ਬਿਜਲੀ ਖੱਪਤਕਾਰਾਂ ਲਈ ਆਈ ਮੁੜ ਚੰਗੀ ਖਬਰ, ਹੁਣ ਸੱਭ ਖੱਪਤਕਾਰ ਲੈ ਸਕਣਗੇ ਇਸ ਸਕੀਮ ਦਾ ਲਾਭ By Mannpreet Singh
Вставка
- Опубліковано 29 вер 2024
- ਇਸ ਵੀਡੀਓ ਅਸੀਂ ਤੁਹਾਨੂੰ PSPCL ਵਲੋਂ ਜਾਰੀ ਕੀਤੀ ਗਈ VDS ਸਕੀਮ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about VDS Scheme introduce by PSPCL
#manpreetsinghofficial
#DailyDose
--------------------------------------------------------------
Our latest videos :-
• ਮੁਲਾਜ਼ਮਾਂ ਨੇ ਮੁੜ ਪੰਜਾਬ...
• 6 ਵੇਂ ਪੇ ਕਮਿਸ਼ਨ ਦੇ ਨਵੇਂ...
• ਲੋਨ ਲੈਣ ਵਾਲਿਆਂ ਵਾਸਤੇ ਵ...
• Gratuity ਸੰਬੰਧੀ ਜਾਰੀ ਕ...
• Health Insurance ਵਿੱਚ ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (UA-cam Audio Library)
ਅੱਜ ਤੋਂ ਸਾਲ ਪਹਿਲਾਂ 3 ਕਿਲੋ ਲੋਡ ਵਧਾਉਣ ਦਾ 4500 ਰੁਪਏ ਲੱਗਦਾ ਸੀ ਪਰ ਹੁਣ ਰੇਟ ਅੱਧੇ ਕਰਨ ਦੇ ਬਾਵਜੂਦ 4750 ਰੁਪਏ ਲੱਗ ਰਹੇ ਹਨ। ਮਤਲਬ ਜੇ 3 ਕਿਲੋ ਲੋਡ ਵਧਾਉਣਾ 1500 ਲੱਗਣਾ ਚਾਹੀਦਾ ਹੈ ਬਾਕੀ ਫਾਲਤੂ ਖਰਚ ਕਿਉਂ, ਇਹ ਕਾਹਦਾ ਫਾਇਦਾ ਹੋਇਆ
Mera 2kilowatt da 2100 lgea
@@allrondersukhi mera 3kilowatt da 2650/-
Sat shri akal sir ji
Wrong information
ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਮੁਲਾਜਮਾਂ ਨੂੰ ਕੋਈ ਵੀ ਬਕਾਇਆ ਨਾ ਮਿਲਣ ਕਰਕੇ ਪੰਜਾਬ ਸਰਕਾਰ ਦਾ ਹੋ ਗਿਆ ਬੁਰਾ ਹਾਲ ਜੇਕਰ ਹਾਲੇ ਵੀ ਨਾ ਸੁਧਰੀ 2027 ਦੀਆਂ ਚੋਣਾਂ ਵਿੱਚ ਮੁਲਾਜਮ ਫ਼ੇਰ ਕਰਨਗੇ ਕਮਾਲ 😅😅
👍
27 ਤਾਂ ਅਜੇ ਦੂਰ ਹੈ ਜੀ, ਜ਼ਿਮਨੀ ਚੋਣਾਂ ਵਿੱਚ ਹੀ ਇਹਨਾਂ ਖਿਲਾਫ ਮੋਰਚਾ ਖੋਲ੍ਹਣਾ ਚਾਹੀਦਾ ਹੈ
22 ਜੀ ਅਪਣੇ 3k w Soler ਘਰ ਵਾਲੇ ਤੇ 600 unit ਨਹੀ ਦੇ ਰਹੇ ਇਸ ਬਾਰੇ ਜਾਨਕਾਰੀ ਦੇਉ ਕਿਰਪਾ ਕਰ ਕੇ
Load adda hon te ve 1kw 1100 batala
ਮਨਪ੍ਰੀਤ ਜੀ ਬੇਨਤੀ ਇਹ ਕਿ 2011 ਦੇ ਵਿੱਚ ਸਪੈਸ਼ਲ ਇਕਰੀਮੈਂਟ ਮਿਲੀ ਸੀ ਕਲਾਸ ਫੋਰ ਨੂੰ ਜੋ ਕਿ 2016 ਵਿੱਚ ਜੋ ਪੇ ਕਮਿਸ਼ਨ ਮਿਲਿਆ ਉਹਦੇ ਵਿੱਚ ਉਹ ਲਾ ਦਿੱਤੀ ਗਈ ਸੀ। ਕਿਰਪਾ ਕਰਕੇ ਦੱਸਿਆ ਜਾਵੇ ਇਕਰੀਮੈਂਟ ਕੱਟ ਹੋਣੀ ਹੈ ਕੇ ਨਹੀਂ ਬਹੁਤ ਸਾਥੀ ਦੁਵਿਧਾ ਵਿੱਚ ਹਨ ਇਸ ਟੋਪਿਕ ਤੇ ਇੱਕ ਵੀਡੀਓ ਜਰੂਰ ਬਣਾਓ ਧਨਵਾਦ ਜੀ
ਕੰਮ ਸਾਰੇ ਹੁੰਦੇ ਨੇ ਬਸ ਉਹਨਾਂ ਦੇ ਜੋ ਦਫਤਰ ਦੇ ਮੁਲਾਜਮਾ ਦੇ ਰਿਸ਼ਤੇਦਾਰ ਨੇ ਜਾਂ ਦੋਸਤ ਮਿੱਤਰ ਨੇ
ਬਾਈ ਜੀ ਕਿਹੜੀ ਸਾਈਡ ਤੇ ਭਜਾ ਜਾਂਦਾ ਹੈ ਤੇ ਦਫਤਰ ਤੇ ਤਾਂ ਆਪੇ 2500 ਰੁਪਏ ਮੰਗਦੇ ਹਨ
ਲੋਡ ਵਧਾਉਣ ਲਈ last date ਕੀ ਹੈ sir
ਪਹਿਲਾਂ ਪੁੱਛ ਲਾ ਜਾਕੇ ਸਹੀ ਜਾਣਕਾਰੀ ਦੱਸ...1 kilowaat da 1100 Lainde aa ...3 kilowaat de 3340 deke aayia...eh List kitho Laike aaayia
ਮੇਰਾ 3 ਕਿਲੋ ਲੋਡ ਵਧਾਉਂਣ ਦਾ 4750 ਰੁਪਏ ਲੲਏ ਹਨ
ਇਹ ਵੀ ਅਧੂਰੀ ਜਾਣਕਾਰੀ ਦਿੰਦਾਂ ਹੈ ਮਹਿਕਮੇ ਨੇ ਸਰਵਿਸ ਚਾਰਜ ਅੱਧੇ ਕੀਤੇ ਹਨ, ਸਿਕਉਰਟੀ ਪਰ ਕਿਲੋ ਵਾਟ ਦੀ ਵਖਰੀ ਲਗਦੀ ਹੈ, ਉਹ ਪੂਰੀ ਲੈਦੇ ਹਨ , ਬਾਕੀ ਹੋਰ ਵੀ ਖਰਚਾ ਪਾਉਂਦੇ ਹੋਣੇ ਹਨ
Mere meter da load pehlan 1.12 k.w c . Te hun main 3 kilo wat load karwaya c. Matlab lagbhag 2 kilowat vadhya te khrcha 2360 rupay lagya vds scheme de under.
Nahi ji Ida nahi ha ji Ghar da hun bi 1kw da hjar rs lende han,
Fake without noc te nakshe to bina kuz vi nahi 🤔
Me. Ajj. Bizli. Bord. Ty. Gya. C. 5 kilo. Load. Da. 10. Hjaar. Rup. Mangde
Eh wi khabar pa dyi load ta saara Bin meter waale paunde ne jinna DE meter lagga ohna ghar poori Light v nai aaundi eh khabar pahuchan di aapna gusse CM Maan kol kinna hisaa payea jugnu ne bijli chori Ch kinna lainde ne Mla bijli chori karaun da meter Di bajaye kundiya lawaun da je ik peo da putt ta CM Bhawante tak khabar pahucha dayi sarkaar di tarif karan waleya bharawa ki kr rhe NE Ludhiana de Xen Sdo je lineman PSPCL wale sharam aaundi eho jehe punjab DE gaddar wekh ke
5 July nu gya c me Lord vadhon 3 kw Lord vadon da khrch 5000 dasyea bai g bijli vibhag ne
22 punjab sarkar online load apply krna shuru kr dewe office ch jao te dhakke khao
ਮੇਰਾ ਮੀਟਰ ਰੁਕ ਗਿਆ ਜਾ ਸੜ ਗਿਆ ਹੈ
ਬਿਜਲੀਵਾਲਾਬਿਲ ਨਹੀ ਦੇ ਕੇ ਜਾਦਾਬਿਲ ਮੇਰਾ ਜੀਰੋ ਹੀ ਆ ਰਿਹਾ ਦੋ ਸਾਲ ਤੋ
ਮਹਿਕਮਾ ਆਪਣੇ ਕੋਲੋ ਮੀਟਰ ਲਾਊਜਾ ਮੈਨੂੰ ਲਾਊਣਾ ਪਵੇਗਾ?
ਦਸਿਓ ਵੀਰਾ
ਬਿਜਲੀ ਦਫਤਰ ਵਾਲੇ ਹਾਲੇ ਵੀ 1500 pr 1 ke ਦਾ ਮੰਗ ਰਹੇ ਆ ਘਰੇਲੂ ਲੋਡ ਦਾ
online vds show nhi ho rhi ji pspcl office kana pyu?
Bina noc naksha paas nahi karde 20 chakker lagwa dite ne 70 saal de bajurag de cm nu mail vi kiti kuz vi nahi hai
1260 rup lgde ne ji per kilo watt load extension de... Koi 500 ni lgde
rasid 500 di diti ya 1260 di
Galt das raha aa
1260 di
1240 rs additional charge hunda sarkar ke service charge half keta 1000 to ghata ke 500 rs
22 ਜੀ soler ਵਾਲੇ ਨੂੰ 600 ਯੂਨਿਟ ਦਾ ਫਾਇਦਾ ਨਹੀਂ ਮਿਲ ਰਿਹਾ ਜੀ ਇਸ ਬਾਰੇ ਦੱਸੋ ਜੀ pls 🙏
Kadi karvaya ja k kam bus faltu de comment kari jao
ਕੀ ਖੇਤੀ ਬਾੜੀ ਮੋਟਰ ਦਾ ਵਧਾਇਆ ਲੋਡ ਦੀ ਰਕਮ ਰੀਫੰਡ ਹੋ ਸਕਦੀ ਹੈ ਜੀ , ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ
ਕਿਉਂ ਨਹੀਂ ਹੋ ਸਕਦੀ। ਸਾਨੂੰ ਇੱਕ ਧਰਨਾ ਰੋਪੜ ਬੀਬੀ ਅਨਮੋਲ ਗਗਨ ਦੇ ਘਰ ਲਾਉਣਾ ਪੈਣਾ
1126 rupees 1 kw da dita c
Nava meter apple Karn layi NOC mangde paye ne te NOC sarkar ne band kiti hoyi AA ehda koi hal
Cha Pani. Lain lyi kehnde
Bhrawo Eddi nikammi sarkar hai kai ludhiana ch rahon road jagirpur road kakka dhaula vich das saal to meter nai lagge share aam Loki kundiya laiyan ne jinna meter lawai oh bill bharan te bina meter wale AC cooler farate jinna marzi load meter launde ni setting hai bijli vibhag di ohna bin meter wale gharan naal eda nikkama CM Punjab da kdi ni dekheya bijli chori share aaam thuu hai bijli wibhag te PSPCl waleya te jehre Bin meter to Punjab Di lut shreaam kra rhe ne
Bhai kyu video bna Fuddu bnai jana Lokan nu main khud gya C Lodh wadhaun,, 3 kilo wat wadh kita C 1500 lod da 2500 Security jad k. Meter v puraana lageya hoyea security ek var hi hundi aw eh jini var lod wadhaun jaoge ohni var hi Security deni paindi aw ,, gal tn othe di othe hi aw koi fayda nai aw, koi new wire nai pai koi meter change nai koi jagah change nai bs paper work krke paise ohi 4000 phr fayda ki aw
Sab jhuth hai. Me agriculture motor da 10HP to 12.5HP karwai hai te lag pag 6900 bharia hai.
Vir ji ah Sara cam lai Paisa lagna ha am karka last date bich anda han so sarkar nu banti ha ka scem di date cam sa cam 15- July 2024 Tak badhao ji
Main 2 kw load wadiya total 3 kw ho gaye jis lai main 2236 dete na
Good information👍
Main 2 kw load wadiya total 3 kw ho gaye jis lai main 2236 dete na
veere main apni shop da lod 2.50 kg vat karwya wa os da 3000.rupye lage ne
Hanji gap marde a sarre news ta soch k deo kro ma ta hon vada k aya a full Charge he lege a mere
SP. To MS karne di ki security hai
Thanks bro.....🙏
ਲੋਡ ਵਧਾਉਣ ਲਈ ਕੀ ਕਰਨਾ ਪਵੇਗਾ ਅਤੇ ਇਹ ਚਾਰਜ ਪਰ ਮਹੀਨੇ ਦਾ ਹੈ ਜਾ ਇਕ ਵਾਰੀ ਹੀ ਦੇਣਾ ਹੋਵੇਗਾ
one time
ਵੀਰ ਜੀ ਸਤਿ ਸ੍ਰੀ ਆਕਾਲ ਮੇਰਾ ਘਰੇਲੂ ਮੀਟਰ ਦਾ ਲੋਡ ਇਸ ਟਾਇਮ 1.5 ਕਿਲੋ ਵਾਟ ਹੈ ਮੈ ਉਸ ਨੂੰ 3.5 ਕਿਲੋ ਵਾਟ ਕਰਨ ਹੈ ਉਸ ਦਾ ਕਿੰਨਾ ਕੁੱਲ ਖਰਚਾ ਲੱਗੇਗਾ , ਕਿ੍ਪਾ ਦੱਸਣ ਦੀ ਕੋਸ਼ਿਸ਼ ਕਰੋ ! ਧੰਨਵਾਦ
ਕੁਝ 2500।ਦੇ ਅੰਦਰ ਅੰਦਰ ਲਗੇਗਾ ਜੀ।
Bhai ji , mai online apply kita c load extension layi. document verfy hoye 31 din ho gaye hai par SDO ne kol application pending hai. Kya kita jaye ???
ਵੀਰ, ਕੀ ਲੋਡ ਵਧਾਉਣ ਲਈ ਬਿਜਲੀ ਘਰ ਜਾਣ ਤੋਂ ਬਿਨਾਂ ਆਨਲਾਈਨ ਅਪਲਾਈ ਹੋ ਜਾਂਦਾ ਏ, ਅਤੇ ਲੋਡ ਵਧਾਉਣ ਦੀ ਫੀਸ ਆਨਲਾਈਨ ਜਮਾਂ ਹੋ ਜਾਂਦੀ ਏ
Paji 2 kilo wat krvta 850 lgta juth bol rhe ho😊
2016 ton aj tak sare molajam nu kus ni dita. Sare leader ap punjab nu lut k kha gye
Noc wala CM Maan da shosha hai. Bina noc kujh nahi hunda kyonke notification issue nahi kita
Hun ghar da 2 k load extend karn te 1120+1120=2240 lagda hai now 11-6-2024 nu
Pay kite ne
Bill v aana 1 1500 ya 2000😂
Paji galt jankari hai mai 1kva 3kva kavaiya 2236 rupaye lagge
Sir ghar da 2kilo watt vadia c 2880 lage
2286 lagde bro
ਇਹ ਦਸੋਂ ਦਫ਼ਤਰ ਵਲੋਂ ਰਸੀਦ ਕਿਨੇ ਦੀ ਕਟੀ ਹੈ,
💯💯👌🏻👌🏻
Je pani bachana ta motran de bill laga deo. Free ch pani bahut waste ho riha
Sir new metar charges kina ji 3.kw da
Koi fee nhi ghet kiti sb juth hai
Bina noc wala meter bare daso ji
Kina ghat h ji
Nice
Thanks.
🙏👍
Good evening sir
Good job ji 👏
Bai ke sarkar ne 600 units for 2 month wali scheme bnd kr diti hai, es bare v dsio?
2.5.k.w.da3200.loot.de.ne