ਆ ਗਿਆ ਤੀਜਾ ਸੰਦੀਪ ਨੰਗਲ ਅੰਬੀਆ 🙏 | ਇਹ ਸੁੱਖਣਾ ਕਦੇ ਗਲੈਡੀਏਟਰ ਨੇ ਮੰਗੀ ਸੀ | Gurjeet Sandhu | Baby boy 👶

Поділитися
Вставка
  • Опубліковано 13 вер 2022

КОМЕНТАРІ • 378

  • @sukhwindersingh3436
    @sukhwindersingh3436 Рік тому +1

    ਇਸ ਤਰ੍ਹਾਂ ਲੱਗਦਾ ਜਿਵੇਂ ਸੰਦੀਪ ਵੀਰਾ ਬੋਲ ਰਿਹਾ।ਇਸ ਬੱਚੇ ਦਾ ਨਾਮ ਸੰਦੀਪ ਸਿੰਘ ਰੱਖਿਆ।

  • @Sukhwinder5567.
    @Sukhwinder5567. Рік тому +29

    ਬਹੁਤ ਬਹੁਤ ਮੁਬਾਰਕਾਂ ਜੀ ਸੰਦੀਪ ਨੰਗਲ ਅੰਬੀਆਂ ਭਾਜੀ ਦੇ ਵੱਡੇ ਭਾਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ।
    ਵਾਹਿਗੁਰੂ ਜੀ ਤੁਹਾਨੂੰ ਭਾਜੀ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਸੰਦੀਪ ਨੰਗਲ ਅੰਬੀਆਂ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।

  • @ranjitkaur7269
    @ranjitkaur7269 Рік тому +3

    ਸੰਦੀਪ ਵੀਰ ਵਾਪਸ ਆ ਗਏ ਨੇ ਇਸ ਦੁਨੀਆਂ ਤੇ ਸ਼ਕਰ ਕਰੋ ਪਰਮਾਤਮਾ ਦਾ

  • @prabhjotbains8909
    @prabhjotbains8909 Рік тому +2

    ਵੀਡੀਉ ਦੇ ਸਿਰੇ ਦੇਖਣ ਤੇ ਯਕੀਨ ਨਹੀਂ ਆਉਂਦਾ
    ਸਨਦੀਪ ਹੈਨੀ ਗਾ ਇਦਾ ਲਗਦਾ ਵੀਡੀਉ ਆਪ ਹੀ ਪਾ ਰਿਹਾ ਹੈ

  • @GurjotSingh-us2oj
    @GurjotSingh-us2oj Рік тому +2

    ਵਧਾਈਆ ਸੰਦੀਪ ਤੇ ਗੁਰਜੀਤ ਪੁੱਤ ਬਹੁਤ ਹੀ ਖੁਸ਼ੀ ਹੋੲਈ ਮੈਂ ਸੰਦੀਪ ਨੂੰ ਬਹੁਤ ਹੀ ਯਾਦ ਕਰਦੀ ਹਾਂ ਸਰਬਜੀਤ ਕੋਰ ਫਰੀਦਕੋਟ

    • @rajveersohal2124
      @rajveersohal2124 Рік тому +1

      ua-cam.com/video/P37KQ8nli7A/v-deo.html

    • @rajveersohal2124
      @rajveersohal2124 Рік тому +1

      Gurjot Singh g utube te mera likheya Song (maa da dard)Singer Ramzana heer da, pls jroor suneo nd dsio comments kr k

  • @harrybhatti6766
    @harrybhatti6766 Рік тому +10

    ਬਾਈ ਮੈਂ ਵੀ ਆਪਣੇ ਬੇਟੇ ਦਾ ਨਾਮ ਸੰਦੀਪ ਸਿੰਘ ਰੱਖ ਦਿੱਤਾ ਸੀ। ਪਰ ਰੱਬ ਨੇ ਭਰਾ ਦੁਆਰਾ ਮੋਡ ਕੇ ਦੁੱਖ ਦੂਰ ਕਰ ਦਿੱਤੇ🙏🙏🙏🙏😍🥰🥰🥰

  • @rajveersohal2124
    @rajveersohal2124 Рік тому +7

    ਗੁਰਜੀਤ 22 ਤੇ ਸਾਰੇ ਪਰਿਵਾਰ ਨੂੰ ਬਹੁਤ- ਬਹੁਤ ਵਧਾਈਆਂ ਨਿੱਕੇ gladiator ਦੇ ਜਨਮ ਦੀਆਂ! Veer g pls ਕਾਕੇ ਦਾ ਨਾਮ Sandeep Singh ਰੱਖਿਓ! Sandeep nangal ambian Veer miss you😪😪

  • @ranjotgill1627
    @ranjotgill1627 Рік тому +50

    ਵਧਾਈਆਂ ਸੰਦੀਪ ਵੀਰ ਤੇ ਉਸ ਦੇ ਪਰਿਵਾਰ ਨੂੰ ਵਾਹਿਗੁਰੂ ਪਰਿਵਾਰ ਨੂੰ ਖੁਸ਼ ਰੱਖਣ

    • @rajveersohal2124
      @rajveersohal2124 Рік тому +2

      Ranjot gill g utube te mera likheya Song (maa da dard)Singer Ramzana heer da, pls jroor suneo nd dsio comments kr k

    • @ranjotgill1627
      @ranjotgill1627 Рік тому +1

      ਜਰੂਰ ਸੁਣਾਗੇ ਬਾਈ ਜੀ

    • @charanjeetsinghhamidh3697
      @charanjeetsinghhamidh3697 Рік тому

      Congratulations g bro gurjeet

    • @rajveersohal2124
      @rajveersohal2124 Рік тому +3

      @@ranjotgill1627 g pls Song sun k Song de comments vich Song Writer layi comments v jroor krio pls

  • @rajveersohal2124
    @rajveersohal2124 Рік тому +16

    Waheguru🙏🏻 ਸਾਰੇ ਪਰਿਵਾਰ ਨੂੰ Chardikala bakhshe ਤੇ ਬੱਚਿਆਂ ਨੂੰ ਲੰਮੀਆਂ ਉਮਰਾਂ ਦੇਵੇ ਤੇ ਸੁਪਰ ਸਟਾਰ Players ਬਣਾਵੇ! ਤਾਂ ਜੋ Sandeep nangal ambian ਦਾ ਨਾਮ ਗਰਾਊਂਡਾਂ ਵਿੱਚ ਗੂੰਜਦਾ ਰਹੇ!

  • @jasskalerjass6040
    @jasskalerjass6040 Рік тому +4

    ਸਾਡਾ ਸੰਦੀਪ ਵਾਪਸ ਸਾਡੇ ਕੋਲ ਵਾਪਸ ਆ ਗਿਆ ਵਾਹਿਗੁਰੂ ਮੇਹਰ ਕਰੀ

    • @rajveersohal2124
      @rajveersohal2124 Рік тому +1

      Jass g utube te mera likheya Song (maa da dard)Singer Ramzana heer da, pls jroor suneo nd dsio comments kr k

    • @rajveersohal2124
      @rajveersohal2124 Рік тому +1

      ua-cam.com/video/P37KQ8nli7A/v-deo.html

  • @kabaddistar2392
    @kabaddistar2392 Рік тому +25

    ਮੁਬਾਰਕਾਂ ਬਾਈ ਸੰਦੀਪ ਵੀਰ ਦਾ ਘਾਟ ਤਾਂ ਕਦੇ ਵੀ ਪੂਰਾ ਨਹੀਂ ਹੋਣਾ ਰੱਬ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ

  • @GurjotSingh-us2oj
    @GurjotSingh-us2oj Рік тому +1

    ਗੁਰਜੀਤ ਪੱਤ ਤੇਰੀ ਆਵਾਜ ਵੀ ਬਿੱਲਕੁੱਲ ਸੰਦੀਪ ਵਰਗੀ ਹੀ ਹੈ

  • @DAVINDERSINGH-uq9bt
    @DAVINDERSINGH-uq9bt Рік тому +5

    ਬਹੁਤ ਬਹੁਤ ਵਧਾਈਆਂ ਬਾਈ ਜੀ🌹🌹
    ਵਾਹਿਗੁਰੂ ਸਾਰੇ ਪਰਿਵਾਰ ਨੂੰ ਚੜਦੀ ਕਲਾ ਬਖ਼ਸ਼ਣ ❤️🙏🏼🙏🏼

  • @luckymohala9624
    @luckymohala9624 Рік тому +11

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣ ਤੁਹਾਡੇ ਪਰਿਵਾਰ ਤੇ 🙏🙏🙏🙏🙏🙏

  • @Sidhudev
    @Sidhudev Рік тому +3

    ਕੋਈ ਨਾ ਵੀਰੇ ਹੌਂਸਲਾ ਰੱਖੋ ਸ਼ਨਦੀਪ ਵੀਰਾ ਹਮੇਸ਼ਾ ਆਪਣੇ ਦਿਲਾ ਚ ਰਹੁਗਾ
    ਮੈਂ ਤੇ ਰੋਜ ਵਾਹੇਗੁਰੁ ਅੱਗੇ ਅਰਦਾਸ ਕਰਦਾ ਸ਼ਨਦੀਪ ਵੀਰਾ ਜਿਥੇ ਵੀ ਹੋਵੇ ਖੁਸ਼ ਰਹੇ
    ਵਾਹੇਗੁਰੁ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏🙏

  • @gurbirsinghsran811
    @gurbirsinghsran811 Рік тому

    ਬਾਈ ਵਦਾਈਆ ਹੋਣ ਜੀ ਬਾਈ ਸਨਦੀਪ ਨੰਗਲ ਅੰਬੀਆਂ ਸਾਡਾ ਭਰਾ ਜੀ ਮਹਾਰਾਜ ਬੇਟੇ ਨੂੰ ਲੰਮੀਆਂ ਉਮਰਾਂ ਬਕਛੇ ਜੀ

  • @ParminderSingh-yd6lo
    @ParminderSingh-yd6lo Рік тому +1

    ਬਾਈ ਗੁਰਜੀਤ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਮੇਹਰ ਕਰੀ ਸਾਰੇ ਪਰਿਵਾਰ ਤੇ ਆਗੇਆ ਗਲੈਡੀਏਟਰ

  • @bindasingh183
    @bindasingh183 Рік тому +1

    ਬਿਲਕੁਲ ਸੰਦੀਪ ਨੰਗਲ ਅੰਬੀਆਂ ਵਰਗੀ ਅਵਾਜ਼ ਆ ਭਰਾ ਦੀ ਵੀ

  • @Highend_Panjabi
    @Highend_Panjabi Рік тому +5

    ਵਾਹਿਗੁਰੂ ਚੱੜਦੀ ਕਲਾਂ ਵਿੱਚ ਰੱਖੇ ਛੋਟੇ ਸੰਨਦੀਪ ਨੂੰ

  • @gauravchandel1699
    @gauravchandel1699 Рік тому +4

    Mubarka boht boht..paji thodi awaj v same sandeep bai vrgi ..boht dil Khush hoya thodi awaj sunke ive lga Sandeep bai hi agye
    Waheguru 🙏

  • @luckymohala9624
    @luckymohala9624 Рік тому

    ਬਾਈ ਨਾਂਮ ਸੰਦੀਪ ਸਿੰਘ ਸੰਧੂ ਹੀ ਰੱਖਿਉ 🙏🙏🙏🙏😭

  • @rajwinder1968
    @rajwinder1968 Рік тому

    ਬਹੁਤ ਬਹੁਤ ਵਧਾਈਆ ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਨੂੰ ਜੀ

  • @ajayjakhu9453
    @ajayjakhu9453 Рік тому +1

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ

  • @amangrewal2235
    @amangrewal2235 Рік тому

    Waheguru ji sachay saff dil insann di hamesha sunn de ah sada Sandeep veer ek sacha tey saff dil veer si Waheguru ji ney os walo kiti ardass tey puri karni he si . Gurjit veer tuhanu saray parivar nu bout bout congrats Waheguru es bachay nu tandrosti bakshay....

  • @morningbal7783
    @morningbal7783 Рік тому

    Boht boht vadayian, Gurjeet veer ji🙏🙏

  • @deepchahal8601
    @deepchahal8601 Рік тому

    ਪਰਮਾਤਮਾ ਤਰੱਕੀਆਂ ਬਖਸ਼ੇ ਸੰਦੀਪ ਵੀਰ ਦੇ ਸਾਰੇ ਪਰਿਵਾਰ ਨੂੰ ਪਰਮਾਤਮਾ ਸਾਰੇ ਬੱਚਿਆਂ ਨੂੰ ਪਰਿਵਾਰ ਦੇ ਸਾਰੇ ਜੀਆਂ ਨੂੰ ਲੰਮੀ ਉਮਰ ਬਖਸ਼ੇ ਸਰਬੱਤ ਦਾ ਭਲਾ ਕਰੀ ਪਰਮਾਤਮਾ ਤੇ ਪਾਪੀ ਲੋਕਾਂ ਨੂੰ ਸੁਮੱਤ ਬਖਸ਼ੀ ਤਾਂ ਜੋ ਪੈਸਿਆਂ ਦੇ ਲਾਲਚ ਵਿਚ ਤੇ ਆਪਣੀ ਚੌਧਰ ਪਾਣ ਲਈ ਕਿਸੇ ਦਾ ਪੁੱਤ ਨਾ ਮਾਰਨ 🙏🙏🙏🙏🙏🙏🙏🙏🙏

  • @harpreetrandhawa884
    @harpreetrandhawa884 Рік тому +3

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖੇ

  • @raghubirsinghdhillon2992
    @raghubirsinghdhillon2992 Рік тому

    ਬਹੁਤ ਬਹੁਤ ਵਧਾਈਆਂ ਸੰਦੀਪ ਤੇ ਗੁਰਜੀਤ ਅਤੇ ਸਾਰੇ ਪ੍ਰੀਵਾਰ ਨੂੰ

  • @gauravkhatri6073
    @gauravkhatri6073 Рік тому +1

    Sandeep veer di ajjjjj bhut ghat hemsus hundi

  • @Rnnav220
    @Rnnav220 Рік тому

    Ki gallan honiya c j veer hunda aj khushiyan ch choomna c sb sy wmk

  • @HarjotsinghgurmGurm
    @HarjotsinghgurmGurm Рік тому

    ਬਾਈ ਜੀ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਹਮੇਛਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਵਾਰ ਨੂੰ

  • @gurpreetnagra6910
    @gurpreetnagra6910 Рік тому +1

    Mubaaraka sandeep vir te tde pariwaar nu ….miss u gladiator 😭

  • @harishjakhu2246
    @harishjakhu2246 Рік тому

    Congrats gurjeet Paji ,sandeep Paji v Hamasa Tuhada nal e aee ,

  • @rashi8804
    @rashi8804 Рік тому

    ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ

  • @jagdeepsingh-mp7ut
    @jagdeepsingh-mp7ut Рік тому +3

    Congrats bro..
    Miss you sandeep veer..
    Bro di awaz bilkul sandeep veer vargi a

  • @manmeetkaur5942
    @manmeetkaur5942 Рік тому +1

    Sandeep nangal ambian eh naam hamesha chamakda rahuga

    • @rajveersohal2124
      @rajveersohal2124 Рік тому +1

      Manmeet Kaur g utube te mera likheya Song (maa da dard)Singer Ramzana heer da, pls jroor suneo nd dsio comments kr k

  • @JasvirSingh-jw7ft
    @JasvirSingh-jw7ft Рік тому +13

    Congratulations To Whole Family and Proud Parents 💐

  • @brarbrar2636
    @brarbrar2636 Рік тому +1

    Bhout Bhout vadea ji waheguru bache nu lambi omer deve 🙏🙏🥳🥳

  • @jatindersinghsohi3819
    @jatindersinghsohi3819 Рік тому +1

    sandeep nagal ambia 3 hoge bro congratulation sandeep hunda bhut khus hunda gal hor hone c parivar ch

  • @user-vt7nv7eq8o
    @user-vt7nv7eq8o Рік тому

    ਮੁਬਾਰਕਾਂ ਜੀ ਬਹੁਤ ਬਹੁਤ 🙏❤🎉🎊.........

  • @ravinderjatt8010
    @ravinderjatt8010 Рік тому +8

    Waheguru g chardikalah rakhna hmesha... congratulations bhut bhut all family

  • @jasschahal5578
    @jasschahal5578 Рік тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾਂ ਪਰਿਵਾਰ ਨੂੰ❤️❤️ ਮਿਸ ਯੂ ਸੰਦੀਪ ਵੀਰ ਜੀ

  • @eknoorsingh1086
    @eknoorsingh1086 Рік тому +1

    Waheguru Ji is bache te Mehar krna congratulations 🙏 Dhan Guru Ramdas Ji kirpa bnai rakhan tuhade te

  • @harmeetsingh2772
    @harmeetsingh2772 Рік тому

    ਮੁਬਾਰਕਾਂ ਵੀਰ ਜੀ🙏🙏🙏🙏 ਰੱਬ ਤੁਹਾਨੂੰ ਖੁਸ਼ ਰੱਖੇ

  • @dudwindi
    @dudwindi Рік тому +2

    Congratulations to whole Sandeep Family.
    Miss you to much Gladiator.
    God🙏 keep your whole family always Happy.

  • @boparaiparminder1179
    @boparaiparminder1179 Рік тому

    Buht buht vdai hove bhuya ji & fufad jicongratulations🎉👏🥳🎉🎉👏

  • @manvirchahal2273
    @manvirchahal2273 Рік тому +1

    Congrats to whole family…..aaj sandeep hunda tan gallan hor e honi ya c….14 march ton aaj 6 month ho gye…miss u bro…tainu last 13 march nu dekhya c…pehowa cup te

  • @SABIRAIDER
    @SABIRAIDER Рік тому

    Vdaaiyaan bhaji yaar bhut=2, saari family nu,
    Cute baby😘

  • @kindnessisagreatquality7368

    🎉MashAllah aur mubarakan Veer ji thwanu aur sari family nu ,Khuda ne apke ghar chanan jagaya Jug jug jeeway bacha ,aur Sandeep Nangal Ambian ji de dono bachey ,🤲💖🎊 love and duas from a Pakistani Mum from Uk 💖

  • @mankiratshergill296
    @mankiratshergill296 Рік тому

    Bhut bhut vadiya sari family nu God bless you to all family

  • @jasvirsinghbhullar5457
    @jasvirsinghbhullar5457 Рік тому

    ❤️❤️ congratulations 🙏👍👍 to all family y Sandeep Sadi jind Jaan aa ji

  • @harpalsingh-kc3vr
    @harpalsingh-kc3vr Рік тому

    ਇਸ ਪੁੱਤਰ ਦਾ ਨਾਮ ਵੀ ਸੰਦੀਪ ਹੀ ਰੱਖਣਾ ਚਾਹੀਦਾ

  • @sukhveersidhu8081
    @sukhveersidhu8081 Рік тому

    God bless u y congratulations ho sakda veere Sandeep veera hi aa gya hove wmk chardi kla vich rakhe

  • @gauravkhatri6073
    @gauravkhatri6073 Рік тому

    Waheguru ji 🙏 mehra sdke sandeep a gya...... waheguru sda kush rkhe tuhanu 🙏 mubaraka ji

  • @sukhdevsingh217
    @sukhdevsingh217 Рік тому

    bhot bhot mubarka gurjeet veer dubara sandip veera tuhade kol aaya aa sai gal aa tuhadi je phalwan hunda galla hor honiya c 🙏🙏🙏🙏

  • @jaswinderkaur-pe2lt
    @jaswinderkaur-pe2lt Рік тому +2

    Congratulations veere Waheguru ji tnu hamesha chaddikala ch rakhan ❤😍

  • @jellyjijelly3827
    @jellyjijelly3827 Рік тому

    Congratulations veer man buhut khush hoya eh janke

  • @amberhoneyvlogs2621
    @amberhoneyvlogs2621 Рік тому

    Mubarka veere thonu bohat khusi aa Aaj Sandeep aa gya bai 🙏🏼🙏🏼🙏🏼🙏🏼

  • @jaswantsamra9185
    @jaswantsamra9185 Рік тому +5

    Congratulations to all family,lagda Sandeep is back in your son's Roop congratulations 💕🙏 God bless him 💕💕💕🙏 from Canada

  • @manindersingh7856
    @manindersingh7856 Рік тому

    Waheguru ji.guru Sahib chardi kla ch rakhe hamesha porre pariwar nu.

  • @chandpuririnku9026put
    @chandpuririnku9026put Рік тому

    Mubarkka sare pervaar nu. Miss u sandeep bro

  • @kamalvirk......8071
    @kamalvirk......8071 Рік тому

    Bhot kirpa Hoi baabe di..

  • @GurdeepSingh-gh4vo
    @GurdeepSingh-gh4vo Рік тому

    Waheguru g

  • @HarjinderSingh-wp2ko
    @HarjinderSingh-wp2ko Рік тому +1

    Mubarka g sare parivar nu 🎉🎉

  • @sukhdevsinghkotli8553
    @sukhdevsinghkotli8553 Рік тому

    बहुत-बहुत badhaiyan veer ji

  • @jagdevkaur2405
    @jagdevkaur2405 Рік тому

    Shukr dateaa, tu es ghr vich khushiaan bhejiaan ne, mere vllon vdhaeyaan veer

  • @ajeetsinghjanjua4363
    @ajeetsinghjanjua4363 Рік тому

    Bahut bahut mubaraka ji. Sandeep paji de bachea te bhateje nu unha toh vi uppar da kabbadi player banave.🙏🙏🙏🙏🙏🙏🙏🙏

  • @makhankalas660
    @makhankalas660 Рік тому

    ਵਾਹਿਗੁਰੂ ਜੀ

  • @tiwananz1759
    @tiwananz1759 Рік тому

    Sara Punjab tuhade nal a veere. Waheguru chardikala ch rakhe tuhanu.

  • @guneetsingh6334
    @guneetsingh6334 Рік тому

    Congrats beta waheguru tuhadi chardi kala kare

  • @sainisabb4284
    @sainisabb4284 Рік тому

    Gurjit paji 3 Sandeep ho gey Sandeep bhai kol he a bai dil vich 3 kake vich a

  • @KG24384
    @KG24384 Рік тому

    ਵੀਰੇ ਇਹ ਸੰਦੀਪ ਹੀ ਹੈ

  • @jorathind5541
    @jorathind5541 11 місяців тому

    Waheguru ji

  • @harsimransingh9310
    @harsimransingh9310 Рік тому

    Munaarka bai.. Miss u bai sandeep nangal ambian legend bro

  • @JassMadahar007
    @JassMadahar007 Рік тому

    🙏ਬਾਬਾ ਖੁੱਸ ਰੱਖੇ

  • @KG24384
    @KG24384 Рік тому

    ਬਹੁਤ ਬਹੁਤ ਮੁਬਾਰਕਾਂ

  • @gurvir795
    @gurvir795 Рік тому

    Congrats brthr waheguru ji mehr rkhn hmesa

  • @JasvirSingh-jw7ft
    @JasvirSingh-jw7ft Рік тому +2

    ਵਾਹਿਗੁਰੂ ਜੀ ਮੇਹਰ ਕਰਨ 🙏

  • @ManpreetSingh-lz6gi
    @ManpreetSingh-lz6gi Рік тому +2

    Waheguru ji mehar kre priwar te 🙏❤

  • @amandehriwal5926
    @amandehriwal5926 Рік тому

    Mis u Sandeep paaji

  • @pargat_singh_sarao9592
    @pargat_singh_sarao9592 Рік тому

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @surjitkumar797
    @surjitkumar797 Рік тому

    Sandeep aaa gya ji congratulations 🎊

  • @fandtodasukhmanarsh164
    @fandtodasukhmanarsh164 Рік тому

    Mubarakan veer g waheguru g chardikalan vich rakhan 🙏🏻🙏🏻🙏🏻🙏🏻

  • @cenagur874
    @cenagur874 Рік тому +1

    Congratulations sare parivaar nu 🙏🏽

  • @DeepSingh-id1yw
    @DeepSingh-id1yw Рік тому

    Wahegur Wahegur ji❤️🙏

  • @kalajagtaar8755
    @kalajagtaar8755 Рік тому

    Congratulation gurjeet sandhu ji

  • @RajinderKumar-by1fd
    @RajinderKumar-by1fd Рік тому

    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 💐💐💐💐💐

  • @mehatpuria...
    @mehatpuria... Рік тому

    Congratulations 🎊 paji
    Love you sandeep paji 🙏

  • @IamHarryUppal
    @IamHarryUppal Рік тому

    Mere veer boht boht mubarka...

  • @tiwananz1759
    @tiwananz1759 Рік тому

    End ch Sandeep veere di video dekh k ave lga Sandeep jeonda.

  • @ManjitKaur-me1lu
    @ManjitKaur-me1lu Рік тому +1

    ਵਾਹਿਗੁਰੂ ਜੀ ਖ਼ੁਸ਼ ਰੱਖਣ

  • @LAKHWINDERSINGH-vj5fk
    @LAKHWINDERSINGH-vj5fk Рік тому

    bahut bahut mubaraka veer g . hun tuhada 1 ni 3 putar ne te 3 nu hi ek nigah ch rakheyo. waheguru sda charhdikala vich rakhe 🎉🎉🙏🏻🙏🏻🙏🏻🙏🏻

  • @user-gw8gm9nc4x
    @user-gw8gm9nc4x 2 місяці тому

    Sandeep miss u 😢😢😢😢

  • @hardeepsingh3425
    @hardeepsingh3425 Рік тому

    Waheguru chardikla ch rakhe pure parivar nu bahut bahut mubarka veer g

  • @gurdeep0613
    @gurdeep0613 Рік тому

    Waheguru ji 🙏🙏

  • @randhawafoji9670
    @randhawafoji9670 Рік тому

    Rab ne sandeep mod dita vali khusi hoyi y ji

  • @AnilKumar-qv4xy
    @AnilKumar-qv4xy Рік тому

    Congralation ji

  • @manpreetdhillon179
    @manpreetdhillon179 Рік тому

    Congratulations 22 god bless your family 🙏🙏🙏🙏

  • @manjeetsinghnigah4695
    @manjeetsinghnigah4695 Рік тому

    ਵਾਹਿਗੁਰੂ ਭਲੀ ਕਰੀਂ ਪਰਿਵਾਰ ਤੇ 🙏❤️💐🙏🙏🙏

  • @ravi_____
    @ravi_____ Рік тому

    ਰੱਬ ਰਾਜ਼ੀ ਖੁਸ਼ੀ ਰੱਖੇਂ ਮੁਬਾਰਕਾਂ ਵਾਹਿਗੁਰੂ ਜੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭਨਾਂ ਨੂੰ ਬਹੁਤ ਪਿਆਰ ਸਾਰੇ ਰਲ ਮਿਲ ਕੇ ਰਹਿਣ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ