ਆਖਰੀ ਵਾਰ ਕੱਟੇ ਸੀ ਬੱਚਿਆ ਦੇ ਵਾਲ 🔴 | Sandeep Nangal Ambian | Hair cut 💇‍♂️ | England | Vlog | Justice⚖️

Поділитися
Вставка
  • Опубліковано 22 тра 2022

КОМЕНТАРІ • 386

  • @lakhwindersekhon1773
    @lakhwindersekhon1773 2 роки тому +82

    ਕਿੰਨਾ ਪਿਆਰਾ ਸੀ ਬਾਈ ਸਾਡਾ ਜਦੋ ਜੱਟ ਤੁਰਦਾ ਸੀ ਦੁਨੀਆਂ ਖੜ ਖੜ ਦੇਖਦੀ ਸੀ ਝੋਟਾ ਜੱਟ ਸੀ ਰੱਬ ਤੈਨੂੰ ਦੁਬਾਰਾ ਜਨਮ ਦੇਵੇ ਬਾਈ Love you bai pake fan aa bhi de Miss you veer ji

  • @gurjeetbenipal3283
    @gurjeetbenipal3283 2 роки тому +32

    ਕਿਸੇ ਨੂੰ ਕੀ ਮਿਲ ਗਿਆ ਸੰਨਦੀਪ ਵੀਰ ਦੇ ਪਰਿਵਾਰ ਨੂੰ ਏਡਾ ਦੁੱਖ ਦੇ ਕੇ 😭😭😭😭😭

  • @manvirvlog
    @manvirvlog 2 роки тому +35

    ਤੇਰੇ ਜਾਣ ਤੋ ਬਾਅਦ ਕਬੱਡੀ ਸਾਡੇ ਮਨਾ ਵਿੱਚੋ ਲੈਹ ਗਈ 🥲🥲 ਜਮਾ ਦਿਲ ਨੀ ਕਰਦਾ ਕੋਈ ਮੈਚ ਦੀ video dekhn nu 🥲ਗੁੱਸਾ ਆਉਦਾ
    ਮੇਰਾ ਮਨ ਸੀ ਜਦੋ ਸਨਦੀਪ veer ਮਿਲਿਆ ਇਕੱਠਿਆ ਬਲੋਗ ਬਣਾਉਣਾ 🥲🥲

  • @Sidhudev
    @Sidhudev 2 роки тому +37

    ਹਾਏ ਓਏ ਰੱਬਾ .. ਕਿੰਨਾ ਹੱਸਦਾ ਵਸਦਾ ਪਰਬਾਰ ਸੀ ..ਧੱਕਾ ਕਰ ਗਿਆ
    ਵੀਰੇ ਕਦੇ ਨਹੀ ਭੁਲ ਸਕਦੇ .. 2014 ਪਹਿਲੀ ਬਾਰੀ Tv ਤੇ ਖੇਡਦੇ ਨੂੰ ਦੇਖਿਆ ਸੀ Wave world kabaddi league ,ਉਹ ਜੱਫੇ ,ਆਪਣੇ ਦਮ ਤੇ ਟੀਮ ਨੂੰ ਜਿਤਿਆ ਸੀ ,ਵੀਰੇ ਨੇ ਸੋਨਾਲਿਕਾਂ ਟਰੈਕਟਰ ਜਿੱਤਆ ਸੀ ....😢😢

  • @user-tj2pm2ow8z
    @user-tj2pm2ow8z 2 роки тому +47

    ਹੱਸਦਾ ਵੱਸਦਾ ਘਰ ਪੱਟ ਦਿੱਤਾ ਕੁੱਤੇ ਲੋਕਾਂ ਨੇ ਵਹਿਗੁਰੂ ਮੇਹਰ ਕਰੇ ਪਰਿਵਾਰ ਤੇ।

  • @PreetSingh-fj3ib
    @PreetSingh-fj3ib 2 роки тому +38

    ਰਬਾ ਸੰਦੀਪ ਦੇ ਪੁੱਤਾਂ ਤੇ ਮੇਹਰ ਭਰਿਆ ਹਥ ਰੱਖੀ miss you bro 😭 🙏

  • @geetsaini4448
    @geetsaini4448 2 роки тому +68

    Miss you veere waheguru ji tere baccheyan nu lambi umar deve hamesha chardikala ch rakhe ❤️

  • @deepchahal8601
    @deepchahal8601 2 роки тому +9

    haae o raba Tu hi bcha lenda paapi bandea to sandeep veer nu 😭😭😭😭😭😭😭😭😭😭🙏🙏🙏🙏🙏🙏🙏🙏

  • @gurvinderbrar9574
    @gurvinderbrar9574 2 роки тому +5

    ਤੇਰੇ ਵਰਗਾ ਸੰਦੀਪ na ਕੋਈ ਜੰਮਿਆ ਤੇ ਨਾ ਜੰਮਣਾ ਮਿੱਸ ਯੂ

  • @randhawa6819
    @randhawa6819 2 роки тому +8

    Miss u sndp Sandhu Nanglambiya always Jind Jaan

  • @Mandeepsingh-zd8vo
    @Mandeepsingh-zd8vo 2 роки тому +5

    Video dekh kai lag da ne Bhai ehda ho gya miss you bro

  • @gurjindersinghsandhu2701
    @gurjindersinghsandhu2701 2 роки тому +2

    ਹੀਰਾ ਬੰਦਾ ਸੀ ਸੰਦੀਪ । ਮਾਰਨ ਮਰਵਾਉਣ ਵਾਲਿਓ ਬੱਚੇ ਤੇ ਪਰਿਵਾਰ ਦਾ ਖਿਆਲ ਹੀ ਕਰ ਲੈਂਦੇ ਕਿੰਨਾਂ ਖੁਸ਼ ਪਰਿਵਾਰ ਸੀ । ਉਹਨਾਂ ਬੰਦਿਆ ਦਾ ਬੇੜਾ ਗਰਕ ਹੋ ਜਾਣਾ ਜਿੰਨਾਂ ਸੰਦੀਪ ਦੀ ਜਾਨ ਲੲੀ ਆ ਰੱਬ ਕਦੇ ਮੁਆਫ ਨਹੀ ਕਰੂਗਾ । ਵਾਹਿਗੁਰੂ ਜੀ ਬੱਚਿਆਂ ਤੇ ਮੇਹਿਰ ਭਰਿਆ ਹੱਥ ਰੱਖਣਾ ।

  • @chamkourchouhan968
    @chamkourchouhan968 2 роки тому +20

    ਸਾਨੂੰ ਸਾਰੀ ਜਿੰਦਗੀ ਸੱਜਣਾ ਵੇ ਤੇਰੀ ਘਾਟ ਰੜਕਦੀ ਰਹਣੀ ਏ

  • @sidhusaab588
    @sidhusaab588 2 роки тому +7

    ਹਾਏ ਕਿਥੋਂ ਭਾਲਣ ਗੇ ਪਿਆਰੇ ਬੱਚੇ ਡੈਡੀ ਨੂੰ ਦੇਖਕੇ ਯਾਦਾਂ ਬਣ ਕੇ ਰਹਿ ਗੀਆਂ ਗੱਲਾਂ ਪਿਤਾ ਜੀ ਦੀਆਂ ਰੱਬਾ ਕਿਵੇਂ ਦੇਖੇ ਵਿਚਾਰੀਂ ਵਸੋੜਾ ਬੜਾ ਬੜਾ ਲੰਬਾ ਪਾਤਾਂ ਮਸੂਮ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੇ ਰੱਬਾ

  • @NareshKumar-qy1hk
    @NareshKumar-qy1hk 2 роки тому +2

    Bahut bura Hoya jo Hoya bro nal parmatma family da Sath deve very quite child

  • @manjindersingh5612
    @manjindersingh5612 2 роки тому +8

    ਤੂੰ ਆਪਣੇ ਬਾਰੇ ਨਾ ਸੋਚ ਕੇ ਬਾਕੀ ਸਭ ਦਾ ਸੋਚਿਆ, ਹਮੇਸ਼ਾਂ ਦੂਜਿਆ ਦੀ ਮਦਦ ਕਰਨ ਨੂੰ ਪਹਿਲ ਦਿੱਤੀ, ਤੂੰ ਇੱਕ ਈ ਸੀ ਤੇਰੇ ਵਰਗਾ ਕੋਈ ਨੀ ਬਣ ਸਕਦਾ ਭਾਵੇਂ ਹੋਰ ਵੀ ਸਟਾਰ ਪਲੇਅਰ ਹੈਗੇ ਨੇ। ਪਰ ਤੇਰੀ ਰੀਸ ਨੀ ਹੋਣ ਕਿਸੇ ਤੋਂ, ਮਹਾਨ ਬੰਦਿਆ ਦੀ ਉਮਰ ਥੋੜੀ ਹੁੰਦੀ ਆ ਤੇਰੇ ਜਾਣ ਨਾਲ ਇੱਕ ਯੁੱਗ ਖਤਮ ਹੋ ਗਿਆ। ਪਰ ਅਫਸੋਸ ਦੀ ਗੱਲ ਆ ਤੇਰੇ ਲਈ ਹੁਣ ਸਾਰੇ ਚੁੱਪ ਹੋਗੇ ਇਨਸਾਫ ਲਈ ਕੋਈ ਨੀ ਬੋਲਦਾ

  • @vickydeharwala7584
    @vickydeharwala7584 2 роки тому +4

    sachi yr bai buhat vadiya Insan c love you bai

  • @BhupinderSingh-de5jc
    @BhupinderSingh-de5jc 2 роки тому +4

    ਯਾਰ ਵੀਰੇ ਰੋਣਾ ਆ ਗਿਆ ਤੇਰੀ ਆ ਵੀਡਿਓ ਦੇਖ ਕੇ

  • @HarpreetKaur-pu4bw
    @HarpreetKaur-pu4bw 2 роки тому +4

    Miss you Sandeep ver👍 rab tenu wapas bhej de Sade vich hun ta Kabaddi dekhan nu ji nahi karda miss you y

  • @dilpreet8311
    @dilpreet8311 2 роки тому +5

    ਰੱਬ ਨੇ ਤਾਂ ਬੱਚਿਆ ਤੇ ਵੀ ਤਰਸ ਨੀ ਕੀਤਾ ਬਿਲਕੁਲ ਵੀ😭😭😭😭😭😭😭😭😭😭😭😭😭😭😭😭😭😭😭😭😭😭

  • @jonyoyewow
    @jonyoyewow 2 роки тому +5

    Miss u paji kide pene aa ode jine tenu sade to dur kitta love u paji

  • @gauravkhatri6073
    @gauravkhatri6073 2 роки тому +7

    Waheguru ji 😓😓😓 22. waheguru tere putra nu sda kush rkhe

  • @omparkashchautala685
    @omparkashchautala685 2 роки тому +8

    Miss u sandeep vra 😓

  • @malkitsinghsidhu3598
    @malkitsinghsidhu3598 2 роки тому +7

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @karnkarn8581
    @karnkarn8581 2 роки тому +10

    Rabba mere veere nu meri umar la de per ik bar bhej de vapis😭😭

  • @nirsingfabricators1072
    @nirsingfabricators1072 2 роки тому +2

    Wahaguru je

  • @sukhjitmehra2575
    @sukhjitmehra2575 2 роки тому +2

    akhan ch ajj v hanju aa jande sandeep veer di video dekh ke miss u yaar bhut ustaad ji😢😢😢😢😢😢😢😢😢😢😢😢😢😢😢

  • @jattinagra4602
    @jattinagra4602 2 роки тому +16

    More power to rupinder mam and our little champs jagsanjh and jasman sandhu nangalambian. Wmk🙏🙏❣❣❣

  • @AMAN62336
    @AMAN62336 2 роки тому +21

    God bless the twins 🙏

  • @sumitpal84
    @sumitpal84 2 роки тому +11

    GOD BLESS THE TWINS ❤USTAD JI MISS YOU 🥺 🙏

  • @vikasrattan2806
    @vikasrattan2806 Рік тому

    Parmatma Sandeep de parivaar te Hamesha Mehar Bhreya hath rkhe hrr Buri nazar te Aafat to bcha k rkhe

  • @RamandeepSingh-cs9nf
    @RamandeepSingh-cs9nf Рік тому

    Sandeep ak jodha bnda c bai g Varga kise ma na putt nhi jmna miss u veer g🙏🏻🙏🏻😭😭

  • @harpalsinghpaalvirk8898
    @harpalsinghpaalvirk8898 2 роки тому +2

    Miss you ustaad ji

  • @Singh0044uk
    @Singh0044uk 2 роки тому +2

    Miss u badde veer tu hamesha dila ch vasda rahega . Waheguru mehar kare bachya te

  • @USAWALA-ek5hi
    @USAWALA-ek5hi 2 роки тому +3

    ਮਿਸ ਯੂ ਬਾਈ ਜੀ 🙏🙏🙏😭😭

  • @yogeshbakshi1253
    @yogeshbakshi1253 2 роки тому +4

    Miss u yara ..rabb jawakka nu lambi te sehatmnad zindagi bakshhe🙏🏻

  • @sonynegah9710
    @sonynegah9710 2 роки тому +3

    BALAY. O Jaata Tairy 🙏🌹

  • @navjeetsingh340
    @navjeetsingh340 2 роки тому +1

    Yrr eda ni krna chaida c bahut jyada mada kita saari zindagi tuhadi kmmi ni puri honi sandeep veer ji😢 baba ji mehr krn bcheya ta 🙏🏻

  • @kindnessisagreatquality7368
    @kindnessisagreatquality7368 2 роки тому +5

    Allah insaaf de Sandeep Nangal Ambian ji di Great wife nu 💖 meh milli ah ohnu do waar aur unki lovely Sister nu vi, Naik rooh si aur Sacha Suchal saaf dil insaan si , Isliye Ab tak aur hamesha rahega Sandeep Nangal Ambian ji humare Dil aur duao meh zinda InshAllah ameen🤲😭 Allah unki Biwi aur bacho ko Burri nazar se bachaye 💖

  • @sunnybhagat7392
    @sunnybhagat7392 Рік тому

    Haye rabba dil cho chees nikldi a jad pio to bacchian da saya uth janda a, yaar kyu khoyia pio do heere warge putta toh, thoda jiha te soch lendey ki bachiaan da ki reh ju bin pio to jagg te, waheguru sachi dil nu valeit pendey ne jad bai nangal ambian nu sohne putta naal time spend krde dekhde aa, waheguru mehar kri priwaar te

  • @gurjeetsingh29
    @gurjeetsingh29 Рік тому

    ਬਹੁਤ ਵਧੀਆ ਇਨਸਾਨ ਸੀ ਸੰਦੀਪ ਭਰਾ

  • @ravichahal7187
    @ravichahal7187 4 місяці тому

    ਵਾਹੇਗੁਰੂ ਦੁਨੀਆ ਖਤਮ ਹੋਗੀ ਬਾਈ ਨਾਲ

  • @BaljinderKaur-qv3qg
    @BaljinderKaur-qv3qg Рік тому +1

    Hayyyy rabba kis kis nu roiye Punjab di jwani ja rhi aa

  • @rajinderrandhawa2289
    @rajinderrandhawa2289 Рік тому

    Sachi a video dekh ke me roye to Bina nhi reh sakiya miss you 22😭😭😭😭😭

  • @gurkamalsingh5316
    @gurkamalsingh5316 2 роки тому +1

    Sandeep Veer 🙏🙏

  • @amandeepsingh1918
    @amandeepsingh1918 2 роки тому

    Bai g rabb svaraga ch vaas kre tuhada bahut sohni kabaddi c bai de ajj takk mai larhda nhi c dekhia kise nal sandeep nu

  • @namandeepsinghbrar8212
    @namandeepsinghbrar8212 2 роки тому +2

    Wmk🙏🏻

  • @baljeetkauraulakh4883
    @baljeetkauraulakh4883 2 роки тому +5

    miss you sandeep💔😭

  • @mrheera6499
    @mrheera6499 2 роки тому +8

    Miss you legend always remember ❤️❤️

  • @MonuMonu-wi4wf
    @MonuMonu-wi4wf 2 роки тому +3

    Ki kva kuch smj ni onda bs veere nu jld to jld justice mil je.. Bachiya nu lmbi umr bkse waheguru ji 🙏. Sandeep 22 sda sade dila ch rvega

  • @harrybhatti6766
    @harrybhatti6766 2 роки тому +2

    Miss u bai

  • @rampal6387
    @rampal6387 Рік тому

    Love you always brother jahdo tak assi jeona aa assi dassa geh apne ਬੱਚਿਆ ਨੂੰ ਕੇ sadeep ਸੀ ਨੰਗਲ ਅੰਬੀਆ ਦਾ ਗਰੇਡੀਅਏਟਰ ਸੀ ਕੱਬਡੀ ਦਾ

  • @sukhsukh5030
    @sukhsukh5030 2 роки тому +3

    Miss you ustaad

  • @mankiratcheema2603
    @mankiratcheema2603 2 роки тому +1

    Miss you ਸੰਦੀਪ ਸੰਧੂ ਆ

  • @ManpreetSingh-xc4gd
    @ManpreetSingh-xc4gd 2 роки тому +2

    miss u bai g

  • @narinder1717
    @narinder1717 2 роки тому +3

    miss you Sandeep veer 😭😭😭😭😭😭😭

  • @DavinderSingh-nd5uj
    @DavinderSingh-nd5uj 2 роки тому +2

    Lagda nai bai sari umar kabaddi da match dekh saka ga tere jaffe dekh k kabaddi dekhni shuru kiti c. Kise de 10 jaffeaa da ona swaad nai c bai jina tere 1 jaffe da aaunda c miss you always 😢😢😢

  • @jagdeepghuman6893
    @jagdeepghuman6893 2 роки тому +2

    Miss you always bai rabb bachean nu hamesha chadi kala rakye

  • @user-ev5sf7ci3p
    @user-ev5sf7ci3p 2 роки тому +6

    waheguru inna wadda kehar kita family te. RIP Sandeep Veer ❤️❤️❤️❤️

  • @love-ou2fp
    @love-ou2fp 2 роки тому +2

    Miss you bhut saraaaaaaaaaaaaaAaaAAAAAAAAAA bro 😥😫

  • @sharanjitkaur1745
    @sharanjitkaur1745 2 роки тому +3

    Waheguru bachya vara soch leenda bachpan he kihrab kerta

  • @harjitsinghkailley
    @harjitsinghkailley 2 роки тому +3

    Waheguru bachya nu lambbi lambbi umar deve🙏🏻🙏🏻🙏🏻🙏🏻🙏🏻

  • @AmandeepSingh-iz5en
    @AmandeepSingh-iz5en 2 роки тому +2

    Miss u bro veer nu insaaf mill j Wahguru ji jo iss bich involve c sbb nu shkt szza mille

  • @sharanjitkaur1745
    @sharanjitkaur1745 2 роки тому +2

    Sachi kina vidya insaan se belkul gusse nehi anda bachya nu kina pyar kerde

  • @AmandeepSingh27396
    @AmandeepSingh27396 2 роки тому +1

    😥😥😥😥😥😰😰😰😰 miss you bai

  • @ramangrewal912
    @ramangrewal912 2 роки тому +2

    Miss you sandeep veer

  • @R.S.gillsingh
    @R.S.gillsingh 2 роки тому +3

    miss u 😭😭😭😭 Sandeep paji

  • @harnoorbhandol8626
    @harnoorbhandol8626 2 роки тому +4

    aaja bai vaapis 🥲💔

  • @ramanmoudgill8643
    @ramanmoudgill8643 2 роки тому +2

    SMA API JUSTICE DWAUGA ❤️
    KEEDE PAI PAI MARAN GE KATIL

  • @user-mh6wp1il6t
    @user-mh6wp1il6t 2 роки тому +2

    ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਅਾਂ ਅਮਰ ਰਹੇ 😭😭😭

  • @gursharnsingh1671
    @gursharnsingh1671 Рік тому +1

    ਦੁਨੀਆ ਚਲੋ ਚਲੀ ਦਾ ਮੇਲਾ ਰਹਿਣਾ ਕਿਸੇ ਨੇ ਨਈ ਪਰ ਏਹੋ ਜੇਹੀਆਂ ਸਟਾ ਕਿੱਥੋਂ ਜਰ ਹੁੰਦੀਆ ਮਾ ਬਾਪ ਦਾ ਬਚਿਆ ਤੋ ਬਿਨਾ ਤੇ ਬਚਿਆ ਦਾ ਮਾ ਬਾਪ ਬਿਨਾ ਕੁਛ v ਨਈ 🙏🙏🙏🙄🙄🙄🙄😭😭🙄

  • @jagroopsingh5686
    @jagroopsingh5686 2 роки тому +1

    waheguru ji.miss you veer

  • @kulwindejrkaur3547
    @kulwindejrkaur3547 2 роки тому +1

    Rabb kare sandeep Bro de Bache hmesa hardi khla vich Rake 🤲🤲🤲🤲

  • @arneetramgarhia
    @arneetramgarhia 2 роки тому +3

    #Justiceforsandeepnangalambian

  • @sagandeepsinghsandhu1178
    @sagandeepsinghsandhu1178 2 роки тому +6

    Miss u ustad g 💔💔😭

  • @mankiratsinghbaidwan5039
    @mankiratsinghbaidwan5039 Рік тому

    ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ ਬਾਈ ਜੀ ਦੇ ਪਰਿਵਾਰ ਨੂੰ

  • @happysandhuhappy2258
    @happysandhuhappy2258 2 роки тому +2

    Good bro

  • @sukhigill9535
    @sukhigill9535 2 роки тому +1

    Oh waheguru a ki krta te

  • @jass.Singh.
    @jass.Singh. 2 роки тому +1

    miss you paji

  • @ManjitKaur-sd2hp
    @ManjitKaur-sd2hp 2 роки тому +2

    Miss you Sandeep veer 😭 you are

  • @vicksidhu616
    @vicksidhu616 2 роки тому +1

    Waheguru #justiceforsandeepnangalambian

  • @GurjotSingh-us2oj
    @GurjotSingh-us2oj 2 роки тому

    ਸਨਦੀਪ ਦੇ ਬੱਚੇ ਵੇਖਕੇ ਬੜਾ ਹੀ ਤਰਸ ਆਉਦਾ ਕਿ ਰੱਬਾ ਕਿਹੜੀ ਸਜਾ ਮਸੂਮਾ ਨੂੰ ਦੇ ਦਿਤੀ ਹੀਰੇ ਵਰਗੇ ਬੱਚਿਆ ਤੋ ਹੀਰਾ ਬਾਪ ਖੋਅ ਲਿਆ ਪਤਾ ਨਹੀ ਕਿਨੀ ਵਾਰ ਸਨਦੀਪ ਦੀਆ ਵੀਡੳਉ ਵੇਖਦੀ ਹਾ ਪਰ ਰੱਬ ਅੱਗੇ ਕੋਈ ਜੋਰ ਨਹੀ ਚੱਲਦਾ

  • @nacher..tours_
    @nacher..tours_ 2 роки тому

    Jina v Sandeep veer nal aa Kam Kita na ona bahut vada pap Kita miss you veer sada sariya lyi Tu Amar va ta rahga

  • @user-gw8gm9nc4x
    @user-gw8gm9nc4x 2 місяці тому

    Miss u Sandeep bhai 💪💪💪💪

  • @GurpreetSingh-vg8gn
    @GurpreetSingh-vg8gn 2 роки тому +2

    Missss uuu bro
    Tere tur jan magro kade kabaddi nahi dekhi
    Na kade dekhni 🥲🥲

  • @tejpalsingh2993
    @tejpalsingh2993 2 роки тому +2

    Waheguru ji..🙏🙏

  • @europeanbeauti7642
    @europeanbeauti7642 Рік тому +1

    Veer ji vapis aajo... Thode kolo vaal cutting kraun nu dil krda mera 😍😘❤

  • @KABADDI557
    @KABADDI557 2 роки тому +1

    Miss you y

  • @jaanisaab3680
    @jaanisaab3680 2 роки тому +3

    Miss you bro whaeguru ji waheguru ji waheguru ji waheguru ji

  • @ranjitkaur7365
    @ranjitkaur7365 2 роки тому +3

    I miss you Veera 😭😭😭😭

  • @sandeepbhunohoshiarpuriye7507
    @sandeepbhunohoshiarpuriye7507 2 роки тому +2

    Love you Sandeep,

  • @rinkugill9926
    @rinkugill9926 2 роки тому +2

    Miss you 22😭😭❤️❤️🙏🙏

  • @brargaming2058
    @brargaming2058 2 роки тому

    Waheguru dhaka krr geya sade nal te pariwar nall wmk

  • @kerry2704
    @kerry2704 Рік тому +3

    These two babies my gosh they’re so cute guggies 😘😘I love them

  • @honeygautam1165
    @honeygautam1165 2 роки тому +2

    Miss you 22 😭😭😭

  • @ParamjitKaur-qk7vy
    @ParamjitKaur-qk7vy 2 роки тому +1

    Miss you sandeep vere

  • @RanjitSingh-rk5sw
    @RanjitSingh-rk5sw 2 роки тому +2

    Waheguru g

  • @PrinceSharma-ec1uh
    @PrinceSharma-ec1uh 11 місяців тому

    Bda pyar c veer da putt nal ❤

  • @nadeemgujjar9791
    @nadeemgujjar9791 2 роки тому +3

    Love from Lahore Pakistan 🇵🇰🇵🇰☝️☝️☝️☝️

  • @kulwinderpannu7764
    @kulwinderpannu7764 Рік тому

    Miss you Sandeep Bai ji 🙏🙏😭😭😭😭😭