ਪਰਿਵਾਰ ਦੀ ਧੜਕਨ ep 313 |New punjabi Short movie 2025 |Punjabi Natak | Sukhpal Video

Поділитися
Вставка
  • Опубліковано 9 лют 2025
  • ਪਰਿਵਾਰ ਦੀ ਧੜਕਨ ep 313 |New punjabi Short movie 2025 |Punjabi Natak | Sukhpal Video‪@PenduVirsaMansa‬
    #penduvirsa #penduvirsavlogs #newpunjabimovie2023 #punjabishortfilm
    #punjabinatak #drama
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    • pendu virsa
    ਬੇਬੇ ਦੀਆਂ ਧੀਆਂ-
    • ਬੇਬੇ ਦੀਆਂ ਧੀਆਂ ep 176 ...
    ਬੇਬੇ ਦੀਆਂ ਟੂੰਮਾਂ-
    • ਬੇਬੇ ਦੀਆਂ ਟੂੰਮਾਂ ep 17...
    ਮਾੜੀ ਸੋਚ-
    • ਮਾੜੀ ਸੋਚ ep 170 | new ...
    ਰੱਖੜੀ (ਕੱਚੇ ਧਾਗੇ )-
    • ਰੱਖੜੀ (ਕੱਚੇ ਧਾਗੇ ) EP ...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    / 4qg2jwp6_t
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    #penduvirsa
    #penduvirsavlogs
    #newpunjabimovie2023
    #shortfilm
    #punjabi short natak
    #jassa sukhpal video
    #punjabi virsa comedy
    #punjabi natak hansi wale
    #punjabi funny video short
    #punjabi natak film
    #new punjabi funny video
    #punjabi pendu comedy
    #pendu virsa old episodes
    #pendu birsa episode
    #punjabi natak
    #all punjabi comedy
    #drama
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video

КОМЕНТАРІ • 366

  • @HarmasMann
    @HarmasMann 13 годин тому +4

    Bhot vadia video aa bai rab sodi sari team nu tarkiaa bakshyaa

  • @manjeetsinghsukhanand2473
    @manjeetsinghsukhanand2473 День тому +12

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪਰਿਵਾਰ ਦੀ ਧੜਕਣ ਜਬਲ ਪੁੱਤ ਨਾਂ ਜੰਮੀਏ ਧੀ ਅੰਨੀ ਚੰਗੀ ਕਹਿੰਦੇ ਨੇ ਨਾ ਮਾੜਾ ਜੰਮੇਂ ਨਾ ਮਾੜਾ ਆਵੇ ਸੁਖਪਾਲ ਭੈਣ ਜੀ ਬਾਈ ਜੀ ਤੁਸੀਂ ਬਹੁਤ ਵਧੀਆ ਫਰਜ਼ ਨਿਭਾਇਆ ਇਨ੍ਹਾਂ ਪਿਆਰ ਤਾਂ ਕੋਈ ਆਪਣਾ ਵੀ ਨਹੀਂ ਕਰਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @Kids-y5f
    @Kids-y5f 11 годин тому +4

    ਬਹੁਤ ਹੀ ਵਧੀਆ ਵਿਡੀਉ ਦਿਲ ਨੂੰ ਸਕੂਨ ਦੇਣ ਵਾਲੀਆਂ ਵਿਡੀਉ ਹੁੰਦੀਆਂ ਨੇ ਅਮਨਦੀਪ ਕੌਰ ਪਿੰਡ ਟੌਂਸਾ ❤❤❤❤❤❤❤

  • @userPali
    @userPali День тому +7

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻🙏🏻👌🏻👌🏻ਪਾਲੀ,ਪੈਰੀ ਮਾਨਸਾ

  • @KIRANPALKAURBRAR-e7s
    @KIRANPALKAURBRAR-e7s День тому +51

    ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ❤🎉❤🎉❤🎉❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉

  • @TarsemSingh-y4l
    @TarsemSingh-y4l Годину тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ

  • @rachhpalsingh78466
    @rachhpalsingh78466 День тому +6

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rachhpalsingh78466
    @rachhpalsingh78466 День тому +4

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @MandeepKaur-nc5dm
    @MandeepKaur-nc5dm День тому +4

    Bahut Vidya video aa g all family members are good acting God bless you parmatma Tarki bakshe Mandeep Kaur Gill Patiala ❤❤❤❤

  • @Himachli_queen_2011
    @Himachli_queen_2011 День тому +2

    Blood relation se achhe dhrm k relation hote h. Ghr ki dhdkan wali baat Puri vedio me dil ko touch kr gyi 🙏

  • @kirpalsingh8641
    @kirpalsingh8641 День тому +7

    ਵਧੀਆ ਸੁਨੇਹਾਂ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ

  • @BoharDhillon-hw3uc
    @BoharDhillon-hw3uc День тому +5

    Very Very nice video ji 👍👍👍👍👍
    👌👌👌👌👌

  • @SantoshSingh-xp8cl
    @SantoshSingh-xp8cl День тому +4

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ ਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @GurmukhBrar-c7q
    @GurmukhBrar-c7q День тому +4

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ,ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @gurdipsingh1163
    @gurdipsingh1163 День тому +3

    ਬਹੁਤ ਵਧੀਆ ਵੀਡੀਓ ਜੀ ਸਮੇਂ ਦੇ ਨਾਲ ਮੈਸਜ ਬਹੁਤ ਚੰਗਾ ਲੱਗਾ ਜੀ । ਸੁਖਪਾਲ ਭੈਣ ਨੇ ਵਧੀਆ ਫਰਜ਼ ਨਿਭਾਇਆਂ ਧੰਨਵਾਦ ਜੀ ਗੁਰਦੀਪ ਸੰਧੂ ਪਿੰਡ ਗੋਸਲਾਂ

  • @SunilKumar-y6x5s
    @SunilKumar-y6x5s День тому +4

    Sunil Kumar Phillaur
    Video eni vdia c pata hi nahi lagga kadon shru hoi kadon khatam ho gayi
    Leehon lathe dabbe b leeh te aa jhange ta vdia hi hai
    Good video....Pendu Virsa team......congratulations
    👍👍👍👍🙏

  • @inderjitkaur4820
    @inderjitkaur4820 День тому +4

    Bahut bahut emotional story hai ji very nice 🎉🎉🎉🎉👌👌👌👌👌 inderjit kaur bathinda

  • @BaljeetKaur-wd6zc
    @BaljeetKaur-wd6zc День тому +4

    ਬਹੁਤ ਵਧੀਆ ਵੀਡੀਉ ❤

  • @harpreetsharma4125
    @harpreetsharma4125 День тому +7

    ਬਹੁਤ ਵਧੀਆ ਵੀਡੀਓ ਲਗਦੀ ਹੈ ਰੱਬ ਤੁਹਾਨੂੰ ਸਾਰੀ ਟੀਮ ਨੂੰ ਸਦਾ ਸਲਾਮਤ ਰੱਖੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @SanjanaRani-wy3vp
    @SanjanaRani-wy3vp День тому +1

    ਸੁਖਪਾਲ ਇਹ ਵੀਡੀਓ ਮੈਨੂੰ ਬਹੁਤ ਹੀ ਜਿਆਦਾ ਪਸੰਦ ਆਈ । ਹਰ ਇੱਕ ਵੀਡੀਉ ਦੇ ਵਿੱਚ ਚੰਗਾ message ਹੁੰਦਾ ਆ

  • @jashansandhu2966
    @jashansandhu2966 День тому +3

    ਬਹੁਤ ਵਧੀਆ ਵੀਡੀਓੁ ਸੁਖਪਾਲ ਭੈਣ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ ਜੱਸੇ ਤੇ ਸੁਖਪਾਲ ਦੀ ਐਕਟਿੰਗ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ ਰਮਨਜੀਤ ਸਿੰਘ ਸੰਧੂ ਪਿੰਡ ਸੈਪਲੀ ਸਾਹਿਬ ਜਿਲਾ ਫਤਿਹਗੜ੍ਹ ਸਾਹਿਬ

  • @paramjeetbrar1800
    @paramjeetbrar1800 День тому +5

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @shallydavesar8000
    @shallydavesar8000 День тому +2

    Tuhade video bhout vadiya hundiya wa .bhout maza anda dakh k

  • @Gagankhatti-f4r
    @Gagankhatti-f4r День тому +1

    Bahut badhiy video nice saidawala

  • @NRJ_YT_1000
    @NRJ_YT_1000 День тому +4

    ਮਨਪ੍ਰੀਤ ਪਿੰਡ ਭਸੌੜ ਸਾਨੂੰ ਤੁਹਾਡੀ ਟੀਮ ਦੀ video ਬਹੁਤ ਵਧੀਆ ਲੱਗਦੀਆਂ ਨੇ ਸਾਡਾ ਪੂਰਾ ਪਰਿਵਾਰ ਬੈਠ ਕੇ ਦੇਖਦੇ ਹਾਂ❤❤

  • @bhajankaur8289
    @bhajankaur8289 День тому +2

    Bhut vdhia vidio h🎉🎉🎉🎉🎉siane khnde n n kise de mada jamme n kise de ghar aave🎉🎉🎉🎉 bhajan kaur jirkpur Chandigarh ❤❤❤❤❤

  • @BachitarKammonke5911
    @BachitarKammonke5911 22 години тому +1

    ਜੱਸੇ ਵੀਰ ਕਿ ਹਾਲ ਵਾ ਮੈ ਤਹਾਡੇ ਨਾਲ ਉਦੋਂ ਦਾ ਜੋੜਿਆ ਵਾ ਜਦੋਂ ਤੁਸੀਂ ਵੀਡੀਓ ਬਣਾਈ ਸੀ ਭੂਆ ਤੇ ਜਮੀਨ ਦੀ ਹਿੱਸਾ ਲੈ ਗਈ ਸੀ ਤੇ ਨਾਲੇ ਬਿੰਦਰ ਹੁੰਦਾ ਸੀ ਉਦੋਂ ਪਰ ਪੰਮੀ ਭੈਣ ਨਹੀ ਸੀ ਹੋਰ ਕੁੜੀ ਹੁੰਦੀ ਸੀ ਤੁਹਾਡੇ ਨਾਲ ਬੱਸ ਉਸ ਤੌ ਬਾਅਦ ਮੈ ਤੁਹਾਡੀ ਕੋਈ ਵੀਡੀਓ ਨਹੀ ਮੈਸ ਕੀਤੀ ਨਾਲੇ ਜੱਸੇ ਵੀਰ ਤੇਜਾ ਕਿੱਥਾਂ ਹੁੰਦਾ ਵਾ ਉਹ ਕਿਉ ਨਹੀ ਵੀਡੀਓ ਵਿੱਚ ਆਉਦਾ ਧੰਨਵਾਦ ਜੀ ਸਾਰੀ ਟੀਮ ਦਾ
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ

  • @HardeepkaurDhaliwal-n1w
    @HardeepkaurDhaliwal-n1w День тому +2

    Very nice very pindu vrisa vloes Mansa Punjab very good job

  • @rupinderbal1114
    @rupinderbal1114 День тому +2

    V v nice bouth vadhia story rupinder bal amritsar

  • @SimranSingh-zx4wj
    @SimranSingh-zx4wj 10 годин тому

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ День тому +6

    ਬਹੁਤ ਵਧੀਆ ❤️❤️❤️❤️❤️❤️

  • @BalvirKaur-e6u
    @BalvirKaur-e6u День тому +3

    ਸੁਖਪਾਲ ਭੈਣ ਵੀਡੀਓ ਬਹੁਤ ਵਧੀਆ ਹੈ ਤੁਹਾਡੀਆਂ ਸਾਰੀਆਂ ਵੀਡੀਓ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਤਰੱਕੀਆਂ ਤੇ ਖੁਸ਼ੀਆਂ ਦੇਵੇ ❤❤❤❤❤❤❤🎉🎉🎉🎉🎉🎉 ਬਲਵੀਰ ਕੌਰ ਪਿੰਡ ਖਮਾਚੋਂ ਬੰਗਾ

  • @MakhanSingh-c3d
    @MakhanSingh-c3d День тому +4

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @t.s.h.s8515
    @t.s.h.s8515 День тому +3

    ਬਹੁੱਤ ਹੀ ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @baljindertathgur267
    @baljindertathgur267 День тому +3

    ਬਹੁਤ ਵਧੀਆ ਵਿਡਿਓ ਸੀ ਬਹੁਤ ਵਧੀਆ ਸਿਖਿਆ ਦਿੱਤੀ ਗਈ ਹੈ। ਬਲਜਿੰਦਰ ਸਿੰਘ ਤੱਥਗੁਰ ਖੰਨਾ👍👍

  • @SatpalSharma-y5q
    @SatpalSharma-y5q День тому +4

    ਬਹੁਤ ਵਧੀਆ ਵੀਡੀਓ ਜੀ👍 ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @SukhwinderSingh-wq5ip
    @SukhwinderSingh-wq5ip День тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Sukhwindersingh9537-e7i
    @Sukhwindersingh9537-e7i День тому +3

    ਬਹੁਤ ਵਧੀਆ ਜੀ ਸੁਖਪਾਲ ਜੱਸਾ ਜਜੀ

  • @Bindervirdi_123
    @Bindervirdi_123 День тому +2

    Vedio bhut vadiaa acting super ❤❤

  • @SukhwinderSingh-nk4wn
    @SukhwinderSingh-nk4wn День тому +2

    ਬਹੁਤ ਵਧੀਆ ਵੀਡੀਓ ਬਾਬਾ ਜੀ ਤਰੱਕੀਆਂ ਬਖਸ਼ਣ

  • @parmindersingh5165
    @parmindersingh5165 День тому +2

    Jassa Singh ji Sat Sri Akal ji.ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਹੋ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਬਾਘਾਪੁਰਾਣਾ।

  • @Mandeepkaurvlogh
    @Mandeepkaurvlogh День тому +3

    ਬੋਹਤ ਵਾਦੀਆਂ video ਆ ਜੀ ਮੰਦੀਪ ਕੌਰ ਪਿੰਡ sampli ਸਾਹਿਬ ਜੀ fatehghar ਸਾਹਿਬ ਜੀ 😊

  • @lyricsdeeprajpuri
    @lyricsdeeprajpuri День тому +3

    ਵਧੀਆ ਵਿਡੀਉ ਹੈ ਜੀ ਕੁਲਵਿੰਦਰ ਸਿੰਘ ਪਿੰਡ ਗਡਹੇੜਾ

  • @SukhdeepSingh-t9f
    @SukhdeepSingh-t9f День тому +1

    Very nice video jasdeep and jasjot wander moga ❤❤❤

  • @Manpreet.7347
    @Manpreet.7347 День тому +2

    Buhat vadiaa video

  • @VijayPal-i3j8q
    @VijayPal-i3j8q День тому +1

    अति सुन्दर बहुत ही सुन्दर स्टोरी लगी आपकी आपको और आपकी टीम को हमारी और से हार्दिक शुभकामनाएं

  • @RamPal-vg2vv
    @RamPal-vg2vv День тому +1

    ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਹੋਰ ਤਰੱਕੀ ਬਖਸ਼ੇ ਜੀ

  • @jatinderkaur4685
    @jatinderkaur4685 День тому +2

    Very nice good Message ❤🎉

  • @AmarjeetSran-hl2dy
    @AmarjeetSran-hl2dy 11 годин тому

    ਬਹੁਤ ਵਧੀਆ ਵੀਡਿਓ ਹੈ ਬੇਟਾ ਵਾਹਿਗੁਰੂ ਤਰੱਕੀ ਬਖਸੇ

  • @lakhwinderkaur3399
    @lakhwinderkaur3399 День тому +2

    Ssa veer ji bhabi ji nice video ne veer asi saryia video vekh de a veer ji❤❤❤❤❤❤❤

  • @MandeepDhillon-x1e
    @MandeepDhillon-x1e День тому +2

    ਬਹੁਤ ਵਧੀਆ mandeep dhillon FAZALKA NOORPUR

  • @khushikaran616
    @khushikaran616 День тому +1

    Sabki aisa soch ho jaye to betia safe ho jaye bht bht vadhia video veeee

  • @NirmalsinghHirka
    @NirmalsinghHirka День тому +1

    ਸੁਖਪਾਲ ਬੇਟੇ ਜਸੇ ਬੇਟੇ ਇਹ ਵੀਡੀਓ ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @hamirsinghsingh8102
    @hamirsinghsingh8102 День тому +2

    ਬਹੁਤ ਵਧੀਆ ਵੀਡੀਓ ਗੁਰੲਇਆਨ ਸਿੰਘ ਸੰਤ ਨਗਰ ਦਿਲੀ

  • @jyotijyoti2106
    @jyotijyoti2106 День тому +2

    Bahut hi vadia video jasse veerji❤❤

  • @AmrikSingh-xo2ye
    @AmrikSingh-xo2ye Годину тому +1

    ਬਹੁਤ ਵਧੀਆ ਗੱਲ ਹੈ ਜੀ ਜਸਕੀਰਤ ਸਿੰਘ ਬੀਰੋਕੇ ਖੁਰਦ

  • @PinderpalSidhu-ug4le
    @PinderpalSidhu-ug4le День тому +3

    ਬਹੁਤ ਹੀ ਵਦੀਆ ਵੀਡੀਓ ਸੀ ❤ ਪਰ ਤੁਸੀ ਲਾਸਟ ਤੇ ਰਾਜੂ ਤੇ ਗਗਨ ਨੂੰ ਮਿਲੋਨਾ ਸੀ ਦੋਨੋਂ ਭੈਣ ਭਰਾ ਨੂੰ ਮਿਲਾਕੇ ਨਾਟਕ ਖਤਮ ਕਰਨਾ ਸੀ ❤️❤️❤️❤️❤️

  • @oparora2991
    @oparora2991 День тому +2

    ਵਾਹਿਗੁਰੂ ਬਹੁਤ ਹੀ ਵਧੀਆ ਵੀਡੀਓ ਹੈ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @MALKEETSINGH-m1h
    @MALKEETSINGH-m1h День тому +1

    ਜੱਸਾ ਤੇ ਸੁਖਪਾਲ ਸਾਡੇ ਪਰਿਵਾਰ ਦੀ ਧੜਕਨ ਨੇ । ਬਹੁਤ ਸੋਹਣਾ ਸੰਦੇਸ਼ ਦਿੱਤਾ ਹੈ ਜੀ। ਗੁਰੂ ਰਾਜ਼ੀ ਰੱਖੇ ਸਾਰੇ ਪਰਿਵਾਰ ਨੂੰ। ਵੀਡੀਉ ਸ਼ੇਅਰ ਦੀ ਜਿੰਮੇਵਾਰੀ ਅਸੀਂ ਬਾਖੂਬੀ ਨਿਭਾਂ ਰਹੇ ਆ

  • @navrajbatthsaab3728
    @navrajbatthsaab3728 День тому +3

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @PavandeepKaur-x3v
    @PavandeepKaur-x3v День тому

    ਵੀਡੀਉ ਬਹੁਤ ਵਧੀਆ ਹੈ ਰੱਬ ਸਦਾ ਚੜ੍ਹਦੀ ਕਲਾ ਵਿੱਚ ਸਮੂਚੀ ਟੀਮ ਨੂੰ ਰਾਜਾ ਸਿੰਘ ਚੌਹਾਨ ਲਾਲੇਆਣਾ

  • @jatinjulka9753
    @jatinjulka9753 День тому +1

    Beautiful video good job jassa bhai & Sukhpal
    Romi Canada

  • @KuldeepSingh-tb3qn
    @KuldeepSingh-tb3qn День тому +2

    ਚੰਗੀ ਵੀਡੀਓ ਹੈ ਜੱਸੇ ਬਾਈ ਜਸਵਿੰਦਰ ਕੌਰ ਬਠਿੰਡੇ ਤੋਂ

  • @yadwindersingh9175
    @yadwindersingh9175 День тому +3

    ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਸਾਰੇ । ਏਦਾ ਹੀ ਕੰਮ ਕਰਦੇ ਰਹੋ - ਮਨਜੀਤ ਕੌਰ - ਮੌੜ ਮੰਡੀ - ਏਸ ਸਮੇਂ ਨਿਊਜੀਲੈਂਡ ਤੋਂ ਦੇਖ ਰਹੇ ਹਾਂ ।

  • @manjitsingh2497
    @manjitsingh2497 День тому +2

    Veery. Nic. Video. Manji kp t

  • @SabinaNandan
    @SabinaNandan День тому +1

    ਬੁਹਤ ਘੈਂਟ ਜੀ 🎉

  • @kulwinder169
    @kulwinder169 День тому +2

    ਅੱਜ ਤਾਂ ਵੀਡੀਓ ਵਿਚ ਮਾਤਾ ਮਾਤਾ ਬਹੁਤ ਵਾਰ ਕਿਹਾ ਗਿਆ
    ਆਉਟ ਜਿਆ ਲੱਗਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ ਸੁਖਵੀਰ ਕੌਰ ਕਾਲਾ ਤਲਵੰਡੀ ਸਾਬੋ ਤੋ

  • @jagjeetsingh1028
    @jagjeetsingh1028 День тому +2

    ਘਰੇਲੂ ਮਸਲਿਆਂ ਨੂੰ ਤੁਸੀਂ ਬੜੇ ਬੜੇ ਹੀ ਤਰੀਕੇ ਨਾਲ ਹੱਲ ਕਰਦੇ ਹਾਂ ਤੁਹਾਡੀਆਂ ਵੀਡੀਓ ਅਸੀਂ ਦੇਖਦੇ ਰਹਿੰਦੇ ਹਾਂ ਗੰਗਾ ਨਗਰ ਤੋਂ ਜਗਜੀਤ ਸਿੰਘ ਅਤੇ ਪਰਿਵਾਰ

  • @AmanAman-xh1de
    @AmanAman-xh1de 10 годин тому +1

    💗🙏🏻🙏🏻🙏🏻

  • @NavuSran-r4e
    @NavuSran-r4e День тому +1

    Bhut vdia sukhpal bhen ji❤

  • @KomalPreet-mo5lk
    @KomalPreet-mo5lk День тому +3

    Very very nice video vire ❤ parmatma tarakia bakhshe 👏🥰komal samrala 😊

  • @M___10____KING514
    @M___10____KING514 День тому +1

    ਬਹੁਤ ਵਧੀਆ🎉🎉 ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ❤❤❤❤ ਪਿੰਡ ਸਦੋਹਾ ਰਮਨਦੀਪ ਕੌਰ🎉🎉🎉❤❤❤

  • @premmittal7111
    @premmittal7111 День тому +2

    🎉🎉ਪਰਿਵਾਰ ਦੀ ਧੜਕਣ ਐਪੀਸੋਡ 313 🎉🎉ਵਧੀਆ ਜਾਗਰੁਕ ਨਸ਼ੇ ਛੁਡਾਉ ਸੰਦੇਸ🎉🎉ਵਧੀਆ ਇਨਸਾਨੀਅਤ ਜੱਸਾ ਬਾਈ,ਸੁਖਪਾਲ ਭੈਣ🎉🎉ਸੋ ਵਧਾਈ ਪੇਡੂਂ ਵਿਰਸਾ ਮਾਨਸਾ🎉ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ🎉🙏🌹🌺🌿🌳🌲🍀🌵🌴☘️🌱🇮🇳💯💯

  • @nishahans5382
    @nishahans5382 23 години тому +1

    ਹਾਂ ਬਹੁਤ ਸੁੰਦਰ ਵੀਡੀਓ। ਨਿਸ਼ਾ ਹੰਸ ਮਾਨਸਾ

  • @Maninder_brar
    @Maninder_brar День тому +2

    ਸੁਖਪਾਲ ਜੀ sorry video ਨਹੀਂ ਦੇਖੀ ਗਈ ਅੱਜ ਅਸੀਂ busy ਸੀ ਟਾਇਮ ਕੱਢ ਕੇ ਕਮੇਂਟ ਤੇ ਲਾਈਕ ਕਰ ਦਿੱਤਾ ਜੀ ❤❤❤❤❤

  • @ParmajitKaur-j2l
    @ParmajitKaur-j2l День тому +1

    So Nice Akbar Malerkotla Auto wala❤❤❤❤❤ very nice family members ji waheguru waheguru ji waheguru ji

  • @hanumansihag6898
    @hanumansihag6898 День тому +1

    Ram ram jasa bhai je gudlak bagvan wahegru hamsa app ko or bhabi je ko kush rka lame Umar da ham Hanuman garh rajstan sa app ka sara video dakta ha

  • @SunnySukhwinder-h2p
    @SunnySukhwinder-h2p День тому +2

    Sukhwinder Singh panesar Pendu Birsa❤❤ bahut badhiya ji❤❤🎉🎉🎉😊😊🙏🙏🙏🙏⛳⛳❤❤❤❤❤👌👌👍👍👍👍🙏🙏🙏🙏🙏🙏🙏🙏🙏🙏🙏🙏🙏🙏🙏❤❤

  • @BeantSingh-ih1sn
    @BeantSingh-ih1sn День тому +2

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @HardeepkaurDhaliwal-n1w
    @HardeepkaurDhaliwal-n1w День тому +1

    Very nice 👍 very much pammi pammi didi acting very nice very good binder veer acting very nice very good buta Singh veeractiog

  • @sukhwindersingh603
    @sukhwindersingh603 День тому +2

    ਕੈਂਟ ਵੀਡਿਓ ਸੁੱਖਪਾਲ ਜੀ ਰੱਬ ਥੋਨੂੰ ਚੜ ਦੀ ਕਲਾਂ ਚੋ ਰੱਖੇ ਸੁਖਵਿੰਦਰ ਸਿੰਘ ਪਿੰਡ ਹੁਲਕਾ (ਮੋਹਾਲੀ)

  • @ਪੇਡੂ855
    @ਪੇਡੂ855 День тому +1

    ਬਹੁਤ ਸੋਹਣੀ ਵੀਡੀਓ

  • @HarbansSingh-l3w
    @HarbansSingh-l3w День тому +1

    Pind Maharaj bahut hi badhiya video Gagandeep Kaur🎉🎉🎉❤❤

  • @HardeepkaurDhaliwal-n1w
    @HardeepkaurDhaliwal-n1w День тому +1

    Very nice 👍 sukhapl didi action very nice 👍 Jass very nice 👍 action best ❤❤ very nice Raju action very nice 👍 Gagan acting veri nice baba acting very

  • @krishnarani8256
    @krishnarani8256 День тому +1

    Very nice video hai ji wehagur mehar karn krishna Rani sardulgarh mansa

  • @JasveerKaur-r9t
    @JasveerKaur-r9t День тому +1

    Bahut vadhia Sukhpal and jassa parmatma tuhanu chardi Kala vich rakhe

  • @RajbirKaur-x2g
    @RajbirKaur-x2g День тому +1

    ਬਹੁਤ ਵਧੀਆ ਵੀਡੀਓ ਹੈ
    Rajinder Singh sandhu
    Rajbir kaur sandhu
    Prabhdeep singh sandhu
    Parkash kaur sandhu

  • @khushdeepsharma1543
    @khushdeepsharma1543 Годину тому

    ਬਹੁਤ ਹੀ ਵਧੀਆ ਵੀਡੀਓ
    ਖੁਸ਼ਦੀਪ ਸ਼ਰਮਾ ਪਿੰਡ ਬਾਲੀਆਂ🎉🎉🎉❤❤

  • @randhirkaur6196
    @randhirkaur6196 Годину тому

    Bhut jiada vadia message he waheguru ji tuhanu hamesha khush rakhe man khush ho gia

  • @charankaur6941
    @charankaur6941 День тому +1

    Charanjeet kour charanjeet
    Very very nice video God bless of all c g Raipur se

  • @NavjotSuttay
    @NavjotSuttay День тому +1

    ਵੀਡੀਓ ਬਹੁਤ ਵਧੀਆ ਲੱਗੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ ❤ ਪਿੰਡ ਡਿੱਖ ਗੁਰਦੀਪ ਕੌਰ

  • @suk806
    @suk806 День тому

    ਬਹੁਤ ਵਧੀਆ ਵੀਡੀਓ ਤੁਹਾਡੀਆਂ ਸਾਰੀਆਂ ਜੀ ਪਿੰਡ ਰਾਜੇਆਣਾ ਜੀ ਜਿਲਾ ਮੋਗਾ ਤਹਿਸੀਲ ਬਾਘਾ ਪੁਰਾਣਾ

  • @harpreetsharma4125
    @harpreetsharma4125 День тому +2

    ਬਹੁਤ ਵਧੀਆ ਵੀਡੀਓ ਹੈ ਰੱਬ ਖੁਸ਼ ਰੱਖੇ ਤੁਹਾਨੂੰ ਸਾਰੀ ਟੀਮ ਨੂੰ ਜੱਸੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ❤❤❤

  • @happynotrious4233
    @happynotrious4233 3 години тому

    ਗਗਨ ਦੀ ਐਕਟਿੰਗ ਬਾ-ਕਮਾਲ ਹੁੰਦੀ ਆ ਹਰ ਵੀਡੀਓ ਚ ❤❤

  • @sonybhajjal3790
    @sonybhajjal3790 День тому +2

    Very very nice video 👏👏👏👏👏👏👏👏👏👏👏👏👏👏👏👏👏 sony bhajjal

  • @randhirsinghbrar1726
    @randhirsinghbrar1726 День тому

    ਬਹੁਤ ਵਧੀਆ ਵੀਡਿਓ ਹੈ ਜੱਸਾ ਸਿੰਘ ਜੀ, ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਰਣਧੀਰ ਸਿੰਘ ਬਰਾੜ ਕੋਟਕਪੂਰਾ

  • @RekhaMakkar-v7q
    @RekhaMakkar-v7q 17 годин тому

    Very nice video ❤sukhpal didi an jassy brother g aap ne bahut Acha message dita Jina tusi bebe de family da sath dita koi apne v sath nahi dendey baba g bless you always 🙏🏻 ❤️ an your team members ko 💖 ❤️ 🙏🏻

  • @TejvinderSingh-y5e
    @TejvinderSingh-y5e День тому

    Nice 💯💯💯💯💯💯

  • @VeerpaalSohi
    @VeerpaalSohi День тому +1

    Boaht sohni video aa jsse veere te sukhpal bhene❤❤

  • @KarmjitKaur-j6i
    @KarmjitKaur-j6i День тому +2

    ਸੁਖਪਾਲ ਬੱਚੇ ਵੀ ਬੜੇ ਸ਼ੌਕ ਨਾਲ ਦੇਖਦੇ ਆ ਤੇਰੀ ਵੀਡੀਉ ਕਹਿਣਗੇ ਸੁਖਪਾਲ ਆਂਟੀ ਦੀ ਵੀਡੀਉ ਹੀ ਦੇਖਣੀ ਆ