Khabarsaar - 725 - ਸਿੱਖ ਆਗੂ 'ਤੇ ਨਵੇਂ ਕਾਨੂੰਨ ਮੁਤਾਬਕ ᴅᴇsʜ ᴅʜʀᴏʜ ਦਾ ਕੇਸ ! - Mintu Gurusaria Live
Вставка
- Опубліковано 6 жов 2024
- ● ਸਿੱਖ ਆਗੂ 'ਤੇ ਨਵੇਂ ਕਾਨੂੰਨ ਮੁਤਾਬਕ ᴅᴇsʜ ᴅʜʀᴏʜ ਦਾ ਕੇਸ !
● ਭਾਜਪਾ ਦੇ ਦਫ਼ਤਰ ਆਈ ਚਿੱਠੀ ਨੇ ਪਾਇਆ ਭੜਥੂ !
● CM ਦੀ ਪੱਕੀ ਰਿਹਾਇਸ਼ ਦਾ ਭਵਿੱਖ ਭਲਕੇ ਤੈਅ ਹੋਊ
#MintuGurusaria #Khabarsaar #SikhLeader #BhagwantMann #BJPNews
Click & Join Whatsapp Channel : whatsapp.com/c...
Subscribe Our UA-cam Channel : bit.ly/2XqvamN
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV
ਮਿੰਟੂ ਜੀ ਆਪ ਜੀ ਦੇ ਸੁਭਾਹ ਵਿਚ ਕਾਫੀ ਬਦਲਾਵ ਲੱਗ ਰਿਹਾ |
ਬਹੁਤ ਵਧੀਆ ਪ੍ਰੋਗਰਾਮ ਹੈ
ਗੁਰੂ ਸਾਹਿਬ ਹੋਰ ਤਰੱਕੀਆਂ ਬਖਸ਼ਣ
ਇਹ ਨਵੇਂ ਕਨੂੰਨ ਬਣੇ ਹੀ ਘੱਟ ਗਿਣਤੀ ਲੋਕਾਂ ਲਈ ਨੇ।
Sikha vaaste. Hor koi ghatginti nahi. Muslim 20% ne. Eh koi chotta number nahi. Jain te budd apne aap nu hindu mande ne
Thanks!
ਮਾੜਾ ਸਮਾਂ ਗੁਜ਼ਰ ਜਾਵੇਗਾ ਸਹੀ ਗੱਲ ਮਿੰਟੂ ਜੀ
ਹਿੰਸਾਂ ਦੁਨੀਆ ਚ ਕਿਤੇ ਵੀ ਨਹੀਂ ਰੁਕ ਸਕਦੀ ਸਾਡੇ ਗੁਆਂਢ ਯੂ ਸ ਏ ਵੇਖ ਲਵੋ ਪੰਜਾਬ ਨਾਲੋਂ ਕਿਤੇ ਵੱਧ ਹੈ ਸਾਡੇ ਵੀ ਕਾਫੀ ਵੱਧ ਰਹੀ ਹੈ bubby sidhu Canada 🇨🇦
Love u mintu ji mithi boli narpakh jawaab salute u
ਕੋਈ ਨਹੀਂ ਮਿੰਟੂੰ ਵੀਰ ਬੇਅੰਤ ਸਿੰਘ ਬਾਦਲ ਮੋਦੀ ਦੀ ਕੈਬਨਿਟ ਬੰਗਲੌਰ ਦੀ ਲੋਕਲ ਇਲੈਕਸ਼ਨ ਜਿਮਨੀ ਚੋਣਾਂ ਚ ਡੇਰੇ ਲਾਦੇਂ ਰਹੇ ਹਨ ਮਾਨ ਵੀ ਹੁਣ ਪੱਕਾ ਪੌਲੇਟੀਸ਼ਨ ਬਣ ਗਿਆ ਹੈ ਉਸ ਨੂੰ ਵੀ ਜੋਰ ਲਾ ਲੈਣ ਤੁਸੀਂ ਫਿਕਰ ਘੱਟ ਕਰੋ bubby sidhu Canada 🇨🇦
Sahi galaa mintu bhai g waheguru waheguru Mehar karan punjab Tey
Thanks for everyday informations
ਇਹ ਸਭ ਕੁੱਝ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਭ ਕੁਝ ਹੋ ਰਿਹਾ ਹੈ ।ਸਿੱਖਾਂ ਨੂੰ ਆਪਸ ਵਿੱਚ ਲੜਾਉਣ ਵਾਸਤੇ ਹੋ ਰਿਹਾ ਹੈ ਕਿ ਸਿੱਖ ਇਕੱਠੇ ਨ ਹੋ ਜਾਣ ।
451st like Jarnail Singh Khaihira Retired C H T Seechewaal ❤
ਸਿੱਖਾਂ ਵਾਸਤੇ ਉਮਰ ਕੈਦ। ਹੋਰਨਾ ਵਾਸਤੇ ਸੱਤ ਸਾਲ ਕੈਦ।।ਵੇਖੋ ਸਵਿਧਾਨ ਦੀ ਸਹੁੰ ਖਾਧੀ ।ਸਵਿਧਾਨ ਅਨੁਸਾਰ ਕਿਰਪਾਨ ਨੂੰ ਆਜਾਦੀ ਹੈ ਪਰ ਬਾਹਰੀ ਤੌਰ ਤੇ ਕਿਰਪਾਨ ਨੂੰ ਆਜਾਦੀ ਨਹੀਂ ।ਸਵਿਧਾਨ ਦੀ ਸਹੁੰ ਖਾ ਕੇ ਵੀ ਕੋਈ ਕੀ ਕਰੇਗਾ।ਜਦੋ ਸਵਿਧਾਨ ਦੀ ਗੱਲ ਨਹੀਂ ਕਰਨ ਦੇਣੀ ।ਭਾਵ ਸ਼ਰਮ ਧਰਮ ਦੁਇ ਛਪ ਖਲੋਇ ਕੂੜ ਫਿਰੈ ਵੇ ਲਾਲੋ ਵਾਲੀ ਗੱਲ ਬਣ ਗਈ ਹੈ ।ਕੋਈ ਗੱਲ ਨਹੀਂ ਬਾਲਿਆ ਵੇਖ ਰੰਗ ਕਰਤਾਰ ਦੇ।ਧੰਨਵਾਦ ਜੀ ।
Like no 609 ❤❤❤❤ comments 26 ❤❤❤❤
Mintu,, ji,saran,te,kithe,lagu,hunde,a,,satah,dhir,tan
I love you Mintu ji 😊😊😊
❤
Like No 650👍🙏
Parliament,ch,,,,,hindu,rashtar,di,gal,karde,a,Jo,karwai,ch,daraj,a,,,saboot,de,tor,te,,,
Ehna ne ta kise nu dharna v ni laun dya krna
Asi ta tuhanu keh rahe a k .....tuc aware kro nave kanoona bare loka nu......te kisan aaguaan nu v ehna bare dsso k eh bhaut ghatak ne
Tejinder pal Singh timma Jodhpuri, from Ganga nagar
Surjit singh, Mukhbain Singh, Ajitpal Singh, Pirthipal Singh, Harcharan Singh, Balbir Singh senior balbir Singh unior apne time de bohot vadhia hockey🏒 player san 13:05
Amarpali aali gal dseyo plz with regards paaji Gaby brar
Mintu ji sikhan nun lgatar target kria ja riha tusin pichle smen ton prhtal krr kecheq jrur kro pta chlega k sikhan di ginhti bahut jiada jailan ch bheji ja rhi hai
Sirf sikh lai hi he
❤❤❤
Bhai Saab comment koi hai nhi
Veer. I. And. You. And. All. Our. India. BUDiJIVE. Listen. Large. Range. Viedos. Listen. Amritpal singh. I. Request. Very. Hummble. Please. Love. To. Insaniat. Not. Hate realison. Castisu. And. Leather
Je tusi sahi ho
Tuhade niyat sahi hai
Tee tusi khalistani nahi ho
Ta knon jenne marji skat ho jaan
Ohde he fategi jo khalistani howega
Ki galat Kam kita aam party ne ,tenu hor nhi disde,leader mintu tenu hun dekhan te sunan nu dil nhi krda
Such ni sun sakde veer tusi
Tu thoda Apni patarkarita nu sudhaar ,mintu nintu Jo vi hai tu main tenu bhut vadia Banda samjda si ,but tu bas aam party de hi khilaaf bolda kise na kise Tara tu jhooth bol hi janda shad de tu aa godi media wale Kam Banda ban tenu sirf bhagwant maan hi disda oh vi jhooth ,baki C,M ja leader sare hi change ne Teri nigaab ch,bhut Sunda si tenu hun nhi sunan nu dil krda ,je maan Saab Jalandhar aa gye ta ki Hoya party lai Kam krna koi madi gal aa,raja Waring nhi aya Ludhiana hor nhi jande parchaar karan ,ik bhua wala gift tu bhut chukda je Tere kol saboot ta case kr ,tenu Waring bus body mamla nhi disda,channi de rishtedaar c,m bane ghumde rahe full police force naal oh ,khehra,akali leader,crora pati bane oh nhi disde
Je bhagwant maan pad vi marda tu mooh khol ke pishe hi baitha rehnde sharam kr
I Love you Minto ji ❤❤