ਰਬ ਦੇ ਇਨਸਾਫ ਦੀ ਇਕ ਸਚੀ ਘਟਨਾ। ਸੁਣੋ ਗੁਰੂ ਸਾਹਿਬ ਨੇ ਕਿਵੇਂ ਆਪਣੇ ਸਿਖ ਦੀ ਅਰਦਾਸ ਸੁਣੀ। ਇਕ ਸਚੀ ਹਡਬੀਤੀ ਕਹਾਣੀ।

Поділитися
Вставка
  • Опубліковано 31 січ 2022
  • ਇਹ ਘਟਨਾ ਭਾਈ ਸਾਹਿਬ ਕੁਲਬੀਰ ਸਿੰਘ ਜੀ ਦੀ ਇਕ ਅਨੋਖੀ ਹਡ ਬੀਤੀ ਹੈ। ਇਹ ਘਟਨਾ ਸੁਣਕੇ ਤੁਹਾਡਾ ਅਕਾਲ ਪੁਰਖ ਸਾਹਿਬ ਜੀ ਤੇ ਭਰੋਸਾ ਵਧੇਗਾ ਅਤੇ ਜੀਵਨ ਦੀ ਹਰ ਸਥਿਤੀ ਵਿਚ ਗੁਰਮਤਿ ਕਮਾਉਣ ਦੀ ਪ੍ਰੇਰਣਾ ਮਿਲੇਗੀ।
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Фільми й анімація

КОМЕНТАРІ • 404

  • @statusworld-jp9jj
    @statusworld-jp9jj 2 роки тому +46

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏 ਸਾਡੀ ਬਾਂਹ ਫੜਿਆ ਦੀ ਲਾਜ ਰੱਖੀ ਮਾਲਕਾ 🙏🙏

  • @jaipalsandhu4569
    @jaipalsandhu4569 2 роки тому +24

    ਮੇਰੇ ਕੋਲੋ ਅਣਜਾਨੇ ਚ ਬਹੁਤ ਭੁਲਾ ਹੋਗੀਆ। ਵਾਹਿਗੁਰੂ ਜੀ

  • @jaipalsandhu4569
    @jaipalsandhu4569 2 роки тому +30

    ਵਾਹਿਗੁਰੂ ਜੀ ਮੇਹਰ ਕਰਿਉ ਸਤਗੁਰੂ ਜੀ ਬਖਸ ਦਿਉ‌ ਨੇੜੇ ਹੋਕੇ ਸੁਣਿਉ

  • @HSsingh741
    @HSsingh741 2 роки тому +10

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ। ਬਹੁਤ ਬਹੁਤ ਉਪਰਾਲਾ ਕਰ ਰਹੇ ਹੋ ਖਾਲਸਾ ਜੀ।

  • @gagangill117
    @gagangill117 2 роки тому +9

    ❤️❤️🙏🙏* ਵਾਹਿਗੁ੍ਰੂ ਸਾਹਿਬ ਜੀਓ🙏🙏❤️❤️
    ❤️❤️🙏🙏 ਬਖ਼ਸ਼ੋ ਵਾਹਿਗੁ੍ਰੂ ਜੀਓ*🙏🙏❤️❤️

  • @jpsjalandhar2578
    @jpsjalandhar2578 8 місяців тому

    ਬਲਿਹਾਰ ਬਲਿਹਾਰ ਜੀ........ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਖੁਸ਼ੀਆਂ ਬਖਸ਼ਣ ਜੀ ਅਤੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਜੀ ❤

  • @mrsingh9352
    @mrsingh9352 2 роки тому +36

    ਭਾਈ ਸਾਹਿਬ ਜੀ ਦੇ ਜੀਵਨ ਦੀ ਬਹੁਤ ਹੀ ਸਿੱਖਿਆਦਾਇਕ ਘਟਨਾ ਅਤੇ ਤਸਵੀਰਾਂ ਵੀ ਲਾਜਵਾਬ ਹਨ।

  • @JasbirSingh-fy8vy
    @JasbirSingh-fy8vy 2 роки тому +1

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
    ਵਾਹਿਗੁਰੂ ਜੀ ਚੜਦੀ ਕਲਾ ਕਰੇ ਵਾਹਿਗੁਰੂ ਜੀ

  • @Mandeepkaur-pp4vk
    @Mandeepkaur-pp4vk 2 роки тому +8

    🙏🙏🙏🙏👌👌🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ

  • @uk_vibes
    @uk_vibes 2 роки тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਜਦੋਂ ਕੋਈ ਕਹੇ ਕਿ ਤੇਰੇ ਵਾਹਿਗੁਰੂ ਨੂੰ ਹੁਣੇ ਪ੍ਰਗਟ ਕਰ ਸਾਡੇ ਸਾਹਮਣੇ ਤਾਂ ਅੱਗੋ ਕੀ ਕਰੀਏ 🙏🙏🙏🙏

    • @singhkhalsayogi7306
      @singhkhalsayogi7306 2 роки тому

      ਉਸ ਨੂੰ ਇੱਕ ਸਵਾਲ ਪੁੱਛੋ ਕਿ ਇਕ ਸਮੁੰਦਰ ਦੇ ਵਿਚ ਦੋ ਮੱਛੀਆਂ ਸੀ ਇਕ ਮੱਛੀ ਦੂਜੀ ਮੱਛੀ ਨੂੰ ਕਹਿੰਦੀ ਕਿ ਤੂੰ ਰੋਜ਼ ਕਹਿੰਦੀ ਹੈ ਕਿ ਪਾਣੀ ਹੀ ਜੀਵਨ ਹੈ ਪਾਣੀ ਹੀ ਜ਼ਿੰਦਗੀ ਹੈ ਦਿਖਾ ਮੈਨੂੰ ਪਾਣੀ ਕਿੱਥੇ ਹੈ ਹੁਣੇ ਮੇਰੇ ਸਾਹਮਣੇ ਪਾਣੀ ਨੂੰ ਪਰਗਟ ਕਰਜ਼ੇ ਹੈਗਾ ? ਤਾਂ ਦੂਜੀ ਮੱਛੀ ਉਸ ਨੂੰ ਪਾਣੀ ਕਿੱਦਾਂ ਦਿਖਾਏ...

  • @JASPALSINGH-wr1pp
    @JASPALSINGH-wr1pp 2 роки тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ 👍👍👍🙏🙏🙏🙏👌👌👌👌👌👌👌👌🔥🔥🔥👍👍

  • @_Kaur_1984
    @_Kaur_1984 2 роки тому +9

    ਬਹੁਤ ਖੂਬ ਜੀਓ।।
    ❤️🙏🏻 ਲਾਜਵਾਬ

  • @parvinderkaur2952
    @parvinderkaur2952 2 роки тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @user-fz3tt6tm6m
    @user-fz3tt6tm6m 2 роки тому +84

    ਕਮਾਲ ਕਮਾਲ !! ਧੰਨ ਗੁਰੂ ਸਾਹਿਬ ਜੀ!! ਧੰਨ ਧੰਨ!!ਧੰਨ ਗੁਰੂ ਪਿਆਰੇ!! ਸਾਨੂੰ ਐਸੇ ਤਰ੍ਹਾਂ ਸੰਭਾਲ ਲਓ ਗੁਰੂ ਸਾਹਿਬ ਜੀਓ!!

  • @balwindersidhu5713
    @balwindersidhu5713 2 роки тому +15

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @bhawanjotkaur5462
    @bhawanjotkaur5462 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

  • @charanjeetkaur1648
    @charanjeetkaur1648 2 роки тому +1

    ਵਾਹਿਗੁਰੂ ਜੀ ਮਿਹਰ ਕਰਨਾ ਜੀ ਸਭ ਉੱਤੇ 🙏🌸

  • @gurdipsinghsidhu6541
    @gurdipsinghsidhu6541 Рік тому

    ਬਹੁਤ ਹੀ ਸੁੰਦਰ ਵਖਿਆਨ ਕੀਤਾ ਹੈ ਹਰ ਗੁਰ ਸਿੱਖ ਨੂੰ ਸਿਖਿਆ ਲੈਣੀ ਚਾਹੀਦੀ ਹੈ। 🙏🙏

  • @sunnydeol2362
    @sunnydeol2362 2 роки тому +2

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 🍀💐🍀💐🍀💐🙏🙏🙏🙏

  • @manisingh4243
    @manisingh4243 2 роки тому +4

    🙏🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏

  • @singh9614
    @singh9614 2 роки тому +6

    ਸਚੇ ਪਾਤਿਸ਼ਾਹ ਹਰ ਸਿਖ ਦੇ ਅੰਦਰ ਦੀ ਨੇਕੀ ਨੂੰ ਏਨਾ ਹੀ ਬਲਵਾਨ ਬਣਾ ਦੇਣ

  • @jattpannu8468
    @jattpannu8468 Рік тому +1

    ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ 🌻 🌻 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ 🙏 🙏 🌹 🌹 ਵਾਹਿਗੁਰੂ ਜੀ ਕੀ

  • @jassvlogzz826
    @jassvlogzz826 2 роки тому +2

    Dhan ne o bhagat jina di sache patshah sunde ne

  • @ggn_1
    @ggn_1 2 роки тому +11

    🔥🔥ਹੁਣ ਜਾਗ ਪੰਜਾਬ ਸਿਆ ਹੱਥ ਇੱਜ਼ਤਾ ਨੂੰ ਪੈ ਗਿਆ,ਵੈਰੀ ਸ਼ਰੇਆਮ ਦਿੱਲੀ ਚ ਕੈਹਰ ਕਮਾ ਗਿਆ!
    ਇਨਸਾਫ਼ ਮਿਲਜੂ ਆਸ ਰੱਖੀ ਨਾ ਕੋਈ
    ਮੌਕੇ ਦੀਆਂ ਸਰਕਾਰਾਂ ਤੋਂ,ਤੈਨੂੰ ਕੁੱਝ ਰਾਸ ਨਈ ਆਉਣਾ ਬਿਨਾ ਧਾਰਨ ਕੀਤੀਆ ਦੋ ਤਲਵਾਰਾਂ ਤੋਂ!
    ਉਹ ਜਰਨੈਲ ਹਰੀ ਸਿੰਘ ਨਲੂਆ ਹੀ ਸੀ ਜਿਹੜਾ ਮੋਡਾ ਲਾ ਖਾਲਸਾ ਰਾਜ ਚਲਾ ਗਿਆ !
    ਹੁਣ ਕਾਹਦੀ ਆਸ ਰੱਖਦਾ ਪੰਜਾਬ ਸਿਆ,ਅੱਜ ਦਾ ਲੀਡਰ ਤਾਂ ਲੋਕਾਂ ਦੀਆਂ ਵਿਦਵਾ,ਬੁਡਾਪਾ ਪੈਨਸ਼ਨਾਂ ਅਤੇ ਸਕੂਲੀ ਬੱਚਿਆਂ ਦੇ ਵਜ਼ੀਫ਼ੇ ਵੀ ਖਾ ਗਿਆ!
    🔥ਸੋਚਿਆ ਸੀ ਜਿਹੜੇ ਜੇਲਾ ਅੰਦਰ ਆ ਉਹ ਬੰਦੇ ਨਹੀਂ ਡੋਲਣਗੇ,
    ਪਤਾ ਨਹੀਂ ਸੀ ਉਹ ਵੀ ਬਾਹਰ ਆ ਬੇਅਦਬੀ ਕਰਾਉਣ ਵਾਲਿਆਂ ਦੇ ਹੱਕ ਵਿੱਚ ਹੀ ਬੋਲਣਗੇ !
    ਚੱਲ ਰੱਖ ਹੋਸਲਾ ਹੋਜਾ ਸਿੱਧਾ ਪੰਜਾਬ ਸਿਆ,ਐਤਕਾਂ ਚੋਣਾਂ ਚ ਜਿੰਮੇਵਾਰੀ ਬੜੀ ਭਾਰੀ ਏ,ਸਾਰੀਆਂ ਝੂਠੀਆਂ ਪਾਰਟੀਆਂ ਨੂੰ ਛੱਡ ਏ ਸੋਚ ਸੱਚੀ ਸਰਕਾਰ ਬਣਾਉਣੀ ਏ,ਆਖਿਰ ਤੂੰ ਅਪਣੇ ਬੱਚਿਆਂ ਦੀ ਰੋਟੀ ਵੀ ਤਾਂ ਬਚਾਉਣੀ ਏ!🔥🔥
    ਲੀਡਰੋ ਜੋ ਮਰਜ਼ੀ ਕਰੋ ਪਰ ਬੜਾ ਦੁੱਖ ਹੁੰਦਾ ਜਦੋਂ ਸੁਣੀਦਾ ਅੱਜ ਦਾ ਸਿੱਖ ਲੀਡਰ ਪੱਗਾਂ ਬੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਈ ਵੇਚ ਕੇ ਖਾ ਗਿਆ!
    ਹੁਣ ਜਾਗ ਪੰਜਾਬ ਸਿਆ ਹੱਥ ਇੱਜ਼ਤਾ ਨੂੰ ਪੈ ਗਿਆ,ਵੈਰੀ ਸ਼ਰੇਆਮ ਦਿੱਲੀ ਚ ਕੈਹਰ ਕਮਾ ਗਿਆ! ਡੁੱਬਦੇ ਪੰਜਾਬ ਲਈ ਆਸ ਦੀ ਇੱਕ ਕਿਰਨ ਜਾਗੀ ਵੇਖੋ ਕਿੰਨਾ ਚਿਰ ਰਹਿੰਦੀ ਬਾਕੀ ਜ਼ਮੀਰ ਤਾਂ ਸੱਬ ਦੀ ਮਰਗੀ🔥🔥YT-ggn_1
    ua-cam.com/channels/TwdLtjc-Z6zo0zPspIK8eg.html

    • @ggn_1
      @ggn_1 2 роки тому

      @Navdeep Kaur ਜੀ “ਹੁਕਮੇ ਅੰਦਰ ਸੱਬ ਕੋ ਬਾਹਰ ਹੁਕਮ ਨਾ ਕੋਇ”!

    • @khalistanzindabad7574
      @khalistanzindabad7574 2 роки тому +1

      Khalistan zindabad

    • @ggn_1
      @ggn_1 2 роки тому +1

      @@khalistanzindabad7574 waheguru ji ਚੈਨਲ ਸਬਸਕਰਾਈਬ ਕਰਲੋ ਜੀ

  • @balvindersinghkhalsa482
    @balvindersinghkhalsa482 2 роки тому +13

    Waheguru ji, Dhanwaad jee 💙

  • @jagdevsingh9298
    @jagdevsingh9298 Рік тому

    ਵਾਹਿਗੁਰੂ ਤੇਰਾ ਸ਼ੁਕਰ ਹੈ 🙏❤️❤️💐🌺🙏

  • @sukhpreetkaur8219
    @sukhpreetkaur8219 2 роки тому +4

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @IBADIT1088
    @IBADIT1088 2 роки тому +2

    Waheguru ji.. Dhan Dhan Shri Guru Ramdaas Maharaaj sahib ji mainu vv jaldi to jaldi thik kr dyo ji....
    Waheguru ji mainu vv chnga Ghar parivaar te nokri di daaat bax dyo ji .🙏🙏👏👏😍🥰🥰😍😍

  • @sunitasun-pi2im
    @sunitasun-pi2im 11 місяців тому

    Waheguru ji 🙏🏻 Anni gurmat giyan di soji sache patshah ji mainu v baksho ji mehar kro 🙏🏻

  • @navkaur8388
    @navkaur8388 2 роки тому +2

    Waheguru g Mai vi Sachi evve da hi experience kita a menu bohot khushi hundi a akal purakh inna vadda h 🙏🏻🙏🏻🙏🏻🙏🏻 guru g sab to vadde ne te apne bachya nu pyar krn vala ne 🙏🏻🙏🏻🙏🏻

  • @lovejitsingh7326
    @lovejitsingh7326 2 роки тому +5

    Dhan guru nanak dev ji 🙏

  • @amarjitsingh4706
    @amarjitsingh4706 2 роки тому +18

    Waheguru Ji ka Khalsa, Waheguru Ji ki Fateh 🙏

    • @gurmitsinghchahal606
      @gurmitsinghchahal606 Рік тому

      waheguru Ji Ka Khalsa waheguru Ji Ki Fateh🙏🙏🌹🌹🙏🙏

  • @universalblessings2771
    @universalblessings2771 2 роки тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @deepgagankaur9200
    @deepgagankaur9200 2 роки тому +21

    Beautiful your all videos bring lots of tear in my eyes
    Heart filled with lots of guru pyaar
    Thank you thank you Thank you for lovely efforts to all Sevadar

  • @rashidhussain6925
    @rashidhussain6925 4 місяці тому

    ❤DHAN GURU NANAK SHUKRANA WAHEGURU JI SHUKRANA ❤

  • @gurubakshishtvchannel
    @gurubakshishtvchannel 2 роки тому +28

    ਭਾਈ ਸਾਹਿਬ ਜੀ ਦਾ ਜੀਵਨ ਬਹੁਤ ਉੱਚਾ ਸੁੱਚਾ ਸੀ ਭਾਈ ਸਾਹਿਬ ਜੀ ਬਹੁਤ ਗਿਆਨਵਾਨ ਸਨ ਜੋ ਕਿ ਹਰ ਵਕਤ ਗੁਰਸਿੱਖਾਂ ਨੂੰ ਗੁਰਮਤਿ ਵੱਲ ਪ੍ਰੇਰਦੇ ਰਹਿੰਦੇ ਸਨ

  • @lovejitsingh7326
    @lovejitsingh7326 2 роки тому +4

    Dhan guru granth sahib ji 🙏

  • @mandmand9107
    @mandmand9107 2 роки тому +8

    Satnam waheguru ji bahut vadia vichar ji manu aapji diya videos da bahut intjar renda kirpa karka jaldi video paya karo ji

  • @user-fz3hl1fb8b
    @user-fz3hl1fb8b 2 роки тому +4

    Dhan aa merey guru pita atey dhan han guru maharaaj ji dey gur sikh sachey paatshah menu paapi nu baksh diyo atey sacha sucha gur sikh vala jevan pardaan karo merey malik 🙏🙏🙏🙏🙏🙏🙏

  • @davindersinghkhalsa7300
    @davindersinghkhalsa7300 2 роки тому +12

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏🙏

  • @SukhwinderKaur-gi7gk
    @SukhwinderKaur-gi7gk Рік тому

    ਵਾਹਿਗੁਰੂ ਜੀ
    ਬਹੁਤ ਵਧੀਆ ਜੀ

  • @mahakkaur6385
    @mahakkaur6385 3 місяці тому +1

    Waheguru g🙏🏻

  • @ManjotSingh-iz4jv
    @ManjotSingh-iz4jv Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmailkaur6164
    @gurmailkaur6164 Рік тому

    Waheguru ji ka khalsa waheguru ji ki fateh ji 🙏🙏👏👏👍👍👌👌👌

  • @abhaykainwal167
    @abhaykainwal167 2 роки тому +11

    Waheguru ji 🙏🏻

  • @user-tt4uf7qe3v
    @user-tt4uf7qe3v 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਬਾਬਾ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੀਆਂ ਸੰਗਤਾਂ ਨੂੰ ਜੀ 🙏🙏 ਬੀਬੀ ਭਾਨੀ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੀਆਂ ਸੰਗਤਾਂ ਨੂੰ ਜੀ 🙏🙏

  • @paramdasparamdas6632
    @paramdasparamdas6632 Рік тому

    Waheguru jee🌈🌈🌈Awesome Bravo bravo from Canada
    🇨🇦🇨🇦🇨🇦🇨🇦❤️❤️

  • @GurwinderSingh-dl6hy
    @GurwinderSingh-dl6hy Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @GurmatSanjh
    @GurmatSanjh 2 роки тому +5

    Bhot bhot anand g
    Jaldi vedio pa deya kro g🙏

  • @simrankhalsa4861
    @simrankhalsa4861 2 роки тому +11

    WaheguruJi 🙏🏻

  • @trishgulati
    @trishgulati 2 роки тому +4

    Waheguru waheguru waheguru waheguru waheguru waheguru ❤️ waheguru waheguru waheguru waheguru waheguru ❤️ waheguru waheguru waheguru waheguru ❤️ waheguru waheguru waheguru ❤️

  • @deepakmanchanda5196
    @deepakmanchanda5196 2 роки тому +10

    Waheguru Mehr kare 🙏🏻
    AAM AADMI PARTY di sarkar bane Punjab mh 🙏🏻🙏🏻
    Bhagwant mann saab CM bane Punjab de ❤️ ✨ Dil se yahi ardaas hai 🙏🏻 🙏🏻

    • @khalistanzindabad7574
      @khalistanzindabad7574 2 роки тому +1

      AAP IS CHORR ANTI SIKH PARTY. ONLY SADA SIMRANJIT SINGH MANN KHALISTAN REFERENDUM

    • @worldpeacelover5417
      @worldpeacelover5417 2 роки тому

      Lao ji bann gaye ne hunn thanks keh do Baba ji nu.

  • @Shabad-kirtan1313
    @Shabad-kirtan1313 10 місяців тому

    ਧੰਨ ਵਾਹਿਗੁਰੂ ਜੀ

  • @JaswinderSingh_2
    @JaswinderSingh_2 2 роки тому +1

    ਵਾਹਿਗੁਰੂ ਜੀ ਤੁਸੀ ਸਬ ਬਹੁਤ ਵੱਡੀ ਸੇਵਾ ਕਰ ਰਹੇ ਹੋ ਖਾਲਸਾ ਪੰਥ ਦੀ

  • @baljeetkaur1724
    @baljeetkaur1724 2 роки тому +4

    Waheguru Ji..... 🌹🌹🌷🌷🙏🙏🙏🙏

  • @amrindersingh9685
    @amrindersingh9685 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpreetsinghjohal2231
    @gurpreetsinghjohal2231 2 роки тому +1

    🙏 ਵਾਹਿਗੁਰੂ ਜੀ 🙏

  • @JaswinderSingh-lc4vv
    @JaswinderSingh-lc4vv 10 місяців тому

    ਪ੍ਰਮਾਤਮਾ ਆਪਣੇ ਬੱਚਿਆਂ ਦੀ ਲਾਜ ਸ਼ੁਰੂ ਤੋਂ ਰੱਖਦਾ ਆਇਆ ਹੈ। ਉਹ ਹਮੇਸ਼ਾ ਸਾਡੇ ਅੰਗ ਸੰਗ ਹਨ। ਲੋੜ ਪੈਣ ਤੇ ਯਾਦ ਕਰੋ ਤਾਂ ਪਤਾ ਹੀ ਨਹੀਂ ਲੱਗਦਾ, ਨਾ ਮੁਮਕਿਨ ਨੂੰ ਅੱਖ ਪਲਕਣ ਤੋ ਪਹਿਲਾਂ ਹੀ ਮੁਮਕਿੰਨ ਕਰ ਦਿੰਦੇ ਹਨ। ਸਾਡੇ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @ramanreetsandhu5669
    @ramanreetsandhu5669 2 роки тому +2

    Thanks, Veerji 🙏👍🙏🙏😇😇😇

  • @kashmirkaur3468
    @kashmirkaur3468 2 роки тому

    ਠੀਕ ਵਧੀਆ

  • @amarbirsing6128
    @amarbirsing6128 2 роки тому +4

    Waheguru ji Khalsa Waheguru ji ki fateh 🙏🙏🙏🙏

  • @ramandeepsingh6675
    @ramandeepsingh6675 2 роки тому +5

    Waheguru ji

  • @talveenjapnaad1221
    @talveenjapnaad1221 2 роки тому +5

    ਵਾਹਿਗੁਰੂ ਜੀ 🙏🙏🙏🙏🙏🙏🙏

  • @JV-wx5nd
    @JV-wx5nd 2 роки тому +1

    Beautiful story. Waheguru ji. Very inspirational

  • @ramanwahegurujikaler1221
    @ramanwahegurujikaler1221 2 роки тому +7

    ਵਾਹਿਗੁਰੂ ਜੀ ਮੇਰੀ ਸੁਣੋ ਅਰਦਾਸ🙏🙏

  • @sukhvirk2973
    @sukhvirk2973 2 роки тому

    ਵਾਹਿਗੁਰੂ ਜੀ

  • @balwinderkaur6696
    @balwinderkaur6696 Рік тому

    Waheguru ji ka khalsa waheguru ji ki Fateh

  • @sdkkaur5286
    @sdkkaur5286 2 роки тому +3

    Vaheguru! Bahut sikhyadayak video hai

  • @deepgagankaur9200
    @deepgagankaur9200 2 роки тому +6

    Waheguroooo wahegurooo🙏

  • @kaursilviaraj
    @kaursilviaraj 2 роки тому +2

    Koi va ardas krda Roka rub jrur sunda haii dhan dhan guru nanak tu nirankar haii 🙏🏻asi tde to bina kuch nhi waheguru sanu apne nal jod ka rakhna hamesha

  • @Varinder_Khehra
    @Varinder_Khehra 2 роки тому +1

    ਵਾਹਿਗੁਰੂ ਵਾਹਿਗੁਰੂ ਜੀ ਰਹਿਮਤ ਕਰੋ ਤਰਸ ਕਰੋ ਵਾਹਿਗੁਰੂ ਜੀ 👏🙏

  • @poojkaur7479
    @poojkaur7479 2 роки тому +4

    Waheguru ji 🙏🙏🌹🌹

  • @vipansidhu9189
    @vipansidhu9189 2 роки тому

    Waheguru ji mehar kroo ji🙏🙏🙏🙏🙏🙏

  • @Ranjeetsandhu27
    @Ranjeetsandhu27 2 роки тому +2

    Dhan guru !! Dhan guru payare!!

  • @vanshsingh2512
    @vanshsingh2512 2 роки тому

    Satnam shri wahy guru Ji

  • @queengurleen5793
    @queengurleen5793 2 роки тому +1

    Very nice vedio 🙏🙏

  • @ManjotSingh-iz4jv
    @ManjotSingh-iz4jv Рік тому

    Dhan Dhan shri Guru nanak Dev ji

  • @buntysachdeva
    @buntysachdeva 2 роки тому +6

    Waheguru ji ❤️🙏

  • @iqwalsingh5099
    @iqwalsingh5099 Рік тому

    Satnam waheguru ji dhan guru gobind singh ji maharaaj/

  • @Manpreetkaur-el6lb
    @Manpreetkaur-el6lb 2 роки тому

    ਮੇਰੇ ਕੋਲੋ ਬੁਹਤ ਗਲਤੀਆਂ ਹੋਈਆਂ ਵਾਹਿਗੁਰੂ ਜੀ , ਮੈਨੂੰ ਨਦਾਨ ਸਮਜ ਕੇ ਮਾਫ਼ ਕਰ ਦੇਣਾ

  • @karamjeetkaur8376
    @karamjeetkaur8376 2 роки тому +1

    ਸਤਿਨਾਮ ਸੀ੍ ਵਹਿਗੁਰੂੂ ਜੀ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ🙏🙏🙏🙏🙏🙏🙏🙏🙏🙏

  • @NeelamSharma-cs3hq
    @NeelamSharma-cs3hq 2 роки тому

    Waheguruji Waheguruji Waheguruji Waheguruji Waheguruji Waheguruji

  • @RanjitSingh-sl6mj
    @RanjitSingh-sl6mj 2 роки тому +3

    Dhan Guru dhan Guru piare

  • @kashmirkaur3468
    @kashmirkaur3468 2 роки тому

    ਠੀਕ

  • @ManjotSingh-iz4jv
    @ManjotSingh-iz4jv Рік тому

    Dhan Dhan shri Guru Ramdas ji

  • @satwinderdhaman6951
    @satwinderdhaman6951 Рік тому

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @Amandeep-kaur988
    @Amandeep-kaur988 9 місяців тому

    Dhan guru Nanak Dev jee

  • @RamSingh-yi1xs
    @RamSingh-yi1xs 2 роки тому

    ਵਾਹਿਗੁਰੂ ਜੀ ਮੈਨੂੰ ਤੁਸੀਂ ਮਾਫ ਕਰਿਯੋ ਜੀ,,ਬਥੇਰੀਆਂ ਭੁੱਲਾਂ ਹੋਇਆਂ ਹਨ ਜੀ

  • @mandeepbedi7420
    @mandeepbedi7420 2 роки тому +2

    boht vdia ji...atte inspiring🙏🏻

  • @GurdevSingh-tj6oc
    @GurdevSingh-tj6oc 2 роки тому

    Wahe guru ji

  • @harpreetreet5847
    @harpreetreet5847 Рік тому

    Waheguru ji mehr kro sabb te

  • @ramangrewaldogtreatmentsdi7681
    @ramangrewaldogtreatmentsdi7681 2 роки тому +5

    ❤Waheguru❤

  • @RanjitSingh-ms2yu
    @RanjitSingh-ms2yu 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਜੀ ਕਿਰਪਾ ਕਰੋ ਵਾਹਿਗੁਰੂ ਜੀ

  • @pritpalsingh7986
    @pritpalsingh7986 2 роки тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GTFOCUS-lf5yn
    @GTFOCUS-lf5yn 2 роки тому

    🙏🏻☬ ੴ ਵਾਹਿਗੁਰੂ ਜੀ ☬🙏🏻

  • @awesomevideos3949
    @awesomevideos3949 2 роки тому

    Nice animation 🙏🙏🙏🙏🙏 waheguru Ji

  • @chaitanya4881
    @chaitanya4881 Рік тому

    Dhan Dhan Guru Nanak Dev Sachche Patshah Ji 🙏🌸 Anant Shukrana Guru Nanak Dev Sachche Patshah Ji 🙏🌸

  • @kamaljit3430
    @kamaljit3430 2 роки тому +1

    Waheguru g aape bakhsh lai mein neech pappi aa bahut

  • @tarolchansinghsursingh9989
    @tarolchansinghsursingh9989 2 роки тому

    ਵਹਿਗੁਰੂ ਜੀ ਬਹੁਤ ਵਧੀਅਾ ਸੰਦੇਸ

  • @indianhacker7301
    @indianhacker7301 Рік тому

    Waheguru ji mehar karo ji