20 ਜਨਵਰੀ ਤੋਂ ਬਾਅਦ 18000 ਭਾਰਤੀ ਅਮਰੀਕਾ ਤੋ ਹੋਣਗੇ ਡਿਪੋਰਟ, ਪਹਿਲੀ ਸੂਚੀ ਤਿਆਰ। ਬਹੁਗਿਣਤੀ ਪੰਜਾਬੀਆਂ ਦੀ।

Поділитися
Вставка
  • Опубліковано 19 гру 2024

КОМЕНТАРІ • 173

  • @GurpreetSingh-se4wi
    @GurpreetSingh-se4wi 2 дні тому +59

    ਮੈਂ ਪਰਵਾਸ ਨੂੰ ਮਾੜਾ ਨਹੀਂ ਕਹਿੰਦਾ ਪਰ ਆਪਣੇ ਪੰਜਾਬ ਚੋਂ ਲੋਕ ਰੋਟੀ ਦੇ ਭੁੱਖੇ ਘੱਟ ਜਾ ਰਹੇ ਬਾਹਰ ਨੀਤ ਦੇ ਭੁੱਖੇ ਜ਼ਿਆਦਾ ਜਾ ਰਹੇ ਨੇ, ਜਿਨ੍ਹਾਂ ਕੋਲ ਪਹਿਲਾਂ ਹੀ ਵਾਧੂ ਜਾਇਦਾਦ ਹੈ, ਸਾਡੇ ਪਿੰਡ ਇੱਕ ਪਰਿਵਾਰ ਹੈ ਓਹਨਾਂ ਕੋਲ 106 ਕਿੱਲੇ ਜ਼ਮੀਨ ਆ ਤੇ ਇੱਕ ਪੈਟਰੋਲ ਪੰਪ, ਪਿਛਲੇ ਮਹੀਨੇ ਓਹਨਾਂ ਦੇ ਇੱਕ ਲੜਕੇ ਦਾ ਵਿਆਹ ਹੋਇਆ ਕੁੜੀ ਅਮਰੀਕਾ ਦੀ ਸੀ ਮਤਲਬ ਕੇ ਬਾਅਦ ਚ ਮੁੰਡਾ ਵੀ ਜਾਊ, ਹੁਣ ਏਨੀ ਜਾਇਦਾਦ ਹੋਣ ਦੇ ਬਾਵਜੂਦ ਵੀ ਪਰਵਾਸ ਹੋਵੇ ਤਾਂ ਫੇਰ ਕੀ ਕਹੀਏ

    • @Punjabizone-n5u
      @Punjabizone-n5u 2 дні тому +2

      ਭਾਜੀ ਬਿਲਕੁਲ ਸਹੀ ਗੱਲ ਤੁਹਾਡੀ 😢

    • @randhawa8096
      @randhawa8096 2 дні тому +1

      Absolutely Right

    • @SandeepKaur-dd2wj
      @SandeepKaur-dd2wj 2 дні тому

      Rytt veer nale jehde jameen vech ke jande ne ohna nu vapis ithe aoua Pena PR baad ch kujh v ni milna ehna nu

    • @phootphath4851
      @phootphath4851 2 дні тому +3

      ਬਾਈ ਜੀ ਗਰੀਬ ਬੰਦਾ,80 ਲੱਖ਼ ਡੋਂਕੀ ਲਈ ਕਿੱਥੋਂ ਲਾਉ , 5/7 ਕਿੱਲੇ ਜ਼ਮੀਨ ਤਾਂ ਹੋਊ ਹੀ ਐਨੇ ਪੈਸੇ ਲਾਉਣ ਵਾਲੇ ਕੋਲ਼, ਕਮੀ ਏਥੇ ਕੋਈ ਨੀਂ ਬਸ ਹੋਰ ਹੋਰ ਦੀ ਹੋੜ ਐ

    • @The_solo_man_.....225
      @The_solo_man_.....225 2 дні тому +1

      Fer ta mentally upset keh skde ha. Ya lai lag

  • @dalbirsinghsingh8144
    @dalbirsinghsingh8144 2 дні тому +11

    ਬਹੁਤ ਵਧੀਆ ਕੀਤਾ ਟਰੰਪ ਨੇ

  • @ManjinderSingh-x1c
    @ManjinderSingh-x1c 2 дні тому +7

    ਵੀਰ ਬਹੁਤ ਵਧੀਆ ਜਾਣਕਾਰੀਆਂ ਦਿੰਦਾ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

  • @kyabaathai4742
    @kyabaathai4742 2 дні тому +14

    ਬਾਹਰਲੇ ਲੋਕ ਸਾਡੇ ਖਿਲਾਫ ਆਵਾਜ਼ਾਂ ਚੱਕ ਰਹੇ ਅਸੀਂ ਕਦੋਂ ਆਵਾਜਾਂ ਚਕਾਂਗੇ ਸਾਡੇ ਪੰਜਾਬ ਚ ਜੋ ਬਾਹਰੋਂ ਆ ਕੇ ਨੌਕਰੀਆਂ,, ਕੰਮਕਾਰ ਸਾਡਾ ਖੋਹ ਰਹੇ ਆ

  • @littlebirdi
    @littlebirdi 2 дні тому +17

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

    • @Simran-z8w
      @Simran-z8w День тому

      ਸਹੀ ਕਿਹਾ ਜੀ ❤

  • @JagjeetKaur-ic4qd
    @JagjeetKaur-ic4qd День тому +1

    ਬਹੁਤ ਵਧੀਆ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjitSingh-eq3rl
    @AmarjitSingh-eq3rl 2 дні тому +8

    ਗੱਲ ਰੋਜ਼ਗਾਰ ਦੀ ਨਹੀ ਡਾਲਰਾਂ ਦੀ ਭੁੱਖ ਬਹੁਤ ਜਿਆਦਾ ਵਧਣ ਨਾਲ ਨਤੀਜਾ ਇਹ ਹੀ ਨਿਕਲਿਆ

  • @gurisaini8391
    @gurisaini8391 7 годин тому +1

    Very informative video veer ji ❤

  • @gurmansingh6740
    @gurmansingh6740 3 дні тому +7

    ਘੈਂਟ ਇਨਫੋਰਮੇਸ਼ਨ ਵੀਰ ਜੀ

  • @manbirsinghaulakh5514
    @manbirsinghaulakh5514 3 дні тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @Kuldeepsingh-gt1dj
    @Kuldeepsingh-gt1dj 3 дні тому +7

    ❤,, ਮੰਜੀ ਠੌਕ ਸਰਪੰਚ F,B,I❤

  • @ManjitKaur-fg9iy
    @ManjitKaur-fg9iy 2 дні тому +19

    ਸਿਰਫ਼ ਪੰਜਾਬੀਆਂ ਵਾਰੇ ਕਿਉਂ ਲਿਖਿਆ ਹੈ ਜਦੋਂ ਕਿ ਡਿਪੋਰਟ ਹੋਣ ਵਾਲੇ ਸਭ ਤੋਂ ਜਿਆਦਾ ਗੁਜਰਾਤੀਆਂ ਦੀ ਗਿਣਤੀ ਹੈ

    • @OfficalGur
      @OfficalGur 2 дні тому +2

      koi gl ni oh v a Jan gey wapis

    • @prayrakbansal4855
      @prayrakbansal4855 2 дні тому

      Pagal jdo koi kehde ki jyada punjabi hai ta tuhanu takleef ho jandi hai 😂😂
      Kde tuhadi kaum sach nu accept na kario
      Eh punjabi channel wala hi hai jejra kattar hai sach dasda hai 😂
      Te tussi ego vich ehnu bhi galat kehta
      ✍️✍️✍️
      Sach nu sach na kahio tussi kde

    • @OfficalGur
      @OfficalGur 2 дні тому

      @@prayrakbansal4855 bilkul sahi keha tci menu samj ni aondi k problem ke a eh loka nu bs behs karni hundi a hm eh gl a k Punjabi sb to jeada km kharab karde n

    • @ManinderSingh-gu4on
      @ManinderSingh-gu4on День тому

      Vese such te eh v ke gujraati sab jyada corrupt ya..nirav Modi,lalit modi, etc.​@@prayrakbansal4855

  • @satnamsinghkashyap6208
    @satnamsinghkashyap6208 3 дні тому +7

    ਬਹੁਤ ਹੀ ਵਧਿਆ

  • @sukhwindersinghsingh8799
    @sukhwindersinghsingh8799 2 дні тому +6

    *18000 ਵਿੱਚੋ ਕਿਸੇ ਦਾ ਵੀ ਮੰਨ ਨਹੀ ਆ ਕਿ ਆਪ ਓਹ ਇਹ ਕਹਿਣ ਕਿ ਸ਼ੁਕਰ ਆ ਆਪਣੇ ਦੇਸ਼ਪੰਜਾਬ ਵਿੱਚ ਵਾਪਸ ਚਲੇ ਆ ਕਿਸੇ ਬਹਾਨੇ, ( ਪਰ ਫਿਰ ਵੀ ਅਫਸੋਸ ਆ ਕਿ ਗਏ ਤਾ ਲੱਖਾ ਦੇ ਹਿਸਾਬ ਨਾਲ਼ ਸੀ ਤੇ ਮੋੜੇ ਸਿਰਫ ਪੰਜਾਬ ਨੂੰ 18000 , ਇਹ ਤਾਂ ਧੱਕਾ ਆ ਟਰੰਪ ਦਾ !*

  • @HarmeetKaur-bq9ig
    @HarmeetKaur-bq9ig 2 дні тому +7

    ਟਰੰਪ ਤਾਂ ਪੰਜਾਬੀਆਂ ਲਈ ਕਲੰਕ 😂😂

  • @sonujhajj9530
    @sonujhajj9530 3 дні тому +8

    ਵੀਰਾ ਤੇਰੀਆਂ ਵੀਡੀਓ ਬਹੁਤ ਰੋਚਕ ਹੁੰਦੀਆ ✌️🇰🇼

  • @psghot3847
    @psghot3847 2 години тому

    Nice video and contents

  • @ParbhatSingh-y3z
    @ParbhatSingh-y3z 3 дні тому +4

    ਵਧੀਆ 👌👌👌

  • @JatinderKaur-w6r
    @JatinderKaur-w6r 2 дні тому +4

    Good job

  • @baljindersinghaulakh2610
    @baljindersinghaulakh2610 3 дні тому +3

    ਜਿਉਂਦਾ ਰਹਿ ਭਊ !!

  • @dhramsing2323
    @dhramsing2323 2 дні тому

    Very good and True speech msg to new generation of Punjab

  • @gurdarshansingh6297
    @gurdarshansingh6297 2 дні тому +1

    ਬਹੁਤ ਵਧੀਆ ਜੀ

  • @JarnailSingh-xi8jz
    @JarnailSingh-xi8jz 2 дні тому +1

    Very good information bro.. thanks 👍

  • @garrysingh-sq6ps
    @garrysingh-sq6ps 3 дні тому +1

    ਬਹੁਤ ਵਧੀਆ ਵੀਰ ❤

  • @maniichhina17
    @maniichhina17 3 дні тому +3

    thode same ch bahut vadhia jaankari de jaana veer. dhanwaad hai 22 ji❤

    • @deeptalksmandip
      @deeptalksmandip  3 дні тому +1

      Thanks🙏🏻

    • @Rk-hx9or
      @Rk-hx9or 2 дні тому +2

      ​@@deeptalksmandipveer g ek vedio canada vich ho rha punjabi student di death ta v bnyo 😢😢please ......kyu punjabi student marda pya na canada cha .....jehna nu ehh gora target kr rha na

  • @BalwinderKaur-xx8ko
    @BalwinderKaur-xx8ko День тому

    Bhot vadya gal hai sade punjabi veera nu punjab ch vapis auna hi chahida hai kyu ki sade punjab vich kaam di kami nai hai bhiye punjab vich aa ke sade kaam smbhal rahe ne te punjabi bideha nu ja rahe ne bhiya nu punjab cho bahar ta hi kadage je punjabi punjab vich reh ke kaam karange bhiya da raj ho reha hai punjab ch

  • @HarmeetKaur-bq9ig
    @HarmeetKaur-bq9ig 2 дні тому +3

    ਚਲੋ ਵਧੀਆਂ ਹੋਇਆਂ ਹੁਣ ਪੰਜਾਬ ਚ ਬਈਆ ਤੇ ਬਈਆਂ ਰਾਣੀਆਂ ਦਾ ਸਫਾਇਆ ਹੋ ਜਾਣਾ

  • @Dindergill-dn5wo
    @Dindergill-dn5wo 2 дні тому +1

    Good 👍

  • @SURJITSINGH-h3f
    @SURJITSINGH-h3f 2 дні тому +2

    nice job usa

  • @dalbirsinghsingh8144
    @dalbirsinghsingh8144 2 дні тому +3

    ਪੰਜਾਬ ਵਿੱਚੋ ਬਾਈਏ ਭਜਾਓ ਹੁਣ ਅਮਰੀਕਾ ਤੋ ਆ ਰਹੇ ਨੇ ਜਵਾਨ

    • @mskhalsa7784
      @mskhalsa7784 День тому

      Zarur hun nhi jande bihari eh v Navi Rajniti ban gayi hai

  • @Rk-hx9or
    @Rk-hx9or 3 дні тому +9

    Punjab cha 40 lakh bangladashi muslim and total india cha 2 crore illegal bangladash na 😢😢 india nu v bahr kdna chahida na illegal

    • @jagdeepsinghjaggi3614
      @jagdeepsinghjaggi3614 3 дні тому +2

      Punjab cha 40 lakh bangladeshi Radha hi What evidence do you have?

    • @sgill6477
      @sgill6477 2 дні тому

      ਭਈਆ ਨੂੰ ਵੀ

    • @Rk-hx9or
      @Rk-hx9or 2 дні тому +1

      ​@@jagdeepsinghjaggi3614 akhara khol ka vakho ass pass ......up bihar maharashtra kashmir delhi gujrat andhra assam cha ehna nu Bahr kdya ja reha ta ehh bangladashi chupn ga ....punjab best for illegal immigration

    • @Rk-hx9or
      @Rk-hx9or 2 дні тому +1

      ​@@sgill6477ha bhaiya nu v .......punjabiyo punjab cha rho ..Bahr na jyo ta ka ehna bhaiya and bangladashi di lod na pva

    • @Rk-hx9or
      @Rk-hx9or 2 дні тому +1

      ​@@jagdeepsinghjaggi3614ehh illegal hun nhi 1971 da na jdo Pakistan na bangladash da loka nu marna start kita c ....illegal immigration increse hoyi jdo 1 crore bangladashi india cha aya c .......vapis nhi gya ...

  • @JaswinderSingh-k7j
    @JaswinderSingh-k7j День тому

    Very good 👌

  • @karamjitsingh7479
    @karamjitsingh7479 2 дні тому +1

    good Job 👍

  • @dhaliwaldeep8859
    @dhaliwaldeep8859 2 дні тому

    Very good information dear brother

  • @nihalsingh.ns38329
    @nihalsingh.ns38329 3 дні тому +1

    ਬਾੲੀ ਪੰਜਾਬ 'ਚ ਰੇਹੜੀ ਤਾਂ ਲਾ ਲੲੀੲੇ..ਪਰ ਲੋਕ ਨਹੀ ਜਿਓਣ ਦੇਣਗੇ...ਤੇ ਬੰਦਾ ੲੇਨਾ ਨੂੰ ਕਿੰਨਾ ਕੂ ੲਗਨੋਰ ਕਰੇ..

    • @sukhvirmann5437
      @sukhvirmann5437 3 дні тому +2

      Mere fufad ji rehdi lagai 2 sal phla......
      Phla ohh v sngde cc hun ohh 1000-1200 kama lende te sunday nu 1500 tak 😊😊

    • @Satlndian-xj5qt
      @Satlndian-xj5qt 2 дні тому

      18 ਸਾਲ ਦੀ ਕੁੜੀ ਆਪਣੀ ਤਰੱਕੀ ਲਈ ਅੰਗਰੇਜ਼ਾਂ ਕੋਲ ਭੇਜਣ ਤੇ ਸ਼ਰਮ ਨਹੀਂ ਆਉਂਦੀ ਰੇੜੀ ਲਾਉਣ ਲੱਗੇ ਸ਼ਰਮ ਆਉਂਦੀ ਹੈ ਵੱਡੇ ਸਰਦਾਰਾਂ ਨੂੰ

    • @sgill6477
      @sgill6477 2 дні тому

      ਕਿ ਗੱਲ ਬਾਈ ਰੇਹੜੀ ਵਾਲੇ ਭੁੱਖੇ ਮਰਦੇ ਆ ਜੰਗਲਾਂ ਵਿੱਚ ਪਤੇ ਖਾਕੇ ਗੁਜਾਰਾ ਕਰਨ ਵਾਲੇ ਕਦੋਂ ਤੋਂ ਇਹ ਸੋਚਣ ਲੱਗ ਪਏ ਅਮਰੀਕਾ ਤੇ ਬਾਹਰ ਲਏ ਵਿੱਚ ਤਾਂ ਲੋਕਾਂ ਨੇ ਰੇਹੜੀ ਛੱਡੋ ਸਰਕਾ ਦੇ ਨੇੜੇ ਸੰਗੀਤ ਵਜਾਉਂਦੇ ਸਕੇਚ ਬਣਾਉਂਦੇ ਇਹ ਇਸ ਕਰਕੇ ਲੱਗਦਾ ਕਿਉਕਿ ਅੱਜ ਦੇ ਸਿੱਖਾਂ ਵਿੱਚ ਹੋਮੇ ਵੱਧ ਗਈ ਤੇ। ਪਹਿਲੇ ਅਸਲ ਸਿੱਖਾਂ ਦੀ ਸੋਚ ਵਰਗੀ ਸੋਚ ਨਹੀਂ

  • @happysahdra5529
    @happysahdra5529 3 дні тому +2

    Balkul Shi AA g

  • @GurpreetSingh-sy9bx
    @GurpreetSingh-sy9bx 3 дні тому

    Thanks ji🙏

  • @Waheguru-G1
    @Waheguru-G1 3 дні тому +2

    Bhaji karta apa subscribe,good job bro

  • @vickychahal5384
    @vickychahal5384 2 дні тому +3

    ਹਲੇ ਵੀਰ ਹੋਰ ਪਤਾ ਨਹੀਂ ਕੀ ਹੋਣਾ ਏਨ੍ਹਾ ਦੇਸ਼ਾਂ ਚ... ਦੰਗੇ ਵੀ ਹੋਣ ਗਏ ਆਉਣ ਵਾਲੇ ਟਾਈਮ ਚ... ਹਰ ਇੱਕ ਇਨਸਾਨ ਨੂੰ ਦੂਸਰੇ ਦੇਸ਼ ਚੋਂ ਆਏ ਚੁਬਦੇ ਆ... ਐਂਵੇ ਹੀ ਪੰਜਾਬ ਚ up bihar

  • @KashmirBrar-dm3km
    @KashmirBrar-dm3km 3 дні тому +2

    👍🙏

  • @GursewakSingh-nr3wy
    @GursewakSingh-nr3wy 3 дні тому

    Bhot changi tea sachi jankari bhai

  • @BalwinderKaur-xx8ko
    @BalwinderKaur-xx8ko День тому

    Bilkul sahi keha veer ji 🙏tusi

  • @user-6132
    @user-6132 3 дні тому

    VADHIA JI

  • @navpreetsingh7769
    @navpreetsingh7769 3 дні тому

    Good information 👍

  • @amarjeetmaheshi4578
    @amarjeetmaheshi4578 2 дні тому

    Good information

  • @harbhjansingh3653
    @harbhjansingh3653 3 дні тому

    Good information ji

  • @Jugraj....
    @Jugraj.... 3 дні тому

    You are good information provider brother. Thanks for such current affairs.

  • @jassibarri1
    @jassibarri1 2 дні тому

    vdia veer kami peshi koi ni....❤❤❤❤❤

  • @kulwimdersingh1221
    @kulwimdersingh1221 3 дні тому

    Good bahi ji

  • @AmanSingh-fu8sd
    @AmanSingh-fu8sd День тому

    Good job USA. Enha nl ehi hona chahida.apna desh chhad chhad bahr ja rhe ne aithy Punjab ch ni kmm hunda enha ton.kisan pariwaran da ta jma beda grk hoya pya.

  • @garrysingh-sq6ps
    @garrysingh-sq6ps 3 дні тому +2

    ਮੈਨੂੰ ਇਹ ਨੀ ਸਮਝ ਆਉਂਦੀ ਕਿ ਗੁਜਰਾਤ ਆਲੇ ਕਿਉਂ ਜਾਂਦੇ ਆ,,,ਮੋਦੀ ਦੀ ਆਪਣੀ ਸਟੇਟ ਆ,, ਜ਼ਿਆਦਾ ਕੰਮ ਮੋਦੀ ਗੁਜਰਾਤੀਆਂ ਨੂੰ ਦਿੰਦਾ,,ਚਾਹੇ ਫੇਕਟਰੀ ਲਾਉਣੀ ਹੋਵੇ ਜਾਂ ਕੋਈ ਵੱਡਾ ਕਾਟਰੇਕਟ ਹੋਵੇ,,, ਫਿਰ ਵੀ ਉਹ ਦੇਸ਼ ਛੱਡ ਕੇ ਜਾਂਦੇ ਆ

    • @sukhvirmann5437
      @sukhvirmann5437 3 дні тому +1

      Punjab vichoo bahr jaan vle ohh ne jehre sarkari Naukri ya 20-20 kile kile vle ja rhe

    • @RRRdaemon
      @RRRdaemon 2 дні тому +3

      ਗੁਜਰਾਤੀ ਵਿਦੇਸ਼ਾਂ ਵਿੱਚ ਤੁਹਾਡੇ ਵਾਂਗੂੰ ਮਜਦੂਰੀ ਨਹੀਂ ਕਰਦੇ । ਉਹਨਾਂ ਨੇ ਓਥੇ ਵੀ ਵੱਡੇ ਬਿਜ਼ਨਸ ਖੱੜੇ ਕੀਤੇ ਆ

    • @sgill6477
      @sgill6477 2 дні тому

      ​@@RRRdaemonਉਹ ਪਤਾ ਕਿਹਣੀ ਕ ਮਜਦੂਰੀ ਕਰਦੇ ਐਵੇਂ ਨਹੀਂ ਮਜਦੂਰੀ ਕਰਨ ਜਾਂਦੇ

    • @garrysingh-sq6ps
      @garrysingh-sq6ps 2 дні тому

      @RRRdaemon ਗੁਜਰਾਤੀ ਸਾਲੇ ਪੰਜਾਬੀ ਵੀ ਲਿਖਦੇ ਆ,,ਕਮਾਲ ਹੋ ਗਈ। ਦਿਹਾੜੀ ਨੀ ਪੁੱਤ ਮਿਹਨਤ ਆ,,ਲੁੱਟ ਕੇ ਬੈਂਕਾਂ ਦਾ ਪੈਸਾ ਕਹਿੰਦੇ ਬਿਜਨਸ ਕਰਦੇ ਆ,, ਇੰਡੀਆ ਚ ਕਰੋ ਬਿਜਨਸ,,ਸਭ ਤੋਂ ਵੱਧ ਪੈਕੇਜ ਤਾਡੀ ਸਟੇਟ ਨੂੰ ਮਿਲਦੇ ਫਿਰ ਬਾਹਰ ਧੱਕੇ ਖਾਣ ਜਾਂਦੇ

  • @vickychahal5384
    @vickychahal5384 2 дні тому +1

    Bhar ohi jeyda jande aa jehde pehla he bht rajee aaa

  • @SatnamSingh-xs5rf
    @SatnamSingh-xs5rf День тому

    Good Chanel ❤

  • @bootasingh9117
    @bootasingh9117 3 дні тому +1

    👍

  • @imSachdeva123
    @imSachdeva123 3 дні тому +2

    ਪੰਜਾਬੀਓ ਵਾਪਸ ਆ ਜਾਓ ਆਪਣੇ ਦੇਸ਼ ਪੰਜਾਬ ਨੂੰ, ਚੰਗੇ ਵਧੀਆ ਕੰਮ ਕਰੋ ਏਥੇ ਰਹਿ ਕੇ, ਅਤੇ ਪਰਵਾਸੀਆਂ ਨੂੰ ਕਦੋਂ ਪੰਜਾਬ ਤੋਂ ਬਾਹਰ।🙏

    • @RavanjitSinghBanwait
      @RavanjitSinghBanwait 2 дні тому

      Veer Jo bichare 45-45 Lakh la ke gae una de a ki banuga

    • @RavanjitSinghBanwait
      @RavanjitSinghBanwait 2 дні тому

      Me USA ch rehnda menu hene ikk munda milea Haryane da kehnda Bhaji 45 Lakh LGA ke aaean

    • @sgill6477
      @sgill6477 2 дні тому

      ​@@RavanjitSinghBanwaitਉਹ ਤਾਂ ਉਹਨਾਂ ਦੇ ਕਰਮ ਆ ਗਏ ਤਾਂ ਆਪਣੇ ਲਈ ਨਾ ਨਾਲੇ ਜੇਕਰ ਬਾਹਰ ਕੱਢਣ ਗਏ ਓਨਾ ਪੰਜਾਬ ਨਾ ਹੋਰ ਕਿੱਥੇ ਜਾਣਗੇ

  • @lakhwindersinghlakha3732
    @lakhwindersinghlakha3732 3 дні тому +1

    ਕਦੇ ਵੀ ਨਹੀਂ ਕੱਢਦੇਦਾ

  • @Rk-hx9or
    @Rk-hx9or 3 дні тому +2

    Apna punjabi Bharatiya gorya nu enjh treat krda jiva ohh gora rub na insan nhi

  • @kakajassa8224
    @kakajassa8224 3 дні тому

    ❤❤well done

  • @AjaySingh-dh7fu
    @AjaySingh-dh7fu 2 дні тому

    Very good news

  • @narandarkumar566
    @narandarkumar566 2 дні тому

    Trump is good 👍 👌

  • @harindersingh1622
    @harindersingh1622 2 дні тому

    V good veera

  • @kamaljitkaur6150
    @kamaljitkaur6150 3 дні тому

    Very nice

  • @Khalsa-kf3wt
    @Khalsa-kf3wt 2 дні тому +2

    ਚੱਲੋ ਟਾਈਮ ਨਾਲ ਘਰ ਪਹੁੰਚ ਜਾਣ

  • @diyaandjojo9375
    @diyaandjojo9375 2 дні тому

    Good

  • @jassibarri1
    @jassibarri1 2 дні тому

    gud job bro.....❤

  • @DeepakBrar-b5i
    @DeepakBrar-b5i День тому

    Deep vire eh sach h ji

  • @jaskaransingh5242
    @jaskaransingh5242 3 дні тому +1

    Bhot vadiya ❤ thanks 🙏

  • @DaljitSingh-ei4sv
    @DaljitSingh-ei4sv 3 дні тому

    Nice

  • @kamalsingh-dc1vs
    @kamalsingh-dc1vs 2 дні тому

    ਮੁਸਲਮਾਨ ਕਿਸੇ ਦੇ ਸਕੇ ਨਹੀਂ ਹੁੰਦੇ

  • @jagjitsinghkuthala6473
    @jagjitsinghkuthala6473 3 дні тому

    Good bro

  • @rajatjnagal6884
    @rajatjnagal6884 3 дні тому

    👌

  • @bikarjitsingh34bikarjitsin10
    @bikarjitsingh34bikarjitsin10 2 дні тому

    ਸਭ ਤੋਂ ਵੱਧ ਗੁਜਰਾਤੀ ਵਾਪਸ ਆਉਣਗੇ

    • @prayrakbansal4855
      @prayrakbansal4855 2 дні тому

      Pher ki ho gya gujrati hove ya punjabi hove ya haryanvi ✍️✍️

  • @Jshn22
    @Jshn22 3 дні тому +1

    Bhai Russia te bi koi video bnaoo plz

  • @sukhman00013
    @sukhman00013 3 дні тому

    nice bro

  • @ranasingh-u2j
    @ranasingh-u2j 3 дні тому

    👍👍👍👍👍

  • @DeepakKumar-lu1om
    @DeepakKumar-lu1om 3 дні тому

    Ok repots 22 g

  • @SukhwinderSingh-cc7sk
    @SukhwinderSingh-cc7sk 3 дні тому +1

    Good jop

  • @gaggucheemasingh3130
    @gaggucheemasingh3130 3 дні тому

  • @Harsh-q4q
    @Harsh-q4q 2 дні тому

    Ja panjabi❤❤

  • @hasandeepsingh5243
    @hasandeepsingh5243 3 дні тому

    ❤❤

  • @VARINDERSINGH-yi9qj
    @VARINDERSINGH-yi9qj 2 дні тому

    Good im

  • @jass1352
    @jass1352 3 дні тому +1

    Trump New World order da hisa aa..

  • @AffectionateAquaticWhale-sj4gk

    Right

  • @NirbhaiSingh-y9e
    @NirbhaiSingh-y9e 3 дні тому

    ,👍👍

  • @itzchanni9315
    @itzchanni9315 2 дні тому

    🎉

  • @MaanJhambala-w7d
    @MaanJhambala-w7d 2 дні тому

    Bai ji editing lyi je koi bnda chahida tn tusi rply kr skdeo

  • @bawavlog3416
    @bawavlog3416 2 дні тому

    ਛਿਕੂ ਨੀ ਹੋਣਾ। ਲਿਖ ਕੇ ਲੈ ਲੳ।

    • @The_solo_man_.....225
      @The_solo_man_.....225 2 дні тому

      Gal pki a . Ah gal Mai 2 saal to sun reha. America Canada aive he bhonki jande aw

  • @sabisaini8571
    @sabisaini8571 2 дні тому

    Wadia gal

  • @msv9135
    @msv9135 2 дні тому

    Paji deeply jankari deaa kro ..

  • @SarbjitSingh-r3n
    @SarbjitSingh-r3n 3 дні тому

    Veer ki bnu apne punjaab da vahr ja k hi sade aam ghra de din bdal ge

  • @raisarwanath4484
    @raisarwanath4484 3 дні тому

    18 hazar pehla batch aa ess toh baad duje deport hongey.

  • @Punjabizone-n5u
    @Punjabizone-n5u 2 дні тому

    ਭਾਜੀ ਗੁਫ਼ੀਆ ਨਹੀ,,, ਖੂਫੀਆ ਹੁੰਦਾ 😂😂

  • @jagjeetsinghrajputpawar8678
    @jagjeetsinghrajputpawar8678 2 дні тому

    Trudo sab jalde karo

  • @Singhsaab-sl5sg
    @Singhsaab-sl5sg 2 дні тому

    ਵੀਰੇ ਕੇਸ ਦੇ ਡਾਕੂਮੈਂਟ ਕਿਹੜੇ ਲਾਉਣੇ ਚਾਹੀਦੇ ਆ ਵਕੀਲ ਕਿੱਦਾਂ ਦਾ ਹੋਣਾ ਚਾਹੀਦਾ ਹੋਰ ਕੋਈ ਜ਼ਰੂਰੀ ਜਾਣਕਾਰੀ ਤੇ ਇੱਕ ਵੀਡੀਓ ਹੋਰ ਬਣਾਓ

  • @mansekhon3371
    @mansekhon3371 День тому

    o pra tuci jada jnde o negtive kri jnde a o duniya nu tuci bram gyani

  • @jeepwraglar1972
    @jeepwraglar1972 2 дні тому

    Jina de case lge ona nu v deport kre ga

  • @Singh-ti
    @Singh-ti 2 дні тому +1

    America caneda ne jada ohna nu wapis bhej na jehde tirange leke bharat mata kri jande ne ohna nu wapis bhej ne nale jehde panjab wale fukre galat kaam krde ne ohna nu wapis bhej rahe ne panjab wale ya nu hun zameen vech ke bhar nhi jana chahi da athe hi reh ke kaam kro Veero apne panjab desh ne khalsa Raaj bana na zameen na vech leyo

  • @Rinkumultani
    @Rinkumultani 2 дні тому

    Ecquador wale haziri lao😂

  • @simrankauurr
    @simrankauurr День тому

    Sirf Punjabi aye gae. Gujratiya naal trim di setting hae

  • @thesatnambajwa
    @thesatnambajwa 2 дні тому

    Veer ae koy pahla ni hai. Iss toe pehla Bush te obama v antiemigrant c