ਰੱਬ ਨੇ ਕਿਉਂ ਬਣਾਈ ਦੁਨੀਆ ਕੀ ਲੋੜ ਸੀ? ਦੇਵੀ ਦੇਵਤੇ, ਗੁਰੂ, ਪੀਰ ਕਿਉਂ ਭੇਜੇ ! Bhai Lakhvir Singh

Поділитися
Вставка
  • Опубліковано 5 лис 2024

КОМЕНТАРІ • 74

  • @official_ShabadChannel
    @official_ShabadChannel  День тому +6

    ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @nanakji5936
      @nanakji5936 22 години тому

      ਭੇਖੀ ਪਾਖੰਡੀ ਤੇ ਲੋਕਾਂ ਲਈ ਵਾਹਿਗੁਰੂ(ਅੱਖਰੀ) "ਨਾਮ"ਹੈ॥
      ਪਰ ਭਗਤਾਂ ਲਈ "ਨਾਮ"(ਪ੍ਕਾਸ਼) ਹੀ ਵਾਹਿਗੁਰੂ ਹੈ॥
      ਅਨਾਸ ਹੈਂ॥ਪ੍ਰਕਾਸ ਹੈਂ ॥
      ਕਿ ਅਚਲੰ ਪ੍ਰਕਾਸ ਹੈਂ ॥
      ਕਿ ਅਮਿਤੋ ਸੁਬਾਸ ਹੈਂ ॥
      ਕਿ ਅਜਬ ਸਰੂਪ ਹੈਂ ॥
      ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
      ਪ੍ਕਾਸ਼ ਦੇਖਣਾ ਹੀ ਸਿਮਰਨ ਹੈ
      ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
      ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥

    • @nanakji5936
      @nanakji5936 22 години тому

      🙏ਵਾਹਿਗੁਰੂ ਜੀ 🙏
      ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥
      ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ
      ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ
      ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
      ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
      ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ
      ਭੂਲੀ ਫਿਰੈ ਗਵਾਰਿ ॥
      ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ
      ਅੰਧਾ ਕਿਆ ਕਰੇਇ ॥
      ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ।
      ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ
      ਜਾ ਕਉ ਆਪਿ ਕਰੇ ਪਰਗਾਸੁ ॥
      ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥
      ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ।
      ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ
      ਆਪਣਾ ਮੂਲੁ ਪਛਾਣੁ ॥
      ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
      ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ
      ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ
      ਨਾਨਕ ਮਨਿ ਪਰਗਾਸੁ ॥
      ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ
      ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ
      ਕੇਤੀ ਛੁਟੀ ਨਾਲਿ ॥੧॥
      ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)

    • @nanakji5936
      @nanakji5936 22 години тому

      ਗੁਰਮੁਖਿ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
      ਵਾਹਿਗੁਰੂ ਆਪ ਗਿਆਨ ਦੇ ਸਾਗਰ ਹੋ। ਕਲਜੁਗਿ ਵਿੱਚ ਨਾਮੁ ਦੇ ਜਹਾਜ਼ ਹੋ। ਜੋ ਵੀ ਜੀਵ ਆਪ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਨਾਮੁ ਦੇ ਬੇੜੇ ਤੇ ਚੜ੍ਹਾਈ ਜਾਂਦੇ ਹੋ। ਆਪ ਜੀ ਧੰਨ ਹੋ।
      ਵਾਹਿਗੁਰੂ ਦਾਸ ਦੋ ਵਾਰ ਬ੍ਰਹਮ ਕੁਮਾਰੀਆਂ ਦੇ ਸਥਾਨ ਤੇ ਵੀ ਗਿਆ। ਦੋ ਵਾਰ ਨੂਰ ਮਹਿਲ ਵਾਲਿਆਂ ਦੇ ਸਥਾਨ ਤੇ ਵੀ ਗਿਆ। ਤਕਰੀਬਨ 2003 ਤੋਂ 2022 ਤੱਕ ਮੋਗੇ ਪ੍ਰਭ ਮਿਲਨੇ ਕਾ ਚਾਉ ਪ੍ਰਵਾਰ ਨਾਲ ਜੁੜਿਆ ਰਿਹਾ।
      ਪ੍ਰੰਤੂ ਕੋਈ ਪ੍ਰਾਪਤੀ ਨਹੀਂ ਹੋਈ। 2022 ਨਵੰਬਰ ਵਿੱਚ ਇੰਸਟਾਗ੍ਰਾਮ ਤੇ ਇਕ ਗੁਰਬਾਣੀ ਟਾਕਸ ਵਾਲੇ ਪਲਵਿੰਦਰ ਸਿੰਘ ਵੱਲੋਂ ਇਕ ਰੀਲ ਦੇਖੀ ਅਤੇ ਹਮ ਚਾਕਰ ਗੋਬਿੰਦ ਕੇ ਪ੍ਰਵਾਰ ਨਾਲ ਲਿੰਕ ਵਿਚ ਆਇਆ। ਪੇਜ਼ ਤੋਂ ਤਲਵਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਅਤੇ 45 ਮਿੰਟ ਤੱਕ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਤੋਂ ਹਮ ਚਾਕਰ ਗੋਬਿੰਦ ਕੇ ਪੇਜ਼ ਦਾ ਲਿੰਕ ਮਿਲਿਆ ਅਤੇ ਹਦਾਇਤ ਮਿਲੀ ਕਿ ਲਾਈਵ ਹੋ ਕੇ ਗੁਰ ਦਾ ਗਿਆਨ ਲੈਣਾ ਹੈ। ਪ੍ਰੰਤੂ ਉਸ ਦਿਨ ਗੁਰਮੁਖ ਲਾਈਵ ਨਹੀਂ ਹੋਏ। ਦਾਸ ਨੂੰ ਤੜਪ ਸੀ ਇਸ ਕਰਕੇ ਲਿੰਕ ਤੋਂ ਸਮਝਣ ਲਈ ਰਿਕਾਰਡਿੰਗ ਹੀ ਸੁਣ ਲਈ। ਅਚੰਭਾ ਹੋ ਗਿਆ। ਮਨ ਦੀ ਜੋਤ ਪ੍ਰਗਟ ਹੋ ਗਈ। ਨਕ ਦਿਸਣਾ ਬੰਦ ਹੋ ਗਿਆ। ਮਨ ਇਕ ਦ੍ਰਿਸ਼ਟ ਹੋ ਗਿਆ ਅਤੇ ਸਾਹਮਣੇ ਨਾਮੁ ਪ੍ਰਗਟ ਹੋਣ ਲੱਗਾ। ਜੀਵਨ ਧੰਨ ਹੋ ਗਿਆ।
      ਵਾਹਿਗੁਰੂ ਦਾਸ ਨੇ ਗੁਰਮੁਖਿ ਜੀ ਦੇ ਦਰਸ਼ਨ ਤਕਰੀਬਨ 9 ਮਹੀਨੇ ਬਾਅਦ ਲੁਧਿਆਣੇ ਵਿੱਚ ਕੀਤੇ। ਪਿਆਰਿਉ ਕੋਈ ਕਿਤੇ ਜਾਣ ਦੀ ਲੋੜ ਨਹੀਂ। ਘਰ ਬੈਠਿਆਂ ਹੀ ਫੇਸਬੁੱਕ ਪੇਜ "ਹਮ ਚਾਕਰ ਗੋਬਿੰਦ ਕੇ" ਤੇ ਗੁਰ ਦਾ ਗਿਆਨ ਲੈ ਸਕਦੇ ਹੋ ਅਤੇ ਪ੍ਰਭੂ ਨੂੰ ਧਿਆਉਣਾ ਸ਼ੁਰੂ ਕਰ ਸਕਦੇ ਹੋ।
      ਹਰ ਰੋਜ਼ ਰਾਤ 8 ਵਜੇ ਤੋਂ 9 ਵਜੇ ਤੱਕ ਗੁਰਮੁਖਿ ਲਾਈਵ ਹੁੰਦੇ ਹਨ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
      🙏🙏

    • @nanakji5936
      @nanakji5936 22 години тому

      ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
      🙏🌹🙏
      ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
      ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
      ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
      🌹🙏🌹
      ਹਰਿ ਆਰਾਧਿ ਨ ਜਾਨਾ ਰੇ ॥
      ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
      ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
      ਰਹਤ ਅਵਰ ਕਛੁ ਅਵਰ ਕਮਾਵਤ ॥
      ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
      ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
      ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
      ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
      ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
      ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
      ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
      ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
      ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
      ਰਸਨਾ ਨਾਮੁ ਸਭੁ ਕੋਈ ਕਹੈ ॥
      ਸਤਿਗੁਰੁ ਸੇਵੇ ਤਾ ਨਾਮੁ ਲਹੈ ॥
      ਬੰਧਨ ਤੋੜੇ ਮੁਕਤਿ ਘਰਿ ਰਹੈ ॥
      ਗੁਰਸਬਦੀ ਅਸਥਿਰੁ ਘਰਿ ਬਹੈ ॥੧॥
      ਮੇਰੇ ਮਨ ਕਾਹੇ ਰੋਸੁ ਕਰੀਜੈ ॥
      ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
      ਆਓ ਸਿਮਰਨ ਸਮਝੀਏ
      ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
      ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਦੇ ਜੀ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
      ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
      ਗੂਜਰੀ ॥
      ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਸਰਪ ਜੋਨਿ ਵਲਿ ਵਲਿ ਅਉਤਰੈ ॥੧॥
      ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
      ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
      ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
      ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
      ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
      ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
      ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
      🙏🌹🙏
      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ
      ਤੇ ਵਿਚਾਰ ਕਰ ਸਕਦੇ ਹੋ ਜੀ

    • @nanakji5936
      @nanakji5936 22 години тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ
      ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Davindersinghpb04
    @Davindersinghpb04 23 години тому +5

    ਭਾਈ ਸਾਹਿਬ ਦੀ ਦੋ ਵਾਰ ਸੰਗਤ ਕਰਨ ਨਾਲ ਅਨਹਦ ਸਬਦ. ਤੇ ਅ੍ਮਿਤ ਰਸ ਆ ਰਹਿਆ ਹੈ ❤

  • @sukhchainsingh-vl1zw
    @sukhchainsingh-vl1zw 6 годин тому

    ਆਨੰਦ ਆ ਗਿਆ ਗੁਰਮੁਖੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪੌਡਕਾਸਟ ਕਰਨ ਲਈ

  • @harindersingh6867
    @harindersingh6867 День тому +4

    ਭਾਈ ਸਾਹਿਬ ਬਾਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ । ਧੰਨਵਾਦ ਜੀ 🙏

  • @jorawarsing5411
    @jorawarsing5411 День тому +3

    ਵਾਹਿਗੁਰੂ ਜੀ 🙏🏻 ਭਾਈ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਹਨ ਬਹੁਤ ਸਹਿਜ ਅਵਸਥਾ ਤਿਆਗ ਸੇਵਾ ਭਾਵਨਾ ਵਾਲੇਹਨ 🙏🏻 ਗੁਰਬਾਣੀ ਗੁਰੂ ਦਾ ਪ੍ਰਚਾਰ ਕਰ ਰਹੇ ਹਨ ਜੀ

  • @AmarjeetSingh-sf1ih
    @AmarjeetSingh-sf1ih Годину тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @rajdeepsinghdhanju9824
    @rajdeepsinghdhanju9824 17 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ।

  • @SureshKumar-di5lr
    @SureshKumar-di5lr 21 годину тому +2

    Waheguru Waheguru Waheguru Waheguru Waheguru Waheguru ji ❤❤❤🎉🎉🎉

  • @gurkahukam
    @gurkahukam День тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉🎉

    • @official_ShabadChannel
      @official_ShabadChannel  День тому +1

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @devindersharma9905
    @devindersharma9905 Годину тому

    Waheguru ji pod cast bhout acha hai ji sare bharm mit gaye ji thak you ji bhai sahab ne bhout achi tara samja ditaji🙏🙏🙏🙏

  • @sukhchainsingh1327
    @sukhchainsingh1327 День тому +3

    Waheguru ji Waheguru ji Waheguru ji Waheguru ji Waheguru ji Waheguru ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @MandeepKaur-be2hh
    @MandeepKaur-be2hh День тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤ Ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @baljinderpannu281
    @baljinderpannu281 День тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @nanakji5936
    @nanakji5936 22 години тому +2

    ਭਾਈ ਸੇਵਾ ਸਿੰਘ ਤਰਮਾਲਾ
    ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
    ਨਾ ਮਨੁ ਚਲੈ ਨ ਪਉਣੁ ਉਡਾਵੈ ॥
    ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
    🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
    👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਬਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
    ਨਿਰੰਕਾਰ ਮਹਿ ਆਕਾਰੁ ਸਮਾਵੈ ॥
    ਅਕਲ ਕਲਾ ਸਚੁ ਸਾਚਿ ਟਿਕਾਵੈ ॥
    ਸੋ ਨਰੁ ਗਰਭ ਜੋਨਿ ਨਹੀ ਆਵੈ ॥
    ਅੰਗ 414
    ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
    ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
    ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
    ਅੰਗ 910
    ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
    ਜਿਉ ਜਲ ਮਹਿ ਜਲੁ ਆਇ ਖਟਾਨਾ ॥
    ਤਿਉ ਜੋਤੀ ਸੰਗਿ ਜੋਤਿ ਸਮਾਨਾ ॥
    ਮਿਟਿ ਗਏ ਗਵਨ ਪਾਏ ਬਿਸ੍ਰਾਮ ॥
    ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
    ਅੰਗ 278
    🌹ਦਸਵੈ ਦੁਆਰਿ ਰਹਤ ਕਰੇ 🌹
    13 ਨੰਬਰ ਕਿਤਾਬ ਪੇਜ ਨੰ:353-354
    🌹ਇਹ ਜੁਗਤੀ ਕੌਣ ਦੇ ਸਕਦਾ ਹੈ...
    ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
    ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
    ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
    ਅੰਗ 131
    ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
    🌹ਦਸਵੈ ਦੁਆਰਿ ਰਹਤ ਕਰੇ 🌹ਪੇਜ ਨੰਬਰ 4
    ਭਾਈ ਸੇਵਾ ਸਿੰਘ ਤਰਮਾਲਾ

    • @rajdeepsinghdhanju9824
      @rajdeepsinghdhanju9824 17 годин тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SaniBhunder-pq6ng
    @SaniBhunder-pq6ng День тому

    ਬਹੁਤ ਵਧੀਆ ਜੀ

  • @HarjinderSingh-mm6be
    @HarjinderSingh-mm6be День тому +3

    waheguru ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ

  • @gvhhlc5874
    @gvhhlc5874 День тому +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Jio
    🌹🌹🙏🏻🙏🏻

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @ArshKaur-qg3ku
    @ArshKaur-qg3ku 20 годин тому

    Waheguru ji waheguru ji

  • @gurjitsingh-ub4xg
    @gurjitsingh-ub4xg День тому +2

    Sat bachan waheguru ji .jis te kirpa howe ohi janda Waheguru ji. waheguru ji waheguru ji waheguru ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @Shamsinghfdk
    @Shamsinghfdk День тому +2

    Bahut vadhaiya vichar

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @harj292
    @harj292 День тому

    Waheguru Waheguru Waheguru ji❤

  • @hargunrashmeet4036
    @hargunrashmeet4036 День тому +2

    Mata sahib Kaur ji de janam dehade di sab nu lakh lakh badhaiyan howe ji . 03/11/24

  • @RajSingh-c1u
    @RajSingh-c1u День тому +1

    ਵਾਹਿਗੁਰੂ ਜੀ❤❤❤786

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @hargunrashmeet4036
    @hargunrashmeet4036 День тому +1

    ❤❤❤❤❤❤❤❤

  • @SurinderKaur-e6r
    @SurinderKaur-e6r День тому +2

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @baaz8718
    @baaz8718 День тому +1

    Waheguru ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @ArshdeepSingh-iw3zf
    @ArshdeepSingh-iw3zf День тому +1

    Waheguru ji 🙏🙏🙏🙏❤️

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @PrabhjotKaur-ns1gs
    @PrabhjotKaur-ns1gs День тому +1

    Waheguru ji 🙏🏻

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

    • @PrabhjotKaur-ns1gs
      @PrabhjotKaur-ns1gs 23 години тому

      Waheguru ji di kirpa nal bhai sahib ji di sangat mili hoi a boht sukhrane Waheguru ji de

  • @sehajpartap.756
    @sehajpartap.756 День тому

    🙏🏻🌱🙏🏻🌳🙏🏻

  • @somarajy9025
    @somarajy9025 15 годин тому

    Gurbani da badagark keta

  • @gurpreet0633
    @gurpreet0633 20 годин тому

    Kuch galla thekk a

  • @mandy-c2i
    @mandy-c2i День тому

    Please tell me the name of backround music

  • @surjitsingsing9378
    @surjitsingsing9378 День тому +1

    Baheguru ji bhut achche bichar hai ji 🙏 sangat bakso Ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

  • @yes6086
    @yes6086 День тому +2

    Ek tan banda Ida hee dukhi ek ah bhoot pret kalu Jadu bana ke hor kut kalesh Paya bande di jindgi cha syape paye

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।

    • @arshdeep99y
      @arshdeep99y День тому

      ਇੱਕ ਵਾਰ ਨਾਂਮ ਜਪੋ 15 mint to suru karo two hour Tak leke ਜਾਓ 6 month ਬਾਅਦ ਦੱਸਿਓ ਕੋਈ ਦੁੱਖ ਹੈਗਾ

  • @gurpreet0633
    @gurpreet0633 20 годин тому

    Big bang thory ve mandi a ki dhakaha hoya

  • @KaranLalpur-qn3zs
    @KaranLalpur-qn3zs День тому

    Kuj v galt na bolo Waheguru ji e sab gurbani dass rahi aa

  • @jaimalsarpanchmehta7938
    @jaimalsarpanchmehta7938 День тому

    Aanand a gya baba ji. Simran di daat bakhsho g

  • @sobhdeepguraya
    @sobhdeepguraya 6 годин тому

    Galt gal va baba Fer kende sanu Hindu na aakho

  • @somarajy9025
    @somarajy9025 15 годин тому

    Bakbas

  • @Amarsingh-h6j
    @Amarsingh-h6j День тому +1

    Aisa kuchh nahin hai

  • @sukhvirsingh7854
    @sukhvirsingh7854 2 години тому +1

    Waheguru ji Waheguru ji

  • @jasvirkaur4291
    @jasvirkaur4291 День тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @onlygaming6867
    @onlygaming6867 День тому +2

    Waheguru ji

  • @Aditya_pal20
    @Aditya_pal20 День тому +2

    Waheguru ji

    • @official_ShabadChannel
      @official_ShabadChannel  День тому

      ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ।