Giani Harpreet Singh g da Dere de sadh nu milna majithia nu prdhan launa ,9 sal ek dere to beadbia kraunde rhe sza v lua lai hor nva khasam labhde firde kali
Eh sab Jatvaad hai Akali dal badal ch power 90 percent jat. Rajvare , Feudal han Badal ik Corporate business man hai . There is open castism Jathedar Harpreet singh ji di vi jaat parkhi gai .. RSS dominating in badal dal
ਬਾਦਲ ਤੇ ਬਾਦਲ ਜੁੰਡਲੀ ਖਤਮ ਹੋ ਚੁੱਕੀ ਹੈ। ਨਵੇਂ ਪ੍ਰਧਾਨ ਦੀ ਲੋੜ ਹੈ।
ਪਾਸੇ ਹੋਵੈ ਜਾ ਰਹੇ ਸਿੱਖ ਕੌਮ ਬਾਦਲ ਰਾਮ ਦੇ ਡਰਾਮੇ ਤੋਂ ਜਾਣੂ ਹੈ ਅਤੇ ਐਨਾ ਨੂੰ ਸਿੱਖ ਕੌਮ ਕਦੀ ਵੀ ਮਾਫ਼ ਨੀ ਕਰਨਗੇ
ਜੇ ਸਿੰਘ ਸਾਬ ਨੂੰ ਏ ਕੱਢਦੇ ਨੇ ਤਾ ਬਾਦਲ ਜੁੰਡਲੀ ਵੈਂਟੀਲੇਟਰ ਤੇ ਚਲੇ ਜਾਵੇ ga
ਅਸਲ ਵਿੱਚ ਸੁਖਬੀਰ ਤੇ ਸਮੇਤ ਇਸ ਦੀ ਰੈਜੀਮੈਂਟ ਨੂੰ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਸਰਬ ਉੱਚ ਸੰਸਥਾ ਸਾਹਿਬ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਦੀ ਹੌਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।,👆🙏🙏
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।
ਜਥੇਦਾਰ ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ
ਬਾਦਲਾਂ ਦੀ ਹੁਣ ਦਾਲ ਨਹੀਂ ਗਲਦੀ ਸਾਰਾਂ ਪੰਥ ਦੁਖੀ ਹੈ ਇਨ੍ਹਾਂ ਤੋ ਹੁਣ ਇਨ੍ਹਾਂ ਨੇ ਅਕਾਲ ਤਖ਼ਤ ਦਾਂ ਮਜਾਕ ਉਡਾਇਆ ਹੈ ਜਥੇਦਾਰ ਦਾ ਹੁਕਮ ਨਹੀਂ ਮੰਨਿਆ
ਸ੍ਰੋਮਣੀ ਕਮੇਟੀ ਉਪਰ ਕਬਜਾ ਨਹੀ ਛੱਡ ਸਕਦੇ ਕਿਉ ਕਿ ਸੁਖਬੀਰ ਬਾਦਲ ਦੀ ਭੁੱਖ ਨਹੀ ਮਿਟ ਸਕਦੀ ਕਿਉ ਕੇ ਸੁਖਬੀਰ ਬਾਦਲ ਦੀ ਮਾ ਦੇ ਭੋਗ ਤੇ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਤੋ ਕਰਵਾਇਆ ਗਿਆ
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????
ਸੁਖਬੀਰ ਬਾਦਲ ਵੱਲੋਂ ਸਿਆਸਤ ਛੱਡਣਾ ਕਦੇ ਵੀ ਸੰਭਵ ਨਹੀਂ ਇਹ ਤੁਹਾਡੇ ਮਨ ਦੀ ਕਲਪਨਾ ਹੋ ਸਕਦੀ ਬਾਦਲ ਪਰਿਵਾਰ ਤੋਂ ਅਜਿਹੀ ਕਦੇ ਵੀ ਆਸ ਨਹੀਂ ਕਰਨੀ ਨਹੀਂ ਚਾਹੀਦੀ
ਜੇਕਰ ਸ਼੍ਰੋਮਣੀ ਕਮੇਟੀ ਦੀਆ ਚੋਣ ਕਰਵਾਕੇ ਦੇਖਣ ਫਿਰ ਸੁਖਬੀਰ ਬਾਦਲ ਨੂੰ ਪਤਾ ਲੱਗੇ ਇਹ ਚੌਣ ਤਾ ਪੁਰਾਣੇ ਮੈਂਬਰ ਪ੍ਰਧਾਨ ਦੀ ਚੋਣ ਕਰਦੇ ਹਨ ਸੁਖਬੀਰ ਬਾਦਲ ਮੋਦੀ ਦੇ ਸਿਰ ਤੇ ਬਾਰਾ ਸਾਲ ਤੋ ਸ਼੍ਰੋਮਣੀ ਕਮੇਟੀ ਦੇ ਨਵੇ ਮੈਂਬਰਾ ਦੀ ਚੌਣ ਨਹੀ ਹੋਣ ਦੇ ਰਹੇ ਜੇ ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜਾਵੇ ਤਾ ਸੁਖਬੀਰ ਬਾਦਲ ਦਾ ਕਬਜਾ ਚੁੱਕਿਆ ਜਾਵੇਗਾ
ਸੁਖਬੀਰ ਬਾਦਲ ਕਿਵੇ ਹੋ ਗਿਆ ਸੱਚਾ ਸੁੱਚਾ ਸਿੱਖ ਕੌਮ ਦਾ ਗਰਦਾਰ ਆ ।
ਅਕਾਲੀ ਦੱਲ ਦੇ ਪ੍ਰਧਾਨ ਦਾ ਅਸਤੀਫ਼ਾ ਹੌ ਗਿਆ ਹੈ ਦਸੰਬਰ 14 ਬਾਅਦ ਤਾ ਅਕਾਲੀ ਦੱਲ ਹੀ ਸਮਾਪਤ ਹੋ ਚੁੱਕਾਂ ਆ
ਬਹੁਤ ਵਧੀਆ
ਡਾੰ ਸ਼ਾਹਿਬ ਜੀ .ਬੇਨਤੀਅਆ ਸ਼ਿਖ ਕੌਮ ਨੇ ਬਾਦਲ ਪਰਿਵਾਰ ਬਿਲਕੁਲ [0%]ਕਰਤਾ ਕਦੇ ਵੀ ਸ਼ਫਲ ਨਹੀ ਹੋ ਸ਼ਕਦੇ ।ਧੰਨਵਾਦ।
ਏ ਡਰਾਮੇ ਕਰਦੇ ਨੇ ਲੋਕ ਹੁਣ ਮੁਰਖ। ਨਹੀਂ ਲੋਕ ਇਨਾ ਦੇ ਸਿਰ ਮਾਰਣ ਗੇ
ਪਰ ਸੁਖਬੀਰ ਬਾਦਲ ਤਾਂ ਸੂਝਵਾਨ ਨਹੀਂ ਹੈ।
ਬਾਦਲ ਟੋਲੀਆਂ ਹੁਣ ਤਾਂ ਇਹੀ ਕਹਿਣਾ ਹੈ ਕਿ ਹੁਣ ਗੁਰੂ ਸਾਹਿਬ ਤੋਂ ਮਾਫੀ ਮੰਗ ਆਪ ਹੀ ਪਾਸੇ ਹੋ ਜਾਵੇ। ਹੁਣ ਓਸ ਦਾ ਅੰਤ ਸਮਾਂ ਆ ਗਿਆ ਹੈ। ਰਾਵਣ ਵੀ ਆਖਰੀ ਦਮ ਤਕ ਹੰਕਾਰੀ ਰਿਹਾ ਸੀ ਪਰ ਅਖੀਰ ਖਤਮ ਹੋ ਗਿਆ ਸੀ। ਬਾਦਲਾਂ ਦਾ ਅੰਤ ਵੀ ਹੁਣ ਪ੍ਰਤੱਖ ਨਜ਼ਰ ਆ ਰਿਹਾ ਹੈ।
ਪੱਤਰਕਾਰ ਸਾਹਿਬ ਅਕਾਲ ਤਖ਼ਤ ਸਾਹਿਬ ਵੱਲੋਂ ਦਾਗੀ ਬਾਗੀ ਇਕੱਠੇ ਹੌਣ ਲਈ ਨਹੀਂ ਕਿਹਾ!!ਸਗੌ ਉਹਨਾਂ ਵੱਲੋਂ ਤਾ ਸਭ ਨੂੰ ਇਖਲਾਕੀ ਅਧਾਰ ਗੁਆ ਚੁੱਕਣ ਦਾ ਹੁੱਕਮ ਸੁਣਾਇਆ ਗਿਆ ਆ!
ਵਧੀਆ। ਦੱਸਿਆ
ਹੁੱਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ 2ਦਸੰਬਰ 2024 ਅੰਤਿਮ ਆ
ਸੁਰਿੰਦਰ ਪਾਲ ਜੀ ਪਹਿਲਾਂ ਤਾਂ ਗੁਨਾਹਗਾਰ ਨੂੰ ਸਰਦਾਰ ਕਹਿਣਾ ਬੰਦ ਕਰੋ
ਸੁਖਬੀ੍ਰ ਸਿੰਘ ਦੇ ਕਾਰਨਾਮੇ ਨਾ ਬਖਸੱਨ ਜੋਗ ਹੈ ਤੇ ਨਾ ਬਖਸੇ ਜਾਣਾ
ਟਾਈਟਲ ਤਾਂ ਸਹੀ ਲਾ ਲਿਆ ਕਰੋ ਉੱਤੋਂ ਹੋਰ ਵਿੱਚੋਂ ਹੋਰ ਤੁਸੀਂ ਵੀ ਫਿਰ ਕਿਸ ਤੇ ਵਿਸ਼ਵਾਸ ਕਰੀਏ ਰੱਬ ਤੇ ਬਸ ਰੱਬ ਦੇ ਭਰੋਸਾ ਰੱਖੋ ਪਰਮਾਤਮਾ ਦੇ ਰੰਗ ਨਿਆਰੇ ਹਨ ਗੁਰੂ ਦੇ ਪਿਆਰਿਓ
Good coverage 👍 👌 👏
Gaini Harpreet Singh ji jindabad 🙏
ਬਾਦਲ ਦਾ ਵਿਨਾਸ਼ ਹੋਵੇ ਧਰਮ ਦਾ ਪ੍ਰਕਾਸ਼ ਹੋਵੇ
ਇਨਾ ਬਾਦਲ ਨੇ 2 ਦਸੰਬਰ ਵਾਲਾ ਫੈਸਲਾ ਲਾਗੂ ਕਰਨਾ ਪਵੇ ਗਾ ਅਕਾਲ ਤੱਖਤ ਨੁ ਅਐਵੇ ਸਮਝ ਦਾ ਹੈ ਇਟਾ ਦਾ ਥੜਾ ਸਮਝਦਾ ਹੈ ਇਸ ਦਾ ਬੇੜਾ ਗਰਕ ਹੋਣਾ ਹੈ
❤ Giyani Harpreet Singh Ji Jindabad 🎉❤
B.j.p..Dallal..Sare
Sat shri akal v nice vieows
Giani harpreet zindabad
badal and party nu pb day logh maaf nhi karangay
🙏🙏
ਬਾਈ ਜੀ ਜੇ ਬਾਦਲ ਦਲ ਦੀ ਲੀਡਰਸ਼ਿਪ ਨੂੰ ਸ਼ਰਮ ਹੁੰਦੀ ਤਾਂ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਦੇ ਇਕ ਪਾਸੇ ਤਾ ਆਪਣੇ ਆਪ ਨੂੰ ਧਾਰਮਿਕ ਦੱਸਦੇ ਹਨ ਤੇ ਅਕਾਲ ਤਖਤ ਸਾਹਿਬ ਜੀ ਤੇ ਪੇਸ਼ ਵੀ ਹੁੰਦੇ ਹਨ ਜੇ ਤੁਸੀਂ ਕੋਈ ਹੁਕਮ ਨਹੀਂ ਮੰਨਣਾ ਤਾ ਫੇਰ ਪੇਸ਼ ਹੋਣ ਦੀ ਕੋਈ ਲੋੜ ਨਹੀਂ ਹਰਿਆਣਾ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਦਿਆਂ ਤਾ ਇਹ ਧਾਰਮਿਕ ਹਨ ਤੇ ਪੰਜਾਬ ਵਿੱਚ ਚੋਣਾਓ ਅਯੋਗ ਚੋਣ ਕਮਿਸ਼ਨ ਦਾ ਡਰਾਮਾ ਰਚਿਆ ਜਾ ਰਿਹਾ ਹੈ ਮੇਨ ਗੱਲ ਹੈ ਧੱਕੇ ਨਾਲ ਅਕਾਲੀ ਦਲ ਤੇ ਕਬਜਾ ਕਰਨਾ ਹੋਰ ਕੁਝ ਨਹੀ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ
ਜਾ ਛੱਡ ਫਟਾਫਟ ਬੇਦਿਲ ਬਾਦਲਾ ,ਕੌਮ ਨੂੰ ਤੇਰੀ ਕੋਈ ਲੋੜ ਨਹੀਂ। ਤੇਰਾ ਭਲਾ ਵੀ ਏਸੇ ਗੱਲ ਵਿੱਚ ਹੀ ਹੈ ਕਿ ਤੂੰ ਆਪੇ ਹੀ ਛੱਡ ਜਾਵੇਂ।ਵੈਸੇ ਵੀ ਹੁਣ ਤੇਰਾ ਫਿਊਚਰ ਕੋਈ ਨਹੀਂ ਹੈ।😮
👌👌👌👌👌👌🙏🙏🙏🙏🙏
Very nice Discussion information sir ji 🙏🙏
Badal Jathedar sahib ji nu diharhidar hi samjhde rhe
ਨਹੀਂ ਬਾਈ ਜੀ ਨੌਕਰੀ ਤੇ ਸੰਸਥਾਵਾਂ ਦੇ ਚੇਅਰਮੈਨ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ
Ehna de Paisy de Bhukh Ajjy Puree ne Hoie
ਅਕਾਲੀ ਦਲ ਦੀ ਗੱਲ ਨਾ ਕਰੋ ਨਾ ਕਿ ਬਾਦਲ ਦਲ ਦੀ ਜੇ ਕਰ ਡਾਕਟਰ ਦੀ ਗੱਲਾਂ ਤੇ ਗੌਰ ਕਰੀਏ ਤਾਂ ਕਤਲਾਂ ਦੀ ਮੁਆਫੀ ਵੀ ਮਿਲਣੀ ਚਾਹੀਦੀ ਹੈ ਧਾਮੀ ਦੀਆ ਸਿਫ਼ਤਾਂ ਕਰੀ ਜਾਂਦੇ ਹੋ ਕਮੇਟੀ ਦੀਆਂ ਵੋਟਾਂ ਵੀ ਦੱਸੋ ਕਿੰਨੇ ਸਾਲ ਹੋ ਗਏ ਨੇ ਵੋਟਾਂ ਪਈ ਆ ਨੂੰ ਅਕਾਲ ਤਖ਼ਤ ਨੂੰ ਨੀਵਾਂ ਵਿਖਾਈ ਜਾਂਦਾ ਹੈ ਤਰਫ਼ਦਾਰੀ ਤਾਂ ਬਾਦਲ ਪਰੀਵਾਰ ਦੀ ਕਰੀ ਜਾਂਦਾ ਪੱਤਰਕਾਰ ਗਿਆਨ ਵਿਹੂਣਾ ਇਹ ਉ ਅ ਵੀ ਨਹੀ ਜਾਣਦਾ ਇਸ ਤੋਂ ਮਾੜੀ ਬਹਿਸ ਕਦੇ ਨਹੀਂ ਸੁਣੀ
……ਮੈਂ ਗੋਲ੍ਹਕ ਤੇ ਬਾਣੀ ਪ੍ਰਸਾਰਣ ਨਹੀ ਜੇ ਛੱਡਣਾ 😢
ਗੁਰੂ ਬਹੁਤ ਬੇਅੰਤ ਬਾਦਲ ਕੇ ਬਚ ਨਹੀਂ ਸਕਦੇ ਗੁਨਾਹ ਬਹੁਤ ਵੱਡੇ ਨੇ
Giani Harpreet Singh g da Dere de sadh nu milna majithia nu prdhan launa ,9 sal ek dere to beadbia kraunde rhe sza v lua lai hor nva khasam labhde firde kali
ਬਾਈ ਜੀ।
ਪਰ ਹੁਣ ਅਗਾਂਹ ਲਈ ਖਾਸ ਕਰ ਕੇ ਸਿੱਖ ਕੌਮ ਦੀ ਬਹੁਤ ਹੀ ਮੁੱਖ ਲੋੜ ਦੇ ਲਈ ਪੰਜਾਬ ਦੀ ਸਿਆਸਤ ਵਿਚ ਮੁੱਖ ਵਿਰੋਧੀ ਧਿਰ ਦੀ ਬਹੁਤ ਜ਼ਰੂਰਤ ਹੈ।ਇਸ ਦੀ ਪੂਰਤੀ ਕਰਨ ਲਈ ਵਿਸ਼ੇਸ਼ ਤੌਰ ਤੇ ਸ਼ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ।ਪਰ ਹੁਣ ਆਪ ਦੀ ਸੋਚ ਸਮਝ ਅਨੁਸਾਰ ਹੁਣ ਅਗਾਂਹ ਲਈ ਫਿਰ ਅਕਾਲੀ ਦਲ ਦੇ ਪ੍ਰਧਾਨ ਦਾ ਵੱਜੋਂ ਇਹ ਮੁੱਖ ਅਹਿਮ ਅਹੁਦਾ ਵੀ ਖੁਦ ਸ.ਸੁਖਬੀਰ ਸਿੰਘ ਬਾਦਲ ਦੀ ਬਜਾਏ ਬਲਕਿ ਅਕਾਲੀ ਦਲ ਦੇ ਵਿੱਚੋਂ ਹੀ ਹੁਣ ਅਗਾਂਹ ਲਈ ਹੋਰ ਕਿਸ ਨੌਜੁਆਨ ਆਗੂ ਵੀਰ ਨੂੰ ਸੌਂਪਿਆ ਜਾ ਸਕਦਾ ਹੈ।ਜੋ ਨੌਜੁਆਨ ਵੀਰ ਖੁਦ ਆਪ ਆਗੂ ਬਣ ਜਾਣ ਦੇ ਬਾਵਜੂਦ ਹੁਣ ਤੱਕ ਪੰਜਾਬ ਵਿਚ ਮੁੱਖ ਵਿਰੋਧੀ ਸਿਆਸੀ ਪਾਰਟੀ ਵੱਜੋਂ ਫੇਲ੍ਹ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਗਾਂਹ ਦੀਆਂ ਚੋਣਾਂ ਦੌਰਾਨ ਖੁਦ ਪੂਰੀ ਸਫ਼ਲਤਾ ਹਾਸਲ ਕਰਵਾਉਣ ਵਿਚ ਖੁਦ ਆਪਣੀ ਇਮਾਨਦਾਰੀ ਅਤੇ ਮਿਹਨਤ ਕਰਕੇ ਅਹਿਮ ਯੋਗਦਾਨ ਪਾਉਣ ਦੀ ਬਹੁਤ ਸਮਰੱਥਾ ਰੱਖਦਾ ਹੈ।
ਧੰਨਵਾਦ ਜੀ।
ਸੱਚਾ। ਬੰਦਾ
Sukhbir singh Badal sab Akaldal de Pardhan Chun ke bane han. Jindabad han
ਸੁੱਖਬੀਰ ਬਾੱਦਲ ਸਿਆਸਤ ਤੌ ਕੱਨਾੰਰਾ ਕੱਰੇਗਾ ਹੀ ਕਿਔਕੇ ਵੌਟ ਦੀ ਆੱਸ ਨੰਹੀ ਪੱਰ ਗੁਰੂ ਦੀ ਗੋਹੋਲਕ ਨੰਹੀ ਛੱਡੇਗਾ 😅
J badal ne Sgpc chhad diti ta usda gyzara kive hou
Election Commission does not say that leave religion and then join politics
Dr surinderpal by sat shri akal
Decent enalasist
ਕਿਸੇ ਸਿਖ ਤੋ ਪੁਛ ਲੳ ਮਹੋਲ ਕਿੰੳੰ ਖਰਾਬ ਕਲ ਰਹੇ ਹੋ
Sukha nu bahar karna chida
7 Membri Kameti Navi Bharti Hovegi Akalidal Di
Managing karni Committe should be erased from PANTH .
jathedars should have no lace in politics. sikhbir or no sukhbir, jathedars should be out of politics.
Bhagoda Ho gya Sukhbir Insa Hukamnàmya to
It will be appreciated, if he leaves Sikh politics.
Surinder ji ik bahana ioo hujtan choncominior kehra party pardhan banaounda
Eah. Neegee. Galla. Nay. A
Appas. Vitch. Election. Co. Mmission. Ke. Karugaa
Lokan nu murakh banaia ja riha badal wallon
Sukhy nu Bhuktnaia Paniaa Jo Ehny Keeta
Hu
Please don’t waste your time talking about Badal Jundli and Sukhvir Badal.Discuss about main problems of Punjab.
Sukhbir nu kise nhi chunia s parkash badel ne appni jha sukhbir nu party pardan bania
BJP wale o tusi Sare
Sad pb c m bjp nu bna ke chadange
Sodi hik te nachuga sukhbir sodi icha kade poori ni hogi
Bibi jagero chandu manpreet ialli dheendsa ne akali parti da bhut nuksan kita
Jarnl. Lisr. Babu. Ji. Tusi. Sukhram. No. Sardar. Kivan. Kah, rha. Ho. Sardar. Guru. Gobind. Singh. Ji. Da. Singh. Nu. Kiha. Janda. Hai. Agua. Coment. Parda. Ho. Tan. Gor. Karni
Eh sab Jatvaad hai
Akali dal badal ch power 90 percent jat. Rajvare , Feudal han
Badal ik Corporate business man hai .
There is open castism
Jathedar Harpreet singh ji di vi jaat parkhi gai ..
RSS dominating in badal dal
We Sikhs will never need gadar tabber any more
Sardar sukhbir singh badal jinda bad