Afsana Khan Crying For Sidhu Moose Wala During Mandali Mela Live Performance

Поділитися
Вставка
  • Опубліковано 30 чер 2022
  • Please Subscribe Our Channel And Press The Bell Icon
    Like Us On Facebook / doabatv
    Afsana Khan Crying For Sidhu Moose Wala During Mandali Mela Live Performance

КОМЕНТАРІ • 3 тис.

  • @nareshkundlas5090
    @nareshkundlas5090 2 роки тому +271

    ਅਫਸਾਨਾ ਭੈਣ ਤੁਸੀ ਇਸ ਤਰਾਂ ਹੀ ਬਾਈ ਨੂੰ ਜੀਉਂਦਾ ਰੱਖਣਾ ਵਾਹਿਗੁਰੂ ਓਹਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ

  • @ManjitKaur-bp1lf
    @ManjitKaur-bp1lf 2 роки тому +1031

    ਭੈਣੇ ਅਸੀਂ ਤਾਂ ਸਿੱਧੂ ਨੂੰ ਦੇਖਿਆ ਵੀ ਨਹੀਂ ਸੀ ਤਾਂ ਵੀ ਓਹਦੀਆਂ ਵੀਡੀਓ ਦੇਖਦੇ ਸਾਰਾ ਦਿਨ ਲੰਘ ਜਾਂਦਾ 😭😭😭😭🙏😔

  • @majorsingh1024
    @majorsingh1024 2 роки тому +163

    ਸੱਚੀਓਂ ਅੱਖਾਂ ਚੋਂ ਪਾਣੀ ਨਿਲਕ ਗਿਆ 😭😭😭😭 ਇਹ ਗੀਤ ਸੁਣ ਕੇ ਵਾਹਿਗੁਰੂ ਸਿੱਧੂ ਵਾਪਿਸ ਕਰਦੋ 👏🏻

    • @gurpreetguri1302
      @gurpreetguri1302 2 роки тому +4

      Y waheguru nhi sunda koi gal

    • @sonukular7077
      @sonukular7077 2 роки тому +5

      Sidhu vapis aaoga jaroor
      Waheguru mehar kri🙏🙏

  • @tauqeerali818
    @tauqeerali818 2 роки тому +7

    Legend is never die he is always live in my heart he is my brother miss you brother so much I am sister Sidhu brother I'm from Pakistan

  • @GurwinderSingh-ts1bk
    @GurwinderSingh-ts1bk 2 роки тому +277

    ਅਫਸਾਨਾ ਭੈਣ ਜੀ ਤੁਸੀਂ ਸਿੱਧੂ ਬਾਈ ਨੂੰ ਆਪਣੇ ਗੀਤਾਂ ਰਾਹੀਂ ਜਿੰਦਾਂ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ। ਵਾਹਿਗੁਰੂ ਜੀ ਸਿੱਧੂ ਬਾਈ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏

    • @HarpreetKaur-pw2vl
      @HarpreetKaur-pw2vl 2 роки тому +1

      AR zi9kਮ

    • @gursiratsinghspark9669
      @gursiratsinghspark9669 2 роки тому +1

      Sidhu bhai ko shardhasuman k liye saroop singh spark ka song sune

    • @sumanjoshi3864
      @sumanjoshi3864 2 роки тому +2

      वीर जी की शकल पापा जी कि साथ बहुत मिलती थी वाहेगुरु जी हमारे वीर जी को दुवारा जनम देना जी वाहेगुरु जी का खालसा वाहेगुरु जघ कघ फतेह फतेहजी

    • @harleen1550
      @harleen1550 2 роки тому

      😂😂♥️♥️

    • @harleen1550
      @harleen1550 2 роки тому

      🤣🤣♥️♥️♥️♥️

  • @sukhwantsingh2684
    @sukhwantsingh2684 2 роки тому +618

    ਵਿੱਛੜ ਕੇ ਵੀ ਨਾ ਵਿੱਛੜਾਂਗੇ ਕਦੇ ਸਿੱਧੂਆ,
    ਆਪਣੀਆਂ ਯਾਦਾਂ ਚ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ 😢😢😢😢😢😢😢😢😢

  • @nitishbhardwaj3247
    @nitishbhardwaj3247 2 роки тому +53

    This world wont ever get another
    MOOSEWALA…
    He was god’s sent gift to us…
    He took him away on his own
    Rest in power
    Greatest punjabi legend
    Ever…
    Moosewala till eternity…
    🫶🏻🫶🏻💔💔🫶🏻🫶🏻

  • @newkatarian8912
    @newkatarian8912 Рік тому +5

    Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .

  • @SarabjitSingh-vi7zf
    @SarabjitSingh-vi7zf 2 роки тому +492

    ਸੱਚੇ ਦਿਲ ਤੋਂ ਰੋਈ ਆ ਸਿੱਧੂ ਦੀ ਭੈਣ ਤੇ ਸਾਨੂੰ ਵੀ ਰੁਵਾ ਦਿੱਤਾ , ਸਿੱਧੂ ਨਹੀਂ ਭੁੱਲਦਾ ਸਦਾ ਯਾਦਾਂ ਚ ਰਹੇਗਾ

  • @nareshkundlas5090
    @nareshkundlas5090 2 роки тому +311

    ਅਸੀ ਤਾਂ ਓਹਨਾ ਨੂੰ ਮਿਲੇ b ਨਹੀਂ ਸੀ ਜਦੋਂ b ਫੋਨ open ਕਰਦੇ ਹਾਂ ਬਾਈ ਦੀਆ ਹੀ ਵੀਡਿਓਜ਼ ਦੇਖ ਦੇਖ ਕੇ ਰੋਂਦੇ ਰਹਿਦੇ ਹਾਂ ਬਾਈ ਹਮੇਸ਼ਾ ਸਾਡੇ ਨਾਲ ਹੈ ਓਹਨਾ ਦੇ ਗੀਤਾਂ ਰਾਹੀਂ miss you sidhu bai 😭😭😭😭

  • @SINGH-gt9fm
    @SINGH-gt9fm 2 роки тому +5

    Many fake girls are crying fake for Sidhu Moosewala for their blogs on UA-cam to get millions of views and be famous But this is the real Sister of our Sidhu Bai who has cried an Ocean and will always miss our Bai. Sidhu respected her so much, so all Punjabis support Afsana Khan who is truthful like our Sidhu Bai...🙏🙏🙏

  • @sandeep9277
    @sandeep9277 2 роки тому +6

    ਦੀਦੀ ਤੁਸੀ ਸਿੰਗਰਾਂ ਨੂੰ ਕਹਿ ਰਹੇ ਕੀ ਕੋਈ ਆਇਆ ਨੀ ਤੁਸੀ ਵੇਖਿਆ ਪੂਰੀ ਦੁਨੀਆ ਆਈ ਸੀ ਵੀਰ ਕੋਲ 😭😭😭😭ਓਹਨੂੰ ਸਾਰਾ ਜਹਾਨ ਰੋਂਦਾ ਵੀਰ ਨੂੰ ਕੀਤੇ ਵਾਹਿਗੁਰੂ ਨੇੜੇ ਹੋਕੇ ਸੁਣ ਲਵੇ ਸਾਡਾ ਵੀਰ ਸਾਡੇ ਕੋਲ ਵਾਪਿਸ ਆਜੇ 😭😭😭😭😭😭😭

  • @ManishaKumari-sv4in
    @ManishaKumari-sv4in 2 роки тому +107

    ਸਖੀ ਭੈਣ ਨਾਲੋ ਜਿਆਦਾ ਤੁਸੀ ਫਰਜ਼ ਨਿਭਾਇਆ ਲਵ ਯੂ ਭੈਣ,ਤੇਰੇ ਵਰਗੀ ਭੈਣ ਸਭ ਵੀਰ ਨੂੰ ਦੇਵੇ ਰੱਬ, ਸਿੱਧੂ ਵੀਰਾ ਹਮੇਸ਼ਾ ਸਾਡੇ ਦਿਲਾਂ ਵਿਚ ਰਹੂੰਗਾ

  • @naibsingh2354
    @naibsingh2354 2 роки тому +31

    ਅਫ਼ਸਾਨਾ ਜੀ,ਤੂਸੀਂ ਬਹੁਤ ਵਧੀਆ ਇਨਸਾਨ ਓ।
    ਤੁਸੀਂ ਸਿੱਧੂ ਬਾਈ ਨੂੰ ਹਮੇਸ਼ਾ ਯਾਦ ਰੱਖਦੇ ਓ

  • @suchasingh175
    @suchasingh175 2 роки тому +23

    ਘਰ ਘਰ ਪੁੱਤ ਜਾਮੰਨੇ ਕੋਈ ਜਾਮਣਾਂ ਨੀ ਸਿੱਧੂ ਮੂਸੇ ਵਰਗਾਂ love you sidhu Bhai always miss you

  • @AjayKumar-jk6kb
    @AjayKumar-jk6kb 2 роки тому +40

    Legend never die💔💔💔 He always live in our hearts ❤️❤️

  • @khangura3145
    @khangura3145 2 роки тому +90

    ਧੰਨ ਹੋਣਗੇ ਉਹ ਪਲ ਜੋ ਤੁਸੀਂ ਆਪਣੇ ਸਿੱਧੂ ਵੀਰੇ ਨਾਲ ਗੁਜ਼ਾਰੇ। love you

  • @shainaarora2124
    @shainaarora2124 2 роки тому +169

    First time I have seen such a pure brother sister relationship who are not connected by blood or religion bt by pure hearts..
    Love u both always...,💞💞

  • @missdiamondrose
    @missdiamondrose 2 роки тому +6

    Afsana Khan sis you made me cry. I think of hos parents every day how their world has fallen apart. Please be their son for them. I enjoyed this video a lot and cried a lot....from UK 🇬🇧

  • @ShaminasDIY
    @ShaminasDIY 2 роки тому +75

    Legends never die ❤️

  • @harman44578
    @harman44578 2 роки тому +134

    ਵਾਹਿਗੁਰੂ ਜੀ ਮੰਮੀ ਪਾਪਾ ਨੂੰ ਹਮੇਸ਼ਾਂ ਖੁਸ ਤੇ ਤੰਦਰੁਸਤ ਰੱਖੇ ਜੀ 🙏🙏🙏

    • @deepikafullfun
      @deepikafullfun 2 роки тому

      Ryt kiha tuci ,,waheguru g ohna nu fir ek sidhu dean ohna di zindgi da asra bne o🙏🙏

    • @harman44578
      @harman44578 2 роки тому

      @@deepikafullfun ਹਾਜੀ ਬਿਲਕੁਲ ਜੀ ਥੈਕਸ ਜੀ 🙏🙏

    • @deepikafullfun
      @deepikafullfun 2 роки тому

      @@harman44578 wlc g dil nal attach hogy sidhu musewal de mom papa sade nal, ohna da dukh dekh nhi hunda😭😭😭😭

  • @Style_beauty_saloon_2007
    @Style_beauty_saloon_2007 2 роки тому +86

    ਅਫ਼ਸਾਨਾ ਭੈਣ ਨੂੰ ਦਿਲੋ ਸਲੂਟ ਹੈ 🙏🙏

  • @punjab2144
    @punjab2144 2 роки тому +3

    bohot emmotional karta Afsana ne, ese tra Sidhu Moosewaley nu sda yaad rakhna g ! May this Legend never dies !

  • @Jas-mh1kx
    @Jas-mh1kx 2 роки тому +571

    ਸਦਾ ਹੀ ਚਮਕੀਲਾ ਸਿਤਾਰਾ ਚਮਕਦਾ ਰਹੇਗਾ
    Legend never die 🙏

    • @harwantsingh4324
      @harwantsingh4324 2 роки тому +14

      22 ji chamkila gand c sidhu veer hira banda c
      Chamkile de song gande c
      Sidhu veer de song Ankhi aa
      Ankhi aa geet jatt de sira to na loande chunia 🥺🥺🥺😢😢

    • @BalbirSingh-bq8no
      @BalbirSingh-bq8no 2 роки тому +4

      Chamkila te sidhu ch fark bhot aa

    • @mandersisters1396
      @mandersisters1396 2 роки тому +1

      @ALONE hnji Ryt 👍👍

    • @DD-fh2pg
      @DD-fh2pg 2 роки тому

      Very very nice singing in my area.

    • @dilshadgora5923
      @dilshadgora5923 2 роки тому

      Bai ji ohne chamkila sitara kiha na ke singer di gal kiti a

  • @raivlogs2042
    @raivlogs2042 2 роки тому +81

    ਜਾਣ ਵਾਲੇ ਤੁਰ ਜਾਂਦੇ ਦੁਨੀਆ ਤੋਂ ਪਰ ਦਿਲਾ ਚ ਹਮੇਸ਼ਾ ਆਬਾਦ ਰਹਿੰਦੇ ਲਵ ਯੂ ਸਿੱਧੂ ਬਾਈ ਦੁਨੀਆ ਤੈਨੂੰ ਯਾਦ ਕਰਦੀ ਰਹੂਗੀ ਰਹਿੰਦੀ ਦੁਨੀਆ ਤਕ

  • @dilbaggajjanwala2569
    @dilbaggajjanwala2569 2 роки тому +4

    ਅਫਸਾਨਾ ਜੀ ਤੁਸੀਂ ਮੂਸੇ ਪਿੰਡ 2 ਗੇੜੇ ਮਹੀਨੇ ਦੇ ਜਰੂਰ ਲਾਇਆ ਕਰਿਓ ਜੀ,,, ਜੇਕਰ 2 ਨਹੀਂ ਤਾਂ ਮਹੀਨੇ ਬਾਅਦ 1 ਵਾਰੀ ਜਰੂਰ ਜਾਇਆ ਕਰੋ ਜੀ... ਕਿਉਂ ਕੀ ਉਸ ਪਰਿਵਾਰ ਦਾ ਤੁਹਾਡੇ ਨਾਲ ਵੀ ਬਹੁਤ ਲਗਾਅ ਆ ਜੀ.. ਅੰਕਲ ਆਂਟੀ ਜੀ ਨੂੰ ਹੌਂਸਲਾ ਮਿਲਦਾ ਰਹੂ... ਜਿੰਦਗੀ ਲੰਘਾਂਉਣੀ ਹੈ ਤਾਂ ਬਹੁਤ ਹੀ ਔਖੀ ਉਹਨਾਂ ਲਈ.. ਪਰ ਵਿਚਾਰੇ ਆਪਣੇ ਪੁੱਤ ਦੀਆਂ ਯਾਦਾਂ ਵਿੱਚ ਜਿੰਦਗੀ ਬਸਰ ਕਰ ਰਹੇ ਨੇ..... ਕਦੇ ਕਿਸੇ ਮਾਂ ਪਿਓ ਨੂੰ ਇਹ ਦਿਨ ਨਾਂ ਦੇਖਣੇ ਪੈਣ ਵਾਹਿਗੁਰੂ ਜੀ ਕ੍ਰਿਪਾ ਕਰੋ ਜੀ 👏🏻👏🏻👏🏻👏🏻

  • @Kaamkibaatkkb222
    @Kaamkibaatkkb222 2 роки тому +3

    भाई सिद्धू दुनियां से चले गए
    दर्द अफसाना बहन के दिल में रह गए
    और महान इतने थे सिद्धू भाई
    आज ना जाने कितनों की आंखों से आंसू बह गए
    By Mr Bharat Hastinapur Meerut

  • @Punjab_5rivers
    @Punjab_5rivers 2 роки тому +25

    Afsana Khan sister ਸਿੱਧੂ ਸਿੱਧੂ ਸੀ, ਉਸਨੇ 28 ਸਾਲਾਂ ਵਿੱਚ ਉਹ ਕਰ ਦਿਖਾਇਆ ਜੋ ਕੋਈ 100 ਸਾਲਾਂ ਵਿੱਚ ਨਹੀਂ ਕਰ ਸਕਦਾ , -- He is in our hearts

  • @lifestylesaba2569
    @lifestylesaba2569 2 роки тому +608

    I am from Pakistan...... But Legends never Dies🥺🥺🥺💔💔Missss u bro Sindhu Moseee Wala 🥺🥺🥺

    • @Dhruv_rathee_fanpage_173
      @Dhruv_rathee_fanpage_173 2 роки тому +22

      Pakistan walian nu sade walo thanks kyu k sidhu y nu tusi bahot pyaar krde o y sidhu kde v kise nu nahi bhulna😭😭😭😭😭🥺🥺🥺🥺🥺

    • @allahisgreatest7869
      @allahisgreatest7869 2 роки тому

      Lanat un kuto per jinho ne maa baap ka sheer jaise beta mar diya

    • @parulkumar3863
      @parulkumar3863 2 роки тому +9

      🇮🇳❤🇵🇰

    • @harbhajansingh3048
      @harbhajansingh3048 2 роки тому +12

      Bai pakistan ki all worlds ch lok bai de fan ne👍

    • @kajalvlogs6867
      @kajalvlogs6867 2 роки тому

      🥲💔

  • @gurdeepdhanoa
    @gurdeepdhanoa 2 роки тому +2

    Sachi Sherni aa te Sachi hi moosewala di sister a sirf khain lyee ni kina dard a ❤😔whaeguru

  • @amanranjha9199
    @amanranjha9199 2 роки тому +21

    She deserves a huge respect not easy to sing a song ona occasion like this

  • @Jyotinikude9905
    @Jyotinikude9905 2 роки тому +97

    दीदी हम लोगो को रोना आता है तुम्हारा तो भाई था आप सिद्धू भैया मरे नही है जिंदा है उनके सॉंग आप गाव दीदी अपने आपको कमजोर मत समझो भगवान आपके साथ है महाराष्ट्र के रहने वाली हू नागपूर की लेकिन सिद्धू भैया के व्हिडिओ देख देख के मै भी रोते हु

  • @navnehasahota676
    @navnehasahota676 2 роки тому +22

    ਸੱਚੇ ਤੇ ਚੰਗੇ ਲੋਕਾਂ ਦੀ ਉਮਰ ਬਹੁਤ ਘੱਟ ਆ ਜੀ ਇੱਥੇ , ਸੱਚ ਬੋਲਣ ਵਾਲੇ ਨੂੰ ਲੋਕ ਜਿਉਣ ਨੀ ਦਿੰਦੇ।

  • @singhpreet4915
    @singhpreet4915 2 роки тому +1

    Mera ta khud aap rona a gea Afsana d nu dekh k miss you Sidhu veer didi tuc eve e veer nu amar rkheo ohna de mumy papa nal hmesha ohna d dhee ni putt bn k rheo lv u both

  • @sheetumehra4682
    @sheetumehra4682 2 роки тому +2

    I am from dinanager mai jdo v bai da song sundi aa ta mera roan band nahi hunda enj lagda jeme koi family member always lei door hogye hove

  • @buildyourvocabulary9965
    @buildyourvocabulary9965 2 роки тому +14

    A real bond which we can see the depth of relationship between Sidhu and afsana....a family bond..after the dealth I found she missed Sidhu really alot....respect your bond✨.....I missed him tooo !

  • @lakhisoundbajrur2155
    @lakhisoundbajrur2155 2 роки тому +1611

    Afsana Khan ਜੀ ਤੁਸੀਂ ਧੰਨ ਹੋ ਜਿਹੜੇ ਪਲ ਤੁਸੀਂ ਸਿੱਧੂ ਵੀਰ ਜੀ ਨਾਲ ਰਹੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਉਨ੍ਹਾਂ ਨਾਲ ਗਾਇਆ ( ਭੁੱਲਣਾ ਨਹੀਂ ਵੀਰ ਸਾਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ) 🙏🙏🙏🙏🙏🙏🙏

    • @nisharani6078
      @nisharani6078 2 роки тому +15

      nice

    • @amansandhu6778
      @amansandhu6778 2 роки тому +7

      @@nisharani6078
      mera

    • @ParamjitKaur-cn5tq
      @ParamjitKaur-cn5tq 2 роки тому +6

      The in

    • @satindersingh9546
      @satindersingh9546 2 роки тому +7

      Information ve gangster nu ene ditti c

    • @BoSS-tu1df
      @BoSS-tu1df 2 роки тому +16

      veere roj jdo subah jaag khul di aa.. te os sade Heere Moose Jatt Anakhi da...
      Face Akhan saamne aa janda ohdi roj yaad aundi te bht hi rona aunda 22 ..
      yr ehda lgda jive koi sade Sareer da Angg hai ni nal haiga😭😭😭😭😭😭

  • @Gurpreetsingh-vt2yz
    @Gurpreetsingh-vt2yz 2 роки тому +1

    ਸਿੱਧੂ ਵੀਰ ਮਰਿਆ ਨਹੀਂ ਅੱਜ ਵੀ ਜਿਉਂਦਾ ਹੈ ਲੱਖਾਂ ਦਿਲਾਂ ਵਿਚ ਵਾਹਿਗੁਰੂ ਜੀ ਮਾਤਾ ਪਿਤਾ ਨੂੰ ਹੌਂਸਲਾ ਬਖਸ਼ੋ ਜੀ ਰੱਬਾ ਇਕ ਵਾਰ ਸਿੱਧੂ ਮੋੜ ਦੇ

  • @sunnyrai1146
    @sunnyrai1146 2 роки тому +1

    Boht rona onda jadon v yaad ondi aa 22 di love you shidhu veere

  • @PRIYANKA-r1u
    @PRIYANKA-r1u 2 роки тому +96

    Aankho me aansu aa gye sidhu ka song afsana se sunke

  • @PankajKumar-hc8gh
    @PankajKumar-hc8gh 2 роки тому +29

    Rula diya Afsana mam apny ..😭😭 aap bhi apny bhai sidhu k jaisy strong ho ab apny apny bhai ko songs k jariye jinda rakhna h ...👍👍🙏🙏

  • @tarankang298
    @tarankang298 2 роки тому +1

    ਵਿਛੜੇ ਪੁੱਤ ਦੀ ਮਾਂ ਨੂੰ ਇਹ ਸੁਣ ਕੇ ਰੱਜ ਕੇ ਰੋ ਰੋ ਪੁੱਤ ਦੀ ਯਾਦ ਆਉਂਦੀ ਹੈ ਮੇਰਾ ਵੀ ਇਕੱਲਾ ਹੀ ਪੁੱਤ ਸੀ

  • @neo8neo8
    @neo8neo8 2 роки тому +5

    Miss you Sidhu Moosewala .. .God Bless you Child 💫♾️✨🙏🏼🎶💗🎤💔😔

  • @messi-zm3uo
    @messi-zm3uo 2 роки тому +192

    Really We proud u Afsana ji
    Really We lost diamond 💎 our world 💎 🌎 Legend never die 🙏🏻 Rip 🙏🏻 🕊 Miss u 😢 💔 😞 sidhu We never forget 295 & 5911
    We want justice ⚖ justice ⚖ justice ⚖ justice ⚖

  • @Avneetkaur664
    @Avneetkaur664 2 роки тому +12

    My tears did not stop😭😭😭😭😭😭😭😭miss u vere aaja na ik vaari yr asi sare Teri wait kr rhe aa bai 😭pej do na waheguru ji ikk vari Sade bhai nu 😭😭😭😭😭

  • @bulbulgurna1772
    @bulbulgurna1772 2 роки тому +1

    Had Sidhu lived a long live....saade Punjab lai bahut kuch krr jana si ...tahi uss nu Marva ditta😶.....luv u always 💞❤️🌸🌷

  • @alicheema2653
    @alicheema2653 2 роки тому +2

    I am from Pakistan 🇵🇰 miss you sidhu moose wala bro 😢

  • @arvindersinghwalia38
    @arvindersinghwalia38 2 роки тому +357

    Sidhu absent in body, is alive in the soul of each Punjabi.He will never ever be forgotten.He has entered the Iconic Status of Punjab Moosewala is an Immortal.

    • @cuppycakecake6705
      @cuppycakecake6705 2 роки тому +14

      Not only in punjab but in whole world 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @RachnaSharma-td6qv
      @RachnaSharma-td6qv 2 роки тому +1

      Yes we love him.

    • @palwindersingh3731
      @palwindersingh3731 2 роки тому +4

      I m agree with u Arwinder singh Walia sahib ji. Sanu ta sach hi nahi lag riha. Ki itna sab kuj ho gia hai. So sad .

    • @mushahidkhan3050
      @mushahidkhan3050 2 роки тому

      @@RachnaSharma-td6qv bohut khub apsana khan

    • @gursiratsinghspark9669
      @gursiratsinghspark9669 2 роки тому

      Heart touching song for sidhu bhai by saroop singh spark

  • @monikasharma2833
    @monikasharma2833 2 роки тому +125

    Didi ji aapke aawaj se Sidhu bhai ji ka gaana sunkar aankhein bhr aayi, aansu nhi ruke jb aapne Sidhu musse wala bhai ji ka naam liya l miss u really very very so much Sidhu bhai ji hm aapko kbhi nhi bhula skte aap hmare dil m hmesha jinda rhoge ❤️ u Sidhu bhai ji aapke liye jitna likhu utna he km h 😭😭😭

  • @HarwinderSingh-lx1wq
    @HarwinderSingh-lx1wq 2 роки тому +1

    Sabh naalo wadh ajj maan reha laddy singer's cho proud aa daler kudi

  • @gagandeepsinghgagan8573
    @gagandeepsinghgagan8573 2 роки тому +2

    ਅਫਸਾਨਾ ਨੂੰ ਰੱਬ ਜਿੱਡਾ ਆਸਰਾ ਸੀ ਬਾਈ ਦਾ।

  • @ravideepsingh4295
    @ravideepsingh4295 2 роки тому +36

    Menu Proud a Sis Thode Te Tusi Sidhu Veer Nu Lokan De Dilan Ch Jeunda Rakhya Aa

  • @snowqueen7089
    @snowqueen7089 2 роки тому +18

    I cant stop crying Keep doing thapi it will let his enemies die everyday they should know sidhu is still alive and he will live forever through us

  • @NehaKumari-yi8cx
    @NehaKumari-yi8cx 2 роки тому +1

    Bhai behan ka rishta sab rishto se upr hota ha vo koi bi akr pura ni kr skta ha i love my brother

  • @nehajeeta1345
    @nehajeeta1345 2 роки тому +2

    Waheguru ji Waheguru ji Waheguru ji please vapis bhejo sidhu moose wala veer ji nu please bahut miss krde a

  • @sumansumandeep5065
    @sumansumandeep5065 2 роки тому +162

    I m not a huge fan of sidhu Moose wala.but now from one month i used vto listen his songs daily.i really miss him 😔😔😔😔😔

  • @mannkaur.ghuman.6585
    @mannkaur.ghuman.6585 2 роки тому +127

    Sachi kise v tym ni bhulda sidhu bai 😭😭😭😭😭Hamesha amar rahange sade dilla ch bai 🙏😭😭😭😭

  • @gamer_187
    @gamer_187 Рік тому +2

    Afsana khaan tusi lucky tusi sidhu moose vale di sister aa🙏🙏

  • @amandeepkaur1900
    @amandeepkaur1900 2 роки тому +1

    Haaye veere kaash Tu sachii wapis aa jawe..... 🙏sidhu moose wala...... 💪

  • @ManjitKaur-bp1lf
    @ManjitKaur-bp1lf 2 роки тому +43

    ਵਾਕਿਆ ਈ ਝੋਟਾ ਸਾਰਿਆਂ ਨੂੰ ਰਵਾ ਗਿਆ 😭😭

    • @gillsaab9599
      @gillsaab9599 2 роки тому +2

      Kuch ni changa lgda hun sidhu veere pls vapis aaja

  • @sheikhbashart
    @sheikhbashart 2 роки тому +78

    I can't stop my tear after watching this 😭😭😭😭😭😭😭😭

  • @nihalghuman2480
    @nihalghuman2480 2 роки тому +1

    Sachi sarkaar de dar te naam leya sidhu da. Sai ji mehar bakshan ge 🤝

  • @sweetygherha5395
    @sweetygherha5395 2 роки тому +3

    After listening this word of afsana I can't stop my tear...it breaks my heart ❤️

  • @babbujassar800
    @babbujassar800 2 роки тому +23

    🌏ਲੋਕ ਜਿਨ੍ਹਾਂ ਤੈਨੂੰ ❣️ ਪਿਆਰ💔 ਕਰਦੇ ਆ
    👑ਸਿੱਧੂਆਂ ਲੱਗਦਾ🕊️ ਵਾਪਸ ⛳ਆਏਗਾ 😭😭

  • @thoughtpower28
    @thoughtpower28 2 роки тому +17

    Afsana ke liye meri nazar mein aaj izzat badh gayee....😭🥺🙏🙏

  • @aastha1796
    @aastha1796 Рік тому +3

    What a coincidence sidhu moose wala pajji birthday on 11th June and Afsana Khan birthday on 12th June

  • @Aayushkeshari123
    @Aayushkeshari123 2 роки тому +1

    This is reality she's the one who really mattered for her brother . Felt pain in her voice, lots of love nd respect afsana ma'am.

  • @sukhkiroshni4230
    @sukhkiroshni4230 2 роки тому +41

    Afsana khan we are with you in this deep grief. May Allah give you strength to bear this grief. Sidhu was a legend ❤️

  • @tanisha9829
    @tanisha9829 2 роки тому +159

    Keep doing thappi 🙏,,
    Always in every of ur concert,, this will let the enemies die again and again.....🙏🙏
    LOVE U SIDHU BHAI❤❤, love u so much.....

    • @rj13_aala_banna71
      @rj13_aala_banna71 2 роки тому

      😢😢

    • @parveenamalik6192
      @parveenamalik6192 2 роки тому

      💔😢

    • @vikramjeet8230
      @vikramjeet8230 2 роки тому

      💔💔💔😔😔😔

    • @KulwinderSingh-qg6tc
      @KulwinderSingh-qg6tc 2 роки тому

      ਪੰਜਾਬੀ ਮਾਂ ਨੂੰ ਪਿਆਰ ਕਰਨ ਲਈ ਧੰਨਵਾਦ😘💕😘💕😘💕😘💕😘💕😘💕😘💕😘💕😘💕😘💕😘💕

  • @ahsantaimoor7960
    @ahsantaimoor7960 2 роки тому +2

    Missing you Siddhu bro 😭 afsana tum ne 1 alfaz bol kar rula diya k Mera Bhai Mera Sahara tha 😭 bohot dukh hai Siddhu Bhai ka 😭😭😭🇵🇰🇵🇰🇵🇰

  • @jattboy7533
    @jattboy7533 2 роки тому

    Afsana khan dil tu bhara mandi c is time gauna kina aukha is li…. Aa rakhdi wale din boht aukha hona rabb strength dewe is u and sidhu de pariwar nu..

  • @user-tl7kg5bz7v
    @user-tl7kg5bz7v 2 роки тому +28

    Duniya ka sbse pavitra rishta hota h bhai bhn ka . Afsana di aapna dhyan rkho .

  • @kashmirattalan2538
    @kashmirattalan2538 2 роки тому +225

    ਸਿੱਧੂ ਮੂਸੇਵਾਲਾ ਅਮਰ ਸੀ ਅਤੇ ਹਮੇਸ਼ਾ ਅਮਰ ਹੀ ਰਹੇਗਾ
    ਜਿੰਨੇ ਵੀ ਰੱਬ ਦੇ ਨੇਕ ਬੰਦੇ ਹੁੰਦੇ ਹਨ ਉਹ ਧਰਤੀ ਤੇ ਕੁਝ ਸਮੇਂ ਵਾਸਤੇ ਹੀ ਆਉਂਦੇ ਹਨ

  • @parambirsingh4557
    @parambirsingh4557 2 роки тому +1

    Is song nu sunke sbdi akhan num hongiyaaa😭😭😭😭😭😭😓😓😓

  • @itxalisha1521
    @itxalisha1521 Рік тому +2

    I am from Pakistan but I really love with sidhu moose wala

  • @mewasingh9324
    @mewasingh9324 2 роки тому +17

    I really appreciate the feelings of Baby Afsana Khan . God Bless Her ! 👍👍

  • @paramjitsinghpamma6174
    @paramjitsinghpamma6174 2 роки тому +7

    ਛੋਟੀ ਉਮਰ ਚ ਹਜਾਰਾਂ ਸਾਲ ਜੀ ਗਿਆ 💝💝💝💝💝💝ਫਰਿਸ਼ਤਾ ਸੀ ਤੂੰ ਤਾਂ ਯਾਰ 💝💝💝💝💝💝

  • @manjitgill1050
    @manjitgill1050 2 роки тому +2

    Sidhu is forever in our hearts. He is alive till music 🎶 is there

  • @bulbulgurna1772
    @bulbulgurna1772 2 роки тому +1

    Can't stop crying...Afsana rightly said....sidhu moosewala was a Rabbi Rooh ......Lord please send him back to serve Punjabis again....

  • @Jassijalandharwala
    @Jassijalandharwala 2 роки тому +33

    Sare lok bai nu pyar krde c ♥️ kuj dle agye c uss nu mRn boht dukh lgda rona a jnda Bai nu yaad krke

  • @rumasaini6676
    @rumasaini6676 2 роки тому +25

    Rona ni ruk rha didi miss you Sidhumoosewale 😭😭😭😭

  • @parmjeetsingh4650
    @parmjeetsingh4650 Рік тому

    Love u Sidhu 22 i miss u love u too Sidhu 22 jindabad c jindabad ha te jindabad hi rahe ga love u ustaad ji singing king 👑💖👑💖👑👑👑💖😊

  • @shaggylabu2020
    @shaggylabu2020 2 роки тому +1

    Afsana mam aapne rula diya aaj bhagwan aapko sari khushiya de

  • @kirankiran454
    @kirankiran454 2 роки тому +19

    Na kde gane sune na kde vekhya pr fer bhi sunke ..ehna dukh hoya jdo v video dekhde ha rona aape niklda h bhot sis..tusi ta ohna de ehne nede c tuhada Veera c tuhanu ta bhot dukh hoya h sister ..ohna de mmy dady da dyan rkhyo ji

  • @krishnaagarwal1037
    @krishnaagarwal1037 2 роки тому +68

    My heart start crying after listening sidhu songs from afshana khan💔💔💔🥺

  • @surjansingh5913
    @surjansingh5913 2 роки тому +1

    ਬਾਈ ਦਾ ਗਣਾ 22 ਹੀ ਬੁਲ ਸਕਦਾ ਸੀ ਹੋਰ ਕੋਈ ਕਲਾਕਾਰ ਨਹੀ ਬੁਲ ਸਕਦਾ ਸਿੱਧੂ ਭਾਈ ਅਮਰ ਰਹੇ

  • @ayeshana6807
    @ayeshana6807 2 роки тому +1

    Really missed sidu mosewala.......

  • @ParminderKaur-gy3zg
    @ParminderKaur-gy3zg 2 роки тому +59

    Miss u veere...nicely sung by Afshana khan

  • @madihaabid9915
    @madihaabid9915 2 роки тому +149

    One more time, tears rolled down my eyes.. couldn't control my emotions 😔

  • @amangur7777
    @amangur7777 2 роки тому

    Kde ni bhulna sidhu moosewala nu naa eho jihi awaz naa satikar or na hi eh soch ladla putt maa baap da kde ni bhulya ja skda😥😥

  • @daimbhatti8961
    @daimbhatti8961 2 роки тому +1

    Nice 👍 voice ☺️ But sidhu moss wala I miss you 😭😭😭💔💔🥺 from Pakistan

  • @onenesslove8003
    @onenesslove8003 2 роки тому +70

    Legend never die 💔😢Miss you Sidhu 💔😢😘❤ Forever in our hearts ❤
    😔😔

  • @manikarnika3688
    @manikarnika3688 2 роки тому +150

    It's almost been a month since Sidhu left us. Sidhu is being missed every second every minute and every day

  • @nisharaghav1766
    @nisharaghav1766 2 роки тому +5

    I listen his song everyday miss you legend 😭

  • @_kamalpreet_kaur90
    @_kamalpreet_kaur90 2 роки тому +2

    Sada v dil tuta ji😭😭😭😭😭😭💔💔💔💔💔💔💔💔😭😭😭😭😭💔💔💔💔😭😭😭Manu v bhot yaad audi aa mara bai di😭😭😭😭😭😭😭😭😭😭😭😭😭😭😭😭😭😭💔💔💔💔💔💔💔😭😭

  • @mewasingh9324
    @mewasingh9324 2 роки тому +53

    So Sad of Demise of Legend ! Legends Never Die, He Will be Always With Us.May God Bless Him in Heaven ! 🙏🙏🙏🙏🙏

  • @prmveerbrar9749
    @prmveerbrar9749 2 роки тому +32

    Afsana khan is the most humble lady i have ever seen
    RIP LEGEND 🥀🥀🥀🥀

  • @aroshsitaish1335
    @aroshsitaish1335 2 роки тому +1

    This video make me cry tooo much miss u bro from Pakistan

  • @roopkaur8293
    @roopkaur8293 2 роки тому +1

    Kaash aa gall sacchi hojey🙏sidhu veer da dusra janam Tuhadi kukhhon hove🙏🙏🙏🙏🙏

  • @kaurpari687
    @kaurpari687 2 роки тому +85

    I can’t stop my tear after watching dis🥲🥲🥲🥲🥲🥲miss uh Sidhu bai🕊