ਜ਼ਿੰਦਗੀ ਇੱਕ ਬੰਦ ਤਾਲਾ । Zindagi Ik Band Tala । New Latest Punjabi Short Movie 2024 । Aman Dhillon

Поділитися
Вставка
  • Опубліковано 17 жов 2024
  • ਜ਼ਿੰਦਗੀ ਇੱਕ ਬੰਦ ਤਾਲਾ । Zindagi Ik Band Tala । New Latest Punjabi Short Movie 2024 । Aman dhillon
    #Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Bhara barsi vidhwa (Ep-37)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-38)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-39)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-40)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-41)
    • ਬਾਰਾਂ ਬਰਸੀ ਵਿਧਵਾ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

КОМЕНТАРІ • 403

  • @DhillonFilmProduction
    @DhillonFilmProduction 4 місяці тому +68

    ਸਤਿ ਸ੍ਰੀ ਆਕਾਲ ਸਾਰੇਆਂ ਨੂੰ ਵੀਡੀਓ ਦੇਖੋ ਲਾਇਕ ਕੂਮੈਟ ਤੇ ਸੇਅਰ ਜਰੂਰ ਕਰੋ ਧੰਨਵਾਦ ਜੀ 🙏

  • @SimranSingh-zx4wj
    @SimranSingh-zx4wj 4 місяці тому +18

    ਅੰਜਲੀ ਦੀਦੀ ਅਮਨ ਦੀਦੀ ਸੋਨੀਆ ਦੀਦੀ ਰਾਜ ਵੀਰ ਜੀ ਕਰਮਾ ਵੀਰ ਜੀ ਹਰਜੀਤ ਭਰਾ ਤੇ ਬੇਬੇ ਤੁਹਾਡੀ ਸਭ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਮੈਨੂੰ ਕਾਕਾ ਬਾਪੂ ਜੀ ਦੀ ਵੀ ਐਕਟਿੰਗ ਬਹੁਤ ਵਧੀਆ ਏ

    • @SanghaSaab-i4h
      @SanghaSaab-i4h 4 місяці тому +2

      Sahi gl bapu wat kd dena jdo babe nu chitrol krda bhla ganit lgda

  • @ManjitKaur-bf2jw
    @ManjitKaur-bf2jw 4 місяці тому +20

    ਜਿਹੜੇ ਪੁਰਾਣੇ ਦਰਵਾਜ਼ੇ ਦਿਖਾਏ ਵੇ ਬਹੁਤ ਵਧੀਆ ਲਗਿਆ ਜਦੋ ਪੁਰਾਣੇ ਕੀਤੀ ਰਿਵਾਜ਼ ਘਰ ਦੇਖਦੇ ਆ ਬਹੁਤ ਖੁਸ਼ੀ ਹੁੰਦੀ ਆ

    • @NirmlaBali
      @NirmlaBali 4 місяці тому

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @HarpreetKaur-ti5ou
    @HarpreetKaur-ti5ou 4 місяці тому +5

    ਅੰਜਲੀ ਆਂਟੀ ਲੜਾਈ ਦੀ ਪੰਡ ਅਮਨ ਦੀਦੀ ਬਹੁਤ ਚੰਗੀ ਗੱਲਾਂ ਵੀ ਸਿਆਣੀਆਂ ਕਰਦੀਆਂ

  • @harpreetsharma4125
    @harpreetsharma4125 4 місяці тому +5

    ਅਮਨ ਅਤੇ ਰਾਜ ਦੀ ਐਕਟਿੰਗ ਬਹੁਤ ਵਧੀਆ ਲਗਦੀ ਹੈ ❤❤ ਪਰਮਜੀਤ ਜਗਰਾਓਂ

  • @Sitare_Punjabde
    @Sitare_Punjabde 4 місяці тому +37

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ
    Karampreet Samra"ਕਰਮਾ"🙏🥰♥️

  • @SimranKaur-xp8xy
    @SimranKaur-xp8xy 4 місяці тому +1

    very nice god bless you team members 👍🙏🙏👍👍👌🏻👌🏻

  • @gurjeetkaurdhaliwal3559
    @gurjeetkaurdhaliwal3559 4 місяці тому +4

    ਬਹੁਤ ਹੀ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻🙏🏻🙏🏻🙏🏻🙏🏻

  • @SimranSingh-zx4wj
    @SimranSingh-zx4wj 4 місяці тому +3

    ਪਤਾ ਨਹੀਂ ਕਿਸ ਦੀ ਜਿੰਦਗੀ ਵਿੱਚ ਕੀ ਚੱਲ ਰਿਹਾ ਹੈ ਆਪਾਂ ਕਹਿੰਦੇ ਹਾਂ ਕਿ ਆਪਾਂ ਦੁਖੀ ਹਾਂ ਪਤਾ ਨਹੀਂ ਸਾਡੇ ਤੋਂ ਕੋਈ ਵੱਧ ਦੁਖੀ ਹੋਵੇ ਇਸੇ ਕਰਕੇ ਵਾਹਿਗੁਰੂ ਜੀ ਸਭ ਉੱਤੇ ਮੇਹਰ ਭਰਿਆ ਹੱਥ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @MandeepKaur-nc5dm
    @MandeepKaur-nc5dm 4 місяці тому +9

    Ha g Herjeet di acting bahut Vidya aa g God bless you parmatma Tarki bakshe Mandeep Kaur Patiala

  • @SimranSingh-zx4wj
    @SimranSingh-zx4wj 4 місяці тому +2

    ਜਿਨ੍ਹਾਂ ਕੋਈ ਸੋਹਣਾ ਹੁੰਦਾ ਹੈ ਉਸ ਦੀ ਕਿਸਮਤ ਉਨੀ ਹੀ ਮਾੜੀ ਹੁੰਦੀ ਹੈ 😢😢 ਕਈ ਵਾਰੀ ਸੋਹਣਾ ਹੋਣਾ ਵੀ ਇਕ ਸ਼ਰਾਫ ਬਣ ਜਾਂਦਾ ਹੈ

  • @HarishKumar-cl6sy
    @HarishKumar-cl6sy 4 місяці тому +1

    Es story ch Anjali te Harjit di acting bahut vadia lggi...

  • @BalwinderSingh-zb6gc
    @BalwinderSingh-zb6gc 4 місяці тому

    ਬਹੁਤ ਸੋਹਣੀ ਵੀਡੀਓ ਆ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @GaganGhuman-v6g
    @GaganGhuman-v6g 4 місяці тому +8

    ਅਮਨ ਦੀਦੀ ਸੋਨਿਆ ਦੀਦੀ ਵਾਲਾ ਬੇੜਾ ਬੇਠੇ ਵਾਲਾ ਕੀਹਦੀ ਰਿਹੰਦੀ ਹੈ ਕਰਮੇਂ ਵੀਰੇ ਨੂੰ ਬਾਕੀ ਵਿਡੳਉ ਬਹੁਤ ਵਧੀਆ

  • @ManjeetKaur-lf4ws
    @ManjeetKaur-lf4ws 4 місяці тому +2

    Very nice video. Harjeet di acting bahut Vadhiya. God bless you all team members.

  • @sukhdeepsidhu2342
    @sukhdeepsidhu2342 4 місяці тому +6

    Very nice story , Aman dhillon sister, Rajveer Dhillon veer ji 🎉 🌸💐🌷🌹

  • @riyasanjeevbajaj
    @riyasanjeevbajaj 4 місяці тому +11

    Karme te suniya de acting so funny 😅 harjeet de acting superb nd wait for next part 👍🏻

    • @kukkaddhaliwal7599
      @kukkaddhaliwal7599 4 місяці тому

      thanks ji 🙏

    • @KudeepSingh-h5p
      @KudeepSingh-h5p 4 місяці тому

      6666666666666666666666666666666666666666666666666666666666666666666666666666666668666666666666666666666666666666666666666666666666666666666666666666666666666666666666666668366666q​@@kukkaddhaliwal7599

    • @soniasonia1865
      @soniasonia1865 4 місяці тому

      Thank you so much ji 🙏

  • @arshchahal1854
    @arshchahal1854 4 місяці тому +4

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਪਿੰਡ ਕਿਹੜਾ ਜਿਸ ਵਿਚ ਸਟੋਰੀ ਬਣੲਈ

  • @SukhwinderSingh-nk4wn
    @SukhwinderSingh-nk4wn 4 місяці тому +3

    ਅਮਨ ਢਿਲੋਂ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ

  • @harpreetsharma4125
    @harpreetsharma4125 4 місяці тому +1

    ਚਰਨੋ ਅਤੇ ਕਾਕੇ ਦੀ ਐਕਟਿੰਗ ਬਹੁਤ ਵਧੀਆ ਹੈ ❤❤

  • @sukhwinderkaur7145
    @sukhwinderkaur7145 4 місяці тому +6

    ਹੋਰ ਗੱਲਾਂ ਦੀਆਂ ਗੱਲਾਂ ਸੋਨੀਆ ਲੜਾਈ ਬਹੁਤ ਸੋਹਣੀ ਲੜਦੀਆਂ, ਕਾਲੇ ਮੂੰਹ ਵਾਲਾ, 😂😂😂❤❤❤❤

  • @Gulabkaur-h2z
    @Gulabkaur-h2z 4 місяці тому +13

    ਅੱਜ ਤਾਂ ਅੰਜਲੀ ਬਹੁਤ ਸਰੀਫ ਬਣੀ ਬੈਠੀ ਆ👌

    • @SatishKumar-zy9kq
      @SatishKumar-zy9kq 4 місяці тому

      ਅੰਜਲੀ ਦੀ fuddi ਨੀ ਬੱਜੀ ਅਜੇ ਤਾਂ ਕਰ ਕੇ

  • @gurusran838
    @gurusran838 4 місяці тому +1

    ਨਵੀਂ ਕਹਾਣੀ ਲਈ ਬਹੁਤ ਬਹੁਤ ਧੰਨਵਾਦ ਜੀ ਬਾਈ ਰਾਜ ਜੀ

  • @kaurjotmehndidesign23
    @kaurjotmehndidesign23 4 місяці тому +12

    Karma and sonia di jodi or ldaii perfect ❤😂😂😂😂😂😂bhottt jyada sohni hundi real acting

  • @JaswinderKaur-rm9ry
    @JaswinderKaur-rm9ry 4 місяці тому +92

    ਮੈਨੂੰ ਤਾਂ ਹਰਜੀਤ ਦੀ ਐਕਟਿੰਗ ਬਹੁਤ ਵਧੀਆ ਲੱਗੀ

    • @kukkaddhaliwal7599
      @kukkaddhaliwal7599 4 місяці тому +19

      thanks ji 🙏

    • @HarjinderkaurDhatt
      @HarjinderkaurDhatt 4 місяці тому

      1l​@@kukkaddhaliwal7599

    • @baljitsingh4854
      @baljitsingh4854 4 місяці тому +7

      Harjit ta acting wala bet kadi janda pahla jado lovepreet guman una nal kam karda c bolda v ruk ruk c hun kisay nu gal nu aun dinda God bless you all team very good job all people's (from USA 🇺🇸

    • @kukkaddhaliwal7599
      @kukkaddhaliwal7599 4 місяці тому +1

      @@baljitsingh4854 thanks ji

    • @JaswinderKaur-rm9ry
      @JaswinderKaur-rm9ry 4 місяці тому

      @@baljitsingh4854 ha ji

  • @KuldeepSingh-ci9yw
    @KuldeepSingh-ci9yw 4 місяці тому +1

    ❤❤❤❤❤❤❤❤❤❤❤❤❤❤❤❤❤❤❤❤❤❤❤

  • @TanveerkaurTanveerkaur-u3g
    @TanveerkaurTanveerkaur-u3g 4 місяці тому +1

    Very nice story 👌 god bless you all family members 🙏💕💕

  • @harpreetsaini1214
    @harpreetsaini1214 4 місяці тому +1

    Buhat hi sunni video g ❤ sare Buhat sunni accting karde ❤❤gud bluss u sariya nu

  • @kuljitsingh2620
    @kuljitsingh2620 4 місяці тому +1

    ਬਹੁਤ ਵਧੀਆ ਵੀਡੀਓ ਹੈ

  • @boharsingh7725
    @boharsingh7725 4 місяці тому +9

    ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    ✌️✌️✌️✌️✌️

  • @SukhwinderSingh-wq5ip
    @SukhwinderSingh-wq5ip 4 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @babybansal7679
    @babybansal7679 4 місяці тому +8

    God bless u all team members

  • @priyak543
    @priyak543 4 місяці тому +4

    ਕਰਮੇ ਬਾਈ ਤੇ ਸੋਨੀਆ ਦੀ ਐਕਟਿੰਗ ਬਾਹਲੀ ਜਿਆਦਾ ਸੋਹਣੀ😂😂😂😂😂 ਤੇਰਾ ਤਾਂ ਬੂਥਾ ਕਾਲਾ ਮੇਰੀ ਤਾਂ ਜੀਭ ਈ ਕਾਲੀ ਆ 😂😂😂😂😂😂😂

  • @gurtejsingh6904
    @gurtejsingh6904 4 місяці тому +1

    Very ncji good god bless you family lovely ❤❤❤❤

  • @Gulabkaur-h2z
    @Gulabkaur-h2z 4 місяці тому +1

    Very very nice video a ji mankhus ho Jada a Aman waheguru ji khush rakhe sari teem nu🙏🌹🌺💐🌷🌼🥀🎋🪷🌻☘️🍁🍀💯👍👌♥️

  • @channiverma176
    @channiverma176 4 місяці тому +2

    Karme nd sonia di mithhi ldaee... Very good... Nd soniaa diaan mithhiaan galan😂😂😂😂😂

  • @azaadsingj790
    @azaadsingj790 4 місяці тому +4

    1no.aman 2 no.padola baut soniya ne anjali da bootha baandri warka hor koi reh gayakudiya che

  • @SimranSingh-zx4wj
    @SimranSingh-zx4wj 4 місяці тому +3

    ਮੈਂ ਤਾਂ ਭੈਣੇ ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਇਕ ਅਤੇ ਕਮੈਂਟ ਕਰ ਦਿੰਦੀ ਹਾਂ ਬਾਕੀ ਕਮੈਂਟ ਮੈਂ ਵੀਡੀਓ ਦੇਖ ਕੇ ਕਰਦੀ ਹਾਂ ਕਿਉਂਕਿ ਘਰ ਦੇ ਕੰਮਾਂ ਵਿੱਚ ਕਈ ਵਾਰ ਟਾਈਮ ਨਹੀਂ ਲੱਗਦਾ

  • @GurmukhSingh-z8d
    @GurmukhSingh-z8d 4 місяці тому +6

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏🏻🙏🏻🙏🏻🙏🏻🙏🏻

  • @gurvinderkullar5431
    @gurvinderkullar5431 4 місяці тому +11

    ਬਹੁਤ ਵਧੀਆ ਵੀਡੀਓ ਹੈ ਜੀ👍👍👍

  • @SonuSharma-to6tb
    @SonuSharma-to6tb 4 місяці тому +2

    Very nice video 👍👍👍👍 God bless all team members 👏👏

  • @Kokabutteranto
    @Kokabutteranto 4 місяці тому

    ਬਹੁਤ ਵਧੀਆ 🎉🎉🎉🎉🎉🎉

  • @khuspreetkullar5588
    @khuspreetkullar5588 4 місяці тому

    Bohat vadiaa story tuci dekha rahe ho well done aman didi &all team❤❤❤❤❤🎉🎉

  • @SimranSingh-zx4wj
    @SimranSingh-zx4wj 4 місяці тому

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤😢

  • @manjukaur218
    @manjukaur218 4 місяці тому +4

    ਬਹੁਤ ਵਧੀਆ ਸਟੋਰੀ ਹੈ

  • @ManjitKaur-lu7oy
    @ManjitKaur-lu7oy 4 місяці тому

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਆਹ ਵੀਡੀਓ ਵੀ ਬਹੂਤ ਸੋਣੀ ਆ ਜੀ ਸਦਾ ਖੂਸ ਰਹੋ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤

  • @PrabhjotSingh-hk2on
    @PrabhjotSingh-hk2on 4 місяці тому

    ਬਹੁਤ ਵਧੀਆ ਵੀਡੀਓ ਆ❤❤

  • @SukhpalDhaliwal-j1g
    @SukhpalDhaliwal-j1g 4 місяці тому

    ❤❤ਘੈਟ ਜੱਟ ਪੰਜਾਬੀ❤❤

  • @navneetkaurgill4914
    @navneetkaurgill4914 4 місяці тому +1

    ❤❤

  • @SukhwinderDhaliwal-f6f
    @SukhwinderDhaliwal-f6f 4 місяці тому +1

    Very nice video ❤❤❤❤❤

  • @BoharDhillon-hw3uc
    @BoharDhillon-hw3uc 4 місяці тому +7

    Very nice ji 👍👍👍👍👍
    👌👌👌👌👌

  • @binderdhumi1232
    @binderdhumi1232 4 місяці тому

    ਬਹੁਤ ਵਧੀਆ ਜੀ❤❤❤❤❤❤

  • @JugwinderPal-d3v
    @JugwinderPal-d3v 4 місяці тому +1

    Bilkul sahi bahut sachi story hai amn didi parmatma thonu taraki bakshe 🙏🙏👌

  • @SgsysszGshsdh
    @SgsysszGshsdh 4 місяці тому +4

    Very nice video waheguru tuhanu charming kalan Vichy rakhan ❤❤❤❤❤❤❤😊

  • @SunandaKaushalsharma
    @SunandaKaushalsharma 4 місяці тому

    Dono channels te vedio start hui vadiya lag rahi hai❤❤

  • @chahalsingh6999
    @chahalsingh6999 4 місяці тому +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @Jaskaran61217
    @Jaskaran61217 4 місяці тому +1

    ਬਾਹਾਤ ਵਧੀਆ ਵੀਡੀਓ ਹੈ ਜੀ
    ਦੀਦੀ ਨਵੀ ਕਹਾਣੀ ਲਾਈ ਧੰਨਵਾਦ🙏🙏😢🎉😢

  • @AmritpalSingh-vt9sy
    @AmritpalSingh-vt9sy 4 місяці тому +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤

  • @pargetsingh4137
    @pargetsingh4137 4 місяці тому +1

    Good 👍 ok thanks for new video 📷📷📷📷📸📸📸📸📸📸📸🎉🎉🎉🎉🎉🎉🎉🎉🎉

  • @jaspreet4734
    @jaspreet4734 4 місяці тому +2

    ਦੇ ਤੁਹਾਡੇ ਕੋਲ ਬਿੰਦਰ ਨਹੀਂ ਹੈਗਾ ਸੀ ਫਿਰ ਉਸ ਦਾ ਰੋਲ ਕਿਓਂ ਪਾਇਆ ਸੀ ਸਾਡੇ ਕੋਲੋਂ ਬਿੰਦਰ ਲੈ ਲੈਂਦੇ

  • @gurmeet3684
    @gurmeet3684 4 місяці тому +1

    Purene darvaje bahut sone lge ji video v bahut soni aa

  • @JaggiSingh-l2i
    @JaggiSingh-l2i 4 місяці тому +1

    Guru ghar boat sohna lagiya

  • @SandeepKaur-lj1zl
    @SandeepKaur-lj1zl 4 місяці тому +2

    Qaintttt video aa di🥰🥰🥰🎉🎉🎉🎉💕💕🌺🌺🌺🌺💜💜💜💜💜💜💜

  • @Mandeep.maan21
    @Mandeep.maan21 4 місяці тому

    bhout vadia video aa g ❤❤ next part jldi leyao g

  • @vmix-ki3zs
    @vmix-ki3zs 4 місяці тому +4

    Always waitng your new vediogbu all team members ❤❤

  • @sidhu4385
    @sidhu4385 4 місяці тому

    Bhut vdia story and acting of all team members ❤❤❤

  • @Reetkhokhar
    @Reetkhokhar 4 місяці тому +3

    Kainttt hoyu eh be👌🏻👌🏻👌🏻👌🏻👌🏻❣️

  • @mandeepgrewal1451
    @mandeepgrewal1451 4 місяці тому

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ

  • @lovepreetpandher1788
    @lovepreetpandher1788 4 місяці тому

    ਬਹੁਤ ਵਧੀਆ ਵੀਡੀਉ ਦੀਦੀ ਜੀ 👌👌👌

  • @SimranSingh-zx4wj
    @SimranSingh-zx4wj 4 місяці тому

    ਮੇਰੀ ਅਮਨ ਭੈਣ ਵੀ ਬਹੁਤ ਸੋਹਣੀ ਲੱਗਦੀ ਹੈ ਤੁਹਾਨੂੰ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ❤❤❤❤

  • @KulwinderShergill-qj5tv
    @KulwinderShergill-qj5tv 4 місяці тому +3

    ਸੋਨੀਆ ਦੀਦੀ ਕਹਿੰਦੇ ਕੀ ਮੇਰੇ ਨਾਲੋਂ ਵੀ ਸੋਹਣੀ ਆ ਉਹਨਾਂ ਦੀ ਬਹੂ 😁 ਇਧਰ ਅੰਜਲੀ ਸਬਜ਼ੀ ਬਣਾਉਣ ਲੱਗੇ ਕੱਦੂ ਦੀ ਗਰਮੀ ਬਹੁਤ ਆ ਵੇਲੇ ਨਾਲ ਬਣਾ ਲਿਆ ਕਰੋ ਰੋਟੀ ਪਾਣੀ। ਇਧਰ ਰਾਜ ਵੀਰਾ ਕਿਨਾਂ ਵਧੀਆ ਸਮਝਾ ਰਹੇ ਅਮਨ ਦੀਦੀ ਨੂੰ ਕਿ ਨਵੀਂ ਬਹੂ ਨੂੰ ਘੱਟ ਕੰਮ ਕਰਨ ਨੂੰ ਕਿਹਾ ਕਰ। ਚਰਨਜੀਤ ਅੰਟੀ ਤੇ ਬਾਪੂ ਜੀ ਦੀ ਨੌਕ ਝੋਕ ਬਹੁਤ ਵਧੀਆ ਲੱਗਦੀ ਹੈ ਇਦਾ ਹੀ ਘਰਾਂ ਦੇ ਵੱਡੇ ਬਜ਼ੁਰਗਾ ਨੂੰ ਫ਼ਿਕਰ ਹੁੰਦੀ ਘਰਾਂ ਦੀ। ਕਰਮਾਂ ਵੀਰਾ ਸੋਨੀਆ ਦੀਦੀ ਨੂੰ ਵੇਖਕੇ ਪੈਸੇ ਜੇਬ ਵਿੱਚ ਪਾਉਣ ਲੱਗ ਪਿਆ 😁। ਸੋਨੀਆ ਦੀਦੀ 100 ਰੁਪੀਆ ਲੈਕੇ ਵੇਖਣ ਚੱਲ ਗਏ ਨਵੀਂ ਬਹੂ ਨੂੰ ਪਰ ਅਮਨ ਦੀਦੀ ਚਾਹ ਪਾਣੀ ਪੁੱਛਣਾ ਭੁੱਲ ਗਏ ਹੁਣ ਭੰਢੂ ਸਾਰੇ ਪਿੰਡ ਵਿੱਚ ਜਾਕੇ। ਲਓ ਇਧਰ ਪ੍ਰੀਤ ਦੀਦੀ ਵੀ ਆਪਣੀ ਧੀ ਦੇ ਘਰ ਆਏ ਮਿਲਣ । ਮਾਂ ਆਪਣੀ ਧੀ ਲਈ ਸੂਟ ਲੈਕੇ ਆਏ ਜਿਵੇਂ ਦੇ ਸਰਦੇ ਬਣੇ ਲੈ ਆਏ। ਇਹ ਹੁੰਦਾ ਮਾਵਾਂ ਦਾ ਪਿਆਰ ਵੀ ਕੁੱਝ ਨਾ ਕੁੱਝ ਧੀ ਲਈ ਲੈਕੇ ਜਾਈਏ।। ਬਾਕੀ ਬਹੁਤ ਹੀ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸਭ ਦੀ ਖਾਸ ਕਰਕੇ ਅੰਜਲੀ ਤੇ ਅਮਨ ਦੀਦੀ ਦੀ ਐਕਟਿੰਗ ਜਮ੍ਹਾਂ ਘੈਂਟ ਸਿਰਾ ਗੱਲਬਾਤ ਹੁੰਦੀ ਹੈ।।। ਅਮਨ ਦੀਦੀ ਇਵੇਂ ਦੀ ਕਹਾਣੀ ਲਿੱਖਦੇ ਹਨ ਜਿਵੇਂ ਸੱਚੀਓਂ ਅਸੀਂ ਕਿਸੇ ਦੇ ਘਰ ਇਹ ਹੁੰਦਾ ਹੋਇਆ ਸਭ ਵੇਖ ਰਹੇ ਹੋਈਏ ।।‌ ਯੂ ਟਿਊਬ ਤੇ ਚੈਨਲ ਤਾਂ ਬਹੁਤ ਨੇ ਪਰ ਮਨ ਨੂੰ ਤਸੱਲੀ ਅਮਨ ਦੀਦੀ ਦੇ ਚੈਨਲ ਤੇ ਮਿਲਦੀ ਆਕੇ ਕਿਉਂਕਿ ਸਾਫ ਸੁਥਰੀ ਕਹਾਣੀ ਪੇਸ਼ ਕੀਤੀ ਗਈ ਹੁੰਦੀ ਹੈ ਜੋ ਆਪਾਂ ਸਾਰੇ ਪਰਿਵਾਰ ਵਿੱਚ ਬੈਠ ਕੇ ਵੇਖ ਸਕਦੇ ਹਾਂ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਅਮਨ ਦੀਦੀ ਰਾਜ ਵੀਰਾ ਤੇ ਸਾਰੀ ਟੀਮ ਉਤੇ। ਧੰਨਵਾਦ ਕੁਲਵਿੰਦਰ ਸ਼ੇਰਗਿੱਲ ❤️

  • @Arsh6232
    @Arsh6232 4 місяці тому +1

    Very very nice video Aman didi ❤❤❤❤ Raj veer ji 👌👌👌💕💕💐💐🌹🌹

  • @SarabjeetKaur-u5c
    @SarabjeetKaur-u5c 4 місяці тому +4

    ਸੋਨੀਆ ਤੇ ਕਰਮੇਂ ਦੀ ਲੜਾਈ ਬਹੁਤ ਵਧੀਆ ਲੱਗਦੀ ਹੈ ❤❤❤

    • @soniasonia1865
      @soniasonia1865 4 місяці тому

      Thank you so much ji 🙏

    • @kulmindergarcha1566
      @kulmindergarcha1566 4 місяці тому

      Eh vadhia nhi Apne culture nu galat dikha rahe Han te bahut bura asar painda hai.karma apni wife nu bahut galat kehnda .asi ta Apne gharanya vich eda kade dekhya nhi.

  • @amninderkundal6549
    @amninderkundal6549 4 місяці тому +1

    Buhat vadiya video

  • @gagandeepkaur-ll4hg
    @gagandeepkaur-ll4hg 4 місяці тому +1

    Buth vadia video a aman ਦੀਦੀ ji wmk ❤❤❤❤

  • @SandeepKaur-qf1xf
    @SandeepKaur-qf1xf 4 місяці тому +1

    Bht vdya video GBU all team always be happy 😌❤️

  • @SimranSingh-zx4wj
    @SimranSingh-zx4wj 4 місяці тому

    ਅੰਜਲੀ ਦੀ ਬਹੁਤ ਸੋਹਣੀ ਲੱਗਦੀ ਹੈ ਅੱਜ

  • @Karanaujlafan142
    @Karanaujlafan142 4 місяці тому +1

    Very nice ji video God bless you dear friend s 💕🙏🙏🎉🎉

  • @Anitarani.........
    @Anitarani......... 4 місяці тому

    Very nice video g god acting family member g

  • @ashasidhu4354
    @ashasidhu4354 4 місяці тому +1

    Bht vadiya video Aman luv u all ❤❤❤❤🎉🎉🎉

  • @channiverma176
    @channiverma176 4 місяці тому +4

    Harjeet da roll veryyyy nyccccc

  • @PalSingh-jo2lf
    @PalSingh-jo2lf 4 місяці тому

    Very nice vedio Dhillon ਬਾਈ

  • @RanaJaveed-hg4lc
    @RanaJaveed-hg4lc 4 місяці тому

    Tuhaadian sarian video,s wadhiya hundian ne.

  • @daljitkaur353
    @daljitkaur353 4 місяці тому

    Very nice story aman ji❤❤👌👍💯🙏❤️❤️❤️❤️❤️❤❤❤

  • @AmritpalSingh-vt9sy
    @AmritpalSingh-vt9sy 4 місяці тому +1

    Very nice video Aman didi God bless you❤❤❤

  • @GurmeetSingh-if2gb
    @GurmeetSingh-if2gb 4 місяці тому +1

    Sonia didi de acting original lagde❤❤❤

  • @satwantjham4383
    @satwantjham4383 4 місяці тому

    Di bht ee vdia hundia videos thdia mai australia km te v meri nl di nal video chldi hundi aa sbr jha ni aunda jina tym dkha na thnku so much nd keep it up 🤟🏻🤙🏻

  • @dhara1449
    @dhara1449 4 місяці тому +2

    W WAHEGURU JI !

  • @harjitkaur5467
    @harjitkaur5467 4 місяці тому +1

    Bhut hi badia lgi ji 👌👌👌👍👍

  • @gurminderdhaliwal9700
    @gurminderdhaliwal9700 4 місяці тому +2

    ਵੈਰੀ ਨਾਇਸ ਵੀਡੀਓ

  • @Virk-2022
    @Virk-2022 4 місяці тому +3

    ਲਗਦਾ ਆ ਕਹਾਣੀ ਘੈਟ ਬਣੂ ਗੀ ❤❤

  • @KulbirSivia-jt6gs
    @KulbirSivia-jt6gs 4 місяці тому

    ਬਹੁਤ ਵਧੀਆ ਵੀਡੀਓ ਦੀਦੀ ❤❤❤

  • @AmandeepKaur-dg1qk
    @AmandeepKaur-dg1qk 4 місяці тому +1

    Very nice video aman dee or raj veerji ❤❤❤❤

  • @SandhuGora-wu7mc
    @SandhuGora-wu7mc 4 місяці тому +2

    Karma te sonia di ladai bhut vadia laggdi aa 🎉🎉🎉

  • @BalrajSingh-uy4um
    @BalrajSingh-uy4um 4 місяці тому +1

    Nic story aman dhillon ji good 👍 ❤❤❤

  • @GurmeetSingh-if2gb
    @GurmeetSingh-if2gb 4 місяці тому

    Charno di ve acting sirra hunde

  • @RupinderKaur-t1z9u
    @RupinderKaur-t1z9u 4 місяці тому +1

    ❤️❤️❤️❤️❤️🙏🙏

  • @sheenubabbar3959
    @sheenubabbar3959 4 місяці тому

    Bhut vdia aman didi. Es video vich tuci short scene banaye ne sab de. Lamba nhi khichya. Maza aya dekh k. Lamba kichn naal boring ho jndi c video. Asi skip kr k dekhde c. But ajj wali video puri dekhi 🎉🎉❤❤❤. Rakesh muktsar

  • @happyjoshi5426
    @happyjoshi5426 4 місяці тому +1

    Bahut vadhià video Aman didi ji 🙏🙏

  • @kukkaddhaliwal7599
    @kukkaddhaliwal7599 4 місяці тому +5

    video bhuth vadia ji vad to vad comments like nd share kro ji ❤thanks ji ❤