ਕਿਵੇਂ ਟੁੱਟੀ ਡਿੰਪੀ ਤੇ 'ਪ੍ਰਧਾਨ ਜੀ' ਦੀ ਜੋੜੀ ?

Поділитися
Вставка
  • Опубліковано 12 вер 2024
  • ਕਿਵੇਂ ਟੁੱਟੀ ਡਿੰਪੀ ਤੇ 'ਪ੍ਰਧਾਨ ਜੀ' ਦੀ ਜੋੜੀ ?
    #MintuGurusaria #Khabarsaar #DimpyDhillon #SukhbirBadal
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 21

  • @TheilluminatiTraval6
    @TheilluminatiTraval6 18 днів тому +6

    ਗੁਰੂ ਦੀ ਬੇਅਦਬੀ ਕਰਾਈ ਬਾਦਲ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ...
    ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏

  • @ajmerghuman3371
    @ajmerghuman3371 18 днів тому +1

    ਬਿਲਕੁਲ ਤੁਸੀਂ ਇਹ ਮਨਪ੍ਰੀਤ ਬਾਦਲ ਵਾਲੀਆਂ ਗੱਲਾਂਬਾਤਾਂ ਕੀਤੀਆਂ ਸੀ ਉਹ ਸੱਚ ਸਾਬਤ ਹੋਇਆ। ਤਹਾਨੂੰ ਸਾਰੀ ਸੋ ਮਿਲੀ ਹੋਈ ਪਹਿਲਾਂ ਹੀ

  • @Zimidarasolarenergy
    @Zimidarasolarenergy 18 днів тому +6

    ਕੋਈ ਪਤਾ ਨਹੀਂ ਸੁਖਬੀਰ ਨੇ ਆਪ ਹੀ ਭੇਜਿਆ ਹੋਵੇ ਕੀ ਦੋ ਸਾਲ ਸਰਕਾਰ ਵਿੱਚ ਸ਼ਾਮਿਲ ਹੋ ਕੇ ਕੰਮ ਕਰਵਾ ਲੈ.. ਦੋ ਸਾਲ ਬਾਅਦ ਕਹਿ ਦੇਣਗੇ ਕੀ ਘਰ ਵਾਪਿਸੀ ਹੋ ਗਈ... ਜਿਥੋਂ ਆਪਾਂ ਸੋਚਣਾ ਖਤਮ ਕਰਦੇ ਹਾਂ ਓਥੋਂ ਇਹ ਸ਼ੁਰੂ ਕਰਦੇ ਹੈ

  • @NavdeepSingh-yd9uh
    @NavdeepSingh-yd9uh 17 днів тому +2

    ਜੋ ਮਰਜ਼ੀ ਹੋਵੇ ਡਿੰਪੀ ਢਿੱਲੋਂ ਖੱਚ ਨਿਕਲਿਆ ਭਗਵੰਤ ਮਾਨ ਨਾਲ ਪੀਪੀ ਪਾਰਟੀ ਵੇਲੇ ਦੀ ਯਾਰੀ ਆ ਇਹਨਾਂ ਦੀ 2022 ਜੁਲਾਈ ਦੀ ਸੈਟਿੰਗ ਸੀ ਆਮ ਆਦਮੀ ਪਾਰਟੀ ਨਾਲ ਡਿੰਪੀ ਢਿੱਲੋਂ ਖੱਚ ਦੀ

  • @GulbaharSingh-Bat
    @GulbaharSingh-Bat 17 днів тому

    ❤🎉🎉🎉

  • @user-rb4go2rf3c
    @user-rb4go2rf3c 17 днів тому

    ਪ੍ਰਿਤਪਾਲ ਸ਼ਰਮਾ ਅਕਾਲੀ ਦਲ ਪਾਰਟੀ ਦਾ ਉਮੀਦਵਾਰ ਹੋਵੇਗਾ ਕੇ ਨਹੀਂ ਵੀਰ ਜੀ

  • @ranjeetmann7864
    @ranjeetmann7864 17 днів тому

    ਮਿੰਟੂ ਜੀ, " ਉਹ ਛਤਰੀ ਕਿਸ ਕੰਮ ਦੀ, ਜਿਥੋਂ ਉਡਗੇ ਕਬੂਤਰ ਚੀਨੇ ,

  • @jaggabrar6319
    @jaggabrar6319 17 днів тому

    🎉🎉🎉🎉🎉🎉🎉🎉🎉

  • @jassbir1363
    @jassbir1363 18 днів тому +2

    > ਸਰੇਮਣੀ ਅਕਾਲੀ ਦਲ
    > ਪੀਪਲ ਪਾਰਟੀ
    > ਕਾਂਗਰਸ
    > ਭਾਰਤੀ ਜਨਤਾ ਪਾਰਟੀ
    > New party to join ??????
    ਦੱਸੋ ਜੀ ਕਿਹੜਾ ਲੀਡਰ ਹੈ ਇਹ ਸਾਦਗੀ ਵਾਲਾ ਜੀ ?

  • @Unfortunately.634
    @Unfortunately.634 18 днів тому +2

    Sukha amli dimpi zindabad

    • @maluksingh5489
      @maluksingh5489 18 днів тому

      ਰਿਸ਼ਤਾ ਕਰ ਦੇ ਡਿੰਪੀ ਨੂੰ 😊😊😊

  • @simranjeetkulrian2832
    @simranjeetkulrian2832 18 днів тому +1

    Neve Labhe aa ji

  • @arwindergill3650
    @arwindergill3650 18 днів тому +1

    ਸਾਡੀ ਲਗਦੀ ਕਿਸੇ ਨਾ ਦੇਖੀ ਟੁੱਟਦੀ ਨੂੰ ਜੱਗ ਜਾਣਦਾ।

  • @rinkuthapa7818
    @rinkuthapa7818 18 днів тому

    Sukhbir Badal takes everyone for granted. He must have said to Dimpy that you go to Talwandi Sabo.

  • @mandery4436
    @mandery4436 18 днів тому +1

    Dimpy ohne hun Tak Badal de hi godi bich bathe se

  • @avtars.dhindsa8381
    @avtars.dhindsa8381 18 днів тому

    ਡਿੰਪੀ ਢਿਲੋਂ ਨੇ ਕਿਹੜਾ ਡੁਬਦਾ ਅਕਾਲੀ ਦਲ ਬਚਾ ਲੈਣਾ ,,ਇਹਨੂੰ ਬਠਿੰਡੇ ਦੇ ਏਰੀਏ ਤੋ ਬਿਨਾ ਹੋਰ ਕੋਈ ਨੀ ਜਾਣਦਾ , ਡੁਬਦੇ ਜਹਾਜ ਚੋ ਸਾਰੇ ਹੀ ਛਾਲ ਮਾਰ ਜਾਂਦੇ ਆ, ਸਾਰਾ ਪੰਜਾਬ ਹੀ ਕਾਲੀ ਦਲ ਤੋ ਭੱਜ ਰਿਹੈ, ਲੌਂਗੋਵਾਲ ਦੀ ਬਰਸੀ ਤੇ ਬਾਗੀ ਧੜੇ ਦਾ ਸੱਤ ਅੱਠ ਹਜਾਰ ਇਕੱਠ ਸੀ ਸੁਖਵੀਰ ਦੀ ਸਟੇਜ ਤੇ ਦੋ ਢਾਈ ਹਜਾਰ ਇਕੱਠ ਸੀ ,

  • @jagtaarsingh6281
    @jagtaarsingh6281 17 днів тому +1

    ਪ੍ਰਿਤਪਾਲ ਸ਼ਰਮਾ ਹੋਣਗੇ ਅਕਾਲੀ ਦਲ ਦੇ ਉਮੀਦਵਾਰ

  • @harbanssingh4500
    @harbanssingh4500 18 днів тому +1

    Jo bhi ho hoyia maara hoyia akaali dal lai.

  • @satinderjitsingh7493
    @satinderjitsingh7493 15 днів тому

    ਸਬ ਡਰਾਮਾ ਹੈ ਘਰ ਵਾਪਸੀ ਦਾ