ਬਾਈ ਚੱਲੀਆਂ ਕਨੇਡਾ ਟਰੇਕਟਰ ਸਾਰੀਆਂ ਬੱਕਰੀਆਂ ਤੇ ਇਨੋਵਾ ਗੱਡੀ ਸੇਲ ✈️✈️✈️✈️

Поділитися
Вставка
  • Опубліковано 4 жов 2024

КОМЕНТАРІ • 44

  • @goldygrewal4012
    @goldygrewal4012 6 місяців тому +9

    ਪਹਿਲਾਂ ਕਨੇਡਾ ਚੱਕਰ ਲਾਇਆ ਜੇ ਫਿਟ ਬੈਠਾ ਤਾਂ ਵੇਚ ਲੇਣਾ। ਨਹੀਂ ਤਾਂ ਬਾਅਦ ਵਿੱਚ ਪਛਤਾਵੇਂਗਾ। ਪੰਜਾਬ ਵਰਗੀ ਰੀਸ ਨਹੀਂ ਇਥੇ ਤਾਂ ਬੰਦਾ ਮਾਸੀਨ ਬਣਿਆ ਰਹਿੰਦਾ ਜੀ।

  • @punjabtv2097
    @punjabtv2097 6 місяців тому +4

    ਬਾਈ ਟਰੈਕਟਰ ਦਾ ਰੇਟ ਬਹੁਤ ਵਧ ਆ ਅਸੀ 44ਸਾਲ ਚਲਾਇਆ ਹਿੰਦੁਸਤਾਨ ਮੇਰਾ ਦਾਦਾ lai ਕ ਆਇਆ ਸੀ।।ਇਹਦੇ ਇਕ ਪ੍ਰੌਬਲਮ ਬੈਕ ਦੀ ਹੁੰਦੀ ਆ ਏਨਾ ਕਾਮਯਾਬ ਨਹੀਂ ਟਰੈਕਟਰ ਇਹ , ਜੋਰ ਮਾਰਦਾ ਪਰ ਅੱਜ ਦੇ ਟਾਈਮ ਚ ਸੈੱਟ ਨਹੀਂ ਇਹ,3.5ਲੱਖ ਆਲਾ ਬਾਈ ਧਕਾ ਅੱਗੇ ਮਰਜੀ ਵੇਚਣ ਅਲੇਂ ਦੀ

  • @jaskaranmalhi567
    @jaskaranmalhi567 6 місяців тому +11

    ਉਹ ਵੀਰ ਕੁਝ ਨਾ ਬੇਚ ਰਾਜਭਾਗ ਬਣਿਆ ਤੂੰ ਉਦਾ ਹੀ ਕਨੇਡਾ ਜਾ ਕੇ ਦੇਖ ਲਾ ਇਹ ਤੇਰਾ ਦ🙏🙏

  • @goldygrewal4012
    @goldygrewal4012 6 місяців тому +21

    ਭਾਈ ਸਾਹਬ ਇਥੇ ਵਰਗਾ ਸਵਰਗ ਨਹੀਂ ਮਿਲਣਾ ਸੌ ਪ੍ਰਤੀਸ਼ਤ ਬਾਅਦ ਵਿੱਚ ਪਛਤਾਵੇਂਗਾ। ਮੈਂ ਕਾਨੇਡਾ ਹੀ ਰਹਿ ਦਾ।

    • @jobangill7443
      @jobangill7443 6 місяців тому +1

      ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ ਇਹਨਾਂ ਨੂੰ

    • @punjabtv2097
      @punjabtv2097 6 місяців тому +2

      ਬਾਈ ਮਰੇ ਬਿਨਾ ਸਵਰਗ ਨਹੀਂ ਮਿਲਦਾ ਤੇ ਏਥੇ ਆ ਕੇ ਇਹਨਾ ਦਾ ਵੇਹਮ ਨਿਕਲ ਜਾਓ ਅਸੀਂ ਤਾਂ ਮਜਬੂਰੀ ਚ ਬੈਠੇ a Canada

    • @GurpreetMehalMehal
      @GurpreetMehalMehal 6 місяців тому

      ਵਾਪਸ ਆ ਕਨੈਡਾ ਤੋ ਜਾਂਦਾ ਹੀ ਔਖਾ ਲਗਦਾ

  • @goldygrewal4012
    @goldygrewal4012 6 місяців тому +5

    ਭਾਈ ਸਾਹਬ ਏਸੀ ਮੋਜ ਇਥੇ ਨਹੀਂ। ਦੂਰ ਦੇ ਢੋਲ ਸੁਹਾਵਣੇ ਇਥੇ ਇਨ੍ਹਾਂ ਰੁਪਏ ਦਾ ਕੁਝ ਨਹੀਂ ਸੰਵਰਨਾ। ਇਥੇ ਤਾਂ ਰਾਜਾ ਹੈ। ਇਥੇ ਨੋਕਰ ਬਣਨਾ ਪੈਣਾ।

  • @Jattfarmerr78
    @Jattfarmerr78 6 місяців тому +1

    ਪਹਿਲਾਂ ਹੀ ਬਾਹਰ ਜਾਣ ਚਾਅ ਜਾ ਹੁੰਦਾ ਜਦੋ ਬਾਹਰ ਜਾ ਕੇ ਜੂਠੇ ਬਰਤਨ ਚੁੱਕਣ ਦੇ ਕੰਮ ਲਈ ਵੀ ਮਿੰਨਤਾਂ ਕਰਨੀਆਂ ਪੈਦੀਆਂ ਫਿਰ ਪੰਜਾਬ ਵਿੱਚ ਕਰੀ ਸਰਦਾਰੀ ਚੇਤੇ ਆਉਦੀ ਇੱਕ ਦੂਜੇ ਰੀਸ ਨਾਲ ਲੋਕਾਂ ਬੱਚੇ ਬਾਹਰ ਭੇਜ ਲਏ ਹੈ ਹੁਣ ਬੱਚਿਆਂ ਦੇ ਮਗਰ ਜਾਣਾ ਮਾਂ ਬਾਪ ਮਜਬੂਰੀ ਬਣ ਗਈ ਵਿਦੇਸਾਂ ਵਿੱਚ ਹਰੇਕ ਬੰਦਾਂ ਕਿਸੇ ਨਾ ਕਿਸੇ ਮਜਬੂਰੀ ਕਾਰਨ ਬੈਠਾ ਹਰੇਕ ਪੰਜਾਬੀ ਅੰਦਰੋ ਪੰਜਾਬ ਲਈ ਰੋਦਾ ਹੈ ਕਿਉਕਿ ਦਿਲ ਤਾਂ ਪੰਜਾਬ ਵਿੱਚ ਹੀ ਪਿਆ ਹੈ

  • @RanjeetSingh-tq4lw
    @RanjeetSingh-tq4lw 6 місяців тому +3

    Veer ji eh vr aj kal trad he ban gye samman sail karn da nawa treeka ha

  • @MP_to_PUNJAB.12
    @MP_to_PUNJAB.12 6 місяців тому +3

    ਗੁਰਪ੍ਰੀਤ ਵੀਰ ਜੀ ਵੈਸੇ ਤਾਂ ਇਹ ਪੂਰੇ ਪੰਜਾਬ ਦਾ ਦਿਖਾਤ ਹੈ,ਆਪ ਜੀ ਦਾ ਚਿਹਰਾ ਵੀ ਸਾਫ਼ ਦੇਖਿਆ ਜਾ ਰਿਹਾ ਹੈ,,ਜਾਣ ਨੂੰ ਜੀਅ ਨਹੀਂ ਕਰਦਾ,ਚਲੋ ਸੋਡੀ ਮਜਬੂਰੀ ਹੈ,ਬੱਕਰਾ ਤਹਾਨੂੰ ਬੱਚਿਆਂ ਤੋਂ ਵੱਧ ਪਿਆਰ ਕਰਦਾ ਹੈ।
    ਵੀਰ ਮੇਰਿਓ ਨਾਂ ਛੱਡੋ ਰੰਗਲੇ ਪੰਜਾਬ ਨੂੰ,ਮੈ ਡਰਾਈਵਰ ਹਾ ਫਿਰ ਵੀ ਦਿਹਾੜੀ ਕਰਕੇ ਪੰਜਾਬ ਵਿੱਚ ਬੱਚੇ ਪਾਲ ਰਿਹਾ।
    ਹਾਂ ਵੀਰ ਇਨੋਵਾ ਗੱਡੀ ਕਿਸ਼ਤਾਂ ਉਪਰ ਦੇਣੀ ਹੋਈ ਦੱਸ ਦੇਣਾ ਮੇਰੀ ਰੋਜੀ ਰੋਟੀ ਦਾ ਜੁਗਾੜ ਬਣ ਜਾਊ। ਫਿਰ ਵੀ ਹੱਥ ਬੰਨ੍ਹ ਅਰਜ਼ ਬੇਨਤੀ ਹੈ ਯਾਰ ਨਾ ਵੇਚੋ ਆਪਣੇ ਰੰਗਲੇ ਸੁਪਨੇ ਪੰਜਾਬ ਨੂੰ ❤

    • @Raman-fd4vc
      @Raman-fd4vc 6 місяців тому

      ਸਹੀ ਗਲ ਬਾਈ ਜੀ

  • @balsidhu5606
    @balsidhu5606 6 місяців тому +2

    ਵੀਰ ਬਹੁਤ ਅੋਖਾ ਕਨੇਡਾ ਵਿੱਚ ਅਸੀ ਵਾਪਸ ਆਉਣ ਲੱਗੇ ਆ

  • @virk.gaming.1
    @virk.gaming.1 6 місяців тому +1

    Bhai ji tractor da rate bahut jyada hai g model de hisab naal😊

  • @Kaladhaliwal82
    @Kaladhaliwal82 6 місяців тому +2

    ਬਾਈ ਜੀ ਪੰਜਾਬ ਵਰਗੇ ਨਜ਼ਾਰੇ ਨੀ ਜੇ ਲੱਭਣੇ ਬਾਹਰਲੇ ਦੇਸਾਂ ਵਿੱਚ ਬਹੁਤ ਮੁਸ਼ਕਿਲ ਜੇ ਮੈ 20 ਸਾਲ ਤੋਂ ਯੂਰਪ ਵਿੱਚ ਰਹਿ ਰਿਹਾ ਜੇ ❤️ 💯 ✅
    ਜੱਟ ਮਹਿਕਮਾ ਯੂਰਪ 🇮🇹

  • @reshamsidhu1825
    @reshamsidhu1825 6 місяців тому +3

    Sade pind ek privar Vagas aye gya poohli

  • @DarbariAngural1
    @DarbariAngural1 6 місяців тому +1

    Rate baot hai

  • @Jot5911-n6z
    @Jot5911-n6z 6 місяців тому +4

    Sell karne sokhe aa par lenne bohat aokhe naa jao punjabi punjab sadd ke

  • @prits4157
    @prits4157 6 місяців тому +1

    Bhout rate jiada karda na..

  • @windersingh9211
    @windersingh9211 6 місяців тому

    ਬਾਈ ਗਲਤ ਸਟਿੱਪ ਚੱਕਣ ਲੱਗਾ ਕੁਝਨੀ ਕਨੇਡਾ ਬਾਈ ਨਾਂ ਵੇਚੋ ਸੰਦ ਫਿਰ ਪਛਤਾਉਣਾਂ

  • @amantoor1967
    @amantoor1967 6 місяців тому

    Veer ji tractor the ke price ji

  • @DavinderSingh-bk5vd
    @DavinderSingh-bk5vd 6 місяців тому

    ਬਾਈ ਕੰਮ ਨੀ ਮਿਲਦਾ ਕਨੇਡਾ

  • @butakhan6757
    @butakhan6757 6 місяців тому

    ਇਹਨਾਂ ਲਾਲਚੀ ਖ਼ਾਲੀ ਹੱਥ ਜਾਣਾ ਆਪਣੇ
    ਪਿੰਡ ਵਿੱਚ ਰਹਿ ਕਿਉਂ ਪੈਸਾ ਮੁੱਖ ਬਣਾਇਆ

  • @Kuldipsingh-mb6xv
    @Kuldipsingh-mb6xv 6 місяців тому

    Veri nice kheti Ja Pata Lag Ju

  • @ਗੁਰਪ੍ਰੀਤਸਿੰਘ-ਚ5ਧ

    ਉਹ ਨਾ ਜਾ ਕੈਨੇਡਾ ਕੱਖ ਨੀ ਰੱਖਿਆ ਉੱਥੇ ਜਾ ਕੇ ਵੀ ਕਰਨੀਆਂ ਦਿਹਾੜੀਆਂ ਉਹਦਾ ਵੀ ਪਤਾ ਨਹੀ ਮਿਲੇ ਕੇ ਨਾ

  • @rajwindersidhu8158
    @rajwindersidhu8158 6 місяців тому

    Very good nice information ❤❤

  • @balwinderkumar7105
    @balwinderkumar7105 6 місяців тому +2

    Bhai 7.50.lena.sare.saman.da

  • @charanjeetsandhu1669
    @charanjeetsandhu1669 6 місяців тому +5

    ਨਾਂ ਜਾ ਨਾ ਵੇਚ ਫਿਰ ਪਛਤਾਉਗੇ

  • @harsukhdeepsidhu59
    @harsukhdeepsidhu59 6 місяців тому +1

    3630 ਆਜੂਗਾ

  • @THiNDNATureLover
    @THiNDNATureLover 6 місяців тому

    Bahut jyada rate aa Innova da

  • @sadhsingh2036
    @sadhsingh2036 6 місяців тому

    bai sara mal 8000 vich deo jee

  • @baldeepsingh2576
    @baldeepsingh2576 6 місяців тому

    ਬਾਈ ਨਾ ਬੇਚੀ ਤੇਰਾ ਦਿਲ ਨੀਂ ਲੱਗਣਾ ਕੈਨੇਡਾ

  • @SuperSharma78
    @SuperSharma78 6 місяців тому +2

    O Bai naa Sell karr rakh Shad mord kay nahi milna

  • @jaskarnsingh8960
    @jaskarnsingh8960 6 місяців тому

    ਬਹੁਤ ਵਡੀ ਗਲਤੀ ਕਰ ਰਿਹਾ ਮਾਲਕ ਤੋ ਨੌਕਰ ਬਣਨ।ਜਾ ਰਿਹਾ

  • @rajwantsingh2523
    @rajwantsingh2523 6 місяців тому +1

    Old mall, faku

  • @dljitdhaliwal3180
    @dljitdhaliwal3180 6 місяців тому

    ਸਾਰਾ ਕੁਸ ਨਾਲ ਹੀ ਲੈਜਾ

  • @BhupinderSingh-vr8np
    @BhupinderSingh-vr8np 6 місяців тому

    ਸਰਦਾਰੀ ਨੀ ਮਿਲਣੀ ਵੀਰ ਜੀ ਕਨੇਡਾ ਚ

  • @SukhwinderSingh-lk5yk
    @SukhwinderSingh-lk5yk 6 місяців тому +3

    Bhar jaan di neet ni hai janwar bechan da nawa thang apnaya es rait nu ta jad marzi murga bakri le sakde aa

  • @LavaBrar-zg5uz
    @LavaBrar-zg5uz 6 місяців тому

    7 da 65000

  • @HarmanSingh-e2f
    @HarmanSingh-e2f 6 місяців тому

    bi G naaa vecho Kuj v