YouTube ਨੇ ਭੈਣਾਂ ਵੀ ਦਿੱਤੀਆਂ ਨੇ , New punjabi Short movie , Sukhpal Video @pendu virsa
Вставка
- Опубліковано 9 лют 2025
- UA-cam ਨੇ ਭੈਣਾਂ ਵੀ ਦਿੱਤੀਆਂ ਨੇ , New punjabi Short movie , Sukhpal Video @pendu virsa
#punjabimovies #Punjabifilm #penduvirsa #penduvirsavlogs
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
ਸੁਖਪਾਲ ਮਾਸੀ ਤਾਂ ਸਾਡੀ ਸਭ ਦੀ ਲਾਡਲੀ ਹੈ ਸਾਰੇ ਰਿਸ਼ਤੇਦਾਰ ਭੈਣ ਭਰਾ ਦੋਵਾਂ ਨੂੰ ਬਹੁਤ ਪਿਆਰ ਕਰਦੇ ਹਨ
ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਪੇਂਡੂ ਵਿਰਸਾ ਟੀਮ ਨੂੰ
ਸੱਚਮੁੱਚ ਚਾਚਾ ਚਾਚੀ ਜੀ ਬਹੁਤ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ
ਦੋਵੇਂ ਬਹੁਤ ਚੰਗੇ ਹਨ
ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ
ਸਦਾ ਇਹ ਤਰੱਕੀਆਂ ਕਰਨ
ਅਸਲ ਜਿੰਦਗੀ ਵਿੱਚ ਵੀ ਸਭ ਨੂੰ ਬਹੁਤ ਪਿਆਰ ਕਰਦੇ ਹਨ।
ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਇਹ ਸਾਡੇ ਪਰਿਵਾਰ ਦਾ ਹਿੱਸਾ ਹਨ।
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਤੁਹਾਡੀਆਂ ਜੋੜੀਆਂ ਸਲਾਮਤ ਰੱਖੇ ❤❤❤❤❤❤❤❤🎉🎉👍👍👍👍👍👍⌚⌚🕰️🥭🥭🍊🍊 ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
ਬਹੁਤ ਵਧੀਆ ਬਾਈ। । ਵਾੜਾ ਦਰਾਕਾ ਕੋਟਕਪੂਰਾ ਬਹੁਤ ਵਧੀਆ ਵੀਡੀਓ ਪਰਿਵਾਰ ਕ।
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਡੇ ਘਰ ਆਏ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਤੁਹਾਨੂੰ ਸਾਰਿਆਂ ਨੂੰ 🙏🙏👍👌❤❤❤❤❤
ਜੱਸਾ ਵੀਰਾਂ ਤੁਹਾਡੇ ਰੱਖੜੀ ਬੰਨ੍ਹਣ ਵਾਲਾ ਵਿਡੀਉ ਬਹੁਤ ਵਧੀਆ ਸੀ ਜੱਸਾ ਵੀਰਾਂ ਸਾਡੇ ਪਿੰਡ ਕੋਲਾ ਮੁੜ ਗੇ। ਗੁਰਚਰਨ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
ਬਾਈ ਜੱਸਾ ਸਿੰਘ ਰੱਖੜੀ ਬੰਨ੍ਹਣ ਵਾਲਾ ਦਿਨ ਵਧੀਆ ਲੱਗਿਆਂ ਬਹੁਤਾ ਬਹੁਤਾ ਵਧਾਈਆਂ ਜੀ ਬਹੁਤ ਚੰਗਾ ਲੱਗਾ
ਸਾਰਾ ਟੂਰ ਦੇਖਿਆ
ਜਮਾ ਈ ਕੋਲ ਦੀ ਲੰਘ ਗਏ
ਇੱਕਬਾਲ ਸਿੰਘ ਨੰਬਰਦਾਰ
Sukpal bhan te jass paji many many congratulations 🎉
ਤੁਹਾਨੂੰ ਵੀ ਪੇਂਡੂ ਵਿਰਸਾ ਦੀ ਟੀਮ ਨੂੰ ਬਹੁਤ ਬਹੁਤ ਰੱਖੜੀ ਦੀਆਂ ਮੁਬਾਰਕਾਂ
ਪੈੰਡੁ ਵਿਰਸਾ ਵਾਲਿਆਂ ਨੂੰ ਬਹੁਤ ਬਹੁਤ ਰੱਖੜੀਆ ਦੀਆਂ ਵਧਾਈਆਂ ਜੀ।। ਬਹੁਤ ਵਧੀਆ ਲਗਦਾ ਆ ਤੁਆਡੀਆ ਵੀਡੀਓ ਦੇਖ ਕੇ। ਵੈਰੀ ਨਾਇਸ ਵੀਡੀਓ ਆ ਜੀ ।।❤❤ ਥਾਂਦੀ ਹੌਲੈਡ।
Very nice bro 👌
Veerji thodiya videos menu bht bht psnd aa ,bht vdy lgdiya ,, parmatma thonu khush rakhe
ਬਹੁਤ ਵਧੀਆ ਜੀ ❤ਵੀਰੇ ਕੲਈ ਖੂਨ ਦੇ ਰਿਸ਼ਤੇ ਤੇ ਕਈ ਫੂਨ ਦੇ ਰਿਸ਼ਤੇ ❤
Jasse veer ji bhut he badia lagia tusi U Tueb Bhana no mile bhut changa lagia asse tra he milde raho RubRakha HSP
ਬਹੁਤ ਵਧੀਆ ਵੀਡੀਓ ਲਗੀ
ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਵੀਰੇ। ਬਹੁਤ ਵਧੀਆ ਲੱਗਿਆ ਤੁਸੀਂ ਆਪ ਜਾ ਕੇ ਰੱਖੜੀ ਬਨਵਾ ਰਹੇ ਹੋ ਭੈਣਾਂ ਤੋਂ। ਨਾਲੇ ਕੱਦੂਆਂ ਦੀ ਵੀ ਸੇਵਾ ਹੋ ਰਹੀ ਹੈ😂😂 ਸਬਜ਼ੀ ਬਹੁਤ ਮੈਹਗੀ ਹੋ ਗਈ ਹੈ। 😂😂😂😂❤❤❤❤❤🎉🎉🎉🎉 ਪਿੰਡ ਸਦੋਹਾ ਰਮਨਦੀਪ ਕੌਰ
ਸਾਰਿਆਂ ਨੇ ਵੀਡਿਓਪਈਆਂ ਪਰ ਤੁਹਾਡੀ ਬਹੁਤ ਵਧੀਆ ਵੀਡਿਉ ਸੀ ਜਿੰਨਾ ਪਿਆਰ ਦਿਖਾਇਆ ਮਨ ਖੁੱਸ਼ ਹੋ ਗਿਆ ਅੱਜਕਲ ਸਕਿਆਂ ਭੈਣਾਂ ਨੂੰ ਦੇਖਕੇ ਖੁੱਸ਼ ਨਹੀ ਭਰਾ ਭਰਜਾਈ ਤੁਸੀ ਤਾਂ ਕਮਾਲ ਕਰਤੀ ਸਤਿ ਸ੍ਰੀ ਆਕਾਲ ਜੀ ਕੁਲਵਿੰਦਰ ਕੌਰ ਲੁਧਿਆਣਾ
Bhena ne ta jase veer noo veer bna leya kirpa karke sukhpal toon meri bhen ban jaa❤❤
Ssa veer g ਬਹੁੱਤ vadiaa ਲਗਿਆ ਤੂਸੀ ਭੈਣਾਂ ਦੇਘਰ ਗਏ ਜਸਕੀਰਨ marauli ਕਲਾਂ ਮੋਰਿੰਡਾ
V.good Allah Rakha Bhatti Lahore Pakistan
ਬਹੁਤ ਵਧੀਆ ਜੀ ❤❤❤
Very nice video g
Nice Video Happy Mudki Ferozpur
Tuhadi ajj di video ne win kar liya 👍👍🙏🏻🙏🏻🙏🏻 bahut nice laga from Canada 🇨🇦
Bauht vadiha sade vi rakhri manjur karni jas veer waheguru sabna te mehr rahkna
Very good
ਬਹੁਤ ਵਧੀਆ ਲੱਗਿਆ ਜੀ ਜਿਹੜਾ ਤੂਸੀਂ ਭੈਣਾਂ ਤੇ ਜਾ ਕੇ ਰੱਖੜੀ ਬਣਵਾਈ
ਬਹੁਤ ਚੰਗਾ ਲੱਗਾ ਜੀ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਇਕਬਾਲ ਸਿੰਘ ਨੰਬਰਦਾਰ
ਬਹੁਤ ਵਧੀਆ ਬਲੋਕ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਤਾਂ ਬਾਈ ਉਲਾਂਬਾ ਨਹੀਂ ਦਿੰਦੇ ਸਾਡੀ ਵਾਟ ਬਹੁਤ ਆ ਨਾ ਇਧਰ ਕੋਈ ਰਿਸਤੇ ਦਾਰੀਆ ਜੀ ਤਾ ਮਿਲਣ ਨੂੰ ਬਹੁਤ ਕਰਦਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
Bhut hi bhadya video Rakhdi di mubarak
ਬਹੁਤ ਵਧੀਆ ਵਿਡੀਉ ਵੀਰ ਜੀ ਤੇ ਭੈਣ ਜੀ
Both Soni video aa❤❤(navneet kaur from shahabad markanda )
Happy rakhdi saree nu ❤😊
ਜੱਸੇ ਵੀਰ ਜੀ ਅਤੇ ਸੁਖਪਾਲ ਭੈਣ ਮੇਰਾ ਵੀਰ ਵੀ ਕਦੇ ਨਹੀਂ ਆਉਂਦਾ
ਬੀਰਾ ਜੱਸੇ ਤੇ ਭੈਣ ਸੁੱਖਪਾਲ ਸੋਨੂੰ ਰੱਖੜੀ ਦੀਆ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਭੈਣਾਂ ਭਰਾਵਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿਸੇ ਭੈਣ ਦਾ ਭਰਾ ਨਾ ਖੋਵੋ ਮੇਰੇ ਵਾਂਗੂੰ ਮੈਂ ਪਰਮਜੀਤ ਕੌਰ ਟੱਲੇਵਾਲ
❤❤❤❤❤❤🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ ਜੱਸੇ ਵੀਰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਮੇਰਾ ਜੱਸੇ ਵੀਰ ਮੇਰਾ ਵੀ ਜੀਕ ਬਹੁਤ ਕਰਦਾ ਤੁਹਾਨੂੰ ਮਿਲਣ ਨੂੰ ਪਰ ਕੀ ਕਰੀਏ ਦੂਰ ਵਾਲੀ ਆਇਆ ਨਹੀਂ ਜਾਂਦਾ
Thank you Jasa bai je 🙏 FROM Bint Rai JODHPUR PAKHAR ( Maur Mandi )
🌹ਬਹੁਤ ਬਹੁਤ ਵਧਾਈਆਂ ਹੋਣ ਜੀ ਰੱਖੜੀਆਂ ਦੀਆਂ । ਸਤਿ ਸ੍ਰੀ ਆਕਾਲ ਜੀ ਵੱਲੋਂ ਗਿੱਲ ਪਰਿਵਾਰ ਤਲਵੰਡੀ ਸਾਬੋ
ਬਹੁਤ ਵਧੀਆ ਜੀ ਗੁਰਪ੍ਰੀਤ ਸਿੰਘ ਗਿੱਲ ਵਿਧਾਤਾ ਜ਼ਿਲ੍ਹਾ ਬਰਨਾਲਾ ❤️❤️❤️❤️❤️🙏❤️🙏❤️❤️
❤❤❤❤ very nice ji
God bless u veer g all team I am sumita from Spain 🇪🇸
Verynic ❤verg
Happy Raksha bandhan Sukhpal di wish you all the best enjoy with family s ❤
Rakhey thi congratulations 🎊 sukhpal didi an jassy brother g aap nice 👍 ho behano se Rakhey banva kar Aashirwad le rahe ho aap lucky ho😊🎉God bless you both😊🎉❤❤
ਸਾਰੀਆਂ ਭੈਣਾਂ ਦੇ ਵੀਰ ਸਦਾ ਹੀ ਜਿਉਂਦੇ ਰਹਿਣ ਪਰ ਭਰਜਾਈ ਦੇ ਰੱਖੜੀ ਬੰਨਣੀ ਬੇ ਸਗਨੀ ਲੱਗਦੀ ਭਾਈ ਨਾ ਹੋਵੇ ਭਤੀਜੇ ਦੇ ਬੰਨੋ ਜੇਕਰ ਬਾਬਾ ਜੀ ਭਤੀਜਾ ਨਾ ਦੇਵੇ ਤਾਂ ਸਾਰੇ ਭਰਜਾਈ ਦਾ ਮਾਣ ਕਰੋ ਭੇਡ ਚਾਲ ਵਿੱਚ ਨਾ ਰਲੋ “ ਧੰਨਵਾਦ “
ਬਹੁਤ ਵਧੀਆ ਵੀਡਿਉ ਜੱਸੇ ਵੀਰ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਹਰੇਕ ਭੈਣ ਨੂੰ ਤੂਹਾਡੇ ਵਰਗਾ ਵੀਰ ਮਿਲੈ
Teja bai ghaint aa pura
Congratulations 🎉🎉 pendu virsa team bappiana 🎉🎉 happy raakhi 🎉🎉
ਬਹੁਤ ਵਧੀਆ ਜੀ ਸਤਿ ਸ੍ਰੀ ਆਕਾਲ ਜੀ ਬਿਕਰਜੀਤ ਸਿੰਘ ਧਾਲੀਵਾਲ ਗਹਿਲਾਂ ਸੰਗਰੂਰ
Vadiya Lagiya
Keshav Baghla Alika Ratia Haryana
Charanjeet Kaur❤❤❤
❤😂❤. ❤😂❤. ❤😂❤
Vary nice video. Pendu virsa ki sari teem ko rakhadi ki bahut bahut mubarik
Jeet Singh nagra pind magowali
❤😂❤. 😂❤😂. ❤😂❤
🎉🎉poohla nathana canal🎉🎉my four class 1972 because my father patwari poohla🎉🎉 happy rakhi journey 🎉 Veer Singh Parmara and Sikhpal Kaur deede ji🎉🎉🙏🙏🙏🙏
Ap ke jori bht achi hy jassa bhai is so handsome and sukhpal sis is also so pretty
Daljit. Kaur. USA. Shaina. Very. Very.
Very Very. Very. Good. Nice. Video.
Suhkpal behen tusi bohot budiya ho very nice video God bless you ❤️🌹
ਬਹੁਤ ਵਧੀਆ ,ਲੱਗੀ ਆ
Congratulations 🎉🎉uncle Aunti for new car 🚗 🎉🎉I feel very happy I feel you like my parents 🎉
❤❤❤very very nice
Very nice ji 😊😊😊❤❤❤
🦜🦜🦜🦜🦜🦜🦜🍓🍓🍓🍓🍓🍓🍓🍇🍇🍇🍇🍇🍇🍇🍇🌶️🌶️🌶️🌶️🌶️🌶️🌿🌿🌿🌿🌿🌿🌿💧💧💧💧💧💧💧🙏🙏🙏🙏🙏🙏🙏जसे बाई जी भैन सूखापाल जी बहुत वघीआ मूवी आ रब थोनू खूस रखे अमर सिंह बठिंडा पिंड सिविआ
ਸਾਰੀ ਵੀਡੀਉ ਦੇਖੀ ਜੀ ਬਹੁਤ ਵਧੀਆ ਜੀ 🙏🙏
🎉🎉🎉🎉🎉😂😂😂😂❤❤❤
❤❤❤❤❤❤❤🎉🎉🎉🎉🎉
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👌🙏🏻ਪਾਲੀ,ਪੈਰੀ ਮਾਨਸਾ
ਧੰਨਵਾਦ ਜੀ🙏
Rakhi Sadhana congratulations ❤😂🎉😢😮😅
❤❤❤❤❤❤❤😂😂
Nice video veer ji didi ji taren tarn from patti
Sukhvinder singh delhi vale punjab rupnagar ❤❤
Sukhbaljitkaur love from batala city gurdaspur ❤❤ nice didi g❤
ਵਾਹਿਗੁਰੂ ji sab da bhala kreo
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਜੱਸੇ ਬਾਈ ਤੁਹਾਡੀਆਂ ਭੈਣਾ ਦਾ ਘਰ ਤੇ ਪਰਿਵਾਰ ਬਹੁਤ ਸੋਹਣਾ ਅਤੇ ਪਿਆਰ ਮੁਹੱਬਤ ਬਹੁਤ ਆ ਭੈਣ ਭਰਾਵਾ ਵਿੱਚ ਧੰਨਵਾਦ ਬਹੁਤ ਵਧੀਆ ਲੱਗਿਆ ਨਹੀ ਤਾ ਪੈਸੇ ਦੇ ਰਿਸਤੇ ਰਹਿ ਗਏ ਹੁਣ ਤਾ ਅੱਜ ਦੇ ਸਮੇ ਵਿੱਚ OK BOY
Àrshdeep Singh Sldhu 😊
Àrshdeep Singh Sldhu 😊
😂😂❤❤
ਸਤਿ ਸ੍ਰੀ ਅਕਾਲ ਭੈਣ ਤੁਸੀਂ ਸਾਡੇ ਪਿੰਡ ਵਿੱਚ ਆ ਕੇ ਮੁੜ ਗੇ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਮਿਲ ਲੈਦੇ ਅਸੀਂ ਦੁੱਧ ਪਾਉਦੇ ਹਾ ਦਰਸਨ ਬਾਈ ਕੇ❤❤❤
Nice 👍👍🎉🎉❤❤
God bless you veer ji.mai v apna UA-cam te Kam kra .Sade pls help krdo veere
Very good video❤👏 very good feeling❤
jdo tu tuci chanal suru kita odoi tu tuhanu chunde aa jasse veere mera koi veer ni kash hunda ta jasse veer warga hunda
Rab tuhanu hmesha kush rakhe veer g and bhabhi g ❤
ਵੀਰ ਜੀ ਮੈ ਪਰਮਜੀਤ ਕੌਰ ਦੁਲਮਾ ਤੋ ਮੈ ਤੁਹਾਡੀ ਥਹੁਤ ਵੱਡੀ ਫੈਨ ਆ
ਮਿਹਰਬਾਨੀ ਭੈਣ ਜੀ🙏
👍👍👍🙏🙏🙏❤️❤️💓
Pind Puli to
Nice video ❤❤❤❤❤
Tej veere aaj tan smart. lag rehe ho😅
very very very nice video God bless you didi ji veer ji ❤
ਰਖੜੀਆਂ ਦੀਆ ਲਖ ਲਖ ਵਧਾਈਆ। ਬਹੁਤ ਬਹੁਤ ਮੁਬਾਰਕਾਂ। ਲਛਮਣ ਸਿੰਘ ਸਿੱਧੂ ਬਰਨਾਲਾ ਤਰਕਸ਼ੀਲ ਚੌਕ।
Teja Bai De Puri Toer Ha
Bahut vdia vlog aw ji
❤❤❤
Rakhi da festival bauht sweet lagda h soooooooo nice video
22 talwandi sabo jehde Ghar gye c shamne wala mera ghar a tuc mil k ni gye yr thode piche gharo v gala khana ma v Sara din dekhda rehna
Sukhjieetkaur 🎉🎉🎉🎉🎉🎉
Pls tusi seat belt la k gaddi drive kro
Safety dhayan ch rakh k
Saanu pendu virsa di bdi lod hai veer ji
han ji band Bole Jaisi thodi bahut hai na
Nice video
Suker aw waheguru ji da sarbjit patran to
ਬਾਈ ਜੀ ਮੈਂ ਤੁਹਾਨੂੰ ਅਪਣਾ ਪਰਿਵਾਰ ਮਨਦੀ ਹਾਂ ਮੇਰਾ ਇਕ ਭਰਾ ਸੀ ਉਹ ਵੀ ਪ੍ਰਮਾਤਮਾ ਦੇ ਘਰ ਚਲ ਗਿਆ ਹੋ ਸਕੇ ਤਾਂ ਸੁਖਪਾਲ ਭੈਣ ਜੀ ਮੈਨੂੰ ਫੋਨ ਕਰਨਾ ਪਲੀਜ਼
Very nice video❤❤❤❤❤🎉
pummy sister love you
ਬਹੁਤ ਵਧੀਆ ਬਾਈ ਜੀ ❤
❤❤
ਬਹੁਤ ਬਹੁਤ ਵਧਾਈਆਂ ਜੀ ਪਰਮਾਰ ਸਾਬ ਬਾਬਾ ਨਾਨਕ ਸਦਾ ਹੀ ਚੜਦੀ ਕਲਾ ਚ ਰੱਖੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ ਭੁਪਿੰਦਰ ਸਿੰਘ ਸੁਖਪਾਲ ਕੌਰ ਪੰਜ ਗਰਾਂਈ ਕਲਾਂ ਜ਼ਿਲ੍ਹਾ ਫਰੀਦਕੋਟ
@@BhupinderSingh-cu5mc gg