Time Hai Ni (Official Video) | Simiran Kaur Dhadli | New Punjabi song 2024

Поділитися
Вставка
  • Опубліковано 29 жов 2024

КОМЕНТАРІ • 2 тис.

  • @SimiranKaurDhadli
    @SimiranKaurDhadli  2 місяці тому +1099

    Hor fer mittra ?? AUNDI AA HUN YAAD SIMIRAN ?? 😁😂❤️‍🔥

    • @Snowytheindianspitz
      @Snowytheindianspitz 2 місяці тому +33

      ❤ you an inspiration di mai kl he tohada interview dekhya boht courage milya you are an ideal for me kuj ban ke tohnu jarur milan augi 🫂❤️

    • @5911Recrds
      @5911Recrds 2 місяці тому +8

      🔥🔥

    • @picholiyagouri
      @picholiyagouri 2 місяці тому +4

      🔥🔥

    • @Jaipalbhullargroup
      @Jaipalbhullargroup 2 місяці тому +6

      Dil tutt gya madam ji ki gl ji

    • @varshanagar1702
      @varshanagar1702 2 місяці тому +2

      ♥️🔥🙌

  • @ruldasingh-xp8gx
    @ruldasingh-xp8gx 2 місяці тому +98

    ਬਹੁਤ ਵਧੀਆ ਲਿਖਿਆ ਤੇ ਗਾਇਆ ,
    ਤਾਂਹੀਓਂ ਸਭ ਦੇ ਦਿਲਾਂ ਤੇ ਛਾਇਆ,
    ਖਰੀਦ ਸਕੇ ਜੋ ਧਾਂਦਲੀ ਪੁੱਤਰ ਨੂੰ
    ਉਹ ਹਜੇ ਬਣੀ ਨੀ ਮਾਇਆ ਼

  • @missnikki293
    @missnikki293 2 місяці тому +383

    Papa ki pari ❌
    Papa ki sherni ✔️

  • @meraputsharry2012
    @meraputsharry2012 2 місяці тому +156

    ਆਹ ਜਿਹੜਾ ਸਕ੍ਰੀਨ ਤੇ ਪੰਜਾਬੀ ਵਿੱਚ ਲਿਖਿਆ ਚੱਲ ਰਿਹਾਂ ਏ ਨਾ ਬਹੁਤ ਵਧੀਆ, ਸਲੂਟ ਆ ਭੈਣੇ 👍🏻👍🏻 ਖੈੜ ਆਲ਼ੇ 🙏🏻🙏🏻

    • @prabhjottoor2757
      @prabhjottoor2757 2 місяці тому +1

      Ohh ehhne ni kita ohh youtube karda

    • @BajwaJi-t2r
      @BajwaJi-t2r 2 місяці тому +4

      ​@@prabhjottoor2757nyi veer youtube sirf english subtitle hi generate kar sakda hor language vich nyi

    • @KapilSharma-mp9rp
      @KapilSharma-mp9rp 28 днів тому

      @@BajwaJi-t2r Ai model kr dinda transalte taan. Duniya kito kite chali gyi bai.

  • @vishalbanga9777
    @vishalbanga9777 2 місяці тому +48

    ਸੁਪਰ ਸੋਂਗ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ❤

  • @virenlal3138
    @virenlal3138 2 місяці тому +33

    SIDHU PAAJI OR SIMRAN KAUR KA....COMBINATION...KYA HOTA YAAR...SOCH KE HI GOOSEBUMPS 🔥🔥🔥

  • @BullyDogBreed
    @BullyDogBreed 2 місяці тому +75

    ਕਿੱਥੇ ਬਹਿ ਕੇ ਗਾਣਾ ਲਿਖਿਆ ਭੈਣੇ ਸਿਰਾ ਈ ਲਾਇਆ ਪਿਆ...

  • @sonurajoana6309
    @sonurajoana6309 2 місяці тому +130

    ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤……… ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

    • @nattrajoana
      @nattrajoana 2 місяці тому +5

      ਬਹੁਤ ਸਹੋਣਾ ਲਿਖਿਆ ਉਸਤਾਦ

    • @manindersekhon9428
      @manindersekhon9428 2 місяці тому +2

      Ehda gane naal ki laina dena ..nale aha line 3 saal pehla payea c

    • @kaurprabh5559
      @kaurprabh5559 2 місяці тому +2

      Yepp.. fatty hon naal koi farq ni penda.. bilkul shi keha g tusi 😅

    • @KUDRATMEHARBAN
      @KUDRATMEHARBAN Місяць тому +1

      @@sonurajoana6309 Ryt bro sakal b ha nhi ehdi nale fukrian ta dekho kida mar di kahdi manu kanda kadhn da bahut shonk music industry di nami badmashn dekhlo oh beba tu song bana jahda tera kam badmashi fukrian kyu mardi apni interview cha

  • @ramanpreetkaur8787
    @ramanpreetkaur8787 2 місяці тому +21

    Last line.. phn cut 😂👌👌👌👌bahut kaint song bhene.. gbu

  • @sarcasticshee
    @sarcasticshee 2 місяці тому +32

    She's not lady moosewala
    She's simran kaur the queen 👑 🤌
    Inspiration 😊

  • @Karansingh7278
    @Karansingh7278 2 місяці тому +34

    Wah ਭੈਣ ਅੱਗ ਹੀ ਲਾਤੀ ❤️🔥🔥

  • @dhillonpreet4876
    @dhillonpreet4876 2 місяці тому +20

    ਬਹੁਤ ਸੋਹਣਾ ਗਾਣਾ ਭੈਣੇ, ਆਵਾਜ਼ ਤਾ ਬੰਬ ਵਰਗੀ ਆ ❤️😍

  • @jaspinderkaurgill2641
    @jaspinderkaurgill2641 2 місяці тому +81

    Ehh dhadli aw mere veero koi muqabala e haini koi todd e haini 💪💪

  • @KulwinderKumar-xs7kj
    @KulwinderKumar-xs7kj Місяць тому +5

    ਬਹੁਤ ਸੋਹਣਾ ਗਾਉਂਦੇ ਹੋ ਤੁਸੀ ਬੀਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੇ ਰੱਖੇ ਤੁਹਾਨੂੰ

  • @MissrkGagat
    @MissrkGagat 2 місяці тому +31

    ਤੁਹਾਡੇ ਹਰ ਇੱਕ song da ik ik bol mnu ਇੰਝ ਲਗਦਾ ਕਿ ਮੇਰੇ ਲਈ ਹੀ ਬਣੇ ਨੇ

  • @reactionbyamit15
    @reactionbyamit15 2 місяці тому +53

    mere khiyal naal ajj de time ch koi kudi ni huni simrann kaur dhadli di takkar dii ehe lyrics 👍🏽

  • @sarassinghjoy9734
    @sarassinghjoy9734 2 місяці тому +27

    Great ਦੀਦੀ ਜੀ 👍👍
    Waheguru Ji Maharaj Mehr ਰੱਖਣ ਹਮੇਸ਼ਾਂ ਸੁੱਖੀ ਰੱਖੇ 🙏🏻🙏🏻🙏🏻🙏🏻🙏🏻

  • @shabdkhalsaa1984
    @shabdkhalsaa1984 2 місяці тому +130

    Sidhu bhai nu pyar karne Wale like karo❤❤❤

  • @majhablock0694
    @majhablock0694 2 місяці тому +9

    ਏਨਾ ਗਾਣਾ ਹੋਰ ਚਾਹੀਦਾ ਸੀ ਬਹੁਤ vadia ਸੌsong a

  • @amanychauhan
    @amanychauhan Місяць тому +2

    ਬਾਈ ਸਿਰਾ ਲਆਤਾ ਭੈਣ ਨੇ ,ਬੋ ਵਧੀਆ ਲਗਾਯਾ ਗਾਣਾ,ਮੂਸੇ ਵਾਲੇ ਦੀ ਯਾਦ ਤਾਜਾ ਕਰ ਦਿੰਦੀ ਆ ਭੈਣ ,same song ਹੁੰਦੇ ਆ ,ਸਿਮਰਨ ਦੇ ,ਸਾਰੇ ਗਾਣੇ ਬੋ ਵਧੀਆ ਨੇ,😊😊❤❤

  • @inder_2476
    @inder_2476 2 місяці тому +23

    ਵਾਹ ਜੱਟੀਏ ਅੱਗ ਹੀ ਲਾਤੀ 🔥🔥🔥🔥🔥❤❤❤❤

  • @vickylehragaga7070
    @vickylehragaga7070 2 місяці тому +31

    ਆਗਿਆ ਸਾਡਾ ਮੂਸੇਵਾਲਾ 😘😘❤️❤️ ਨਜਾਰਾ ਅ ਜਾਂਦਾ ਸੁਣ ਕੇ ਜਿਓਂਦੀ ਰਹਿ ❤️❤️❤️❤️❤️❤️❤️

  • @harjotsingh8916
    @harjotsingh8916 2 місяці тому +1132

    LADY MOOSEWALA

    • @Harpreet_29
      @Harpreet_29 2 місяці тому +17

      Simiran kaur dhadli

    • @asimlakhokafarid587
      @asimlakhokafarid587 2 місяці тому +7

      Ya agree ❤❤

    • @freakmaster6924
      @freakmaster6924 2 місяці тому +5

      😅😅😅

    • @Satnamsingh-xj9eb
      @Satnamsingh-xj9eb 2 місяці тому +8

      bai Sidhu Moose wala Di yad a jandi a justice for Sidhu Moose wala ❤❤

    • @dakuproductions9999
      @dakuproductions9999 2 місяці тому +2

      Kahton moosewale di mait da mzak bnaya eh dangar jnani nal naam jod ke. Dimag vrtla fudduya. Hun je jagdi a jmeer taan comment delte krdi

  • @SethiSethi888
    @SethiSethi888 Місяць тому +5

    Ek number song 😮💯✅

  • @BASSISAAB007
    @BASSISAAB007 2 місяці тому +2

    ਕੁੜੀ ਜ਼ੁਰਤ ਰੱਖ ਦੀ ਆ 💪💪

  • @a1jass994
    @a1jass994 2 місяці тому +113

    Lady Moose wali ⚡

  • @gurbhejsinghsandhu9943
    @gurbhejsinghsandhu9943 2 місяці тому +24

    Punjabi industry chhh bsss ik hi female singer chlogi baki kise daa namo nishan nhi rehnaaa 💪💪💪💪💪 vibe sidhu moosewala❤️❤️❤️❤️❤️❤love u aa bhene kamm khichhh ke rakhiiii ❤❤❤

    • @Chamkora
      @Chamkora 2 місяці тому

      😂😂😂 jide jide ede chittar a , ede agge chalni v ni kise di😂😂😂

  • @karmitakaur3390
    @karmitakaur3390 2 місяці тому +57

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @psycho0086
      @psycho0086 2 місяці тому +1

      ਛੱਡ ਇਹਨੂੰ ਮੱਝ ਨੂੰ ਨਾ ਸੁਣੇਆਂ ਕਰ🤣

    • @kamaldeepsingh3988
      @kamaldeepsingh3988 2 місяці тому

      ਛਿੱਤਰਾਂ ਦੀ ਘਾਟ ਆ ਤੈਨੂੰ....​@@psycho0086

    • @lovemaan0267
      @lovemaan0267 2 місяці тому +2

      ਸ਼ੁਕਰ ਏ ਤੂੰ ਕਮੇਂਟ ਬਲਦਿਆ

    • @pind877
      @pind877 2 місяці тому

      Hi

    • @buntysinghbunty3361
      @buntysinghbunty3361 2 місяці тому

      Hor koi msg kr leya kro ek gallan likhi jnde kujh nwa likho ji

  • @narindersingh4843
    @narindersingh4843 2 місяці тому +3

    ਕੀਆ ਬਾਤ ਹੈ ❤ ਸਿਰਮਨ ਬੈਸਟ ਆਫ ਲੱਕ

  • @LuckylitterLuckylitter
    @LuckylitterLuckylitter 2 місяці тому +2

    ਸ਼ੇਰਨੀ ਪੰਜਾਬ ਦੀ

  • @amankamboj491
    @amankamboj491 2 місяці тому +7

    ਵਾਹ ਸ਼ੇਰਨੀਏ ❤🎉

  • @GURDEEPSINGH-qe3vm
    @GURDEEPSINGH-qe3vm 2 місяці тому +34

    ਫ਼ੋਨ ਕਰਨ ਵਾਲੇ ਮੁੰਡੇ ਤੇ ਹੈਰਾਨ ਆ ਜੌ ਐਨੀ ਬੇਜ਼ਤੀ ਕਰਾ ਕੇ ਫ਼ੋਨ ਨੀ ਕੱਟ ਰਿਹਾ 😂

  • @Mann1484
    @Mann1484 Місяць тому +3

    Bahut sohna... Salute

  • @deveshvashisth9212
    @deveshvashisth9212 2 місяці тому +12

    If this is written by her then I salute this girl ❤

    • @kaurprabh5559
      @kaurprabh5559 2 місяці тому

      @@TheFolksTalk and give them a downhill track too 😅

  • @SavratChouhan-ie8ws
    @SavratChouhan-ie8ws 17 днів тому +1

    Ky bandi hai ha yrrr🙌🏻🔥 vibe hai yr💀☠️

  • @ShehnaazMadaan
    @ShehnaazMadaan 2 місяці тому +5

    ਫ਼ੋਨ cut😂👍👌👌kya e baatan sister❤

  • @KanishkaSingh-tg8yj
    @KanishkaSingh-tg8yj 2 місяці тому +5

    Just watched her podcast
    Such a strong women❤️

  • @its_cute_girl906
    @its_cute_girl906 2 місяці тому +18

    Mai Rajasthan se hu pr mujhe aap ke song psnd h ❤✌

    • @sarvjeetsidhu806
      @sarvjeetsidhu806 2 місяці тому +1

      Ma v

    • @Delhi__fauj96
      @Delhi__fauj96 2 місяці тому

      ​@@sarvjeetsidhu806 veer tusi song nu pasand karde o ja rajasthan di bhaiya rani nu🤡

  • @SidhuJp
    @SidhuJp Місяць тому +1

    ਬਿਨਾਂ ਗੱਲੋ ਫਿਰਦੇ ਆ ਰਾਹ ਮੱਲ ਦੇ
    ਕਰਨਗੇ ਰੀਸ ਕੀ ਜਵਾਕ ਕੱਲ ਦੇ
    ਜੱਟ ਘੂਰਦਾ ਏ ਅੱਖ ਨਾਲ ਵੇਖ਼ੇ ਦੂਰ ਤੋਂ
    ਵੇਖ ਕੇ ਬੁਹਤੀਆ ਦੇ ਸਾਹ ਚੱਲਦੇ
    ਸਿਵਿਆਂ ਚੋਂ ਬੈਠਾ ਜੱਟ ਤੋੜਦਾ record ਨੀ
    ਕਰਨਗੇ ਰੀਸ ਕੀ ਜਵਾਕ ਕੱਲ ਦੇ

  • @jeeluofficial
    @jeeluofficial Місяць тому +1

    ❤❤❤❤❤❤❤

  • @MandeepKaur-bx7bi
    @MandeepKaur-bx7bi 2 місяці тому +32

    ਮੇਰੇ ਵਾਂਗ ਹੈ ਅਣਖ ਤੁਹਾਡੀ ਭੈਣ ਜੀ ਹਮੇਸ਼ਾ ਜਿਉਂਦੇ ਵਸਦੇ ਰਹੋ ਇਹ ਤਾਂ ਸਿਮਰਨ ਇਦਾ ਹੀ ਚੱਲੂ ਦਬਦੀ ਨੀ ਕਿਸੇ ਤੋ 🙏🏻❤️

    • @GurdeepSingh-rj2uy
      @GurdeepSingh-rj2uy 2 місяці тому +2

      ਮਨਦੀਪ ਭੈਣੇ ਜੇ ਕਦੇ ਮੌਕਾ ਦਿਤਾ ਵਾਹਿਗੁਰੂ ਨੇ ਤੈਨੂੰ ਜਰੂਰ ਮਿਲਣਾ ਆ ਸਚੀ 🙏🙏ਬਹੁਤ ਸੋਹਣੀ ਕਲਮ ਤੇਰੀ ਤੈਨੂੰ ਤੇ ਤੇਰੀ ਕਲਮ ਨੂੰ ਮੇਰੀ ਸਲਾਮ 🙏🙏 ਮਿੰਟ ਪੰਜ ਵਾਲਾ ਵਾਲੀਆਂ ਲਾਈਨਾਂ ਨੇ ਜਮਾ ਸਿਰੇ ਲਾ ਤਾ ਹਾਏ ਕਿੰਨੀ ਵਾਰ ਸੁਣ lea ਸੋਂਗ tera ਭੈਣੇ ਤੁਸੀਂ ਪ੍ਰੋਡਕਸਟ ਚ ਬੋਲਿਆ ਆਪਾਂ ਲਾਈਟ ਨਹੀਂ ਆ ਸਚੀ ਤੇਰੇ ਸੋਂਗ ਚ ਦਮ ਆ ਯਰ 🙏🙏ਬਹੁਤ ਸਾਰਾ ਪਿਆਰ 🥰🥰ਭੈਣੇ ਕਦੇ ਮਿਲਣਾ ਤੈਨੂੰ ਵਾਹਿਗੁਰੂ ਨੇ ਚਾਇਆ ਜੇ ਕਦੇ 🙏🙏

    • @majheaalajatt12
      @majheaalajatt12 2 місяці тому

      Keda song aa Bai ena da ​@@GurdeepSingh-rj2uy

    • @Brain-gain
      @Brain-gain 2 місяці тому

      Hnji mandeep tuhade wangu ankhh ❤

    • @harwindersingh4170
      @harwindersingh4170 2 місяці тому

      Eh ta simran da song aa​@@GurdeepSingh-rj2uy

  • @kaurjassu7520
    @kaurjassu7520 2 місяці тому +4

    Endless❤❤ ਕਿਆ ਬਾਤਾਂ ਨੇ🎉🎉 ਸਿਰਾ ਕਰਾਤਾ ❤❤ਲਵ ਯੂ sister 🎉🎉

  • @gurpindersandhu3424
    @gurpindersandhu3424 2 місяці тому +6

    Ustaad Ji swaad Lea ta 🙌

  • @GurdeepKaur-ok7ts
    @GurdeepKaur-ok7ts Місяць тому

    ਬਹੁਤ ਵਧੀਆ ❤❤❤

  • @rimpybawa
    @rimpybawa Місяць тому +1

    What a song and what a lyrics.. go on girl ❤️❤️❤️❤️❤️ keep singing and marking these videos. Your one of the best ever 💕

  • @Simran.GorayAA
    @Simran.GorayAA 2 місяці тому +11

    Pehli baar pata lgga Phone da speaker di ehni awaaz aa😂

  • @mehta_prince777
    @mehta_prince777 2 місяці тому +8

    Bhot Ghaint song❤❤😊😊

  • @KAMAL__GILL786
    @KAMAL__GILL786 Місяць тому +1

    Attt❤

  • @Systemhang-gw5ff
    @Systemhang-gw5ff 18 днів тому +1

    Ajj hauli hauli kadne ae tere saare raaz
    Surrey sheher saara manu simran dhokebaaz😂
    Real boss❤

  • @pokebmx3661
    @pokebmx3661 2 місяці тому +3

    Sherni h behan ❤

  • @5scene
    @5scene 2 місяці тому +29

    1:34 SIDHU MOOSEWALA THE LEGEND💯

  • @jaspreetkaurdyora
    @jaspreetkaurdyora 2 місяці тому +7

    Simiran ne karma banke sare gunaah yaad kra shade paapiya de .... :D

    • @tarunjotsingh4031
      @tarunjotsingh4031 2 місяці тому +1

      Eh te apna hi banda hai 😂 lagda note ni kita kise ne

  • @weareone5763
    @weareone5763 Місяць тому

    ਇੱਕ ਹੋਰ ਆਨ ਦਿਓ ਅਗਲਾ song ❤

  • @lakhvirkaur13
    @lakhvirkaur13 Місяць тому +1

    👌🏻👌🏻👌🏻🔥🔥🔥

  • @ravimaan7979
    @ravimaan7979 2 місяці тому +4

    ਕੱਲਾ ਕੱਲਾ ਬੋਲ ਬਰੂਦ ਆ ਭੈਣੇ ❤❤❤❤❤❤

  • @priyaalha
    @priyaalha 2 місяці тому +5

    Aaye haaye mjaa aa gya 🔥❤

  • @noormoneyflexprinting7516
    @noormoneyflexprinting7516 2 місяці тому +5

    Jiyondi bsdi reh bhaine meri a
    Nhi ajj tak kise song gaun ali nu bhen ni keha te na he kise nu subscribe kita bhaine waheguru chardikla vich rakhe ❤ ave he stande rakhi y te na kde kise di parvaah kri y

  • @Harmangoraya06
    @Harmangoraya06 Місяць тому

    ਜੂਰਤ 📈🔥🔥🔥🔥🔥🔥

  • @VishalSingh-tt7sr
    @VishalSingh-tt7sr 2 місяці тому

    ਬਹੁਤ ਸੋਹਣਾ ਲਿਖਿਆ ❤❤❤

  • @davindergillSingh
    @davindergillSingh 2 місяці тому +5

    🎉 congratulations 🙌 sis

  • @MadhuCh-n7b
    @MadhuCh-n7b 26 днів тому +3

    1:02 epic 😂😂😂

  • @PalakPalak-de4jk
    @PalakPalak-de4jk 2 місяці тому +5

    Fon cutt mere kol time heni😅❤️‍🔥

  • @rajveerminhas7127
    @rajveerminhas7127 2 місяці тому

    Waahh ਭੈਣੇ❤ ethe bhutea nu ਕਰੰਟ lgange.. god bless u❤️

  • @omrindernagi
    @omrindernagi Місяць тому

    ਕਿਆ ਬਾਤ ਜਨਾਬ ਮੇਰੇ ਪੰਜਾਬ ਦੀ ਧੀ ਏਹ ਹੈ। 😊

  • @simratx
    @simratx 2 місяці тому +2

    Real vocie Power gril punjab ❤❤❤

  • @Desi...Tadka05
    @Desi...Tadka05 2 місяці тому +3

    Moosewala feelings 😊

  • @PrasherHP86
    @PrasherHP86 Місяць тому

    🔥💣

  • @hmeeppannu8987
    @hmeeppannu8987 Місяць тому

    🙌🏻👌🏻

  • @megha13__
    @megha13__ Місяць тому

    🔥🔥☄️

  • @kamaljitkaur8500
    @kamaljitkaur8500 2 місяці тому +1

    🔥🔥🔥🔥

  • @sohihareriala
    @sohihareriala 2 місяці тому

    ਮੂਸੈਆਲੈ ਬਾਈ ਨਾਲ ਦੀ ਗਾਇਕੀ ❤

  • @KamaljeetKaur-ww6cd
    @KamaljeetKaur-ww6cd 2 місяці тому +1

    ਮੇਰੀ ਜ਼ਿੰਦਗੀ ਨਾਲ ਚੱਲ ਰਿਹਾ ਗੀਤ

  • @ManSaazSidhu
    @ManSaazSidhu Місяць тому +1

  • @gurvinderkaur4294
    @gurvinderkaur4294 Місяць тому

    Tu c sade kudiya di dil di oh lukki hui te dbai hoi awaj ho ... ❤ we are proud of you 👏 .. keep going 🙏WAHEGURU MEHER KRE

  • @Gurjeetsinghsahota
    @Gurjeetsinghsahota Місяць тому +1

    Sanu tan chete aya❤❤
    Tusi tan siddhu musewala chete
    Karwaya❤❤❤

  • @Sukhwind
    @Sukhwind Місяць тому +1

    👑👈

  • @SANDEEPKUMAR-xo8wu
    @SANDEEPKUMAR-xo8wu Місяць тому

    Sye h bhene 💯

  • @DeepGharu-f6k
    @DeepGharu-f6k Місяць тому +1

    Bhut ghaint song a ji ❤❤❤❤Kalla Kalaa 🔥🔥

  • @PuneeeetAnand
    @PuneeeetAnand 2 місяці тому

    Agggg!!!!!!

  • @VickyKohil
    @VickyKohil Місяць тому

    😈🔥🔥🔥🔥🔥🔥🔥

  • @narendharbandari2360
    @narendharbandari2360 2 місяці тому +1

    ❤❤❤❤❤❤❤❤❤❤...........

  • @Shotu810
    @Shotu810 Місяць тому

    No 1 motivational 😮

  • @AnmolSohal-k3w
    @AnmolSohal-k3w Місяць тому

    Wah💥

  • @gurdeepkaur1812
    @gurdeepkaur1812 Місяць тому

    Eah song sun ke menu ta sidhu bai di yaad aa gye
    Ode wagu gaudi aa simran😊

  • @pb29wale39
    @pb29wale39 2 місяці тому

    ਬੱਲੇ ਝੋਟੀਏ ❤

  • @HRPREET1322
    @HRPREET1322 2 місяці тому +1

    ਪੰਜਾਬੀ transletor ਸਹੀ ਰੱਖੋ ,,ਲਿਖਣ ਵੀ ਨਹੀਂ ਆਉਂਦਾ subtitle

  • @gurdeepkaur1812
    @gurdeepkaur1812 Місяць тому

    Keep it up
    Bahut wadia song
    Sirrrrrraaaaaaa🎉
    End la ta kudi ne ta

  • @Slovakia-q5y
    @Slovakia-q5y Місяць тому +3

    Lady moosewala ❤

  • @sarthakbhatia02
    @sarthakbhatia02 Місяць тому

    Ghaint awaz ❤

  • @Simuu359
    @Simuu359 Місяць тому +2

    Move on mood on thnku mam ❤

  • @asifahmed922
    @asifahmed922 Місяць тому +1

    Respectttttt....

  • @ayushk6565
    @ayushk6565 Місяць тому +1

    She is Lady Sidhu moosewala🔥🔥

  • @GurpreetSingh-dt6yf
    @GurpreetSingh-dt6yf 2 місяці тому +1

    Ik ik word Cha agg ea
    Music v Sirra

  • @sahilbanger17
    @sahilbanger17 2 місяці тому

    ਤਬਾਹੀ ਆ
    ਸ਼ੇਰਨੀ
    ਘੈਂਟ ਆ ਕੰਮ ❤

  • @Lucky1RB
    @Lucky1RB 2 місяці тому

    Kya baat aa puri ਗੱਲਬਾਤ ਆ❤❤❤

  • @HijabgHijabg-oe4xt
    @HijabgHijabg-oe4xt Місяць тому

    Wahhhhhhh jeo ❤❤❤❤❤

  • @SidhuGirl-l8o
    @SidhuGirl-l8o Місяць тому

    Yrr att krai jnde tuse 😊

  • @GurvinderSingh-sj2kx
    @GurvinderSingh-sj2kx 2 місяці тому

    ਜੋ ਪੰਜਾਬੀ ਲਿਖੀ ਹੋਈ ਆਉਂਦੀ ਹੈ ਉਸਦੇ ਬਹੁਤ ਸ਼ਬਦ ਗ਼ਲਤ ਲਿਖੇ ਹੋਏ ਨੇ

  • @anabnabi1687
    @anabnabi1687 День тому +1

    Ustaad Sidhu

  • @bhindi502
    @bhindi502 Місяць тому +2

    Love you Di 🤟🤟🤟🤟🤟🤟🤟🤟🤟🤟🤟🤟🤟