ਇੰਗਲੈਂਡ ਤੋਂ ਉੱਠੀ ਇਨਸਾਫ ਦੀ ਮੰਗ | Sandeep Nangal Ambian Murder | Candle 🕯 March | we want justice ⚖️

Поділитися
Вставка
  • Опубліковано 30 кві 2022

КОМЕНТАРІ • 334

  • @gurpreetsinghjohal2231
    @gurpreetsinghjohal2231 2 роки тому +44

    😭 ਵਾਹਿਗੁਰੂ ਜੀ ਕੁਝ ਨਾ ਬਚੇ ਭੈਣ ਦਾ ਘਰ ਪੱਟਣ ਵਾਲਿਆਂ ਦਾ🙏

  • @harshdeep2911
    @harshdeep2911 2 роки тому +16

    ਸੰਦੀਪ ਵੀਰੇ ਤੇਰੇ ਘਾਟਾ ਕਦੇ ਨਹੀਂ ਪੂਰਾ ਹੋਣਾ। ਕਿੱਥੋਂ ਲਿਆਇਉ ਵੀਰੇ ਤੈਨੂੰ। ਬੱਚਿਆਂ ਵੱਲ ਦੇਖਿਆ ਨਹੀਂ ਜਾਂਦਾ।

  • @sukhdeepsingh-ku3fc
    @sukhdeepsingh-ku3fc 2 роки тому +6

    Sandeep ਵੀਰ ਨੂੰ ਇਨਸਾਫ਼ ਮਿਲੇ 🙏🙏! ਜੇ sandeep 22 ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਪੰਜਾਬ ਸਰਕਾਰ ਮੁਰਦਾਬਾਦ ਏ

  • @lakhwindersekhon1773
    @lakhwindersekhon1773 2 роки тому +17

    ਬਾਈ ਸੰਦੀਪ ਨੰਗਲ ਅੰਬੀਆਂ ਕਬੱਡੀ ਦੀ ਜ਼ਿੰਦ ਜਾਨ ਸੀ ਕਬੱਡੀ ਨੂੰ ਬਹੁਤ ਦੇਣ ਆ ਬਾਈ ਦੀ ਬਾਈ ਦਾ ਘਾਟਾ ਨਹੀਂ ਪੁਰਾ ਹੋਣਾ love you veer Miss you veer ji

  • @jagmeetsidhu9514
    @jagmeetsidhu9514 2 роки тому +29

    ਵਾਹਿਗੁਰੂ ਮੇਹਰ ਕਰਨਾ ਜੀ ਪਰਿਵਾਰ ਤੇ

  • @gurpreetsinghjohal2231
    @gurpreetsinghjohal2231 2 роки тому +19

    😭 ਇਨਸਾਫ਼ ਮਿਲਣਾ ਚਾਹੀਦਾ ਵੀਰ ਨੂੰ 😭

  • @makhankalas660
    @makhankalas660 2 роки тому +12

    ਵਾਹਿਗੁਰੂ ਜੀ ਸੰਦੀਪ ਵੀਰ ਜੀ ਦੀ ਪਤਨੀ ਬੱਚੀਆਂ ਮਾਤਾ ਪਿਤਾ ਭਰਾਵਾਂ ਤੇ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਸਾਰੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sangha4236
    @sangha4236 2 роки тому

    Love you sandeep veer ਵਾਹਿਗੁਰੂ ਜੀ
    ਇਨਸਾਫ ਮਿਲਣਾ ਚਾਹੀਦਾ ਸਨਦੀਪ ਵੀਰ ਨੂੰ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PreetSingh-fj3ib
    @PreetSingh-fj3ib 2 роки тому +1

    ਹੌਸਲਾ ਰੱਖ sis ਸੰਦੀਪ ਸਾਡਾ ਵੀ ਵੀਰ ਸੀ ਕੋਈ ਨਾ ਰੱਬ ਆਪ ਸਜਾ ਦਿਉ ਪਾਪੀਆ ਨੂੰ ਤੇਰਾ ਘਰ ਬਰਬਾਦ ਕਰਨ ਵਾਲੇ ਵੀ ਬਰਬਾਦ ਹੋਣ ਗਏ ਓਹਨਾਂ ਦਾ ਕੁਝ ਨੀ ਰਹਿਣਾ ਮੇਰੀ ਹਰ ਰੋਜ ਦੀ ਅਰਦਾਸ ਆ ਰੱਬ ਜਰੂਰ ਸਨੂ 😭

  • @GurpreetSingh-qz1jh
    @GurpreetSingh-qz1jh 2 роки тому +3

    Veer sanu sb nu wait aa Sandeep nagl ambia insaf di P. P kuj ni krdi c b I janch honi chaidia

  • @lakhwindersekhon1773
    @lakhwindersekhon1773 2 роки тому +11

    Kabaddi nu drag free karn wala iko ik insan sandeep Nangal ambian joda kabaddi da miss you y ji

  • @Sukhwinder5567.
    @Sukhwinder5567. 2 роки тому +14

    ਬਹੁਤ ਮਾੜਾ ਹੋਇਆ ਹੈ।
    ਵਾਹਿਗੁਰੂ ਜੀ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
    ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਗੁੰਡਾਗਰਦੀ ਬੰਦਿਆਂ ਨੂੰ ਜਿਹਨਾਂ ਨੇ ਕਬੱਡੀ ਖਿਡਾਰੀ ਦੇ Star ਨੂੰ ਤੇ ਹੀਰੇ ਬੰਦੇ ਖੋਹ ਲਿਆ ਹੈ ਮਾਂ ਖੇਡ ਕਬੱਡੀ ਨੂੰ ਤੇ ਆਪਣੇ ਪਰਿਵਾਰ ਕੋਲ ਗੋਲੀਆਂ ਮਾਰ ਕੇ ਕਿਉਂਕਿ ਉਹ ਚਾਹੁੰਦੇ ਸੀ ਉਨ੍ਹਾਂ ਦੀ ਫੈਡਰੇਸ਼ਨ ਉਪਰ ਹੋਵੇ।
    ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਵੱਡੇ ਵੀਰ ਜੀ ਦੇ ਪਿਤਾ ਜੀ ਤੇ ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਭਾਬੀ ਜੀ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ।
    ਵਾਹਿਗੁਰੂ ਜੀ ਮੇਹਰ ਕਰਿਓ ਜੀ ਵੱਡੇ ਵੀਰ ਜੀ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ, ਭਾਬੀ ਜੀ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ।
    ੨੦੨੨ ਸਾਲ ਬਹੁਤ ਮਾੜਾ ਸਾਲ ਤੇ ਯਾਦ ਕੀਤਾ ਜਾਉਗਾ ਕਿਉਂਕਿ ੧੫ ਫਰਵਰੀ ੨੦੨੨ ਨੂੰ ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੰਦੀਪ ਸਿੰਘ (ਦੀਪ ਸਿੰਘ ਸਿੱਧੂ ਭਾਜੀ) ਨੂੰ ਸਰਕਾਰਾਂ ਨੇ ਖਤਮ ਕਰ ਦਿੱਤਾ ਕਿਉਂਕਿ ਉਹ ਸੁੱਤੀ ਹੋਈ ਕੌਮ ਨੂੰ ਜਗਾਉਂਦੇ ਸੀ, ਸੱਚ ਬੋਲਦੇ ਸੀ ਤੇ ਪੰਜਾਬ ਦੀਆਂ ਹੱਕਾ ਦੀ ਗਲ ਕਰਦੇ ਸੀ
    ੧੪ ਮਾਰਚ ੨੦੨੨ ਨੂੰ ਸੰਦੀਪ ਸਿੰਘ ਨੰਗਲ ਅੰਬੀਆਂ ਭਾਜੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਲਾਲਚ ਦੇ ਪਿੱਛੇ ਜਾ ਚੌਧਰ ਦੇ ਪਿੱਛੇ ਜਿਸ ਨਾਲ ਉਨ੍ਹਾਂ ਦੀ ਫੈਡਰੇਸ਼ਨ ਦਾ ਨਾਮ ਉੱਚਾ ਹੋਵੇ ਜੀ ਤੇ ਭਾਜੀ ਦੀ ਫੈਡਰੇਸ਼ਨ ਥੱਲੇ।
    ਅੱਧ ਫਰਵਰੀ ਤੋ ਲੇ ਕੇ ਹੋਣ ਤੱਕ Russia ਤੇ Ukraine ਦੀ ਲੜਾਈ ਚਲ ਰਹੀ ਹੈ ਤੇ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਬਹੁਤ ਸਾਰੇ ਬੇਕਸੂਰ ਲੋਕ ਮਾਰ ਰਹੇ ਹਨ।

  • @babbumalik2145
    @babbumalik2145 2 роки тому +13

    Miss you y Sandeep Nangal Ambian Kabaddi da Gladiator

  • @babbuchahal880
    @babbuchahal880 2 роки тому

    ਸੰਦੀਪ ਵੀਰ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ

  • @R.S.gillsingh
    @R.S.gillsingh 2 роки тому +8

    Miss u.😭😭.Sandeep Nangal ambia

  • @MonuMonu-wi4wf
    @MonuMonu-wi4wf 2 роки тому +6

    Bs yhi chonde ne ki sandeep veere nu insaaf mile jldi te jldi... Bhot bda gata ne jo kde ni bhrna pr ona de kaatila nu jldi sja hove..asi family de naal khde aa 🙏🙏

  • @deepbnl6564
    @deepbnl6564 2 роки тому +12

    Miss u gladiator Saab vapis ajo please dil ni krda thode bina kabddi dekhn nu ji 😭😭😭😭😭😭

  • @jattinagra4602
    @jattinagra4602 2 роки тому +18

    More power to rupinder mam❣❣ and our little champs jagsanjhh and jasman sandhu nangalambian 🙏🙏🙏❣❣❣❣

  • @gurchransingh5674
    @gurchransingh5674 2 роки тому

    ਪੰਜਾਬ ਨੂੰ ਰਹਿੰਦੀ ਦੁਨੀਆਂ ਤੱਕ ਘਾਟਾ ਪੂਰਾ ਨਹੀਂ ਹੋਣਾ ਸਿੱਖ ਕੌਮ ਲਈ ਸੰਦੀਪ ਸਿੰਘ ਦੀਪ ਸਿੱਧੂ ਵੀਰ ਕਬੱਡੀ ਜਗਤ ਲਈ ਸੰਦੀਪ ਨੰਗਲ ਅੰਬੀਆ

  • @manikhangurakhangura1982
    @manikhangurakhangura1982 2 роки тому +5

    We want justice

  • @rajeshbhama2978
    @rajeshbhama2978 2 роки тому +7

    JISTICE FOR "SANDEEP NANGAL AMBIAN".....🙏
    KABADDI KHIDHARI

  • @sukhjeetkaur3949
    @sukhjeetkaur3949 2 роки тому +1

    ਸਖ਼ਤ ਕਾਰਵਾਈ ਹੋਣੀ ਚਾਹੀਦੀ ਐ ਫਾਂਸੀ ਦੇਣੀ ਚਾਹੀਦੀ ਐ ਜੀ

  • @kindnessisagreatquality7368
    @kindnessisagreatquality7368 2 роки тому +2

    Sandeep Nangal Ambian ji Ik Naik rooh and Great human being si ,Allah Biwi aur bachaye nu Insaaf de InshAllah dil se dua Brother ke liye ,from a pakistani Mum from Uk 🤲💖

  • @gopitakhar922
    @gopitakhar922 2 роки тому +1

    waheguru ji Mehr krn justice for Sandeep NAGAL AMBIA Bai. always dil vich rehna saada sher put Shaheed Sandeep NAGAL AMBIA Bai.

  • @varindersohivarindersohi4342
    @varindersohivarindersohi4342 2 роки тому +12

    miss you bro Sandeep y g Waheguru g 🙏🙏😭😭

  • @sodisaab9265
    @sodisaab9265 2 роки тому +2

    ਕਬੱਡੀ ਦਾ ਗਲੈਡੀਏਟਰ ਸੰਦੀਪ ਨੰਗਲ ਅੰਬੀਆਂ ਬੱਸ ਸੰਦੀਪ ਨੰਗਲ ਅੰਬੀਆਂ ਹੀ ਸੀ ਦੁਨੀਆਂ ਤੇ ਹੋਰ ਕੋਈ ਨਹੀ ਜੱਟ ਵਰਗਾ ਤੇ ਨਾਂ ਹੀ ਜੰਮਣਾਂ ਇਨਸ਼ਾਫ ਜ਼ਰੂਰ ਮਿਲਣਾ ਚਾਹੀਦਾ ਗਲੈਡੀਏਟਰ 😭 😭😭 ਨੂੰ

  • @jaanisaab3680
    @jaanisaab3680 2 роки тому +14

    Miss you Sandeep bro ❤️🙏 waheguru ji waheguru ji waheguru ji

  • @gurbirsinghsran811
    @gurbirsinghsran811 2 роки тому +1

    ਸਨਦੀਪ ਬਾਈਁ ਸੱਦਾ ਜਿਊਦਾ ਰਹੇਗਾ ਸਨਦੀਪ ਬਾਈਁ ਜਿਦਾ ਬਾਦ ਤੇ ਜਿੰਦਾ ਬਾਦ ਰਹੇਗਾ

  • @kskulwinder957
    @kskulwinder957 2 роки тому

    ਸਨਦੀਪ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ

  • @Sweety-go5tu
    @Sweety-go5tu 2 роки тому +1

    ਬਚਿਆ ਤੇ ਮਿਹਰ ਕਰੀ ਵਾਹਿਗੁਰੂ ਜੀ

  • @sukhwindersingh3436
    @sukhwindersingh3436 2 роки тому +2

    Salute aa BHAIN Ji nu jis da pati Sandeep Shaheed hoya

  • @jagdevkaur2405
    @jagdevkaur2405 2 роки тому +4

    Sandeep veer nu insaaf mile 🙏

  • @sidhu1869
    @sidhu1869 2 роки тому +5

    Waheguru ji 🙏🙏

  • @babbusingh1721
    @babbusingh1721 2 роки тому +8

    Miss u veere 💔💔💔💔💔😭💔💔💔💔💔💔💔💔💔💔😭😭💔😭💔💔😭😭

  • @RS-op7fs
    @RS-op7fs 2 роки тому +2

    Sandeep veer de privar nu te sare kabaddi jagat nu ensaf milna chahida hai, jehre ghram chodria ne katal karviya hai ohna nu fansi honi chahidi aa

  • @kaurrupinder6912
    @kaurrupinder6912 2 роки тому +1

    I want justice for sandeep.. Nd i believe god will give him justice nd his family....

  • @Sukhwinder5567.
    @Sukhwinder5567. 2 роки тому +3

    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।

  • @hansaliwalapreet812
    @hansaliwalapreet812 Рік тому +1

    We want justice for Sandeep yi ji 🙏

  • @jaspreetsinghgill3298
    @jaspreetsinghgill3298 2 роки тому +6

    Waheguru mehr kri family te
    Miss u sandeep veere ❤️❤️😔🙏

  • @randhawa6819
    @randhawa6819 2 роки тому +1

    Justice for Sandeep Sandhu Nanglambiya

  • @babbudhillon8006
    @babbudhillon8006 2 роки тому +3

    ਕਬੱਡੀ ਦੀ ਜਾਨ ਸੀ ਬਾਈ

  • @KulwinderSingh-tl1cm
    @KulwinderSingh-tl1cm 2 роки тому

    ਬਾਈ ਤੇਰੀ ਯਾਦ ਆਉਂਦੀ ਆ ਤੇਰੀ ਘਾਟ ਰੜਕਦੀ ਰਹਿਣੀ ਆ ਸਦਾ ਲਈ i miss u ਸਨਦੀਪ ਸਿਆ

  • @guljarkhan6612
    @guljarkhan6612 2 роки тому +7

    Sandeep Singh Sandhu all the time in my heart. I miss you beer .

  • @mehatpuria...
    @mehatpuria... 2 роки тому +7

    Miss you paji 😭

  • @honeygautam1165
    @honeygautam1165 2 роки тому +4

    Miss you 22 😭😭😭

  • @jogasinghsandhu5325
    @jogasinghsandhu5325 2 роки тому

    ਬਹੁਤ ਵਧੀਆ ਇਨਸਾਨ ਸੀ ਸੰਦੀਪ ਨੰਗਲ ਅੰਬੀਆਂ

  • @manjotkumar1676
    @manjotkumar1676 2 роки тому +5

    Miss you bro

  • @wowchachapunjab686
    @wowchachapunjab686 2 роки тому +1

    Yaar baki jo mrji bhen nu bar bar ehh kuch krn pa reha ohh bhut dukhi hundi honi phla bhut dukhi a ohh fer ohnu sab kuch yaad a jnda hona bhulda ta nhi sab ohnu kdi lkin eda fer bhut jada dukh hunda hona bhen Sadi nu

  • @vandanadadra6580
    @vandanadadra6580 2 роки тому +7

    Waheguru Mehar kre saare parivaar te🙏🙏🙏

  • @GurpreetSingh-qz1jh
    @GurpreetSingh-qz1jh 2 роки тому +2

    Sandeep nagl ambia amar rahega veer awaj chako insaf hove bachya nl ona di wife nl

  • @PunjabVibes5
    @PunjabVibes5 2 роки тому +3

    Miss you sandeep nangal ambian bro

  • @baliharsingh5558
    @baliharsingh5558 2 роки тому +3

    Full Spot 🙏🏻🙏🏻

  • @gaggisinghsangatpura7626
    @gaggisinghsangatpura7626 2 роки тому +5

    Miss you bhai❤❤❤❤

  • @surendrababbu5380
    @surendrababbu5380 2 роки тому +6

    😭😭 Miss you bro 😭😭

  • @RajRani-sv5kn
    @RajRani-sv5kn 2 роки тому

    Waheguru sandeep nu jaroor justice devega Waheguru kids and panji nu strength deve

  • @ManpreetSingh-ug7xf
    @ManpreetSingh-ug7xf 2 роки тому +4

    Miss u sandeep bro

  • @hardeepsingh3425
    @hardeepsingh3425 2 роки тому +3

    We all want justice at any cost waheguru bhla kre pariwar te 🙏❤️

  • @Sukhmanjitsinghkhattra
    @Sukhmanjitsinghkhattra 2 роки тому +2

    Justice For Sandeep Singh Nagalambia 🙏🙏🙏🙏 Miss U Bro

  • @babbudhillon8006
    @babbudhillon8006 2 роки тому +3

    Miss u bai

  • @inderpreet9512
    @inderpreet9512 2 роки тому +2

    Justice for sandeep nagalambia galediator legend kabaddi da 🙏🏻💔😭😔

  • @dilpreet8311
    @dilpreet8311 2 роки тому +4

    Miss you sandeep ji

  • @harpreetkaur8063
    @harpreetkaur8063 2 роки тому

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @mehaksandhu9108
    @mehaksandhu9108 2 роки тому +1

    Wahe guru Ji wahe guru ji wahe guru ji wahe guru ji wahe guru ji

  • @savitachaudhary7231
    @savitachaudhary7231 2 роки тому

    Thx veer te bahna da🙏

  • @preetkhela7454
    @preetkhela7454 2 роки тому +2

    Waheguru ji mehar kryo privar te 🙏🙏 miss you brother

  • @harshdeep2911
    @harshdeep2911 2 роки тому

    ਇਨਸਾਫ਼ ਮਿਲਣਾ ਚਾਹੀਦਾ ਵੀਰ ਨੂੰ

  • @reenarani3748
    @reenarani3748 2 роки тому +5

    I am badly crying. Even I never met them

  • @SurinderSingh-ry6si
    @SurinderSingh-ry6si 2 роки тому +4

    Miss you sandeep veer 😭

  • @gauravchandel1699
    @gauravchandel1699 2 роки тому +2

    Miss u bai.. Sandeep nangal ambian
    Waheguru parivar nu bal bakshe 🙏❤️

  • @ranigoyal9689
    @ranigoyal9689 2 роки тому

    Rabba jarror kri insaf bhen nall te bacheya nall ta ki jime sister ne akhya jarror suni rabba gbu love you bai ji

  • @MandeepKaur-eb3zw
    @MandeepKaur-eb3zw 2 роки тому +2

    Waheguru ji waheguru ji 😭😭😭😭😭

  • @kulbirjohal2354
    @kulbirjohal2354 2 роки тому +3

    Miss you sandeep veera 😭😭😭

  • @gaganbhunder
    @gaganbhunder 2 роки тому +3

    Waheguru mehar kri

  • @harjitmalpur8262
    @harjitmalpur8262 2 роки тому +2

    Miss you sandeep veer

  • @rajnisoni1552
    @rajnisoni1552 2 роки тому

    Mr. Gladiator... Sandeep Nangal Ambian 💕💕💕💕we miss u sir

  • @JaskaranSingh-dn7bk
    @JaskaranSingh-dn7bk 2 роки тому

    ਵਾਹਿਗੁਰੂ ਜੀ

  • @babbuchahal880
    @babbuchahal880 2 роки тому

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ

  • @nickyvisha8627
    @nickyvisha8627 2 роки тому +1

    😭😭😭😭😭😭😭rabba kush na rahe uhna da v jihna saada bhraa kho Lya saade kolo

  • @adeshmaan8115
    @adeshmaan8115 2 роки тому

    #justiceforsandeepnangalambian 🙏🙏

  • @hardeepsingh3425
    @hardeepsingh3425 2 роки тому +2

    Miss you sandeep nangal ambian veere ❤️

  • @rajinderpunia8353
    @rajinderpunia8353 2 роки тому

    ਵੀਰ ਜੀ ਬਾਈ ਸੰਦੀਪ ਦੀ ਮੋਤ ਦਾ ਇੰਨਸਾਫ ਕੱਦੇ ਨਹੀ ਮਿੱਲੇਗਾ ਕਿਉਕਿਇੰਨਸਾਫ ਤਾ ਸਾਨੂੰਉਦੋ ਨੀ ਮਿੱਲਿਆ ਜਦੋ ਸਾਡੀ ਕੋਮ ਦੀ ਨੱਸਲਕੁੱਸੀ ਕਿੱਤੀ ਸੀ ਕਿਉਕਿ ਅਸੀ ਗੁੱਲਾਮ ਹਾ ਜੇ ਇੰਨਸਾਫ ਲੈਣਾ ਹੈ ਤਾ ਸਾਨੂੰ ਸਾਰਿਆ ਨੂੰ ਰਫਰੈਡਮ ਦਾ ਸਾਥ ਦੇਣਾ ਪੱਵੇਗਾ

  • @BalbirSingh-bq8no
    @BalbirSingh-bq8no 2 роки тому

    Kithe bai de vlog dekhde hunde ce hun sandeep bai de Justice de video oh rabaa

  • @pardeepbal8468
    @pardeepbal8468 2 роки тому +1

    Boht dukh ho reha yar 😔😔

  • @nardeepsandhuz2430
    @nardeepsandhuz2430 2 роки тому +2

    Legend jaffi💔

  • @hansaliwalapreet812
    @hansaliwalapreet812 Рік тому +1

    Legend never die miss you 😘 ❤ Sandeep yi ji 🙏

  • @IamRobinSingh
    @IamRobinSingh 2 роки тому +1

    My heart goes out to sons of Shri Sandeep and his wife. 🙏🙏🙏🙏

  • @Singh0044uk
    @Singh0044uk 2 роки тому +1

    Bhaji j koi fedration walya nahi aya ta sab baddi galti players di aa . Fedrations di pardangiyan krke aj eh kum hoya ohna nu pta k player khedan lag pye ohna nu ta swaad nal matlab aa . Sandeep ena badda plyer c kise nu dasan di lod ni saari duniyan jan di aa . Pr eng fed ration walya nuauna chaida c . Hun plyrs te v depend aa k eng fedration walya de kina k under chlde aa . J oh apne bhra sandeep da insaaf ni lai sakde . Kal nu kise hor di bari ayi lao fr insaaf di aaasss na rakhyeo

  • @grewal278
    @grewal278 2 роки тому

    We want Justice for sandeep veer

  • @arashdeepkaur495
    @arashdeepkaur495 2 роки тому

    Justice for Sandeep sir 🙏🙏🙏

  • @sukhjitmehra2575
    @sukhjitmehra2575 2 роки тому +2

    waheguru ji insaaf dwa do

  • @tejpalsingh7150
    @tejpalsingh7150 2 роки тому

    ਵਿਚਾਰੀ ਬਾਈ ਦੀ ਘਰਵਾਲੀ ਦਾ ਦੁੱਖ ਬਹੁਤ ਵੱਡਾ

  • @galaxygamer734
    @galaxygamer734 2 роки тому +3

    Waheguru ji mehar karo parvar ta miss you Sandeep veer Waheguru ji Waheguru ji 👏👏👏👏

  • @sunnykaur4778
    @sunnykaur4778 2 роки тому +1

    We need justice for Sandeep

  • @rsgchannel846
    @rsgchannel846 2 роки тому +2

    😭😭😭😭😭😭😭

  • @savitachaudhary7231
    @savitachaudhary7231 2 роки тому +1

    Veer g 😭😭

  • @PritpalSingh-kz6kt
    @PritpalSingh-kz6kt 2 роки тому +3

    We all want justice at any cost. Waheguru aage ardaas hai dosiyaan nu sakat to sakat saza milay.

  • @navisharma5143
    @navisharma5143 2 роки тому +1

    bai india ch protest krna chahi da vadde level te

  • @gillsaab32
    @gillsaab32 2 роки тому +1

    Waheguru ji sister and bachia tay mhear karn🙏🙏🙏 miss you sandeep veer😭😭😭

  • @Rnnav220
    @Rnnav220 2 роки тому

    Sachi bda dukh hunda a dekh dekh chahe video aj ayi a but roj yad krida a bhaji nu
    Ik person ena struggle krda ethe tak pahunchan nu i donot have words
    If you are reading this comment my loving sis ( wife of sandeep sir) doleo na tuc ik mhan khidari di wife oh
    Oh ik chapter ni c jo khtm hogya
    Oh aj v jeonde a sade dila ch
    Wmk
    More power to you

  • @grjessy100
    @grjessy100 2 роки тому +1

    We need justice