ਪੁਲਿਸ ਮੁਕਾਬਲਾ ਝੂਠਾ? ਬਣਾਤਾ ਬਲੀ ਦਾ ਬੱਕਰਾ! ਅਸਲੀਅਤ ਹੋਸ਼ ਉਡਾਊ! ਡਾ. ਗਰਗ ਤੋਂ ਸੁਣੋ। UP Encounter | Police

Поділитися
Вставка
  • Опубліковано 12 січ 2025

КОМЕНТАРІ • 117

  • @takhatpanjab
    @takhatpanjab  19 днів тому +20

    ua-cam.com/video/W_TuRVLYUXk/v-deo.html
    ਸੁਖਬੀਰ ਨੂੰ ਕਾਹਦਾ ਪਛਤਾਵਾ..ਚੂਹਿਆਂ ਦੀ ਸਲਾਹ,ਘੰਟੀ ਕੌਣ ਬੰਨ੍ਹੇ! ਰੱਬ ਤੋਂ ਡਰੋ! ਡਾ. ਹਰਵਿੰਦਰ ਸਿੰਘ ਭੱਟੀ ਦੀ ਨਸੀਹਤ

    • @KalaSerron
      @KalaSerron 18 днів тому +2

      ਬਾਈ ਜੀ ਇੱਕ ਮੇਰੀ ਇੰਟਰਵਿਊ ਕਰੋ ਜੀ ਧੰਨਵਾਦ ਸੁਖਵਿੰਦਰ ਸਿੰਘ ਜੀ

    • @KalaSerron
      @KalaSerron 18 днів тому +1

      @@takhatpanjab ਬਾਈ ਜੀ ਇੱਕ ਮੇਰੀ ਇੰਟਰਵਿਊ ਕਰੋ ਜੀ ਧੰਨਵਾਦ ਸੁਖਵਿੰਦਰ ਸਿੰਘ ਜੀ

  • @KalaSerron
    @KalaSerron 18 днів тому +27

    ਪਿਆਰੇ ਲਾਲ ਗਰਗ ਸਾਬ ਅਸਲ ਪੰਜਾਬੀ ਨੇ ਸੱਚ ਦੇ ਆਸਕ ਨੇ ਬਹੁਤ ਗਿਆਨ ਹੈ ਧੰਨ ਗੁਰੂ ਬਾਣੀ ਦਾ ਧੰਨਵਾਦ ਜੀ

  • @jasbirmahal6594
    @jasbirmahal6594 18 днів тому +22

    ਇਨਸਾਨੀਅਤ ਦੇ ਅਲੰਬਰਦਾਰ ਸੱਚ ਦੀ ਆਵਾਜ਼ !! ਪੰਜਾਬੀਅਤ ਦੀ ਰੂਹ !! ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਡੱਟ ਕੇ ਪਹਿਰਾ ਦੇਣ ਵਾਲੇ ਡਾਕਟਰ ਪਿਆਰੇ ਲਾਲ ਗਰਗ ਹੁਣਾਂ ਨੂੰ ਹਾਰਦਿਕ ਪ੍ਰਣਾਮ 🙏🙏

  • @ManjeetSingh-mn7sr
    @ManjeetSingh-mn7sr 18 днів тому +29

    ਮੈ ਤਾਂ ਡਾਕਟਰ ਗਰਗ ਜੀ ਨੂੰ ਬਹੁਤ ਪੁਰਾਣਾ ਵੇਖ ਰਿਹਾ ਹਾ ਸਭ ਤੋ ਜਿਆਦਾ ਅਸਲੀਅਤ ਪੇਸ ਕਰਦੇ ਆ ਡਾਕਟਰ ਗਰਗ ਜੀ ਬਹੁਤ ਸੂਝਵਾਨ ਇਨਸਾਨ ਨੇ ਪੰਜਾਬ ਦੀ ਕੋਈ ਵੀ ਸਰਕਾਰ ਆਵੇ ਇਹਨਾਂ ਨੂੰ ਸਲਾਹਕਾਰ ਚਾਹੀਦਾ ਐ ਇਹਨਾਂ ਨੂੰ ਪੰਜਾਬ ਨਾਲ ਪਿਆਰ ਐ

  • @jogindersaini7200
    @jogindersaini7200 18 днів тому +16

    ਡਾਕਟਰ ਗਰਗ ਸਾਹਿਬ ਜੇ ਕਿਸੇ ਤਰਾਂ ਪੰਜਾਬ ਦੇ
    ਚੀਫ ਮਨਿਸਟਰ ਬਣ ਜਾਣ ਤਾ ਇਹ ਪੰਜਾਬ ਦੇ ਮਸੀਹਾ ਸਾਬਿਤ ਹੋ ਸਕਦੇ ਹਨ।
    ਵਾਹਿਗੁਰੂ ਇਹਨਾਂ ਨੂੰ ਸਦਾ ਤੰਦਰੁਸਤ ਰੱਖਣ ਜੀ।❤

    • @rpndrsng
      @rpndrsng 17 днів тому +2

      ਬਾਈ ਜੀ ਓਹ ਤਾਂ ਵੋਟਿੰਗ ਸਿਸਟਮ ਦਾ ਪੰਗਾ ਹੋਊ ਪਰ ਜੇਕਰ ਸੁਹਿਰਦ ਹੋਣ ਤਾਂ ਇਹਨਾਂ ਨੂੰ ਰਣਨੀਤੀ ਘਾੜੇ ਤੇ ਸਲਾਹਕਾਰ ਈ ਨਿਯੁਕਤ ਕਰ ਲੈਣ 🙏🙏🙏🙏🙏🙏🙏

  • @balourbrar3498
    @balourbrar3498 18 днів тому +6

    ਡਾਕਟਰ ਜੀ ਜੋ ਗੱਲਾਂ ਕਰ ਰਹੇ ਹਨ ਬਹੁਮੁੱਲੀਆਂ ਹਨ ਜੇਕਰ ਹਰ ਇੱਨਸਾਨ ਠਰੰਮੇ ਨਾਲ ਸੁਣੇ ਵੀਚਾਰ ਕਰੇ ਤਾਂ ਆਉਣ ਵਾਲੇ ਮਾੜੇ ਵਕਤ ਨੂੰ ਟਾਲਿਆ ਜਾ ਸਕਦਾ ਹੈ ਨਹੀ ਤਾਂ ਫਿਰ ਪੰਜ਼ਾਬ ਅੱਗ ਵਿੱਚ ਝੁਲਸ਼ੇਗਾ ।

  • @GurnekSingh-l6c
    @GurnekSingh-l6c 18 днів тому +8

    ਸਤਿਕਾਰਯੋਗ ਡਾਕਟਰ ਸ਼੍ਰੀ ਪਿਆਰਾ ਲਾਲ ਗਰਗ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @tarsemwalia9599
    @tarsemwalia9599 18 днів тому +27

    ਮਹਾਨ ਵਿਦਵਾਨ ਬੁੱਧੀਜੀਵੀ ਤਰਕਵਾਦੀ ਤੇ ਈਮਾਨਦਾਰ ਇਨਸਾਨ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ ❤

  • @KalaSerron
    @KalaSerron 18 днів тому +14

    ਲੱਖ ਪਰਸੈਟ ਸਹੀ ਗੱਲ ਹੈ ਗਰਗ ਸਾਬ ਜੀ ਲਵ ਯੂ

  • @KalaSerron
    @KalaSerron 18 днів тому +17

    ਸੁਖਵਿੰਦਰ ਸਿੰਘ ਜੀ ਧੰਨਵਾਦ ਪਰ ਪੰਜਾਬ ਸਰਕਾਰ ਜਮਾ ਫੇਲ ਹੋ ਗਈ ਹੈ ਪਰ ਆਪਾ ਜਾਗੋ ਜਾਗੋ

  • @avtarsinghgill8780
    @avtarsinghgill8780 18 днів тому +8

    ਗਰਗ ਸਾਹਿਬ ਸੱਚੇ ਇਨਕਲਾਬੀ ਅਤੇ ਨਿੱਗਰ ਸੋਚ ਦੇ ਮਾਲਕ ਹਨ !ਸਲੂਟ

  • @KalaSerron
    @KalaSerron 18 днів тому +16

    ਅਸਲੀ ਨਸਲੀ ਅਣਖੀ ਸਰਦਾਰ ਪਿਆਰੇ ਲਾਲ ਗਰਗ ਸਾਬ ਲਵ ਯੂ ਰੱਬ ਉਮਰ ਲੱਬੀ ਕਰੇ ਕਿਉ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਲੋੜ ਹੈ ਸੋਡੀ ਪਰ ਸਰਕਾਰ ਪੰਜਾਬ ਜਾ ਕੇਂਦਰ ਕੰਜਰ ਗ਼ਦਾਰ ਹੈ

  • @balwindersingh9851
    @balwindersingh9851 18 днів тому +14

    ਗਰਗ ਸਾਹਿਬ ਸਾਡੇ ਮੁੱਖ ਮੰਤਰੀ ਹੋਣ।

  • @LakhwinderSingh-xb4id
    @LakhwinderSingh-xb4id 17 днів тому +2

    ਡਾਕਟਰ ਸਾਹਬ ਇਕ ਬਹੁਤ ਹੀ ਸੁਲਝੇ ਹੋਏ ਇਮਾਨਦਾਰ ਸਖਸ਼ੀਅਤ ਹਨ ਜੋ ਹਰ ਗੱਲ ਤਰਕ ਦੇ ਆਧਾਰ ਤੇ ਪੇਸ਼ ਕਰਦੇ ਹਨ।

  • @JagdeepSingh-sd3de
    @JagdeepSingh-sd3de 18 днів тому +10

    ਗਰਗ ਜੀ ਬਿਲਕੁਲ ਸਹੀ ਨਿਚੋੜ ਕਢਿਆ ਤੁਸੀ

  • @devindersidhu8440
    @devindersidhu8440 16 днів тому

    ਡਾ ਗਰਗ old is gold ਗੱਲਬਾਤ ਕਰਦੇ ਨੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹਨ

  • @sahejbrar4700
    @sahejbrar4700 13 днів тому

    ਡਾਕਟਰ ਪਿਆਰੇ ਲਾਲ ਗਰਗ ਬਹੁਤ ਇਮਾਨਦਾਰ ਮਨੁੱਖ ਅਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਹਨ ਜੀ ਵਾਹਿਗੁਰੂ ਮੇਹਰ ਰੱਖਣ ਜੀ

  • @NavtejsinghDhillon
    @NavtejsinghDhillon 18 днів тому +1

    ਗਰਗ ਸਾਹਿਬ ਜੀ ਦਾ ਬਹੁਤ ਧੰਨਵਾਦ ਸੱਚ ਬੋਲਦੇ ਹਨ ਗੁਰੂ ਸਾਹਿਬ ਜੀ ਇਹਨਾਂ ਦੀ ਲੰਬੀ ਉਮਰ ਕਰਨ

  • @gurbax8550
    @gurbax8550 18 днів тому +2

    ਸਰਬ ਧਰਮ ਦਾ ਦੇਸ਼ ਹੈ ਭਾਰਤ

  • @jasmindersingh7082
    @jasmindersingh7082 18 днів тому +3

    Dr piara lal ji is a Real panjabi sapoot

  • @Nirmalsingh-vz4ov
    @Nirmalsingh-vz4ov 17 днів тому

    100% ਸੱਚ

  • @BalkarSingh-dc1oq
    @BalkarSingh-dc1oq 18 днів тому +4

    ਗਰਗ ਸਾਹਿਬ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਖਾਲਸਤਾਨ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @kuldeepthind7996
    @kuldeepthind7996 18 днів тому +3

    ਪੰਜਾਬ ਦਾ ਸਾਰਾ ਪਰਿਵਾਰਕ, ਸਮਾਜਿਕ ਢਾਂਚਾ ਅਤੇ ਪੂਰਾ ਸਰਕਾਰੀ ਤੰਤਰ ਡਾਵਾਂਡੋਲ ਹੋ ਚੁੱਕਾ ਹੈ।ਬਹੁ ਗਿਣਤੀ ਲੋਕ ਸਮਾਜ ਵਿੱਚ ਬਣਦਾ ਆਪਣਾ ਫਰਜ਼ ਨਹੀਂ ਨਿਭਾ ਰਹੇ।ਨਤੀਜੇ ਵਜੋਂ ਨੌਜਵਾਨ ਵਰਗ ਕੁਰਾਹੇ ਪੈ ਕੇ ਦਿਸ਼ਾ ਹੀਣ ਹੋ ਚੁੱਕਾ ਹੈ। ਉਨ੍ਹਾਂ ਦੀ ਦਿਸ਼ਾ ਹੀਣਤਾ ਦਾ ਕੁਝ ਸਵਾਰਥੀ ਲੋਕ ਨਜਾਇਜ਼ ਫਾਇਦਾ ਉਠਾ ਜਾਂਦੇ ਹਨ। ਇਕੱਲੇ ਮੋਦੀ ਤੇ ਤਵਾ ਲਾਉਣ ਨਾਲ ਗਲ ਨਹੀਂ ਬਣਨੀ। ਪੰਜਾਬੀ ਖੁਦ ਜਾਗਣ ਮਾਸਟਰ, ਡਾਕਟਰ ਅਧਿਕਾਰੀ, ਕਰਮਚਾਰੀ ਆਪੋ ਆਪਣਾ ਫਰਜ਼ ਪਹਿਚਾਣ ਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਕਲਾਵੇ ਵਿੱਚ ਲੈਕੇ ਮਾੜੇ ਹਥਾਂ ਵਿੱਚ ਜਾਣ ਤੋਂ ਰੋਕਣ ਤਾਂ ਹੀ ਪੰਜਾਬ ਦਾ ਭਲਾ ਹੋ ਸਕਦੈ।

  • @rajucheema-wr4xj
    @rajucheema-wr4xj 18 днів тому +7

    ਪਾਣੀ ਸਾਡਾ ਜ਼ਹਿਰੀਲਾ ਹੋਇਆ ਪਿਆ, ਥਾਣਿਆਂ, ਸਰਕਾਰੀ ਦਫ਼ਤਰਾਂ ਵਾਲੇ ਬਿਨਾਂ ਪੈਸਿਆਂ ਤੋਂ ਕੰਮ ਨਹੀਂ ਕਰਦੇ, ਬਿਮਾਰੀਆਂ ਨੇ ਖ਼ੂਨ ਪੀ ਲਿਆ ਸਾਡਾ, ਅਸੀਂ ਤਾਂ ਉਈਂ ਖਤਮ ਹੋ ਜਾਂਣਾ ਫੇਰ ਝੂਠੇ ਮੁਕਾਬਲੇ ਕਰਨ ਦੀ ਕੀ ਲੋੜ ਹੈ

  • @baljeetkaur7050
    @baljeetkaur7050 18 днів тому +1

    ਮਹਾਨ ਵਿਦਵਾਨ ਤੇ ਬੁੱਧੀਜੀਵੀ ਇਨਸਾਨ ਨੇ ਬਾਪੂ ਪਿਆਰਾ ਲਾਲ ਗਰਗ ‌ਜੀ।

  • @butadhaliwal7551
    @butadhaliwal7551 18 днів тому +3

    Good information

  • @John-hv5xj
    @John-hv5xj 18 днів тому +1

    Live long DR, SAHIB GOD BLESS YOU PRAYING FOR YOUR LONG LIFE

  • @DeepakBrar-b5i
    @DeepakBrar-b5i 12 днів тому

    Love you garg saab ji ❤

  • @tarsemsingh7350
    @tarsemsingh7350 18 днів тому +2

    garg ji ur great good program thanks

  • @GurnamSingh-b8s
    @GurnamSingh-b8s 18 днів тому +2

    Dr ji shi gal hai

  • @LakhasinghSingh-r7y
    @LakhasinghSingh-r7y 17 днів тому

    Very good news bro Waheguru Waheguru Waheguru Waheguru Waheguru 🙏🙏🙏🙏🙏

  • @devraj1017
    @devraj1017 18 днів тому

    Very good thoughts of Dr Pira. 23:06 ya Lal Garg .Thanks

  • @ramkumarjain4269
    @ramkumarjain4269 12 днів тому

    There is value of flattering

  • @surindersingh-tj2vb
    @surindersingh-tj2vb 17 днів тому

    Dr. Sabb. Good. ❤❤❤❤❤❤❤

  • @SukhdeepSingh-oz2qg
    @SukhdeepSingh-oz2qg 18 днів тому +1

    Very god Dr Garg shaib je god deep think vechar Dr shaib je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RajinderSingh-fo6er
    @RajinderSingh-fo6er 18 днів тому

    Dr.sahab.ji.app.ji.di.schchai.nu.salut.he.ji

  • @sharanjit8266
    @sharanjit8266 12 днів тому

    ਗਰਗ।ਜੀ।। ਬਹੁਤ।ਵਧੀਆ।ਬੰਦੇ।ਨੇ

  • @mejorsingh180
    @mejorsingh180 18 днів тому

    Dr sahab dhanbad

  • @jagjitsinghkubey145
    @jagjitsinghkubey145 18 днів тому

    Thank you Dr sahib for evidence of science Ji

  • @balwindermalhi4685
    @balwindermalhi4685 18 днів тому

    Dr sahib ji ❤great view thanks sir ji

  • @bhusankaur7312
    @bhusankaur7312 17 днів тому

    Payre lal garg 🙏👍

  • @PalwinderPannu-tf5rx
    @PalwinderPannu-tf5rx 18 днів тому

    Waheguru ji 🙏

  • @narindersingh-ku5ep
    @narindersingh-ku5ep 18 днів тому +8

    ਗਰਗ ਸਾਹਿਬ ਜੀ ਤੁਸੀਂ ਸੱਚ ਬੋਲਦੇ ਹੋ ਵਾਹਿਗੁਰੂ ਭਲੀ ਕਰੇ ਜੀ

  • @kuldipsinghbal6464
    @kuldipsinghbal6464 18 днів тому

    good job sir

  • @gurbax8550
    @gurbax8550 18 днів тому

    S s ਅਕਾਲ। ਜੀ

  • @KuldeepDhillon-x2i
    @KuldeepDhillon-x2i 18 днів тому +1

    Dr GaragSahib is24Carat Gold May God Bless him

  • @gurveergora1773
    @gurveergora1773 18 днів тому

    Nice Sar g I proud off u sar love u sar g

  • @Carryfans973
    @Carryfans973 18 днів тому +1

    Pyarelal Ghar 100% girl Sahi

  • @RavinderSingh-or7eh
    @RavinderSingh-or7eh 18 днів тому

    Very very good dr sahib je

  • @ManjitSingh-eh6ym
    @ManjitSingh-eh6ym 17 днів тому

    Dr Pyare Lal Garg ji is most suitable candidate for Rajya Sabha from Punjab.
    At least AAP should have nominated him .

  • @sohanmahil4298
    @sohanmahil4298 15 днів тому

    ਇਕੋ ਹੱਲ ਅਜਾਦੀ ਪੰਜਾਬ ਗੁਲਾਮ ਆ

  • @SurinderSingh-fd9ed
    @SurinderSingh-fd9ed 18 днів тому

    Ssa.sir

  • @BaljeetSingh-fr3by
    @BaljeetSingh-fr3by 18 днів тому +1

    🙏🙏🙏🙏🙏

  • @jaishiv2310
    @jaishiv2310 18 днів тому +3

    ਰਾਜ ਨਾਥ। ਸਿਖਾ ਦੀ ਪਿਠ ਵਿਚ ਛੁਰਾ ਘੋਪਿਆ। ਕਾਗਰਸ ਨੇ
    ਹੁਣ ਕੀ ਹੋ ਰਿਹਾ ਹੈ

  • @charanjitsingh7520
    @charanjitsingh7520 18 днів тому +3

    There are many fake encounter specialists in Panjab Police.Panjab Police is the best story teller in this regard.

  • @GurnamSingh-nd5yt
    @GurnamSingh-nd5yt 16 днів тому

    ਮੇਰੀ ਬੇਨਤੀ ਹੈ ਪਿਆਰਾ ਲਾਲ ਗਰਗ ਜੀ ਤੁਸੀਂ ਠੀਕ ਕਹਿ ਰਹੇ ਹੋ ਜੀ ਸੱਚ ਬੋਲਨ ਵਾਲੇ ਦੁਸ਼ਮਣ ਲਗਦੇ ਹਨ ਜੀ

  • @JodhsinghcardealerSingh
    @JodhsinghcardealerSingh 18 днів тому

    ਨਿਧੜਕ ਡਾ ਗਰਗ ਸਾਹਿਬ

  • @AvtarSingh-pz4ds
    @AvtarSingh-pz4ds 17 днів тому

    ਸੱਭ ਮੂਰਖ ਬਣਾ ਰਹੇ ਨੇ ਕੋਈ ਸੰਵਿਧਾਨ ਨਾਂਹ ਪਹਿਲਾ ਸੀ ਨਾ ਅੱਜ ਅਮਰੀਕਾ ਜੋ ਚਾਹੁੰਦਾ ਉਹ ਕਰਦਾ ਸਾਡੇ ਦੋ ਦੋ ਪੈਸਿਆਂ ਵਿੱਚ ਵਿਕੇ ਲੀਡਰ ਆਪਣੇ ਆਪ ਨੂੰ ਕੌਮ ਦੇ ਝੰਡਾ ਬਰਦਾਰ ਦਸਦੇ ਨੇ

  • @ManjitSingh-eh6ym
    @ManjitSingh-eh6ym 17 днів тому

    Where is Home MINISTER Punjab ?

  • @ZorawarSunnder
    @ZorawarSunnder 16 днів тому

    Azadi Hi Hall way to🗳️🗳️🗳️🗳️🗳️🗳️🗳️ get referendum on voting for safety of Sikhism Punjab khalsaRaj

  • @BhupendraDave-ul5mv
    @BhupendraDave-ul5mv 18 днів тому +1

    Past CM of the Punjab was the murdered & his excuse in the Jail with the judgement of the Supreme Court fellow demanding the free because of the many years happening in the Jailed!!!?

  • @malkitkaur527
    @malkitkaur527 18 днів тому

    Right 😢😢😢😢110/😢😢😢😢

  • @GurpreetSingh-wj8ch
    @GurpreetSingh-wj8ch 18 днів тому

    Sikh leaders courpt

  • @DaljitSingh-hf3sc
    @DaljitSingh-hf3sc 12 днів тому

    Dr, garg sb, ji bhai nand lal ji de utra- adhikari hun
    Sgpc nu Dr, sb nu vishesh satikar ate ahuda dena chahida hai

  • @judgegaming-h6z
    @judgegaming-h6z 13 днів тому

    Dr piara singh garg very 🌞good man Thank you❤

  • @PB-sw5ut
    @PB-sw5ut 16 днів тому

    Means Sara system e bekaar a.

  • @JaswinderSingh-vb1us
    @JaswinderSingh-vb1us 17 днів тому

    ਇਹ ਸਭ ਮੌਜੂਦਾ ਪੁਲਸ ਦੇ DGP ਗੌਰਵ ਯਾਦਵ ਦੇ ਇਸ਼ਾਰੇ ਤੇ ਹੋਇਆ ਲੱਗਦਾ ਕਯੋਂ ਕਿ ਇਹ ਬਿਹਾਰ ਜਾ ਯੂ.ਪੀ .ਦਾ ਹੋਣ ਕਰਕੇ RSS ਜਾ ਯੋਗੀ ਮੋਦੀ ਨੂੰ ਖੁਸ਼ ਕਰਨ ਦੇ ਚੱਕਰ ਵਿਚ ਲਗਦਾ .

  • @maheshbrar
    @maheshbrar 18 днів тому +3

    What do you mean by bhindranwala character? Did Sant Bhindranwale kill anyone? Was there any FIR against him? How dare you say this ?

  • @ramkumarjain4269
    @ramkumarjain4269 12 днів тому

    Autocracy may be better than democracy

  • @SandhuSandhu-y6p
    @SandhuSandhu-y6p 17 днів тому

    ਝੂਠਾ ਮੁਕਾਬਲਾ ਹੈ

  • @navindersingh4275
    @navindersingh4275 18 днів тому

    Mn

  • @ramkumarjain4269
    @ramkumarjain4269 12 днів тому

    In india no value of truth

  • @dhattsaab-911
    @dhattsaab-911 18 днів тому +3

    Punjabi loka de dushman hai Aam Adami party..2027ch es nu chalta kro.

  • @GurmitBSingh
    @GurmitBSingh 18 днів тому +1

    SSAJI
    DRAGON'S/SHARKS DEN ?
    HAKHAKOOK GONE WITH THE WIND TO KHEEER?

  • @jagjitsinghkubey145
    @jagjitsinghkubey145 18 днів тому

    Wisdom not will power of Punjab state

  • @ramkumarjain4269
    @ramkumarjain4269 12 днів тому

    Mrn wale de taa mrge in fake counter what will do the aggrieved family

  • @ManjitSingh-eh6ym
    @ManjitSingh-eh6ym 17 днів тому

    Apparently fake encounter

  • @HarryJangra-tn7lj
    @HarryJangra-tn7lj 17 днів тому

    Pta ne pehla vpunjab dai bekasoor putt marre ehna jalma nai

  • @ramkumarjain4269
    @ramkumarjain4269 12 днів тому

    Sare SSP , PPS lgde hn why

  • @js27d
    @js27d 17 днів тому

    I want to ask the editor, what was your belief behind using the phrase "ਭਿੰਡਾਂਵਾਲ਼ਿਆਂ ਵਰਗਾ ਕੋਈ character ਨਹੀਂ".
    An editor/media related person, must be well aware of his words.
    But your words manifest some other notion.
    Pls try to explain

  • @AngelpreetKaur-n4c
    @AngelpreetKaur-n4c 18 днів тому

    Eh sare kare sarkaran de hann punjabiya de nhi eh sara Center sarkar da kamm hai thaneya utte hamle karne

  • @KuldeepSingh-ct8eu
    @KuldeepSingh-ct8eu 16 днів тому

    Eh sub crime aa

  • @GuraSingh-r8b
    @GuraSingh-r8b 16 днів тому

    Kgrewal bajahao Punjab punjabi vachao kgrewal nu inter keta baheya de genti vda deti voota leneya karke eh sab bjp de team nu bajhai Punjab punjabi vachao

  • @GurcharansinghGurcharan-e6w
    @GurcharansinghGurcharan-e6w 18 днів тому

    Panjadian,nu dekhana v nahin chahundi sarkar

  • @dravtarmahal8279
    @dravtarmahal8279 16 днів тому

    Dr sardar piara lal singh ji nu Sromani akali dal regional party da prdhan.j nhi bna skde sab tonn vada slakar bnao puranian nu saf krdio bhooder sab nu te sukhbir nu asli mafi bna k sudh krke pap dhua.k moore lao kamjabi milegi punjabian nu baki sarian partian punjab dian dusman number ik n renda khoonda v brbad kr denge ena lokan de kirdar dekho shklan.dekho dekho pb de bhle da kee keeta a imandari pshano

  • @GuraSingh-r8b
    @GuraSingh-r8b 16 днів тому

    Bahgwat maan jumle was kgrewal bajahao Punjab punjabi vachao bahgwat maan loka nu budu fudu bna ke voota leya se jo bolke tareya marva reha hai oh nahi karda karda sab jog olta he hei

  • @RANJITSINGH-vt7vk
    @RANJITSINGH-vt7vk 18 днів тому

    Tosi pos lande thadi khra jaban baddi see

  • @malkitkaur527
    @malkitkaur527 18 днів тому

    Mey ya tusi koi be ,,😢😢😢😢 bachaya da dhuk kes nu jes dey bachy maa jes nu ena duhk nal bacha janm dendi hey,,,,,,,,fer sri duniya ch bachy nu ,,,janm ta maa dendi hey. Bachay waly sab ney. Fer ek swal ,,,,jad kesi da bacha jwan PUTER,,,jo pal da uss maa nu pata ,,,din ratt ek kar kay bada kardi hey,,,,sach hey ,ek gal jo bachya nu mar dey,,,,?ke uh jo mar dendy na ya marwa dendy,,,,,,,,ke ,,,unha nu maa janm nahi dendi,,,,ek swal ,,,,fer uh ,,,,eh ,,,marn walya mu ya ja jo marwanday ney. Unha dey bachay. Ketho andy,,,,,,,gal sochn wali hey,,,,,,, puter de maa,,,bhen be hey beti be hey ,kesi dey puter de gareali hey,,kesi de potti hey ,,,,,per ,bhalya ,,hey tey maa na,,,,,bhen hey beti hey,,,,,,ek PUTER nahi mary ja rehy ,,ek dhee mardi hey ek bhan mardi hey ek PUTER de gharwali mardi hey,,,,,,,,ek PUTER nahi marda,,,,, sry restey mardey ney. ,,hun tusi asi kes ,,piwer rista khatam kar ranhy hanh ,,,sry restey,,,maa,bhen,,beti,,,,agy ena dey bachy,,,,,,,,,,ess da jwab hey nahi ,,,,,??

  • @gsmultani9723
    @gsmultani9723 18 днів тому

    If this encounter found to be false in a judicial inquest the concerned Police officers may also be encountered in a same encounter then only this practice of false encounters can be stopped?

  • @NirmalSingh-zt7hh
    @NirmalSingh-zt7hh 18 днів тому +1

    ਡਾਕਟਰ ਗਰਗ ਸਾਹਿਬ ਜ਼ੁਲਮ ਜ਼ਾਲਿਮ ਦਾਂ ਕੋਈ ਧਰਮ ਨਹੀਂ ਹੁੰਦਾ

  • @TarveenThakur
    @TarveenThakur 18 днів тому

    सरेआम पंजाब में खालिस्तान की मूमेंट चल रही है खालिस्तान दे नारे लगाए जा रहे हैं हिन्दू नेताओं पर हमले हो रहे हैं लेकिन आप कह रहे हो कि यहां खालिस्तानी मूमेंट नहीं चल रही