Amritpal Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ

Поділитися
Вставка
  • Опубліковано 5 лип 2024
  • Amritpal Singh ਦੀ ਰਿਹਾਈ ਨੂੰ ਲੈ ਕੇ Giani Harpreet Singh ਦਾ ਵੱਡਾ ਬਿਆਨ
    #GianiHarpreetSingh #AmritpalSingh #AmritpalsinghFamily #Punjab #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

КОМЕНТАРІ • 161

  • @warismeetwarismeet4856
    @warismeetwarismeet4856 7 днів тому +76

    ਜੇ ਗੋਲਕਾ ਛੱਡ ਕੇ ਪਵਿੱਤਰ ਜੱਥੇਦਾਰੀ ਕੀਤੀ ਹੁੰਦੀ ਸਰਕਾਰਾਂ ਨਾਲ ਹੱਥ ਨਾ ਮਿਲਾਇਆ ਹੁੰਦਾ
    ਤਾਂ ਤਰਲੇ ਨਾ ਕਰਨੇ ਪੈਂਦੇ

    • @ABIkumar-iz4sy
      @ABIkumar-iz4sy 7 днів тому

      ਦਾਨ ਪੁਨ ਗੋਲਕਾਂ ਖਾਣ ਵਾਲੇ ਸ੍ਰੋਮਣੀ ਕਮੇਟੀ ਪ੍ਰਧਾਨ ਮੈਬਰ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਲੈਂਦੇ ਨੇ ਸਾਰੇ ਇਹਨਾਂ ਦੀ ਕੁੜੀ ਦੇ ਲਨ ਵੜ ਜਾਵੇਂ ਇਹ ਚਵਲ ਕੁੱਤੇ ਬੰਦੇ ਸੇਵਾ ਕਰਦੇ ਨੇ ਕੇ ਸੰਗਤ ਦਾ ਦਾਨ ਪੁਨ ਖ਼ਾ ਰਹੇ ਨੇ ਇਹਨਾਂ ਦੀ ਗਾਂਡ ਵਿੱਚ ਡਾਂਗ ਦਿਓ ਨੰਗ ਮਲੰਗ ਪੈਸੇ ਖਾਣੇ ਨੇ ਸਾਰੇ। ਅੱਤਵਾਦੀ ਨੂੰ ਵੋਟ ਪਾਉਣ ਵਾਲੇ ਕੁੱਤੇ ਬੰਦੇ ਭੇਡਾਂ ਦੀ ਗਾਂਡ ਕੁੱਟੋ ਗੱਪ ਮਾਰਕੇ ਵੋਟਾ ਪਵਾ ਲਈਆ ਫੰਡ ਇਕੱਠਾ ਕਰਕੇ ਪੈਸਾ ਵਿਦੇਸ਼ਾਂ ਤੋਂ ਖ਼ਾ ਗਏ ਧਰਮ ਦੇ ਨਾਮ ਤੇ ਨਕਲ਼ੀ ਸਿੱਖ ਧਰਮ ਦੇ ਠੇਕੇਦਾਰ ਫੁਦੂ ਬਣਾ ਰਹੇ ਨੇ ਲੋਕਾਂ ਨੂੰ

    • @bombgamez
      @bombgamez 7 днів тому +6

      ਜਦੌ ਤੁਹਾਨੂੰ ਕਿਹਾ ਸੀ ਸਰਬਤ ਖਾਲਸਾ ਬੁਲਾਓ ਉਦੋ ਕਿਥੇ ਸੀ ਧਰਮ ਦੇ ਠੇਕੇਦਾਰ

    • @narindersingh2942
      @narindersingh2942 6 днів тому +1

      Bilcul sahi keha

    • @gurcharansingh-tk9ny
      @gurcharansingh-tk9ny 6 днів тому

      @@bombgamez saboot ki hai, kithe saabit hoya eh, propaganda tehat badnaam krde ho, sgpc sangat di bahut madad krdi hai, flood ch v sarkaara ne help ni kitti but sgpc ne kitti, roz lakha bnde langar v shakde ne, par dujje paase tuhade ton mandar aaleya te taa gall ni hundi jede golaka chori krde jide proof b hai, jede rape v krde ne, loka di koi sewa ni krde, uthe taa tuhadi jeebh kambdi aa jutti ton,

  • @Bababalkarsinghsethi-pj6sj
    @Bababalkarsinghsethi-pj6sj 7 днів тому +36

    ਸਹੀ ਗੱਲ ਜਥੇਦਾਰ ਜੀ

  • @satnamesingh1387
    @satnamesingh1387 7 днів тому +5

    ਬਿਲਕੁਲ ਸਹੀ ਗੱਲ ਜਥੇਦਾਰ ਸਾਹਿਬ ਜੀ

  • @user-mc3hs8tn7x
    @user-mc3hs8tn7x 7 днів тому +7

    Singh is king ❤️ 🤴amartpal Singh ji ❤️ 🙏 ♥️ 🤴🤴🤴🤴🤴🤴🤴🤴🤴🤴🤴🤴🤴

  • @Kulwinder_singh949
    @Kulwinder_singh949 7 днів тому +24

    ਜਿਨ੍ਹਾਂ ਚਿਰ ਪੰਜਾਬ ਵਿਚੋਂ ਜਾਤ ਪ੍ਰਥਾ ਨਹੀਂ ਖ਼ਤਮ ਹੁੰਦੀ। ਇਸੇ ਤਰ੍ਹਾਂ ਹੀ ਸਿੱਖ ਧੱਕੇ ਖਾਈ ਜਾਣ ਗੇ

    • @user-yi6br5dg3o
      @user-yi6br5dg3o 7 днів тому +3

      ਬਿਲਕੁਲ ਸਹੀ ਬੋਲਿਆ ਵੀਰ ਜੀ ਤੁਸੀ

    • @gurcharansingh-tk9ny
      @gurcharansingh-tk9ny 6 днів тому +3

      hindustan bnaun ton pehla ki saare hindustania ne jaat pratha khatam kr ditti si? eh sab betuki galla ,
      raaj ton bina kuch ni hona , gulaama naal taa dhkke hi hunde aa

  • @tarlochansingh5841
    @tarlochansingh5841 7 днів тому +9

    Honest intelligent leader bhai amritpal singh ji 🙏 waheguru chardi kala hove 🙏

  • @harjinderkaur8342
    @harjinderkaur8342 7 днів тому +14

    ਰਾਜ ਕਰੇਗਾ ਖਾਲਸਾ ਜੀ

  • @JaswantKahlon-bg6zd
    @JaswantKahlon-bg6zd 7 днів тому +9

    ਰਾਜ ਕਰੇਗਾ ਖਾਲਸਾ

  • @user-fk9qz5xy2l
    @user-fk9qz5xy2l 7 днів тому +21

    ਸਹੀ ਗੱਲ ਆ ਜੀ 🙏

  • @gagandeepsidhu6633
    @gagandeepsidhu6633 7 днів тому +13

    Amitpal zindabad

  • @aparsingh5343
    @aparsingh5343 7 днів тому +38

    ਤਾਂ ਹੀ ਰਾਘਵ ਚੱਢਾ ਦੇ ਵਿਆਹ ਤੇ ਗਏ ਸੀ ਕਿਉਂਕਿ ਪੰਜਾਬ ਚੋ ਐਨ ਐਸ ਏ ਦੋ ਸਾਲ ਦੀ ਹੈ।

    • @gurcharansingh-tk9ny
      @gurcharansingh-tk9ny 6 днів тому +1

      @@aparsingh5343 compromise v krni paindi jdo kaam lena hai , punjab saara hi gulaam hai hindustan thlle, te gulaama kol compromise ton ilaawa hor koi option hi ni haigi,

  • @narindersingh2387
    @narindersingh2387 7 днів тому +12

    ਪੱਤਰਕਾਰਾਂ ਨੂੰ ਪੁਛਣਾ ਚਾਹੀਦਾ ਹੈ ਕਿ ਉਹ ਕਿਆ ਐਕਸ਼ਨ ਲੈਣਗੇ

    • @gurcharansingh-tk9ny
      @gurcharansingh-tk9ny 6 днів тому

      @@narindersingh2387 action oh lende ne jede maalak hunde ne country de jina kol apni judiciary, fouza , law te system hunda, sgpc taa aap gulaam aa hindustan de system thlle, ohna kol kedi power aa? jdo tak koumi ghar ni milda udo tak tussi gulaam hi rehne, te jurayam pesha kaum hi rehne according to indian constitution

  • @lakhbirsingh7485
    @lakhbirsingh7485 6 днів тому +1

    ਬਿਲਕੁਲ ਸਹੀ ਕਿਹਾ ਸਿੰਘ ਸਾਬ੍ਹ ਜੀ ਨੇ ਸਲੂਟ ਹੈ ਜੀ ਧੰਨਵਾਦ ਜੀ ❤🎉❤🎉❤🎉🎉🎉🎉

  • @JaswantKahlon-bg6zd
    @JaswantKahlon-bg6zd 7 днів тому +13

    ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ ਬੇੜਾ ਗਰਕ ਕਲਯੁੱਗ ਸਰਕਾਰ ਦਾ ਜਿਸ ਨੇ ਲਾਈ ਜਾ ਲਵਾਈ nsa ਖਾਨਦਾਨ ਖ਼ਤਮ ਕਰ ਦੇਣਗੇ waheguru ji

  • @simranjitsinghsardarjii9047
    @simranjitsinghsardarjii9047 7 днів тому +11

    ਜਿਨ੍ਹਾਂ ਚਿਰ ਪੰਜਾਬ ਵਿਚੋਂ ਜਾਤ ਪ੍ਰਥਾ ਨਹੀਂ ਖ਼ਤਮ ਹੁੰਦੀ। ਇਸੇ ਤਰ੍ਹਾਂ ਹੀ ਸਿੱਖ ਧੱਕੇ ਖਾਈ ਜਾਣ ਗੇ😔

    • @sattibains4818
      @sattibains4818 7 днів тому +2

      Veer ji man de jaat wad panjab bich hai, but baki Bharat ch ja ke dekho.

    • @damanjotsingh1624
      @damanjotsingh1624 7 днів тому +3

      Brother india ch jini hai na Punjab ch 1 percent aa ode hisab nal oh bi koi dala hi krda baki Punjab ch hindu sikh da koi rolaa ni jdo BJP RSS di sarkaar aagi Punjab ch vekh leo udo hindu sikh aapas ch ladn ge

    • @Sunilsingh003
      @Sunilsingh003 7 днів тому +3

      raj hi ਜਾਤਪਾਤ ਵਾਲਿਆ ਦਾ a

    • @user-vv4fx4ej7k
      @user-vv4fx4ej7k 7 днів тому +2

      Veere apa jaat paat khtm krva skde a sare ikthe ho ge shdka tey aa k Mang rhkiy apa

    • @user-vv4fx4ej7k
      @user-vv4fx4ej7k 7 днів тому +1

      Pr mainu ni lgda eda chup bhete jaat paat khtm hougi eh kdi v khtm ni honi na kise di himat hoyi Jaap paat khilaf khre hone di 😢

  • @Videocreator322
    @Videocreator322 7 днів тому +10

    Bhai amritpal Singh Khalsa Ji nu riha karo

  • @ArshdeepSingh-oh4qk
    @ArshdeepSingh-oh4qk 7 днів тому +7

    ਸਰਕਾਰ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ ਜੀ

  • @user-hu2xr2kc2w
    @user-hu2xr2kc2w 7 днів тому +3

    ਬਹੁਤ ਵਧੀਆ ਬਾਬਾ ਜੀ ਐ ਬੋਲਿਆ ਕਰੋ

  • @user-on7ps2bx9t
    @user-on7ps2bx9t 7 днів тому +6

    ਇੱਕ ਗੱਲ ਤੁਸੀਂ ਸਮਝੋ ਸਾਰੇ ਜਣੇ ਜੇ ਪੰਜਾਬ ਇੱਕ ਜਗਹਾ ਇਕੱਠਾ ਹੋ ਗਿਆ ਸਾਰਾ ਪੰਜਾਬੀ ਨਾ ਕੋਈ ਸਿੱਖ ਸਾਰੇ ਪੰਜਾਬੀ ਇਹ ਸਰਕਾਰ ਬੱਕਰੀ ਦੇ ਵਾਂਗ ਮੀਂਗਣਾ ਕਰਨਗੇ ਇਹਨਾਂ ਨੂੰ ਪਤਾ ਇਹ ਇਕੱਠੇ ਨਹੀਂ ਹੋਣੇ ਸਾਡੇ ਵਿੱਚ ਜਿਹੜੇ ਚਪਲ ਚਟ ਉਹ ਮੂਹਰੇ ਤੁਰੇ ਹੋ ਚਪਲ ਚੱਟਾਂ ਨੂੰ ਇਹ ਪਤਾ ਲੱਗ ਜਾਣਾ ਜਿੱਦਣ ਤੁਹਾਨੂੰ ਪਾਣੀ ਦਣੂਨੀ ਪਾਣੀ ਤੁਹਾਨੂੰ ਪਾਣੀ ਦੇਣ ਨਾਲ ਰੋੜਨਾ ਇਹ ਸਰਕਾਰ ਆ ਉਹ ਅਮੈਰਿਕਾ ਚ ਪੁੱਛ ਲਓ ਪਾਗਲ ਹੋਈ ਬੈਠਾ ਜਿਹੜਾ ਇਨਾ ਕੁਝ ਜੋ ਬੀਜੋਗੇ ਵੱਢੋਗੇ ਗੁਰਬਾਣੀ ਚ ਦਾ ਸੱਚ ਨਾਲ ਜੁੜ ਜੋ ਸੱਚ ਦਾ ਸਾਥ ਦਿਓ ਝੂਠ ਨੂੰ ਨਕਾਰੋ ਸਾਰੇ ਭੈਣ ਭਰਾਵਾਂ ਜਾਤ ਪਾਤ ਨਫਰਤ ਖਤਮ ਕਰਕੇ ਇੱਕ ਜਗ੍ਹਾ ਇਕੱਠੇ ਹੋ ਜਾਓ ਗੁਰੂ ਦੇ ਖਾਲਸੇ ਦੀ ਫੌਜ ਬਣ ਜਾਓ ਇਹ ਸਰਕਾਰਾਂ ਬਹੁਤੇ ਦਿਨ ਹੀ ਰਹਿਣਗੀਆਂ ਦੌੜ

  • @BaljinderSingh-kb4tl
    @BaljinderSingh-kb4tl 7 днів тому +4

    Good ji❤❤

  • @gurjotbhinder6680
    @gurjotbhinder6680 7 днів тому +7

    ਬਾਦਲ ਦਲ ਕਿਉਂ ਚੁੱਪ ਹੈ, ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ

    • @gurcharansingh-tk9ny
      @gurcharansingh-tk9ny 6 днів тому

      je oh bolde aa taa v tuhanu maade lagde , je nhi bolde taa v maade ,
      haalaki ohna nu sirf akhoti bharti panthkaa vlo badnaam kitta gya hai

  • @bobbysekhon6106
    @bobbysekhon6106 7 днів тому +4

    BHAI AMRITPAL SINGH KHALSA ZINDABAD ✌️

  • @malkitsingh5925
    @malkitsingh5925 День тому

    Wahegurugi Wahegurugi ❤️ 🙏🏻 👍 😊

  • @GurmeetSingh-iy9wl
    @GurmeetSingh-iy9wl 6 днів тому +1

    ਸਰਦਾਰ ਸਾਹਿਬ ਤੁਹਾਡੀ ਤਾਂ ਦਿੱਲੀ ਨਾਲ ਯਾਰੀ ਹੈ। ਕੋਈ ਲਗਾਓ ਯੁਕਤ।

  • @daljitkaur1908
    @daljitkaur1908 7 днів тому +2

    Right now veer g

  • @balvirsingh5810
    @balvirsingh5810 7 днів тому +4

    ਕਿਉ ਮੂਰਖ ਬਣਾਉਣ ਲੱਗਿਆਂ ਜੱਫੇਮਾਰਾਂ ਸੰਗਤਾਂ ਨੂੰ ਜਦੋ ਤੈਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸਰਬੱਤ ਖਾਲਸਾ ਸੱਦਣ ਲਈ ਕਿਹਾ ਸੀ ਤੇ ਤੂੰ ਚੁੱਪ ਕਰ ਗਿਆ ਤੇ ਸਰਕਾਰ ਨੇ ਉਸਤੇ ਜੁਲਮ ਕਰਿਆ ਪਰ ਵਾਹਿਗੁਰੂ ਨੇ ਉਸਦਾ ਹਮੇਸ਼ਾ ਸਾਥ ਦਿੱਤਾ ਤੇ ਉਸਨੂੰ ਐਮ ਪੀ ਬਣਾਇਆ,ਤੇ ਹੁਣ ਉਸਨੇ ਐਸ ਜੀ ਪੀ ਨਿਸ਼ਾਨਾ ਤਾਹੀ ਮਿੱਥਿਆ ਹੁਣ ਤੁਹਾਡੇ ਆਹੁਦਿਆ ਨੂੰ ਖ਼ਤਰਾ ਹੈ

  • @GurpreetSingh-hf1dv
    @GurpreetSingh-hf1dv 6 днів тому +1

    ਭੰਡ ਤੇ ਉਹਦੇ ਨਾਲ ਦੇ ਕੂਚੀ ਵਾਲਿਆਂ ਨੂੰ ਪੰਥ ‘ਚੋਂ ਛੇਕ ਦਿਉ ਤੇ ਇਹਨਾਂ ਦੇ ਗੁਰੂ ਘਰਾਂ ‘ਚ ਵੜਨ ਤੇ ਪਾਬੰਦੀ ਲਗਾਉ, ਪਰ ਤੁਹਾਨੂੰ ਕੀ ਤੁਸੀ ਤੇ ਉਸ ਹਿਜੜੇ ਜਿਹੇ ਚੱਢੇ ਦੇ ਵਿਆਹ ਤੇ ਜਾ ਕੇ ਪਕੌੜੇ ਪੇਲਦੇ ਫਿਰਦੇ ਸੀ। ਸਭ ਤੋਂ ਵੱਡੇ ਕਸੂਰਵਾਰ ਸਾਡੇ ਸਰਬ-ਉੱਚ ਧਾਰਮਿਕ ਅਸਥਾਨਾਂ ‘ਤੇ ਕਾਬਜ਼ ਲੋਕ ਹਨ।

  • @user-mu6lg2rx8i
    @user-mu6lg2rx8i 7 днів тому +1

    ਹ੍ਰਪੀਰਤ ਦੇ ਬਿਆਨ ਦੀ ਲੋੜ ਨਹੀਂ ਏਕਛਨ ਦੀ ਲੋੜ ਹੈ

  • @akash-ke7nq
    @akash-ke7nq 7 днів тому +1

    Waheguru g

  • @studyfun7875
    @studyfun7875 6 днів тому

    Sikh are the india heart❤❤❤❤.

  • @jaswinderjaswinder9101
    @jaswinderjaswinder9101 7 днів тому

    Sahi gal aa 🙏

  • @sxndhumehreen
    @sxndhumehreen 7 днів тому +1

    Giani ji sach bole rahe ho ਸਿੱਖ kom nal ਧੱਕਾ ho rahe a

  • @drkuldipsingh1400
    @drkuldipsingh1400 7 днів тому +1

    Speaker/ govt is afraid of BHAI AMRITPAL SINGH/ S HOME ...

  • @daljitkaurjassa7302
    @daljitkaurjassa7302 День тому

    Gyani harpreet shing ji nu bhot bhot dhanyabad

  • @bsmaan5247
    @bsmaan5247 7 днів тому +1

    👍🙏

  • @lakhwinderkaur3765
    @lakhwinderkaur3765 3 дні тому

    ਭਾਈ ਅਮਿਤਪਾਲ ਸਿੰਘ ਜੀ ਨੂੰ ਰਿਹਾਅ ਕਰ ਉ❤❤❤❤❤

  • @jaswinderjaswinder9101
    @jaswinderjaswinder9101 7 днів тому

    England election vich Sikh MP bne ohna nu jitn diya bhut bhut mubaraka ji 🙏 ♥

  • @gurjeetnagra1104
    @gurjeetnagra1104 7 днів тому +2

    ਜੇ ਰਾਗਵ ਚੱਡੇ ਦੇ ਵਿਆਹ ਵਿੱਚ ਨਾ ਜਾਂਦੇ ਤਾ ਹੋ ਸਕਦੇ ਕਿ ਅਸੀ ਵਿਸ਼ਵਾਸ ਕਰਦੇ ਭਾਈ ਜਥੇਦਾਰ ਜੀ ਪਰ ਹੁਣ ਕੀ ਵਿਸ਼ਵਾਸ ਕਰੀੲਏ .ਕਿ ਤੂਸੀ ਉਤੋ ਹੋਰ ਜਾ ਅੰਦਰੋ ਹੋਰ ਹੋ

    • @gurcharansingh-tk9ny
      @gurcharansingh-tk9ny 6 днів тому

      veere rajniti ch sikh kaum de kamm karaun lyi thoda compromise krna pai gya hona , baki koi vaddi gall ni eh ,eh hun jathedar sahib aap hi dass skde ohna di mjburi ki si, baaki mere hisaab naal jathedar saab hi sikh kaum de maslea lyi avaaj chukde ne

  • @bhau8tq8st9z
    @bhau8tq8st9z 7 днів тому +1

    Bhai amritpal Singh ji khalsa jindabad ji ❤️

  • @proplant6843
    @proplant6843 7 днів тому +1

    I think
    Amrit Pal has won the election by following the democratic system, freedom is his right and for Khalistan, if his thinking is to achieve Khalistan by talking in the assembly forum, then the youth is among those who respect the democratic system.

  • @sukhmindersungh7211
    @sukhmindersungh7211 5 днів тому

    Bhai saab panth di agwai kro businessman badal parwar nu side kro g

  • @user-on7ps2bx9t
    @user-on7ps2bx9t 7 днів тому +2

    ਇਹ ਭੇਡਾਂ ਨੇ ਆਪਣੇ ਆਪੇ ਆਪਣੇ ਬੰਦੇ ਛੱਡਿਓ ਆਪ ਹੀ ਭੇਡਾਂ ਕਰਾਣੀਆਂ ਭੇਡਾਂ ਨੂੰ ਪਾਣੀ ਵੜਨਾ ਪੈਣਾ

  • @GurpreetSingh-mk1dn
    @GurpreetSingh-mk1dn 7 днів тому +1

    ਜਥੇਦਾਰ ਦਾ ਸਤਿਕਾਰ

  • @SatpalSingh-pw2kk
    @SatpalSingh-pw2kk 7 днів тому +1

    Waheguru khalsa raaz bakhs, India nalo alag kr Punjab nu

  • @makhanchauhan6109
    @makhanchauhan6109 7 днів тому

    🙏🙏🙏🙏🙏

  • @ermanpreetsinghdhaliwal3726
    @ermanpreetsinghdhaliwal3726 7 днів тому +1

    Ehna di ta delhi naal yari aa,, sgpc di vota nede ne,, bhull k v ehna jathedaara te akali dal de jhaanse ch na ayo,, eh sirf bndi singha upper siyasat krde ne

  • @TarsemSingh-tv8sm
    @TarsemSingh-tv8sm 7 днів тому +2

    Very nice Giani Harpreet Singh and khalsa

  • @pawanseem5695
    @pawanseem5695 7 днів тому +2

    Eh aap v Sarkari Banda hi hai 😂😂

    • @gurcharansingh-tk9ny
      @gurcharansingh-tk9ny 6 днів тому

      tuhade vrgea ne hi taa bhai saahib ji nu badnaam kitta, jede hamesha sikh panth di gall chukde ne

    • @BAJWA96
      @BAJWA96 6 днів тому

      Kyu sarkari banda aa?

  • @narindersingh2942
    @narindersingh2942 6 днів тому

    Eh kuch ni kr sakda bass media sahmne bol dinda

  • @RajbeerSingh-cb5kb
    @RajbeerSingh-cb5kb 2 дні тому

    Aj di news dekho, amli fare gye 😂😂😂😂

  • @bikramjitmaan9437
    @bikramjitmaan9437 7 днів тому +1

    Tuhada apna koi stand hunda ta aj a din na dekhda

  • @JASWINDERSINGH-jq7zw
    @JASWINDERSINGH-jq7zw 7 днів тому

    ਜੇਕਰ ਦੀਪ ਸਿੱਧੂ ਹੁੰਦਾ ਫੇਰ ਗੱਲ ਹੋਰ ਹੋਣੀ ਸੀ

  • @tarloksingh2141
    @tarloksingh2141 7 днів тому

    Tuse es ton oper hor ki keh sakde ho.

  • @RanjeetSingh-hs7fm
    @RanjeetSingh-hs7fm 7 днів тому +1

    ਸਬ ਗੋਲਕ ਦਾ ਮਸਲਾ ਵਾ

  • @hardevkaur461
    @hardevkaur461 7 днів тому

    Jathedar Sahib ji tusi appe hi Hindustan kahi jande ho ji Sade desh da name bhart ja India ha ji

  • @AmarSingh-gp2hd
    @AmarSingh-gp2hd 7 днів тому +1

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

    • @abythepresident5364
      @abythepresident5364 6 днів тому

      Well i don't about khalistan but what about the hindus in punjab what will happen to them if khalistan becomes a country will you guys kill them all?

  • @sidhuuk3136
    @sidhuuk3136 7 днів тому

    Tusi Kio nhi gal karde media waleo Sarkar tu .. ???????
    MP Bhai amitpal Singh Khalsa nu Reha karde…???????????
    Máta ji diya interview karde hoo

  • @trustedshop9976
    @trustedshop9976 7 днів тому

    Gyani g tusi v dyan dyo jo. Tusi darbar shib ch pheredar sdde hoy a jo othe an wali sangt nal bhot glt behave krde. A. Gurugr sb da sanja. Oh kite v. Sngt d inslt krdinde a khas kr isnan krn wele. And mtha tekn da v koi khas sistm ni sngt bhot presan hundi a baki. Asi v Bhai Amritpal singh g de nal a

  • @vedmahajan2106
    @vedmahajan2106 4 дні тому

    Inna loka ne nahi sun ni. Desh naal pyar nhi karde. desh bhakti nahi pee inhone. desh ki mitti se pyaar nhi hai inhe. Shame

  • @ratanLal.3sd
    @ratanLal.3sd 6 днів тому

    Khalistani is khalistani ,he can not be tolerated 😡😡😡😡 .

  • @daredevil8562
    @daredevil8562 7 днів тому

    Next CM Amritpal singh hona chahida

  • @gurusingh3861
    @gurusingh3861 7 днів тому

    Punjab CM is doing dirty work

  • @Sonu-wf8rf
    @Sonu-wf8rf 7 днів тому

    😂😂 acha Punjab cha kanoon kadi Manya even traffic rules bi ni mande ho 😂😂

  • @johnjones-zq2uf
    @johnjones-zq2uf 23 години тому

    Je khich ke rakho ta tuhanu koi hath ni pau, otherwise eh draunge

  • @JASWINDERSINGH-jq7zw
    @JASWINDERSINGH-jq7zw 7 днів тому

    ਦੀਪ ਸਿੱਧੂ ਜ਼ਿੰਦਾਬਾਦ

  • @Lol_Uncut-rl2bt
    @Lol_Uncut-rl2bt 6 днів тому

    kadi jalandhar vich jeda 3ijja sabto vadda church aue waqf board jeda zameena hadap kari jaanda va ohde vaare kadi sochya aa tussi dhyaan ditaaa hai.....jeda hindu sikha nu ladaun ni firdaa vaa..ohde behkaave ch aake sab kho dena hindu sikha ne....

  • @BalwinderSingh-uf4or
    @BalwinderSingh-uf4or 7 днів тому

    pahila fsaiya te hun veer amritpal de naam tebol riha hai
    is da aaka pura Punjab har gia c
    veer harpreet te vishvash na karna
    chardi kla veer amritpal ji di

  • @malkitkaur527
    @malkitkaur527 7 днів тому

    ,eh lok jo nay serif pechy singh la kay sikh ban jandy ney,,,,,,,koi pura sikh ban kay tey dhaky,,,,,,sikhi da koi gayan nahi,, fer ena eho jay jo ensan ,,sikhi ke hey ,una da ,,,Satkar ,,kes trah kar sakday ney,,,,,ess lie jo ,,,Guru jeo dey sikh ney amy nahi ban jandy,,,,,,ess lie , Gurbani,,koi koi ,,,uh be , wahguru jeo de ,,hujri ,wich ,,, koi ,khas he jo guru jeo ney apni ,maher kari hovey,,,uhi ban sakday,,,,,,,eh nahi samz sakdy ,, wahguru jeo,,,,,ess lie,,sikhi ,koi uh nahi jo har koi ley kay singh ban jay,,,,nahi kady be nahi,,,,, jay eh sikhi nu samz sakday ,,,,1984honi nahi see,,,, wahguru jeo🙏🙏🙏🙏🌹🌹🌹🌹

  • @hardevsingh4980
    @hardevsingh4980 7 днів тому

    Tusi sab jande ho 😅

  • @hardialbains4907
    @hardialbains4907 День тому

    1apderaj

  • @daljitkaurjassa7302
    @daljitkaurjassa7302 День тому

    Amrit pal Singh jinda baad

  • @10007Prince
    @10007Prince 7 днів тому

    Yaar who jehe bande desh nu todan Diya hi gallan karde ne... Such a sad affair. Main kade nahi vekheya kisi ne sikha nu ja hinduaa nu kade vakh samjeya.. eho jehe bande bas desh nu vakh Karn di gall hi karde ne..

  • @satpalparjapatisatpal5453
    @satpalparjapatisatpal5453 7 днів тому +2

    ਜਥੇਦਾਰ ਜੀ ਜਿਹੜੇ ਸੜਕਾਂ ਤੇ ਲੋਕਾਂ ਨੂੰ ਤਲਵਾਰਾਂ ਨਾਲ ਵੱਢ ਰਹੇ ਹਨ ਉਹ ਕੌਣ ਹਨ ਕੀ ਉਹ ਸਿੱਖ ਨਹੀਂ ਹਨ

  • @mrskumarvlogs4021
    @mrskumarvlogs4021 5 днів тому

    Pata nahi kaya chal reha hai. Jan Afghanistan se guru sahib no laker aaye the. Tab to government aap ke sath thi. Tusi kyon victim card khalde ho.

  • @user-em5nl5tx2b
    @user-em5nl5tx2b 19 годин тому

    ਜਥੇਦਾਰ ਸਾਹਿਬ ਜੀ ਸਿੱਖ ਕੌਮ ਨਾਲ ਰਲ਼ ਕੇ ਖਾਲਿਸਤਾਨ ਦੀ ਅਜ਼ਾਦੀ ਲਈ ਲੜੋ ਅਤੇ ਸਿੱਖ ਕੌਮ ਦੇ ਬਚਾਓ ਲਈ ਖਾਲਿਸਤਾਨ ਅਜ਼ਾਦ ਜ਼ਰੂਰੀ ਹੈ।

  • @avirdee5421
    @avirdee5421 7 днів тому

    Is he an expert on law?

    • @gurcharansingh-tk9ny
      @gurcharansingh-tk9ny 6 днів тому

      are you supposed to dictate jathedar sahib , who the f-- u u think u r

  • @mamtasachdeva3234
    @mamtasachdeva3234 7 днів тому

    PANJAB NU BACHALO ..Je Panjab KHALISTIA de hattha vich aagya teh Panjab nu berbad hon toh koi nahi bacha sakega.. veeron jago te apne gurua di dharti nu eh gaddaran to bachalo

  • @user-hy9nx5yc8h
    @user-hy9nx5yc8h 7 днів тому +1

    Na galt kam karo ji

  • @johnjones-zq2uf
    @johnjones-zq2uf 23 години тому

    Rakh which ke

  • @gurcharnmann8639
    @gurcharnmann8639 6 днів тому

    Wake up you people you guys always talk nonsense

  • @kulvinderkour550
    @kulvinderkour550 7 днів тому

    Khalisa raj

  • @Wahtaj
    @Wahtaj 6 днів тому

    Eh banda tuhanu marvaega ke ehdia gallan ch aaye .. hraam da hega yaad rakhyo

  • @tarsemsohi677
    @tarsemsohi677 7 днів тому

    ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਜੀਓ,,ੲਏਸੇ ਭੀੜੀ ਪੰਜਾਮੀ ਵਾਲੇ ਬਾਦਲਾਂ ਦੇ ਹਰਪਰੀਤੇ ਨੇ,ਤਾਂ ਅਕਾਲ ਤਖ਼ਤ ਤੋਂ ਕਿਹਾ,ਕਿ ਅਮ੍ਰਿਤਪਾਲ ਸਿੰਘ ਨੂੰ , ਗ੍ਰਿਫਤਾਰੀ, ਤੇ ਹਵਾਲੇ ਕਰ ਦੇਣਾ ਚਾਹੀਦਾ,, ਹੁਣ ਤੁਸੀਂ ਇਹਦੇ, ਘਨੇੜੇ,, ਫਿਰ ਚੜੇ ਖੜੇ ਓਂ,, ਹੁਣ ਵੋਟਾਂ ਚ , ਵਿਰਸੇ ਵਲਟੋਹੇ , ਬਾਦਲ, ਨੂੰ ਬਿਠਾ ਤਾਂ ਸੀ ਹਰਪ੍ਰੀਤ ਨੇ,, ਤੂੰ ਮਾਤਾ ਘਰੇ ਬਹਿ ਜਾ ,ਚੁੱਪ ਕਰਕੇ, ਹੁਣ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਚਿੱਠੀ ਵੀ ਆ ਗਈ ,, ਮਾਤਾ ਤੂੰ ਕੌਮ ਨੂੰ , ਦੁਬਿਧਾ ਵਿੱਚ ਨਾ ਪਾ ,,ਘਰੇ ਮੁੜ ਜਾ ਇਹਨਾਂ ਚੋਰਾਂ ਤੋਂ ਕੀ ਲੈਣਾਂ ਤੈਂ,,ਕੌਮ ਪੰਥ ਦਾ ਬੇੜਾ ਗ਼ਰਕ ਨਾ ਕਰ,,ਰੱਬ ਦੇ ਵਾਸਤੇ, ਇਹਨਾਂ ਮਸੰਦਾਂ, ਗਦਾਰਾਂ ਕੋਲ ਖੜਕੇ ਕੈਮਰੇ ਤੇ ਨਾ ਆ,

  • @vedmahajan2106
    @vedmahajan2106 4 дні тому

    All states should be treated same

  • @jatindermehta428
    @jatindermehta428 7 днів тому

    Bharat Mata ki Jai. Akhand Bharat da idea zyada achha hai. Sara India hi Sikhan da hai. AMRITPAL ne modi te amit shah nu maran di dhamki tan mazak vich ditti si.

  • @MrRegalsharma
    @MrRegalsharma 7 днів тому

    Pelan democracy da Satkar karna tusi aap tan Sikh lo...Bane firde jathedar vade

  • @daljitsingh9437
    @daljitsingh9437 7 днів тому +2

    भाई साहब बयान बाजी बंद करो

  • @dhianchandsarwankumar8773
    @dhianchandsarwankumar8773 7 днів тому

    A badel da banda h tenu pata nahi fer es shaher da _____fer tu be Canada chale ja

  • @-LK-movies
    @-LK-movies 7 днів тому

    ਇਹ ਜੋ ਕੁਝ ਵੀ ਭਾਈ ਅੰਮ੍ਰਿਤ ਪਲ ਸਿੰਘ ਨਾਲ ਹੋਇਆ ਇਸਦੀ ਜਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਹੈ ਅਗਲੀ ਵਾਰ ਭਗਵੰਤ ਮਾਨ ਦੀ ਸਰਕਾਰ ਨੀ ਬਣੇਗੀ ਇਹ ਬਿਲਕੁਲ ਸਾਫ਼ ਹੈ

  • @user-lx1ep3ym6s
    @user-lx1ep3ym6s 7 днів тому

    BILKUL.RIGTY.KEHEY.VEER.JI.NEY.SADEE.SARKAR.BUHT.KUTTI.HE.

  • @pamipami1937
    @pamipami1937 7 днів тому

    Tu kon aa,,tu jaj aa,,tu badal da Farr ja k

  • @trshuk
    @trshuk 2 дні тому

    Stupidly again starting?Total lies.

  • @user-nv1cq4dv5i
    @user-nv1cq4dv5i 6 днів тому

    ਸਿਰੇ ਦਾ ਚਵਲ ਹਰਪ੍ਰੀਤ, ਤੂੰ ਚੱਜ ਦਾ ਹੁੰਦਾ ਤਾਂ 27 ਮਾਰਚ 23 nu ਕੋਈ ਫ਼ੈਸਲਾ ਲੈਂਦਾ

  • @sandeep145111
    @sandeep145111 7 днів тому

    Ghla bahta hi karo jao

  • @harrys9840
    @harrys9840 20 годин тому

    Harpreet Nashedi… ihda v dope test krao… vekho ki nikalda

  • @AffectionateFlipFlops-uu4qp
    @AffectionateFlipFlops-uu4qp 7 днів тому

    लिफाफे वाला जत्थेदार

  • @aulakhsingh5103
    @aulakhsingh5103 7 днів тому +8

    ਭਾਈ ਅੰਮਿ੍ਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਹਰਪ੍ਰੀਤ ਨਾਲ ਕਿਸ ਕਿਸਮ ਦੀ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਿੱਖ ਨਹੀ ਹੈ ਇਹ ਬਹਰੂਪੀਏ ਹਨ ਇਸ ਨੇ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਕੀਤਾ ਨਾ ਕਰੇਗਾ

  • @praisethelord3829
    @praisethelord3829 7 днів тому +1

    ਜੈ ਚੱਜ ਦੇ ਕੰਮ ਕਰੋ ਜੇਲਾਂ ਨਾ ਹੋਣ।

  • @HarinderHarry-mu6wx
    @HarinderHarry-mu6wx 7 днів тому

    Eh sab Rss da ........

  • @listeningconversationpract1427
    @listeningconversationpract1427 7 днів тому +1

    ਬਾਹਰ ਆ ਕੇ ਅਮਿਤਪਾਲ ਨੇ ਤੇਰਾ ਹੀ ਨੁਕਸਾਨ ਕਰਨਾ 😂😂