ਪੁਲਿਸ ਵਾਲੇ ਦੇ ਘਰਵਾਲੀ PART-37।।Police Wale Di Gharwali।।PUNJABI SHORT MOVIE।।@PaLiLovers

Поділитися
Вставка
  • Опубліковано 1 жов 2024
  • ਪੁਲਿਸ ਵਾਲੇ ਦੇ ਘਰਵਾਲੀ PART-37|Police Wale Di Gharwali | new punjabi short movie | punjabi natak 2024
    #palilovers #punjabinatak #punjabifilm #shortvideo #punjabishortmovies #penduvirsa #penduvlog #penduvirsavlogs #newpunjabimovie2024 #punjabicinema #punjabidrama #shorts #comedyfilms #sanjhapariwarmansa #sanjha pariwar mansa
    For more videos:-
    • ਪਾਲੀ ਦੇ ਸੰਜੋਗ PART-2॥P...
    • ਪਾਲੀ ਦਾ ਮੁਕਲਾਵਾ।Pali d...
    • ਪੋਹ ਦਾ ਮਹੀਨਾ !!PooH MA...
    • ਵਰਤਾ ਤੇ ਕਲੇਸ਼ !! Varta...
    • ਪੁਲਿਸ ਵਾਲੇ ਦੇ ਘਰਵਾਲੀ |...
    • ਸੁਹਾਂਗਨ!!suhagan!!#arm...
    • ਕੁੜੀ ਨੂੰ ਤਾ ਉੱਚਾ ਸੁਣਦਾ...
    • ਗੁਆਢੀਆ ਦੀ ਵਹੁਟੀ ਦੀ ਮੂਹ...
    • ਪੱਠਿਆਂ ਪਿਛੇ ਹੋਈ ਲੜਾਈ।।...
    • ਪਾਥੀਆ ਚ ਕਤਲ !! pathiya...
    • ਪਾਲੀ ਦਾ ਵਰਤ !! Pali da...
    PALI LOVERS (Directer D.O.P )
    Contact for Only whatspp no:-8847604583
    cast
    Pali lovers
    Kulwant Moosa
    komal
    deep
    lakha
    manjeet bebe
    gurjeet bebe
    For more information-
    Insta- PaliLover
    For more videos-
    Subscribe my UA-cam Channel for more videos.
    Thanks
  • Розваги

КОМЕНТАРІ • 140

  • @JaswantSingh-ww5sy
    @JaswantSingh-ww5sy 3 місяці тому +4

    ਬਹੁਤ ਵਧੀਆ ਲੱਗੀ ਵੀਡਿਓ ਪਰ ਅੱਜ ਤਾਂ ਸਾਰੇਆਂ ਖੁੱਸੀ ਚੁੱਕੀ ਨੀਂ ਜਾਂਦੀ ਧੰਨਵਾਦ ਐਕਟਿੰਗ ਬੁੱਹਤ ਵੱਦੀਆ ਲੱਗੀ ਵੀਡਿਓ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

    • @JaswinderSidhu-v6h
      @JaswinderSidhu-v6h 3 місяці тому +1

      😊😊Aulakh hardaspura y Mera pind v hardaspura 😊😊

  • @jagseerbehniwal7935
    @jagseerbehniwal7935 3 місяці тому +1

    ❤❤❤❤❤❤❤❤❤❤❤❤❤❤❤❤❤❤❤❤ ਮੈਂ ਬਲਰਾਜ ਸਿੰਘ ਪਿੰਡ ਨਾਤਰ ਆਪ ਜੀ ਵੀਡੀਓ ਸਾਰਾ ਪਰਿਵਾਰ ਦੇਖਦੇ ਹਾਂ ਬੜੇ ਪ੍ਰੇਮ ਦੇ ਨਾਲ ਅੱਜ ਕੁਲਵੰਤ ਸਿੰਘ ਤੇ ਦੀਪ ਦੇ ਮਾਮੇ ਦੀ ਸੁਲਾਹ ਹੋ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ

  • @ParamjitKaurGrewal982
    @ParamjitKaurGrewal982 3 місяці тому +6

    ਪਾਲੀ ਕੁਲਵੰਤ ਤੁਹਾਡਾ ਰੋਲ ਬਹੁਤ ਘੱਟ ਆ ਕੋਮਲ ਦੀ ਜਿਦ ਪੁਰੀ ਹੋਗੀ ਦੀਪ ਨਾਲ ਵਿਅਆਂ ਕਰੋੜ ਦੀ

  • @gurmalsingh3892
    @gurmalsingh3892 3 місяці тому +1

    ਕਲਵੰਤ ਨੇ ਪਿਛਲੀਆ ਵੀਡੀਓ ਵਿਚ ਆ ਦੀਪ ਦੇ ਮਾਮੇ ਨੂੰ ਪਾਲੀ ਨੂੰ ਮਾਰਨ ਵਾਸਤੇ ਪੈਸਿਆ ਦਾ ਸੌਦਾ ਕੀਤਾ ਸੀ ਹੁਣ ਫਿਰ ਦੋਨਾ ਦਾ ਸੌਦਾ ਹੋ ਗਿਆ ਦੀਪ ਦਾ ਮਾਮਾ ਪਾਲੀ ਨੂੰ ਮਾਰੂਗਾ ਤੇ ਕਲਵੰਤ ਕੋਮਲ ਦੇ ਵਿਆਹ ਵਿਚ ਅੜਿਕਾ ਨਹੀ ਲਾਉਗਾ ਕੋਮਲ ਤੇ ਸਾਰਾ ਟੱਬਰ ਬਹੁਤ ਖੁਸ਼ ਨੇ ਕੋਮਲ ਦੇ ਵਿਆਹ ਹੋਣ ਜਾ ਰਿਹਾ ਹੈ ਕੋਮਲ ਤਾ ਬਹੁਤ ਹੀ ਖੁਸ਼ ਹੈ ਲਵ ਮੈਰਿਜ ਹੋ ਰਹੀ ਹੈ ਪਾਲੀ ਜੀ ਹੁਣ ਤੁਸੀ ਵੀ ਸਚ ਦਸ ਦੇਵੋ ਕਲਵੰਤ ਨੂੰ ਤੇ ਦੋਨੋ ਫਿਰ ਘਰ ਵਸਾ ਲਵੋ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

    • @PaLiLovers
      @PaLiLovers  3 місяці тому

      ਧੰਨਵਾਦ ਜੀ

  • @BaljitKaur-w5v
    @BaljitKaur-w5v 3 місяці тому +2

    Manu tohade har ek pak di ha maun tohada har ek pag bohat vdiaa lagiaa tusi bohat soni video bnona oo gi

  • @HarshDeepsingh-h8i
    @HarshDeepsingh-h8i 2 місяці тому +1

    ਹਰਸਦੀਪ ਸਿੱੰਘਾਂ ਪਿੰਡ ਲੱਗ ਪਟਿਆਲਾ ਕੋਮਲ ਦੀ 📽ਬਹੁਤ ਸੋਹਨੀਆ ਹਨ ਜੀ

  • @manjeetkaur7991
    @manjeetkaur7991 3 місяці тому +29

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਸਾਰੀ ਦੀ ਐਕਟਿੰਗ ਬਹੁਤ ਹੀ ਵਧੀਆ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਪਾਲੀ ਤੇ ਕਲਵੰਤ ਕੋਮਲ ਦੀ ਐਕਟਿੰਗ ਸਬ ਤੋਂ ਬੈਸਟ ਵਾਹਿਗੁਰੂ ਜੀ ਲੰਬਿਆ ਉਮਰਾਂ ਤੇ ਤਰੱਕੀਆਂ ਬਕਸੇ ਸਤਿ ਸ੍ਰੀ ਆਕਾਲ

  • @benipal_preet_75
    @benipal_preet_75 3 місяці тому +1

    Paali ਮੰਨ ਜਾ hun vi tu ਪਾਲੀ ਆ 😂😂😂

  • @karamsinghlang6414
    @karamsinghlang6414 3 місяці тому +1

    ਹਾਂ ਜੀ ਕਰਮ ਸਿੰਘ ਪਿੰਡ ਲੰਗ ਪਟਿਆਲੇ ਤੋਂ ਕੋਮਲ ਤੂੰ ਦੀਪ ਨੂੰ ਦਸਦੇ ਸੇਅਰਬਾਨੀ ਜਾਂ ਪੈਂਟ ਕੋਟ ਪਾਉਣਾ ਨਹੀਂ ਤਾਂ ਦੀਪ ਨੂੰ ਨੀਂਦ ਨੀ ਆਉਂਦੀ

  • @Official.artist.noname
    @Official.artist.noname 3 місяці тому +1

    ਮਨਜੀਤ ਕੌਰ ਦੀ ਐਕਟਿੰਗ ਬਹੂਤ ਵਧੀਆ ❤❤ ਦੀਦੀ ਮੈ ਹਰ ਵੀਡਿਓ ਵਿੱਚ ਕਮੇਂਟ ਕਰਦਾ ਹਾਂ ਪਰ ਤੁਸੀ ਮੇਰਾ ਨਾਮ ਨਹੀਂ ਬੋਲਦੇ 😢😢

  • @JeewanjotKaur-uz5dq
    @JeewanjotKaur-uz5dq 3 місяці тому

    Please pali ji tusi ,ਅਗਲੇ ਭਾਗ beh tusi kedeo ke me pali a

  • @Gagandeepsingh..741
    @Gagandeepsingh..741 3 місяці тому

    ਬਹੁਤ ਵਧੀਆ ਵੀਡੀਓ ਜੀ ਅਗਲਾ episode 38 ਭੇਜੋ ਨਾਮ ਗਗਨਦੀਪ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਜੀ।

    • @Gagandeepsingh..741
      @Gagandeepsingh..741 3 місяці тому

      ਸਾਡਾ ਨਾਮ ਨਹੀ ਬੋਲਿਆ ਗਿਆ ਜੀ।

  • @biljandersingh5142
    @biljandersingh5142 3 місяці тому

    ਬਹੁਤ ਵਧੀਆਂ ਕਹਾਣੀ ਹੈ ਪਾਲੀ ਦੀ ਪਾਰਟੀ ਦੀ ਪਰ ਤੁਸੀ ਮੇਰਾ ਨਾਂ ਤਾਂ ਬੋਲਦੇ ਨੀ ਮੇਰਾ ਪਿੰਡ ਹੀਰੋ ਕਲਾਂ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਹੈ ❤❤

  • @Penddukudi
    @Penddukudi 2 місяці тому +1

    😮😮

  • @jagseerbehniwal7935
    @jagseerbehniwal7935 3 місяці тому

    ਬਲਰਾਜ ਸਿੰਘ ਪਿੰਡ ਨੱਤ

  • @BhinderSingh-nu4nf
    @BhinderSingh-nu4nf 3 місяці тому +1

    Bhinder Dubai ❤ very nice video

  • @Bawanpreet-b5i
    @Bawanpreet-b5i 3 місяці тому +1

    ਵਧਾਈਆ ਜੀ ਵਧਾਈਆ 🎉🎉🎉🎉

  • @tanukaur10
    @tanukaur10 3 місяці тому +1

    ❤😊Very Very Very nice video ji😊❤

  • @kiranjitkaurgandhara2784
    @kiranjitkaurgandhara2784 3 місяці тому

    Pali ji Maan kulwant nu maff kedo ji kiranjit Magwal Sangrur ton

  • @DreamyDemon007
    @DreamyDemon007 3 місяці тому

    apna mara name nhi liya tha plese mara name liya karo

  • @JasvirKaur-dq1qh
    @JasvirKaur-dq1qh 3 місяці тому +1

    Sare hi bhut mehnti aa ❤

  • @jass_kaur124
    @jass_kaur124 2 місяці тому +1

    𝗩𝗲𝗿𝘆 𝘃𝗲𝗿𝘆 𝗻𝗶𝗰𝗲 𝗺𝗼𝘃𝗶𝗲 𝗽𝗮𝗹𝗶 𝗱𝗶𝗱𝗶 𝗷𝗶 𝗺𝗲𝗿𝗮 𝗻𝗮𝗺𝗲 𝗷𝗮𝘀𝗵𝗮𝗻𝗱𝗲𝗲𝗽 𝗵𝗮𝗶 𝗽𝗲𝗿 𝘁𝘂𝘀𝗶 𝗺𝗲𝗿𝗮 𝗻𝗮𝗮𝗺 𝘁𝗮 𝗕𝗧𝗦 𝗦𝗼𝘂𝘁𝗵 𝗸𝗼𝗿𝗲𝗮 𝗯𝗼𝗹𝗮 𝗱𝗶𝗻𝗮 𝗼𝗸𝗮𝘆 𝗽𝗮𝗹𝗶 𝗱𝗶𝗱𝗶 𝗷𝗶 ❤😊

  • @Friends998
    @Friends998 3 місяці тому

    Very nice video
    Mai tuhadi har video dekhdi aa 😊😊 from barnala

  • @manjindersingh1822
    @manjindersingh1822 14 днів тому

    Very nice video ji waheguru bless u all team members ji

  • @RatanGhai-f6r
    @RatanGhai-f6r 3 місяці тому

    Nice story love from Neena from Nangal Bhakra Dam

  • @BhinderSidhu-po6vw
    @BhinderSidhu-po6vw 3 місяці тому

    So nice g pind bhangi nhal singh bhatindinda state all team work nice

  • @RajwantKaur-xq2ny
    @RajwantKaur-xq2ny 3 місяці тому

    Rajwant kaur Mansa did TUC Mera coment nhi pad de g

  • @sandeepmaan1707
    @sandeepmaan1707 3 місяці тому

    ਪਾਰਟ ਤਾਂ ਥੋਡੇ ਸਾਰੇ ਵੇਖਦੇ ਆ ਪਰ ਤੁਸੀ ਨਾਮ ਆਪਣੇ ਰਿਸਤੇਦਾਰਾ ਦੇ ਤੇ ਦੋਸਤਾ ਮਿੱਤਰਾ ਦੇ ਹੀ ਬੋਲਦੇ ਉ ਬਹੁਤ ਕੁਮੈਂਟ ਕਰੇ ਪਰ ਤੁਸੀ ਨਾਮ ਨਹੀ ਬੋਲਿਆ ਚਲੋ ਤੁਹਾਡੀ ਮਰਜੀ ਹੈ ਆਗੇ ਤੋ ਤੁਹਾਨੂੰ ਕੂਮੈਂਟ ਨਹੀ ਕਰਾਗੇ ਜੀ ਮੇਜਰ ਸਿੰਘ ਮਾਨ

  • @mirze_wala4419
    @mirze_wala4419 3 місяці тому

    veavs nu hirs hundi apne naam buln di choti jehi sorry bol pani te suhaga cmnt krn wala sorry jeb pa nxt ho janda 😂 story boht wdia h

  • @ManjinderKaur-k1q
    @ManjinderKaur-k1q 3 місяці тому

    Very nice video Manjinder Gurdaspur to

  • @Harpreet.....k
    @Harpreet.....k 3 місяці тому

    Helo didi mera nme kiu ni lende main Boht sal to vkhdi tude videos jdo vicky ,foji , preeti huna nl bnonde c vido tuc

  • @hansaliwalapreet812
    @hansaliwalapreet812 3 місяці тому +1

    Very nice 👌 👍 🎉🎉❤❤nice 👍 👌 video 👍 gbu ji

  • @BhinderKaur-vl8qk
    @BhinderKaur-vl8qk 3 місяці тому

    ਬਾਈ ਜੀ, ਵਿਡੀਉ, ਬਹੁਤ ਹੀ ਵਧੀਆ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ, ਨਾਭਾ ❤❤❤❤❤❤❤❤❤

  • @BhupinderSingh-kh9fg
    @BhupinderSingh-kh9fg 3 місяці тому

    Very good video from city dirba name beant kaur Pali di acting very nice 👍

  • @AnkitSingh-wp5de
    @AnkitSingh-wp5de 2 місяці тому

    Very nice dii bhot vadiy video aa main Bathinda to

  • @iqbalsingh693
    @iqbalsingh693 3 місяці тому +1

    Good 👍🏻👏🏻👏🏻👏🏻👏🏻👏🏻🙏🏿🙏🏿🙏🏿🙏🏿🙏🏿🙏🏿

  • @benipal_preet_75
    @benipal_preet_75 3 місяці тому

    ਕੋਮਲ ਮੁਬਾਰਕਾਂ ਵਿਆਹ ਦੀਆ ਸੋਹਰੇ ਜਾ ਕੇ ਚੰਗੀ ਰਹੀ 😂😂😂

  • @CalmRiceTerrace-rn1tn
    @CalmRiceTerrace-rn1tn 2 місяці тому

    Hlo di tuc Mera name kde ni bolde plz Mera name v lvo main thodi sariyaan videos dekhdi aa lovepreet Mona benipal

  • @NavdeepNk-j4o
    @NavdeepNk-j4o 3 місяці тому

    ❤❤Nice video ji❤❤
    ❤navdeep kaur❤

  • @BalwinderSingh-vy7zo
    @BalwinderSingh-vy7zo 3 місяці тому

    Balwinder singh chutala

  • @VeersinghDhaliwal-nu4nr
    @VeersinghDhaliwal-nu4nr 3 місяці тому

    Very very nice video pali didi ji ❤❤❤❤🎉🎉🎉🎉

  • @Manpreetkaurbrar98
    @Manpreetkaurbrar98 3 місяці тому +1

    But vdia video first comment from mannu rajsthan

  • @baljitkumar7230
    @baljitkumar7230 3 місяці тому

    37 th part so nice now pali ji tusi b mann jao lkhe da ki bnu ji

  • @KourpreetKaurpreet
    @KourpreetKaurpreet 3 місяці тому

    harpreet nabha

  • @GurvichaSingh
    @GurvichaSingh 3 місяці тому

    ਸਾਰੀ ਟੀਮ ਬਹੁਤ ਮਿਹਨਤ ਕਰਦੀ ਆਂ ਪ੍ਰਰਮਤਾ ਤਰੱਕੀ ਬਖਸ਼ੀ ❤ ਗੁਰਪ੍ਰੀਤ ਕੌਰ ਕਾਹਨਪੁਰ ਤੋ❤

  • @meenarani6274
    @meenarani6274 3 місяці тому

    ਬਹੁਤ ਵਧੀਆ ਵੀਡੀਓ ਜੀ ਵੀਡੀਓ ਦਾ ਪਾਰਟ ਜਲਦੀ ਲੈ ਕੇ ਆਇਆ ਕਰੋ ਜੀ ਅਸੀਂ ਸੋਡੇ ਸਾਰੇ ਪਾਰਟ ਦੇਖਦੇ ਹਾਂ ਜੀ

  • @BatinderSingh
    @BatinderSingh 2 місяці тому

    Pali da wihah kulwant nal houga ke na

  • @gurjindersingh3638
    @gurjindersingh3638 3 місяці тому

    ਬਹੁਤ ਵਧੀਆ ਵੀਡੀਓ ਪਾਲੀ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @Jagjeet-kaur57
    @Jagjeet-kaur57 3 місяці тому

    ਕੋਮਲ ਪਾਲੀ ਐਕਟਿੰਗ ਸਿਰਾਂ ਅਸੀਂ ਜ਼ਿਲ੍ਹਾ ਮਾਲੇਰਕੋਟਲਾ ਤੋਂ

  • @ManpreetKaur-tf3fe
    @ManpreetKaur-tf3fe 3 місяці тому

    Very nice video sister ji

  • @Ghuman_Ghuman1313
    @Ghuman_Ghuman1313 3 місяці тому

    ਬਹੁਤ ਵਧੀਆਬਹੁਤ ਵਧੀਆ ਸਟੋਰੀ ਹੈ ਮਨਦੀਪ ਕੌਰ ਪਿੰਡ ਸਲਾਰਪੁਰ nearਲਵਲੀ ਯੂਨੀਵਰਸਿਟੀ

  • @JasvirKaur-dq1qh
    @JasvirKaur-dq1qh 3 місяці тому

    Bhut gaint acting ❤

  • @Rinku-ht3ye
    @Rinku-ht3ye 3 місяці тому

    Lakhe da ki bnu hun 😅

  • @RamandeepRamandeep-cf8me
    @RamandeepRamandeep-cf8me 3 місяці тому

    Very nice 🙂🙂🙂👍👍👍 Pali ji kulwant singh

  • @HarjeetSabb
    @HarjeetSabb 3 місяці тому

    Agla part jaldi lay k aao palli ji❤

  • @GAGGU72
    @GAGGU72 3 місяці тому

    Very nice 👍❤ video 🥰

  • @BaljitSingh-iz8fk
    @BaljitSingh-iz8fk 3 місяці тому

    Very nice video❤❤

  • @khushveerGill
    @khushveerGill 3 місяці тому +1

    gurpreetsinghlakkarwala❤❤❤❤❤

  • @kuldeepsingh-pz4iv
    @kuldeepsingh-pz4iv 2 місяці тому

    Very nice video ❤

  • @harpreetmander7039
    @harpreetmander7039 3 місяці тому

    Chae mint di video cut deno patdro dekun di fida

  • @BalwinderSingh-vy7zo
    @BalwinderSingh-vy7zo 3 місяці тому

    Very nice vedio

  • @Sukhman_361
    @Sukhman_361 3 місяці тому

    Mn ja Pali mn ja 🎉

  • @KaramjeetKaur-u8o
    @KaramjeetKaur-u8o 3 місяці тому

    Nice🎉🎉❤❤❤👍👍💐💐

  • @janiraja885
    @janiraja885 3 місяці тому

    Wdeya pali g

  • @GurmeetGurmeetkaur-z5k
    @GurmeetGurmeetkaur-z5k 3 місяці тому +1

    So nice video

  • @charanjeetjatana9861
    @charanjeetjatana9861 3 місяці тому

    Pali da rol vadia nhi h

  • @jaskarandhaliwal2231
    @jaskarandhaliwal2231 2 місяці тому

    Very nice video ਪਿੰਡ Hamidi

  • @VirenderSingh-f9e
    @VirenderSingh-f9e 3 місяці тому

    Very nice

  • @Lokadavirsa1993
    @Lokadavirsa1993 3 місяці тому

    😮😮😮

  • @lilifili9720
    @lilifili9720 3 місяці тому

    NIC

  • @seemabansal1671
    @seemabansal1671 3 місяці тому

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @smaanmaan1796
    @smaanmaan1796 3 місяці тому

    👌👌🤙🫶🫶👏🎉🎉🎉🎉❤❤

  • @KrishDavi
    @KrishDavi 3 місяці тому +1

    Waheguru ji ❤❤❤

  • @ajaibsingh3706
    @ajaibsingh3706 3 місяці тому

    Bahut badhiya story, love from Sandhu AMBALA 🙏

  • @manjeetkaur949
    @manjeetkaur949 3 місяці тому

    ਕੋਮਲ ਤੇ ਪਾਲੀ ਦੀ ਐਕਟਿੰਗ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @aulakhaulakh8872
    @aulakhaulakh8872 3 місяці тому

    ❤❤

  • @TraderTrader-ej2pt
    @TraderTrader-ej2pt 2 місяці тому

    😊😊

  • @FatehSingh.940
    @FatehSingh.940 3 місяці тому

    Nice video parneet Kaur and fateh Singh from dharadun

  • @Bawanpreet-b5i
    @Bawanpreet-b5i 3 місяці тому

    Palli ji tussi Manu bahut badhiya lagdi ooo god bless you

  • @BoharDhillon-hw3uc
    @BoharDhillon-hw3uc 3 місяці тому

    Very Very nice Pali ji
    👍👍👍👍👍
    👌👌👌👌👌

  • @DarshanSingh-sm5wx
    @DarshanSingh-sm5wx 3 місяці тому

    DRshan Singh Ragi Vary Nice vary Good God bless u

  • @BimaljitKaur-nz3fr
    @BimaljitKaur-nz3fr 3 місяці тому

    Bimaljit very nice video Hong Kong

  • @RamanDhaliwal-yq2vt
    @RamanDhaliwal-yq2vt 3 місяці тому

    ਬਹੁਤ ਵਧੀਆ ਵੀਡੀਓ ਆ ਜੀ ❤

  • @Amandeepkaur-m8b
    @Amandeepkaur-m8b 3 місяці тому

    ਬਹੁਤਵਧੀਆਸਟੋਰੀ

  • @DavinderSinghDhillon-x6z
    @DavinderSinghDhillon-x6z 3 місяці тому

    Bot vadiya video Pali dii ❤️❤️❤️from Harpreet Dhillon

  • @BaljinderKaur-f9e
    @BaljinderKaur-f9e 3 місяці тому

    Very nice video Baljinder kaur pilibanga

  • @surenderpalethu9029
    @surenderpalethu9029 3 місяці тому

    ਬਹੁਤ ਵਧੀਆ ਹੈ।
    ਸੁਰਿੰਦਰ ਪਲੇਠੂ ਕੁਰੂਕਸ਼ੇਤਰ

    • @daljitkaur353
      @daljitkaur353 3 місяці тому

      Very nice story ji ❤❤❤❤❤🎉🎉🎉🎉🎉❤❤❤❤❤

  • @balrajsinghraaj6195
    @balrajsinghraaj6195 3 місяці тому +1

    Pali very nice video

  • @BlourChahal
    @BlourChahal 3 місяці тому

    Hansane fikar hai komal Dev yad aati deep

  • @RawinderKaur-s8z
    @RawinderKaur-s8z 3 місяці тому

    Very nice video ravinder kaur g

  • @preetharika6711
    @preetharika6711 3 місяці тому

    nyc ji god bless uhhh ji 😊😊

  • @jaswinderkaur-xy4nm
    @jaswinderkaur-xy4nm 3 місяці тому

    Very nice pali super🎉🎉

  • @daljitkaur353
    @daljitkaur353 3 місяці тому

    Very nice story ji ❤❤❤❤❤🎉🎉🎉🎉❤❤❤❤❤

  • @sanghasaab7176
    @sanghasaab7176 3 місяці тому

    ਬਹੁਤ ਹੀ ਵਧੀਆ ਵੀਡੀਓ ਹੁੰਦੀ ਆ

  • @GurpreetKaur-yx7uv
    @GurpreetKaur-yx7uv 3 місяці тому

    Very nice story God bless you

  • @RamanDeepkaur-q5r
    @RamanDeepkaur-q5r 3 місяці тому

    Pali ji da roll bhot vadia hai. Faridkot❤❤

  • @GurmeetGurmeetkaur-z5k
    @GurmeetGurmeetkaur-z5k 3 місяці тому

    Gurmeet kaur village salar

  • @pardeepchahal6387
    @pardeepchahal6387 3 місяці тому

    ਗੁੱਡ

  • @GurjinderSamrx
    @GurjinderSamrx 3 місяці тому

    Very nyc story pali ji

  • @KulwinderSingh-hn9cs
    @KulwinderSingh-hn9cs 3 місяці тому

    Vary nice dede stary aa