ਤੜਕਾ ਲਾਕੇ ਬਹਿ ਗਿਆ ਬਦਾਮਾਂ ਵਾਲੀ ਖੀਰ ਨੂੰ -- Sinderpal Sony 🔉🎵🎺

Поділитися
Вставка
  • Опубліковано 9 лип 2024
  • #sinderpalsony #punjabiboliyan #lokgeet #punjabiculture
    Hi
    I am Sinderpal Sony. Welcome to my UA-cam Channel.
    Our some other playlists -
    Punjabi Boliyan-:
    www.youtube.com/watch?v=8S5qP...
    Hindi Serials-:
    www.youtube.com/watch?v=soXGK...
    Web Series-:
    www.youtube.com/watch?v=zQeHY...
    Short Movies-:
    www.youtube.com/watch?v=nzIDD...
    Other social links
    UA-cam - / sinderpalsony
    Facebook- / sinderpal.ka. .
    instagram- / sinderpalsony
    #sinderpalsony
    #punjabiboliyan
    #lokgeet
    #punjabiculture

КОМЕНТАРІ • 272

  • @jagdevsingh8335
    @jagdevsingh8335 21 день тому +57

    ਤੁਹਾਡੀ ਵੀਡੀਓ ਵਿੱਚ ਪੂਰੀ ਪੰਜਾਬੀ ਸਾਹਿਤ ਨਾਲ ਭਰਪੂਰ ਹੈ ਤੁਹਾਡੀ ਦੋਵਾਂ ਭੈਣਾਂ ਦੀ ਜੋੜੀ ਬਣੀ ਰਹੇ ਪਰਮਾਤਮਾ ਤੁਹਾਡੀ ਜੋੜੀ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਤੁਹਾਡਾ ਦੋਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @Gorgeousart789
    @Gorgeousart789 16 годин тому +1

    ਪੁਰਾਣੇ ਗਹਿਣੇ ਤੇ ਬੋਲੀਆਂ ਬਹੁਤ ਵਧੀਆ ਲਗਦੀਆਂ ਨੇ ਜੀ

  • @nachhattarkaur7600
    @nachhattarkaur7600 14 днів тому +3

    ਪੂਰਾ ਰੰਗ ਬੰਨਤਾ ਦੋਨੋਂ ਭੈਣਾਂ ਨੇ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ। ਤੂਤ ਵਾਲਾ ਕਿਲਾ ਨਾਟਕ ਵਿੱਚ ਵੀ ਤੁਸੀਂ ਬਹੁਤ ਬੋਲੀਆਂ ਪਾਈਆਂ ਸੀ। ਹੁਣ ਜੋੜੀ ਵਧੀਆ ਬਣੀ ਆ।

  • @Gorgeousart789
    @Gorgeousart789 16 годин тому +1

    ਬਹੁਤ ਵਧੀਆ ਜੀ ,🙏🙏🙏

  • @manpreetgill4576
    @manpreetgill4576 День тому +1

    Very nice ਸਿੰਦਰਪਾਲ ਭੈਣੇ ਤੁਹਾਡੀਆਂ ਬੋਲੀਆਂ ਬਹੁਤ ਸੋਹਣੀਆਂ ਹੈ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਅਮਨ ਤੇ ਰਾਜ ਨਾਲ ਤੁਹਾਡੀਆਂ ਵੀਡੀਓ ਵੇਖੀਆਂ 🎉🎉🎉❤❤❤❤

  • @amandeepkaur9868
    @amandeepkaur9868 21 день тому +2

    ਮੈਂ ਵੀ ਬਹੁਤ ਬੋਲੀਆ ਪਾਉਣੀ ਆ ਮੈਨੂੰ ਵੀ ਬਹੁਤ ਸ਼ੌਕ ਆ ਬੋਲੀਆਂ ਦਾ ❤❤

  • @harwinderkaur6468
    @harwinderkaur6468 14 днів тому +1

    ਬਹੁਤ ਹੀ ਵਧੀਆ ਲੱਗੀਆ ਬੋਲੀਆ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੇ ਬੱਚਿਆਂ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ

  • @user-pd8yy3nb9f
    @user-pd8yy3nb9f 21 день тому +1

    ਬਹੁਤ ਵਧੀਆ ਭੈਣ ਜੀ ਬੰਦੇ ਅਕਸਰ ਬੋਲ ਜਾਦਾ ਪਰ ਜੁੰਮੇਵਾਰੀਆ ਬਹੁਤ ਹੁੰੰਦੀਆ

  • @amarjeetkaur1007
    @amarjeetkaur1007 21 день тому +1

    ਛਿੰਦਰਪਾਲ ਮੈਨੂੰ ਤਾਂ ਤੂੰ ਬਹੁਤ ਸੋਹਣੀ ਲਗਦੀ ਹੈਂ

  • @rickyseerha5668
    @rickyseerha5668 21 день тому +4

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਭੈਣਾਂ ਨੂੰ ਤੰਦਰੁਸਤੀ ਬਖ਼ਸ਼ੇ

  • @desifilmawale
    @desifilmawale 21 день тому +2

    ਬਹੁਤ ਵਧੀਆ , ਸਾਡਾ ਅਸਲ ਪੰਜਾਬੀ ਵਿਰਸਾ ਯਾਦ ਕਰਵਾ ਦਿੱਤਾ ਜੀ

  • @KulwinderSingh-gn8qt
    @KulwinderSingh-gn8qt 21 годину тому +1

    Very nice video and jodi🎉

  • @RupinderKaur-dr1mo
    @RupinderKaur-dr1mo 14 днів тому +2

    payeriii behneee buthhh seraaa payerr duvaava ❤️🥰

  • @kulbirkaur9221
    @kulbirkaur9221 21 день тому +3

    ਬਹੁਤ ਵਧੀਆ ਜੀ

  • @sukhsaab7529
    @sukhsaab7529 21 день тому +3

    Kya bat bhut sohni gl bat ❤

  • @SinderpalSony
    @SinderpalSony  21 день тому +4

    ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @balwinderchakkal1485
    @balwinderchakkal1485 12 годин тому +1

    Very nice

  • @jagtarrattan1755
    @jagtarrattan1755 21 день тому +3

    ਵਾਹ ਜੀ ਬਹੁਤ ਵਧੀਆ 👍

  • @amarjeetkaur1007
    @amarjeetkaur1007 21 день тому +2

    Bahut vadia sinderpal ji 👌👌🙏

  • @RanjitKaur-nq2sx
    @RanjitKaur-nq2sx 21 день тому +2

    Bhut vdia video ji