Dr. Harshinder Kaur ਨੇ ਕਿਸਨੂੰ ਕਿਹਾ ਗਲਤKangana ranaut ਜਾਂ Kulvinder kaur ?

Поділитися
Вставка
  • Опубліковано 6 чер 2024
  • Dr. Harshinder Kaur ਨੇ ਕਿਸਨੂੰ ਕਿਹਾ ਗਲਤ
    Kangana ranaut ਜਾਂ Kulvinder kaur ?
    #abcpunjab #kanganaranaut #kulwinderkaur #drharshinderkaur
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 270

  • @HarjeetSingh-kj3rz
    @HarjeetSingh-kj3rz Місяць тому +24

    ਬਿਲਕੁਲ ਸਹੀ ਕਿਹਾ ਭੈਣ ਜੀ ਨੇ

  • @ppsingh3876
    @ppsingh3876 Місяць тому +73

    ਵਾਹਿਗੁਰੂ ਜੀ Dr Sahib Ji ਨੂੰ ਚੜਦੀਕਲਾ ਵਿੱਚ ਰੱਖੇ ਜੀ

    • @ParamjeetSingh-hm4jm
      @ParamjeetSingh-hm4jm Місяць тому +3

      Dr Sahaib God bless you very nice comments

    • @JaswinderKaur-bm4yd
      @JaswinderKaur-bm4yd Місяць тому +2

      ❤❤

    • @noordeep99
      @noordeep99 Місяць тому

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 bhi ni.
      .😅😅😊​@@ParamjeetSingh-hm4jm

  • @sukhvinderkaur9163
    @sukhvinderkaur9163 Місяць тому +20

    ਹਰਸ਼ਿੰਦਰ ਜੀ ਤੁਸੀਂ ਜੋ ਕਿਹਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਇਹ ਬਿਲਕੁਲ ਸਹੀ ਹੈ । ਪਰ ਇਹ ਕਦੇ ਨਾ ਭੁੱਲਣਾ ਕਿ ਚੁੱਟਕੀ ਇੱਕ ਹੱਥ ਨਾਲ ਵੱਜਦੀ ਹੈ ਜੋ ਤਾੜੀ ਨਾਲੋਂ ਵੱਧ ਖਤਰਨਾਕ ਹੁੰਦੀ ਹੈ। ਇਹ ਕੰਗਣਾ ਬੀਬੀ ਚੁੱਟਕੀ ਵਜਾ ਕੇ ਨਿਕਲਦੀ ਬਣੀ ਤੇ ਕਿਸ ਦੀ ਸ਼ਹਿ ਹੈ ਇਹ ਤਾਂ ਕਿਸੇ ਤੋਂ ਛੁਪਿਆ ਨਹੀਂ। ਇਹ ਆਪ ਨਹੀਂ ਬੋਲਦੀ ਇਹਦੇ ਵਿੱਚ ਇਹਦਾ ……..ਬੋਲਦਾ !

  • @GurumeetSingh-yj1lp
    @GurumeetSingh-yj1lp Місяць тому +4

    ਡਾਕਟਰ ਸਾਹਿਬ ਜੀ ਆਪ ਜੀ ਦੇ ਵਿਚਾਰ ਵਧੀਆ ਹਨ ਜਦੋਂ ਜਦੋਂ ਸਕਿਉਰਟੀ ਦੇ ਹਿਸਾਬ ਦੇ ਨਾਲ ਡਿਊਟੀ ਨੂੰ ਮੁੱਖ ਰੱਖਦਿਆਂ ਹੋਇਆਂ ਕੰਗਣਾਂ ਦਾ ਪਰਸ ਬੈਗ ਜਾਂ ਜੋ ਵੀ ਉਥੇ ਚੈਕਿੰਗ ਸੀ ਉਹ ਕਰਨ ਦੀ ਗੱਲ ਕੀਤੀ ਤੇ ਕੰਗਣਾ ਆਪਣੇ ਨਵੇਂ ਬਣੇ ਐਮਪੀ ਲਈ ਹੰਕਾਰ ਵਿੱਚ ਉਸ ਨੇ ਇਨਕਾਰ ਕਰ ਦਿੱਤਾ ਮਹਿਲਾ ਪੁਲਿਸ ਨੇ ਕਿਹਾ ਕਿ ਨਹੀਂ ਇਹ ਮੇਰੀ ਡਿਊਟੀ ਹੈ ਇਹ ਮੈਂ ਪੂਰੀ ਨਿਭਾਵਾਂਗੇ ਇੰਨੇ ਚਿਰ ਨੂੰ ਕੰਗਣਾ ਨੇ ਜਦੋਂ ਉਹਦੀ ਨੇਮ ਪਲੇਟ ਵੇਖੀ ਉਹਦੇ ਉੱਤੇ ਕੌਰ ਲਿਖਿਆ ਹੋਇਆ ਸੀ ਤੇ ਕੌਰ ਵੇਖ ਕੇ ਉਹਨੇ ਉਸੇ ਵੇਲੇ ਕਿਹਾ ਕਿ ਇਹ ਅੱਤਵਾਦੀ ਹੈ ਇਹ ਹੈ ਉਹ ਹੈ ਉਸ ਨੇ ਕਾਫੀ ਵੱਧ ਘੱਟ ਬੋਲ ਦਿੱਤਾ ਜਿਹੜੀ ਉਹਦੀ ਪੁਰਾਣੀ ਆਦਤ ਹੈ ਜਿਸ ਤੋਂ ਗੱਲਬਾਤ ਵਧ ਗਈ ਤੇ ਗੱਲ ਵਧਣ ਉਤੇ ਉਸ ਮਹਿਲਾ ਕਾਂਸਟੇਬਲ ਨੇ ਤਪੜ ਮਾਰ ਦਿੱਤਾ ਇਹਦੇ ਵਿੱਚ ਸ਼ਰੇਆਮ ਕੰਗਣਾਂ ਦੀ ਗਲਤੀ ਹੈ

  • @shivcharndhaliwal1702
    @shivcharndhaliwal1702 Місяць тому +10

    ਡਾਕਟਰ ਜੀਉਂ ਆਪ ਜੀ ਸੈਲੂਟ ਹੈ,, ਆਪ ਜੀ ਦੇ ਵਿਚਾਰਾਂ ਨੂੰ,,, ਆਪ ਮਹਾਨ ਵਿਦਵਾਨ ਵਾਲੀ ਸੋਚ ਦੇ ਧਾਰਨੀ ਹੋ,,,🎉🎉

  • @user-ro7bb8op8i
    @user-ro7bb8op8i Місяць тому +37

    ਪੁਰਾਣੇ ਪੰਥਕਾ ਨੂੰ ਤੇ ਸਪ ਹੀ ਸੁੰਗ ਗਿਆ ਕੋਈ ਬੋਲਿਆ ਹੀ ਨਹੀਂ

    • @user-cu3hn8er8q
      @user-cu3hn8er8q Місяць тому +3

      ਰੁਕੋ ਜਰਾ ਵਕਤ ਦਿਆ ਕਰੋ ਚਿੱਟੇ ਪੰਥਕ ਨੀ ਕੁਝ ਬੋਲੇ ਪਰ ਧਾਮੀ ਸਾਬ੍ਹ ਤੇ ਹਰਸਿਮਰਤ ਕੌਰ ਦਾ ਬਿਆਨ ਆ ਗਿਆ ਕੋਈ ਤਾਂ ਮੌਕਾ ਛਡ ਦਿਆ ਕਰੋ ਭੰਡਣ ਦਾ

    • @user-ro7bb8op8i
      @user-ro7bb8op8i Місяць тому

      ਲੋਕੀਂ ਸਭ ਜਾਣਦੇ ਹਵਾ ਦਾ ਰੁਖ ਵੇਖ ਕੇ ਬਿਆਨ ਦਿੰਦੇ

  • @vinylRECORDS0522
    @vinylRECORDS0522 Місяць тому +17

    ਕੰਗਣਾ ਜੀ ਕਹਾਉਣ ਦੇ ਲਾਇਕ ਹੀ ਨਹੀਂ।

  • @sanjogtarani3997
    @sanjogtarani3997 Місяць тому +15

    ਗ਼ਲਤ ਨੂੰ ਰੱਬ ਸਜ਼ਾ ਦੇਵੇਗਾ ਕੰਗਣਾ ਨੂੰ ਵਹਿਗੁਰੂ ਜੀ ਦੇਖ ਰਹੇ ਹਨ

  • @DavinderSinghSuri-zp7jo
    @DavinderSinghSuri-zp7jo Місяць тому +14

    ਭਾਰਤੀ ਜਨਤਾ ਪਾਰਟੀ ਨੇ ਕੰਗਣਾਂ ਨੂੰ ਇਲੈਕਸ਼ਨ ਲੜਨ ਦੀ ਟਿਕਟ ਦੇਣਾ ਹੀ ਗਲਤ ਹੈ ਜਿਸਦਾ ਬੀਹੇਵੀਅਰ ਪਹਿਲਾਂ ਵੀ ਗੈਰ ਮਨੁਖੀ ਤੇ ਸਿਖਾਂ ਤੇ ਕਿਸਾਨਾਂ ਵਿਰੁੱਧ ਗੈਰ ਵਿਧਾਨਕ ਬਿਆਨਾਂ ਨੂੰ ਧਿਆਨ ਵਿੱਚ ਰੱਖੇ ਬਗੈਰ ਮੈਂਬਰ ਪਾਰਲੀਮੈਂਟ ਵਰਗੀ ਵਗਾਰੀ ਸੀਟ ਲਈ ਇਸ ਕੰਗਣਾਂ ਦੀ ਕਿਹੜੇ ਗੁਣ ਜਾਂ ਕਾਰਗੁਜ਼ਾਰੀ ਪਰਖੀ ਗਈ ਸਿਵਾਇ ਸਿਖਾਂ ਨੂੰ ਖਾਲਿਸਤਾਨੀ/ਅਤਿਵਾਦੀ ਕਹਿਣ ਤੋਂ ਬਿਨਾਂ।।

    • @kewalsingh8583
      @kewalsingh8583 Місяць тому +1

      Madam ji yah tusi hai dua wale the Shikha wale bahut badhiya

  • @KuldeepSingh-lv6nj
    @KuldeepSingh-lv6nj Місяць тому +15

    ਗਰਮ ਖਿਆਲੀ ਕੰਗਨਾ ਨੂੰ NSA ਲਗਾ ਕੇ ਡਿਬਰੂਗੜ੍ਹ ਭੇਜੋ।ਜੇ ਸਾਰਾ ਪੰਜਾਬ ਹੀ ਅੱਤਵਾਦੀ ਤਾਂ ਫਿਰ‌ਕੀ ਕਰਨ ਆਉਂਦੇ ਹੋ ਪੱਗ ਬੰਨ ਕੇਂ।

  • @ijrandhawa
    @ijrandhawa Місяць тому +46

    ਕੌਰ ਦੇ ਕੁਲੀਗ ਦੇ ਦੱਸਣ ਅਨੁਸਾਰ ਕੰਗਣਾ ਨੇ ਪਰਸ ਸਕੈਨ ਕਰਨ ਤੋਂ ਇੰਨਕਾਰ ਕੀਤਾ ਅਤੇ ਕੌਰ ਨੂੰ "ਸਿੱਖ ਔਰਤ ਅਤਿਵਾਦੀ" ਕਿਹਾ ਸੀ।

  • @JaspalSingh-sh9em
    @JaspalSingh-sh9em Місяць тому +3

    ❤ ਚੜ੍ਹਦੀ ਕਲਾ ਵਿੱਚ ਰਿਹਾ, ਵਰਤਮਾਨ ਵਿੱਚ ਹੈ ਅਤੇ ਭਵਿੱਖ ਵਿੱਚ ਰਹੇਗਾ ਪੰਜਾਬੀਅਤ ਦਾ ਬੁਲੰਦ।

  • @user-ef6cg1fk9k
    @user-ef6cg1fk9k Місяць тому +19

    ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਡੇ ਵਿਚਾਰ ਬਿਲਕੁਲ ਦਰੁਸਤ ਹਨ।।

  • @yashpalsinghyash2043
    @yashpalsinghyash2043 Місяць тому +33

    ਕੈਮਰੇ ਵਿਚ ਥੱਪੜ ਤਾਂ ਦਿੱਸਿਆ ਨਹੀਂ 1 ਬਹਿਸਬਾਜ਼ੀ ਹੋਈ ਹੈ ਥੱਪੜ ਵਾਲੀ ਗੱਲ ਬਣਾਈ ਗਈ ਹੈ।

  • @mewadhaliwalmewasingh6732
    @mewadhaliwalmewasingh6732 Місяць тому +58

    ਪਲੀਜ਼ ਭੈਣ ਦੇ ਸਾਰੇ ਹਮਦਰਦ ਹਾਂ ਪਰ ਪਲੀਜ਼ ਉਸ ਦੇ ਪਤੀ ਬੱਚੇ ਤੇ ਕੁਲਵਿੰਦਰ ਕੌਰ ਸੰਭਾਲ ਕਰੋ।

  • @kulwantbedi4669
    @kulwantbedi4669 Місяць тому +12

    ਸਾਥੀ ਅਫਸਰ ਨੇ ਸਚਾਈ ਪੇਸ਼ ਕੀਤੀ ਫਿਰ ਕਿਸ ਗੱਲ ਤੋਂ ਕੁਲਵਿੰਦਰ ਕੌਰ ਨੂੰ ਡਿਸਮਿਸ ਕੀਤਾ ਸਿਖਾਂ ਵਾਸਤੇ ਕੋਈ ਇਨਸਾਫ ਨਹੀਂ ਭਾਰਤ ਵਿਚ ਸਿੱਖ ਕਿਥੇ ਜਾਣ ?????

  • @bhajansingh3849
    @bhajansingh3849 Місяць тому +15

    Dr sahib great

  • @paramjitsingh4173
    @paramjitsingh4173 Місяць тому +1

    ਡਾਕਟਰ ਸਾਹਿਬ ਜੀ ਦੇ ਵਿਚਾਰ ਬਹੁਤ ਵਧੀਆ ਤੇ ਸ਼ਲਾਘਾਯੋਗ ਹਨ।

  • @parnamsingh6225
    @parnamsingh6225 Місяць тому +9

    Bhot vdya gal kite tusi

  • @pawanpartapsinghsandhu5793
    @pawanpartapsinghsandhu5793 Місяць тому +9

    ਜਿੰਨਾ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਅੱਤਵਾਦ ਹੈ ਉਹ ਮਣੀਪੁਰ ਚਲਾ ਜਾਵੇ ਰਹਿਣ ਲਈ

  • @charanjeetkaur2581
    @charanjeetkaur2581 Місяць тому +8

    Dr sahiba, we want kingdom of Maharaja Ranjeet Singh only, you are very much right ji. You are great ❤

  • @rajinderbling7022
    @rajinderbling7022 Місяць тому +6

    Bilkul right mam

  • @hdgamergang3168
    @hdgamergang3168 Місяць тому +15

    Madam g tuc bilkul sahi kha g

  • @Editverse324
    @Editverse324 Місяць тому +10

    plz help to kulwinder kaur

  • @meetokaur6000
    @meetokaur6000 Місяць тому +2

    Thanks Dr ਸਾਹਿਬ ਜੀ uk🌹🙏👌

    • @user-pc5tt6gz6i
      @user-pc5tt6gz6i Місяць тому

      Meet Kaur Ji uk Ton Tushi Kehri Jqgha Ton Ho

  • @kewalkamboj7339
    @kewalkamboj7339 Місяць тому +37

    ਜਦੋਂ ਇਹ ਹਮੇਸ਼ਾ ਸਿੱਖਾਂ ਨੂੰ ਗੱਲ਼ਤ ਬੋਲਦੀ ਉਸ ਵਕਤ ਇਸ ਨੂੰ ਕਿਸੇ ਕਦੇ ਕਿਉਂ ਨਹੀਂ ਰੋਕਿਆ। ਜਦੋਂ ਦੇਸ਼ ਲਈ ਕੁਰਬਾਨੀ ਦੇਣ ਦਾ ਵਕਤ ਆਉਂਦਾ ਉਸ ਵਕਤ ਇਹ ਘਰ ਚੋਂ ਨਹੀਂ ਨਿਕਲਦੇ। ਜਦੋਂ ਭਾਰਤ ਨੂੰ ਸਿੱਖ ਕੌਮ ਨੇ ਅਜ਼ਾਦ ਕਰਾਇਆ ਸੀ ਉਸ ਵਕਤ ਭਾਰਤ ਨੂੰ ਪੈਸੇ ਅਤੇ ਸੋਨੇ ਦੀ ਲੋੜ ਸੀ ਉਸ ਵਕਤ ਫਿਰ ਪੰਜਾਬ ਨੇਂ ਬਹੁਤ ਪੈਸਾ ਦਿੱਤਾ ਅਤੇ ਬਹੁਤ ਸੋਨਾ ਦਿੱਤਾ। ਜਿੰਨਾਂ ਇੱਕਲੇ ਪੰਜਾਬ ਨੇਂ ਦਿੱਤਾ ਸੀ ਉਸ ਵਕਤ ਭਾਰਤ ਦੀਆਂ ਸਾਰੀਆਂ ਸਟੇਟਾਂ ਵੀ ਨਹੀਂ ਦੇ ਸਕਿਆ ਸੀਂ। ਕੰਗਨਾ ਰਣੌਤ ਨੂੰ ਅੱਗੇ ਆਕੇ ਆਪ ਮਾਫ਼ੀ ਮੰਗ ਉਸ ਲੜਕੀ ਨੂੰ ਗਲੇ ਲਗਾਉਣਾ ਚਾਹੀਦਾ ਸੀ।ਪਰ ਇਹ ਹਮੇਸ਼ਾ ਅੱਗ ਲਾਉਣੀ ਚਾਹੀਦੀ ਹੈ

  • @jalourSingh-bz4dj
    @jalourSingh-bz4dj Місяць тому +9

    Dr. Sahib sat Siri akal thanks for this interview Punjabi is a Punjabi

  • @jagdevsingh5035
    @jagdevsingh5035 Місяць тому +14

    ਤੁਸੀਂ ਕੰਗਣਾ ਦੀ ਬੋਲੀ ਵੀ ਵਾਰਲ ਕਰੋ ਜੀ ਜੋ ਕੰਗਣਾਂ ਬੋਲੀ ਹੈ

  • @renukaursaini8715
    @renukaursaini8715 Місяць тому +5

    ਲੋਕ ਪਗਲ ਨੇ ਜਿਨ੍ਹਾਂ ਨੇ ਇਸ ਪਗਲ ਨੂੰ ਵੋਟ ਦਿੱਤੀ😢😢😢😢😢

  • @sanjogtarani3997
    @sanjogtarani3997 Місяць тому +10

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @Pagdisambhaljatta
    @Pagdisambhaljatta Місяць тому +3

    ਕਿਸਾਨਾ ਦਾ ਵਿਰੋਧ ਕਰਨ ਵਾਲੀ ਕੰਗਨਾ ਤੇ ਸਰਕਾਰ ਨੇ ਕਰਵਾਈ ਕਰਨ ਦੀ ਵਜਾਏ ਕੰਗਨਾ ਨੂੰ ਨਫਰਤ ਫੈਲਾਉਣ ਦੇ ਇਨਾਮ ਵਿੱਚ ਟਿਕਟ ਦਿੱਤੀ ਗਈ। ਇਹ ਐਨ ਡੀ ਏ ਦੀ ਮਨਸਾ ਹੈ।

  • @SukhwinderKaur-yd7qt
    @SukhwinderKaur-yd7qt Місяць тому +3

    Well done Dr sahib ji for your good speech 🙏🙏💯

  • @raghbirsaab3656
    @raghbirsaab3656 Місяць тому +2

    ਪਰਸ, ਮੋਬਾਈਲ, ਭਾਨ ਸਿਕੇ, ਜਾਂ ਬੈਲਟ ਕੜੇ ਲੋਹੇ ਵਰਗੀਆਂ ਚੀਜਾਂ ਉਤਾਰਕੇ ਟੋਕਰੀ ਵਿੱਚ ਪਾਉਣੀਆਂ ਪੈਂਦੀਆਂ ਹਨ ਹਰ ਇਕ ਨੂੰ ਜਹਾਜ ਤੇ ਯਾਤਰਾ ਕਰਨ ਵਾਲੇ ਨੂੰ।

  • @DishaKaur1
    @DishaKaur1 Місяць тому +3

    ਬਿੱਲ ਕੁੱਲ ਸ਼ਹੀ ਗੱਲ ਜੀ 🙏

  • @sukhjindersingh3605
    @sukhjindersingh3605 Місяць тому +7

    ਭੇਣ ਕੁਲਵਿੰਦਰ ਕੌਰ ਨੇ ਠੀਕ ਕੀਤਾ

  • @balvinderkaurbrar6053
    @balvinderkaurbrar6053 Місяць тому +2

    You are absolutely right 🙏❤️

  • @satnamuppal2959
    @satnamuppal2959 Місяць тому +3

    WAHEGURU ji

  • @surinderkaur2661
    @surinderkaur2661 Місяць тому

    ਵਾਹਿਗੁਰੂ ji ਕਾ khalsa ਵਾਹਿਗੁਰੂ ji ਕੀ ਫਤਿਹ
    ਹਰਸ਼ਿੰਦਰ k ji ਤੁਸੀਂ jitne sunder ਹੋ ਉਤਨੇ ਹੀ ਤੁਹਾਡੇ ਵਿਚਾਰ te ਜ਼ਬਾਨ ਦੋਨੋ ਮਿੱਠੀਵਹਨ ਪਰਿਵਾਰ ਦੀਂ ਸਿਫਤ ਇਤਨੀ ਹੈ ਜੋ ਕੀਤੀ ਹੀ nahi ਜਾਂ ਸਕਦੀ

  • @user-eg8fj7nn6u
    @user-eg8fj7nn6u Місяць тому +6

    Good

  • @amannagra8579
    @amannagra8579 Місяць тому +11

    ਜੋ ਕੁਝ ਕੰਗਣਾ ਰਣੌਤ ਅਤੇ ਬੀਬੀ ਕੁਲਵਿੰਦਰ ਕੌਰ ਵਿੱਚ ਹੋਇਆ ਹੈ। ਉਹ ਠੀਕ ਸੀ। ਪਰ ਕੁਲਵਿੰਦਰ ਕੌਰ ਕੋਲੋਂ ਥੋੜੀ ਕਸਰ ਰਹਿ ਗਈ। ਦੋਸ਼ ਤਾਂ ਇੱਕ ਚੁਪੇੜ ਦਾ ਵੀ ਓਨਾ ਹੀ ਹੈ ਦੱਸਾਂ ਦਾ ਵੀ ਓਨਾ ਹੀ ਹੈ। ਪੰਜ ਸੱਤ ਹੋਰ ਜੜ੍ਹ ਦਿੰਦੀ। ਹੋਣਾ ਤਾਂ ਜੋ ਹੈ ਉਹ ਹੀ ਹੋਣਾ ਹੈ। ਫੇਰ ਵੀ ਹੁਣ ਓਹੋ ਹੀ ਹੋਣਾ ਹੈ।

  • @manibajwa7520
    @manibajwa7520 Місяць тому +5

    Good job Ms. Kulwinder Kaur. Kangna not only insulted farmers but also women and elderly. Kangna needs to be arrested.

  • @GurjeetSingh-cj6pm
    @GurjeetSingh-cj6pm Місяць тому +1

    ਬਹੁਤ ਵਧੀਆ ਹੈ ਭੈਣ ਜੀ ਕਲਵੀਦਰ ਕੋਰ

  • @parmjitkaur5629
    @parmjitkaur5629 Місяць тому +2

    ਜਦੋਂ ਕੋਈ ਅੰਤ ਵਾਲੀ ਟਕਰ ਗਿਆ ਕੰਗਣਾ ਦਾ ਪੁਰਜਾ ਨੲੀ ਲੱਭਣਾ

  • @bains313
    @bains313 Місяць тому +5

    👏👏👏👏👏👏

  • @angrejparmar6637
    @angrejparmar6637 Місяць тому

    Thanks

  • @davinderdhindsaofficial
    @davinderdhindsaofficial Місяць тому

    ਡਾ਼ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @GurmeetSingh-vu4fv
    @GurmeetSingh-vu4fv Місяць тому +2

    ਪੰਜਾਬ ਵਿੱਚ ਹਾਲੇ ਵੀ ਮਾਈ ਭਾਗੋ ਵਰਗਾ ਜਿਗਰਾ ਅਣਖ ਗੈਰਤ ਬੀਬੀਆਂ ਭੈਣਾ ਰੱਖਦੀਆਂ ਹਨ 🙏🙏

  • @joginderkaur4845
    @joginderkaur4845 Місяць тому +2

    👍👍

  • @arjinderkaur4952
    @arjinderkaur4952 Місяць тому +1

    Dr.Sahib tuse bilkul theek keha hai 👌👌👌👌👌

  • @dsppannu6644
    @dsppannu6644 Місяць тому +6

    She has not sworn as MP still she is common lady

  • @harpreetkotla5537
    @harpreetkotla5537 Місяць тому

    Bahut Wdiya Dr. Saab🙏🏻

  • @kewalkamboj7339
    @kewalkamboj7339 Місяць тому +11

    ਭੁੱਲਰ ਸਾਹਿਬ। ਡਾਕਟਰ ਹਰਸ਼ਿੰਦਰ ਕੌਰ ਸਤਿ ਸ੍ਰੀ ਆਕਾਲ। ਕੰਗਨਾ ਰਣੌਤ ਨੇ ਪਹਿਲ ਕੀਤੀ ਹੋਣੀਂ ਹੈ ਜਦੋਂ ਉਸ ਨੂੰ ਮੋਬਾਇਲ ਚੈਕ ਕਰਨ ਨੂੰ ਕਿਹਾ ਤਾਂ ਕੰਗਨਾ ਰਣੌਤ ਆਪਣਾਂ ਰੌਬ ਦਿਖਾਉਣ ਲੱਗ ਪਈ ਹੈ। ਕੰਗਨਾ ਰਣੌਤ ਹਮੇਸ਼ਾ ਸਿੱਖਾਂ ਨੂੰ ਗੱਲ਼ਤ ਬੋਲਦੀ ਹੈ ਅਤੇ ਸਾਰੇ ਪੰਜਾਬੀਆਂ ਨੂੰ ਅੱਤਵਾਦ ਨਾਲ ਜੋੜਦੀ ਹੈ।ਇਸ ਨੂੰ ਪੁੱਛੋ ਇਸ ਸਿੱਖ ਕੌਮ ਨੇ 90 ਪ੍ਰਤੀਸ਼ਤ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਾਇਆ ਸੀ ਇਸ ਸਿੱਖ ਆਰਮੀ ਕਰਕੇ ਅੱਜ ਭਾਰਤ ਦੇ ਬਾਰਡਰ ਸੁਰਖਿਅੱਤ ਸਨ। ਸਿੱਖ ਕੌਮ ਨੇ ਹਮੇਸ਼ਾ ਭਾਰਤ ਦਾ ਝੰਡਾ ਬੁਲੰਦ ਰੱਖਿਆ।ਇਸ ਨੂੰ ਪੁੱਛੋ ਨਹੀਂ ਤਾਂ ਤੂੰ ਅੱਜ MP ਨਾਂ ਬਣਦੀ।ਇਸ ਨੂੰ ਪੁੱਛੋ ਹਿੰਦੂ ਧਰਮ ਨੂੰ ਕਿਸ ਨੇ ਬਚਾਇਆ ਸੀ। ਇਹਨਾਂ ਤਾਂ ਇੱਕ ਪ੍ਰਤੀਸ਼ਤ ਗੁਣ ਨਹੀਂ ਜਾਣਿਆ।

  • @Simp__gaming
    @Simp__gaming Місяць тому

    Support kulwinder kaur sis god bless you ❤❤❤❤

  • @SurjeetSingh-kx5wm
    @SurjeetSingh-kx5wm Місяць тому +1

    Kulvinder kour is a. Honest. Lady. Bawa

  • @sukhwinderasi473
    @sukhwinderasi473 Місяць тому

    Very well said.

  • @bajinderkaur2513
    @bajinderkaur2513 Місяць тому

    👌👌

  • @surjitkaur3431
    @surjitkaur3431 Місяць тому +1

    ❤️❤️

  • @SinghKhakh-zp7li
    @SinghKhakh-zp7li Місяць тому +1

    Need to be respectful to each other.

  • @AmarSingh-qh1ne
    @AmarSingh-qh1ne Місяць тому

    Very appreciable dr.harshinder kaur ji.why no action by govt.in power tillnow.

  • @kulwantsinghsaggu8905
    @kulwantsinghsaggu8905 Місяць тому +1

    मैडम, यदि इस घटना को गलत कहते हो तो फिर साथ में किंतु परंतु ना लगाओ। किंतु परंतु ही सारी समस्याओं की जङ है।

  • @sudeshbhatti4654
    @sudeshbhatti4654 Місяць тому

    You are right ma'am

  • @manishergill6217
    @manishergill6217 Місяць тому +3

    Jo kita sahi kita kulwinder ne naal khade aa sare

  • @harseeratboparai6609
    @harseeratboparai6609 Місяць тому

    Dr. Gurshinder ji Hamesha shi gal karde han❤❤❤

  • @Simp__gaming
    @Simp__gaming Місяць тому +1

    Boycott Bollywood ❌

  • @Isingh3014
    @Isingh3014 Місяць тому +1

    Good👍

  • @user-xf2vo7ev6s
    @user-xf2vo7ev6s Місяць тому

    Dr sahib ji , great views 🙏🙏👍❤️

  • @AmanDeep-nl6bb
    @AmanDeep-nl6bb Місяць тому

    ਬਿਲਕੁਲ ਸਹੀ ਹੈ ਜੀ

  • @narinderkour7847
    @narinderkour7847 Місяць тому

    👌🙏

  • @palwinderpalwinder6641
    @palwinderpalwinder6641 Місяць тому

    Right ji 💯

  • @SantoshKumari-dc5zp
    @SantoshKumari-dc5zp Місяць тому

    Very good

  • @ManjeetKaur-du3qq
    @ManjeetKaur-du3qq Місяць тому

    Very good conversarion

  • @avtarsinghdhillondhillon3858
    @avtarsinghdhillondhillon3858 Місяць тому +3

    ਲੈ ਲਾ ਪੰਜਾਬ ਦੀ ਗੱਲ ਕਰਨ ਵਾਲ਼ੀ ਜਨਾਨੀ ਨੂੰ। ਵੀਰ ਜੀ ਇਹ ਤਾਂ ਕੰਗਨਾ ਰਣੌਤ ਨੂੰ ਕੰਗਨਾ ਜੀ ਕਹਿ ਰਹੀਂ ਏ। ਪਲੀਜ਼ ਅਸੀਂ ਮਾਤਾ ਸਾਹਿਬ ਕੌਰ ਜੀ ਬੱਚੇ ਹਾਂ। ਵੀਰ ਜੀ ਇਹ ਸਿਰਫ਼ ਆਪਣੀ ਹਾ ਹਾ ਕਰਾਉਣ ਲਈ ਆਉਂਦੀ ਹੈ।

  • @gurpalsingh5388
    @gurpalsingh5388 Місяць тому

    Right sis

  • @ManjitkaurChahal-ef8do
    @ManjitkaurChahal-ef8do Місяць тому

    Right Mam

  • @kulvinderkaur5096
    @kulvinderkaur5096 Місяць тому

    Right aa ji

  • @AmritpalSingh-r4s
    @AmritpalSingh-r4s Місяць тому

    Very good video .l in
    .

  • @rattandeepbrar1118
    @rattandeepbrar1118 Місяць тому +1

    It's statement like what madam Kangana is very proactive

  • @manjitpal1156
    @manjitpal1156 Місяць тому +2

    Great

    • @palwindersingh3731
      @palwindersingh3731 Місяць тому +1

      Bhenn ji thapparr ta kisse ne vikhiya nahi. Menu lagda kangnna jhooth boldi hai

  • @INDERJITSINGH-eb2fz
    @INDERJITSINGH-eb2fz Місяць тому

    Loyalty to service and Law of Land is always a must!

  • @harikrishan1019
    @harikrishan1019 Місяць тому

    Madam ji aap ne sab sahi bola ji🙏

  • @kiranbahri4168
    @kiranbahri4168 Місяць тому +2

    Hath chunkna on the job is wrong example. If you are mad at kangna’ comment, answer her in writing or say it on social media. You don’t raise hand.

  • @praveendhiman4265
    @praveendhiman4265 Місяць тому +1

    Etna discussion tb kyu nhi hota jb khalistani log india ka flag jlaate h. Es trf ka movement kyu nhi hota

  • @kulbhushansingh402
    @kulbhushansingh402 Місяць тому +1

    In a way Dr Harshinder is not clearly condemning the action of women constable. As a security employee, if there was anything against Kangna, she should have reported to her seniors.

    • @harjitkaur559
      @harjitkaur559 Місяць тому

      In this situation, this kind of reaction happened, which is normal because the punjabi community is suffering from many, many years from this type of discrimination and lack of law and order.

  • @ranogill7311
    @ranogill7311 Місяць тому

    Dr sahib I respect you a lot
    But Ji to kangna ? Really is she deserve for this beautiful sweet wording .

  • @malkiatsingh5143
    @malkiatsingh5143 Місяць тому

    ਹਵਾਈ ਯਾਤਰਾ ਵਿੱਚ ਸਿਕਓਰਟੀ ਪ੍ਰੋਟੋਕੋਲ ਦਾ ਸਤਿਕਾਰ ਕਰਨਾ ਬੇਸ਼ੱਕ ਕੋਈ ਕਿਤਨਾ ਵੀ ਸ਼ਕਤੀਸ਼ਾਲੀ ਕਿਓਂ ਨਾਂ ਹੋਵੇ ਦੀ ਫੰਡਾਮੈਂਟਲ ਡਿਊਟੀ ਹੈ।

  • @rattandeepbrar1118
    @rattandeepbrar1118 Місяць тому +2

    Madam Kangana has always been against Punjab plz also how she behaved with Mr hartik Roshan

  • @kulwantsinghsaggu8905
    @kulwantsinghsaggu8905 Місяць тому +1

    यदि कुलविंदर कौर गलत है तो इतने ही शब्द बोलना चाहिए,, गलत है,, यदि बाकी इतनी बातें करोगे तो फिर कंगना रनौत और आदरणीय डॉ हरशिंदर में क्या अंतर है।

  • @narindersingh3140
    @narindersingh3140 Місяць тому +3

    ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸਮਝ ਨਹੀਂ ਆਉਂਦੀ ਕਿ ਜਿੰਨੇ ਕਾਨੂੰਨ ਦੀ ਰਕਸ਼ਾ ਕਰਨੀ ਜੇ ਉਹ ਕਾਨੂੰਨ ਤੋੜਨ ਲੱਗੇ ਜੇ ਉਹ ਆਪਦੇ ਜਜ਼ਬਾਤਾਂ ਤੇ ਕੰਟਰੋਲ ਹੀ ਨਹੀਂ ਕਰ ਸਕਦੀ ਫਿਰ ਉਹ ਵਰਦੀ ਦੇ ਲਾਇਕ ਦੀ ਨਹੀਂ ਥੱਪੜ ਲੱਗਣਾ ਉਹ ਗੱਲ ਵੱਡੀ ਨਹੀ ਸਰਕਸ਼ਾ ਖਤਰੇ ਦੇ ਵਿੱਚ ਆਈ ਕੱਲ ਨੂੰ ਕੌਣ ਵਿਸ਼ਵਾਸ ਕਰੇਗਾ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਤੁਸੀਂ ਗੱਲ ਨੂੰ ਹੋਰ ਹੀ ਪਾਸੇ ਲੈ ਗਏ ਜੀ ਇੱਕ ਵਰਦੀਧਾਰੀ ਗੁੰਡਾਗਰਦੀ ਨਹੀਂ ਕਰ ਸਕਦਾ ਉਹਨੂੰ ਆਪਦੇ ਜਜਬਾਤਾਂ ਤੇ ਕੰਟਰੋਲ ਕਰਨਾ ਹੁੰਦਾ ਹੈ

  • @bhupinderkaur2280
    @bhupinderkaur2280 Місяць тому

    Harshinder ji bahut change vichar han

  • @parmjitsingh1815
    @parmjitsingh1815 Місяць тому

    Doctor Sahib is great

  • @bhindabrar6265
    @bhindabrar6265 Місяць тому +1

    Dr ਸਾਹਿਬ ਜੀ ਪਹਿਲਾ ਉਸਦਾ ਸਾਰਾ ਕੁੱਝ ਸਾਹਮਣੇ ਆਉਣਾ ਚਾਹੀਦਾ। ਕਿਉਕਿ ਥੱਪੜ ਮਾਰਦੀ ਕੁਲਵਿੰਦਰ ਕੌਰ ਦਿਸ ਰਹੀ ਹੋਵੇ। ਕੀ ਪਤਾ ਜੀ ਉੱਸ ਕੰਗਨਾ ਨੇ ਓਸਨੂੰ ਕੀ ਕਿਹਾ ਸੁਣਿਆ ਹੈ ਕਿ ਉਸਨੇ ਕੌਰ ਖਾਲਿਸਤਾਨੀ ਕਿਹਾ ਸੀ

  • @MukeshKumarAus
    @MukeshKumarAus Місяць тому +2

    Terrorism is serious problem in Punjab now. AAP govt must be dismissed now.

  • @blessing9986
    @blessing9986 Місяць тому

    Agli ne apni sachi gal rakhi aa

  • @baljinderkaur3083
    @baljinderkaur3083 Місяць тому

    ਹਮੇਸ਼ਾ ਹੀ ਪੰਜਾਬ ਹਰ ਤਰ੍ਹਾਂ ਦੀ ਮੱਦਦ ਕਰਨ ਵਿੱਚ ਸਭ ਤੋਂ ਮੋਹਰੀ ਰਿਹਾ ।ਪਰ ਹਮੇਸ਼ਾ ਹੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਕਦੇ ਅੱਤਵਾਦੀ ਕਦੇ ਖਾਲਿਸਤਾਨੀ ਜੋ ਮਰਜੀ ਬੋਲਿਆ ਜਾਂਦਾ ਉਸ ਲ‌ਈ ਕੋਈ ਕਾਨੂੰਨ ਨਹੀਂ।ਜਦ ਦਿਲੀ ਵਿੱਚ ਸਿੱਖਾਂ ਤੇ ਅੰਨਵਾਹ ਤਸੱਦਦ ਕਰੜ ਦੀਆਂ ਤਸਵੀਰਾਂ ਵਿੱਚ ਸਾਫ ਦਿਖਾਈ ਦਿੰਦੇ ਬੰਦਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ।ਉਹ ਨਹੀਂ ਦਿੱਤੀ ਸਜ਼ਾ।ਪਰ ਕੁਲਵਿੰਦਰ ਕੌਰ ਨੂੰ ਅਜੇ ਇਹ ਸਾਬਿਤ ਵੀ ਨਹੀਂ ਹੋਇਆ ਕਿ ਥੱਪੜ ਮਾਰਿਆ ਜਾ ਨਹੀਂ ਉਸ ਨੂੰ ਉਸੇ ਸਮੇਂ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।ਪਰ ਬੋਲਣ ਵਾਲੇ ਨੂੰ ਨਹੀਂ ।ਇਹ ਕਾਨੂੰਨ ਸਿਖਾਂ ਦੇ ਵਿਰੋਧੀ ਹੋਇਆ ਕਿਉਂਕਿ ਜੋ ਮਰਜੀ ਬੋਲੀ ਜਾਵੇ । ਸਿੱਖ ਇਹ ਸਹਿਣ ਨਹੀਂ ਕਰਨਗੇ।

  • @mattufamilysfun4157
    @mattufamilysfun4157 Місяць тому

    Kulwinder kaur thik

  • @jagdishkaur5465
    @jagdishkaur5465 Місяць тому

    Duty is duty Thapar vali vedio kithe hh

  • @sukhdeepkaur9555
    @sukhdeepkaur9555 Місяць тому

    ਸਾਰੀ ਗੱਲ ਸਾਹਮਣੇ ਆਵੇ,ਗਲਤ ਬੋਲਣ ਕਰਕੇ ਹੀ ਹੋਇਆ ਹੋਵੇਗਾ।

  • @rattandeepbrar1118
    @rattandeepbrar1118 Місяць тому

    Well said about Madam Kangana sd go to borders

  • @imanaujla6624
    @imanaujla6624 Місяць тому

    Stay right Dr ji

  • @manusharma5059
    @manusharma5059 Місяць тому

    No one should remain in the security forces, who are dangerous to security.
    Kulwinder Kaur should be dismissed from the job.