MP ਅੰਮ੍ਰਿਤਪਾਲ ਸਿੰਘ ਪਹੁੰਚ ਪਾਉਣਗੇ ਪਾਰਲੀਮੈਂਟ ?

Поділитися
Вставка
  • Опубліковано 23 сер 2024
  • MP ਅੰਮ੍ਰਿਤਪਾਲ ਸਿੰਘ ਪਹੁੰਚ ਪਾਉਣਗੇ ਪਾਰਲੀਮੈਂਟ ?
    #MintuGurusaria #Khabarsaar #AmritpalSingh
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 14

  • @balkarchauhan
    @balkarchauhan Місяць тому +9

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀਆਂ ਸੰਗਤ ਨੇ ਅਰਦਾਸ ਕੀਤੀਆਂ ਖ਼ਾਲੀ ਨਹੀਂ ਜਾਣੀਆਂ ❤

  • @user-by6zu5xx2e
    @user-by6zu5xx2e Місяць тому +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @RohitSharma-yh8wf
    @RohitSharma-yh8wf Місяць тому +2

    ਜਾਣਾ ਚਾਹੀਦਾ ਹੈ ਜੀ , ਜੇ ਜਿਤੇ ਨੇ ਇਹਨਾਂ ਦਾ ਹਕ ਬਣਦਾ ਜੀ ਪਾਰਲੀਮੈਂਟ ਚ ਜਾਣੇ ਦਾ ।
    ਜੇ ਸਪੀਕਰ ਸਾਬ ਇਸ ਚੀਜ ਦੀ ਇਜਾਜਤ ਨਹੀ ਦਿੰਦੇ ਜੀ ਫੇਰ ਅਮ੍ਰਿਤਪਾਲ ਜੀ ਨੂੰ ਕੋਰਟ ਦਾ ਸਹਾਰਾ ਲੈਣਾ ਪੈ ਸੱਕਦਾ ਜੀ ।

  • @GurmeetSingh-np9pw
    @GurmeetSingh-np9pw Місяць тому +4

    ਧੰਨਵਾਦ ਵੀਰ ❤

  • @baljindersinghaulakh2610
    @baljindersinghaulakh2610 Місяць тому +1

    ਮਿੰਟੂ ਵੀਰ ਕੱਪੜੇ ਥੋੜ੍ਹੇ ਢੰਗ ਦੇ ਪਾਓ ਤੇ ਵਧੀਆ, ਜਿਵੇਂ ਨਾਲਦੇ ਵੀਰ ਨੇ ਸੋਹਣੀ ਕਮੀਜ਼ ਪਾਈ ਆ, ਤੁਹੀਂ ਰੋਜ਼ ਆ ਲੰਡੀ ਜਿਹੀ ਟੀ ਸ਼ਰਟ ਪਾਈ ਹੁੰਦੀ ਆ
    ਭਾਊ ਸਾਡਾ ਜ਼ਿੰਦਾਬਾਦ!!

  • @SubhdeepSingh-cr3ix
    @SubhdeepSingh-cr3ix Місяць тому +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @user-oh2jy7ig1z
    @user-oh2jy7ig1z Місяць тому +1

    ਯਾਕੂਬ ਮੈਮਨ ਦੇ ਕੇਸ ਰਾਤ ਨੂੰ ਦੋ ਵਜੇ ਅਦਾਲਤ ਲੱਗੀ ਸੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ

  • @Lakha-ov5mr
    @Lakha-ov5mr Місяць тому

    ਅੰਮ੍ਰਿਤਪਾਲ ਖਿਲਾਫ ਕੋਈ ਵੀ ਜੁਰਮ ਸਾਬਤ ਨਹੀਂ ਹੋਇਆ ਅਤੇ ਕੈਬਨਿਟ ਵਿੱਚ 240 ਸੰਸਦ ਮੈਂਬਰ ਹਨ ਜਿਨ੍ਹਾਂ ਨੇ ਬਲਾਤਕਾਰ, ਕਤਲ ਕੀਤੇ ਹਨ ਅਤੇ ਉਨ੍ਹਾਂ ਨੂੰ ਪੂਰਾ ਹੱਕ ਹੈ, ਅੰਮ੍ਰਿਤਪਾਲ ਨਹੀਂ ਕਿਉਂਕਿ ਉਹ ਪੰਜਾਬ ਦਾ ਪੁੱਤਰ ਹੈ।

  • @SukhwinderSingh-lx6cv
    @SukhwinderSingh-lx6cv Місяць тому

    Waheguru ji kirpa krn ge

  • @TheJattbinda
    @TheJattbinda Місяць тому

    bhao jaldi ave bahr

  • @suratdasanjh919
    @suratdasanjh919 Місяць тому

    Even elected mla or mp if they break law they can be charged and imprisoned

  • @GulbaharSingh-sn6rz
    @GulbaharSingh-sn6rz Місяць тому

    🙏💯

  • @jagdev5863
    @jagdev5863 Місяць тому

    🙏🏻🙏🏻

  • @GurwinderSingh-zi4fd
    @GurwinderSingh-zi4fd Місяць тому +1

    ਪੰਜਾਬੀ ਲਿਖਿਆ ਕਰੋ ਜੀ,ਪਹੁੰਚ ਪਾਉਣਗੇ, ਨਹੀਂ,,ਪਹੁੰਚ ਸਕਣਗੇ,,ਪਹੁੰਚਣਗੇ,,ਇਹ ਸ਼ਬਦ ਹੁਣ ਆਮ ਹੋ ਗਿਆ, ਜਿਵੇਂ,,ਮੈ ਜਾ ਨਹੀਂ ਪਾਇਆ,,ਕਰ ਨਹੀਂ ਪਾਏ,,,ਇਕ ਹੋਰ ,ਅਰੋਪ, ਜਾਂ ਅਰੋਪੀ,,ਦੋਸ਼ ਜਾਂ ਦੋਸ਼ੀ,,