectricamritsar270 Рік тому +4

    ਸਤਿਗੁਰੂ ਜੀ ਦੀ ਕਿਰਪਾ ਬਣੇ ਰਹੇ ਤੁਹਾਡੇ ਤੇ

  • @jkl55555
    @jkl55555 3 роки тому +4

    Baba jee tusi mere Dil diyaan gallaan kitiyaa meri v a hee soch vaa
    Waaheguruji daa khaalsaa waaheguruji Dee Fateh jee
    Waaheguruji mehar karey

  • @hardeepsingh-ue5sm
    @hardeepsingh-ue5sm 3 роки тому +5

    You are a great personality have true thought of soul to give the rightway to the human.

  • @gurjitsidhu2569
    @gurjitsidhu2569 Рік тому +4

    ਧੰਨ ਬਾਬਾ ਧਰਮ ਸਿੰਘ ਜੀ

  • @o.pgorakapoorpind6908
    @o.pgorakapoorpind6908 3 роки тому +18

    ਬੀ ਆਰ ਅੰਬੇਡਕਰ ਜੀ ਜਿਦਾਂ ਬਾਦ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @Mohinder1515
    @Mohinder1515 3 роки тому +5

    Your thoughts are very deep some one can understand the reality not every one. Anyhow you are attempting to disclose the reality. Thanks.

  • @kamalkaila8083
    @kamalkaila8083 3 роки тому +3

    Aap ji dawara kahi gayi har vani da shabad anmol te satay hai, Jai Santa ki ji, dhan dhan baba Nanak ji 🙏🙏🙏

  • @MukeshKumar-cr8vr
    @MukeshKumar-cr8vr 3 роки тому +5

    Baba ji aap ki ek ek Gaal baat sach hi ji par sach sikh com ko bardasha nhi hi ji

    • @amarbedi4977
      @amarbedi4977 26 днів тому

      Fir tusi sikh ban ke faraj pura kro ji

    • @amarbedi4977
      @amarbedi4977 26 днів тому

      Likhan naal kuj ni hona
      Aap ji krke vikhao

  • @gurbakhshsingh5820
    @gurbakhshsingh5820 3 роки тому +3

    🙏🙏🙏🙏🙏 good sstnaam waheguru bahutwadhya gurbani vichar 👍

  • @varinderaggarwal3435
    @varinderaggarwal3435 3 роки тому +3

    💯 Right G...🌹🌹🌹
    Jin Prem kiya, tin hi Prabh Paya..🌹
    Bilkul sahi H G...🌹🌹🌹
    Manoge Ta Prem pragat ho ja U..🌹

  • @lakhbirsinghdhanjal4877
    @lakhbirsinghdhanjal4877 3 роки тому +5

    Absolutely right 👌👌👌👌👍👍👍🔥🔥🔥🔥

  • @jatindersingh7448
    @jatindersingh7448 3 роки тому +3

    ੴ -ਇਕ ਰੱਬ -ਸਭ ਦਾ-ਸਭ ਦੇ ਅੰਦਰ-ਕੋਈ ਜਾਤ ਨਹੀਂ ਪਾਤ ਨਹੀਂ -ਕਿਤੇ ਭਟਕਨ ਦੀ ਲੋੜ ਨਹੀਂ - ਵਾਹਿਗੁਰੂ ਵਾਹਿਗੁਰੂ ਸਿਮਰੋ ਅਠੇ ਪਹਰ- ਸਭ ਮਿਲੇਗਾ 🙏ੴ🙏

    • @punjab1699
      @punjab1699 Рік тому

      Guru Dhaaran Krke Nhi Te Sab Mitti hai

  • @mohindershangari8777
    @mohindershangari8777 Рік тому +1

    Baba Ji is speaking truth.He is true Nihang of Guru Gobind Singh.He is speaking from his heart.

  • @jasbirsingh4896
    @jasbirsingh4896 3 роки тому +7

    Baba ji you rightly said practical life as per Gurmat is the aim of a Gursikh, sgpc, others performing to maintained their exchquer or control the masses. In Sikhism caste system, mafia system, corruption and groupism is at Top. Need to uplift the poor n landless, irrespective caste n creed than all will embrace Sikhism,

  • @user-ik2yt7kk1g
    @user-ik2yt7kk1g 3 роки тому +6

    No doubt, Guru Granth Sahib is the living Guru.... ਸਿਰਫ (ਸਵਾਸ ਗਿਰਾਸ ਸਿਮਰਨ ਕਰਨ ਦਾ ) ਹੁਕਮ ਮੰਨਣ ਨਾਲ ਹੀ ਪਾਰ ਉਤਾਰਾ ਹੋਣਾ, ਗੱਲਾਂ ਨਾਲ ਨਹੀਂ l ਜਿਹਨਾਂ ਨੇ ਮੰਨਿਆ ਉਹੀ ਉਸ ਅਵਸਥਾ ਨੂੰ ਜਾਣਦੇ ਨੇ l बाबाजी, ਹੀਰੇ ਨੂੰ ਮਿੱਟੀ ਚ ਸੁੱਟਣ ਨਾਲ ਉਸਦੀ ਕੀਮਤ ਨਹੀਂ ਘਟਦੀ l ਕਸੂਰਵਾਰ ਸੁੱਟਣ ਵਾਲਾ ਹੁੰਦਾ, ਹੀਰਾ ਨਹੀਂ l

  • @AnilKumar-yw5pp
    @AnilKumar-yw5pp 3 роки тому +8

    ਬਾਬਾ ਜੀ ਤੁਹਾਨੂੰ ਵਹਿਗੁਰੂ ਲੰਮੀ ਉਮਰ ਬਖਸ਼ਣ

    • @craftergirl6915
      @craftergirl6915 3 роки тому

      ਸਿਵਿਆ ਚ ਲੱਤਾਂ ਆਂ ਹੋਰ ਕਿੰਨੀ ਕੁ ਚਾਹੀਦੀ ਆ ਉਮਰ

    • @AnilKumar-yw5pp
      @AnilKumar-yw5pp 3 роки тому +6

      @@craftergirl6915 ਇਹ ਤੈਨੂੰ ਭੁਲੇਖਾ ਮੌਤ ਉਮਰ ਨਹੀਂ ਦੇਖਦੀ। ਬਾਕੀ ਸਾਰਿਆ ਦੀਆ ਸਿਵਿਆਂ ਵਿੱਚ ਹੀ ਲੱਤਾਂ।

    • @craftergirl6915
      @craftergirl6915 3 роки тому

      @@AnilKumar-yw5pp 🙏🙏🙏🙏🙏🙏

    • @manjeetsingh5658
      @manjeetsingh5658 2 роки тому

      @@craftergirl6915 tenu bda radkda baba😂

    • @craftergirl6915
      @craftergirl6915 2 роки тому

      @@manjeetsingh5658 ki kariye babya ne ta bera garak kar ditta radkne hi aa bharawa

  • @HappySingh-gw6ri
    @HappySingh-gw6ri 3 роки тому +5

    ਬਿਲਕੁਲ ਸਹੀ ਗੱਲ ਏ ਭਾਈ ਜੀ ਪਰ ਪਖੰਡੀ ਲੋਕਾਂ ਨੂੰ ਇਹ ਸਚਾਈ ਮਿਰਚਾਂ ਵਾਂਗ ਲੜੇਗੀ

  • @yogeshkumarsharma8334
    @yogeshkumarsharma8334 3 роки тому +2

    बाबाजी आप बिल्कुल ठीक कह रहे हो वाहेगुरु जी का खालसा वाहेगुरु जी की फतेह

  • @rajwinderjal3019
    @rajwinderjal3019 3 роки тому +5

    ਵਾਹਿਗੁਰੂ ਜੀ 🙏

  • @kukoosingh7285
    @kukoosingh7285 3 роки тому +4

    Superb baba ji you have explained nicely 🌷

  • @rashpalsingh500
    @rashpalsingh500 3 роки тому +5

    ਬਾਬਾ ਦੀ ਉਹ ਤਾ ਸੰਤ ਨੇ ਜੀ ।ਵਾਹਿਗੁਰੂ ਜੀ ਸਾਨੂੰ ਆਮ ਲੋਕਾਂ ਨੂੰ ਵੀ ਕੁੱਝ ਦੱਸੋ ਅਸੀਂ ਵੀ ਉਥੇ ਬੈਠੇ ਆਜਿਥੋ ਚੱਲੇ ਸੀ

    • @HappySingh-gw6ri
      @HappySingh-gw6ri 3 роки тому

      ਸਭ ਇਕੋ ਤਰ੍ਹਾਂ ਦੇ ਲੋਕ ਨੇ ਖਾਸ ਓਦੋਂ ਬਣਦੇ ਨੇ ਜਦੋਂ ਪ੍ਭੂ ਨਾਲ ਜੁੜਦੇ ਨੇ ਭਾਈ ਜੀ

    • @amandua1871
      @amandua1871 3 роки тому

      Sachi gall

  • @kamalkaila8083
    @kamalkaila8083 3 роки тому +5

    Jai ho sant ji🙏🙏🙏

  • @jagdeepkaur7963
    @jagdeepkaur7963 3 роки тому +3

    Very accurate speech
    Bani ko मानना है अम्ल करना है

  • @harisinghbajwa8757
    @harisinghbajwa8757 3 роки тому +2

    we need such type of baba jee as a religious leader who show us mirror of truth

  • @rythmsingh4532
    @rythmsingh4532 3 роки тому +5

    Waheguru aap te kirpa Karan... 🙏🙏🙏

  • @rickysandhu8522
    @rickysandhu8522 3 роки тому +8

    ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਗੁਰੂ ਕਿਹਾ ਹੈ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਮੋਹਿ ਕਰੂੰ ਨਿਵਾਸ।।

    • @baldevbhangu9941
      @baldevbhangu9941 3 роки тому

      ਜੇਕਰ ਕੋਈ ਖਾਲਸ ਹੋਵੇ ਤਾਂ

    • @user-yj8yk7gn6c
      @user-yj8yk7gn6c 7 місяців тому

      Jot pargat karay ghat main tehKhalsa nahi khalis janay

    • @amarbedi4977
      @amarbedi4977 26 днів тому

      Khalsa muryada ch chalda howe
      Khalsa howe andro khals
      Means. Man saaf howe rab nal judya howe bohot upr de khed sii pehle puraatan singha di
      Sirf una nu keha guru sahib ji ne
      Sanu papiya nu nahi

  • @sinderpal603
    @sinderpal603 Рік тому +1

    Truest of the true !!thanks to the sach Khoj academy!

  • @babbubabbu3619
    @babbubabbu3619 3 роки тому +6

    Waheguru ji 🙏🙏

  • @ifiidgfi3947
    @ifiidgfi3947 3 роки тому +3

    101%ਸੱਚ

  • @vickychander9987
    @vickychander9987 3 роки тому +5

    Waheguru ji

  • @Sanjay.rawat0099
    @Sanjay.rawat0099 3 роки тому +4

    Very deep knowledge edge of true belive

  • @gurleenchumber9152
    @gurleenchumber9152 3 роки тому +2

    Shabad hi guru hai jo Malik ne sab de andar iko jeha rakhya Hoya hai pehchan Dee gal hai 🙏

  • @SukhvinderSingh-jx7bz
    @SukhvinderSingh-jx7bz 3 роки тому +4

    We should follow the teaching of sh guru granth sahib

  • @rajindersingh9647
    @rajindersingh9647 3 роки тому +5

    Hundred percent correct

  • @parmindersingh538
    @parmindersingh538 3 роки тому +19

    ਬਾਪੂ ਜੀ ਭਗਤਾਂ ਨੇ ਪ੍ਮੇਸਰ ਨਾਲ ਜੋੜਿਆ ਸੀ ਤੇ ਅੱਜ ਦੇ ਸੰਤ ਆਪਣੇ ਨਾਲ ਜੋੜਨ ਦਾ ਕੰਮ ਕਰਦੇ ਨੇ

  • @avtaarsingh6652
    @avtaarsingh6652 3 роки тому +8

    ਕਾਹੂ ਫਲ ਕੀ ਇਛਾ ਨਹੀਂ ਬਾਛੈ।।ਕੇਵਲ ਭਗਤ ਕੀਰਤਨ ਸੰਗ ਰਾਚੈ।।

  • @jatindersingh7448
    @jatindersingh7448 3 роки тому +1

    ੴ ਇਕ ਰੱਬ -ਜੀਵਨ ਮਰਨ ਚ ਨਹੀਂ ਆਉਂਦਾ -ਹਿਦੂੰਆ ਦਾ ਵੀ, ਮੁਸਲਮਾਨਾ ਦਾ ਵੀ, ਸਭ ਦਾ-ਗੁਰੂ ਗ੍ਰੰਥ ਸਾਹਿਬ-ਧੁਰ ਦੀ ਬਾਨੀ-ਸਭ ਦੀ ਸਾਂਝੀ ਬਾਨੀ-ਵਾਹਿਗੁਰੂ ਵਾਹਿਗੁਰੂ ਨਾਮ ਜਪੋ- ਸਭ ਮਿਲੇਗਾ-ਬਾਬਾ ਨਾਨਕ 🙏ੴ🙏

    • @ashokklair2629
      @ashokklair2629 9 місяців тому +1

      *@jatindersingh7448---*
      ਜੀ! ਇੱਕ ਰੱਬ ਦੀ ਕੀ ਗੱਲ ਕਰਦੈ?
      ਥੋੜੀ ਹੋਰ ਮਿਹਨਤ ਕਰ,!! ਫਿਰ ਪਤਾ ਲਗੇਗਾ, ਕਿ ਇਥੇ ਕੁਝ ਵੀ ਨਹੀ ਮਰਦਾ!
      *👉🏿ਨਹ ਕਿਛੁ ਜਨਮੈ, ਨਹ ਕਿਛੁ ਮਰੈ।। ਆਪਨ ਚਲਤ ਆਪਿ ਹੀ ਕਰੈ।।*

  • @vimplepreet8895
    @vimplepreet8895 3 роки тому +3

    Baba ji waheguru ji ka Khalsa WaheGuru Ji ki Fateh

  • @souravsandhu2671
    @souravsandhu2671 3 роки тому +3

    Baba ji bohat vadiya vichaar ne ji bohat bohat dhanwadh baba ji

  • @paramjeet5446
    @paramjeet5446 3 роки тому +5

    Greatttttt babaiji

  • @sukhsingh7263
    @sukhsingh7263 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @navpreetsingh338
    @navpreetsingh338 3 роки тому +4

    Waheguru ji ka Khalsa Waheguru ji ke fateh 🙏

  • @balkarSingh-zd1ll
    @balkarSingh-zd1ll 3 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸਿੱਖਾ ਨੂੰ ਗਿਆਨ ਹੋਇਆ ਹੈ ਵੱਡੀ ਜਾਤੀ ਹੋਣ ਦਾ ਗਿਆਨ ਪ੍ਰਾਪਤ ਹੈ ਬਾਬਾ ਜੋ ਗਾਉਣ ਵਾਲੇ ਕਰਵਾਈ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਪ੍ਰਕਾਸ਼ ਕੀਤਾ ਜਾਂਦਾ ਹੈ ਝੂਠ ਹੈ ਤਾਂ ਦੱਸੋ

    • @gskhalsa3563
      @gskhalsa3563 3 роки тому +1

      ਇਹ ਗਲ ਮਥਾ ਟੇਕਣਾ ਬੋਆਛਣਾ ਮੇਵਾ ਸਿੰਘ ਤਾਈਆ ਨਾਨਕ ਸਾਖੀ ਪੜਦਾ ੴਦਾ ਰੁਪ ਓਹੴਨੇ ਰੰਗ ਬਹਮ ਗਿਆਨੀ ਭੋਜਨ ਗਿਆਨ 20ਦਿਨ ਇਕ ਕਮਰੇ ਵਿੱਚ ਬੈਠ ਗੇ ਮਿਟੀ ਧੁਧ ਬੁਜਗਰ ਬੌਲਦਾ ਇਹ ਇਟਵਾਉ ਸੁਣਦੇ ਹਾ ਪਾਠਕ ਦਸਦੇ ੴਦੀ ਕਿਰਪਾ ਮਥਾ ਤਾਏ ਦਸੀਆ ਓਹ ਕਦਮ ਵੀ ਧਨ ਗੁਰੂ ਕੌਲ ਗਿਆ ਓਹ ਵੀ ਧੰਨ ਜੋ ਗੁਰੂ ਪੜ ਅਗੇ ਦਸਦੇ ਖੌਜ ਕਰਦੇੴਮਿਲਦਾ ਇਹਨਾ ਸੀਤਕਾਰ ਕੌਰ ਇਕ ਦਿਨ ਓਹ ਆ ਜਾਵੇੴ ਮਿਲ ਜਿਵੇ ਸਮਝੀਆ ਪਾਟਿਕਲ ਰਿਧ ਸਿਧ ਵਾਕ ਸਿਧ ਆ ਜਾਦੀ ਮੰਨ ਕਿ ਗਤਿ ਕਹੀ ਨ ਜਾਇ ਪਤ ਗੁਰਬਾਣੀ ਪੜ ਭੌਰਸਾ ਕਰ ਨਾਨਕ ਸਾਖੀ ਕਿਸ ਤਲ ਬੰਬਾ ਚਲਾ ਪਾਣੀ ਕਿਥੇ ਖੇਤ ਪੂਡੀ ਗੰਨੇ ਵਿੱਚ ਮੰਜਾ ਢਾਹ ਬੈਠ ਪੜਣਾ ਇਹਨੀ ਭੁਖ ਪੈਦਾ ਸਾਖੀ ਪੜਦੇ ਕੌਤਕੴਨੇ ਵਰਤੇ9464554195

  • @rajkumarsaini1999
    @rajkumarsaini1999 3 роки тому +3

    Bahut vadhia advice diti, sat shri akal ji

  • @vipanvohra5659
    @vipanvohra5659 3 роки тому +1

    Aap de charna which parnaam bahut sachhi gala aap ji de mukho nikliya hai.
    Mai ik sanatani ha par saade ghar pratha rahi hai guru ji di ladli fauh which plethi da munda charaun di jo mere dada ji tak challi par ajj wi tan aur man to jaddo wi awaaz awegi meri aastha aad granth shi guru granth sahib which hai ,mai tayyar ha .guru aur naam de prem nu wisaran da matlab hai ik aisi deh jo jinda te hai par atma rahit hai.

  • @amarjeetsingh9985
    @amarjeetsingh9985 3 роки тому +4

    ਭਾਈ ਸਾਹਿਬ ਜੀ ਕਿਸੇ ਨੂੰ ਮਾੜਾ ਨਹੀਂ ਕਿਹਾ

  • @mandmand9107
    @mandmand9107 3 роки тому +4

    Waheguru ji waheguru ji

  • @bhupindernagpal4235
    @bhupindernagpal4235 3 роки тому +1

    Sachi suchi soach nu saadi fateh ji

  • @chauhanramsingh2842
    @chauhanramsingh2842 3 роки тому +2

    Bilkul shi babba ji
    Tuhadde nal shematt ha ji

  • @LakhwinderSingh-fl1km
    @LakhwinderSingh-fl1km 3 роки тому +3

    Great great great 🌾📽️📽️❤️🌾📽️❤️❤️

  • @rickybains4364
    @rickybains4364 3 роки тому +4

    100%ryt baba ji

  • @sukhsharankaur4817
    @sukhsharankaur4817 3 роки тому +9

    ਪਰ ਬਾਬਾ ਜੀ ਪਤਾ ਨਹੀਂ ਕਿਉਂ ਸਿੰਘ ਸਰੂਪ ਰੱਖ ਕੇ
    ਗੁਰੂ ਗਰੰਥ ਸਾਹਿਬ ਦੀਆਂ ਸਿਫਤਾਂ ਕਿਉਂ ਨਹੀਂ ਕਰਦੇ।
    ਬਾਬਾ ਜੀ ਬੇਨਤੀ ਹੈ ਕਿ ਗੁਰੂ ਗਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਗਰੰਥ ਦੀ ਲੋੜ ਨਹੀਂ ਹੈ ਜੀ।
    ਕੀ ਗੁਰੂ ਗਰੰਥ ਸਾਹਿਬ ਵਿਚ ਕੋਈ ਕਮੀ ਰਹਿ ਗਈ ਜੋ ਗੁਰੂ ਸਾਹਿਬ ਨੂੰ ਹੋਰ ਗਰੰਥ ਲਿਖਣਾ ਪੈ ਗਿਆ।
    ਬਾਬਾ ਜੀ ਬੇਨਤੀ ਹੈ ਕਿ ਗੁਰੂ ਦੇ ਖਾਲਸੇ ਨੂੰ ਇਕੱਠੇ ਰਹਿਣ ਦਿਉ ਜੀ।
    ਆਰ ਐੱਸ ਐੱਸ ਅਤੇ ਬੀਜੇਪੀ ਸਿੱਖਾਂ ਨੂੰ ਵੰਡ ਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਭਰਮ ਭੁਲੇਖੇ ਪਾ ਰਹੇ ਹਨ ਜੀ

  • @harmeetsingh-ws1lz
    @harmeetsingh-ws1lz 2 місяці тому

    Baba Dharam Singh ji tusee Iss Samay andar Aslee jhandabardar Ho Sikhi De... Guru Maharaj Charhdeekala Bakhshan...

  • @sewaksingh3446
    @sewaksingh3446 3 роки тому +2

    ਬਹੁਤ ਵਧੀਆ ਵਿਚਾਰ

  • @closetoheart6120
    @closetoheart6120 3 роки тому +13

    sat shri akal bapu ji,app jaise gursikhan nu namaskar.

  • @gursharansingh8373
    @gursharansingh8373 3 роки тому +7

    True 💯

  • @kulvirsingh3603
    @kulvirsingh3603 3 роки тому +2

    Thanks baba g

  • @goldidevi1923
    @goldidevi1923 3 роки тому +6

    Baba ji very true 🙏🙏🙏🙏🙏

  • @karamdeepsinghsagu8649
    @karamdeepsinghsagu8649 3 роки тому +11

    ਬਾਬਾ ਜੀ ਸੋਫਾ ਤਾਂ ਤੁਹਾਡਾ ਕਿਸੇ ਕਾਰਣ
    ਨਾਲੋਂ ਘੱਟ ਨਹੀਂ
    ਵਿਚਾਰ ਠੀਕ ਨੇ

    • @Ashwanikumar-lg2hz
      @Ashwanikumar-lg2hz 3 роки тому +1

      ਸੱਚ ਕੌੜਾ ਹੁੰਦਾ ਬਾਬਾ ਜੀ ਸਹੀ ਵਿਆਖਿਆ ਕਰ ਰਹੇ ਹਨ ਜੀ

  • @taransharma5995
    @taransharma5995 3 роки тому +1

    Good job thanku g

  • @sinderpal603
    @sinderpal603 Рік тому

    Bapuji your r remote of remotes thankyou Ji thanks to sach Khoj academy 💯%True!

  • @charanjitgill4610
    @charanjitgill4610 3 роки тому +7

    Baba ji very true 🙏

  • @shingarasinghkaler67
    @shingarasinghkaler67 3 роки тому +2

    Khalsa ji very nice.... Yeh masand ne jo Guru sahib ne bhajai ci... hun oh hi Pradhan ...