ਖੰਡਰ ਹੋਏ ਘਰ ਦੇ ਅੰਦਰ ਕੂੜੇ ਦੇ ਢੇਰ ਤੇ "ਸੁਖਵੰਤਵੀਰ ਸਿੰਘ" "ਨਰਕ ਭਰੀ ਜ਼ਿੰਦਗੀ" ਬਤੀਤ ਕਰਨ ਲਈ ਸੀ ਮਜਬੂਰ ।

Поділитися
Вставка
  • Опубліковано 30 вер 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

КОМЕНТАРІ • 697

  • @harjindersingh4119
    @harjindersingh4119 2 роки тому +40

    ਬਾਈ ਗੁਰਪ੍ਰੀਤ ਸਿੰਘ ਜੀ ਧੰਨ ਹੋ ਤੁਸੀਂ। ਕਿਸੇ ਵੇਲੇ ਆਉਣਾ ਹੈ ਬਾਈ ਜੀ ਤੂਹਾਡੇ ਦਰਸ਼ਨ ਕਰਨ ਵਾਹਿਗੁਰੂ ਜੀ ਹੋਰ ਵੀ ਬਲ ਬਖਸ਼ੇ ਤਹਾਨੂੰ।

  • @bbunny8976
    @bbunny8976 2 роки тому +102

    ਵਾਹਿਗੁਰੂ ਜੀ,,,,,,,, ਅੱਜ ਕੱਲ੍ਹ ਨਾਲ ਦੇ ਜੰਮੇ ਭੈਣ ਭਰਾਵਾਂ ਦੇ ਦਿਲ ਵੀ ਪੱਥਰ ਹੋ ਗਏ ਹਨ।

    • @surinderkaur4938
      @surinderkaur4938 2 роки тому +1

      Bai ji tusi rbb bnke aaye ho tusi schhi sewa kr rhe ho.....waheguru ji

  • @balvinderkenth6086
    @balvinderkenth6086 2 роки тому +57

    ਵੀਰ ਦੇ ਦਿਲ ਵਿੱਚ ਗ਼ੁੱਸਾ ਬਹੁਤ ਹੈ ਮਨ ਵਿੱਚ ਕੋਈ ਗੱਲ ਬੈਠ ਗਈ ਹੈ ਪਿਆਰ ਵਾਸਤੇ ਤਰਸਦਾ ਹੈ ਬੜੇ ਦੁੱਖ ਦੀ ਗੱਲ ਹੈ ਖੂਨ ਪਾਣੀ ਹੋ ਗਿਆ

    • @manjeetgrewal5264
      @manjeetgrewal5264 2 роки тому +2

      ਪਰ ਡਾਕਟਰ ਕਹਿੰਦੇ ਨੇ ਖੂਨ ਗਾੜ੍ਹੇ ਹੋ ਗਏ ਨੇ

  • @gsgaming3754
    @gsgaming3754 2 роки тому +151

    ਇਸ ਵੀਰ ਦੀ ਹਾਲਤ ਦੇਖ ਕੇ ਮੈਨੂੰ ਹੁਣ ਰੱਬ ਤੋਂ ਜਾਂ ਕਿਸੇ ਹੋਰ ਤੋਂ ਅਪਣੀ ਜਿੰਦਗ਼ੀ ਚ ਕੋਈ ਸ਼ਿਕਾਇਤ ਨੀ ਰਹੀ

  • @BalwinderSingh-rs2mr
    @BalwinderSingh-rs2mr 2 роки тому +10

    ਵੀਰ ਗੋਸਾ਼ ਗੱਲਾਂ ਗਲਾਂ ਵਿੱਚ ਬਹੁਤ ਡੂੰਘੀ ਗੱਲ ਕਹਿ ਗਿਆ ਕਹਿੰਦਾ ਵੀਰ ਪਿਆਰ ਅੱਗੇ ਪੈਸੇ ਦਾ ਕੋਈ ਮੁੱਲ ਨਹੀਂ

  • @unitedcolors2920
    @unitedcolors2920 2 роки тому +4

    ਸ਼ਰਮ ਆਉਣੀ ਚਾਹੀਦੀ ਉਸ ਬੰਦੇ ਨੂੰ ਜਿਸ ਨੇ ਭਰਾ ਰੁਲਣ ਛੱਡ ਰਖਿਆ, ਕੋਈ ਨਾ ਸਮਾਂ ਤੇਰੇ ਤੇ ਆਵੇਗਾ ਇਹ ਭਗਤ ਇਨਸਾਨ ਨੇ ਤਾਂ ਆਪ ਦਾ ਸਮਾਂ ਕੱਢ ਲਿਆ ਪਰ ਤੂ ਤੜਫੇ ਗਾ

  • @Amu5678
    @Amu5678 2 роки тому +43

    ਸੱਚੇ ਪਾਤਸ਼ਾਹ ਮੇਹਰ ਕਰਨ 🙏🙏

  • @jasshoneykang2
    @jasshoneykang2 2 роки тому +10

    menu aj but khushi hoyi mere naal parhde munde harjinder ne iss sukhwantveer di help krwayi.. harjinder im proud to be your classmate.. khush rho..

  • @lakhwinderkahlon4872
    @lakhwinderkahlon4872 2 роки тому +11

    main is dharti te rab tan nahee dekhya ...par rab dee roop che thanu jarur vekhya gurpreet sir👏👏

  • @satojsatoj3208
    @satojsatoj3208 2 роки тому +2

    ਬਡੇ ਵੀਰ ਕਰਕੇ ਹਿ ਟੇਂਸ਼ਨ ਪਈ ਹੈ। ਸੁਖਵੰਤ ਸਿੰਘ ਦੀ ਸਾਰੀ ਜ਼ਮੀਨ ਪਰਪ੍ਰਪਟੀ ਵਡੇ ਵੀਰ ਕੋਲ ਹੈ। ਇਸ ਕਰਕੇ ਫੇਰ ਡਿਪਰੈਸ਼ਨ ਵਿਚ ਚੱਲ ਗਿਆ ।। ਸੁਖਵੰਤ ਗੱਲਾ ਬਹੁਤ ਵਧੀਆ ਕਰਦਾ ਜੀ। ਐ ਵੀਰ ਠੀਕ ਹੋ ਜੇ ਗਾ ਜਲਦੀ 🙏🙏 ਵੱਡੇ ਦਾ ਖੂਨ ਚਿੱਟਾ ਗਾ। ਇਨਸਾਨੀਅਤ ਮਰ ਗਈ ਇਸ ਦੇ ਪਰਵਾਰ ਦੀ । ਰੱਬ ਏਦਾ ਨਾ ਕਰੇ ਕਿਸੇ ਨਾਲ🙏

  • @harekrishna3468
    @harekrishna3468 2 роки тому +25

    Ghor kalyug aa ji 🙏 Bhraawan de mannya khoon chitte ho gaye aa parr bhaina v beparwaah ho gayiaan..ki paisa te status zaroori ho gaya ajj rishte nibhaun layi..bhaina te Maa de darje te hundiyaan 🙏 bade dukh di gall aa 🙏 Waheguru Ji mehar karo..changi budh baksho sab nu 🙏🙏

  • @ManjitSingh-bs1iw
    @ManjitSingh-bs1iw 2 роки тому +7

    ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਤਾਂ ਦੁਨੀਆਂ ਦੇ ਰੱਬ ਹੋ ਵਾਹਿਗੁਰੂ ਜੀ ਆਪ ਜੀ ਦੀ ੳਮਰ ਲੰਬੀ ਕਰੇ ਸਦਾ ਤੰਦਰੁਸਤ ਰੱਖਣ ਲਈ ਮੈਹਰ ਕਰੈ

  • @maninderdhillon7342
    @maninderdhillon7342 2 роки тому +5

    ਗੁਰਪ੍ਰੀਤ ਸਿੰਘ ਜੀ ਤੁਸੀ ਬਹੁਤ ਹੀ ਵਧੀਆ ਕੰਮ ਕਰ ਰਹੇ ਉ
    ਰੱਬ ਤੁਹਾਡੀ ਲੰਮੀ ਉਮਰ ਕਰੇ ।

  • @shinderkour97
    @shinderkour97 2 роки тому +109

    ਧੰਨ ਹੋ ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @harkanwaluppal7121
    @harkanwaluppal7121 2 роки тому +3

    ਬੜਾ ਹੀ ਸਿਆਣਾ ਬੱੰਦਾ ਹੈ। ਸ਼ੱਰਮ ਨਹੀਂ ਆਉਦੀ ਬੰਦੇ ਦਾ ਸਕਾ ਭਰਾ ਤੇ ਭੈਣਾਂ ਇਹ ਕੁਝ ਕਰ ਰਹੇ ਨੇ। ਨਰਕ ਤੋਂ ਸੱਵਰਗ ਵਿੱਚ ਜਾ ਰਿਹਾ। ਰੱਬ ਜ਼ਿੰਦਗੀ ਦੇਵੇ ਗੁਰਪ੍ਰੀਤ ਬੇਟਾ ਤੁਹਾਨੂੰ ਬਹੁਤ ਚੰਗੇ ਕੰਮ ਕਰ ਰਹੇ ਹੋ ।

  • @gurbierdhillon827
    @gurbierdhillon827 2 роки тому +8

    ਤੁਹਾਡੀ ਹਰ ਇਕ ਵੀਡੀਓ ਵੇਖ ਦੀਆਂ ਪਰ ਆਹ ਵੀਡੀਓ ਦੇਖ ਕੇ ਮਨ ਦੁਖੀ ਹੋ ਗਿਆ ਬਹੁਤ ਰੋਣਾ ਆਇਆ ਵੀਰੇ ਬਹੁਤ ਰੋਣਾ ਆਇਆ

  • @naazpreetkaur9305
    @naazpreetkaur9305 2 роки тому +21

    Baapu g di haalt bhut madi aa ....par gurpreet veer ne bhut pyar de naal gal laya ......mere veer gurpreet nu waheguru g sda hi tandrust rhkn g ...🙏🙏🙏🙏🙏

    • @JaswinderSingh-ny9jx
      @JaswinderSingh-ny9jx 2 роки тому +1

      ਗੁਰਪ੍ਰੀਤ ਵੀਰ ਜੀ ਫਰਿਤੇ ਹੋ ਤੁਸੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਤੁਸੀ ਇਸੇ ਤਰਾਂ ਸੇਵਾ ਕਰਦੇ ਰਹੋ

  • @parminderkaur4426
    @parminderkaur4426 2 роки тому +17

    Thak you virji. You are recpected viry. Dhan ho tussi 😭😭🙏🙏....

  • @narinderkaur3868
    @narinderkaur3868 2 роки тому +5

    ਵਾਹਿਗੁਰੂ ਜੀ ਵੀਰ ਜੀ ਤੁਸੀਂ ਰੱਬ ਦਾ ਰੂਪ ਹੋ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏

  • @manvindershergill2118
    @manvindershergill2118 2 роки тому +8

    This person is so empty from inside. His brother is filthy greedy. He is emotionally exhausted for his eyes and failure in life. Shame on the cold blooded siblings. It shattered my heart.

  • @lovepreetuppal9249
    @lovepreetuppal9249 2 роки тому +2

    Guru Ramdas de vasaye shehr ch ek sardar bnda aeni maadi haalat ch ghum rehaa c te kise nu koi fark ni pai rehaa, lok gurughr lakha lakha de rumala sahib chadonde aa pr asal sewa aa hundi aa aede lyi Vichare lyi kapde bna den, aede lyi ghr bna dinde, aj kal koi sewa ni bs lok vikhawa reh gyaa, we proud of u MANUKHTA DI SEWA... Walya da

  • @nirmalsingh9484
    @nirmalsingh9484 2 роки тому +3

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @GurpreetKaur-yr4nz
    @GurpreetKaur-yr4nz 2 роки тому +56

    ਸਤਿਗੁਰੂ ਜੀ ਤੁਹਾਡੇ ਬੱਚੇ ਤੁਹਾਡੇ Rang ਮੇਹਰ ਕਰੋ ਸੱਚੇ ਪਾਤਸ਼ਾਹ ਹਰ ਇੱਕ ਪਰਿਵਾਰ ਤੇ 🙏 ਵਾਹਿਗੁਰੂ ਜੀ❤️🙏

    • @jaggiamina5742
      @jaggiamina5742 2 роки тому

      WAHEGURU.JI.DHAN.JIGRA.MINTU.BHAI.DA
      🎉🎉🎉🎉🎈🎈🎉🎉

  • @ManpreetSingh-zm3mx
    @ManpreetSingh-zm3mx 2 роки тому +13

    🙏🌾 ਵਾਹਿਗੁਰੂ ਜੀ 🌾🙏

  • @gurindersingh1031
    @gurindersingh1031 2 роки тому +5

    ਧੰਨ ਹੈ ਧੰਨ ਹੈ ਧੰਨ ਹੈ ਵੀਰ ਤੇਰੀ ਸੋਚ ਧੰਨ ਹੈ

  • @gurvindersinghbawasran3336
    @gurvindersinghbawasran3336 2 роки тому +4

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਵੀਰ ਨੂੰ ਲੰਬੀਆ ਉਮਰਾ ਬਖਸ਼ਣ 🙏🏻🙏🏻

  • @amriksull3467
    @amriksull3467 2 роки тому +6

    ਧੰਨ ਹੈ ਤੁਹਾਡੀ ਸੇਵਾ ਜੀਓ !!!

  • @sanyjojo843
    @sanyjojo843 2 роки тому +9

    ALLAH PAk apk0o 0or t0feeq den 0or apko achi swhat qali lambi umar aata Karen ameeen

  • @gandhisharma1387
    @gandhisharma1387 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @jsb7660
    @jsb7660 2 роки тому +1

    ਲੱਖ ਲਾਹਨਤਾਂ ਇਹੋ ਜਹੇ ਭਾਈਆਂ ਤੇ..... ਦੁਸਮਣ ਚੰਗੇ ਥੋਡੇ ਨਾਲੋਂ ਸਾਨੂੰ ਪਤਾ ਤੇ ਹੈ ਵੀ ਦੁਸਮਣ ਨੇ ਪਰ ਤੁਸੀਂ ਨਾਲ ਜਨਮ ਲੈਕੇ ਵੀ ਦੁਸਮਣਾ ਤੋਂ ਬੁਰੇ ਓ.... ਡੁੱਬ ਕੇ ਮਰਜੋ ਇਹੋ ਜਹੇ ਅਪਦੇਓ.... ਦਿੱਲ ਦੇ ਰਾਜਿਆਂ ਦੇ ਭਰਾ ਮਾਂ ਬਾਪ ਰਿਸਤੇਦਾਰ ਵੀ ਰਾਜ ਕਰਦੇ ਆ.. ਪਰ ਦਿੱਲ ਦੇ ਭਿਖਾਰੀ ਚਾਹੇ ਜਿੱਡੇ ਮਰਜੀ ਓਹਦੇ ਤੇ ਹੋਣ ਦੇਖਣ ਨੂੰ ਰਾਜੇ ਲੱਗਦੇ ਆ ਪਰ ਓਹਨਾ ਦੇ ਮਾਂ ਬਾਪ ਤੇ ਭੈਣ ਭਰਾਵਾ ਦੇ ਹਲਾਤ ਦੱਸ ਦਿੰਦੇ ਆ ਵੀ ਉਹ ਰੂਹ ਦੇ ਕਿੰਨੇ ਗਰੀਬ ਨੇ.....

  • @sonychahal6981
    @sonychahal6981 2 роки тому +1

    ਬਾਈ ਮੈਨੂੰ ਸੱਚੀ ਵਿਸ਼ਵਾਸ ਨਹੀਂ ਹੁੰਦਾ ਪੈਸਾ ਬੰਦੇ ਨੂੰ ਇਨ੍ਹਾਂ ਗੇਰ ਦਿੰਦਾ ਕੀ ਕਰਨ ਗੇ ਲੋਕ ਸਰਕਾਰੀ ਅਹੁਦਿਆਂ ਨੂੰ ਭਰਾ ਨੂੰ ਨੁ਼਼਼ਨੀ ਪੁਛ ਸਕਦਾ

  • @jassyjudge7639
    @jassyjudge7639 2 роки тому +3

    ਮਨੁੱਖਤਾ ਦੀ ਸੇਵਾ ਜਿੰਦਾਬਾਦ ਰਹੇ ਅਤੇ ਵਹਿਗੁਰੂ ਜੀ ਰੱਬ ਜੀ ਹਮੇਸ਼ਾ ਸਭਨਾਂ ਉੱਤੇ ਕਿਰਪਾ ਕਰੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amanshehbazpura
    @amanshehbazpura 2 роки тому +3

    Gurpreet Singh ਵੀਰ ,,,, ਬਹੁਤ ਦੁਆਵਾਂ 🙏🙏🙏

  • @harinderkaurCookingchannel
    @harinderkaurCookingchannel 2 роки тому +6

    ਵਾਹਿਗੁਰੂ ਜੀ 🙏🙏🙏
    ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ।

  • @jagga3715
    @jagga3715 2 роки тому +3

    ਤੇਰੇ ਰੰਗ ਨਿਆਰੇ ਦਾਤਿਆ ਆਪਣੇ ਚਰਨਾਂ ਵਿੱਚ ਰੱਖੀਂ 🙏🙏🙏

  • @colourspunjab9657
    @colourspunjab9657 2 роки тому +3

    Kotkapura kitho da rehn vala asi v kotkapura de hi ha pta krage

  • @makhankalas660
    @makhankalas660 2 роки тому +2

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਰਜਿੰਦਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @kamalk275
    @kamalk275 2 роки тому +16

    God bless you Gurpreet veere rab tuhanu chaddi kla ch rakhn 🙏🙏 waheguru ji

  • @vaneetsohal6280
    @vaneetsohal6280 2 роки тому +11

    Waheguru ji mehar kro ji sab te 🙏🏻🙏🏻🙏🏻🙏🏻

  • @amritsingh-qt3zr
    @amritsingh-qt3zr 2 роки тому +8

    Waheguru ji Maher karo 22 te

  • @ramandeepkaurgill3302
    @ramandeepkaurgill3302 2 роки тому +12

    Waheguru ji 🙏🥺 bhali kryo sab te 🙏♥️ recpct dill ton Gurpreet veere ♥️♥️🙏

  • @rameshlibra1970
    @rameshlibra1970 2 роки тому +4

    ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਹੋ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ

  • @kalastudiomehraj7228
    @kalastudiomehraj7228 2 роки тому +45

    ਹਰਜਿੰਦਰ ਵੀਰ ਧੰਨਵਾਦ ਤੇ ਗੁਰਪ੍ਰੀਤ ਵੀਰ ਨੂੰ ਲ ਕਿ ਆਏ

  • @ashrafmohammad3445
    @ashrafmohammad3445 2 роки тому +2

    ਕਿੰਨੀ ਵੱਡੀ ਗੱਲ ਆ ਵੀਰ ਜਿਹੜਾ ਆਪਣਾ ਖੂਨ ਨਹੀਂ ਆ ਓਹ ਕਹਿੰਦਾ ਤੈਨੂੰ ਮਿਲਣ ਆਵਾਂਗਾ।। ਵਾਹ ਮੇਰੇ ਵੱਡੇ ਵੀਰਾ।।

  • @MandeepKaur-li9ey
    @MandeepKaur-li9ey 2 роки тому +4

    ਧੰਨਵਾਦ ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਮੇਹਰ ਕਰਨ

  • @amanmaan9358
    @amanmaan9358 2 роки тому +9

    Waheguru kirpa kryo sab te.. Bohat nek insaan harjinder veer jine eh pun khatya.. Mintu paji waheguru hmesha khush eakhe thanu or sabna nu🙏

  • @Baba-Big-LOVER
    @Baba-Big-LOVER 2 роки тому +1

    22 video bahut lambhi khicda.Same Galla nu repeat karda. Anyway tushi bahut wadyia kam kar rehe ho.

  • @manpreetmanna9435
    @manpreetmanna9435 2 роки тому +5

    Y gosha veer ne v bht dukh kattyea waheguru ji ehnu wadia te tandrust kre waheguru ji

  • @JaswinderKaur-qd2pt
    @JaswinderKaur-qd2pt 2 роки тому +8

    Waheguru ji mehar karan 🙏😞

  • @amitvirdi8164
    @amitvirdi8164 2 роки тому +3

    Gurbani vich likheya hai Bambiha amrit vele boleya tan dar suni pukar meghe ko furman hova varkho kipra dhar. Marlab bambiha panchi ik swati boond nu prapat karn layi amrit vele bolda hai te usdi fariyad parmatma de ghar tak phunchdi hai ta parmatma badla nu hukam karda hai ki varsh jao is parkar jado dukhiyan beshariyan di pukar jado us parmatma tak pahunchdi hai tan parmatma sardar Gurpreet Ji di duty la dinda hai tan sardar Gurpreet ji us jagah pahunch jande han. MAVAN ROJ ROJ GURPREET VARGE PUT NAHI JAMDIYAN PARMATMA TUHANU HAMESHA JI CHARDIKALA VICH RAKHE.

  • @nikksgurm
    @nikksgurm 2 роки тому +6

    Veer g tc bhut vadiya kam kar rahe o rab tohanu hamesha chadd di kala ch rakhe tohada bhut bhut dhanwaad tc gareeb te bebasss lokka di help karde o 🙏🙏🙏 sat Shri akaal veer g 😊

  • @deepgill7658
    @deepgill7658 2 роки тому +16

    Rabb Roop insan Gurpreet Singh ji 🙏

  • @sandeepsinghneol1508
    @sandeepsinghneol1508 2 роки тому +3

    Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo ji🙏🙏🙏🙏

  • @gagandeepsingh5801
    @gagandeepsingh5801 2 роки тому +13

    The Shiromani Committee has kept bulls on hefty salaries And when it comes to a poor person, they put Jagero ahead

  • @sukhdevkaur9697
    @sukhdevkaur9697 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @ParamjeetKaur-ls3hm
    @ParamjeetKaur-ls3hm 2 роки тому +2

    ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਵੀਰ ਜੀ ਰੱਬ ਦਾ ਰੂਪ ਹੋ ਵੀਰ ਜੀ ਤੁਸੀਂ।

  • @Jaspreetsingh-dz9nx
    @Jaspreetsingh-dz9nx 2 роки тому +5

    very nice work veere rab tanu lambi umr dewe

  • @randhawaguri6160
    @randhawaguri6160 2 роки тому +1

    ਗੁਰਪ੍ਰੀਤ ਸਿੰਘ ਪਾਜੀ ਸੱਚੀਓਂ ਰੱਬ ਆ ਯਰਰ ਇਹੋ ਜਹੇ ਲੋਕਾਂ ਦੇ ਸਹਾਰੇ ਬਣਦੇ ne❤🙏🙏

    • @RadheSham-yg5sf
      @RadheSham-yg5sf 5 місяців тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

  • @gspgaming3137
    @gspgaming3137 2 роки тому +2

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਵੀਰ ਜੀ 🙏🙏🙏🙏🙏👏👏😭

  • @manmeetkour987
    @manmeetkour987 2 роки тому +5

    ਮੈਨੂੰ ਤਾ ਐਵੇਂ ਲਗਦਾ ਜਿਵੇਂ ਰਬ ਆਪ ਹੀ ਆ ਕੇ ਆ ਸੱਬ ਦੀ ਬਾਹ ਫੜ ਰਿਹਾ.... ਐਨੀ ਸਚੀ,ਪਾਕ ਰੂਹ ਵਾਲਾ ਕੋਈ ਆਮ ਇਨਸਾਨ ਤਾ ਨਹੀ ਹੋ ਸਕਦਾ..... God bless uh veere.... 😊

  • @YuvrajThaparVlogs
    @YuvrajThaparVlogs 2 роки тому +9

    Badha pra saara kush le gya maa baap da sara kush pr waheguru dekh da ooh v kitey lekha davega ki.haal aa bachare da 🙏🙏🙏🙏

  • @khalsarajkivehoga.2602
    @khalsarajkivehoga.2602 2 роки тому +1

    ਪੰਜਾਬ ਦਾ ਸ਼ੇਰ ਗੁਰਪ੍ਰੀਤ ਸਿੰਘ.

  • @manpreetkaur-tu6kn
    @manpreetkaur-tu6kn 2 роки тому +6

    Dhan Dhan Shri Guru Ramdas Ji waheguru Ji mehar kareyo 🙏sabna upar waheguru ji 🙏

  • @kiranhargovindsinghkaur323
    @kiranhargovindsinghkaur323 2 роки тому +5

    Satvinder Bapu De Jo property Hai Manukhta Di Sewa De Naam honi chahie Di Hai

  • @Sandeep_Sandhu
    @Sandeep_Sandhu 2 роки тому +6

    ਵਾਹਿਗੁਰੂ ਜੀ ਮੇਹਰ ਕਰਿਓ👏

  • @AvtarSingh-il1ig
    @AvtarSingh-il1ig 2 роки тому +3

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ ਜੀ

  • @surinderkaur661
    @surinderkaur661 2 роки тому +5

    God bless u veer ji
    You doing Seva
    Well done veer ji
    Love from England 🥰🥰

  • @rahulshorey2719
    @rahulshorey2719 2 роки тому +2

    Gurpreet Paji Salute e Tuhanu ji 🙏🙏

  • @mamnakotbhai908
    @mamnakotbhai908 2 роки тому

    ਮੈਂ ਤਾਂ ਇਹ ਬੰਦਾ ਵਿਚਾਰਾ ਕੋਈ ਅਪਸੈੱਟ ਨੀ ਲਗਦਾ ...ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਹੈ..।।

  • @augenauf6790
    @augenauf6790 2 роки тому +1

    Harjinder munda vi bohat wadiya jis tara usne gall baat kiti te help kiti bin kise gal da gussa kite. Te Gurpreet bai te hai hi gaint banda.

  • @gursidhu895
    @gursidhu895 Рік тому

    ਵਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਨੂੰ ਤੰਦਰੁਸਤ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਨਹਾ ਜੀ ਗੁਰੂ ਮਾਹਰਾਜ ਤੁਹਾਡੇ ਅੰਗ ਸੰਗ ਸਹਾਈ ਹੋਣ ਵੀਰ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 🙏🙏

  • @singhsaab8757
    @singhsaab8757 2 роки тому +2

    Sabb pase ahi hall a veer ji good job veer ji

  • @gurjatsingh6689
    @gurjatsingh6689 2 роки тому +1

    🙏🙏 ਸੁਖਵੰਤ ਵੀਰ ਜੀ ਇਸ ਦਿਲੋ ਬਹੁਤ ਸਾਫ ਸੁਥਰਾ ਜੀ ਇਸ ਦੇ ਅੰਦਰ ਮਾਲਕ ਵਾਸਦੇ ਜੀ👏🏼👏🏼🙏🙏🕌🕌 ਗੁਰੂ ਭਾਲ ਕਰਨ ਜੀ

  • @jsb7660
    @jsb7660 2 роки тому

    ਵੀਰ ਇੱਕ ਗੱਲ ਜਰੂਰ ਕਿਹਾ ਕਰੋ... ਜੋ ਸੱਚ ਵੀ ਹੈ 100% ਸੱਚਾਈ ਹੈ ਵੀ ਸਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਕਹਿੰਦੇ ਮੇਰਾ ਇੱਕ ਸਿੱਖ ਨਰਕ ਕੱਟ ਰਿਹਾ ਓਨੂੰ ਸਵਰਗ ਚ ਲੈਕੇ ਆਓ ਉਸਦਾ ਅੱਜ ਤੋਂ ਨਰਕ ਕੱਟਿਆ ਗਿਆ... ਅੱਜ ਬਾਬੇ ਨਾਨਕ ਦੀ ਨਿਗਾਹ ਪੈਗੀ ਤੇਰੇ ਤੇ.. ਆਪਣੇ ਸਿੱਖਾਂ ਨੂੰ ਤੇਰੀ ਸੇਵਾ ਲਈ ਭੇਜਿਆ....

  • @SunilKumar-vx6kj
    @SunilKumar-vx6kj 2 роки тому +1

    Waheguru ji uncle ji tusi bahut hi bdhiya ho Jo besahara da Sahara bande ho Mai jidn di sodi video dekhn lgya ha us din to bad or kuchh ni dekhda sirf aapke siba uncle ji menu bahut hi khusi mildi a ahe dekh ke ki tusi kine bdiya ho

  • @paramjeetsingh6838
    @paramjeetsingh6838 2 роки тому

    ਗੁਰਪ੍ਰੀਤ ਸਿੰਘ: ਗੁਰੂਆਂ ਦੀਆਂ ਫੋਟੋ ਵੀ ਲੈਕੇ ਜਾਣੀਆਂ ਚਾਹੀਦੀਆਂ ਸਨ

  • @kaurtanvir5988
    @kaurtanvir5988 2 роки тому +1

    Mai ek gal soch rahi aa jehde gwandii aa lagge rehnde ki oh rouj roti wari wari push ni sakhde 2 time di roti ya kise vehle dukh nu koi dwayi ????? Ehne insaan lagge kmaayiyan karn wale bethe aa hadd aa rabb maaf karrw sanu ehda apne aaleew dwale jrur dekhna chahida aa 🙏🙏🙏

  • @gurbierdhillon827
    @gurbierdhillon827 2 роки тому +1

    ਸੱਚੀ ਵੀਰੇ ਰੋਣਾ ਆ ਗਿਆ ਰੱਬ ਤੇਨੂੰ ਲੰਬੀ ਉਮਰ ਬਕਸ਼ੇ ਤੂੰ ਗਰੀਬਾਂ ਦਾ ਮਸੀਹਾ

  • @punjabgkbuddy3716
    @punjabgkbuddy3716 2 роки тому +6

    *bapu ji de halat dekh ke bahut bura lag riha te injh japda ke Mai khush kismat ha ke mai rab do tem di roti bakshi h. Sab nu apne kol h ose ch santokh rakhna chahida... waheguru mehr kre bapu te*

  • @kanhaiyalalrajpurohit5963
    @kanhaiyalalrajpurohit5963 2 роки тому +1

    Sardar ji. Amar. Ho. Parnam. Tu vanu. ......

  • @Dhaliwal_855
    @Dhaliwal_855 2 роки тому

    ਬਾਈ ਜੀ ਹੱਕ ਤਾਂ ਜਰੂਰ ਦਵਾਉ ਬਾਪੂ ਜੀ ਨੂੰ ਬਾਕੀ ਇਲਾਜ ਹੁਣ ਹੋ ਜਾਓ ਵਾਹਿਗੁਰੂ ਜੀ ਮੇਹਰ ਕਰਨ ਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @surinderkhera1768
    @surinderkhera1768 2 роки тому +1

    BAGAT. PURAN Singh. Da. DOSRA. Rop.

  • @Ashok.kumar.khunda
    @Ashok.kumar.khunda 2 роки тому +5

    Waheguru ji sab te mehar karo🙏🙏🙏

  • @abhijotbrar1119
    @abhijotbrar1119 2 роки тому +2

    ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ

  • @editorgood
    @editorgood 2 роки тому +1

    👌Good work veer ji you are gret men thanks bai Ji God bless you 🙏🙏🙏

  • @jinderpreet7621
    @jinderpreet7621 Рік тому

    Veer ji a ena ਕੂੜਾ ਕਿੱਥੋਂ ਆਇਆ ਸੌਦਾ ਬੈਠਦਾ ਕਿੱਥੇ a palan koi v baat ni pushda jad Gurpreet veer ji aunde ta fir sare hi ale dwale de ude ghar a jande a tmasha dekhah lai waheguru ji Edan di life kise di na kari o my god

  • @parmsgarden7352
    @parmsgarden7352 2 роки тому +4

    ਵੀਰ ਜੀ ਸਤਿ ਸ੍ਰੀ ਆਕਾਲ ਜੀ ਇਸ ਇਨਸਾਨ ਦੀ ਜ਼ਿੰਦਗੀ ਦੀ ਹਾਲਤ ਦੇਖ ਕੇ ,ਰੱਬ ਤੋਂ ਕੋਈ ਸਕਾਇਤ ਨਹੀਂ ਕਿ ਸਾਡਾ ਦੁਖ ਕੁੱਝ ਵੀ ਨਹੀਂ ਵੀਰ ਜੀ ਤੁਸੀਂ ਧੰਨ ਹੋ

  • @sudhirgupta2354
    @sudhirgupta2354 5 місяців тому +1

    Sir doing very good job keep it up from Lucknow love your videos and you also have a great time U.P ❤❤❤

  • @deepkaur4519
    @deepkaur4519 2 роки тому +4

    harjinder veere di v waheguru ji bahut lambi umar krran chardiyan kalan bakshan

  • @gsgurbanikirtanvlog6875
    @gsgurbanikirtanvlog6875 2 роки тому +2

    Dhan dhan ji baba ji deep ji deep Singh ji ji ji ji ji ji ji ji ❤️

  • @prdeepprdeep2496
    @prdeepprdeep2496 2 роки тому +4

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @YuvrajSingh-oc2mu
    @YuvrajSingh-oc2mu 2 роки тому +5

    Bai g thonu tay tudi sari teem nu wheguru g hamesha chadde kala vich rakhan bai g tusi eda he greeba de seva karday raho 🙏🙏🙏🙏🙏

    • @JagsirSingh-ph5tg
      @JagsirSingh-ph5tg 2 роки тому

      ਕਰ ਭਲਾ , ਹੋ ਭਲਾ, ਅੰਤ ਭਲੇ ਦਾ ਭਲਾ।🙏🌹
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @hk8076
    @hk8076 2 роки тому

    ਸਹੀ ਬੋਲਿਆ ਕਿਸੇ ਨੇ ਗਰੀਬੀ ਬੰਦੇ ਨੂੰ ਮਾਰਦੀ ਵਾਂ 🙏🙏🙏🙏

  • @gurmeetkaurkaur8954
    @gurmeetkaurkaur8954 2 роки тому +1

    Gurpreet Singh you are doing very good job 🙏🙏👍👍😭😭

  • @harpreetkaur5022
    @harpreetkaur5022 2 роки тому +3

    Gurpreet veer ji waheguru ji hamesha tuhade te kirpa banae rakhan

  • @harjinderaulakh9542
    @harjinderaulakh9542 2 роки тому

    ਦਿਨ ਮਹੀਨੇ ਸਾਲਾਂ ਵਿੱਚ ਕੀ ਤੌ ਕੀ ਹੋ ਜਾਂਦਾ ਹੈ ਵਾਹਿਗੁਰੂ🙏

  • @maan..beiman815
    @maan..beiman815 2 роки тому +1

    Waheguru ji sab te mehr kro ji plzzz

  • @landofthearyans6029
    @landofthearyans6029 2 роки тому +3

    🕉🕉🕉🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹😭😭😭😭😭😭god with All punjabi waheguru ji ji 🌹🌹🌹🌹🌹🌹🌹🌹

  • @sonusamrai
    @sonusamrai 2 роки тому +2

    ਸਤਿ ਸ਼੍ਰੀ ਅਕਾਲ ਜੀ🙏

  • @karamkaursandhu3134
    @karamkaursandhu3134 2 роки тому +2

    Thank you so much sir ji..
    ..i have seen him . ..wanted to help him...but wasn't knowing about u sir...