Prime Focus (2463) || Sukhbir Badal 'ਤੇ ਗੋਲੀ ਕਿਵੇਂ ਚੱਲੀ, ਪੇਚ ਫਸਿਆ , Ravneet Bittu ਕਰਵਾਊ ਸਮਝੌਤਾ

Поділитися
Вставка
  • Опубліковано 12 гру 2024

КОМЕНТАРІ • 71

  • @SafarSingh-p5g
    @SafarSingh-p5g День тому +12

    ਪ੍ਰਾਈਮ ਫੌਕਸ ਦੇ ਸਾਰੇ ਪਰਿਵਾਰ ਦੇ ਮੈਂਬਰ ਨੂੰ ਸਤਿ ਸ੍ਰੀ ਅਕਾਲ ਜੀ

  • @baldevjassar8059
    @baldevjassar8059 День тому +7

    *🙏🌸ਅੱਜ ਦਾ ਵਿਚਾਰ🌸🙏*
    *ਵਖ਼ਤ ਦਾ ਪਾਸਾ ਕਿਸੇ ਸਮੇਂ ਵੀ ਪਲਟ ਸਕਦਾ ਹੈ!ਇਸ ਲਈ ਕਿਸੇ ਨੂੰ ਉਨਾਂ ਕੁ ਦੁੱਖ ਦਿਓ ਜਿੱਨਾ ਕੁ ਦੁੱਖ ਆਪ ਸਹਿ ਸਕੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters День тому +14

    ਦੁਸ਼ਮਣ ਸਿਰਫ਼ ਲੜਾਈ ਕਰਨ ਨਾਲ ਹੀ ਨਹੀਂ ਸਗੋਂ ਕਈ ਵਾਰ
    *ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ*

    • @daljitsingh7980
      @daljitsingh7980 День тому +3

      ਦੀਪ ਬਰਾੜ 👌👌👍

    • @Mannsingh-mv3un
      @Mannsingh-mv3un День тому +1

      ਬਹੁਤ ਵਧੀਆ ਵਿਚਾਰ ਹਨ ਜੀ ।

    • @gurjitkaur7
      @gurjitkaur7 20 годин тому

      Ji Deepu Veere bahut loka da bhala karna penda 😮😮😮

  • @daljitsingh7980
    @daljitsingh7980 День тому +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @User.YouTube_creaters
    @User.YouTube_creaters День тому +18

    ਕਿਸਾਨਾਂ ਦਾ ਅਹਿਮ ਮੁੱਦਾ msp ਉਠਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ
    *ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਹੱਕ ਸੱਚ ਲਈ ਲੜ ਰਹੇ ਯੋਧਿਆਂ ਦੇ ਸਿਰ 'ਤੇ ਰੱਖਿਓ*

    • @daljitsingh7980
      @daljitsingh7980 День тому +3

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ ਜੀ 🙏

    • @Mannsingh-mv3un
      @Mannsingh-mv3un День тому +1

      ਵਾਹਿਗੁਰ ਜੀ ਕਿਰਪਾ ਕਰਨ ਮਿਹਨਤਕਸ਼ ਲੋਕਾਂ ਤੇ।

    • @gurjitkaur7
      @gurjitkaur7 20 годин тому

      Waheguru Ji tandrusti bakhshan Ji sabh di Ardaas puri karan 🙏🏻🙏🏻🙏🏻🙏🏻🙏🏻

  • @Karmjitkaur-gk1xq
    @Karmjitkaur-gk1xq День тому +5

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼

  • @jagdevbrar6100
    @jagdevbrar6100 День тому +2

    ਸੰਧਾਂਵਾਲੀਆ ਸਾਹਿਬ ਜੀ ਅਤੇ ਬਾਠ ਸਾਹਿਬ ਜੀ ਚੌੜਾ ਸਾਹਿਬ ਨੇ ਤਾਂ ਵਹਿਣ ਵਿੱਚ ਰੁੜ ਕੇ ਗੋਲੀ ਚਲਾ ਦਿੱਤੀ ਬਾਦਲ ਪਰਿਵਾਰ ਦੀਆਂ ਤਾਂ ਬਹੁਤ ਵੱਡੀਆਂ ਗਲਤੀਆਂ ਹਨ ਉਨ੍ਹਾਂ ਨੂੰ ਵੀ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @SukhwinderSingh-wq5ip
    @SukhwinderSingh-wq5ip День тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @harkirtansangha1532
    @harkirtansangha1532 День тому +3

    ਸਤਿ ਸ੍ਰੀ ਆਕਾਲ ਜੀ ਬੈਂਗਲੁਰੂ ਤੋਂ ਸੱਭ ਨੂੰ ਜੀ

  • @User.YouTube_creaters
    @User.YouTube_creaters День тому +11

    ਤੁਸੀਂ ਮਹਿੰਗਾ ਪੈਨ ਤਾਂ ਖਰੀਦ ਸਕਦੇ ਹੋ
    *ਪਰ ਲਿੱਖਣਾ ਕੀ ਹੈ, ਏਹ ਤਾਂ ਪਤਾ ਹੋਣਾ ਚਾਹੀਦਾ*

  • @gurcharankulana
    @gurcharankulana День тому +3

    ਬਾਠ ਸਾਹਿਬ ਬਹੁਤ ਖੁਸ਼ ਲੱਗ ਰਹੇ ਹਨ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @sndmhsjsms
    @sndmhsjsms День тому +1

    Waheguru ji 🙏🏼🙏🏼🙏🏼🙏🏼🙏🏼🙏🏼👍🏼🙏🏼👍🏼🙏🏼👍🏼👍🏼❤🙏🏼👍🏼🙏🏼👍🏼👍🏼❤🙏🏼👍🏼🙏🏼👍🏼👍🏼❤🙏🏼👍🏼🙏🏼👍🏼👍🏼❤🙏🏼🙏🏼👍🏼🙏🏼🙏🏼👍🏼👍🏼❤

  • @jagdishkhanna5355
    @jagdishkhanna5355 День тому +3

    Good Morning Sir

  • @PremPal-rg7jx
    @PremPal-rg7jx День тому +5

    Sandhawaliea and parmjeet ji sat shri akal ji

  • @gurjantsingh7964
    @gurjantsingh7964 21 годину тому +1

    ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਆਕਾਲ ਜੀ।

  • @ManjitSingh-ey5gv
    @ManjitSingh-ey5gv День тому +1

    ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਵਧੀਆ ਲੱਗਿਆਂ ❤❤❤❤❤❤

  • @BalramDhaliwal-rb7no
    @BalramDhaliwal-rb7no День тому +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @narinderjeetsingh3994
    @narinderjeetsingh3994 День тому +2

    Sat Sri akaal to all 🙏🙏

  • @tejpalpannu2293
    @tejpalpannu2293 День тому +2

    Waheguru ji

  • @BallaLabana-vl2fr
    @BallaLabana-vl2fr День тому +2

    Great job 👍 New York City America

  • @jaswinderkaur6041
    @jaswinderkaur6041 День тому +3

    Sat shre akal ji 🙏

  • @gurimangat2636
    @gurimangat2636 День тому +1

    SAT SHRI AKAL JI SARYAN NU 🙏

  • @JagtarGill-u1z
    @JagtarGill-u1z День тому +2

    Very good sindawela shiab and bath shiab ji thanks ❤😂🎉

  • @surjitbuttar6673
    @surjitbuttar6673 День тому +1

    💯✅

  • @sidhudhurkotia9919
    @sidhudhurkotia9919 День тому +2

    ਹਾਜ਼ਰੀ ਕਬੂਲ ਕਰਨੀ ਪਾਠ ਸਾਹਿਬ ਤੇ ਗੁਰਪ੍ਰੀਤ ਦਸੰਦਾ ਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @gurimangat2636
    @gurimangat2636 День тому +1

    VERY VERY NICE PROGRAM SANDHAWALIA JI AND BAATH SAAB SALOUT 🙏 👍 👏

  • @parvejsidhu1146
    @parvejsidhu1146 День тому +1

    Ssa all prim Asia team nu

  • @shinderbrar
    @shinderbrar День тому +2

    ❤❤❤❤❤🤙🤙🤙

  • @GurmeetGill-gk1yu
    @GurmeetGill-gk1yu День тому +2

    Good morning brother ji 🙏

  • @BittuChambal-vl4hr
    @BittuChambal-vl4hr День тому +2

    👍👍👍👍👍

  • @BalwantSingh-to7nu
    @BalwantSingh-to7nu День тому +1

    ਪਿੰਡਾਂ ਵਾਲਿਆਂ ਦੀ ਵਾਰੀ ਆਉਣ ਵਾਲੀ ਹੈ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹਾਲੇ ਬਾਕੀ ਹੈ

  • @DoggyJerry-d8d
    @DoggyJerry-d8d День тому +1

    ਪ ਪ੍ਰਾਈਮ ਏਸ਼ੀਆ

  • @rajindersingh1387
    @rajindersingh1387 11 годин тому

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @bahadursingh2006
    @bahadursingh2006 День тому

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਸਿੰਘ ਬਾਦਲ ਤੇ ਗੁਰੂ ਘਰ ਬੈਠੇ ਤੇ ਹਮਲਾ ਕਰਨਾ ਗਲਤ ਹੈ ਨਹੀ ਹੋਣਾ ਚਾਹੀਦਾ ਸੀ ਤੇ ਉਹ ਵਾਲ ਵਾਲ ਬਚਾਓ ਵੀ ਹੋ ਗਿਆ ਪਰ ਗੋਲੀ ਹੱਥੋਪਾਈ ਕਰਨ ਤੇ ਹੀ ਚੱਲੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਬਾਕੀ ਪੁਲਸ ਪ੍ਰਸ਼ਾਸਨ ਆਪਣੀ ਜਾਂਚ ਕਰ ਰਹੇ ਹਨ ਉਹਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਧੰਨਵਾਦ

  • @jagjitsingh627
    @jagjitsingh627 День тому +2

    Bai g sat shri akal g,jagjit randhawa mimsa dhuri

  • @gumitgill6406
    @gumitgill6406 17 годин тому

    Sat sri aakal brother

  • @ParmjeetKaur-o1e
    @ParmjeetKaur-o1e 20 годин тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:31

  • @jasantoor5038
    @jasantoor5038 День тому

    ਸਰਪੰਚੀ ਦੀਆਂ ਚੋਣਾਂ ਵੇਲੇ ਵੀ ਬਹੁਤ ਸਾਰੀਆਂ ਵੋਟਾਂ ਕੱਟੀਆਂ ਗਈਆਂ ਸਨ ਜੀ

  • @lifeofanoldmanbyrambakshi4615
    @lifeofanoldmanbyrambakshi4615 День тому +1

    Sir but non kissan people of Punjab are anti kissans you bring the information from papers but I am 79 years old ex army Punjabi I am Punjab University post graduate thus I observe the situation... kissans ask for msp but they didn't pay properly to Punjabi labours and brought bhaiyas as a cheeper labours water level goes down due to kissans things have gone expensive as purchased costly thus sold expensive and also kissans produce rice that Punjabis don't eat..go to any school mostly bhaiya children are there.also bhaiyas are okay with Hindus and not with Sikhs.. this also shows division in society.. this is dangerous.

  • @ArvinderRandhawa-q9t
    @ArvinderRandhawa-q9t 17 годин тому

    🙏🏻🙏🏻

  • @singhmultanisingh8118
    @singhmultanisingh8118 20 годин тому

    Sandha Walia Saab jihda tusi KEH rhe ih jado aapan Army ch service karde c us time next location te Jaan to baad pehle wali location Bahut wadia lagdi c 🎉

  • @narinderjeetkaur2918
    @narinderjeetkaur2918 17 годин тому

    🙏🙏

  • @jagmitsinghpandher5369
    @jagmitsinghpandher5369 День тому

    Bath sahib ssa . I’m Jagmit Singh Pandher living in Calgary in these days. Do you know me? We met in Winnipeg. I presented my book “Bada kujh kahin Kahaniaan” on the stage of a school.But after that I tried many times to contact you but in vain.I know You are very busy person . ਚੱਲੋ ਜੀ ਤੁਹਾਡੀ ਮਰਜ਼ੀ ।🙏

  • @jagdishpuri5366
    @jagdishpuri5366 День тому

    Delhi vich khali plots ya one bed room set de address te 30-50 voters register hoye hege hai te Banda ek v nai rehnda oh katiya he jaan giya

  • @DaljitSingh-ph4kd
    @DaljitSingh-ph4kd 23 години тому

    ਇਹ ਨੂੰ ਪੁੱਛੋ ਤੂੰ ਵੀ ਤੱਬੂ ਲਾ ਕੇ ਬੈਠਾ ਸੀ

  • @surjitbuttar6673
    @surjitbuttar6673 День тому

    Now look like playing

  • @PawanKumar-kl2uu
    @PawanKumar-kl2uu День тому

    File Congress ne vi paria c Ena nu bi pad len deo 2027 nare hi he ena Diya file lok pad den ge

  • @HarinderSingh-hw4gq
    @HarinderSingh-hw4gq День тому

    Bittu Punjab da pritenidh nhi hai Rajasthan da prttenidhi hai oh te punjabian nu ticheran karda

  • @NPSingh-xc6ne
    @NPSingh-xc6ne 6 годин тому

    ਬਾਠ ਸਾਹਿਬ
    ਪੰਜਾਬੀ “ਇਹ ਕਮਜ਼ੋਰ ਜਿਹਾ ਨਹੀ, ਇਹ ਬਿਮਾਰ ਜਿਹਾ ਹਟਦਾ ਹੀ ਨਹੀ” ਕਹਿੰਦੇ ਹਨ।

  • @hardeepsingh654
    @hardeepsingh654 День тому

    J thanu evm te enna hi jakken hai ta Dr payre lal garg nu Bulla lo oh das deyu tahnu jayeda es te

  • @jagdishpuri5366
    @jagdishpuri5366 День тому

    Matlab k jithe Cong ya koi opposition party hare othe voting vich problem hai BJP aap kade nai jit sakdi agar BJP te baki parties di mehnat compare kar Lavo sab pata lag jayu

  • @ravinderbrar6647
    @ravinderbrar6647 23 години тому

    Punjab is already getting msc on main crops which it grows if all states get msc on these crops we will suffer please highlight this point dalewal is not India level leader no Indian leader is coming in his support even punjabi people are not in his support in large numbers

  • @ManjeetSingh-pr4hv
    @ManjeetSingh-pr4hv 23 години тому

    😁😁😁

  • @HSG1957
    @HSG1957 19 годин тому

    Very Very difficult to win this morcha with small group of farmers ❤

  • @gurindersidhu1625
    @gurindersidhu1625 День тому

    Ravneet bittu ji nu benti k kisana da masla hal karvao

  • @gurindersidhu1625
    @gurindersidhu1625 День тому

    Sardar sukhbir singh badal jinda bad