Bhindrawala | Lohian walian Bibian |Ph- 8286413013| Gurdev singh komal MH AUDIO |

Поділитися
Вставка
  • Опубліковано 27 гру 2024

КОМЕНТАРІ • 810

  • @ksbrar4612
    @ksbrar4612 2 місяці тому +1

    ਵਾਹ ਜੀ ਵਾਹ ਆਨੰਦ ਆ ਗਿਆ ਸੁਣ ਕੇ ਵਾਹਿਗੁਰੂ ਜੀ ਮੇਹਰ ਕਰੇ

  • @tarsamsingh9553
    @tarsamsingh9553 4 роки тому +3

    ਵਾਹਿਗੁਰੂ ਜੀ ਕਾ।ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਭੈਣ ਜੀ ਢਾਡੀ ਜਥਾ ਬਹੁਤ ਹੀ ਵਧੀਆ ਪਰੋਗਰਾਮ ਕਰਦੇ ਹਨ ਪਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @GurpreetSingh-jb5oy
    @GurpreetSingh-jb5oy 4 роки тому +8

    ਬਹੁਤ ਵਧੀਆ ਬੁਲੰਦ ਅਵਾਜ਼ ਵੀਰ ਰਸ ਵਿਚ ਗਾਇਆ ਮੰਤਰਮੁਗਧ ਸੰਗੀਤ ਵਿਚ ਅਨੰਦ ਵੱਝ ਗਿਆ ਸਮਾਂ ਰੋਕ ਦਿੱਤਾ ਆਨੰਦ ਆਨੰਦ ਆਨੰਦ..

  • @palwindersingh2877
    @palwindersingh2877 5 років тому +9

    ਵਾਹ ਜੀ ਵਾਹ ਕਿਆ ਬਾਤ ਹੈ ਵਾਹਿਗੁਰੂ ਚੜ੍ਹਦੀ ਕਲਾਂ ਬਖਸ਼ਣ ਜੀ

  • @parmjeetsinghfromjalalabad9907
    @parmjeetsinghfromjalalabad9907 4 роки тому +17

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ

  • @ruldusingh766
    @ruldusingh766 Рік тому +1

    Bahut badhiya persang g Waheguru Ji Kripa karna

  • @KulwinderSingh-zf4ux
    @KulwinderSingh-zf4ux 3 місяці тому

    ਵਾਹਿਗੁਰੂ ਜੀ 🙏

  • @SidhumonuSidhumonu-kn3bc
    @SidhumonuSidhumonu-kn3bc Рік тому +1

    ਵਾਹਿਗੂਰੁ ਜੀ,,,ਬਹੁਤ ਵੱਦੀਆ ਗਾਇਆ ਜੀ ,ਸੱਤ ਜਰਨੈਲ ਸਿੰਘ ਜੀ ਵਾਪਸ ਆ ਜਾਊ ਬਹੁਤ ਜਿਆਦਾ ਪਾਪ ਵੱਦ ਗੇਆ ਏ

  • @MakhanSingh-hc1ib
    @MakhanSingh-hc1ib 5 років тому +16

    , ਬਹੁਤ ਵੱਦੀਆ ਗਾੲਿਆ ਬੀਬਾ ਜੀ ਨੇ ਸੰਤ ਭਿੰਡਰਾਂਵਾਲਾ ਜਿਦਾਂਬਾਦ

  • @kavisharbhaimalkitsingh9581
    @kavisharbhaimalkitsingh9581 6 років тому +21

    ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarminderSingh-zi5vg
    @HarminderSingh-zi5vg 3 роки тому +7

    ਵਾਹਿਗੁਰੂ ਚੜਦੀ ਕਲਾ ਕਰੇ ਟੂਹਾਡੁ ਭੈਣਾ

  • @MohinderSingh-yq7ft
    @MohinderSingh-yq7ft Рік тому +3

    ਬੇਟਾ ਜੀ ਬਹੁਤ ਵਧੀਆ ਲਿਖਤ , ਬਹੁਤ ਹੀ ਵਧੀਆ ਸਾਜ , ਤੇ ਆਵਾਜ਼ ॥ ਪੑਮਾਤਮਾ ਹੋਰ ਵੀ ਚੜ੍ਹਦੀ ਕਲਾ ਬਖ਼ਸ਼ੇ ਜਥੇ ਨੂੰ ॥

  • @ANGAD_BAGRI
    @ANGAD_BAGRI 4 роки тому +18

    ਬਹੁਤ ਸੋਹਣਾ ਗਾਇਆ , ਵਾਹਿਗੁਰੂ ਅਰਦਾਸ ਪੂਰੀ ਕਰੇ

  • @jagdishsinghhanda242
    @jagdishsinghhanda242 5 років тому +6

    ਵਾਰ ਗਾ ਕਾ ਕਮਾਲ ਕਰਤੀ ਮੇਰੀਆਂ ਹਰਮਨ ਪਿਂਆਰੀਆਂ ਭੈਣਾ ਨੇ,,,,,ਮੈ ਇਸ ਵਾਰ ਨੁੰ ਰੋਜ਼ਾਣਾ ੧੦___੧੨ ਵਾਰ ਸੁਣਦਾ ਹਾਂ

  • @KalvetSingh
    @KalvetSingh 2 місяці тому +1

    ❤❤❤❤❤❤❤❤❤❤❤❤❤😂😂😂🎉🎉🎉🎉🎉🎉❤❤❤❤❤❤❤❤❤❤❤ बहुत बढ़िया है शाबाद कुलवंत सिंह रावला मंडीराजस्थान

  • @JarnailSingh-mg3ox
    @JarnailSingh-mg3ox 3 роки тому +11

    ਵਾਹਿਗੁਰੂ ਚੜਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ

  • @DetectiveSidhu007
    @DetectiveSidhu007 5 років тому +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਮਹਾਰਾਜ 🙏🙏🙏 20 ਸਦੀ ਦੇ ਮਹਾਨ ਯੋਧੇ , ਸ਼ਹੀਦ ਅਤੇ ਸੰਤ ਭਿੰਡਰਾਵਾਲਿਆਂ ਦੇ ਚਰਨਾਂ ਵਿੱਚ ਕੋਟਿ ਕੋਟਿ ਪਰਨਾਮ 🙏🙏🙏🙏

  • @veersingh2730
    @veersingh2730 Рік тому +1

    Dhan Dhan Merei Behenji Wahiguru satnam ji from Mauritius sanyasi veer singhji Jobolesonihal satsriAkal 🙌🇮🇳💐🇲🇺

  • @LakhwinderSingh-xb4id
    @LakhwinderSingh-xb4id 2 роки тому +1

    ਬਿਲਕੁਲ ਸੱਚ ਹੈ ਸੰਤਾਂ ਦੇ ਹੁੰਦੇ ਕਿਸੇ ਦੀ ਜੁਅਰਤ ਨਹੀਂ ਸੀ ਗਲਤ ਕੰਮ ਕਰਨ ਦੀ।

  • @manjitsinghkhakh24
    @manjitsinghkhakh24 4 роки тому +13

    ਜੁਗ ਜੁਗ ਜੀਉ ਭੈਣੋ

  • @ਗੂਰਵਕ੍ਸ਼ਸਿੰਘ
    @ਗੂਰਵਕ੍ਸ਼ਸਿੰਘ 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @gurdeepsinghgill6789
    @gurdeepsinghgill6789 3 роки тому +9

    ਬਹੁਤ ਵਧੀਆ ਭੈਣਾਂ ਨੇ ਗਾਇਆ

  • @Jaspal_singh_Archary
    @Jaspal_singh_Archary 3 роки тому +1

    Bahot sundar nagma 🙏🏻🙏🏻🙏🏻🙏🏻🙏🏻

  • @arshbajwa3541
    @arshbajwa3541 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਫਤਹਿ ਵੀਰ ਜੀ

  • @GurmeetSingh-jg6im
    @GurmeetSingh-jg6im 4 роки тому +16

    Dhan dhan Sant Jarnail Singh ji Khalsa Bhindranwale Jindabad 🌹🌹🌹🌹🌹🌹🙏🏻🙏🏻🙏🏻🙏🏻🙏🏻🙏🏻

  • @maggharsingh7773
    @maggharsingh7773 2 роки тому +5

    ਬਹੁਤ ਬਹੁਤ ਧੰਨਵਾਦ ਕਰਦਿਆ ਹਾਂ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਸੱਚ ਦੀ ਅਵਾਜ਼ ਚੁੱਕਣ ਲਈ ਬਹੁਤ ਬਹੁਤ ਧੰਨਵਾਦ

  • @HarjotPadda-uc1qk
    @HarjotPadda-uc1qk 6 місяців тому +1

    🎉🎉🎉very nice

  • @ManjinderSingh-vw1qs
    @ManjinderSingh-vw1qs 5 років тому +47

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਦੀ ਕਿਰਪਾ ਨਾਲ ਸਿੱਖੀ ਪੀਂਘ ਹੁਲਾਰੇ
    ਖਾ ਰਹੀ ਹੈ ਲੋੜ ਪੂਰਨ ਸਿੰਘ ਸੂਰਮੇ ਦੀ
    ਅਕਾਲੀ ਫੂਲਾ ਸਿੰਘ ਜੀ ਦੀ ਸੰਤ ਜਰਨੈਲ ਸਿੰਘ ਜੀ ਦੀ

  • @randhawa1235
    @randhawa1235 5 років тому +14

    ਵਾਹਿਗੁਰੂ ਜੀ ਤਹਾਨੂੰ ਲੰਬੀਆਂ ਉਮਰਾਂ ਬਖਸੇ

  • @muhammadyameen6422
    @muhammadyameen6422 5 років тому +11

    Sant jarnail Singh bindranwale aysy Sher mawaa kdy kdy jamdia ny Zindabad Zindabad Zindabad KHALISTAN ZINDABAD KHALISTAN ZINDABAD KHALISTAN ZINDABAD

  • @RameshSingh-lv1ho
    @RameshSingh-lv1ho Рік тому +1

    ਸਤਿਨਾਮ ਵਾਹਿਗੁਰੂ😊

  • @AloneBoy-mo5ng
    @AloneBoy-mo5ng 6 років тому +31

    ਬਹੁਤ ਖੂਬ ਭੈਣ ਜੀ।
    ਕਿਆ ਬਾਤ!
    ਬੱਬਰ ਸ਼ੇਰ ਹਵਾਰਾ ਸਾਡਾ ਹੀਰੋ।

  • @JagtarSingh-fd5oy
    @JagtarSingh-fd5oy 6 років тому +7

    ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਂ ਭਰਿਆ ਸਿਰ ਤੇ ਹੱਥ ਰੱਖਣ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਚੜ੍ਹਦੀ ਕਲਾ ਵਿੱਚ ਰਹੋ ਜੀ

  • @kripalsingh2980
    @kripalsingh2980 3 роки тому +13

    100x time salute performance, with lyric, music singing nd picturize, menu lagda hai aj es song di kisan andolan bich sakhat jarurat hai.wg aap sab nu chardikala bich rakhe

  • @pinkimannbal8925
    @pinkimannbal8925 4 роки тому +1

    Bhut shoni awaj a jjjjiiiii very good sister jjjjiiiii 🙏

  • @jagdishsinghplasaur5394
    @jagdishsinghplasaur5394 Рік тому +1

    ਵਾਹਿਗੁਰੂ ਜੀ,, ਬਹੁਤ ਵਧੀਆ ਵਾਰ ਭੈਣਜੀ

  • @preethundal1637
    @preethundal1637 5 років тому +4

    Bhindra vala ser jindabad

  • @rattanchand-hellwig7772
    @rattanchand-hellwig7772 3 роки тому +5

    thanks very nice&true waheguru aap ji de jatthe noo sadah charh dian kalaan vich Rakkhe ji

  • @user-wy3gj4lz1rashpal
    @user-wy3gj4lz1rashpal 3 роки тому +7

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏

  • @HardeepSingh-kh2jk
    @HardeepSingh-kh2jk 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @chanansinghwalia1701
    @chanansinghwalia1701 Рік тому +2

    Waheguru ji waheguru ji waheguru ji waheguru ji waheguru ji

  • @akhtar0371
    @akhtar0371 4 роки тому +7

    💕😢💕Sant Jarnail Singh jee Khalsa Bhindranwale Shaheed ZINDABAD ZINDABAD

  • @kripalsingh2980
    @kripalsingh2980 Рік тому

    Waheguru chardikala bich rakhe

  • @gurmailsingh550
    @gurmailsingh550 3 роки тому +6

    Very nice Waheguru ji

  • @ManjeetSingh-eu3ig
    @ManjeetSingh-eu3ig 4 роки тому +2

    Tan tan Sant jarnail Singh Ji khalsa pindra wale zindabad zindabad zindabad zindabad zindabad

  • @darweshhijazi7682
    @darweshhijazi7682 4 роки тому

    پاکستان اور پاکستانی قوم اپنے کشمیری اور سکھ بہین بھائیوں کے ساتھ ھیں

  • @DarshanSingh-pb6ge
    @DarshanSingh-pb6ge 5 років тому +2

    Wah beta waheguru Sada jathe nu charhdi Kalan bakhshe

  • @ਰਿੰਕੂਰਾਣੂ
    @ਰਿੰਕੂਰਾਣੂ 4 роки тому +3

    ਰੱਬਾ ਸੁੱਣ ਲੈ ਅਰਦਾਸ

  • @HarvinderSingh-bd5rl
    @HarvinderSingh-bd5rl 6 років тому +15

    Zernal Singh bhindera vala
    A. Real Hero of Khalsa panth
    I salute with quet 💓...
    999
    ..999
    ..... . 999
    .

  • @DarshanSingh-pb6ge
    @DarshanSingh-pb6ge 5 років тому +4

    Wah beta waheguru jathe Sada nam dan bakhshe

  • @Sukhwindersingh-wk6ox
    @Sukhwindersingh-wk6ox 4 роки тому +2

    Wah wah wah ji

  • @sawinderkaur9259
    @sawinderkaur9259 5 років тому +21

    ਚੜ੍ਹਦੀ ਕਲਾ ਵਾਲਾਂ ਜੱਥਾ 🙏🙏🙏🙏🚩

  • @babajassa1591
    @babajassa1591 4 роки тому +1

    Mai ehi guru sahib age Ardas kra k kom nu nu es jode de sdha lot hai

  • @ravishersinghbhullar9261
    @ravishersinghbhullar9261 6 років тому +12

    Bahut sona song a sant ji

  • @harpreetkaur2910
    @harpreetkaur2910 6 років тому +2

    bhot vdiya khalsa g

  • @liveandletlivejijag1649
    @liveandletlivejijag1649 5 років тому +6

    Bahut ache Love for our Sikh Brothers From Kashmir✌

  • @satnamfoji2952
    @satnamfoji2952 4 роки тому +1

    Veree. Gud. Loheeaa valianoa. Valianoa bibeea is tare short dhejo

  • @ManjeetSingh-eu3ig
    @ManjeetSingh-eu3ig 4 роки тому +2

    Meri pyari sister waheguru ji aap sabna da Pala Karan Ji ta aap Ji nu hamesha chardi Kala which rakhan ji

  • @navjootmani1152
    @navjootmani1152 5 років тому +3

    bot vadia khalsa ji

  • @BalweersinghRandhawa
    @BalweersinghRandhawa 6 місяців тому +1

    Ok 🎉🎉🎉🎉🎉🎉 balweer singh randhawa jatt 🎉🎉🎉🎉🎉🎉

  • @harpalsinghgsp1244
    @harpalsinghgsp1244 6 років тому +3

    Wah g kya baat a

  • @LiveGurbaniKirtanTV
    @LiveGurbaniKirtanTV 5 років тому +2

    nice

  • @jasawan188
    @jasawan188 5 років тому +17

    Waheguru ji 💐🌹🌷🥀🌹💐🙏🙏🙏

  • @GurjantSingh-jh5vh
    @GurjantSingh-jh5vh 8 місяців тому

    Bahut hi Vadiya Gaya hai ji iss Jathe ne

  • @saabshahrajput816
    @saabshahrajput816 5 років тому +3

    Very nice jatha I. Miss 👉

  • @rattanchand-hellwig7772
    @rattanchand-hellwig7772 3 роки тому +3

    very nice & true Such di awaaz thanks waheguru sadah aap ji de jatthe noo charhdiyan kalaan vich Rkkhe ji

  • @GurpreetSingh-js6qh
    @GurpreetSingh-js6qh 15 днів тому

    ਵੀਹਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ

  • @JatinderSingh-nn2sr
    @JatinderSingh-nn2sr 4 роки тому +1

    Bauht badia song

  • @goraburj7064
    @goraburj7064 4 роки тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏

  • @lakhvindersingh4784
    @lakhvindersingh4784 2 роки тому +1

    Waheguru ji bought badiye bolye ji💕🙏🙏🙏🙏

  • @harmeetsingh1765
    @harmeetsingh1765 6 років тому +1

    Bahut vadiya g nice

  • @BaljeetSingh-bc1wu
    @BaljeetSingh-bc1wu 5 років тому +2

    Bhut sohna ji

  • @rampalsingh5046
    @rampalsingh5046 6 років тому +6

    ਬਹੁਤ ਵਧੀਆ ਜੀ

  • @HarpreetSingh-zd1yu
    @HarpreetSingh-zd1yu 4 роки тому +1

    Very good gs singh saab

  • @MalikAli-ur5gp
    @MalikAli-ur5gp 5 років тому +2

    🐯🐯JARNAL SINGH 🐯🐯🐯🐯🐯🐯🐯BHINDRAWALA AKA BABAR 🐯🐯🐯SHAR THA HAWARA 🐯🐯🐯🐯SINGH ZANADBAD 🐯🐯🐯🐯🐯KHALSA VEER ZANADBAD 🐯🐯🐯🐯I LOVE SIKH VEER 🐯🐯🐯🐯🐯🐯🐯

  • @sukpalsingh613
    @sukpalsingh613 6 років тому +1

    ਬਹੁਤ ਵਧੀਆ ਭੈਣ ਜੀ ਧੰਨਵਾਦ ਜੀ ਖਾਲਿਸਤਾਨ

  • @punjabsingh7832
    @punjabsingh7832 6 років тому +1

    ਵਧੀਆ ਲੱਗ ਰਿਹਾ ਹੈ

  • @harrykaler2488
    @harrykaler2488 4 роки тому +1

    Khalistan jindabad 🙏🙏wmk

  • @hlllllllllllSingh-dg4bo
    @hlllllllllllSingh-dg4bo 3 роки тому +1

    Chardikala khalsa ji

  • @tarseemsingh8990
    @tarseemsingh8990 2 роки тому +1

    । ਬੀਬੀ ਜੀ ।
    । ਬਹੁਤ ਵਧੀਆ ਜੀ ।
    । ਬਹੁਤ ਬਹੁਤ ਧੰਨਵਾਦ ਜੀ ।
    👍✔️👍✔️👍✔️👍✔️
    🙏🙏❤️❤️❤️🙏🙏

  • @akaur4533
    @akaur4533 4 роки тому +4

    Sant ji babar sher😭😭😭😭🙏

  • @navneetkaur4684
    @navneetkaur4684 6 років тому +15

    Khaint sihki 🙏🙏🙏🙏🙏🙏🙏🙏

  • @RubyBhatti-l3z
    @RubyBhatti-l3z 9 місяців тому +1

    Waheguru ji ka Khalsa waheguru ji ki Fateh

  • @GurpreetKaur-xc1tp
    @GurpreetKaur-xc1tp 6 років тому +21

    Waheguru ji ka khalsa
    Waheguru ji Ki fatheh

  • @gamerjeet7698
    @gamerjeet7698 4 роки тому +4

    Super sister ji

  • @baldevsinghsandhu3437
    @baldevsinghsandhu3437 2 роки тому +1

    Good song

  • @daljitkaur8293
    @daljitkaur8293 5 років тому +2

    NYC g

  • @palwindersingh2057
    @palwindersingh2057 5 років тому +1

    Sant baba jarnail singh ji khalsa bindrawala jindabad khali stan jindabad🙏🙏🙏🌹🌹

  • @kuljitsingh6258
    @kuljitsingh6258 5 років тому +3

    Very nice.... sister g....

  • @aliasger3894
    @aliasger3894 5 років тому +2

    General saab zindabaad khialstan zindabaad Kashmir zindabaad great Punjabi national hero indian Punjab and Pakistan Punjab

  • @kulwindersinghsingh7507
    @kulwindersinghsingh7507 4 роки тому +2

    Sukhpreetkaur 🙏🙏🙏🙏🙏🙏🙏🌹🌹🌹🌹🌹

  • @DaljitSingh-ix8kf
    @DaljitSingh-ix8kf 5 років тому +3

    ਸਹੀਦ ਭਾਈ ਸਤਨਾਮ ਸਿੰਘ ਸੱਤਾ ਕੈਰੋਂ ਖਾਲਿਸਤਾਨ ਕੰਮਾਂਡੋ ਫੋਰਸ ਮੇਜਰ ਜਨਰਲ ਖਾਲਿਸਤਾਨ

  • @hardevsingh896
    @hardevsingh896 5 років тому +6

    Nice sister g

  • @kulvindersingh2329
    @kulvindersingh2329 5 років тому +3

    Nanak Dukhya Sab Sansar. Waheguru, Waheguru,, Waheguru.

  • @gsadio
    @gsadio 4 роки тому +5

    ਵਾਹਿਗੁਰੂ ਜੀ 🙏🙏🙏🙏

  • @randheerlucky25
    @randheerlucky25 4 роки тому +1

    Very nice g

  • @swaivirk2712
    @swaivirk2712 4 роки тому +1

    Nice bhen ji waheguru waheguru waheguru waheguru waheguru waheguru waheguru ji

  • @BaljitSingh-zm3wp
    @BaljitSingh-zm3wp 6 років тому +24

    ਵਧੀਆ ਗਾਇਆ ਗਿਆ। ਭੈਣਾਂ ਦਸਤਾਰ ਜਾ ਦਮਾਲਾ ਸਜਾਉ । ਸਿੱਖ ਕੁੜੀਆਂ ਨੂੰ ਦਸਤਾਰ ਸਜਾਂਉਣ ਲਈ ਪ੍ਰੇਰਿਤ ਕੀਤਾ ਜਾਵੇ ਇਹ ਕੌਮ ਦੀ ਵੱਡੀ ਸੇਵਾ ਹੋਵੇਗੀ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਪਣੀ ਬੋਲੀ ਵਿੱਚ ਵੱਧ ਤੋਂ ਵੱਧ ਕਮੇਂਟ ਕਰੋ ਜੀ ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ ।ਸਤਿ ਸ੍ਰੀ ਆਕਾਲ ਸਭ ਨੂੰ

  • @lovesandhu3561
    @lovesandhu3561 6 років тому +7

    Waheguru a jthe de ser te meher kreo g

  • @bahaldhanoa4992
    @bahaldhanoa4992 4 роки тому +18

    ਜਰੂਰ ਆਉ ਭਿੰਡਰਾ ਦਾ ਸ਼ੇਰ ਸਭ ਨੂੰ ਉਡੀਕ ਹੈ

    • @Ak-vj3ft
      @Ak-vj3ft 4 роки тому

      Ohdi udeek hi kri jaugi sodi kaum ja koi nva bhindrawala paida kru. Tu ban ja bhindrawala

    • @Kookaburra-365
      @Kookaburra-365 4 роки тому

      @@Ak-vj3ft TU KYO TARFI JANA J SIKH ONA NU YAAD KRDE AA .J BAKWAS KRNI HUNDI TE GOO KHAN NU
      EHO JIYA VIDEOS VEKHDA A

    • @amiitkumar1201
      @amiitkumar1201 4 роки тому

      Good