ਨਿੰਬੂ ਦੇ ਬਾਗ ਬਾਰੇ ਸਵਾਲਾਂ ਦੇ ਜਵਾਬ, ਕੀ ਨਿੰਬੂ ਦਾ ਬਾਗ ਲਾਉਂਣਾ ਸਹੀ? information about lemon orchid

Поділитися
Вставка
  • Опубліковано 1 жов 2024
  • ਨਿੰਬੂ ਦੇ ਬਾਗ ਬਾਰੇ ਸਵਾਲਾਂ ਦੇ ਜਵਾਬ, ਕੀ ਨਿੰਬੂ ਦਾ ਬਾਗ ਲਾਉਂਣਾ ਸਹੀ? information about lemon orchid
    ਨਿੰਬੂ ਦੇ ਬਾਗ ਬਾਰੇ ਸਵਾਲਾਂ ਦੇ ਜਵਾਬ, ਕੀ ਨਿੰਬੂ ਦਾ ਬਾਗ ਲਾਉਂਣਾ ਸਹੀ?
    ਕਈ ਕਿਸਾਨ ਭਰਾਵਾਂ ਦਾ ਸਵਾਲ ਹੈ ਕਿ ਕੀ ਨਿੰਬੂ ਦਾ ਬਾਗ ਕਾਮਯਾਬ ਹੈ ਜਾਂ ਨਹੀ, ਕੀ ਪੰਜਾਬ ਦੇ ਕਿਸਾਨਾਂ ਨੂੰ ਨਿੰਬੂ ਦਾ ਬਾਗ ਲਾਉਂਣਾ ਚਾਹੀਦਾ ਹੈ ਜਾਂ ਨਹੀ? ਹੋਰ ਵੀ ਕਈ ਸਵਾਲ ਕਿਸਾਨ ਭਰਾ ਕਰਦੇ ਨਾਂ ਤਾਂ ਉਹਨਾਂ ਦੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ ਕੀਤੀ ਹੈ. ਬਾਕੀ ਉਮੀਦ ਹੈ ਕਿ ਹੋਰ ਮੇਰੇ ਭਰਾ ਆਪਣੇ ਸੁਝਾਅ ਵੀ ਮੇਰੇ ਨਾਲ ਸਾਂਝੇ ਕਰਨ ਤਾਂ ਜੋ ਬਾਕੀ ਵੀਰਾਂ ਤੇ ਮੇਰਾ ਵੀ ਫਾਇਦਾ ਹੋ ਸਕੇ ਧੰਨਵਾਦ
    ਕਰਨਵੀਰ ਸਿੰਘ ਬੈਣੀਵਾਲ
    7075000069
    karanveer singh beniwal
    lemon farming in Punjab is successful or not?
    how save our lemon plant?
    which lemon plant best for farming?
    how much descents need in lemon plant?

КОМЕНТАРІ • 12

  • @Jjj-dq9oe
    @Jjj-dq9oe 19 днів тому

    ਕਿਸਾਨਾਂ ਕੋਲੋਂ ਕੋਈ ਵੀ 10 , 15 ਰੁਪਏ ਤੋਂ ਵੱਧ ਨਹੀਂ ਲੈਂਦਾ । ਦੁਕਾਨਦਾਰ ਕੋਲ ਜਾਕੇ, 100,150 ਵਿਕੀ ਜਾਂਦੇੇ ਨੇ।ਮੈਂ ਵੀ ਕੁੱਝ ਲਾਏ ਹੋਏ ਨੇ।

  • @kaursingh1993
    @kaursingh1993 2 місяці тому

    ਬਹੁਤ ਵਧੀਆ ਜੀਕ ਹੈ

  • @NareshKummar123
    @NareshKummar123 Місяць тому

    Manjit nursery to lye tusi

  • @ramandeepsingh4867
    @ramandeepsingh4867 Рік тому +1

    ਵੈਸੇ 15x15 ਫੀਟ recommended ਹੈ ਜੋ ਏਸ ਦੀ ਖੇਤੀ ਕਰਦੇ ਹਨ.

  • @NareshKummar123
    @NareshKummar123 Місяць тому

    Bhaji mukerian Area wich kihra kism

  • @iceroad-t3b
    @iceroad-t3b 2 місяці тому

    Good video brother ❤❤

  • @Wahegurupalsinghdeol
    @Wahegurupalsinghdeol Рік тому +1

    🙏🙏 ਵਧੀਆ ਜਾਣਕਾਰੀ ਦਿੱਤੀ ਬਾਈ ਜੀ
    ਧੰਨਵਾਦ
    ਇਹ ਕਿਰਪਾ ਕਰਕੇ ਭੂੰਗਾ ਨਰਸਰੀ ਬਾਰੇ ਜਰੂਰ ਦੱਸਿਓ ਕਿੱਥੇ ਕੁ ਆ

    • @shahisahi7288
      @shahisahi7288 Рік тому

      ਹੁਸ਼ਿਆਰਪੁਰ ਤੋਂ ਦਸੂਹਾ ਰੋਡ ਤੇ ਆ ਭੂੰਗਾ

  • @PargatBrar-i8g
    @PargatBrar-i8g 4 місяці тому +1

    Link de sapre kar bro

  • @ramandeepsingh4867
    @ramandeepsingh4867 Рік тому +1

    Pruning karo ji off season ch.

    • @karanveer626
      @karanveer626  Рік тому

      Pruning kr diti he g.. aje video late hogi