ਇਹ ਦੋ ਵੱਡੀਆਂ ਕਲੱਬਾਂ ਨੇ ਬਦਲੇ ਨਾਮ | ਭਾਵੁਕ ਹੋ ਗਿਆ Boss | Sandeep Nangal Ambian | Bhog 🇬🇧 |

Поділитися
Вставка
  • Опубліковано 1 тра 2022

КОМЕНТАРІ • 77

  • @lakhwindersekhon1773
    @lakhwindersekhon1773 2 роки тому +14

    ਮਾਂ ਖੇਡ ਕਬੱਡੀ ਦਾ ਹੀਰਾ ਪੁੱਤ ਕਬੱਡੀ ਨੂੰ ਸਮਾਰਪਿਤ ਸੀ ਤੇਰੀ ਸੋਚ ਇਨੀਂ ਉੱਚੀ ਸੀ ਰੱਬ ਤੈਨੂੰ ਦੁਬਾਰਾ ਜਨਮ ਦੇਵੇ ਤੇਰੇ ਪੁੱਤ ਲੰਮੀਆ ਉਮਰਾਂ ਮਾਨਣ ਬਾਈ ਜਿੱਥੇ ਕਬੱਡੀ ਦੀ ਗੱਲ ਹੋਉ ਉੱਥੇ ਤੇਰਾ ਨਾਮ ਆਉ miss you veera love you y

  • @kskulwinder957
    @kskulwinder957 2 роки тому +6

    ਸਨਦੀਪ ਹਮੇਸ਼ਾ ਅਮਰ ਰਹੇਗਾ ਲੋਕਾ ਦੇ ਦਿਲ ਵਿੱਚ

  • @fan_kabaddi_de
    @fan_kabaddi_de 2 роки тому +7

    ਮਾਂ ਖੇਡ ਕਬੱਡੀ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ miss u bhra❤️

  • @inderpreet9512
    @inderpreet9512 2 роки тому +4

    ##justice for sandeep nagalambian galediator legend 🙏🏻😔💔😭

  • @varindersingh5519
    @varindersingh5519 2 роки тому +1

    #justiceforsandeepnangalambiaandfamiywifeandallkabaddifanssandeepnangalambia

  • @R.S.gillsingh
    @R.S.gillsingh 2 роки тому +1

    Miss u 😭😭😭😭 Sandeep Nangal ambia Veer ji

  • @Sukhwinder5567.
    @Sukhwinder5567. 2 роки тому +5

    ਬਹੁਤ ਮਾੜਾ ਹੋਇਆ ਹੈ।
    ਵਾਹਿਗੁਰੂ ਜੀ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
    ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਗੁੰਡਾਗਰਦੀ ਬੰਦਿਆਂ ਨੂੰ ਜਿਹਨਾਂ ਨੇ ਕਬੱਡੀ ਖਿਡਾਰੀ ਦੇ Star ਨੂੰ ਤੇ ਹੀਰੇ ਬੰਦੇ ਖੋਹ ਲਿਆ ਹੈ ਮਾਂ ਖੇਡ ਕਬੱਡੀ ਨੂੰ ਤੇ ਆਪਣੇ ਪਰਿਵਾਰ ਕੋਲ ਗੋਲੀਆਂ ਮਾਰ ਕੇ ਕਿਉਂਕਿ ਉਹ ਚਾਹੁੰਦੇ ਸੀ ਉਨ੍ਹਾਂ ਦੀ ਫੈਡਰੇਸ਼ਨ ਉਪਰ ਹੋਵੇ।
    ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਵੱਡੇ ਵੀਰ ਜੀ ਦੇ ਪਿਤਾ ਜੀ ਤੇ ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਭਾਬੀ ਜੀ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ।
    ਵਾਹਿਗੁਰੂ ਜੀ ਮੇਹਰ ਕਰਿਓ ਜੀ ਵੱਡੇ ਵੀਰ ਜੀ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਭਾਬੀ ਜੀ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ।
    ੨੦੨੨ ਸਾਲ ਬਹੁਤ ਮਾੜਾ ਸਾਲ ਤੇ ਯਾਦ ਕੀਤਾ ਜਾਉਗਾ ਕਿਉਂਕਿ ੧੫ ਫਰਵਰੀ ੨੦੨੨ ਨੂੰ ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੰਘ ਸਿੱਧੂ ਭਾਜੀ) ਨੂੰ ਸਰਕਾਰਾਂ ਨੇ ਖਤਮ ਕਰ ਦਿੱਤਾ ਕਿਉਂਕਿ ਉਹ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਸੀ, ਸੱਚ ਬੋਲਦੇ ਸੀ ਤੇ ਪੰਜਾਬ ਦੀਆਂ ਹੱਕਾ ਦੀ ਗਲ ਕਰਦੇ ਸੀ
    ੧੪ ਮਾਰਚ ੨੦੨੨ ਨੂੰ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਲਾਲਚ ਦੇ ਪਿੱਛੇ ਜਾ ਚੌਧਰ ਦੇ ਪਿੱਛੇ ਜਿਸ ਨਾਲ ਉਨ੍ਹਾਂ ਦੀ ਫੈਡਰੇਸ਼ਨ ਦਾ ਨਾਮ ਉੱਚਾ ਹੋਵੇ ਜੀ ਤੇ ਭਾਜੀ ਦੀ ਫੈਡਰੇਸ਼ਨ ਥੱਲੇ।
    ਅੱਧ ਫਰਵਰੀ ਤੋ ਲੇ ਕੇ ਹੋਣ ਤੱਕ Russia ਤੇ Ukraine ਦੀ ਲੜਾਈ ਚਲ ਰਹੀ ਹੈ ਤੇ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਬਹੁਤ ਸਾਰੇ ਬੇਕਸੂਰ ਲੋਕ ਮਾਰ ਰਹੇ ਹਨ।

  • @coscocricket7869
    @coscocricket7869 2 роки тому +6

    Miss you jatta tnu khatm ni kr skde dillan cho ❤️❤️

  • @manjinder245talks
    @manjinder245talks 2 роки тому +4

    Sandeep bai tu sda dil ch rhenga ajj v dilo pyar karde a bai miss u allways

  • @mankiratsinghbaidwan5039
    @mankiratsinghbaidwan5039 9 місяців тому

    ❤ ਸੰਦੀਪ ਨੰਗਲ ਅੰਬੀਆਂ ਵਾਲਾਂ ਬਾਈ ਹਮੇਸ਼ਾ ਅਮਰ ਰਹੇਗਾ ਲੋਕਾਂ ਦੇ ਦਿਲਾਂ ਵਿਚ ਨੇ ਅਸੀਂ ਆਪਣੇ ਬੀਰ ਨੂੰ ਬਹੁਤ ਮਿਸ ਕਰਦੇ ਹਾਂ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gopitakhar922
    @gopitakhar922 2 роки тому +2

    miss you Sandeep Bai. ajj kami bhut ho rahi aa kabbadi ch waheguru ji Mehr krn justice for Sandeep NAGAL AMBIA Bai. always saade dil vich aa 💖

  • @jkjassisidhu9498
    @jkjassisidhu9498 2 роки тому +3

    miss you Gladiator sandeep veere 😭 😭 😭 😭 😭 😭 😭

  • @GurpreetSingh-qz1jh
    @GurpreetSingh-qz1jh 2 роки тому +3

    Heera amar rahega sahid Sandeep nagl ambia

  • @surindersohi3842
    @surindersohi3842 2 роки тому

    Sandeep Nangal Ambian Kabaddi da baber sher c ...miss you Sandeep veer🙏🙏🙏

  • @deeparmysingh1944
    @deeparmysingh1944 2 роки тому +2

    Miss u bro 😭😢😢😭😭😭😭😭😭😭😢😭😪 waheguru ji tare putt nu Hamsa khus rakhe ji 🙏🙏🙏🙏🙏🙏🙏🙏

  • @ramangrewal912
    @ramangrewal912 2 роки тому

    Justice for sandeep nangal ambia

  • @Sukhwinder5567.
    @Sukhwinder5567. 2 роки тому +4

    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।

  • @sukhsukh5030
    @sukhsukh5030 2 роки тому +2

    Miss you ustaad gladiator 😭😭😭😭😭

  • @randeeepjatt6690
    @randeeepjatt6690 2 роки тому

    Miss u brother always 😭😭😭😭😭😭😭
    Rest in peace Sandeep nangalambian
    Waheguru g Mehr kri parivaar tey

  • @MonuMonu-wi4wf
    @MonuMonu-wi4wf 2 роки тому +2

    Waheguru g nu bs a hi ardaas a ki sandeep veere nu insaaf mile... Ona di family nu himat bkse.. Sandeep bhai oo heera c jo jaan de baad bhi sda chmkda rhuga.. Hmesha yaad rkha jauga

  • @gagandhindsa9175
    @gagandhindsa9175 2 роки тому +1

    Miss u veer ji

  • @babbusingh1721
    @babbusingh1721 2 роки тому +1

    Miss u veere 💔💔💔💔💔

  • @harsukhsingh8760
    @harsukhsingh8760 2 роки тому

    Miss u Sandeep🌹🌹🌹🌹🌹

  • @tarlochantatla7767
    @tarlochantatla7767 2 роки тому +2

    ਕਦੇ ਮਿਲੇ ਤਾ ਨਹੀ ਸੀ ਵੀਰ ਨੂੰ ਪਰ ਸੰਦੀਪ ਤੇ ਸਾਹਕੋਟ ਟੀਮ ਦਾ ਨਾ ਬੋਲਦਾ ਕਰਕੇ ਕਬਡੀ ਦੇਖ਼ਨੀ ਸੁਰੂ ਕੀਤੀ ਸੀ

  • @sudagarkhan4007
    @sudagarkhan4007 2 роки тому

    Miss you Sandeep bro

  • @jaswinderbhuller9032
    @jaswinderbhuller9032 2 роки тому

    Really miss u 😢brother 😢 sandeep 22 ji

  • @hardeepsingh3425
    @hardeepsingh3425 2 роки тому +1

    Miss you gladiator sandeep veere ❤️🙏

  • @jaswindersekhon3881
    @jaswindersekhon3881 2 роки тому +15

    Jis Din Da Sandeep nu Marr Dita Personally Mera Dil Tutt giya Sorry hun Kabbadi Dekhan nu Dil nahi Karda Sorry je kisse nu naa Changa lagge 🙏 Bas Waheguru ohdi RUH nu apne charna naal layee rakhe 🇨🇦🙏

    • @manjinder245talks
      @manjinder245talks 2 роки тому +1

      Same here bai apa v hun Chadd ti

    • @sksidhu3056
      @sksidhu3056 2 роки тому +1

      Bro Sandeep di soch kabbadi nu agge lai ke jana c na ke band Krna I suggest u just don't mind plz veere waheguru ji 🙏🙏

    • @jaswindersekhon3881
      @jaswindersekhon3881 2 роки тому +2

      @@sksidhu3056 Bai jado is vaar cup karayea c naa Nangal Ambian ohi dikhi janda kinni mihnatt kiti uss insaan ne tusi ohdi kadar nee kiti ohnoo 😒😞😔 hoooook jihi nikal jandi aa veer

    • @sksidhu3056
      @sksidhu3056 2 роки тому +3

      @@jaswindersekhon3881 veere dukh sanu v bahut hai par veere Sandeep veere da name jeunda rakhan ly usdi soch nu forward krn ly kabbadi dekhani hi paugi jekar kabbadi na rhi kuj loka vich seemat ho ke reh javega Sandeep veere da name jekar veera mehanti c esly sanu sareya nu ral ke usdi soch nu agge laijan ly ral ke chalna payega ta ke usnu insaaf mile USDA name kabbadi vich hamesha rhe jdo tak kabbadi rhegi tahi all world te veere Sandeep da name rhega waheguru ji 🙏🙏

    • @jaswindersekhon3881
      @jaswindersekhon3881 2 роки тому

      @@sksidhu3056 Zaroor Sidhu SAAB 🙏

  • @balwindersingh6228
    @balwindersingh6228 2 роки тому +1

    miss u bai Sandeep nagal Ambian 💔💔💔😭

  • @amandeepjohal7507
    @amandeepjohal7507 2 роки тому

    Miss u 😭😭😭 Sandeep y 😭😭😭😭😭

  • @tejpalsingh6182
    @tejpalsingh6182 2 роки тому

    Sundeep nagle ambia Amar Rahea ga 🙏🙏💕💕

  • @harjassingh4065
    @harjassingh4065 2 роки тому

    Miss you all time sandeep bro 😭😭💔💔

  • @harpalsinghpaalvirk8898
    @harpalsinghpaalvirk8898 2 роки тому

    Miss you ustaad ji

  • @happyheart3931
    @happyheart3931 2 роки тому +2

    Balle sandeep ajj tere wife no boldiya suniya
    Meri ankha panni nal bhar gayiya tu amar a vere baba tere namm sada amar rakhe

  • @amansandhu5175
    @amansandhu5175 2 роки тому

    last vich sandeep veer nu dekh ke lgda nhi eh sab ho gya ....
    waheguru mehar rakhi priwar te ...
    hmesha dilla ch rhu veer sandeep ...

  • @daljindersingh7446
    @daljindersingh7446 2 роки тому

    Miss you ustad je

  • @GagandeepSingh-fe1df
    @GagandeepSingh-fe1df 2 роки тому +1

    Love you Sandeep verr miss you

  • @sukhdeepkhosa302
    @sukhdeepkhosa302 2 роки тому

    Miss u sandeep bai 💔

  • @varindersohivarindersohi4342
    @varindersohivarindersohi4342 2 роки тому

    miss you bro Sandeep y g Waheguru g 🙏🙏😭😭

  • @babbusingh1721
    @babbusingh1721 2 роки тому +1

    ਵਾਹਿਗੁਰੂ ਜੀ ਸਾਡੇ ਭਰਾ ਨੂੰ ਵਾਪਸ ਭੇਜ ਦਿਉਂ

  • @lakhwindersinghnainjanal6035
    @lakhwindersinghnainjanal6035 2 роки тому

    ਮਿਸ ਯੂ ਵੀਰ ਸੰਦੀਪ ਤੇਰੀ ਘਾਟ ਨਹੀਂ ਪੂਰੀ ਹੋ ਸਕਦੀ ਮੈਂ ਤੇਰੇ ਕਰਕੇ ਮੇਰੇ ਪੁੱਤਰ ਨੂੰ ਯੂਕੇ ਭੇਜਣਾ ਚਾਹੁੰਦਾ ਸੀ ਪਰ ਹੁਣ ਦਿਲ ਨਹੀਂ ਕਰਦਾ ਹੁਣ 19 ਵੇਂ ਵਰ੍ਹੇ ਵਿੱਚ ਪੈਰ👣 ਧਰਿਆ ਹੈ

  • @kindnessisagreatquality7368
    @kindnessisagreatquality7368 2 роки тому +1

    Allah give justice to a true and very humble hardworking honest humantarian 🤲 Sandeep Nangal Ambian ji and his loved ones InshAllah ameen💐Prayers from a Pakistani Mum from Uk

  • @HappySingh-rj3op
    @HappySingh-rj3op 2 роки тому +2

    Waheguru ji

  • @tirathsinghdhaliwal5555
    @tirathsinghdhaliwal5555 2 роки тому

    Miss you bro

  • @jagdeepsingh9183
    @jagdeepsingh9183 2 роки тому

    Miss u bro

  • @USAWALA-ek5hi
    @USAWALA-ek5hi 2 роки тому +1

    Miss you Paji😭😭

  • @vicksidhu616
    @vicksidhu616 2 роки тому

    #justiceforsandeepnangalambian

  • @happysandhuhappy2258
    @happysandhuhappy2258 2 роки тому +1

    Waheguru ji waheguru ji waheguru ji waheguru ji waheguru ji

  • @RanjitSingh-sz9zm
    @RanjitSingh-sz9zm 2 роки тому +1

    Gd job sir miss sandeep y

  • @balrajchahal3656
    @balrajchahal3656 2 роки тому

    Miss you y

  • @gsnagra7052
    @gsnagra7052 2 роки тому

    Love you jatta ustad tu hamesha mare dill vich rhega

  • @singhdavinder7357
    @singhdavinder7357 2 роки тому

    Miss you bro😭

  • @sandeepbainsla9286
    @sandeepbainsla9286 2 роки тому +1

    😭😭❤️❤️❤️🙏🙏

  • @janakrajraj9289
    @janakrajraj9289 2 роки тому

    Good.ji

  • @Kulwinderdhindsa123
    @Kulwinderdhindsa123 2 роки тому

    Miss u veer....

  • @harpreetchakkar3865
    @harpreetchakkar3865 2 роки тому

    Waheguru ji🙏🏼🙏🏼

  • @Arsh__Bhatia
    @Arsh__Bhatia 2 роки тому

    Miss you brother

  • @malwindernaromajra4025
    @malwindernaromajra4025 2 роки тому +1

    Rip 😭

  • @yadsinghsingh3667
    @yadsinghsingh3667 2 роки тому +1

    Good sandhu saab ur are nice person we all love nagal ambia

  • @GurpreetSingh-fz9pi
    @GurpreetSingh-fz9pi 2 роки тому

    miss u bro

  • @amansandhu5175
    @amansandhu5175 2 роки тому

    waheguru

  • @Livepunjanb
    @Livepunjanb 2 роки тому

    Miss u 22 ji

  • @princeprince5638
    @princeprince5638 2 роки тому

    Bhai dubra janm leke aja Punjab bech asi tanu bhout mis kerde

  • @sukhdevsingh4326
    @sukhdevsingh4326 2 роки тому +1

    events na krao ena paisa tuhade kol.bishnoi da contract dvo mere veero fr svaad a

  • @jagmeet1578
    @jagmeet1578 2 роки тому

    Bhai ji insaf bi dbao

  • @sarbjit7343
    @sarbjit7343 2 роки тому

    😭❤️❤️😔😔

  • @navjotnavu993
    @navjotnavu993 2 роки тому

    ਮਾ ਖੇਡ ਕੱਬਡੀ ਨੂੰ ਘਾਟਾ ਪਿਆ ਜਗਤ ਵਿੱਚ ਭਾਰਾ

  • @PardeepSingh-ng6ne
    @PardeepSingh-ng6ne 2 роки тому

    Miss u bro

  • @gagandhindsa9175
    @gagandhindsa9175 2 роки тому +1

    Waheguru ji

  • @lachmansingh3528
    @lachmansingh3528 2 роки тому +1

    Waheguru ji