SNAKE (Official Music Video) Cheema Y | Gur Sidhu | New Punjabi Song 2024

Поділитися
Вставка
  • Опубліковано 27 гру 2024

КОМЕНТАРІ • 4 тис.

  • @Legend_Forever911
    @Legend_Forever911 2 місяці тому +7457

    Any mosse wala fan here 😢

  • @jassvirk4071
    @jassvirk4071 2 місяці тому +1822

    ਕੋਈ ਮੰਨੇ ਜਾ ਨਾ ਮੰਨੇ ਪਰ ਟਾਈਮ ਆ ਗਿਆ ਮੁੰਡੇ ਦਾ 👍🏻💪

    • @GaneshMeena-t4e
      @GaneshMeena-t4e 2 місяці тому +1

      ua-cam.com/video/XZWS6pNMUe4/v-deo.htmlsi=qmebnMli-cl9YBAy

    • @AmourMusic-g3b
      @AmourMusic-g3b 2 місяці тому

      ua-cam.com/video/COhLmVug6HY/v-deo.htmlsi=9340x_-qF8_2gFob jatt moon light | latest punjabi song

    • @AmourMusic-g3b
      @AmourMusic-g3b 2 місяці тому +1

      ua-cam.com/video/COhLmVug6HY/v-deo.htmlsi=9340x_-qF8_2gFob jatt moon light | latest punjabi song

    • @AmourMusic-g3b
      @AmourMusic-g3b 2 місяці тому

      ua-cam.com/video/COhLmVug6HY/v-deo.htmlsi=9340x_-qF8_2gFob jatt moon light | latest punjabi song

    • @AmandeppSingh-fu5nx
      @AmandeppSingh-fu5nx 2 місяці тому +45

      Hm

  • @AG_1-1
    @AG_1-1 2 місяці тому +786

    ਬਟਾਲੇ ਸ਼ਹਿਰ ਤੋ ਉੱਠਿਆ ਤੂਫ਼ਾਨ ਚੀਮਾ...y 🌪️🌪️🚀

    • @parmjagra204
      @parmjagra204 2 місяці тому +16

      ਵੀਰ ਬਟਾਲੇ ਦਾ ਵਾ ਚੀਮਾ ਜਾ ਬਟਾਲੇ ਲਾਗੇ ਕੋਈ ਪਿੰਡ ਹੈ?

    • @ਜੱਗਾ0523
      @ਜੱਗਾ0523 2 місяці тому +12

      @@parmjagra204veer❤ ਖਾਸ ਬਟਾਲਾ ਦਾ ਮੇਨੂ ਪਤਾ ਭਉ ਦੇ ਘਰ ਦਾ

    • @manna604
      @manna604 2 місяці тому +4

      @@ਜੱਗਾ0523kehre banne rehda cheema?

    • @SameerMattu-rx7uw
      @SameerMattu-rx7uw 2 місяці тому +4

      ​@@ਜੱਗਾ0523kehre mahlle da va Cheema y

    • @ਜੱਗਾ0523
      @ਜੱਗਾ0523 2 місяці тому

      @@manna604 ਵਿਸ਼ਲਾ ਮੇਗਾ ਮਾਰਟ ਦੇ ਜਿਹੜੀ ਸੜਕ ਜਾਂਦੀ ਹੰਸਲੀ ਦੇ ਨਾਲ ਓਟੋ ਅੱਗੇ ਜਾ ਕੇ ਕਾਲੋਨੀ ਆਉਂਦੀ ਇਕ ਉਥੇ ਅ ਚੀਮਾ ਆਈ ਦੀ ਪਲੇਟ ਲਗੀ ਅ ਕੋਠੀ ਤੇ

  • @PBX1BISAV
    @PBX1BISAV 23 дні тому +145

    Any Sidhu fan😢

  • @ranjotsingh6398
    @ranjotsingh6398 2 місяці тому +650

    ਯੋਧੇ ਕੱਢ ਦਿੰਦੇ ਜੇਲਾਂ ਵਿੱਚੋਂ ਟੈਨਲਾਂ ....................... ਭਾਈ ਜਗਤਾਰ ਸਿੰਘ ਹਵਾਰਾ 🔥🔥🔥🔥🔥🔥🔥🔥🔥

  • @خطرہ1
    @خطرہ1 2 місяці тому +298

    BANDE MERE NAL ZAFAR SUPARI 💪🏽💪🏽kya line he ❤❤

    • @imranbutt1938
      @imranbutt1938 2 місяці тому +2

      ZAFAR SUPARI PAKISTAN DON😊

    • @aftabali-d3z
      @aftabali-d3z 2 місяці тому +6

      jafar no zafaar

    • @cartoonworld4534
      @cartoonworld4534 Місяць тому +4

      ​@@aftabali-d3z🙄

    • @MAsimKhan-h7h
      @MAsimKhan-h7h Місяць тому +7

      ​​@@aftabali-d3z o bhi ya charda Punjab ki Punjabi ha ya zafer ko Jafar bolte ha phle Punjabi sikho pir bolo😅

    • @warispunjabde5563
      @warispunjabde5563 Місяць тому +3

      ​@@aftabali-d3zoo bhrava Zafar supari hi aa jafar ni

  • @nst32
    @nst32 Місяць тому +22

    ਯੋਦੇ ਕਢ ਦਿੰਦੇ ਬਿਲੋ ਜੇਲ ਵਿਚੋਂ ਤਨਲਾ ਤੂੰ ਜੈਲਾ ਵਿਚੋਂ ਫੋਨ ਦੀ ਗੱਲ ਕਰਦੀ ❤️‍🔥

  • @nirmaljitsingh7204
    @nirmaljitsingh7204 2 місяці тому +157

    ਯੋਧੇ ਕੱਢ ਦਿੰਦੇ ਜੇਲ ਵਿੱਚੋ ਟਨਲ ਅ ਤੂੰ ਜੈਲਾਵਿਚੋਫ਼ੋਨਦੀਕੀਗੱਲਕਰਦੀ🚀✍️

  • @thirteencoffins
    @thirteencoffins 2 місяці тому +510

    ਯੋਧੇ ਕੱਢ ਦਿੰਦੇ ਬਿੱਲੋ ਜੇਲ੍ਹ ਵਿੱਚੋਂ ਟਨਲਾਂ, ਤੂੰ ਜੇਲ੍ਹਾਂ ਵਿੱਚੋਂ ਫੋਨ ਦੀ ਕੀ ਗੱਲ ਕਰਦੀ 🔥 ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🙏💪

    • @DropWave-i4f
      @DropWave-i4f Місяць тому

      ua-cam.com/video/yMX-z_qqp8Q/v-deo.htmlsi=kYrYI_XPGJILzUiE

    • @JodhsinghRai55
      @JodhsinghRai55 Місяць тому +21

      Wahhh g wahh💪💪

    • @GurneetKaur-bh2rf
      @GurneetKaur-bh2rf Місяць тому +8

      ❤✅🙏🏻

    • @parasGill2255
      @parasGill2255 Місяць тому +4

      0:12 ❤

    • @JoginderSingj-e7q
      @JoginderSingj-e7q Місяць тому

      ​@@GurneetKaur-bh2rf11111q11q1qq1q1111ààà1111a1aà1aààààà1111111111111111111àqq1aqqqqqqqaqqqqqqqqqqqqqqqqq

  • @X__Y23
    @X__Y23 2 місяці тому +428

    ਸਤ ਸ਼੍ਰੀ ਹੁੰਦਾ,
    ਸਸ਼ੀ ਕਾਲ ਨੀ ਹੁੰਦਾ 💯🔥

    • @JayabalJayabal-d9h
      @JayabalJayabal-d9h 2 місяці тому +3

      z or

    • @karan.504
      @karan.504 Місяць тому +7

      ਸਤਿ‌ ਸ਼੍ਰੀ ਅਕਾਲ*

    • @SuSu-wm6dl
      @SuSu-wm6dl Місяць тому +2

      Agreed

    • @Google-iw86
      @Google-iw86 28 днів тому +1

      ਸਤਿ ਸ੍ਰੀ ਆਕਾਲ ਹੁੰਦਾ

    • @khanmander3623
      @khanmander3623 27 днів тому +2

      Puchhiye hunda pushiye ni hunda😂

  • @ਦੀਪਜਗਰਾਉਂ
    @ਦੀਪਜਗਰਾਉਂ 2 місяці тому +111

    ਜਿਹੜਾ ਜੋਧਿਆ ਦੀ ਗਲ ਕਰਦਾ ਉਹ ਚੀਮਾ ਏ ❤

    • @CreatureCraftAI
      @CreatureCraftAI 2 місяці тому +7

      Arjan dhillon bai o

    • @ਦੀਪਜਗਰਾਉਂ
      @ਦੀਪਜਗਰਾਉਂ 2 місяці тому +8

      @@CreatureCraftAI ਅਰਜਨ ਵੀ ਕਰਦਾ ਉਹ ਵੀ ਜਾਨ ਐ ਆਪਣੀ 💓

    • @aahad5161
      @aahad5161 2 місяці тому

      ❤❤#aahadsultaniansari

    • @GaneshMeena-t4e
      @GaneshMeena-t4e 2 місяці тому

      ua-cam.com/video/XZWS6pNMUe4/v-deo.htmlsi=qmebnMli-cl9YBAy

    • @akash69269
      @akash69269 2 місяці тому +1

      Arjan forever 🗿​@@CreatureCraftAI

  • @diyaindia748
    @diyaindia748 Місяць тому +35

    Any mosse wala fan here 😢😢 2:15

  • @Sidhu2636
    @Sidhu2636 2 місяці тому +265

    ਨਿਰਵੈਰ ਸਿਆਂ ਤੇਰੀ ਲਿਖਤ ਐਨੀਂ ਜਿਆਦਾ ਪਸੰਦ ਐ ਕਿ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਾਈਕ ਕਰ ਦੇਈਦਾ ਏ ,❤❤❤❤❤

    • @jashankhattra438
      @jashankhattra438 2 місяці тому +14

      gana taan pencho cheema da saleya😅🤣

    • @Recklessmohie5115
      @Recklessmohie5115 2 місяці тому +16

      ​@jashankhattra438ਨਾਂ ਵਾ ਉਹਦਾ ਘੂਸਿਆ ਗੋਤ ਚੀਮਾ😂

    • @unknown_tech_UT
      @unknown_tech_UT 2 місяці тому +2

      Cheema ❤❤❤❤

    • @UffuXhhc
      @UffuXhhc Місяць тому

      ​@@Recklessmohie5115😮

    • @UffuXhhc
      @UffuXhhc Місяць тому +1

      J😢😢😢😢

  • @Randhawa190
    @Randhawa190 2 місяці тому +120

    ਅੱਖਾਂ ਚ jnnon ਕੋਈ ਮਾਲ ਨੀ ਹੁੰਦਾ👀
    ਸਤਿ ਸ੍ਰੀ ਹੁੰਦਾ ✅sasikal ਨੀ ਹੁੰਦਾ 💯

    • @JaylalSharma-r6n
      @JaylalSharma-r6n 2 місяці тому +2

      1:2❤
      6

    • @parasGill2255
      @parasGill2255 Місяць тому +2

      1:07 ❤

    • @Rajput_edits
      @Rajput_edits Місяць тому

      EV
      T
      H .yc. ❤ namaste i4b very mbby.❤. Vju 🙂😂👽v​@@JaylalSharma-r6n

    • @SuSu-wm6dl
      @SuSu-wm6dl Місяць тому

      I agree and he said some words wrong

  • @Gill..daljit..1313
    @Gill..daljit..1313 2 місяці тому +266

    ਜੋਧੇ ਕੱਢ ਦਿੰਦੇ ਜੇਲਾਂ ਵਿੱਚੋਂ ਟਨਲਾਂ ਤੂੰ ਜੇਲਾਂ ਵਿੱਚ ਫੋਨਾ ਦੀ ਕੀ ਗੱਲ ਕਰਦੀ 🔥💪

  • @PoojaBhaktiofficial
    @PoojaBhaktiofficial Місяць тому +333

    Any mosse wala fan here 😢

  • @jonijassar
    @jonijassar Місяць тому +180

    Bai ਜੀ music ਬਹੁਤ ਘੈਂਟ ਆ ❤️
    ਕਿਨੂੰ ਕਿਨੂੰ ਪਸੰਦ ਆਇਆ

  • @baaz84
    @baaz84 2 місяці тому +241

    JAIL VICHO TUNNEL ❌
    JAGTAR SINGH HAWARA REFERENCE ✅❤‍🔥❤‍🔥❤‍🔥❤‍🔥
    Sira bai ❤❤

    • @sumeetpalsingh2125
      @sumeetpalsingh2125 2 місяці тому +24

      Aho darpok Lawrence vangu ni 😂😂😂😂

    • @kuldeepsharma8598
      @kuldeepsharma8598 2 місяці тому

      @@sumeetpalsingh2125 darpok ne h bond mArli sarian d 😂 te tre wrge kuj kr v n ske😂😂😂

  • @PanjabLife
    @PanjabLife 2 місяці тому +426

    ਯੋਧੇ ਕੱਢ ਦਿੰਦੇ ਜੇਲ੍ਹਾਂ ਵਿੱਚੋਂ ਟਨਲਾਂ 🔥🔥🔥🔥🔥

    • @aahad5161
      @aahad5161 2 місяці тому +9

      ❤❤#aahadsultaniansari

    • @SatnamSingh-dm5yq
      @SatnamSingh-dm5yq 2 місяці тому

      ua-cam.com/video/TaYinozw9hg/v-deo.htmlsi=QQujE-Di9xJSERAAj

    • @AmourMusic-g3b
      @AmourMusic-g3b 2 місяці тому

      ua-cam.com/video/COhLmVug6HY/v-deo.htmlsi=9340x_-qF8_2gFob jatt moon light | latest punjabi song

    • @Passionforachievment
      @Passionforachievment Місяць тому +5

      Jagtar singh hawara

  • @Recorder5911
    @Recorder5911 Місяць тому +12

    Government ਪੁਸ਼ੇ ਕਿੱਥੋਂ ਨੇ ਮਗਾ ਲਾਈਆਂ
    ਪਹਿਲਾ ਦੇਖੀਆ ਨੀ ਕਦੇ ਥੋਡੇ ਕੋਲੇ ਬਹਲੀਆ 😮 ਕਯਾ ਬਾਤ ਆ ❤❤❤
    ਮੁੰਡਾ ਹਰ ਬਾਰ ਅੱਤ ਕਰੁੰਦਾ ਯਾਰ ਸਿਰਾ songs for end 🙏 🙏 🙏

  • @karmitakaur3390
    @karmitakaur3390 2 місяці тому +70

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @bittubhatti9735
      @bittubhatti9735 2 місяці тому

      Lunn🍆Tu har song nu Award den da theka mareya you tube naal😂😂✊😁😜

  • @indialover9556
    @indialover9556 2 місяці тому +150

    ਕਿਸੇ ਵੀਰ ਨੇ ਮਿਊਜ਼ਿਕ ਦੀ ਤਾਰੀਫ਼ ਨਹੀ ਕੀਤੀ। ਗੁਰ ਸਿੱਧੂ ਦੀ। ਬੰਬ ਮਿਊਜ਼ਿਕ 💀💀🏴‍☠️🏴‍☠️

  • @GurnoorTeji
    @GurnoorTeji Місяць тому +69

    Bai siraa Sidhu bai di yaad agi😢

  • @Hr25ale
    @Hr25ale 28 днів тому +10

    ਗਾਣਾ ਸੁਣ ਨ ਤੋਂ ਪਹਿਲਾਂ ਹੀ ਲਾਈਕ ਕਰਤਾ
    ਕੱਟੜ ਫੈਨ ਸੰਧੂ ਬਾਈ ਦੇ ❤❤

  • @Trapp3r
    @Trapp3r 2 місяці тому +44

    Bande mere nal zafar supari،،,🇵🇰 ora de as a pet karan wich jere shair rakhde❤❤

  • @Panjabioo
    @Panjabioo 2 місяці тому +305

    ਵਾਹਿਗੁਰੂ ਜਪ ਕੇ ਜਾਈਐ ਮੰਜਲ ਅਸੀ ਨੀ ਡੇਰਿਆਂ ਚ ਚੌਂਕੀ ਭਰਦੇ .........

    • @PrabhjotSangha-x2
      @PrabhjotSangha-x2 2 місяці тому +10

    • @aahad5161
      @aahad5161 2 місяці тому +1

      ❤❤#aahadsultaniansari

    • @Panjabioo
      @Panjabioo 2 місяці тому

      👌 😎 OK!
      🐛💤👚🐛
      ⛽ 👉
      ⚡👟     
      🎸    🌂   
      👢

    • @rakeshdass8603
      @rakeshdass8603 Місяць тому +1

    • @sarbjeetnishad9223
      @sarbjeetnishad9223 Місяць тому

      Bai pehla sara itihas das gya ki aown ale time sirf mehnat kash bande hi chalange industry che

  • @kamalsohian4744
    @kamalsohian4744 2 місяці тому +16

    ਸਤਿ ਸ਼੍ਰੀ ਹੁੰਦਾ ਸਾਸੀਕਾਲ ਨਹੀਂ ਹੁੰਦਾ❤💪💯

  • @JasneetKaur-x7p
    @JasneetKaur-x7p Місяць тому +3

    Bht sohna song a asi preweding bnawa gye eh song te sade he lgda eh song ❤🎉😂

  • @karanjotsingh9488
    @karanjotsingh9488 2 місяці тому +128

    1:50
    ਜੇ ਮੈਂ ਨਪਦਾ ਨਾ ਸਿਰੀ ਜੇਹਲੀਰੇ ਸਪ ਦੀ
    ਓਹਦਾ kmm ਸੀ ਜੋ ਓਹਨੇ ਮੈਨੁ ds🐍ਜਾਨਾ ਸੀ💯
    ~ Cheema Y❤‍🔥

    • @aahad5161
      @aahad5161 2 місяці тому +4

      #aahadsultaniansari

  • @_g.r.e.w.a.l_
    @_g.r.e.w.a.l_ 2 місяці тому +56

    ਅਸੀ ਬਾਗ਼ਾਂ ਚ ਗੁਲਾਬ ਨਹੀਓ ਨਸ਼ਾ ਬੀਜਿਆ
    ਛੇਤੀ ਹਾਰਦਾ ਨੀ ਮੁੰਡਾ ਸਿੱਖਰਾਂ ਦਾ ਗਿੱਝਿਆ ☑️💯

  • @rajput-g7j3e
    @rajput-g7j3e 2 місяці тому +61

    🐯 ਯੋਧੇ ਕੱਢ ਦਿੰਦੇ ਆ ਬਿੱਲੋ ਜੇਲ ਵਿਚੋਂ Tunnel'aan 💪🏻

    • @karan-ct4pk
      @karan-ct4pk 2 місяці тому

      2:30

    • @aahad5161
      @aahad5161 2 місяці тому

      ❤❤#aahadsultaniansari

    • @DropWave-i4f
      @DropWave-i4f Місяць тому

      ua-cam.com/video/yMX-z_qqp8Q/v-deo.htmlsi=kYrYI_XPGJILzUiE

  • @Hr25ale
    @Hr25ale 28 днів тому +5

    ਮਾਂਝ ਕੇ ਰੱਖ ਤੇ 😂
    ਗਾਣਾ ਨੀ ਇਹ ਤਾ ਨਿਰੀ ਅੱਗ🔥 ਆ 😎

  • @preetrai286
    @preetrai286 2 місяці тому +19

    ਵੇਟ ਸੀ ਕਾਫ਼ੀ ਚਿਰ ਤੋ ਇਸ ਗਾਣੇ ਦੀ ਵੀਡੀਓ ਦੀ ❤️

  • @manojswami7563
    @manojswami7563 2 місяці тому +121

    Cheema y + gur sidhu = jahar vide 🐍😎

  • @Rit_Kaur
    @Rit_Kaur 2 місяці тому +65

    ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ....💞😘 ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ 🙏🙏

  • @Kaur-m8u
    @Kaur-m8u Місяць тому +3

    ਯੋਧੇ ਕੱਢ ਦਿੰਦੇ ਬਿਲੋ ਜੇਲ੍ਹ ਵਿੱਚੋਂ Tunnel ਆ 💪🏻❌⚠️✔️

  • @JagpreetSinghx9
    @JagpreetSinghx9 2 місяці тому +32

    1:47 ਤੁਸਿ ਰਾਖਨ ਨੀ ਦਿਨੇ ਆਸੀ ਪੁਚੀਏ ਵੀ ਕੀਓ ❤😊

  • @DavinderSingh-hy5ev
    @DavinderSingh-hy5ev 2 місяці тому +163

    Nva mundaa ❤ Sidhu wangu att krai jndaa ⛳️

  • @HoneyJassar-g9m
    @HoneyJassar-g9m 2 місяці тому +36

    ਤੂੰ 9 ਤੋ 5 JOB ਦੀ ਕੀ ਗੱਲ ਕਰਦੀ🤟🐎

  • @Jagga-i4z
    @Jagga-i4z 29 днів тому +1

    ਤੂਫ਼ਾਨ ਉਠਿਆ ਬਾਈ
    ਸੰਭਲ ਕੇ 🌪️🌪️🌪️⚡🌪️🌪️🌪️

  • @Passgame.x
    @Passgame.x 2 місяці тому +65

    Aan aale time eh Banda Sidhu Mosewala wangu chlna ❤🎉 khichi rakh kmm jatta❤

  • @GameLover-oh1zd
    @GameLover-oh1zd 2 місяці тому +19

    ਜਿਹੜੇ ਮੰਗਦੇ ਸੀ ਸੁੱਖਾ ਗੇਮ ਓਵਰ ਦੀਆਂ । ਓਹ ਵੀ ਦਿੰਦੇ ਨੇ ਵਧਾਈਆ ਰੇਂਜ ਰੋਵਰ ਦੀਆ। ਅੱਤ ਕਰਾ ਦਿੱਤੀ ਵੀਰ ਨੇ❤

  • @op_roster_1
    @op_roster_1 Місяць тому +23

    ਜੰਗਲ ਵਿੱਚ ਸੱਪ ਪਾਈ ਜਾਂਦਾ ਖੱਪ 😂 ਚੀਮਾ y ਇਥੇ ਰੱਖ 😅❤

  • @gurichumber4366
    @gurichumber4366 Місяць тому +3

    ਜਿਸ ਤੋਂ ਸਡਿਆਂ ਸੱਪ ਸਬਿਆ ਨੀ ਗਿਆ ਓਸ ਨੂੰ ਸਪੇਰਾ ਕੌਣ ਕਹੁ ਸਪੇਰਾ ਅਸਲੀ ਉਹ ਹੁੰਦਾ ਜਿਹ ੜਾ ਸਡੇ ਸੱਪ ਦੀ ਮਾਤ ਪਵੇ ਕਿਲ ਕੇ ਪਟਾਰੀ ਵਿੱਚ ਪਾ ਦੇ
    ਬਈ ਵਧੀਆ ਜੀ ਬਹੁਤ ❤

  • @Theazreactions
    @Theazreactions 2 місяці тому +91

    🇵🇰 Zafar Suparii 🔥💀

  • @brownboysforever1
    @brownboysforever1 2 місяці тому +44

    Bro casually roasted lawrence bishnoi gang 😅

    • @Shahakal
      @Shahakal 2 місяці тому +3

      Kujh v nhi a ohh

    • @SIDDHARTH-5wp
      @SIDDHARTH-5wp 2 місяці тому +3

      Esdi mout vaja mardi 😂😂

    • @sumeetpalsingh2125
      @sumeetpalsingh2125 Місяць тому +1

      ​​Maa chod den ge vigde hoye Hinduan di sikh Canada ch ​@@SIDDHARTH-5wp

    • @Jattwrestling
      @Jattwrestling Місяць тому

      Yes🎉🎉

    • @PIND_LIFE_0031
      @PIND_LIFE_0031 Місяць тому

      ​@@SIDDHARTH-5wp mott ta londece di v vaja maardi bss bnde da stand hona chyda
      Sale vadde gunde
      Stand hai nhi
      Fokki sarkar de seer uper hype a

  • @Punjabankaur27
    @Punjabankaur27 2 місяці тому +7

    ਸਿੱਧੂ ਮੂਸੇਵਾਲੇ ਲਈ ਕਮੈਂਟ❤

  • @AsTad1322
    @AsTad1322 2 місяці тому +12

    ਸਾਡੇ ਡੱਬਾ ਨਾਲ ਟੰਗੇ ਸ਼ੈਤਾਨ ਹੁੰਦੇ ਆ ❤

  • @kanwardeepsingh9819
    @kanwardeepsingh9819 2 місяці тому +65

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @Kabir_0x0
    @Kabir_0x0 2 місяці тому +13

    Cheema Y Most Wanted in Scotia⚠️

  • @slayersargun1454
    @slayersargun1454 13 днів тому +1

    Satsriakal honda aaa shashikal ni honda ❤🔥🔥🔥

  • @laddi773
    @laddi773 2 місяці тому +14

    Sidhu toh baad eh bnda os level da lgya ❤

  • @mayobrothers4679
    @mayobrothers4679 2 місяці тому +13

    ਕੋਈ ਮੰਨੇ ਜਾ ਨਾ ਮੰਨੇ ਪਰ ਟਾਈਮ ਆ ਗਿਆ ਮੁੰਡੇ ਦਾ 👍🏻

  • @SajjanSingh-zn7yq
    @SajjanSingh-zn7yq 2 місяці тому +8

    Munde da time aaa gyee aaa❤❤❤❤❤

  • @MrAmos777
    @MrAmos777 Місяць тому +2

    Cheema y +Sidhu moosewala=🔥🦁💀👑

  • @SunnyKhan-k5z
    @SunnyKhan-k5z 2 місяці тому +13

    ਸਿਰਾ ਗੱਲਾਂ ਬਾਤ ਆ ਵੀਰ ❤❤

  • @Honeygill003
    @Honeygill003 2 місяці тому +9

    BATALA GURDASPUR TOP TE AA KAMM 🚀🚀✍️✍️

  • @SukhWinder-rz9np
    @SukhWinder-rz9np 2 місяці тому +7

    Cheema bhra 🔥🔥🔥🔥🔥🔥launda janda 👌👌🌹🌹❤️❤️
    Waheguru ji mehar karan veer te 🙏🙏

  • @i_song_7850
    @i_song_7850 12 днів тому +2

    ਸਾਪ ਛੱਡ ਦਿਤਾ ਹੁ ਸਪੇਰਾ ਦੇ ਪਿੱਛੇ
    🎵💯

  • @xmxnjotsaini
    @xmxnjotsaini 2 місяці тому +19

    CHEEMA BHAI TE END KR RYA 🔥🌎

    • @jashn122
      @jashn122 2 місяці тому

      ua-cam.com/video/YWz4alw392g/v-deo.htmlsi=wzr1csI5dB6mlp5u

  • @akashdhillon9961
    @akashdhillon9961 2 місяці тому +24

    🔥ਅੱਗਲਾ ਦੀ ਬਰੋ ਵੱਖਰੀ ਚੀਜ਼ 👌
    🫵ਸਿਰਾ ਐਂਡ ਪਟਾਕਾ 💣

  • @Zainakah7511
    @Zainakah7511 Місяць тому +70

    Who is listening now 😂😁😂

  • @dilpreetkaur8168
    @dilpreetkaur8168 Місяць тому

    Yhe lines:Tu suit pave kala kde pave nevy , mahol poora wavy.......🔥🔥🔥🔥👌outstanding

  • @sh0aibsandhu311
    @sh0aibsandhu311 2 місяці тому +4

    0:56
    [ Zafar supari 🔥🇵🇰
    Love from Pakistan lah0re 🇵🇰 ]

  • @Simar_Cheema
    @Simar_Cheema 2 місяці тому +43

    ਸਤਿ ਸ਼੍ਰੀ (ਅਕਾਲ) ਹੁੰਦਾ ✅ ਸ਼ਾਸ਼ੀ ਕਾਲ ਨੀ ਹੁੰਦਾ ❌

  • @Rajdeep_0786
    @Rajdeep_0786 2 місяці тому +28

    1:10 i like it ❤❤

  • @Cinemetvupdate
    @Cinemetvupdate Місяць тому +1

    Sidhu moose wala fans assemble here ❤ respect for Cheema y &🐍...!!

  • @JAIKEFACTS
    @JAIKEFACTS 2 місяці тому +7

    Batala⛳️🔥

  • @Kabir_0x0
    @Kabir_0x0 2 місяці тому +16

    ਕਡੱ ਹੀ ਦੀਤੀ ਫੇਰ ਜੇਲ ਵਿੱਚੋਂ Tunnel 🐍

  • @beantsingh7980
    @beantsingh7980 2 місяці тому +6

    Dhab k rakh bai tabahi utha k rakh ❤❤💪🏻💪🏻

  • @AvtarSingh-u8j
    @AvtarSingh-u8j 14 днів тому

    Good luck bro God bless you waheguru tenu ਤਰੱਕੀ ਦੇਵੇ 🎉🎉🎉🎉🎉

  • @amars21167
    @amars21167 2 місяці тому +28

    00:42
    ਪਿਸੇ਼ ❌
    ਪਿੱਛੇ ✅

    • @panjabde
      @panjabde 2 місяці тому +7

      Hade ta piche hi ande aa bha

    • @ssurjitSingh
      @ssurjitSingh 2 місяці тому

      Hahahah galtian lokan dian kadhda ap bolna ni aunda ehnu🤣

    • @jagseersandhu9595
      @jagseersandhu9595 2 місяці тому

      ਹਾਡੇ ਮਾਝੇ ਆਲੇ ਏਦਾਂ ਹੀ ਆਂਦੇ ਆ ਭਾਅ

    • @ssurjitSingh
      @ssurjitSingh 2 місяці тому

      @@jagseersandhu9595 galt kehnde bhra fir yn majhe vale

  • @ahtashamharaj9160
    @ahtashamharaj9160 2 місяці тому +4

    Zafar Bhai💞👑 1:02

  • @gaganakkar6610
    @gaganakkar6610 2 місяці тому +5

    Bai geet ik number aa pr zafar supari da shot lena c video vich ❤❤

  • @YasirRajput055
    @YasirRajput055 Місяць тому +25

    Love Zafar Supari from Pakistan❤

  • @RomanticPhrases10
    @RomanticPhrases10 2 місяці тому +7

    If you want to be successful, get up early in the morning

  • @HappyCheema-d2b
    @HappyCheema-d2b Місяць тому +5

    God bless you cheema y ਰੱਬ ਤੈਨੂੰ ਤੱਰਕੀ ਬਖਸ਼ੇ
    ਬੋਤ ਓਚੀ ਸੋਚ ਆ ਸੋਢੀ

  • @shahjhanbaig8597
    @shahjhanbaig8597 Місяць тому +4

    Mosse wala alive in heart ❤️

  • @jashanjot9241
    @jashanjot9241 Місяць тому +2

    Nice song and Great video by harprt brar 🎉

  • @mandeepsinghmandeep4481
    @mandeepsinghmandeep4481 Місяць тому +7

    ਪੂਰੀ ਅੱਤ ਵੀਡੀਉ ਆ ਵੀਰ
    ਜਾਂ ਇਹੋ ਜਹੀਆ ਵੀਡੀਉਜ ਸਿੱਧੂ ਵੀਰ ਦੀ ਹੁੰਦੀਆ ਨੇ🤟🏻🤟🏻🤟🏻🤟🏻🤟🏻🤟🏻🤟🏻🤟🏻🤟🏻🤟🏻✌️✌️✌️✌️✌️✌️😎😎😎😎😎😎😎😎😎😎😎🤬

  • @jassharma23
    @jassharma23 Місяць тому +3

    🔥🔥🔥🔥💯💯💯 1:08

  • @sandeepkaurboparai-n29
    @sandeepkaurboparai-n29 16 днів тому +9

    I LIKED MY OWN COMMENT 😅

  • @KAKACLOTHHOUSE
    @KAKACLOTHHOUSE 23 дні тому +1

    The Shawshank Redemption❤❤

  • @MoneKuor
    @MoneKuor Місяць тому +5

    Att krati 20 vaar repeat te suneya y. Da geet

  • @ArmanjotSingh-z7w
    @ArmanjotSingh-z7w 2 місяці тому +12

    Shawshank redemption scene 🔥2:30

  • @earningzoo
    @earningzoo 2 місяці тому +7

    Zafer supari kis kis ne note kiya 😅

  • @GuriKambojYT
    @GuriKambojYT 9 днів тому

    Cheema Y is 100x better than Navaan Sandhu in terms of Lyrics/Composition 🧨

  • @hrmn_sidhuz01
    @hrmn_sidhuz01 Місяць тому +4

    Chema y de voice🐍🐍

  • @tg_gamerz__5465
    @tg_gamerz__5465 Місяць тому +3

    Cheema Y gur sidhu fans here 😈😈

  • @JasJas-d7t
    @JasJas-d7t Місяць тому +36

    Only batala baby😂😂😂billboard

    • @HarmanQueen
      @HarmanQueen Місяць тому +6

      Batale toh a Bhai chemma ???🤔

    • @PreetGillØG
      @PreetGillØG 19 днів тому

      ​@@HarmanQueen Hnji bro

  • @AkshatLally73
    @AkshatLally73 22 дні тому

    Great track brother❤️ keep going🌪️🚀

  • @AbbasGondalNumberdar
    @AbbasGondalNumberdar 2 місяці тому +9

    295 like miss you lenged 😢

  • @manjitsingh-ls5ex
    @manjitsingh-ls5ex 2 місяці тому +7

    ਬਸ ਕਰ ਮੇਰਾ ਵੀਰ ਹੁਣ ਤੇ ਯੂਟਬ ਵੀ ਪਾਟਣ ਵਾਲਾ ਹੋ ਗਿਆ ਸੱਪ ਵੀ ਮਰਨ ਵਾਲਾ ਹੋ ਗਿਆ😂😂😂

  • @babbumaanfanschannel4611
    @babbumaanfanschannel4611 2 місяці тому +9

    01:45 ਤੇ ਟਾਪ ਦੇ ਨਜਾਇਜ ਹਥਿਆਰ ਦਿਖਾਉਂਦੇ ਫੇਰ ਇਨਸਾਫ ਹੋਣਾ ਸੀ ਇੰਨੀਆਂ ਸੋਹਣੀਆਂ ਲਾਈਨਾ ਨਾ

  • @sukhdeepsingh6404
    @sukhdeepsingh6404 17 днів тому +1

    ਬਾ ਕੀ ਲਿਖਿਆ ਤੇ ਕੀ ਗਾਇਆ ❤

  • @anterjotsingh3778
    @anterjotsingh3778 2 місяці тому +8

    Gur sidhu te Cheema yaar siraa

  • @AR_gamer011
    @AR_gamer011 2 місяці тому +4

    Siraa launda Bai v❤

  • @ManbirkaurSandhu
    @ManbirkaurSandhu 2 місяці тому +4

    Sifar safar❤

  • @RajKumar-um9ef
    @RajKumar-um9ef 2 дні тому +1

    Only fan sidhu moose wala da❤❤

  • @JaspreetSingh-jy2pj
    @JaspreetSingh-jy2pj 2 місяці тому +12

    ਪਿਸ਼ੇ, ਪੁਸ਼ੇ,ਪੁਸ਼ੀਏ😂😂😂