ਪੁਲਿਸ ਵਾਲੇ ਦੇ ਘਰਵਾਲੀ PART-36||Police Wale Di Gharwali।।PUNJABI SHORT MOVIE 2024।।@PaLiLovers

Поділитися
Вставка
  • Опубліковано 27 січ 2025

КОМЕНТАРІ • 125

  • @jagseerbehniwal7935
    @jagseerbehniwal7935 7 місяців тому +12

    ❤❤❤❤❤❤❤ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਕੁਲਵੰਤ ਸਿੰਘ ਆ ਗਿਆ ਮੈਂ ਬਲਰਾਜ ਸਿੰਘ ਪਿੰਡ ਨਾਲ ਤੂੰ ਬੋਲ ਰਿਹਾ ਬਹੁਤ ਸਾਰਾ ਪਰਿਵਾਰ ਅਸੀਂ ਪ੍ਰੇਮ ਦੇ ਨਾਲ ਦੇਖਦੇ ਹਾਂ ਧੰਨਵਾਦ ਮਿਹਰਬਾਨੀ

  • @gurmalsingh3892
    @gurmalsingh3892 7 місяців тому +9

    ਲਖੇ ਨੇ ਕਰਤਾ ਕੰਮ ਕੁਲਵੰਤ ਆ ਗਿਆ ਹੁਣ ਹੋ ਗਿਆ ਕੰਮ ਖਾਰਾਬ ਕੋਮਲ ਹੁਣ ਨੀ ਤੇਰਾ ਵਿਆਹ ਹੋਣਾ ਇਸ ਮੁੰਡੇ ਦੀਪ ਨਾਲ ਪਾਲੀ ਜੀ ਝੂਠ ਬਹੁਤਾ ਟਾਈਮ ਨਹੀ ਚਲਦੇ ਹੁੰਦੇ ਕੋਮਲ ਦੇ ਵਿਆਹ ਕਰਨ ਲਈ ਤਿੰਨ ਜਾਣੇ ਫਿਰਦੇ ਨੇ ਹੁਣ ਤਾ ਪਰਚੀਆ ਪਾਲੋ ਜਿਸ ਦੀ ਨਿਕਲ ਆਈ ਉਸ ਨਾਲ ਕੋਮਲ ਦਾ ਵਿਆਹ ਕਰ ਦੇਵੋ ਹੁਣ ਮਨੋਰੰਜਨ ਬਹੁਤ ਹੋ ਗਿਆ ਵੀਡੀਓ ਨੂੰ ਅਗੇ ਤੋਰੋ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  •  5 днів тому

    Kamal u acting is so sweet ad pally your acting is so nice bless u all

  • @JaspreetSingh-wu2sx
    @JaspreetSingh-wu2sx 7 місяців тому +19

    37 ਭਾਗ ਛੇਤੀ ਲੈ ਕੇ ਆਓ ਪਾਲੀ ਸਾਡਾ ਨਾਮ ਕਿਉ ਨੀ ਬੋਲਦੇ ਮੈ ਸਿਮਰਜੀਤ ਕੌਰ ਭੀਖੀ ਤੋ ਮੈ ਤਾ ਸਾਰੀ ਵੀਡੀਓ ਦੇਖ ਦੀ ਆ ਰਹੀ ਆ ਸਾਰੇ ਜਾਣੇ ਆ ਰੋਲ ਬਹੁਤ ਵਧੀਆ ਲੱਗਿਆ ਪਰ ਲਖੇ ਨੇ ਹੋਰ ਹੀ ਸਿਆਪਾ ਪਾ ਤਾ ਸਾਨੂੰ ਵੀ ਬਹੁਤ ਖੁਸ਼ੀ ਮਿਲ ਜੇ ਜੇ ਸਾਡਾ ਨਾਮ ਬੋਲੋ ਅਸੀ ਹਰ ਇਕ ਵੀਡੀਓ ਵਿਚ ਕੁਮਿਟ ਕਰਦੇ ਆ

  • @boharsingh7725
    @boharsingh7725 7 місяців тому +4

    ਬਾਈ ਬਹੁਤ ਹੀ ਵਧੀਆ ਵੀਡੀਓ
    ਪਾਲ਼ੀ ਜੀ
    👍👍👍👍👍
    🤙🤙🤙🤙🤙

  • @manjeetkaur7991
    @manjeetkaur7991 7 місяців тому +2

    ਐਸ ਐਸ ਨਗਰ ਮੋਹਾਲੀ ਤੋਂ ਮਨਜੀਤ ਬਾਛਲ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਲੰਬਿਆ ਉਮਰਾਂ ਬਕਸੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਵਹਿਗੁਰੂ ਮੇਹਰ ਕਰੇ

  • @SukhdevSingh-ke1hd
    @SukhdevSingh-ke1hd 6 місяців тому +1

    Bhuat bdhia

  • @Ghuman_Ghuman1313
    @Ghuman_Ghuman1313 7 місяців тому +6

    ਬਹੁਤ ਵਧੀਆ ਸਟੋਰੀ ਹੈ ਪਾਲੀ ਦੀਦੀ from ਸਲਾਰਪੁਰ near ਲਵਲੀ ਯੂਨੀਵਰਸਿਟੀ

  • @gurmelsinghgurmelsingh3334
    @gurmelsinghgurmelsingh3334 7 місяців тому +1

    ਬਹੁਤ ਬਹੁਤ ਸੋਹਣੀ ਵੀਡੀਓ ਆ ਜੀ

  • @NarinderKaur-y7o
    @NarinderKaur-y7o 7 місяців тому +4

    ਵਾਹ ਜੀ ਕੁਲਵੰਤ ਆ ਗਿਆ ਵਧੀਆ ਲੱਗਿਆ ਨਰਿੰਦਰ ਬਸਰਾਵਾ

    • @GurdeepSingh-sx6xq
      @GurdeepSingh-sx6xq 7 місяців тому

      Very nice ❤❤

    • @JaswantSingh-ww5sy
      @JaswantSingh-ww5sy 7 місяців тому

      ❤❤😂😂😅😢🎉 ਬਹੁਤ ਵਧੀਆ ਹੁੰਦੀ ਆ ਵੀਡਿਓ ਦੇਖ ਕਿ ਬੁੱਹਤ ਮੰਨ ਖੁੱਸ ਹੋਈਆ ਕੁਲਵੰਤ ਤੇ ਤਾਂ ਲੱਖੇ ਐਕਟਿੰਗ ਬੁੱਹਤ ਵੱਦੀਆ ਕੀਤੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @SimisharmaSimran
    @SimisharmaSimran 7 місяців тому +3

    ਸਾਰੀਆਂ ਮਾਤਾਵਾਂ ਦੀ ਐਕਟਿੰਗ ਬਹੁਤ ਵਧੀਆ, ਖਾਸ ਕਰ ਪਾਲੀ ਦੀ ਰੀਅਲ ਮਾਤਾ ਦੀ, ਬਾਕੀ ਕੁਲਵੰਤ ਨੂੰ ਬੁੱਢਾ ਨਾ ਕਿਹਾ ਕਰੋ, ਉਹ ਏਨਾ ਬੁੱਢਾ ਨੀ, ਉਹ ਤਾਂ ਪੁਲਿਸ ਦਾ ਘੈਂਟ ਜਵਾਨ ਆ, ਬਾਕੀ ਕੋਸ਼ਿਸ਼ ਕਰੋ ਕੇ ਕੁਲਵੰਤ ਨੂੰ ਜਲਦੀ ਪੁਲਿਸ ਦੀ ਵਰਦੀ ਚ ਲਿਆਓ

  • @Gurpreetdhaliwal-f3s
    @Gurpreetdhaliwal-f3s 7 місяців тому +1

    Very nice didi ❤❤

  • @kuldeepk5801
    @kuldeepk5801 7 місяців тому

    Nice story pali g❤ bahut vadia lga k kulwant g aa gae bahut interesting part se ajj da next part jldi le k aao ( Deep uk )

  • @sillarani7108
    @sillarani7108 7 місяців тому

    Very nice video pali di actiong bahut bahut bahut badhiya hai 😊😊😊😊😊😊😊😊shella rani aklia 😊😊😊

  • @HarbansSinghDhaliwal-t8n
    @HarbansSinghDhaliwal-t8n 4 місяці тому

    Bhot vadia video lagi

  • @ManpreetKaur-fn1bd
    @ManpreetKaur-fn1bd 7 місяців тому

    ਬਹੁਤ ਵਧੀਆ ਸਟੋਰੀ ਮਜਾ ਆ ਗਿਆ ਵੀਡੀਉ ਦੇਖ ਕੇ 😂😂😂😂😂😂
    ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ❤🎉 ਹਮੇਸ਼ਾ ਹੱਸਦੇ ਵੱਸਦੇ ਰਹੋ 🎉❤🎉

  • @ajaibsingh3706
    @ajaibsingh3706 7 місяців тому

    Twist in story is very good, love from Sandhu AMBALA 🙏

  • @tanukaur10
    @tanukaur10 7 місяців тому +1

    ❤very Very nice video ji😊

  • @jagseerbehniwal7935
    @jagseerbehniwal7935 7 місяців тому +1

    ❤❤❤❤ ਧੰਨਵਾਦ ਜੀ ਮਿਹਰਬਾਨੀ ਮੈਂ ਬਲਰਾਜ ਸਿੰਘ ਪਿੰਡ ਨੱਤ

  • @manjeetkaur949
    @manjeetkaur949 7 місяців тому +1

    ਅਗਲਾ ਭਾਗ ਜਲਦੀ ਲੈ ਕੇ ਆਇੳ ਜੀ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉

  • @ManjinderKaur-k1q
    @ManjinderKaur-k1q 7 місяців тому +1

    ਮਨਜਿੰਦਰ ਕੌਰ ਗੁਰਦਾਸਪੁਰ ਤੋ ਤੁਹਾਡੀ ਵੀਡਿਓ ਅਸੀਂ ਵੇਖਦੇ ਹਾਂ ਬੁਹਤ ਵਧੀਆ ਵੀਡਿਓ ਹੈ❤❤

  • @sarbjitleelan6344
    @sarbjitleelan6344 7 місяців тому +1

    ਬਹੁਤ ਵਧੀਆ ਵੀਡੀਓ ਜੀ ਸਰਬਜੀਤ ਕੌਰ ਲੀਲਾਂ ਜਗਰਾਉਂ ਤੋਂ

  • @BalvirChand-rj4wv
    @BalvirChand-rj4wv 7 місяців тому

    Nice video pali and lakha kulwant veere bhut sohne story aa ji

  • @Penddukudi
    @Penddukudi 6 місяців тому

    😊😊

  • @kantakantadevi4213
    @kantakantadevi4213 6 місяців тому

    Very nice story

  • @malkaarora3630
    @malkaarora3630 7 місяців тому

    Very very nice series all actors are best like this simmy arora Ludhiana ❤

  • @Official.artist.noname
    @Official.artist.noname 7 місяців тому +3

    ਹੁਣ ਸਵਾਦ ਆਊਗਾ ਕੁਲਵੰਤ ਆਗਿਆ ਦੀਦੀ ਨਵਾਂ ਭਾਗ ਸੇਤੀ ਲੈਕੇ ਆਇਓ❤❤

  • @DreamyDemon007
    @DreamyDemon007 7 місяців тому

    nice vedio bhot achi ha

  • @janiraja885
    @janiraja885 7 місяців тому

    Pali g aj ke apesod boht achy thy sb ny acha rol ada kya hy . Aor teens mata g boht exsaitng rol tha . From Pakistan punjab bhalwal gharbi .

  • @surenderpalethu9029
    @surenderpalethu9029 7 місяців тому +1

    ਸਭ ਦੇ ਰੋਲ ਬਹੁਤ ਵਧੀਆ ਹਨ
    ਸੁਰਿੰਦਰ ਪਲੇਠੂ ਕੁਰੂਕਸ਼ੇਤਰ

  • @GAGGU72
    @GAGGU72 7 місяців тому

    Very nice video ❤ please sheti agli video upload kareo
    Love you youtube family

  • @ManDeep-x5o
    @ManDeep-x5o 7 місяців тому

    ਪਾਲੀ ਦੀਦੀ ਬਹੁਤ ਵਧੀਆ ਮੂਵੀ ਤੁਹਾਡੀ ਪਿੰਡ ਡਸਕਾ 🎉🎉❤❤❤

  • @baghelsingh9735
    @baghelsingh9735 7 місяців тому

    Veryverynicevideopalididiji❤❤❤❤🎉🎉🎉🎉

  • @Bawanpreet-b5i
    @Bawanpreet-b5i 7 місяців тому

    Bahut badhiya video ji

  • @karamsinghlang6414
    @karamsinghlang6414 7 місяців тому +1

    ਮੈਂ ਕਰਮ ਸਿੰਘ ਜੀ ਲੰਗ ਤੋਂ ਕੋਮਲ ਇੱਕ ਗੱਲ ਤਾਂ ਹੈ ਲੱਖਾ ਤੇਰੇ ਕੋਲ ਪਾਣੀ ਵਾਂਗ ਚਲਦਾ

  • @mohitKumar-mo8yj
    @mohitKumar-mo8yj 7 місяців тому

    Palo ji no-hit he hasn't story h ran tuhanu te tuhadi sari teem my khush take Nabha to Susan ji

  • @lilifili9720
    @lilifili9720 6 місяців тому

    NIC

  • @benipal_preet_75
    @benipal_preet_75 7 місяців тому

    Bhut sohni video ਗੰਜਾ ਕਲਵੰਤ nu jaanda agge ki huga viah hoju ke nhi

  • @daljitkaur353
    @daljitkaur353 7 місяців тому

    Very nice story ji ❤❤❤❤❤🎉🎉🎉🎉❤❤❤❤❤❤❤

  • @KaramjeetKaur-u8o
    @KaramjeetKaur-u8o 7 місяців тому

    Nice🎉🎉🎉❤❤❤❤

  • @Muskan-c2g
    @Muskan-c2g 7 місяців тому

    Muskan nice ❤❤❤❤❤❤❤😅😅😅😅😅😅😅

  • @manjindersingh1822
    @manjindersingh1822 7 місяців тому

    Very nice video ji

  • @shlinderkaurshlinder1026
    @shlinderkaurshlinder1026 7 місяців тому

    Both Soni video , ❤ 🎉

  • @anchlarani157
    @anchlarani157 7 місяців тому

    Bahut badhiya story hai

  • @ManpreetKaur-tf3fe
    @ManpreetKaur-tf3fe 7 місяців тому

    Pali and komal acting is very nice ❤

  • @biljandersingh5142
    @biljandersingh5142 7 місяців тому

    ਬਹੁਤ ਵਧੀਆਂ ਪਾਲੀਂ ਪੁੱਤ ਰੱਬ ਸੋਨੂੰ ਖੁਸ ਰੱਖੇ ਪਰ ਤੁਸੀਂ ਸਾਡਾ ਨਾਂ ਤਾਂ ਬੋਲਦੇ ਨੀ ਮੇਰਾ ਪਿੰਡ ਹੀਰੋ ਕਲਾਂ ਮੈਂ ਕਰਮਜੀਤ ਪਿੰਡ ਹੀਰੋ ਕਲਾਂ ਜਿਲਾ ਮਾਨਸਾ ❤❤❤❤

  • @pardeepchahal6387
    @pardeepchahal6387 7 місяців тому

    ਬਹੁਤ ਵਧੀਆ ਹੈ

  • @ParamjitKaur-iw9se
    @ParamjitKaur-iw9se 5 місяців тому

    Paramjeet🎉🎉

  • @opgameer1402
    @opgameer1402 7 місяців тому +3

    37part ਛੈਤੀ ਲੈ ਕੇ ਆਉ

  • @seemabansal1671
    @seemabansal1671 7 місяців тому

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @preetharika6711
    @preetharika6711 7 місяців тому

    vry nice story god bless you all 🥰😊

  • @Sukhman_361
    @Sukhman_361 7 місяців тому

    Very very nice video g 🎉🎉

  • @RajdeepKaur-qw8dt
    @RajdeepKaur-qw8dt 7 місяців тому

    Rajdeep 👍👍

  • @KUNTIDEVI-gl9xc
    @KUNTIDEVI-gl9xc 7 місяців тому +1

    Kulwant de entry att

  • @malkaarora3630
    @malkaarora3630 7 місяців тому +1

    Kulwant bai de an nl ta twist e. A gya very nice I am simmy arora Ludhiana to ❤

  • @GurpreetKaur-yx7uv
    @GurpreetKaur-yx7uv 7 місяців тому

    Very nice story God bless you 😊❤

  • @brargur2337
    @brargur2337 7 місяців тому

    Next part shatti pyeo dii bhot wait karde a bhot nice a

  • @BhagwanDass-uq9es
    @BhagwanDass-uq9es 7 місяців тому

    Bohat Badia vidio Ludhiana

  • @NarinderkaurKaur-jn3tg
    @NarinderkaurKaur-jn3tg 7 місяців тому

    Nice❤❤

  • @HarpreetSingh-ln6ul
    @HarpreetSingh-ln6ul 7 місяців тому

    Very very nice video😊

  • @sarabjeetkaur5204
    @sarabjeetkaur5204 7 місяців тому

    Very very nice video ji 👌❤️😇 ਸਭ ਦਾ ਰੋਲ ਬਹੁਤ ਵਧੀਆ ਹੈ ਜੀ❤❤

  • @satinderkaur992
    @satinderkaur992 7 місяців тому

    Koml de acting bhut vadia a g ❤❤❤❤❤❤❤

  • @VeersinghDhaliwal-nu4nr
    @VeersinghDhaliwal-nu4nr 7 місяців тому

    Very very nice video pali didi ji ❤❤❤❤🎉🎉🎉🎉🎉

  • @dilpreetfunny6149
    @dilpreetfunny6149 7 місяців тому

    Nice video ❤❤❤❤🌹🌹🌹🌷🌷👍👍👍👍👍

  • @KulwinderSingh-hn9cs
    @KulwinderSingh-hn9cs 7 місяців тому

    Vary Nice stare ❤❤❤❤

  • @HarshanJuneja-kc4bc
    @HarshanJuneja-kc4bc 7 місяців тому

    Please next part

  • @NavdeepNk-j4o
    @NavdeepNk-j4o 7 місяців тому

    Nice video👌ji
    Navdeep kaur

  • @Rinku-ht3ye
    @Rinku-ht3ye 7 місяців тому

    V nice story gud job 👍

  • @InderSingh-j7z
    @InderSingh-j7z 7 місяців тому

    Nice story bht vadia lgda kulwant to Bina story vadia ni lgdi

  • @kiranjitkaurgandhara2784
    @kiranjitkaurgandhara2784 7 місяців тому

    Mai saria videos dekhdi aa pali ji ni ta bhut time ton dekhde aaunde aa bhut bhut bhut vadia ji TUC sare Kiran Magwal Sangrur ton

  • @monanabha6470
    @monanabha6470 7 місяців тому

    Kulwant aa gya 😮😮

  • @BoharDhillon-hw3uc
    @BoharDhillon-hw3uc 7 місяців тому

    Very Very nice video Palli ji
    👍👍👍👍👍
    👌👌👌👌👌

  • @ApnaHarish
    @ApnaHarish 7 місяців тому

    Best of luck

  • @kiranjitkaurgandhara2784
    @kiranjitkaurgandhara2784 7 місяців тому

    Bhut vadia ji

  • @RamanDeepkaur-q5r
    @RamanDeepkaur-q5r 7 місяців тому

    Pali ji da roll bhot vadia

  • @RamandeepRamandeep-cf8me
    @RamandeepRamandeep-cf8me 7 місяців тому

    Very nice 👍👍👍🙂🙂

  • @Gurneywale
    @Gurneywale 7 місяців тому

    ❤❤❤🎉🎉😂

  • @babybansal7679
    @babybansal7679 7 місяців тому +1

    Nest episode plz jaldi

  • @baljinderkaur6507
    @baljinderkaur6507 7 місяців тому

    Very nice video

  • @chhinderpalkaur5956
    @chhinderpalkaur5956 7 місяців тому

    👌👍🇺🇸❤️

  • @BalwinderSingh-qj2cx
    @BalwinderSingh-qj2cx 7 місяців тому

    Very nyc video

  • @ParamjitKaur-iw9se
    @ParamjitKaur-iw9se 5 місяців тому

    Patiala

  • @nitinmansa2604
    @nitinmansa2604 7 місяців тому

    Very nice video pali didi ji

  • @Harpreet.....k
    @Harpreet.....k 7 місяців тому

    Nice didi ❤❤ harpreet from Italy

  • @parminderbhullar998
    @parminderbhullar998 7 місяців тому

    Nice 👌 👌 👌 ❤❤🎉🎉😮😮😊😊

  • @Ritu-p3l
    @Ritu-p3l 7 місяців тому

    Deep ji tension na lyo ih duniya h life partner vaste bahut kuch krne painda

    • @deeptv82
      @deeptv82 7 місяців тому

      Hji sir❤

  • @JASPALSINGH-c5h
    @JASPALSINGH-c5h 7 місяців тому

    Pali the roll badias

  • @satnamkaur2435
    @satnamkaur2435 7 місяців тому +2

    ਕੁਲਵੰਤ ਵੀ ਆ ਗਿਆ , ਮਾਮਾ ਵੀ ਉਹੀ ਐ ਅੰਨਾ ਬੰਨਕੇ ਪਾਲੀ ਕੇ ਰਿਹਾ ਸੀ ਕੁਲਵੰਤ ਦਾ ਦੋਸਤ 😂😂ਨਵੀ ਭਸੂੜੀ ਪੈਗੀ 😂😂😂😂😂😂

  • @gurtejshing6785
    @gurtejshing6785 7 місяців тому +1

    ਕੋਮਲ ਵਿਆਹ ਦੀ ਪਾਰਟੀ ਕੁਰਕਰੇ ਵੰਡ ਦਿਓ ਸਾਰਿਆਂ ਨੂੰ

    • @deeptv82
      @deeptv82 7 місяців тому

      Ok g😂

  • @Sukhmanjeet_kaur
    @Sukhmanjeet_kaur 7 місяців тому

    Very nice video didi ji

  • @madanmurti2341
    @madanmurti2341 7 місяців тому

    Very nice

  • @Lokadavirsa1993
    @Lokadavirsa1993 6 місяців тому

    Nic

  • @haripalkalsiharipal527
    @haripalkalsiharipal527 Місяць тому

    Haio

  • @DevienderSingh-ny8om
    @DevienderSingh-ny8om 7 місяців тому

    ਪਾਲੀ ਦਾ ਰੋਲ ਬਹੁਤ ਵਧੀਆ ਐਕਸੀਲੈਟ

  • @gurtejshing6785
    @gurtejshing6785 7 місяців тому +1

    ਦੀਪ ਤੇਰੇ ਲਗਨ ਠੰਢੇ ਹਨ ਵਿਆਹੇ ਬੰਦਿਆਂ ਦੇ ਪੈਰੀਂ ਹੱਥ ਲਾਇਆ ਕਰ

    • @deeptv82
      @deeptv82 7 місяців тому

      Theek a g😂

  • @Sukhman_361
    @Sukhman_361 7 місяців тому

    Pind khudi kalan Barnala

  • @MrSuresh26
    @MrSuresh26 7 місяців тому

  • @SudeshRani-xh5hq
    @SudeshRani-xh5hq 6 місяців тому

    pali m sudesh rani kaputhala taun boldi pali ki tera asl subha es tra da hai jo tusi pash kar Rahe ho

  • @JASPALSINGH-c5h
    @JASPALSINGH-c5h 7 місяців тому

    Deep Tera biaah jaldi ho jabe

  • @birpalsingh5515
    @birpalsingh5515 7 місяців тому

    ❤❤❤❤❤❤😅😅😅