ਨਿੰਬੂ ਦੀ ਖੇਤੀ ਦੇ ਰਾਜ: ਘੱਟ ਖਰਚ ਵਿੱਚ ਜ਼ਿਆਦਾ ਮੁਨਾਫ਼ਾ ਕਮਾਓ||Nimbo di kheti de Raj

Поділитися
Вставка
  • Опубліковано 1 жов 2024
  • ਨਿੰਬੂ ਦੀ ਖੇਤੀ,ਖ਼ਰਚਾ ਘੱਟ ਮੁਨਾਫ਼ਾ ਜ਼ਿਆਦਾ||Nimbo di kheti kharcha katt teh munafa jaddaਨਿੰਬੂ ਨਿੰਬੂ ਦੀ ਖੇਤੀਖ਼ਰਚਾ ਘੱਟ ਮੁਨਾਫ਼ਾ ਜ਼ਿਆਦਾ Nimbo di kheti kharcha katt teh munafa jadda
    #viral #viralvideo #punjab #top #viralshorts
    #farming #lemon #lemonfarming #kissanstatus #jattlife
    ਨਿੰਬੂਆਂ ਦੀ ਖੇਤੀ
    ਚੰਗੀ ਖੇਤੀ
    Pm kisan ekyc kaise kare: • Pm kisan ekyc kaise ka...
    Bai ne Moter nu bnaya Swarg: • ਬਾਈ ਨੇ ਕਮਾਲ ਕਰਤੀ ਮੋਟਰ ...
    Pm kisan sanman Nidhi Yojana check status
    • ਪੀ ਐਮ ਕਿਸਾਨ ਸਮਮਾਨ ਨਿਧੀ...
    ........
    Thanks for Watching This video 🙏🙏

КОМЕНТАРІ • 17

  • @SukhwinderSingh-ir1rd
    @SukhwinderSingh-ir1rd 8 днів тому +1

    ਜੁਗ ਜੁਗ ਜੀਓ ਸ਼ਾਬਾਸ਼ ਤੇਰੇ ਸਭ ਤੋ ਪਹਿਲਾ ਜਿਲ੍ਹਾ ਤਹਿਸੀਲ ਪਿੰਡ ਦਸ ਕਿ ਸ਼ੁਰੂਆਤ ਕੀਤੀ ਏ
    ਬਹੁਤੀਆਂ ਕਤੀੜਾ ਜਗ੍ਹਾ ਥਾਂ ਟਿਕਾਣਾ ਦਸਣ ਤੋ ਬਿਨਾ ਈ ਵੀਡੀਓ ਚ ਭੜਕੀ ਜਾਦੇ ਨੇ

  • @MithunKumar-gj4vi
    @MithunKumar-gj4vi Рік тому +4

    ਮੈਨੂੰ ਲਗਦਾ ਹੈ ਕਿ ਬਾਈ ਜੀ ਗਲਤੀ ਨਾਲ ਕਿਲੇ ਨੂੰ ਵੀਘਾ ਕਹਿ ਰਿਹਾ ਹੈ ਕਿਉਂਕਿ ਵੀਘੇ ਵਿੱਚ ਇੱਕ ਸੌ ਬੂਟਾ ਨਹੀਂ ਲੱਗ ਸਕਦਾ।
    ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ, ਜੇਕਰ ਕਿਸੇ ਵੀਰ ਨੂੰ ਪਤਾ ਹੈ ਤਾਂ ਜਾਣਕਾਰੀ ਦੇ ਸਕਦਾ ਹੈ।

    • @khetigyan1313
      @khetigyan1313  Рік тому +1

      Dhanwad veer honest reply layi agee toh dhyaan rakha gye iss gall da 🙏

  • @gurmejsingh8125
    @gurmejsingh8125 Рік тому +2

    ਕਿੰਨੀ ਦੂਰੀ ਤੇ ਪੌਦੇ ਲਾਉਣੇ ਚਾਹੀਦੇ ਹਨ ਤੇ ਚੰਗੀ ਨਸਲ ਦੇ ਬੂਟੇ ਕਿਥੋਂ ਲੈ ਸਕਦੇ ਹਾਂ. ਮਾਨ ਸਾਹਿਬ ਅਪਨਾ ਸੰਪਰਕ ਨੰਬਰ ਭੇਜਣਾ. ਧੰਨਵਾਦ

  • @Abhisheksharma-jy3sc
    @Abhisheksharma-jy3sc Рік тому +3

    Jaspreet Singh Ji Bhot bdiya

  • @naseebkairo7403
    @naseebkairo7403 Рік тому +4

    Keep it up so good brother

  • @agricultureimpliment9525
    @agricultureimpliment9525 Рік тому +3

    Mere kol v 60 bute lagae hoe ne

  • @Gurbaazsingh-j2k
    @Gurbaazsingh-j2k 4 місяці тому +1

    ਵੀਰ ਜੀ ਮੈਂ ਗਮਲੇ ਚ ਨਿੰਬੂ ਲਾਉਣਾ ਕਿਹੜੀ ਵਰਾਇਟੀ ਦਾ ਲਾਵਾਂ ਤੇ ਗਮਲਾ ਕਿਨੇ ਇੰਚੀ ਹੋਵੇ

    • @khetigyan1313
      @khetigyan1313  4 місяці тому

      PAU Baramasi Lemon 1 and Punjab Baramasi Lemon , Pot size 2*2

  • @davinderkumar1500
    @davinderkumar1500 Рік тому +2

    Nice bai g

  • @davinderkumar1500
    @davinderkumar1500 Рік тому +1

    Bohot vadiyaa kamm kar rhe ho veer g 😊

  • @tarsemsinghdhesi7847
    @tarsemsinghdhesi7847 8 місяців тому

    kehri kisam aa ji ..kinni size hai ehda eh pushdey ni ji

  • @harpalsinghcheema5136
    @harpalsinghcheema5136 9 місяців тому

    ਕਿਸਾਨ ਵੀਰ ਦਾ ਨੰਬਰ ਵੀ ਦਸੋ

  • @nirmalkanta7498
    @nirmalkanta7498 Рік тому +1

    Lage rho veer jo

  • @Pindawale1322
    @Pindawale1322 Рік тому +1

    🎉🎉🎉

  • @SARWANKUMAR-sq8rb
    @SARWANKUMAR-sq8rb Рік тому +2

    very fruitful information