Kisse nu doss dena glt aa g sarpanch saare pinda de list bna k de denge v ah vech da te ah laonda sarpanch de nuksan dee jimewari govt lwe Main 3 sarpanch nu janda jine de putt mre aa overdose na oh ki krn
Azadi da divas muna rahe par eh pind vale chitte valian taun durde raat nu bahar nahi ja sakde. Eh taan adi azadi ha. Govt nu chahida ke police nu kehan raat nu ena pindan di gashat karan te chhite walian nu fad ke andar karan taan jo pindan vale raat nu azadi naal bina dur aa ja sakan.
Je Pind Da Sarpanch Eh Gal Kehnda Asi kuc Ni Kar Skde Ehda Mtlb Oh Apdi Duty ni Kr Rhea….Jdo Purane Bnde Mundea Nu Mandeer Kehnde Ne Os Time Ehna Da Tarak Kithe Hunda …Gal Kuc Badln Di Kro Na Ki Hath Te Hath dhar Ke Baitho…
These drug smugglers should be treated same like in China and Saudi Arabia..then it'll be controlled. In Haryana government is demolishing houses by bulldozer of smugglers who have more than 5 cases may be of small quantity or large quantities.
Let the chief minister of Punjab watch this video and then he will have awake up call. It looks like the whole village is under fear and reprisal of the gangsters .
Sade pind de sarpanch ne enoucement krva ditti c ke koi v drug lainda ja vechda fadeya gya ta aap da aap jimebar hovega panchayat USDA sath nhi devegi sade pind de lok v govindpure to hi lai ke aunde ne ja chak Fateh Singh wale to punjab Sarkar murdabad police
ਨਸ਼ਾ ਪੁਲਿਸ ਅਫਸਰਾਂ ਦੀ ਮਦਦ ਨਾਲ ਵਿੱਕਦਾ ਹੈ
ਬਾਈਁ ਜੀ ਸਾਰੇ ਪਿੰਡਾਂ ਵਿੱਚ ਇਹੋ ਹਾਲ ਚਿੱਟਾ ਚਿੱਟਾ ਹੋਈਆਂ ਪਿਆ ਇਹ ਤਾਂ ਪਰਮਾਤਮਾ ਹੀ ਕਿਰਪਾ ਕਰਨ ਫੇਰ ਹੀ ਅੱਜ ਦੀ ਜਵਾਨੀ ਬੱਚ ਸਕਦੀ ਹੈ
ਬਾਈ ਜੀ ਬਠਿੰਡੇ ਜਿਲ੍ਹੇ ਦੇ ਪਿੰਡ ਭੈਣੀ ਦਾ ਬੁਰਾ ਹਾਲ ਆ
ਹਾਲ ਜ਼ਿਆਦਾ ਹੀ ਖ਼ਰਾਬ ਹੈ ਪੰਜਾਬ ਦਾ। ਘਰਾਂ ਦੇ ਘਰ ਉੱਜੜ ਗਏ 😌😌
ਅਣਖੀ ਪੰਜਾਬੀ ਵੀਰੋ ਇੱਕ ਮੁੱਠ ਹੋ ਕੇ ਇਨ੍ਹਾਂ ਸਮਾਜ਼ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰੋ ਜਿਹੜੇ ਘਾਤਕ ਨਸ਼ਿਆਂ ਦੇ ਨਾਲ ਮਾਵਾਂ ਦੇ ਪੁੱਤਾਂ ਨੂੰ ਮਾਰ ਰਹੇ ਹਨ।
CM ਸਾਹਿਬ ਚਿੱਟਾ ਪੰਜਾਬ ਦੀਆ ਸਰਕਾ ਵਿਕਦਾ ਹੀ ਨਹੀ ਸਰਕਾ ਤੇ ਤੁਰੀਆ ਫਿਰਦਾ ਸਾਡੀ ਪੁਲੀਸ ਇਸ ਲਈ ਜੁਮੇਵਾਰ ਹੈ
ਵੀਰ ਸਰਕਾ ਕਿਥੇ ਹਨ ਇਹ ਕਿਹੜਾ ਜਿਲੇ ਵਿੱਚ ਪੈਦਾ
ਪੰੰਜਾਬ ਕੋਈ ਵੀ ਪਿੰਡ ਨਹੀ ਬੱਚਿਆ ਚਿੱਟਾ ਨਾ ਵਿਕਦਾ ਹੋਵੇ ਸਰਕਾਰਾਂ ਫੇਲ
Tulwndi.akila.mansa
🤣🤣🤣😂😂😂 ਹੁਣੇ ਹੁਣੇ ਖਬਰ ਆਈ ਹੈ ਕਿ ਕੱਲ੍ਹ ਇਹ ਵੀਡੀਓ ਚੱਲਣ ਤੋਂ ਬਾਅਦ ਗੋਬਿੰਦ ਪੁਰੇ ਚ ਪੁਲਿਸ ਨੇ ਇਕ ਪੁਰਾਣੇ ਬੰਦੇ ਤੇ ਕਾਰਵਾਈ ਕੀਤੀ ਹੈ ਜੋ ਕਿ ਬਹੁਤ ਪਹਿਲਾਂ ਭੁੱਕੜ ਵੇਚਦਾ ਸੀ।ਤੇ ਅੱਜਕਲ੍ਹ ਦਸਾਂ ਨੋਂਹਾ ਦੀ ਕਮਾਈ ਕਰਦਾ ਹੈ।ਜਦੋਂ ਪੁਲਿਸ ਓਸ ਬੰਦੇ ਨੂੰ ਚੁੱਕਣ ਆਈ ਤਾਂ ਓਹਦੇ ਘਰ ਦੀ ਤਲਾਸ਼ੀ ਲਈ ਗਈ ਜਿਸ ਮਗਰੋਂ ਘਰ ਚੋਂ ਕੁਝ ਨਹੀਂ ਮਿਲਿਆ ਪਰ ਪੁਲਿਸ ਫਿਰ ਵੀ ਓਸ ਬੰਦੇ ਨੂੰ ਚੁੱਕ ਕੇ ਲੇ ਗੀ।ਹਾਸੇ ਵਾਲੀ ਗੱਲ ਇਹ ਹੈ ਕਿ ਚਿੱਟਾ ਵੇਚਣ ਵਾਲੇ ਕੋਲ ਖੜੇ ਤਮਾਸ਼ਾ ਦੇਖ ਰਹੇ ਸੀ। ਪਿੰਡ ਦੇ ਲੋਕ ਓਹਦੀ ਸਪੋਟ ਚ ਖੜੇ ਪਰ ਪੁਲਿਸ ਨੇਂ ਕਿਸੇ ਦੀ ਨਹੀਂ ਸੁਣੀ।ਆਮ ਪਾਰਟੀ ਦੇ ਲੀਡਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਓਹ ਕਹਿੰਦੇ ਅਸੀਂ ਨੀਂ ਸੁਣਨੀਂ।ਅਸੀਂ ਪੁਲਿਸ ਦੇ ਕੰਮ ਚ ਨਹੀਂ ਬੋਲਣਾ 🤣😂 🤣😂 ਦੁੱਖ ਦੀ ਗੱਲ ਇਹ ਹੈ ਕਿ ਕੱਲ੍ਹ ਰਾਤ ਨਥਾਣੇ ਪਿੰਡ ਦਾ ਮੁੰਡਾ ਗੋਬਿੰਦਪੁਰੇ ਚਿੱਟਾ ਲੈਣ ਆਇਆ ਤੇ ਨਹਿਰ ਤੇ ਹੀ ਚਿੱਟੇ ਦੀ ਡੋਜ ਲੈ ਕੇ ਮਰ ਗਿਆ।
😅
ਭਗਵੰਤ ਮਾਨ ਕਿੱਥੇ ਸੋ ਗਿਆ ਪਹਿਲਾ ਵਾਲੀ ਸਰਕਾਰ ਨਾਲੋ ਸੋਖਾ ਮਿਲ ਰਿਹਾ ਹੈ ਚਿੱਟਾ ਭਗਵੰਤ ਮਾਨ ਨੂੰ ਬੇਨਤੀ ਹੈ ਚਿੱਟਾ ਬੰਦ ਕਰਨਾ ਹੈ ਤਾਂ ਜੜ ਤੋਂ ਕਰਿਓ ਸਖਤਾਈ ਕਰਕੇ ਮਹਿੰਗਾ ਨਾ ਹੋ ਜਾਵੇ
ਕਾਲੀਆਂ ਐਨਕ ਵਾਲਾ ਵੀਰ ਗੋਬਿੰਦਪੁਰੇ ਨੂੰ ਚਿੱਟੇ ਦਾ ਵਪਾਰਕ ਸੈਂਟਰ ਦਸਦਾ ਪਿਆ ਓਥੇ ਪੁਲਿਸ ਨਹੀਂ ਜਾਂਦੀ
Bhukki affem legel krdo oye bcha lvo punjab nu
Khalsa Raj zindabad zindabad
ਜਿਸ ਦਿਨ ਸਰਪੰਚ ਦਾ ਆਪਣਾ ਪੁੱਤਰ ਚਿੱਟਾ ਤੇ
ਲੱਗ ਗਿਆ ਫੇਰ ਪੁੱਛਿਆ ਜਾਵੇ ਏ
Kisse nu doss dena glt aa g sarpanch saare pinda de list bna k de denge v ah vech da te ah laonda sarpanch de nuksan dee jimewari govt lwe
Main 3 sarpanch nu janda jine de putt mre aa overdose na oh ki krn
ਯਾਰ ਸਰਪੰਚ ਕੀ ਕਰਨ, ਜਦ ਸਰਕਾਰਾਂ ਫੇਲ੍ਹ ਆ
Wmk ji
ਬਾਬਾ ਬੜੀ ਚੁਟਕੀ ਮਾਰਦਾ ,
ਬਾਬਾ ਚੁਟਕੀ ...😄
ਏਨਕਾ ਆਲੇ ਨੂੰ ਚੈਲਜ ਕਰਤਾ ਅਗਲੇ ਨੇ 855 ਟਰੈਕਟਰ ਦੀ ਸਰਤ ਕਰ ਪੂਰਾ ਚੈਲਜ ਜੇ ਇੱਕ ਪਿਉ ਦਾ
ਜਸਪ੍ਰੀਤ ਕੌਰ
Waheguru g
ਲੱਖ ਲਾਹਨਤ ਮਾਨ ਦੀ ਸਰਕਾਰ ਦੇ । ਕਹਿੰਦਾ ਮੇਰੀ ਸਰਕਾਰ ਵਿੱਚ ਬੱਚੇ ਬਾਹਰ ਨੀ ਜਾਣ ਗੇ ।ਐਥੇ ਹੀ ਕੰਮ ਦੇਵਾਂ ਗੇ। ਮੇ ਕਹਿਨਾ ਤੇਰੀ ਸਰਕਾਰ ਤੋ ਚਿੱਟਾ ਤਾਂ ਬੰਦ ਨੀ ਹੋਇਆ।ਐਥੇ ਕੀ ਕੰਮ ਦੇਵੇਂ ਗਾ
Waheguru mehar kari
ਸਰਪੰਚ ਕਾਗਰਸੀ ਲੱਗ ਦਾ ਵੋਟਾ ਦਾ ਮਸਲਾ
ਬਾਈ ਇਕ ਗੱਲ ਕਿਹਨੀ ਆ ਤੁਸੀ ਲੋਕਾਂ ਨੂੰ ਪੁੱਛੀ ਜਨੀਏ ਅ ਚਿੱਟੇ ਆ ਯਾਰ ਤੁਸੀ ਸਿੱਧਾ ਚਿੱਟੇ ਵਾਲੇ ਅ ਨੂੰ ਕਿਉ ਨਹੀ ਪੁੱਛ ਲੈਂਦੇ
👌👌
Pind siryewale ch v bahut bura hall ah bai g
Shi gal y
Punjab da pehla Sarpanch dekh ya cemre de Aggy chitta Taskar de E N T E good Job bro 👍💪 Ekta bnai Rako 🙏
Waheguru Waheguru Waheguru Waheguru Waheguru Waheguru Waheguru Waheguru
🌹🌹🌹🌹
👍👍👍👍
ਆ ਐਨਕਾਂ ਵਾਲਾ ਬੰਦਾ ਪੱਕਾ ਕੁਝ ਖਾਦਾ ਨਸ਼ਾ
Sach a y
Waheguru ji🙏🙏🙏🙏🙏
Y afeem de kehti nall he hatt sakda nahi tan eh band ne ho sakda kahi koi jo marji jae je haga koi tan kara ke dehklo
Rabb v hath kharee kar gyaaa🙏🙏
ਸਾਡੀ ਨਵੀਂ ਮਾਨ ਸਰਕਾਰ ਦਾ ਧਿਆਨ ਹੀ ਨਹੀਂ ਨਸ਼ੇ ਵੱਲ
Veer Mansa v saraam vikda 😞😞😞city mansa
10 ? 20 ?ਬੰਦੇ ਹੋਣ ਗੇ ਚਿੱਟਾ ਵੇਚਦੇ? ਦੋ ਪਿੰਡਾਂ ਤੋਂ ਲੋਟ ਨੀਂ ਆਏ? ਨਹਿਰ ਦੇ ਪੁੱਲ ਤੇ ਬੈਠ ਕੇ ਹੱਸ ਹੱਸ ਗੱਲਾਂ ਕਰਦੇਂ ਓਂ? ਇਸੇ ਨਹਿਰ ਚ ਸੁੱਟ ਦੋ ਸਾਲਿਆਂ ਨੂੰ 🤬😡 ।
ਤੂੰ ਸੁੱਟ ਦੇ ਜਾ ਕੇ। ਬਾਅਦ ਵਿੱਚ ਪੁਲੀਸ ਵਾਲੇ ਇੰਨਾ ਤੇ ਕੇਸ਼ ਕਰਕੇ ਅੰਦਰ ਸੁੱਟ ਦੇਣਗੇ।
@@manbreed5647 ਮੇਰਾ ਪਿੰਡ ਨਹੀਂ ਨਾਂ ਹੀ ਮੈਂ ਇਹਨਾਂ ਵਾਂਗ ਖੁਸ਼ ਹੋ ਕੇ ਮੀਡੀਆ ਚ ਆਵਦੇ ਜਵਾਕਾਂ ਦੀ ਤਬਾਹੀ ਦੇਖ ਰਿਹਾਂ । ਜਦੋਂ ਇਹਨਾਂ ਨੂੰ ਆਵਦੇ ਜਵਾਕਾਂ ਦੀ ਬਰਬਾਦੀ ਨਹੀਂ ਦਿਖ ਰਹੀ ਮੈਂ ਕਿਉਂ ਇਹਨਾਂ ਦੇ ਜਵਾਕਾਂ ਲਈ ਕੁਰਬਾਨੀ ਕਰਾਂ? ਤੈਨੂੰ ਇਹਨਾਂ ਦੇ ਕੇਸਾਂ ਦਾ ਕਿਉਂ ਡਰ ਹੈ? ਜਿਸ ਦੇ ਘਰ ਅੱਗ ਲੱਗਦੀ ਹੈ ਓਹ ਇਹਨਾਂ ਨਾਂਮਰਦਾ ਵਾਂਗ ਖੁਸ਼ ਹੋ ਕੇ ਜਾਂ ਨਹਿਰ ਤੇ ਘੈਰ ਲੈਣ ਗੇ ਦੇ ਡਰ ਨਾਲ ਹੱਸ ਹੱਸ ਇੰਟਰਵਿਊ ਨਹੀਂ ਕਰਦੇ।
@@ਅਣਖੀ ਆਮ ਲੋਕ ਕੀ ਕਰਨ ? ਜਿੰਨਾ ਦਾ ਕੰਮ ਆ ਪੁਲੀਸ ਦਾ, ਉਹ ਕਿਉਂ ਕਾਰਵਾਈ ਨਹੀਂ ਕਰਦੇ ?
@@manbreed5647 ਜੇ ਪੁਲਿਸ ਜਾਂ ਸਰਕਾਰ ਨੀਂ ਕੁੱਝ ਕਰਦੀ ਫੇਰ ਦੇਖੀ ਜਾਣ ਆਵਦੇ ਜਵਾਕ ਮਰਦੇ। ਪਰ ਹੱਸ ਹੱਸ ਕੇ ਇੰਟਰਵਿਊ ਕਰਨ ਨਾਲੋਂ ਤਾਂ ਮਰਨਾ ਚੰਗਾ ਏ।10 ਬੰਦਿਆਂ ਤੋਂ ਪਿੰਡ ਡਰਦੈ ਫਿਲਮਾਂ ਚ ਦੇਖਿਆ ਸੀ। ਪਰ ਇਹ ਪੰਜਾਬ ਚ ਪਹਿਲੀ ਵਾਰ ਦੇਖਿਆ ਹੈ। ਕੀ ਸਾਡੇ ਗੁਰੂ ਆਵਦੇ ਬੱਚੇ ਇਹਨਾਂ ਲਈ ਵਾਰ ਕੇ ਗਏ ਸੀ ਜੋ ਅੱਜ ਆਵਦੇ ਜਵਾਕਾਂ ਲਈ ਨਹੀਂ ਲੜ ਸਕਦੇ।
@@ਅਣਖੀ ਆਮ ਬੰਦਾ ਕਿੰਨੇ ਕੁ ਲੋਕਾਂ ਨੂੰ ਰੋਕ ਦੇਉ ? ਹਰ ਪਿੰਡ ਵਿੱਚ ਵਿਕਦਾ ਹੈ। ਹਰ ਕੋਈ ਨਹੀਂ ਲੜਨ ਵਾਲਾ ਹੁੰਦਾ, ਜ਼ਿਆਦਾਤਰ ਲੋਕ ਤਮਾਸ਼ਾਂ ਦੇਖਣ ਵਾਲੇ ਹੀ ਹੁੰਦੇ ਨੇ।
Buara hal aa bai ji rab ee mehar kre
Bha ji chata wala ne ta brize de steel de side wala rok sporta cover rata nu chori ker le
Chitta ajje band nahi hoea...y ji......
ਦੰਦੀਆਂ,ਨਾ,ਕੱਢੋ,ਭਾਈਕੱਠੇ,ਹੋਵੋ,ਕੱਲਾ,ਆਪਣੇ,ਹੀ,ਘਰਵਾਰੇਨਾਸੋਚੋ,ਫਿਰਨੀ,ਗੱਲਬਣਨੀ
Jass veere poohle v ja ke interview karke ayeo as tu age 6 7 kilometer te aw poohla pind veere
Bhut jyada buraa Hall aa 22 g me khud daldal che dahsya pyaa ki kriye veero majburi hi hogi hun ta
2.3 ta aithe e khade a peen Vale ohna di majboori a vechan alya nu fado
Yaar youth khatam karta punjab da.....
Bro chmar chak na jo
Pind val ta das re ha
Azadi da divas muna rahe par eh pind vale chitte valian taun durde raat nu bahar nahi ja sakde. Eh taan adi azadi ha. Govt nu chahida ke police nu kehan raat nu ena pindan di gashat karan te chhite walian nu fad ke andar karan taan jo pindan vale raat nu azadi naal bina dur aa ja sakan.
Eh media be afeem de kehti de gall ne karda jeme paise onde hon ehna nu
Pind wale sath denge fer sarkar kuchh kar skdi h
Sarpach bhaj gya chite alea nu dasan gya patarkar Aya PP v ao
Pind pind ahi haal jo😢
Pritm kot bhai nu fro
Kujh ni ho sakda, kyu ki asi ik duje nu dosh de skdeya app kujh ni kr skde
Doojiaan da bhla krna punjabi bhul gye .
Mera pd naal aa 5 km
SSp.da
Ghorai.kro.dharna
Lga
K
Bura hal hoya pya
Pind da sarpanch gebh hi ho gya
Je Pind Da Sarpanch Eh Gal Kehnda Asi kuc Ni Kar Skde Ehda Mtlb Oh Apdi Duty ni Kr Rhea….Jdo Purane Bnde Mundea Nu Mandeer Kehnde Ne Os Time Ehna Da Tarak Kithe Hunda …Gal Kuc Badln Di Kro Na Ki Hath Te Hath dhar Ke Baitho…
These drug smugglers should be treated same like in China and Saudi Arabia..then it'll be controlled.
In Haryana government is demolishing houses by bulldozer of smugglers who have more than 5 cases may be of small quantity or large quantities.
Veer ji Panchayat maar gai khatm kar do chitta Bachchan baley nu sirf murder Sarkar ne kuchh nahin Karna Sarkar sath Mili Hui hai
Chita seal karna ve ta bignus hi bania ho a
Sare tah ehi haal a
ਤੂਹਾਨੂੰ ਪਤਾ ਹੈ ਕੀ ਕਉਣ ਵਿਕਾਉਦਾ
Kithe a bhagwant maan
Gappi
Bahut hi jyada mada haal aa..sarkar ni kuch kardi bai aap hi karna koi heela karna pena
Sade pind v bhut sale hunda chitta koi push dass nahi hegi
Let the chief minister of Punjab watch this video and then he will have awake up call. It looks like the whole village is under fear and reprisal of the gangsters .
kali enak wala ve rajea ferda. bolea ne janda pataindr tu.
Naam kyo ni lende oh lok ...v dso j naam ni layonge ta bs glaa nal ta koi hall ni hona
Tu video ban re ha tu avg chak
😁😁😁😁😁
Police mar giei bhagwant mann nu bhezo video
Sade pind de sarpanch ne enoucement krva ditti c ke koi v drug lainda ja vechda fadeya gya ta aap da aap jimebar hovega panchayat USDA sath nhi devegi sade pind de lok v govindpure to hi lai ke aunde ne ja chak Fateh Singh wale to punjab Sarkar murdabad police
Mann SAAB te thalle lage ne KEJRIWAL de
Kiu nesha 2 mhine tu shuru hoeya phila ni c kuch
Jinni der police chitta vechan valiya te sakhti nhi kardi, oni der tak nasha vikno nhi ruk sakda! Pp hi nasha vikondi hai!
Yr bhut vadda jhooth boliya pind bare ...bus ali gal da ta bhut vadda gup mariya .....ehna bura hal nhi hoya jihna badnaam karta.....
Harrangh pure Vale sare gappi a
50 sala tu chal reha nasha apne bachea nu juti farde lok lajea tu na derde
Fer Chadu dia chamchea pehla walia party nu kyun badnam karde si
AAP TOH KUCH NHI HONA
Kini taur hai hassi nal bol ria bappu.. eka kar lo sardar g .. pehra lau ... Kuj tah hou
Punjabio Ekethe ho jayo
🤣😂
Kbadiye nu chakko
🤣🤣
Eh sala anka lake edda interview de reha jime sala koi bada kaarobaari hove lok interview vich mashhoor hon lai kus yada he gapp mar dinde ne
.
Sare tah ehi haal a
Sare tah ehi haal a