S. Manohar Singh Gill is a legendary IAS officer from Punjab . His narrative about S. Partap Singh Kairon 's tenure as CM of Punjab is a praiseworthy effort. Thanks Randhawa ji for this presentation.
Partap Singh Kiro was the only well educated CM of Punjab. Kiro’s brilliance will never be forgotten. Fact shows that in terms of intelligence, Nehru’s confidence was devastating shaken to the core.
Gill Sir Saloot aap ji nu bahut Vadhia kam kita tusi v punjab layi bahut Vadhiya soch rakhde see tusi punjab layi apni duty doran waheguru tuhanu lami umar te tandrusti bakhshe Sir ji
See the level of The Then IAS officers like SARDAR MANOHAR SINGH GILL... Workculture , upright , straightforward , Integrity Professional ethics..now compare Today's IAS officers shame shame....corrupt
Very nice infor. Regading water logingin mukatsar sahib Due to lining in canals and collecting in canal no chance of ground water Charging inHoshiar pur area Due to reason water gone 300 ft down of hand pumps and now Mukatsar area is water logged .as Gill sahib told the reality.thx ji
iIts a good conversation But I really fail to understand that we r so happy to use the Word JAT over a Sikh Such a small community Sikhs are Nd You people r further dividing the community further by your so called lucrative vocabulary Really we need to think over
Dear Teg Simran, Jutts are mostly land owning farmers. They have dominated the political scene and armed forces due to their majority population and bold nature.
ਰੰਧਾਵਾ ਸਾਹਿਬ ਜੀ ਤੁਹਾਡੇ ਵੱਲੋਂ ਜਿਹੜੇ ਜਿਹੜੇ ਰੋਸਨ ਦਿਮਾਗ ਸਿਆਸਤਦਾਨਾਂ , ਬਿਊਰੋਕੇਟਸ, ਸਾਇੰਸਦਾਨਾਂ ਅਤੇ ਹੋਰ ਪੰਜਾਬ ਅਤੇ ਸਿਖੀ ਦਾ ਦਰਦ ਰੱਖਣ ਵਾਲੇ ਵਿਅਕਤੀਆਂ ਨਾਲ ਰੂਬਰੂ ਕਰਵਾਇਆ ਜਾਂਦਾ ਹੈ, ਕਿਸੇ ਵੀ ਹੋਰ ਚੈਨਲ ਵੱਲੋਂ ਸਿਵਾਏ ਦੂਰਦਰਸ਼ਨ ਜਲੰਧਰ ਤੋਂ ਇਹ ਕੰਮ ਨਹੀਂ ਕੀਤਾ ਗਿਆ । ਵਾਹਿਗੁਰੂ ਜੀ ਮਿਹਰ ਕਰਨ ਤੁਹਾਡੀਆਂ ਕੋਸ਼ਿਸਾਂ ਨੂੰ ਬੂਰ ਪਵੇ , ਪੰਜਾਬ ਸਾਲਾ ਫਿਰ ਰੁਮਕਣ ਲੱਗੇ ।ਤਹਾਡਾ ਬਹੁਤ ਧੰਨਵਾਦ।
ਤ੍ਹੳ
ਰੰਧਾਵਾ ਸਾਹਿਬ ਗਿੱਲ ਸਾਹਿਬ ਨੂੰ ਰਿਕਵੈਸਟ ਕਰ ਕੇ ਮਹੀਨੇ ਵਿੱਚ ਦੋ ਵਾਰ ਸ਼ੋ ਵਿਚ ਜਰੂਰ ਲੈ ਕੇ ਆਇਆ ਕਰੋ ਬਹੁਤ ਕੁਝ ਜਾਨਣ ਨੂੰ ਮਿਲਦਾ
ਗਿੱਲ ਅੰਕਲ 🙏🙏🙏 ਜੀ ਸਦਾ ਤੰਦਰੁੱਸਤ ਰਹੋ ਖੁੱਸ਼ ਰਹੋ ਜੀ
ਤੁਹਾਡੀ ਹਰੇਕ ਗੱਲ ਨਾਲ ਮੇਰੀਆਂ ਅੱਖਾਂ ਮੂਹਰੇ ਫ਼ਿਲਮ ਹੀ ਘੁੰਮ ਜਾਂਦੀ ਹੈ ਜੀ ਤੁਹਾਡੇ ਸ਼ਬਦ ਸ਼ਬਦ ਦੀ। ਸਾਡਾ ਅਨਮੋਲ ਖ਼ਜ਼ਾਨਾ ਹੋ ਜੀ ਤੁਸੀ। ਤੁਹਾਡੀ ਠੇਠ ਬੋਲੀ ਕਾਇਲ ਕਰ ਜਾਂਦੀ ਹੈ ਜੀ ਹਰੇਕ ਨੂੰ
ਪਰਮਿੰਦਰਜੀਤ ਸਿੰਘ ਸਾਬਕਾ ਸਿੱਖਿਆ ਅਫਸਰ
3
ਸ੍ਰ: ਮਨੋਹਰ ਸਿੰਘ ਗਿੱਲ ਦੇ ਬੋਲਣ ਦਾ ਲਹਿਜ਼ਾ ਬਹੁਤ ਠੇਠ ਤੇ ਸੋਹਣਾ ਹੈ 👍👍👍
ਰੰਧਾਵਾ ਸਾਹਿਬ ਆਪ ਦੇ ਮਹਿਮਾਨ ਬਹੁਤ ਹੀ ਵਧੀਆ ਜਾਣਕਾਰੀ ਰੱਖਦੇ ਹਨ। ਇਹਨਾਂ ਨੂੰ ਛੇਤੀ ਛੇਤੀ ਲਿਉਂਦੇ ਰਿਹਾ ਕਰੋਂ। ਬਹੁਤ ਕੁਝ ਸਿੱਖਣ ਨੂੰ ਮਿਲਿਆ।
ਧੰਨਵਾਦ।
Punjab television ਅਤੇ ਸਰਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਬੀਤੇ ਸਮੇਂ ਤੋਂ ਜਾਣੂ ਕਰਵਾਇਆ
ਮੈਂ ਵੀ 81 ਸਾਲ ਦਾ ਹਾਂ। ਗਿੱਲ ਸਾਹਬ ਨੇ ਬਚਪਨ ਯਾਦ ਕਰਵਾ ਦਿੱਤਾ। ਓਸ ਵੇਲੇ ਮੇਰੇ ਬਾਬੇ ਦੀ ਨਜ਼ਰ ਨਹੀਂ ਸੀ ਰਹੀ। ਮੈਂ ਉਹਨਾਂ ਨੂੰ ਅਖਬਾਰ ਪੜ੍ਹ ਕੇ ਸੁਣਾਂਦਾ ਹੁੰਦਾ ਸੀ। ਇਹ ਸਾਰੀਆਂ ਗੱਲਾਂ ਦੀ ਬੜੀ ਧੁੰਦਲੀ ਜਿਹੀ ਯਾਦ ਹੈ ਮੈਂ ਵੀ ਜਲੰਧਰ ਅੰਬਾਲੇ 'ਚ ਪੜ੍ਹਿਆ ਸੀ। ਜਲੰਧਰ ਸਾਡੇ ਘਰ ਦੇ ਨਾਲ ਕਾਂਗ੍ਰਸ ਦਾ ਦਫਤਰ ਸੀ ਜਿਥੇ ਦਰਬਾਰਾ ਸਿੰਘ ਬਹਿੰਦਾ ਹੁੰਦਾ ਸੀ। ਓਸ ਵੇਲੇ ਇਕ ਮੰਗਤੀ ਕਾਂਡ ਬਹੁਤ ਅਖਬਾਰਾਂ 'ਚ ਆਉਂਦਾ ਹੁੰਦਾ ਸੀ। ਮੈਨੂੰ ਪੂਰਾ ਯਾਦ ਨਹੀਂ। ਅਗਲੀ ਬਾਰ ਹੋ ਸਕੇ ਤਾਂ ਸਰਦਾਰ ਸਾਹਬ ਨੂੰ ਪੁੱਛਣਾ
ਕਾਸ਼!ਕੈਰੋਂ ਸਾਹਿਬ ਅੱਜ ਜਿਉਂਦੇ ਹੁੰਦੇ।
A
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਿੱਲ ਸਾਬ ਜੀ ਦੁਬਾਰਾ ਫਿਰ ਲੈਕੇ ਆਇਓ ਹੋਰ ਗੱਲਾਂ ਸੁਣਨ ਨੂੰ ਦਿਲ ਕਰਦਾ
ਬਾਕੀ ਗਲ ਐ ਗਿਲ ਸਾਹਿਬ ਦੀ ਗਲ ਸਣਦੇ
ਸਵਾਦ ਆ ਜਾਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
ਰੰਧਾਵਾ ਸਾਹਿਬ ਜੀ ਮਹਿਮਾਨ ਵਜੋਂ ਸ਼ਾਮਲ ਡਾਕਟਰ ਮਨੋਹਰ ਸਿੰਘ ਗਿੱਲ ਅਤੇ ਸਮੁੱਚੀ ਪੰਜਾਬ ਟੈਲੀਵਿਜ਼ਨ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਮੈਂ ਐਮ ਐਸ ਗਿੱਲ ਦੀ ਸਾਰੀ ਇੰਟਰਵਿਊ ਸੁਨੀ ਹੈ ਗਿੱਲ ਸਾਹਿਬ ਜੀ ਗਰੇਟ ਇਨਸਾਨ ਮਹਾਨ ਹੈ ਗਿੱਲ ਜੀ ਅਵਤਾਰ ਸਿੰਘ ਬਰਾੜ ਕੈਨੇਡੀਅਨ
Superb. Great Gill Sahib.Salute to you.
ਰੰਧਾਵਾ ਸਾਹਿਬ ਧੰਨਵਾਦ ਨਵੀਂ ਤੋ ਨਵੀਂ ਜਾਣਕਾਰੀ ਦੇਣ ਲਈ।
ਬੇਸ਼ੱਕ ਪਰੋਗਰਾਮ ਰੀਪੀਟ ਕੀਤਾ ਹੈ। ਪਰ ਹਰ ਵਾਰ ਸੁਣਕੇ ਸਵਾਦ ਬਹੁਤ ਆਉਂਦਾ ਹੈ
ਗਿੱਲ ਸਾਹਿਬ ਦਾ ਭਾਊ ਸ਼ਬਦ ਮਾਝੇ ਦੇ ਪਿੰਡ ਨੂੰ ਯਾਦ ਕਰਵਾਉਂਦਾ ਬਹੁਤ ਵਧੀਆ ਲੱਗਿਆ। ਸਰਦਾਰ ਕੈਰੈ ਬਾਰੇ ਜਾਣਕਾਰੀ ਸੁਣਕੇ ਵਧੀਆ ਲ੍ਹੱਗਿਆ਼਼਼। ਕਾਸ਼ ਪੰਜਾਬ ਵਿੱਚ ਉਹੈ ਜਿਹੇ ਮੁੱਖ ਮੰਤਰੀ ਬਾਰ ਬਾਰ ਪੈਂਦਾ ਹੁੰਦੇ
ਬਰੱਬਾ ਬੰਦੀ ਕੈਰੋਂ ਸਾਹਿਬ ਦੀ ਬਹੁਤ ਵੱਡੀ ਦੇਣ ਹੈ 1966 ਵਾਲੇ ਪੰਜਾਬ ਲਈ ਜਦੋਂ ਪੰਜਾਬ ਹਰਿਆਣਾ ਇਕ ਹੁੰਦਾ ਸੀ
ਗਿੱਲ ਸਾਹਬ ਨੇ ਬਹੁਤ ਵਧੀਆ ਢੰਗ ਜਾਣਕਾਰੀ ਦਿੱਤੀ।
Chehra bhi khubsurat gala bhi khubsurat te gyanvardhak. SHUKRIYA Gill sahab.
Gill sahib di yaddast nu salute /Randhawa sahib tusi sawal bahut tarike nal puchhde ho / mai tuhade sare program dekhe han Salute salute
ਕਾਸ਼ ਅੱਜ ਦੇ ਅਫਸਰ ਗਿੱਲ ਸਾਹਿਬ ਵਰਗੇ ਬਣ ਜਾਣ ਅਤੇ ਮੁੱਖ ਮੰਤਰੀ ਕੈਰੋਂ ਸਾਹਿਬ ਵਰਗਾ ਹੋਵੇ ।
ਵਾ ਜੀ ਵਾ ਅੰਕਲ ਜੀ🙏
ਹਰ ਪ੍ਰੋਗਰਾਮ ਇਕ ਤੋਂ ਵੱਧ ਇੱਕ ਹੁੰਦਾ।ਗਿੱਲ ਸਾਬ ਨਾਲ ਵਧ ਤੋਂ ਵੱਧ ਪ੍ਰੋਗਰਾਮ ਕਰੋ
ਅੱਜ ਜਿਸ ਈ ਵੀ ਐਮ ਦੇ ਕਾਰਨ ਪੂਰਾ ਮੁਲਕ ਬਰਬਾਦ ਹੋਇਆ ਓਹ ਇਸ ਬੰਦੇ ਦੀ ਦੇਣ ਹੈ ਇਹ ਹੈ ਇਸਦੀ ਦੇਣ ਭਾਰਤ ਤੇ ਪੰਜਾਬ ਨੂੰ ।
ਸਾਡੇ ਮਾਝੇ ਦੇ ਮਝੈਲ ਸ੍ਰ,ਗਿੱਲ ਸਾਹਬ।
ਕਾਸ਼ ਕਿਤੇ ਪੰਜਾਬ ਦੇ c m ਹੁੰਦੇ ?
वह पंजाब में सार्वजनिक नेता थे लेकिन भारत में भी लोकप्रिय थे। सादर।
ਮੈ ਰੰਧਾਵਾ ਸਾिਹਬ ਜੀ ਦਾ िਗਲ ਸਾिਹਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ िਜਹਨਾ ਨੇ ਇਨੀ ਜਾਣਕਾਰੀ िਦਤੀ ਸਾਨੂੰ ਸਾਨੂੰ ਪ੍ਤਾਪ िਸੰਘ ਕੈਰੋ ਤੇ ਸਾਨੂੰ ਮਾਣ ਮिਹਸੂਸ ਹੋਇਅਾ ਕਾਸ ਸਾਨੂੰ ਅਜ ਤਕ ਇਹੋ िਜਹੇ ਮੁੰਤਰੀ ਪੰਜਾਬ िਮਲੇ ਹੁੰਦੇ ਅਜ ਦੁਨੀਅਾ ਲੋਕ ਪੰਜਾਬ ਨੂੰ ਵੇਖਣ ਨੂੰ ਤਰਸਦੇ ਮੇਰਾ ਨਾ ਸੁੰिਰਦਰ िਸੰਘ ਹੈ ੳੁਰਫ ਨਾ ਕੈਰੋ ਹੈ ਲੋਕ ਮੈਨੂੰ िਪਅਾਰ ਨਾਲ ਕੈਰੋ ਪ੍ਤਾਪ िਕਹ ਕੇ ਬਾਲੳੁਦੇ ਨੇ ਮੈਨੂੰ ੳੁਦੋ िਖॅਝ ਅਾੳੁਦੀ ਤੇ ਹੁਣ ਮਾਣ ਹੁੰਦਾ िਪਹਲਾ ਕੁਝ ਪਤਾ ਲਗ िਗਅਾ ਸੀ ਪਰ ਤਾਸॅਲੀ ਹੋਗੀ ਇਕ ਵਾਰ िਫਰ ਰੰਧਾਵਾ ਸਾिਹਬ ਤੇ िਗਲ ਸਾिਹਬ ਬਹੁਤ ਬਹੁਤ ਧੰਨਵਾਦ ਅਗਲੀ िਕਸਤ ਦਾ ਬੇਸਵਰੀ ਨਾਲ ਇੰਤਜਾਰ ਰਹੇਗਾ,,,,
High tributes to Sardar Karion for upgradeing Punjab
Kairon really was a towering person
ਰੰਧਾਵਾ ਸਾਹਿਬ ਤੁਹਾਡੇ ਰਾਹੀਂ ਗਿੱਲ ਸਾਹਿਬ ਜੀ ਨੂੰ ਸੱਦਾ ਦਿੰਦੇ ਤਰਨ ਤਾਰਨ ਆਉਣ ਜਰੂਰ ਆਉਣ ਜੀ ਆਇਆਂ ਕਹਿੰਦੇ ਮੇਰੇ ਨਾਲ ਉਹਨਾਂ ਦੇ ਭਤੀਜੇ ਨੰਬਰਦਾਰ ਤਰਸੇਮ ਸਿੰਘ ਜੀ ਅਲਾਦੀਨਪੁਰ ਨੇੜੇ ਤਰਨ ਤਾਰਨ
Very good information ji God bless you 🙏🙏
Thanks so much for all this info
Salute you Sir
Salute to S. Kairon Sahab, what a man & a CM he was !
Thank u S. Gill Sahab & Randhawa Sahab.
A frank description of a true history
ਸੂਝਵਾਨ ਮਹਾਨ ਸੂਝਵਾਨ ਐਸ ਗਿੱਲ ਤੋਂ ਇੰਡੀਆ ਨੇ ਕੋਈ ਵੀ ਸਹਿਯੋਗ ਨਹੀਂ ਲਿਆ ਅਵਤਾਰ ਸਿੰਘ ਬਰਾੜ ਕੈਨੇਡੀਅਨ
ਹੁਣ ਹੱਲ ਹੋ ਜਾਵੇਗਾ ਸੇਮ ਦਾ ਗਿੱਲ ਸਾਹਿਬ ਨਹਿਰਾਂ ਪੱਕੀਆਂ ਹੋਣ ਲੱਗੀਆਂ
S. Manohar Singh Gill is a legendary IAS officer from Punjab .
His narrative about S. Partap Singh Kairon 's tenure as CM of Punjab is a praiseworthy effort.
Thanks Randhawa ji for this presentation.
Nice excellent video congratulations
Good knowledge thanks 🙏
ਰੰਧਾਵਾ ਜੀ ਸੱਤ ਸ੍ਰੀ ਅਕਾਲ ਜੀ ਰੰਧਾਵਾ ਜੀ ਗਿੱਲ ਸਾਹਬ ਜੀ ਨੂੰ ਮਲ਼ਾਉਣ ਲਈ ਕੋਟਿ ੨ ਧੰਨਵਾਦ ਜੀ ਅਤੇ ਸਰਦਾਰ ਤਰਲੋਚਨ ਸਿੰਘ ਅਤੇ ਸ ਗਿੱਲ ਸਾਹਬ ਜੀ ਦਰਸ਼ਨ ਕਰ ਹੀ ਅਨੰਦ ਆ ਜਾਂਦੀ ਧੰਨਵਾਦ ਜੀ
Gill sahib is great ✊✊
Free Punjab from corrupt politicians of India
Waiting next episode of kairon eagerly
Thanks sir for valueable information
Rally enjoyed. GOD BLESS MR. GILL.
ਕਰਨਲ ਸ ਪ੍ਰਤਾਪ ਸਿੰਘ ਗਿੱਲ ਦੇ ਸੂਝਵਾਨ ਵਾਨ ਸਪੁੱਤਰ ਮਹਾਨ ਅਐਮ ਐਸ ਗਿੱਲ ਅਜੇ ਵੀ ਇੰਡੀਆ ਨੂੰ ਸਹਿਯੋਗ ਲੈਣਾ ਚਾਹੀਦਾ ਹੈ ਅਵਤਾਰ ਸਿੰਘ ਬਰਾੜ
Partap Singh Kiro was the only well educated CM of Punjab. Kiro’s brilliance will never be forgotten. Fact shows that in terms of intelligence, Nehru’s confidence was devastating shaken to the core.
ਮੈਂ ਕੀ
Ok uv
@@hemrajsharmabyct2187 ⁰⁴
I was a teenager in Amritsar, when he was our CM
GREAT GUY🙏🏿🙏🏿
Randhawa sahib ji. Bahut kush Sukhen nu milyea
Long live uncle gill sab
ਵੀਰ ਜੀ, ਸਰਦਾਰ ਮਨੋਹਰ ਸਿੰਘ ਗਿੱਲ 1947 ਦੀ ਵੰਡ ਅਤੇ 1953 ਵਿੱਚ ਚੰਡੀਗੜ੍ਹ ਬਣਨ ਸਮੇ ਦੇ ਅੱਖੀਂ ਡਿੱਠੇ ਗਵਾਹ ਹਨ, ਇਹਨਾਂ ਦੀ ਇਕ ਇੰਟਰਵਿਊ 1947 ਦੀ ਵੰਡ ਅਤੇ ਚੰਡੀਗੜ੍ਹ ਬਣਨ ਤੋਂ ਪਹਿਲਾਂ ਵਾਲੇ 28 ਪਿੰਡਾਂ ਦੀ ਥਾਂ ਕਿਹੜੇ ਕਿਹੜੇ ਸੈਕਟਰ ਬਣੇ ਹਨ, ਉਹਨਾਂ ਬਾਰੇ ਚਾਨਣਾ ਪਾਓ ਜੀ
Gill Sir Saloot aap ji nu bahut Vadhia kam kita tusi v punjab layi bahut Vadhiya soch rakhde see tusi punjab layi apni duty doran waheguru tuhanu lami umar te tandrusti bakhshe Sir ji
ਵਾਹਿਗੁਰੂ ਵਾਹਿਗੁਰੂ🙏🙏🌹🌹
कैरो़ अच्छा मुख्यमंत्री था
Lot of knowledge and achievements of Sardar sahib . God bless
Randhawa Ji bahut hi jankari bharpoor video.👍👍
Excellent interview! Well done Randhawa Sahib. Salute to both the 'Majails'!!😊
L
ਹੁਣ ਵੀ ਮੋਦੀ ਸਾਹਿਬ ਨੂੰ ਮਾਲ ਦੇ ਸੂਝਵਾਨ ਆਈ ਏ ਐਸ ਤੋਂ ਮਸਲਾ ਹੱਲ ਕਰਨ ਦਾ ਸਹਿਯੋਗ ਲੈਣਾ ਚਾਹੀਦਾ ਹੈ ਅਵਤਾਰ ਸਿੰਘ ਬਰਾੜ ਕੈਨੇਡੀਅਨ
Great Golden Gill Sahib, Salute to noble priceless soul Sardar Kairon
Salute to S. Manohar S. Gill. Enlightened person in Punjab.
वेरी गुड बहुत खूबसूरत जानकारी सरदार साहब
Good 👍 news gill sahib ji university patiala
Inteligent and honest man
Salute h ji kero sahib nu🙏
Salute to S. Partap Singh Kaironj ji!
Thank you Sir Ji
Karo is great person of punjab
Gill Saab great 👍
Salute to sardar kairon sab
Gill sahib asli majhàil
िਗਲ ਸਾिਹਬ ਜੀ ਨੁੰ िਪਅਾਰ ਭਰੀ ਸਤ ਸ਼੍ੀ ਅਕਾਲ
Thank you Sir what a rare treasure of knowledge
God bless you with prime minister post
Thank you sir
ਬਹੁਤ ਵਧੀਆ ਗਲਬਾਤ।
ਬਾਕਮਾਲ ਪਤਰਕਾਰੀ।
Excellent ...🙏🙏
Es interview nu hor detail ch kita jave taan badiya rahega
super ❤ super super 👌 oh wow love it most fr from canada
Sahi Gal Hai bilkul theek
See the level of The Then IAS officers like SARDAR MANOHAR SINGH GILL... Workculture , upright , straightforward , Integrity Professional ethics..now compare Today's IAS officers shame shame....corrupt
A frank talk by a great Administrator
Great guest and host salute from bathinda
What a Great CM and the officer who narrated him smartly
ਅ
ਕੜੇ
'ਵਲ
ਪੜ
👌👌👌👌👌 jionde raho Gill Sahib
Sat sri akaal ji.
Great Gill sahib of punjab salute
Waheguru ji
Good knowledge for people.
Bilkul oh Wakia hi Jatt c ta hi punjab de majdoor warg nu Be-zaminiey Rakhn lyi Bahut ghatia Kamm kita
Very nice infor. Regading water logingin mukatsar sahib
Due to lining in canals and collecting in canal no chance of ground water Charging inHoshiar pur area
Due to reason water gone 300 ft down of hand pumps and now Mukatsar area is water logged .as Gill sahib told the reality.thx ji
Bar bar ant tak wkhau g
Ssa gill sahib 🙏🙏👌👌👍👍👍👍
great c m of punjab was c partap singh ji karon we want as c m in punjab
ਆਹਲਾ
Good morning ji
Veery good
Good job
ਰਿਟਾਇਰਡ ਆਈ ਐ ਐਸ਼ ਸਾਹਿਬ ਨੂੰ ਹਰੀਜਨ ਸ਼ਬਦ ਦਾ ਮਤਲਬ ਪੁੱਛੋ ਕਿ ਹੁੰਦਾ ਹੈ
Amazing. I would like mr kairon reborn again
Randhawa saib great interview thanks
iIts a good conversation
But I really fail to understand that we r so happy to use the
Word JAT over a Sikh
Such a small community Sikhs are
Nd
You people r further dividing the community further by your so called lucrative vocabulary
Really we need to think over
Dear Teg Simran, Jutts are mostly land owning farmers. They have dominated the political scene and armed forces due to their majority population and bold nature.
@@GurmitSingh-ct2ed All Sikhs r bold
Bcoz Guru Gobind Singh G treated all Sikhs as equal