ਭੂਆ ਦਾ ਹਿੱਸਾ ep 239 , New punjabi Short movie 2024 , Punjabi Natak , Sukhpal Video

Поділитися
Вставка
  • Опубліковано 9 лют 2025
  • ਭੂਆ ਦਾ ਹਿੱਸਾ ep 239 ,New punjabi Short movie 2024 , Punjabi Natak , Sukhpal Video‪@PenduVirsaMansa‬
    #penduvirsa #penduvirsavlogs #newpunjabimovie2023 #punjabishortfilm
    #punjabinatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬੇਬੇ ਦੀਆਂ ਧੀਆਂ-
    • ਬੇਬੇ ਦੀਆਂ ਧੀਆਂ ep 176 ...
    ਬੇਬੇ ਦੀਆਂ ਟੂੰਮਾਂ-
    • ਬੇਬੇ ਦੀਆਂ ਟੂੰਮਾਂ ep 17...
    ਮਾੜੀ ਸੋਚ-
    • ਮਾੜੀ ਸੋਚ ep 170 | new ...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    / f_r8cn6hq7
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #penduvirsa
    #penduvirsavlogs
    #newpunjabimovie2023
    #shortfilm
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video

КОМЕНТАРІ • 874

  • @harpreetsharma4125
    @harpreetsharma4125 5 місяців тому +10

    ਜੱਸੇ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਰੱਬ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @BALWINDERSINGH-h5i7q
    @BALWINDERSINGH-h5i7q 5 місяців тому +2

    ਬਹੁਤ ਵਧੀਆ ਵੀਡੀਓ ਵੀਰ ਜੀ
    ਬਲਵਿੰਦਰ ਸਿੰਘ
    ਗਾਜੇਵਾਸ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @OPgaming-f8c7x
    @OPgaming-f8c7x 5 місяців тому +16

    ਬਹੁਤ ਜਿਆਦਾ ਵਧੀਆ ਵੀਡੀਓ ਹੈ ਧੰਨਵਾਦ ਇੰਨੀ ਚੰਗੀ ਵੀਡੀਓ ਬਣਾਉਣਾ ਖਾਤਰ😊😊😊

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏🙏

  • @manjeetsinghsukhanand2473
    @manjeetsinghsukhanand2473 5 місяців тому +94

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ ਨੇ ਬਹੁਤ ਵਧੀਆ ਕੰਮ ਕੀਤਾ ਭੂਆ ਦੇ ਨਾਂ ਜ਼ਮੀਨ ਕਰਵਾਕੇ ਜੇ ਬਿੰਦਰ ਦੇ ਨਾਂ ਜ਼ਮੀਨ ਲਵਾ ਦਿੰਦੇ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਬੇਘਰ ਕਰ ਦੇਣਾ ਸੀ ਬਜ਼ੁਰਗਾਂ ਦੀ ਇੱਜ਼ਤ ਕਰੋ ਪਿਆਰ ਨਾਲ ਰਲ਼ ਮਿਲ਼ ਕੇ ਰਹੋ ਰੱਬ ਰਾਖਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌🌹❤️❤️❤❤❤❤❤❤❤❤❤❤

    • @MohGill-yp5wn
      @MohGill-yp5wn 5 місяців тому +10

      ਸੋਹਣੀ ਹੋਈ ਬਿੰਦਰ ਨਾਲ ਲਾਲਾ ਹੁਣ ਝੋਨਾ ਬਿੰਦਰਾ

    • @amarjeetkaurbuttar9750
      @amarjeetkaurbuttar9750 5 місяців тому +8

      ਕਿਸੇ ਦਾ ਹਿੱਸਾ ਖਾਕੇ ਢਿੱਡ ਨਹੀਂ ਭਰਦਾ ਖ਼ਾਸ ਕਰਕੇ ਨਾਨਕਿਆਂ ਦਾ ਬਿੰਦਰ ਬਾਈ ਫੇਰ ਪੰਮੀ ਵੀ ਲਿਆਵੇ ਹਿੱਸਾ ਪੇਕਿਆਂ ਤੋਂ

    • @MahinderSingh-hj8qf
      @MahinderSingh-hj8qf 5 місяців тому +1

      ਇਹ ਪੁਲਿਸ ਵਾਲਾਂ ਹੈ ਜਾਂ ਕੱਟੀਆਂ ਵਾਲਾਂ ਹਰ ਟਾਇਮ ਗੱਲਿਆ ਵਿੱਚ ਹੀ ਮਿਲ ਜਾਂਦਾ ਹੈ ਪਹਿਲਾਂ ਪੁਲਿਸ ਵਾਲੇ ਨੂੰ ਝੋਨੇ ਵਿੱਚ ਘੜੀਸੋ

    • @SangatSingh-tl7fd
      @SangatSingh-tl7fd 5 місяців тому

      Hissa taan bnnda kudi da pura pura haq hunda kudi da property ch ​@@amarjeetkaurbuttar9750

    • @RaNa-mh3gk
      @RaNa-mh3gk 5 місяців тому +1

      Bdiwnderklj 😊

  • @SantoshSingh-xp8cl
    @SantoshSingh-xp8cl 25 днів тому +1

    ਬਹੁਤ ਵਧੀਆ ਵਡਿਊ ਬਾਈ ਜੱਸੇ ਬਿੰਦਰ ਬੂਟਾ ਭੈਣ ਸੁਖਪਾਲ ਪੰਮੀ ਗਗਨ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

  • @rajsingh2776
    @rajsingh2776 5 місяців тому +1

    ਬਹੁਤ ਵਧੀਆ ਸਟੋਰੀ ਬਣਾਈ ਹੈ ਭੂਆ ਨੇ ਐਂਡ ਦੇ ਵਿਚ ਬਹੁਤ ਵਧੀਆ ਮੈਸੇਜ ਦਿੱਤਾ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਖੀਵਾ ਮਾਨਸਾ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @paramjeetbrar1800
    @paramjeetbrar1800 3 місяці тому

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @JaswinderFoji-ki8bn
    @JaswinderFoji-ki8bn 5 місяців тому +6

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ

  • @BhadurSingh-h9f
    @BhadurSingh-h9f 5 місяців тому +11

    ਬਾਈ ਜੱਸੇ ਤੇ ਸੁਖਪਾਲ ਭਰਜਾਈ ਨੇ ਵੀਡੀਓ ਤਾਂ ਅੱਤ ਹੀ ਬਣਾਤੀ ਬਹੁਤ ਵਧੀਆ ਸੋਚ ਸਮਝ ਨਾਲ ਬਣਾਈ ਹੈ ਜੋ ਲੋਕਾਂ ਨਾਲ ਅੱਜ ਕੱਲ ਬਣਨ ਹੀ ਲੱਗ ਰਿਹਾ ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @rachhpalsingh78466
    @rachhpalsingh78466 5 місяців тому +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @Akash-y4g9o
    @Akash-y4g9o 5 місяців тому +2

    ਹਾਂ ਜੀ ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਬਹੁਤ ਹੀ ਜਿਆਦਾ ਲੋਕਾਂ ਨੂੰ ਮੈਸੇਜ ਕੀਤਾ ਹੈ ਕਿਉਂਕਿ ਸਾਡੀ ਭੂਆ ਨੇ ਵੀ ਇਦਾਂ ਹੀ ਕੀਤਾ ਸੀ ਸਾਡੇ ਨਾਲ ਸਾਡੀ ਵੀਡੀਓ ਦੇਖ ਕੇ ਬਹੁਤ ਜਿਆਦਾ ਅਨਮੋਨ ਹੋਏ ਵੀ ਕਿ ਲੋਕ ਇਦਾਂ ਹੀ ਕਿਉਂ ਕਰਦੇ ਨੇ ਕਿਉਂਕਿ ਆਵਦਿਆਂ ਨੂੰ ਹੀ ਭੁੱਲ ਜਾਂਦੇ ਨੇ ਵੀ ਕੋਈ ਆਪਦੇ ਵੀ ਹੁੰਦੇ ਨੇ ਗੁਰਦੀਪ ਸਿੰਘ ਘਾਸੀਵਾਲ ਜੀ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @MithuKumar-mx5hy
    @MithuKumar-mx5hy 5 місяців тому +1

    ਬਹੁਤ ਵਧੀਆ ਵੀਡੀਓ ਸੀ ਜੱਸੇ ਬਾਈ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @JaswantSran-ew9vm
    @JaswantSran-ew9vm 5 місяців тому +3

    Nais 🎉❤

  • @gurdeepshokar9665
    @gurdeepshokar9665 5 місяців тому +1

    ਬਹੁਤ ਬਹੁਤ ਵਧੀਆ ਵੀਡੀਓ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @samarpreetkaur6048
    @samarpreetkaur6048 5 місяців тому +1

    ਬਹੁਤ ਵਧੀਆ ਮੈਸੇਜ ਦਿੱਤਾ ਹੈ। ਦੇਖ ਕੇ ਮਜ਼ਾ ਆ ਗਿਆ।
    ਸਮਰਪ੍ਰੀਤ ,ਅਵਨੀਤ।
    ਪਠਾਨਕੋਟ।

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @rachhpalsingh78466
    @rachhpalsingh78466 5 місяців тому +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rachhpalsingh78466
    @rachhpalsingh78466 5 місяців тому +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @M___10____KING514
    @M___10____KING514 5 місяців тому +1

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ। ਸਹੀ ਕਿਹਾ ਵੀਡੀਓ ਵਿੱਚ ਬਜ਼ੁਰਗਾਂ ਦੀ ਸੇਵਾ ਜ਼ਮੀਨ ਨਾਲ ਹੀ ਹੁੰਦੀ ਹੈ। ਨਹੀਂ ਤਾਂ ਪੁੱਤ ਨੂੰਹ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਹਨ ਅੱਜ ਕੱਲ ਐਹੋ ਰਿਵਾਜ ਚਲ ਰਿਹਾ ਹੈ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @Gurlal-o3o
    @Gurlal-o3o 5 місяців тому +3

    ਬਹੁਤ ਵਧੀਆ ਵਿਡੀਉ ਜੱਸੇ ਵੀਰ ਤੇ ਸੁਖਪਾਲ ਭੈਣ ਜੀ ਬਹੁਤ ਹੀ ਵਧੀਆ ਢੰਗ ਨਾਲ ਮੈਸਜ ਦਿੱਤਾ ਲੋਕਾਂ ਨੂੰ ਸਮਝਾਉਣ ਦਾ ਜਮੀਨਾ ਪੈਸਾ ਇੱਥੇ ਹੀ ਰਹਿ ਜਾਣਾ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਸਾਰੇਆੰ ਨੂੰ ਗੁਰਲਾਲ ਸਿੰਘ ਪਿੰਡ ਫੁੱਲੋ ਖਾਰੀ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ❤❤❤❤❤❤❤❤❤🎉🎉🎉🎉🎉🎉🎉🎉

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @oparora2991
    @oparora2991 5 місяців тому +11

    ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ ਸਮਾਣਾ ਤੋਂ ਭਵਾਨੀਗੜ੍ਹ ਰੋਡ ਪਿੰਡ ਬੰਮਣਾ ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @Komalkomal-ek6wo
    @Komalkomal-ek6wo 5 місяців тому +1

    ਚਰਨਜੀਤ ਸਿੰਘ ਸਰਹਾਲੀ ਕਲਾਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ❤👌👌

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @parmjeetkaurparmjeet5513
    @parmjeetkaurparmjeet5513 5 місяців тому +1

    ਪਰਮਜੀਤ ਕੌਰ ਚੁੱਘੇ ਕਲ੍ਹਾਂ ਬਠਿੰਡਾ ਤੋਂ
    ਪੇਂਡੂ ਵਿਰਸਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
    ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇ ਹਾਂ। ਤੁਸੀਂ ਬਹੁਤ ਵਧੀਆ ਵਧੀਆ ਸੁਨੇਹੇ ਦਿੰਦੇ ਹੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਰੱਬ ਤੁਹਾਡੇ channel ਨੂੰ ਹੋਰ ਅੱਗੇ ਵਧਾਵੇ ਜੀ।
    ਧੰਨਵਾਦ ਜੀ।

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @RameshSingh-rn2is
    @RameshSingh-rn2is 5 місяців тому +1

    ਬਹੁਤ ਵਧੀਆ ਵੀਡੀਓ ਜੀ😂😂😂

  • @GurpreetSingh-fg2kv4
    @GurpreetSingh-fg2kv4 5 місяців тому +3

    ਗੁਰਪ੍ਰੀਤ ਮੋਗਾ ਬਹੁਤ ਵਧੀਆ ਵੀਡੀਓ ਤੁਹਾਡੀਆਂ ਬਈ ਬਹੁਤ ਸੋਹਣਾ ਕੰਮ ਕਰਦਾ ਜੱਸਾ ਬਾਈ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @JagjitSinghBrar-z2t
    @JagjitSinghBrar-z2t 5 місяців тому +1

    ਬਹੁਤ ਵਧੀਆ ਵੀਡੀਓ ਆ ਜੀ (very nice video)

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @gurdipsingh1163
    @gurdipsingh1163 5 місяців тому

    ਬਹੁਤ ਵਧੀਆ ਮੈਸਜ ਹੈ ਜੀ । ਚੰਗਾ ਲੱਗਾ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @JasbirSingh-mw1vr
    @JasbirSingh-mw1vr 5 місяців тому +1

    ਬਿੰਦਰ ਵਾਲੀ ਸੋਚ ਵਾਲੇ ਵੀਰਾਂ ਨੂੰ ਚਾਹੀਦਾ ਕਿ ਆਪਣੀ ਭੂਆ ਤੇ ਭੈਣ ਨੂੰ ਵੀ ਉਨਾਂ ਦਾ ਬਣਦਾ ਹਿੱਸਾ ਦੇ ਦਿਓ।

  • @RamPal-vg2vv
    @RamPal-vg2vv 5 місяців тому +2

    ਘਰ ਪਰਿਵਾਰ ਨੂ ਸੇਧ ਦੇਣ ਲਈ ਬਹੁਤ ਵਧੀਆ ਵੀਡੀਓ ਜੀ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @BalvirKaur_Gill
    @BalvirKaur_Gill 5 місяців тому

    ਬਹੁਤ ਸੋਹਣੀ ਵੀਡੀਉ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @DilwarSingh-j7z
    @DilwarSingh-j7z 4 місяці тому +1

    Veri nice videos by ji

  • @LakhvirSingh-sz7gv
    @LakhvirSingh-sz7gv 5 місяців тому +1

    👍👍👍❤❤❤❤🎉🎉🎉🎉🎉

  • @chandsingh1843
    @chandsingh1843 4 місяці тому +1

    Ekamjeet basouli❤❤

  • @JasbirSingh-mw1vr
    @JasbirSingh-mw1vr 5 місяців тому +1

    ਭੂਆ ਦਾ ਹਿਸਾ ਬਣਦਾ ਹੀ ਨਹੀਂ।

  • @GURDEEPSINGH-p6w
    @GURDEEPSINGH-p6w 5 місяців тому

    ਪਿੰਡ ਬਰਨਾਲਾ ਸਰਦਾਰ ਬਲਜਿੰਦਰ ਸਿੰਘ ਜਾਗਲ
    ਬਹੁਤ ਵਧੀਆ ਵੀਡਿਓ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @darshankaur4761
    @darshankaur4761 5 місяців тому

    ਵਧੀਆ ਹੁੰਦੀਆ ਨੇ ਜੀ
    ਵੀਡੀਓ
    ਤੁਹਾਡੀਆ
    ਧੰਨਵਾਦ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @SarbjitKaur-n7p
    @SarbjitKaur-n7p 5 місяців тому +2

    🎉🎉🎉❤❤❤❤❤ਸਰਬਜੀਤ ਕੌਰ ਡਾਂਗੋ ਲੁਧਿਆਣਾ 🎉🎉ਵਾਹਿਗੁਰ ਜੀ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰ ਜੀ ❤❤❤❤🎉🎉🎉🎉

    • @SarbjitKaur-n7p
      @SarbjitKaur-n7p 5 місяців тому

      ਅਸੀ ਤੁਹਾਡੀ ਹਰੇਕ ਵੀਡੀਓ ਦੇਖਦੇ ਹਾ ਮੈਨੂੰ ਹਰ ਵੀਡੀਓ ਦਾ ਇੰਤਜ਼ਾਰ ਰਹਿੰਦਾ 🎉🎉🎉❤❤

    • @SarbjitKaur-n7p
      @SarbjitKaur-n7p 5 місяців тому +1

      ਸਰਬਜੀਤ ਕੌਰ ਡਾਂਗੋ ਲੁਧਿਆਣਾ ਸ਼ਹਿਰ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @jyotimehra478
    @jyotimehra478 5 місяців тому +2

    ❤❤❤❤❤❤❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @SurmeetSingh-s9w
    @SurmeetSingh-s9w 5 місяців тому +1

    ਬਹੁਤ ਵਧਿਆ video ਸਾਰੇ ਬਹੁਤ ਜ਼ਿਆਦਾ vadia ਹਨ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @gurcharnsingh3552
    @gurcharnsingh3552 5 місяців тому +1

    ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦੇ ਹਾਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੱਸਾ ਵੀਰਾਂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ ਪਰਮਾਤਮਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @amritpalsingh312
    @amritpalsingh312 5 місяців тому

    Good Massage.

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @rajveerguru147
    @rajveerguru147 5 місяців тому +14

    ਪਿੰਡ ਕਿੱਲਿਆਂਵਾਲੀ ਸੁਖਵਿੰਦਰ ਕੌਰ ਸਿੱਧੂ ❤❤🙏🙏👌👌

  • @amanbains4253
    @amanbains4253 5 місяців тому

    Bhut sohni video

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @jaskiranmunder780
    @jaskiranmunder780 5 місяців тому +1

    ❤❤❤❤💓💓

  • @taranjotgurna1093
    @taranjotgurna1093 5 місяців тому +1

    👍👍👍👍👍🖤🖤🖤🖤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @parmjitkaurjattana
    @parmjitkaurjattana 5 місяців тому +2

    ਬਹੁਤ ਵਧੀਆ ਵੀਡੀਓ 👍😍 ਪਰਮਜੀਤ ਕੌਰ ਕੋਟਕਪੂਰਾ

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @VarinderKalsan
    @VarinderKalsan 5 місяців тому

    Bhut vadiya episode veer

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @PardeepSingh-sp8hy
    @PardeepSingh-sp8hy 5 місяців тому

    Very nice video nice message ❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @RavinderKaur-d4b
    @RavinderKaur-d4b 5 місяців тому

    Bahut hi vadiya vidio❤❤❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @balwinderjindal4360
    @balwinderjindal4360 5 місяців тому +8

    Jai Shri Shyam Baba ki jai Shri Balaji Maharaj ki Jai soau jindal Rattia bhi

  • @harwindersinghsingh7466
    @harwindersinghsingh7466 5 місяців тому +1

    🎉❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @kghunadu1122
    @kghunadu1122 5 місяців тому

    Good message in this video

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @Darshansidhu-h3o
    @Darshansidhu-h3o Місяць тому

    Bhohat vadiya video as ji❤❤❤

  • @karamjeetkaur3972
    @karamjeetkaur3972 5 місяців тому +1

    Nice video bai ji ❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @sumanjay2417
    @sumanjay2417 5 місяців тому +1

    🎉🎉👌👌👌👏

  • @charnjeetdhaliwal3661
    @charnjeetdhaliwal3661 5 місяців тому

    ਬਹੁਤ ਵਧੀਆ ਵੀਡੀੳ ❤❤❤❤❤❤❤Charnjeet Winnipeg canada

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @Ankushnehra-jaat
    @Ankushnehra-jaat 5 місяців тому +1

    Dhuga😂

  • @majhail8565
    @majhail8565 5 місяців тому

    ਬਹੁਤ ਵਧੀਆ ਵੀਡੀਓ ਹੈ ਲਵਪ੍ਰੀਤ ਸਿੰਘ ਤਲਵੰਡੀ ਸੋਭਾ ਸਿੰਘ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @MandeepSran-oo6ot
    @MandeepSran-oo6ot 5 місяців тому

    Good massage ❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @kamli1951
    @kamli1951 5 місяців тому +1

    Kon kon dekh rha he 12.11pm te video 😅😅😅

  • @manjitkaurfaridkot2888
    @manjitkaurfaridkot2888 4 місяці тому

    Bhuat shoni video aa ji 🙏 ❤❤❤❤

  • @gurseeratgill7008
    @gurseeratgill7008 5 місяців тому

    ਗਰਸੀਰਤ ਕੌਰ ਗਿੱਲ ਢੁੱਡੀਕੇ ਮੋਗਾ ✨🌸
    ਬਹੁਤ ਹੀ ਲਾਜਵਾਬ ਵੀਡੀਓ ਜੀ 💗

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @Mandeepkaurvlogh
    @Mandeepkaurvlogh Місяць тому +1

    Sorry bt ਪਮੀ ਬੈਣ ਬੇਬੇ ਨੂੰ ਬੋਲਦਿਆਂ ਹਿਸਾ ਲੈਣ ਨੂੰ ਪਹਲਾ ਆਪ ਲਾਲਵੇਂ ਆਪਣੇ ਪਤੀਜੇ ਤੋ ਬਾਕੀ ਵੀਡੀਓ ਬੋਹਤ ਸੋਂਣੀ ਆ thodi mandeep kaur pind sampli sahib fatehgarh sahib

  • @RajnieSoni
    @RajnieSoni 5 місяців тому

    बहुत बढ़िया विडियो भाई जी

  • @SukhwinderKaur-co7fs
    @SukhwinderKaur-co7fs 5 місяців тому +6

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ 👌🏻👌🏻👍🏻

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @harseesjawanda4893
    @harseesjawanda4893 5 місяців тому

    Very nice video g 👌👌👌👌👌👌👌👌👌👌

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @jagdevbrar9973
    @jagdevbrar9973 5 місяців тому +6

    ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @manderdhillon3420
    @manderdhillon3420 5 місяців тому

    ਬਹੁਤ ਵਧੀਆ ਵੀਡੀਓ ਬਾਈ ਜੀ ਧੰਨਵਾਦ ਵੱਲੋਂ ਸੁਖਮੰਦਰ ਸਿੰਘ ਢਿੱਲਵਾਂ ਵਾਲਾ❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @HarmasMann
    @HarmasMann 5 місяців тому +1

    Bhot vadia video aa Bhai rab sodi sari team nu tarkia bakhsayaa Bai

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @SukhasinghAulakh
    @SukhasinghAulakh 5 місяців тому

    Very nice story ❤❤❤❤❤❤❤❤❤❤❤❤❤❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @apansidhu-hr1fp
    @apansidhu-hr1fp 5 місяців тому +1

    nice vedio

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @RanaShahzadRanaShahzad-wz8fe
    @RanaShahzadRanaShahzad-wz8fe 5 місяців тому +1

    Very nice video Rana Shahzad Pakistan❤❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @KuldeepSingh-yz8in
    @KuldeepSingh-yz8in День тому

    ਜੱਸੇ 22 ਬਹੁਤ ਵਧੀਆ ਜੀ ਵੀਡੀਉ

  • @SunitaSharma-lt1bm
    @SunitaSharma-lt1bm 5 місяців тому

    Boht vadiya kita pua ne 🙏

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @ParminderSingh-k2e
    @ParminderSingh-k2e 5 місяців тому

    ❤❤❤❤❤😊😊😊😊🎉🎉🎉🎉🎉

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @userPali
    @userPali 5 місяців тому

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਪਾਲੀ ਪੈਰੀ ਮਾਨਸਾ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @kuljitkaurkhangura8537
    @kuljitkaurkhangura8537 5 місяців тому

    Najara aa gye ❤❤❤

  • @BhupinderSingh-cu5mc
    @BhupinderSingh-cu5mc 5 місяців тому +1

    ਅੱਜ ਕੱਲ ਤਾਂ ਨਾਲ ਦੇ ਜੱਮੇ ਹੀ ਸੱਭ ਤੋਂ ਵੱਡੇ ਸ਼ਰੀਕ ਹੋ ਗਏ ਹਨ ਨਾਂ ਮਾਂ ਨਾਂ ਪਿਓ ਨਾਂ ਭੈਣ ਨਾਂ ਭਰਾ ਸੱਭ ਕੁਝ ਬੱਸ ਪੈਸਾ ਹੀ ਹੈ ਜੀ ਕਸਮੇ ਵਾਅਦੇ ਪਿਆਰ ਵਫਾ ਸੱਭ ਬਾਤੇਂ ਹੈ ਬਾਤੋਂ ਕਾ ਪਿਆਰ ਭੁਪਿੰਦਰ ਸਿੰਘ ਸੁਖਪਾਲ ਕੌਰ ਕੋਟ ਕਪੂਰਾ ਜਿਲਾ ਫਰੀਦਕੋਟ

  • @DaljitK-t6g
    @DaljitK-t6g 2 місяці тому

    Very nice lagi video veera ❤️❤️🙏

    • @JassaSukhpal
      @JassaSukhpal  2 місяці тому

      ਧੰਨਵਾਦ ਜੀ 🙏

  • @GagyNagra-xu5st
    @GagyNagra-xu5st 5 місяців тому +1

    sharan❤❤❤❤❤

  • @RamanSumal
    @RamanSumal 5 місяців тому +1

    Very nice video jaspal di best of luck ❤

    • @JassaSukhpal
      @JassaSukhpal  5 місяців тому +1

      ਧੰਨਵਾਦ ਜੀ🙏

  • @JugrajSingh-jv8jx
    @JugrajSingh-jv8jx 5 місяців тому

    👌👌

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @KulwindarSingh-sx9dh
    @KulwindarSingh-sx9dh 5 місяців тому +1

    ਕੁਲਵਿੰਦਰ ਸਿੰਘ ਸਮਰਾ ਵੱਲੋ ❤ ਤੋ ਸਤਿ ਸ੍ਰੀ ਅਕਾਲ ਜੀ ਸਾਰੀ ਪੇਂਡੂ ਵਿਰਸਾ ਟੀਮ ਨੂੰ ਚੜਦੀ ਕਲਾ ਵਿੱਚ ਰਹੋ ਜੀ ਧੰਨਵਾਦ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @TarsemSinghBhullarTarsemSingh
    @TarsemSinghBhullarTarsemSingh 5 місяців тому +2

    😊❤🤩😘😍🤗😜

  • @SantoshChoudhary-ib1vm
    @SantoshChoudhary-ib1vm 5 місяців тому +1

    👌👌👌👌👌👌👌

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @rajrani2165
    @rajrani2165 5 місяців тому

    ਬਹੁਤ ਜ਼ਿਆਦਾ ਵਧੀਆ ਵਿਡੀਉ ਹੈ ਧੰਨਵਾਦ ‌ਇੰਨੀ ਚੰਗੀ ਵੀਡੀਓ ਬਣਾਉਣ। ਰਾਜ ਕਰੋ ਜਿਆਣ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @NirmalSingh-vs4fk
    @NirmalSingh-vs4fk 5 місяців тому

    ਬਹੁਤ ਵਧੀਆ ਵੀਡੀਓ❤❤😊😊

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @KaramjitSingh-ux9vx
    @KaramjitSingh-ux9vx 5 місяців тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NavdeepSingh-pd4tj
    @NavdeepSingh-pd4tj 5 місяців тому

    Nice video navdeep singh bagrian

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @Satnamoffical
    @Satnamoffical 5 місяців тому +1

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @SatteSatte-iz4fy
    @SatteSatte-iz4fy 5 місяців тому +2

    ਬਹੁਤ ਵਧੀਆ ਵੀਡਿਓ ਲੱਗੀ ਜੀ ❤🎉

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @ranikaur3882
    @ranikaur3882 5 місяців тому

    👌👌👌👌👌👍

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @RadheKrishna-bg7xj
    @RadheKrishna-bg7xj 5 місяців тому

    ਬਹੁਤ ਵਧਿਆ ਜੀ

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @jasbirvirdi6653
    @jasbirvirdi6653 5 місяців тому

    Bauht vadiha story

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @kuldeepkaur8151
    @kuldeepkaur8151 5 місяців тому +3

    ਬਿੰਦਰ.ਭੇਣ..ਮਾਣੁਕੇ❤❤❤🎉🎉

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @GulabSingh-km6xc
    @GulabSingh-km6xc 5 місяців тому +1

    ਬਹੁਤ ਵਧੀਆ ਵੀਡਿਓ a Sangrur Punjab

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @SINGHBalkarna-tz7cp
    @SINGHBalkarna-tz7cp 5 місяців тому

    Very nice video veer ji ❤❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @karamjitkaurbhatti4002
    @karamjitkaurbhatti4002 5 місяців тому +1

    ❤❤🙏🙏

  • @ਪੇਡੂ855
    @ਪੇਡੂ855 5 місяців тому

    👍👍👍👍👍❤❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @KaramjeetKaur-v4p
    @KaramjeetKaur-v4p 5 місяців тому

    Veru very good vedio gbu🎉❤❤

    • @JassaSukhpal
      @JassaSukhpal  5 місяців тому

      ਧੰਨਵਾਦ ਜੀ🙏

  • @sukhveermaan4129
    @sukhveermaan4129 5 місяців тому

    🎉🎉