ਰਵਨੀਤ ਬਿੱਟੂ ਵੱਲੋਂ ਅੰਮ੍ਰਿਤਪਾਲ ਜੀ ਰਿਹਾਈ ਪਿੱਛੇ ਦੀ ਵੱਡੀ ਸਾਜਿਸ਼ ਬੇਨਕਾਬ | PRIDE PUNJAB TV | Amritpal Singh

Поділитися
Вставка
  • Опубліковано 15 чер 2024
  • ਰਵਨੀਤ ਬਿੱਟੂ ਵੱਲੋਂ ਅੰਮ੍ਰਿਤਪਾਲ ਜੀ ਰਿਹਾਈ ਪਿੱਛੇ ਦੀ ਵੱਡੀ ਸਾਜਿਸ਼ ਬੇਨਕਾਬ | PRIDE PUNJAB TV | Amritpal Singh | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

КОМЕНТАРІ • 47

  • @dalbirsingh.--singhisking2340
    @dalbirsingh.--singhisking2340 9 днів тому +9

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @ramandeepsaini3009
    @ramandeepsaini3009 9 днів тому +4

    101%ਸੱਚ gal aa koi ਬਰੋਸ਼ਾ na Krna bittu ਤੇ

  • @kulwantsingh3183
    @kulwantsingh3183 8 днів тому

    ਬਿਲਕੁਲ ਠੀਕ ਹੈ ਜੀ ਧਨਵਾਦ ਜੀ ਵਾਹਿਗੁਰੂ ਸਾਹਿਬ ਜੀ

  • @sukhjindersingh3605
    @sukhjindersingh3605 9 днів тому +6

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @GurmeetKaur-xt4wp
    @GurmeetKaur-xt4wp 9 днів тому +2

    ਖ਼ਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜਿੰਦਾਬਾਦ❤🙏⚔️🚩⚔️🚩⚔️🦁🙏

  • @user-qj5yx8ew2q
    @user-qj5yx8ew2q 9 днів тому +3

    Bhai Amritpal Singh Khalsa zindabad

  • @luckysingh-po1gh
    @luckysingh-po1gh 9 днів тому +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਬੰਦੀ ਸਿੱਖ ਬਚਾਓ ਪੰਜਾਬ ਬਚਾਓ ਜੀ 🙏🌹
    ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ🙏🌹

  • @CharankamaljeetSingh-re4bx
    @CharankamaljeetSingh-re4bx 9 днів тому +2

    Bilkul sahi

  • @kspanjwarh
    @kspanjwarh 9 днів тому +3

    ਗੁਰੂ ਸਾਹਿਬ ਨੇ ਵੀ ਸ਼ਰਤਾਂ ਤਹਿਤ ਮਦਦ ਕੀਤੀ ਸੀ ਸੋ ਹਮਾਇਤ ਕਰਕੇ ਵੱਡੇ ਮੁੱਦੇ ਹੱਲ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ

  • @BalwinderSingh-vi8pb
    @BalwinderSingh-vi8pb 7 днів тому +1

    💯💯💯💯💯💯💯💯 absolutely Right brother

  • @MandeepKaur-vy7cb
    @MandeepKaur-vy7cb 9 днів тому +4

    ਵੀਰ ਦਲਜੀਤ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਜੀ ਵੱਲੋਂ ਬਹੁਤ ਇਲਜਾਮ ਲਗਾ ਰਹੇ ਹੈਂ ਅੱਜ ਭਾਈ ਅਵਤਾਰ ਸਿੰਘ ਖੰਡੇ ਦੀ ਬਰਸੀ ਮਨਾਈ ਗਈ ਹੈ ਉੱਥੇ ਬਰਸੀ ਮੌਕੇ ਵੀ ਸੁਖਜੀਤ ਸਿੰਘ ਖੋਸਾ ਤਰਸੇਮ ਸਿੰਘ ਮੋਰਾਂਵਾਲੀ ਇਹ ਸਾਰੇ ਬੰਦੇ ਸਟੇਜਾਂ ਤੋਂ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਤੇ ਲੱਗੇ ਰਹੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਭਾਈ ਅਮਿਰਤਪਾਲ ਸਿੰਘ ਨੂੰ ਦਾਗ਼ੀ ਕਰਨ ਲਈ ਕਿਸੇ ਵੱਲੋਂ ਝੂਠੀ ਫੇਂਕ ਵੀਡੀਓ ਆਡੀਓ ਫੋਟੋ ਲਗਾ ਕੇ ਭਾਈ ਅਮਿਰਤਪਾਲ ਸਿੰਘ ਤੇ ਖੰਡੇ ਨੂੰ ਮਾਰਨ ਦੇ ਦੋਸ਼ ਲਗਾਏ ਹੈਂ ਕੁਝ ਅਖੌਤੀ ਪੰਥਕ ਜਥੇਬੰਦੀਆਂ ਸੰਪਰਦਾਵਾਂ ਨੂੰ ਵੀ ਭਾਈ ਅਮਿਰਤਪਾਲ ਸਿੰਘ ਤੋਂ ਬਹੁਤ ਤਕਲੀਫ ਹੁੰਦੀ ਸੀ ਜਦੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਏ ਸੀ ਉਦੋਂ ਤੋਂ ਹੀ ਪੰਥਕ ਆਗੂਆਂ ਤੇ ਖੋਸੇ ਵਰਗੇ ਭਾਈ ਅਮਿਰਤਪਾਲ ਸਿੰਘ ਤੋਂ ਬਹੁਤ ਦੁਖੀ ਸੀ ਇਹਨਾਂ ਨੇ 50 50 ਸਾਲਾਂ ਤੋਂ ਕੁਝ ਨਹੀਂ ਕੀਤਾ ਭਾਈ ਅਮਿਰਤਪਾਲ ਸਿੰਘ ਨੇ ਛੇ ਮਹੀਨੇ ਵਿੱਚ ਕਰ ਦਿੱਤਾ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਅਨੰਦਪੁਰ ਸਾਹਿਬ ਵੱਲ ਨੂੰ ਕਰਵਾ ਦਿੱਤਾ ਹੈ ਇਹਨਾਂ ਨੇ ਸਟੇਜ ਉੱਤੋਂ ਬਹੁਤ ਜ਼ਿਆਦਾ ਭੰਡੀ ਪ੍ਰਚਾਰ ਕੀਤਾ ਹੈ ਭਾਈ ਅਮਿਰਤਪਾਲ ਸਿੰਘ ਦੇ ਖਿਲਾਫ ਜੋ ਸਰਾਂ ਸਰ ਗ਼ਲਤ ਹੈ ਬਿਨਾਂ ਤੱਥਾਂ ਤੋਂ ਫੇਂਕ ਵੀਡੀਓ ਆਡੀਓ ਦੇ ਆਧਾਰ ਤੇ ਕਿਸੇ ਉੱਤੇ ਦੋਸ਼ ਲਗਾਉਣੇ ਗ਼ਲਤ ਹੈ ਕੌਮ ਵਿੱਚ ਪਾੜਾ ਪਾਉਣ ਲਈ ਕੋਈ ਵੀ ਸ਼ਰਾਰਤੀ ਅਨਸਰ ਵੱਲੋਂ ਖੰਡੇ ਦੀ ਮਾਤਾ ਤੇ ਭੈਣ ਨੂੰ ਗ਼ਲਤ ਬੋਲਦਾਂ ਹੈ ਉਸ ਦਾਂ ਭਾਈ ਅਮਿਰਤਪਾਲ ਸਿੰਘ ਦਾ ਕੀ ਰੋਲ ਹੈ ਆਪਸੀ ਫੁੱਟ ਪਵਾਉਣ ਲਈ ਕੋਈ ਵੀ ਵਿਅਕਤੀ ਗ਼ਲਤ ਪ੍ਰਚਾਰ ਕਰ ਸਕਦਾ ਹੈ ਇਸ ਕਰਕੇ ਚੰਗੇ ਬੰਦੇ ਨੂੰ ਅੱਗੇ ਆਉਣ ਨਹੀਂ ਦਿੰਦੇ ਜਿਹੜਾ ਕੋਈ ਸੱਚ ਦੀ ਗੱਲ ਕਰਦਾ ਹੈ ਉਹਨੂੰ ਝੂਠ ਬੋਲ ਕੇ ਬਦਨਾਮ ਕਰ ਰਹੇ ਹੈਂ ਕੁਝ ਅਖੌਤੀ ਪੰਥਕ ਪਾਰਟੀਆਂ ਤੇ ਸੰਸਥਾਵਾਂ ਡੇਰੇ ਵਾਦ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਆਇਆ ਸੀ ਉਦੋਂ ਤੋਂ ਹੀ ਕੁੱਝ ਸਿੱਖ ਚੇਹਰਿਆਂ ਨੂੰ ਢਿੱਡ ਪੀੜ ਹੋਣ ਲੱਗ ਪਈ ਸੀ ਸੁਖਜੀਤ ਸਿੰਘ ਖੋਸਾ ਤਰਸੇਮ ਸਿੰਘ ਮੋਰਾਂਵਾਲੀ ਵਰਗੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਗ਼ਲਤ ਗੱਲ ਹੈ ਭਾਈ ਅਮਿਰਤਪਾਲ ਸਿੰਘ ਨੂੰ ਬਿਨਾਂ ਕਸੂਰ ਤੋਂ ਐਨਾਂ ਜ਼ਿਆਦਾ ਬਦਨਾਮ ਕਰਨਾ ਸ਼ਰੇਆਮ ਨਾਂਮ ਲੈ ਕੇ ਪੱਤਰਕਾਰ ਦਲਜੀਤ ਸਿੰਘ ਜੀ ਇਸ ਗੱਲ ਬਾਰੇ ਵਿਦੇਸ਼ੀ ਸਿੱਖ ਸੰਗਤਾਂ ਨਾਲ ਵਿਚਾਰ ਜਰੂਰ ਕਰਿਓ ਧੰਨਵਾਦ

    • @sakinderkaur846
      @sakinderkaur846 9 днів тому

      Kuj channle wale es nu sahi with paroof dusde hn

  • @hardevsingh5279
    @hardevsingh5279 8 днів тому

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ

  • @88ybl
    @88ybl 9 днів тому +1

    Satgur ji bachayo Panjab nu 🙏🙏🌹

  • @BalwinderSingh-vi8pb
    @BalwinderSingh-vi8pb 7 днів тому +1

    Absolutely Right

  • @shaheed955
    @shaheed955 9 днів тому +2

    bhai amritpal Singh zindabad

  • @malkitsingh5925
    @malkitsingh5925 9 днів тому

    Wahegurugi Wahegurugi Wahegurugi 👍 ❤️ 🙏🏻

  • @jasssingh9982
    @jasssingh9982 9 днів тому +8

    ਇਹ ਅੰਦਰੋਂ ਬਹੁਤ ਡਰੇ ਲਗਦੇ ਆ ਕੁਲਵਿੰਦਰ ਕੌਰ ਨੇ ਮੂੰਹ ਲਾਲ ਕਰਤਾ ਬਾਹਰੋਂ ਵੀ ਚੜ੍ਹੇ ਆ ਰਹੇ ਆ ਇਹ ਲੋਕ ਸਿਖਾਂ ਨਾਲ਼ ਕਦੀ ਵੀ ਨਹੀਂ ਖੜ ਸਕਦੇ

    • @sakinderkaur846
      @sakinderkaur846 9 днів тому

      A sabh election stunt hei .punjab vich bjp nu le ke aona .baki Sikh nal pyar kinna a ta haryana de border tu pta lgda kive seal kite .hun duje state vich Sikh te attack hoe bittu d koe statement ni ayi.

  • @manjitkaur5642
    @manjitkaur5642 8 днів тому

    Wahe guru ji

  • @langeriboys
    @langeriboys 8 днів тому

    Waheguru ji tusi bilkul sach keha per eh wi theek aa ke Amritpal kade wi ehna lookan wich ni mil sakda

  • @dilbaghsingh3031
    @dilbaghsingh3031 9 днів тому

    Dilbaghsingh❤❤ 0:58

  • @surinderkaur4233
    @surinderkaur4233 8 днів тому

    भाई अमरितपाल सिंह जिंदाबाद

  • @lakhvirsingh9941
    @lakhvirsingh9941 9 днів тому +1

    👍👍👍👍👍👍👍👍

  • @bdjdbvnfnvn647
    @bdjdbvnfnvn647 9 днів тому +1

    ਵੀਰ ਜੀ ਰਾਜ ਮੰਤਰੀ ਦਾ ਪਿਈਉ ਹੈ

  • @dalbirsingh5890
    @dalbirsingh5890 8 днів тому

    ਇਹ ਕਿਰਲੇ ਵਾਲੀ ਕੋਮ ਚੋਂ ਲਗਦਾ ਮੁਰਖ ਹੋਣਗੇ ਪੰਜਾਬੀ ਜੇ ਵਿਸ਼ਵਾਸ ਕਰਨਗੇ

  • @GaganDeep-hd1nn
    @GaganDeep-hd1nn 8 днів тому

    Stand le leyo Punjab waleyo

  • @sukhbeerbrar5423
    @sukhbeerbrar5423 9 днів тому

    ❤❤

  • @BaljinderSingh-qw6dd
    @BaljinderSingh-qw6dd 9 днів тому

    👍👍👍👍👍👍👍

  • @sohanmahil4298
    @sohanmahil4298 9 днів тому

    Wehaguru ji

  • @GaganDeep-hd1nn
    @GaganDeep-hd1nn 8 днів тому

    Par eh apa hon nhi dena

  • @gurjitsingh-jf3id
    @gurjitsingh-jf3id 3 дні тому

    Bhai Amritpal Singh Khalsa zindabaad

  • @JaspalSingh-xf8ys
    @JaspalSingh-xf8ys 9 днів тому +1

    Je sikh nu sikh na mare kom kde na . hare. Morawali te lhosa apniya nu hi badnam kar rhe hn. Same kro Amritpal da khande nal ki matlab marn da. Amritpal jindabad hai sikha da panthik chehra. Hai. Tuci aj tak bhartiya hi hai punjab lyi ki kita.

  • @ravinderravi8257
    @ravinderravi8257 9 днів тому

    ਸਰਕਾਰੀ ਬੰਦਾ ਸਾਬਤ ਕਰਨਾ ਚਾਹੁਦਾ ਹੈ ਅੰਮਿ੍ਤਪਾਲ ਨੂੰ, ਉਹਨੇ ਦਾਦੇ ਦੀ ਗੱਲ ਤੋ ਖੱਟਿਆ

  • @preteendhillon
    @preteendhillon 8 днів тому

    Ravneet bittu will force amritpal to play indian agenda. Before he hatred amritpal because he supported khalistan. But now he want him to release because now he will use amritpal to stop khalistan agenda

  • @chahalch-mj6kb
    @chahalch-mj6kb 8 днів тому

    ਬਿੱਟੂ ਨੂੰ ਸਿਰਫ ਕੱਟੜ ਹਿੰਦੂ ਤੇ ਭੲੀੲੇ ਵੋਟਾ ਪਾਓੁਣਗੇ ਅਸਲੀ ਪੰਜਾਬੀ ਸਿੱਖ , ਮੁਸਲਮਾਨ , ਤੇ ਹਿੰਦੂ ੲੇਹੋ ਜਹੇ ਨਫਰਤੀਂ ਲੋਕਾਂ ਦਾ ਕਦੇਂ ਵੀ ਸਾਥ ਨਹੀ ਦੇਣਗੇ

  • @JagtarsinghSandhu-zw1oo
    @JagtarsinghSandhu-zw1oo 9 днів тому +1

    Dalya te bharosa nahi kita ja sakda

  • @GaganDeep-hd1nn
    @GaganDeep-hd1nn 8 днів тому

    Bjp Punjab vich apna raaj kran nu fir di

  • @Ranjitkaur-pj1bh
    @Ranjitkaur-pj1bh 8 днів тому

    Bittu buchhar beante da potra iss brosa nhi karna chida
    Bhi amritpal singh khalsa zindabad je

  • @surinderkaur4233
    @surinderkaur4233 8 днів тому

    पहला भौकदा सी नथ पाओ

  • @tajinderpalsinghvicky637
    @tajinderpalsinghvicky637 9 днів тому

    ਵੋਟ ਤਾਂ ਪਾ ਸਕਦੇ ਬੀਜੇਪੀ ਨੂੰ,, ਜਿਸ ਨਾਲ ਭਾਰਤ ਨੂੰ ਦੁਬਾਰਾ ਵੋਟਾਂ ਦਾ ਖਰਚਾ ਨਾ ਕਰਨਾ ਪਵੇ, ਤੇ ਆਪਣੇ ਮਸਲੇ ਹੱਲ ਕਰਵਾ ਸਕਣ

  • @user-bz1qg5vj2x
    @user-bz1qg5vj2x 9 днів тому

    Azadi hi Hall way to🗳️🗳️🗳️🗳️🗳️🗳️🗳️🗳️🗳️🗳️ referendum on voting for🗽🗽🗽🗽🗽🗽🗽🗽 khalsaRaj

  • @user-by6zu5xx2e
    @user-by6zu5xx2e 7 днів тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ