Veer Ras - Babbu Maan

Поділитися
Вставка
  • Опубліковано 19 гру 2024

КОМЕНТАРІ • 10 тис.

  • @beimaanjass6110
    @beimaanjass6110 2 роки тому +25

    ਏਸ ਦੀ ਜਗ੍ਹਾ ਕੋਈ ਨਸ਼ੇ ਜਾ ਅਸਲੇ ਤੇ ਗੀਤ ਹੁੰਦਾ ਤਾਂ ਅੱਜ trending ਚ ਹੋਣਾ ਸੀ । ਇਹ ਸਾਡੀ ਸੋਚ ਤੇ ਮਾਨਸਿਕਤਾ 💔💔💔

  • @NirmalSingh-ub3je
    @NirmalSingh-ub3je 2 роки тому +28

    ਧੰਨ ਧੰਨ ਬਾਬਾ ਅਜੀਤ ਸਿੰਘ ਜੀ..
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ..
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ..
    ਧੰਨ ਧੰਨ ਬਾਬਾ ਫਤਹਿ ਸਿੰਘ ਜੀ..
    ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ..
    ਦਿੱਤੇ ਚਾਰੇ ਪੁੱਤ ਕੌਮ ਤੋਂ ਵਾਰ🙏🏻
    ਸਤਿਨਾਮ ਵਾਹਿਗੁਰੂ ਜੀ🙏🏻

  • @DictatorMusicGang
    @DictatorMusicGang 2 роки тому +618

    ਧੰਨ ਧੰਨ ਦਸ਼ਮ ਪਾਤਸ਼ਾਹ ਸਾਹਿਬ-ਏ-ਕਮਾਲ ਕਲਗੀਧਰ ਪਿਤਾ ਨਿੱਲੇ ਘੋੜੇ ਵਾਲੇ ਚਿੱਟਿਆ ਬਾਂਜ਼ਾਂ ਵਾਲੇ ਮਰਦ-ਏ-ਮੈਦਾਨ ਪੁੱਤਰਾ ਦੇ ਦਾਨੀ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌸❤️🏹

  • @navneetsandhu9748
    @navneetsandhu9748 2 роки тому +61

    ਇੰਨੀ ਫੁਰਤੀਲੀ ਆਵਾਜ਼ 🙏🏻🙏🏻🙏🏻🙏🏻🙏🏻
    Hrr ਪੱਖੋਂ perfect ਨੇ ਮਾਨ ਸਾਬ੍ਹ 🙏🏻🙏🏻
    ਵਾਹਿਗੁਰੂ ਲੰਭੀ te ਚੰਗੀ ਉਮਰ ਬਕਸ਼ੇ ਇਹਨਾਂ nu❤️

  • @manviraulakh3847
    @manviraulakh3847 2 роки тому +80

    ਜਦੋਂ ਸਿੱਧਾ ਸੀ ਤਾਂ ਹਰ ਕੋਈ ਰਿਸ਼ਤੇਦਾਰ, ਕਈ ਥਾਂ ਭੈਣ ਭਰਾ ਨੇਂ ਖੜਦੇ, ਕਈ ਥਾਵਾਂ ਤੇ ਪਰਿਵਾਰ, ਜਿਸ ਥਾਂ ਉੱਤੇ ਕੋਈ ਨੀਂ ਖੜਦਾ, ਉਸ ਥਾਂ ਤੇ ਮੇਰਾ ਸੱਚੇ ਗੁਰੂ ਦਾ ਸਾਥ ,👏🏻👏🏻

  • @karmjeetkuar
    @karmjeetkuar 2 роки тому +54

    ਜੇ ਤੂੰ ਨਾਂ ਗਾਉਂਦਾ ਮਾਨਾਂ ਤਾਂ ਕਿਤੋਂ ਐਨਾਂ ਕੁਝ ਸਿੱਖਣਾ ਸੀ ਨਹੀਂ ਰੀਸਾਂ ਤੇਰੀਆਂ ਮਾਨਾਂ 💪 ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਮਾਨ ਨੂੰ ❤️

  • @sursinghdiyanyaadan6478
    @sursinghdiyanyaadan6478 2 роки тому +4

    Jug jug jio maan Saab ji sare punjabian nu tuhade te maan hai jinnah chir punjabi jeondyi rhoogi ohana chir babbu maan De geet jeonday rehnge

  • @manvindersingh4967
    @manvindersingh4967 Рік тому +8

    ਚੰਗੇ ਗਾਣੇ ਕੋਈ ਸੁਣਦਾ ਹੀ ਨਹੀ ਇਹ ਾ ਸੋਹਣਾ ਸ਼ਬਦ ਗਾਇਆ ਸਿਰਫ ਕੁੱਝ ਕ ਨੇ ਸੁੱਣੇਆ ਕਿਨਿ ਮਾੜੀ ਗੱਲ ਹੈ॥

  • @jasdeepsingh7394
    @jasdeepsingh7394 2 роки тому +10

    ਗੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਾਹਿਬਜਾਦਾ ਬਾਬਾ ਫਤੇ ਸਿੰਘ ਸਮੂਹ ਸ਼ਹੀਦਾਂ ਸਿੰਘਾਂ ਨੂੰ ਭਾਵੇ ਸਤਿਸ੍ਰੀਅਕਾਲ।। ਗੁਰਬਰ ਅਕਾਲ।। ਦੇਗ ਤੇਗ ਫਤੇ।। ਪੰਥ ਕੀ ਜੀਤ।। ਵਾਹਿਗੁਰੂਜੀਕਾਖਾਲਸਾ।।ਵਾਹਿਗੁਰੂਜੀਕੀਫਤੇ।।

  • @bachittarsingh2878
    @bachittarsingh2878 2 роки тому +296

    ਬਹੁਤ ਚਿਰ ਤੋਂ ਉਡੀਕ ਸੀ ਇਸ ਸ਼ਬਦ ਦੀ ।
    ਆਖਿਰ ਸਮਾਂ ਆਇਆ ਮਾਨ ਸਾਹਿਬ ਦੀ ਅਵਾਜ਼ ਚ ਗੁਰਬਾਣੀ ਸੁਣਨ ਦਾ 🙏🙏🙏

  • @kamaljitsingh4061
    @kamaljitsingh4061 2 роки тому +113

    ਚਾਰ ਵਾਰ੍ਹੇ ਦਸਮੇਸ਼ ਪਿਤਾ ਨੇ ਅੱਜ ਜੀਵਤ ਕਈ ਹਜ਼ਾਰ 🙏🙏🙏

  • @ViralRJBTevision
    @ViralRJBTevision Рік тому +67

    ਧੰਨ ਓਹ ਮਾਂ ਜਿਸਨੇ ਮਾਨ ਸਾਬ ਨੂੰ ਜਨਮ ਦਿੱਤਾ💥💥👏👏🥰🥰🥰👍👍👍👍👍

  • @ramanbenipal
    @ramanbenipal 2 роки тому +1225

    ਸੰਗੀਤ ਇਸ ਤੋਂ ਉੱਪਰ ਕੋਈ ਨਹੀਂ ਬਣਾ ਸਕਦਾ 🙏❤️🙏ਸ਼ਬਦ ਗੁਰਬਾਣੀ+ ਮਾਨ ਦੀ ਆਵਾਜ਼+ ਸੰਗੀਤ ਸੁਣ ਕੇ ਹਰ ਵੇਲੇ ਸੱਜਦਾ ਕਰਨ ਨੂੰ ਦਿਲ ਕਰਦਾ ਗੁਰੂ ਗੋਬਿੰਦ ਸਿੰਘ ਜੀ਼ ਮਹਾਰਾਜ ਨੂੰ 🙏❤️❤️

  • @karmjeetkuar
    @karmjeetkuar 2 роки тому +66

    ਬਹੁਤ ਸੋਹਣੀ ਅਵਾਜ਼ ਬੁਲੰਦ ਵਿੱਚ ਸ਼ਬਦ ਵੀਰ ਰਸ ਵਾਹਿਗੁਰੂ ਜੀ 🙏 ਸਾਡੀ ਜ਼ਿੰਦ ❤️ ਜਾਨ ਬੱਬੂ ਮਾਨ ਉਸਤਾਦ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏

  • @ravishsirohi8383
    @ravishsirohi8383 2 роки тому +11

    अगर 5 किलोमीटर दूर किसी दूसरे गाँव में बब्बू मान का गाना DJ पर चल रहा हो तो , बब्बू मान का गीत सबसे अलग हिसाब से कानों में सुनाई पड़ता है।
    लव फ्रॉम Haryana ❤️❤️❤️

  • @preetff1490
    @preetff1490 2 роки тому +33

    Punjab da no 1 song !! par jwaka de samj to bahar !! (waheguru ji)

  • @Satindersinghcheema37
    @Satindersinghcheema37 2 роки тому +159

    ਗੱਜ ਕੇ ਜੈਕਾਰਾ ਗਜਾਵੇ...ਸੋ ਨਿਹਾਲ ਹੋ ਜਾਵੇ .... ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੌਬਿੰਦ ਸਿੰਘ ਮਹਾਰਾਜ ਜੀ ਦੇ ਮਨ ਨੂੰ ਭਾਵੇ..... ਸਤਿ ਸ਼੍ਰੀ ਆਕਾਲ।

  • @officialmaan2279
    @officialmaan2279 7 місяців тому +8

    Farsi ✍️ਸਬਦ ਵੀਰ ਰਸ 🙏ਜਦੋ ਜੰਗ 🐘🌠⚔️ਲੜਾਈ ਲੜੀ🏹 ਜਾਂਦੀ ਸੀ ਉਦੋਂ.. ਵੀਰ ਰਸ ਜੋਧਿਆਂ ਨੂੰ ਸੁਣਾਇਆ ਜਾਂਦਾ ਸੀ 🙏

  • @sajan__sahota09
    @sajan__sahota09 2 роки тому +21

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻
    ਧੰਨ ਧੰਨ ਮਾਤਾ ਗੁਜਰੀ ਜੀ
    ਪ੍ਣਾਮ ਸ਼ਹੀਦਾਂ ਨੂੰ 🙏🏻

  • @arshgill7608
    @arshgill7608 6 місяців тому +1

    Akhan cho paani aa gya
    Waheguru ji
    Bhut sohna sangeet te vocals Babbu Maan sahab,
    Jeonda wasde raho ❤
    Dhan Dhan Shri Guru Gobind Singh Mahraj 🙏🏻

  • @Kiingcoobra
    @Kiingcoobra 2 роки тому +145

    *ਸੰਗੀਤ ਇਸ ਤੋਂ ਉਪਰ ਕੋਈ ਵੀ ਨਹੀਂ ਬਣਾ ਸਕਦਾ* 🔥
    *ਜਿਉਂਦਾ ਰਹਿ ਮਾਨਾ...* ❤️❤️
    *ਵਾਹਿਗੁਰੂ ਤਰੱਕੀਆਂ ਬਕਸ਼ੇ ਸਬਨਾ ਨੂੰ* ❤️

  • @ravimaan.9414
    @ravimaan.9414 2 роки тому +167

    ਪੰਜਾਬੀ ਬੋਲੀ ਦਾ ਬਾਦਸ਼ਾਹ ਸਾਡਾ ਮਾਨ.❤
    ਬਾਬਾ ਜੀ ਚੜਦੀਕਲਾ ਚ ਰੱਖੇ ਮਾਨ ਸਾਬ ਨੂੰ.❤🙏
    ਬਹੁਤ ਸੋਣਾ ਸ਼ਬਦ.🙏🙏

  • @mandeepkaloti580
    @mandeepkaloti580 2 роки тому +56

    ਪੰਜਾਬ ਦਾ ਇੱਕੋ ਇੱਕ ਕਲਾਕਾਰ ਜੋ ਗੁਰੂਆਂ ਦੀ ਪਵਿੱਤਰ ਬਾਣੀ ਵੀ ਗਾਉਂਦਾ 🌹🌹🙏🏼🙏🏼

  • @italyale0074
    @italyale0074 2 роки тому +38

    Eh Shabad Dhan Dhan Shree GURU GOBIND SINGH JI MAHARAJ ji ne likhea.
    Gayea bohot sohna Maana. Waheguru teri Chardi kla rakhe hemesha te rakhi v hai🙏.

    • @diljeetkaur1023
      @diljeetkaur1023 Рік тому

      Love you Maan Saab ji ❣️🥰🥰❣️

    • @HarjitSingh-yi9xn
      @HarjitSingh-yi9xn 5 місяців тому

      Mere pita g guru kalgidhar pita g guru kalgidhar pita g guru kalgidhar pita g guru kalgidhar pita g

  • @pb29team30
    @pb29team30 2 роки тому +234

    ਜਿਉਂਦਾ ਵੱਸਦਾ ਰਹਿ ਸਾਡੇ ਆਲਿਆਂ ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰਹੋਂ ਸਦਾ ਅਬਦ ਰਹੋਂ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 💚🙏

  • @chandarmukhi164
    @chandarmukhi164 2 роки тому +5

    ਬਹੁਤ ਸੋਹਣਾ ਗਾਇਆ ਤੇ ਕਈ ਲੋਕਾਂ ਦੇ ਇਹ ਗੀਤ ਉਪਰੋ ਦੀ ਲੰਘ ਗਿਆ ਹੋਣਾ ਹੈ

    • @ramanbenipal
      @ramanbenipal 2 роки тому +2

      ਗੀਤ ਨਹੀਂ ਵੀਰ ਗੁਰਬਾਣੀ ਸ਼ਬਦ ਨੇ

    • @sunnysingh-hf3jo
      @sunnysingh-hf3jo 2 роки тому

      Geet ni eh... Gurbani a ❤️

  • @babbumaandafan6014
    @babbumaandafan6014 2 роки тому +67

    ਸਾਨੂੰ ਮਾਣ ਹੈ ਸਾਡੇ ਮਾਨ ਤੇ. 🙏🏼ਬਹੁਤ ਖੂਬਸੂਰਤ ਨਿਭਾਇਆ ਵੀਰ ਰਸ

  • @Kids_1405
    @Kids_1405 3 місяці тому +2

    This is the first time that I am listening babu mann voice after saun di chadi song….as I am very particular about lyrics of songs…..this shabad is …on repeat ..and I am learning all lyrics of veer Ras……thank you…..

  • @gagandeep8099
    @gagandeep8099 2 роки тому +278

    ਸ਼ਬਦ ਸੁਣਕੇ ਰੂਹ ਨੂੰ ਸਕੂਨ ਮਿਲਦਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

    • @garrylail8393
      @garrylail8393 2 роки тому

      Hnji

    • @diljitkaur7316
      @diljitkaur7316 Рік тому +1

      ਵੀਰ ਜੀ ਪਹਿਲੀ ਗਲ ਏ ਕਿ ਸੋਗ ਨਹੀ ਦਸਮ ਬਾਣੀ ਏ ਜੀ

    • @ReshamSingh-dt5dd
      @ReshamSingh-dt5dd Рік тому

      👏👏👏👏👏👏👏👏

    • @sunnysingh-hf3jo
      @sunnysingh-hf3jo Рік тому

      @@diljitkaur7316 te tenu kine keha sog hai ?

  • @gurlalgill4254
    @gurlalgill4254 2 роки тому +68

    ਲੰਬੀ ਉਮਰ ਕਰੇ ਬਾਬਾ ਸਾਡੇ ਉਸਤਾਦ ਦੀ ਹਰ ਤਾਤੀ ਹਵਾ ਤੋਂ ਦੂਰ ਰੱਖਣ 🙏🏼🙏🏼

  • @gurjitdhaliwal4363
    @gurjitdhaliwal4363 2 роки тому +74

    ਜਿਓਦਾ ਰਹਿ ਬੇਈਮਾਨਾ ਮੇਰੀ ਉਮਰ ਵੀ ਰੱਬ ਤੈਨੂੰ ਲਾ ਦੇ ❤️❤️❤️❤️❤️🙏🙏🙏🙏

  • @Driverguru936
    @Driverguru936 Рік тому +10

    ਮਾਨ ਦੇ ਘੱਟ views ਇਹ ਵੀ ਦੱਸਦੇ ਹੈ ਕਿ ਚੰਗੀ ਚੀਜ਼ ਦੇ ਕਦਰਦਾਨ ਘੱਟ ਹੁੰਦੇ ਹੈ ਜਾਦੇ ਲੋਕ ਸਸਤੇ ਸੰਗੀਤ ਨੂੰ ਪਸੰਦ ਕਰਦੇ ਹੈ ਕਿਉਕਿ ਇਹ ਉਹਨਾਂ ਦੇ ਸਮਜੋ ਬਾਹਰ ਹੈ

  • @ParminderSingh-uy1th
    @ParminderSingh-uy1th 2 роки тому +17

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🏻
    ਉਸਤਾਦ ਬੱਬੂ ਮਾਨ❤️❤️❤️❤️

  • @harmanatwal7080
    @harmanatwal7080 2 роки тому +234

    ਵਾਹਿਗੁਰੂ ਲੰਮੀ ਉਮਰ ਬਖਸ਼ੇ ਮਾਨ ਨੂੰ।।।

    • @gopibhadaurwala929
      @gopibhadaurwala929 2 роки тому +1

      😁

    • @garrylail8393
      @garrylail8393 2 роки тому

      👏👏

    • @devilseye5833
      @devilseye5833 2 роки тому

      Darr na Bawa keh gya luche bandeya di umar batheri emotional banda marda,

    • @13bhangu
      @13bhangu Рік тому +1

      @@devilseye5833 es hisab nal ta tempu de budhe da v tattu paar hona chahida c🐏

    • @confessanything7240
      @confessanything7240 Рік тому

      @@devilseye5833 Tere ghare daada daadi vi honge ohna di umar kive langh rhi ae ?

  • @JeevanSingh-ln2sb
    @JeevanSingh-ln2sb 2 роки тому +7

    ਵੀਰ ਰਸ ਦੇ ਸਬਦ ਕੰਨੀ ਪੲੇ ਤਾ ਰੂਹ ਨੂੰ ਬਹੁਤ ਸਕੂਨ ਿਮਲੀਅਾ ਕੋਟ ਕੋਟ ਪ੍ਣਾਮ ਸਰਬੱਸ਼ ਦਾਨੀ ਗੁਰੂ ਜੀ ਨੂੰ 🙏🙏 ਬਹੁਤ ਅਨੰਦ ਅਾੲੀਅਾ ਵੀਰ ਰਸ ਸੁਣ ਕੇ Maan saab ji.✌🙏🙏

  • @SukhdevSinghDhaliwal-wr3dg
    @SukhdevSinghDhaliwal-wr3dg Рік тому +1

    God bless u babbu maan Sahib Ji ❤️❤️🙏🙏

  • @mangill6579
    @mangill6579 2 роки тому +30

    ਵਾਹ ਮਾਨ ਸਾਬ ਜੀ ਕੋਈ ਸ਼ਬਦ ਨੀ ਰਹਿ ਗਏ ਕਿਹੜੇ ਸ਼ਬਦਾਂ ਚ ਤਰੀਫ਼ ਕਰਾ,, ਵਾਹਿਗੁਰੂ ਜੀ ਏਦਾ ਈ ਚੜਦੀਕਲਾ ਚ ਰੱਖਣ,, ਇਹੋ ਅਰਦਾਸ ਕਰਦੇ ਆ ਗੁਰੂ ਗੋਬਿੰਦ ਮਹਾਂਰਾਜ ਜੀ ਦੇ ਚਰਨਾਂ ਚ ,, 🙏🙏

  • @princesuri4359
    @princesuri4359 2 роки тому +18

    ❤️ ਲਵ ਯੂ ਮਾਣ ਸਾਬ ਜੀ ਰੱਬ ਥਾਨੁ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤️😍

  • @freedome8teen
    @freedome8teen 2 роки тому +23

    Dasam pita di banni a ehh, ♠️♠️ Dhan Dhan Sat Sri Akal, Dhan Dhan Dasham Pita Sri Satguru Gobind Singh g

  • @harrygsd7561
    @harrygsd7561 Рік тому +6

    HAY MERE BAAJAN WALIA TU HI TU A SABH DA RAAKHA MERE DHASHAM PITA SRI GURU GOBIND SINGH JI SIKH KOM TE HMESHA MEHAR BHARIA HATH RAKHIO JI

  • @ajaypalaulakh13
    @ajaypalaulakh13 2 роки тому +56

    pure ek sall baad eh pura shabad realise hoyea sachi mann khush ho geya sunn ke ❤🙏🙏🙏

  • @amanbuttar124
    @amanbuttar124 2 роки тому +70

    "👏Chote sahibzaade de shahidi dina vich eh shabad aya👏"____waah maan saab____hun repeat te chlna🎧

  • @bikramgill2980
    @bikramgill2980 2 роки тому +2

    Bahut hi khoobsurat awaaz de vich maan sb ji ne ih shabad gayeaa hai waheguru ji meher karan bai babbu maan te veer ras matlab parbu de naam de simran vich hi veer Ras hunda hai. Waheguru ji 🙏💐🙏

  • @Thealtafmalik_
    @Thealtafmalik_ 2 роки тому +233

    Waheguru ji 🙏🙏 ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    • @babbumaanlover1
      @babbumaanlover1 2 роки тому +3

      Gaana nhi ah sabad ne ji ❤️

    • @1313studios
      @1313studios 2 роки тому +3

      ਸ਼ਬਦ ਹੈ ਵੀਰ ਗੀਤ ਨਹੀਂ ਦਰੁਸਤੀ ਕਰ ਲਵੋ

    • @gagandeep8099
      @gagandeep8099 2 роки тому +3

      Baba mehar kre 🙏🙏

    • @preet_kurawala
      @preet_kurawala 2 роки тому +4

      ਤੂੰ ਹਰ ਕੀਤੇ ਆ ਜਾਨੀ ਆ

    • @JaskaranSingh-ur3jx
      @JaskaranSingh-ur3jx 2 роки тому

      ✨🙏🙏

  • @ustaadlok6551
    @ustaadlok6551 2 роки тому +39

    ਹਰ ਵਿਸ਼ੇ 'ਤੇ ਗਾਉਣਾ ਸਾਡੇ ਮਾਨ ਦੇ ਹਿੱਸੇ ਹੀ ਆਇਆ..🙏❤🚩

  • @bs077
    @bs077 2 роки тому +9

    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ 🔥🔥🔥 Only ਬੇਈਮਾਨ ❤️❤️❤️❤️

  • @AvtarSingh-bc7mu
    @AvtarSingh-bc7mu Рік тому +3

    Waheguru ji
    ਘਰ ਘਰ ਸਿੰਗਰ ਜੰਮਣੇ
    ਸਿੰਗਰ ਜੰਮਣਾ ਨੀ ਖੰਟ ਵਾਲੇ ਮਾਨ ਵਰਗਾ ਕੋਈ

  • @sukhdeepsingh8065
    @sukhdeepsingh8065 2 роки тому +4

    ਨਹੀਂ ਰੀਸਾਂ maan saab ਤੇਰੀਆਂ,
    ਤੇ ਨਾ ਹੀ ਕਦੇ ਕਿਸੇ ਤੋਂ ਹੋਣ ਗੀਆਂ ।❤️
    ਵਾਹਿਗੁਰੂ ਤੇਰੀ ਕਲਮ ਵਿੱਚ ਸ਼ਬਦਾਂ ਦੀ ਕਦੇ ਕਮੀ ਨਾ ਆਉਣ ਦੇਵੇ।

  • @jassaaujla
    @jassaaujla 2 роки тому +183

    ਬਹੁਤ ਸੋਹਣਾ ਸ਼ਬਦ ਮਾਨ ਸਾਬ ਪੰਜਾਬੀ ਇੰਡਸਟਰੀ ਦਾ ਮਾਣ ਬੱਬੂ ਮਾਨ ਸਾਬ 🙏🏻❤️

  • @narindergill3348
    @narindergill3348 2 роки тому +48

    ਜਿਓੰਦਾ ਰਹਿ ਮਾਨਾ..... ਇਹਦੇ ਤੋ ਉੱਤੇ ਕੁਛ ਨਾਈ ਆਏ.....

  • @Dilpreet102
    @Dilpreet102 2 роки тому +4

    ਕੱਲਾ-ਕੱਲਾ ਸ਼ਬਦ ਰੋਂਗਟੇ ਖੜੇ ਕਰ ਦਿੰਦਾ। ਵੈਸੇ ਮੈਨੂੰ ਕੁਝ ਸਮਝ ਨੀ ਆਇਆ ਪਰ ਜੋ ਵੀ 😢ਸੁਣਿਆ ਮੁਰਦਿਆਂ ਵਿੱਚ ਜਾਨ ਪਾ ਦਿੰਦਾ🙏🏻

    • @Dilpreet102
      @Dilpreet102 2 роки тому

      @@Maanfans777 ਹਾਂਜੀ ਉੱਦਾ ਪਤਾ ਵੀ ਇਹ ਗੁਰਬਾਣੀ ਦੇ ਸ਼ਬਦ ਨੇ ਪਰ ਸਮਝ ਨੀ ਸੀ ਆਇਆ ਇੰਨੀ ਸਮਰੱਥਾ ਨੀ ਹੈਗੀ ਮੇਰੇ ਦਿਮਾਗ਼ ਦੀ ਹਾਲੇ ਵੀ ਗੁਰਬਾਣੀ ਨੂੰ ਸਮਝ ਸਕਾ। ਬਾਕੀ ਧੰਨਵਾਦ ਤੁਹਾਡਾ ਵੀਰ ਡਿਟੇਲ ਚ’ ਲਿਖਣ ਲਈ

  • @Manindermaanmrch
    @Manindermaanmrch 2 роки тому +29

    ਹਾਸੇ ਦੁਆਵਾਂ ਸਦਾ ਸਲਾਮਤ ਵੱਡੇ ਵੀਰ ਬੱਬੂ ਮਾਨ ਜੀ ਨੂੰ 🙏

  • @LoveLife-wc1ox
    @LoveLife-wc1ox 2 роки тому +59

    ਜਿਉਂਦੇ ਰਹਿ ਓ ਮਾਨਾਂ ਮੇਰੀ ਉਮਰ ਵੀ ਤੈਨੂੰ ਲੱਗੇ
    🙏🙏🙏🙏🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @Sikhnomics_Narinder
    @Sikhnomics_Narinder 2 роки тому +23

    ਸ਼ਬਦ ਤੇ ਸੰਗੀਤ ਦਾ ਬਾਖੂਬੀ ਸੁਮੇਲ ਮਾਨ ਸਾਬ ਵਾਹਿਗੁਰੂ ਤੁਹਾਡੀ ਕਲਮ ਨੂੰ ਤੇ ਸੋਚ ਨੂੰ ਇਵੇਂ ਹੀ ਭਾਗ ਲਾਈ ਰੱਖੇ 🙏🙏🙏🙏🙏

  • @jaswindersingh1934
    @jaswindersingh1934 2 роки тому +4

    ਵਾਹਿਗੁਰੂ ਜੀ ਮੇਹਰ ਕਰਨ ਮਾਨ ਸਾਬ੍ਹ ਤੇਰੇ ਤੇ।

  • @gurpreetsinghshimlapuri8470
    @gurpreetsinghshimlapuri8470 2 роки тому +24

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਗਰੁਸਿੱਖਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ।

  • @ramanbenipal
    @ramanbenipal 2 роки тому +30

    ਸਰਬੱਤ ਦਾ ਭਲਾ ਵਾਹਿਗੁਰੂ ਜੀ ਹਮੇਸ਼ਾ ਸਭ ਚੜ੍ਹਦੀ ਕਲਾ ਚ ਰੱਖਣ ਮੇਹਰ ਕਰੋ ਮਾਲਕਾ ❤️❤️🙏❤️❤️

  • @AmarjotSGiran
    @AmarjotSGiran 2 роки тому +6

    Saheb e Kmaal Dhan Guru Gobind Singh Ji. 🙏🙏
    Boht hi vdiya Gaya Maan Saab ne Guru Gobind Singh Ji di bani nu. 👌👌🙏🙏

  • @amanmohali6406
    @amanmohali6406 Рік тому +15

    ਸਾਨੂੰ ਸਦਾ ਹੀ ਮਾਨ ਏ ਅਸਤਾਦ ਜੀ ਤੁਹਾਡੇ ਤੇ ਤੁਹਾਡੀ ਕਲਮ ਤੇ ❤️🙏

  • @hscanada0513
    @hscanada0513 2 роки тому +40

    Great efforts with great voice 🙏
    Ruh nu sakoon den wala Gurbani Shabad gayea hai Babu Maan ne🙏
    Waheguru ji mehar karan🙏

  • @Rvdhaliwal0003
    @Rvdhaliwal0003 2 роки тому +9

    ਬਹੁਤ ਵਧੀਆ ਸ਼ਬਦ ਗਾਇਆ ਮਾਨ ਸਾਬ
    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻

  • @baazmusic8962
    @baazmusic8962 2 роки тому +7

    ਐਨੀ wait ਕਿਸੇ ਦੀ ਨੀ ਰਹਿੰਦੀ ਬਾਈ ਜਿੰਨੀ ਤੁਹਾਡੇ ਵਿਚਾਰਾਂ ਦੀ ਰਹਿੰਦੀ ਆ❤️🙏

  • @jashanmall5146
    @jashanmall5146 Рік тому +1

    ਵੀਰ ਰਸ ਜਿਨਾ ਵਦੀਆ ਸਬਦ one like ਘੱਟ ਜਿੰਨੇ like aune chide c ਆਏ ਨੀ ਬੱਬੂ ਮਾਨ ਵੀਰ ਬਹੁਤ ਵਦੀਆ ਸਬਦ ਗਾਇਆ

  • @Bhatoyrecords
    @Bhatoyrecords 2 роки тому +29

    ਵਾਹ ਮਾਨਾਂ।ਸਲਾਮ ਤੇਰੀ ਗਾਇਕੀ ਨੂੰ 🙏🏻ਗੁਰੂ ਗੋਬਿੰਦ ਸਿੰਘ 🙏🏻

  • @bachhalsaab5585
    @bachhalsaab5585 2 роки тому +40

    ਕਿੰਨੇ ਦਿਨਾਂ ਤੋਂ ਸੋਚ ਦਾ ਸੀ ਕੀ ਮਾਨ ਸਾਬ ਨੇ ਧਰਮ ਜਦੋਂ ਮੈਂ ਸਵੇਰੇ 9 ਵਜੇ ਸਬਦ ਸੁਣ ਕੇ ਰੂਹ ਖੁਸ ਹੋ ਗਈ ਗੁਰਬਾਣੀ +ਮਾਨ ਦੀ ਆਵਾਜ਼ ਸੰਗੀਤ ਸੁਣ ਕੇ ਹਰ ਵੇਲੇ ਸਜਦਾ ਕਰਨ ਨੂੰ ਦਿਲ ਕਰਦਾ ਗੋਬਿੰਦ ਸਿੰਘ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੀ ਮਾਲਕਾਂ

  • @manviraulakh3847
    @manviraulakh3847 2 роки тому +11

    ਬਹੁਤ ਡੂੰਘੇ ਸ਼ਬਦ
    ਬਹੁਤ ਡੂੰਘੇ ਅਰਥ
    ਧੰਨਵਾਦ ਬੱਬੂ ਮਾਨ ਜੀ
    ਵਾਹਿਗਰੂ ਜੀ ਦਾ ਖ਼ਾਲਸਾ ਵਾਹਿਗੁਰੂ ਦੀ ਫ਼ਤਹਿ..….
    #Babbu Maan ❤️🌹❤️🌹🥰

  • @vijaykumar21129
    @vijaykumar21129 2 роки тому +49

    Lots of love from Jhunjhunu Rajasthan ❤️
    Maan saab

  • @officergaming6013
    @officergaming6013 2 роки тому +22

    ਜਿੰਨਾ ਚਿਰ ਜਿਉਂਦੇ ਆ ਮਾਨਾਂ ਗੁਣ ਤੇਰੇ ਹੀ ਗਾਵਾਂਗੇ🔥🔥

  • @kiratsingh628
    @kiratsingh628 2 роки тому +4

    Bht sohni awaz aa bai di utto bani de shbd ene saaf suthre bolne sokhe nhii ese krke bai puri industry da ustad aa🙏🙏🙏🙏

  • @Kids_1405
    @Kids_1405 3 місяці тому +2

    Listening daily………I will surely learn learn it one day

  • @IK_C_PAGAL.IHSQPURE_TO_507
    @IK_C_PAGAL.IHSQPURE_TO_507 2 роки тому +19

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ! ਏਦਾਂ ਦੇ ਸ਼ੱਬਦ ਮਾਨ ਸਾਬ ਹੀ ਕਰ ਸਕਦਾ
    Love you Babbu Maan ji ❤️

  • @JagjitSingh-xg8cy
    @JagjitSingh-xg8cy 2 роки тому +5

    Bhut bhut pyaar te respect maan saab
    Rabb tuhanu lambbi umar bakhshe

  • @tscraft55
    @tscraft55 2 роки тому +6

    ਬਹੁਤ ਉਡੀਕ ਸੀ ਇਸ ਸ਼ਬਦ ਦੀ ।।
    ਸੁਣ ਕੇ ਯੋ ਰਸ ਮਿੱਲਿਆ ਅਨੰਦ ਆ ਗਿਆ।।।

  • @amandeepsinghshera7138
    @amandeepsinghshera7138 Рік тому +1

    ਵਾਹਿਗੁਰੂ ਜੀ ਮੇਹਰ ਕਰੇ ਉਸਤਾਦ ਬੱਬੂ ਮਾਨ ਤੇ 🙏🙏

  • @bhupindershergarh8244
    @bhupindershergarh8244 2 роки тому +6

    ਵੀਰ ਰਸ ਸੁਣ ਕੇ ਅਨੰਦ ਆ ਗਿਆ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ

  • @AmandeepSingh-xl7ty
    @AmandeepSingh-xl7ty 2 роки тому +5

    ਪੰਜਾਬੀਅਤ ਤੇ ਸਿੱਖੀ ਦੇ ਰਖਵਾਲੇ,ਸਲੂਟ ਆ ਬਾਈ ਨੂੰ

  • @baidwanpb1253
    @baidwanpb1253 2 роки тому +64

    ਜਿਉਂਦਾ ਰਹ ਮਨਾ ਸਾਡੀ ਉਮਰ ਵੀ ਤੈਨੂੰ ਲੱਗ ਜਾਵੇ ਰੱਬ ਕਰਕੇ ਤੇਰੇ ਤੂੰ ਬਗੈਰ ਹੋਰ ਕਿਸੇ ਨੂੰ ਨੇ ਸੁਣਦਾ ਜੱਟ 💕💕💕💕💕💕

    • @ravindermann2127
      @ravindermann2127 2 роки тому

      Avdi umer es nashedi nachaar daddu paan nu na deo ji .ehda ki aa....kalank aa eh jwak Marva dita eh machda jwaka di chadai dekh k

    • @baidwanpb1253
      @baidwanpb1253 2 роки тому +7

      @@ravindermann2127 ਲਓ ਜੀ ਭੇਡਾਂ ਬੱਕਰੀਆਂ ਆ ਗਿਆ ਜੁੱਤੀਆ ਖਾਣ ਲਈ

    • @manwinderminhas1246
      @manwinderminhas1246 2 роки тому

      @@ravindermann2127 Pakka tu RSS da agent aa , jehra GURBANI nu Samaj te satkar nahi kar sakda , te ethe ladhai paun aa Gayá, you are a snake in the crowd but don’t worry we very well know how to crush the heads of doadgy ones , blagger to go far a trade a fool to be claim to king dead soon !!!

    • @officialmaan2279
      @officialmaan2279 2 роки тому +1

      😍😘 ਮੇਰੀ ਜਾਨ BABBU MAAN❤💕

    • @hardeepsra9217
      @hardeepsra9217 2 роки тому +1

      ਕਦੇ ਵੀ ਨੀਂ ਕੋਈ ਹੋਰ ਮਾਨ ਸਾਬ ਕੱਲਾ ਝੋਟਾ

  • @gudesar_dhani_aala
    @gudesar_dhani_aala Рік тому +4

    RJ 31 hanumangarh Rajasthan se..... love you beimaan ustad 😘😘😘

  • @balbirbasra3913
    @balbirbasra3913 2 роки тому +15

    ਇਸ ਗੀਤ ਵਿੱਚ ਮਾਨ ਸਾਬ੍ਹ ਨੇ☬ਧੰਨ ਧੰਨ ਸਾਹਿਬ ਏ ਕਮਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ☬ਦੀ ਉਸਤਤ ਬਿਆਨ ਕੀਤੀ ਹੈ 🙏🙏

    • @harsimranpreetsinghuppal
      @harsimranpreetsinghuppal 2 роки тому +1

      ਨਹੀਂ ਵੀਰ, ਏਸ ਸ਼ਬਦ ਚ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਏਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ - "ਅਕਾਲ ਉਸਤਤਿ" ਵਿੱਚੋਂ ਲਿਆ ਗਿਆ ਹੈ।

    • @dhiansingh6789
      @dhiansingh6789 2 роки тому

      @@harsimranpreetsinghuppal inna nu ki pta yrr k Eh Gurbani Shiri Dasam Granth ji vicho hea.

  • @MAANFANSTUDIO
    @MAANFANSTUDIO 2 роки тому +32

    ਬੀਰ ਰਸ ਸ਼ਬਦ ਗੁਰਬਾਣੀ ਦਾ ਅਰਥ 🙏🙏(ਇਹ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਹੈ)🙏🙏ਪੁਰਾਣੇ ਸਮਿਆਂ ਵਿੱਚ ਸੂਰਮਿਆਂ ਨੂੰ ਯੁੱਧ ਤੇ ਜਾਂਣ ਲੱਗਿਆਂ ਵੀਰ ਰਸ ਸੁਣਾਇਆ ਜਾਂਦਾ ਸੀ ਤੇ ਓਹਨਾ ਵਿੱਚ ਉਤਸ਼ਾਹ ਭਰਿਆ ਜਾਂਦਾ ਸੀ
    (1)ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ ਹੋ ॥
    ਤੂੰ ਜੀਵਨ ਦਾ ਤਾਰਨ ਵਾਲਾ, ਦੁੱਧ ਅਤੇ ਔਲਾਦ ਦਾ ਦਾਤਾ, ਰੋਗਾਂ ਅਤੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈਂ ਅਤੇ ਕਿਤੇ ਤੂੰ ਉੱਚੀ ਇੱਜ਼ਤ ਦਾ ਮਾਲਕ ਹੈਂ।
    (2)ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ
    ਹੇ ਪ੍ਰਭੂ! ਤੂੰ ਅਦਿੱਖ ਮੋਤੀਆ, ਸਭ ਤੋਂ ਸੁੰਦਰ ਹਸਤੀ, ਰਾਜਿਆਂ ਦਾ ਰਾਜਾ ਅਤੇ ਮਹਾਨ ਦਾਨ ਦੇਣ ਵਾਲਾ ਹੈਂ।
    (3)ਬਿਦਿਆ ਕੇ ਬਿਚਾਰ ਹੋ ਕਿ ਅਦ੍ਵੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ ॥
    ਤੂੰ ਸਾਰੀ ਵਿੱਦਿਆ ਦਾ ਸਾਰ ਹੈਂ, ਅਦੁੱਤੀ ਦਾ ਰੂਪ ਹੈਂ, ਸਰਬ ਸ਼ਕਤੀਆਂ ਵਾਲਾ ਹੈਂ ਅਤੇ ਪਵਿੱਤਰਤਾ ਦੀ ਮਹਿਮਾ ਹੈਂ।
    (4)ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥
    ਤੂੰ ਜੁਆਨੀ ਦਾ ਫੰਦਾ, ਮੌਤ ਦਾ ਫਾਹਾ, ਵੈਰੀਆਂ ਦਾ ਕਸ਼ਟ ਅਤੇ ਮਿੱਤਰਾਂ ਦਾ ਜੀਵਨ ਹੈਂ।
    (5)ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰੁਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ ॥-
    -ਹੇ ਪ੍ਰਭੂ! ਕਿਤੇ ਤੂੰ ਹਥਿਆਰਬੰਦ ਯੋਧਾ ਹੈਂ, ਕਿਤੇ ਤੂੰ ਹਥਿਆਰਬੰਦ ਯੋਧਾ ਹੈਂ, ਕਿਤੇ ਸਿੱਖੀ ਚਿੰਤਕ ਹੈਂ, ਕਿਤੇ ਸ਼ਿਕਾਰੀ ਹੈਂ ਅਤੇ ਕਿਤੇ ਨਾਰੀ ਦਾ ਭੋਗ ਹੈ।
    (6)ਕਹੂੰ ਛਤ੍ਰਧਾਰੀ ਕਹੂੰ ਛਾਲਾ ਧਰੇ ਛੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ॥੭॥੧੭॥-
    ॥-ਕਿਤੇ ਤੂੰ ਪਰਮ ਪ੍ਰਭੂ-ਪਾਤਿਸ਼ਾਹ ਹੈਂ, ਕਿਤੇ ਤੂੰ ਹਿਰਨ ਦੀ ਖੱਲ ਉਤੇ ਬੈਠਾ ਵੱਡਾ ਉਪਦੇਸ਼ਕ ਹੈਂ, ਕਿਤੇ ਤੂੰ ਠਗਿਆ ਹੋਇਆ ਹੈਂ ਅਤੇ ਕਿਤੇ ਤੂੰ ਆਪ ਹੀ ਕਈ ਕਿਸਮਾਂ ਦਾ ਛਲ ਹੈਂ।
    (7)ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ॥
    ॥-ਕਿਤੇ ਤੂੰ ਧਰਮ ਦਾ ਨਿਵਾਸ ਹੈਂ, ਕਿਤੇ ਸਰਬ-ਵਿਆਪਕ ਹੈਂ, ਕਿਤੇ ਬ੍ਰਹਮਚਾਰੀ ਹੈਂ, ਕਿਤੇ ਕਾਮੀ ਹੈਂ, ਕਿਤੇ ਦਾਨੀ ਹੈਂ ਅਤੇ ਕਿਤੇ ਲੈਣ ਵਾਲਾ ਹੈਂ।
    (8)ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ ॥
    ॥-ਹੇ ਪ੍ਰਭੂ! ਕਿਤੇ ਤੂੰ ਗੀਤ ਅਤੇ ਧੁਨੀ ਦੇ ਗੁਣਾਂ ਨੂੰ ਬਿਆਨ ਕਰਦਾ ਹੈਂ ਅਤੇ ਕਿਤੇ ਤੂੰ ਨੱਚਣ ਅਤੇ ਚਿੱਤਰਕਾਰੀ ਦਾ ਖਜ਼ਾਨਾ ਹੈਂ।
    (9)ਕਹੂੰ ਪਉਨਹਾਰੀ ਕਹੂੰ ਬਿਦਿਆ ਕੇ ਬੀਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰਿ ਹੋ ॥-
    ॥-ਕਿਤੇ ਤੂੰ ਹਵਾ ਵਿਚ ਵਸਦਾ ਹੈਂ, ਕਿਤੇ ਤੂੰ ਵਿਦਵਤਾ ਵਾਲਾ ਚਿੰਤਕ ਹੈਂ ਅਤੇ ਕਿਤੇ ਤੂੰ ਯੋਗੀ, ਬ੍ਰਹਮਚਾਰੀ, ਬ੍ਰਹਮਚਾਰੀ (ਅਨੁਸ਼ਾਸਿਤ ਵਿਦਿਆਰਥੀ), ਪੁਰਸ਼ ਅਤੇ ਇਸਤਰੀ ਹੈਂ।

    • @harsimranpreetsinghuppal
      @harsimranpreetsinghuppal 2 роки тому +1

      ਵਾਹਿਗੁਰੂ ਜੀ 🙏

    • @gurjotsinghdhindsa9494
      @gurjotsinghdhindsa9494 Рік тому

      Waheguru ji🙏

    • @AvtarSingh-bc7mu
      @AvtarSingh-bc7mu Рік тому

      Waheguru ji

    • @balbirbasra3913
      @balbirbasra3913 Рік тому

      ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

    • @balbirbasra3913
      @balbirbasra3913 Рік тому

      ☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @_deep_beimaan_07
    @_deep_beimaan_07 2 роки тому +4

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ।❤️🙂
    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਤਰੱਕੀਆਂ ਬਖਸੇ ਬਾਈ ਬੱਬੂ ਮਾਨ ਨੂੰ।🙏❤️🙂💐💐💐💐

  • @sukhdevsinghdhaliwal9433
    @sukhdevsinghdhaliwal9433 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gopysuaan9574
    @gopysuaan9574 2 роки тому +23

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਿਓ ਬੱਬੂ ਮਾਨ ਸਾਬ੍ਹ ਤੇ

  • @Sikhnomics_Narinder
    @Sikhnomics_Narinder 2 роки тому +78

    Goosebumps ਸ਼ੁਕਰਾਨਾ ਬੱਬੂ ਮਾਨ ਸਾਬ 🙏

  • @InderjeetSingh-ff7dd
    @InderjeetSingh-ff7dd 2 роки тому +100

    ਬਹੁਤ ਵਧੀਆ ਅਵਾਜ਼ , ਤੇ ਸੰਗੀਤ ਮਾਨ ਸਾਬ❤

  • @gurpreetgopi4289
    @gurpreetgopi4289 Рік тому +13

    ਜੁਗ ਜੁਗ ਜੀਓ ਮਾਨ ਸਾਬ੍ਹ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ ਚੜ੍ਹਦੀਕਲਾ ਵਿੱਚ ਰਖੇ ਬਹੁਤ ਵਧੀਆ ਲਿਖਿਆ ਤੇਰੀ ਕਲਮ ਨੂੰ ਸਲਾਮ ਮਾਨ ਸਾਬ੍ਹ ਜੀ

  • @gurwinderSingh-rv7id
    @gurwinderSingh-rv7id 2 роки тому +35

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ..🙏🙏
    ਧੰਨ ਤੇਰੀ ਸਿੱਖੀ 🙏 ਧੰਨ ਤੇਰਾ ਖ਼ਾਲਸਾ..🙏🦅

  • @pb29team30
    @pb29team30 2 роки тому +168

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @manishsharda7182
    @manishsharda7182 2 роки тому +16

    ਇਸ ਤੋਂ ਉੱਪਰ ਕੁਸ਼ ਨਹੀ ਹੋ ਸਕਦਾ, ਵਾਹੇਗੁਰੂ ਹਮੇਸ਼ਾ ਚੜਦੀਕਲਾ ਚ ਰੱਖਣ ਮਾਨ ਸਾਬ ਤੁਹਾਨੁ ❣️❣️❣️❣️

  • @GurpreetSingh-ge3hu
    @GurpreetSingh-ge3hu Рік тому +1

    ਉਸਤਾਦ ਜੀ 🙏 ਬਾਬਾ ਨਾਨਕ ਸੀ ਥੋਨੂੰ ਏਦਾ ਦਾ ਹੀ ਬਲ ਬਖਸ਼ਣ ਕਿ ਤੁਸੀ ਹੋਰ ਵੀ ਵਧੀਆ ਧਾਰਮਿਕ ਗੀਤਾਂ ਰਾਹੀਂ ਲੋਕਾਂ ਨੂੰ ਸਿੱਖ ਕੌਮ ਲਈ ਹੋਰ ਜਾਗਰੂਕ ਕਰੋ ਜੀ 🙏🙏🌹🌹😘❤️ I love you ਮਾਨ ਸਾਬ ਜੀ ❤️❤️😘😘😘🌹 ਰੱਬ ਥੋਨੂੰ ਮੇਰੀ ਵੀ ਉਮਰ ਲਾ ਦੇਵੇ ਜੀ ❤️😘🌹🌹😘❤️❤️😘🌹🌹😘❤️😘

  • @babbu_maan_fanpage22
    @babbu_maan_fanpage22 2 роки тому +147

    Jidi koi Rees nahi. Ohna vicho ik he bai.❤️❤️ shabad kine vdia hnn geet de. Jinhe dil laake suneya hoye.❤️❤️💯

  • @Sonu_quotes_75
    @Sonu_quotes_75 2 роки тому +15

    ਤਾਰੀਫ਼ ਲਈ ਅਲਫਾਜ਼ ਮੁੱਕ ਗਏ ਮਾਨਾਂ ਸੱਚੀ 🙏🙏
    ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ 🙏🙌

  • @lakhbirgill5590
    @lakhbirgill5590 2 роки тому +7

    ਬੱਬੂ ਮਾਨ ਦੀ ਮਿੱਠੀ ਆਵਾਜ਼ ਚ ਸ਼ਬਦ ਸੁਣ ਕੇ ਰੂਹ ਨੂੰ ਸੁਕੂਨ ਮਿਲ ਜਾਂਦਾ ਉੱਤੋਂ ਉੱਤੋ ਮਿੱਠਾ ਮਿੱਠਾ ਸੰਗੀਤ ,,,, ਸੁਰ ਤੇ ਤਾਲ ਲਾਜਵਾਬ ਆ ਮਾਨ ਸਾਬ ਜੀ lub u aa ਬੱਸ 💓❤️❤️

  • @gurjantjaid1989
    @gurjantjaid1989 2 роки тому +1

    ਵਾਹਿਗੁਰੂ ਜੀ, ਬਾਬਾ ਨਾਨਕ ਜੀ ਲੰਮੀਆਂ ਉਮਰਾ ਬਖਸੇ ਉਸਤਾਦ ਬੱਬੂ ਮਾਨ ਨੂੰ

  • @balbirbasra3913
    @balbirbasra3913 2 роки тому +39

    ਵਾਹਿਗੁਰੂ ਜੀ ਮਾਨ ਸਾਬ੍ਹ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ 🙏🙏

  • @GurjitSingh-xn4fu
    @GurjitSingh-xn4fu 2 роки тому +5

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ♥️🙏🏻

  • @JaskaranSingh-eu7bi
    @JaskaranSingh-eu7bi 2 роки тому +4

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣ।।।।।।।।ਬਹੁਤ ਹੀ ਵਧੀਆ ਮਾਨਾ।।।।।।

  • @Sukhdeep-qt8px
    @Sukhdeep-qt8px Рік тому +4

    Waheguru ji Chardikla ch rakhan maan saab nu

  • @jotdhaliwal7299
    @jotdhaliwal7299 2 роки тому +5

    Waheguru ji.......love you maan saab
    Waheguru chdikala ch rhke 👏

  • @cagefilms4590
    @cagefilms4590 2 роки тому +23

    ਬਹੁਤ ਵਧੀਆ ਨਿਭਿਆ ਮਾਨ ਵੀਰ ਲਾਈਟ ਜਿਹਾ,,,ਵਾਰ ਸੁਣਨ ਨੂੰ ਦਿਲ ਕਰਦਾ,,, ਬਾਬਾ ਤਹਾਨੂੰ ਲੰਬੀ ਉਮਰ ਬਖਸ਼ੇ ❤️🎼 ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਵਿੱਚ ਇਹੋ ਸ਼ਬਦ ਗੁਣਗਣਾਉਣੇ ਚਹੀਦੇ ਨੇ ਹਰ ਏਕ ਸਕੂਲ ਵਿੱਚ ❤️