Pending D. A. Will release of employees and Pensioners. Peoples not interested your Bhola Majitha conversation. If you will very knowing this case you will stern action against Majitha. Please do not waste your and public time.
Kadey Punjab de Mulazama ,Pensioners di v sun lo .Na 11 % DA , Na Arrear , Na pay commission dues .Kuchh v ni ditta , na hi dena , sirf bekar lecture ne
Ohna de urdu de sher ni samajh aye Tuhade chitkule v samajh nhi aye ki tusi sabit ki krna chahunde ho....security de vich reh k jo marji Biaan de deo tuhanu kehda koi puchchan wala cm saab...salute aa aap ji nu.....
Salute Bhagwant Mann Ji 🙏🏻🦁🙏🏻
Kyon ?
ਜ਼ਿੰਦਾਬਾਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜ਼ਿੰਦਾਬਾਦ
ਸੀਐਮ ਸਾਹਿਬ ਜਰਾ ਪੰਜਾਬ ਹੋਮਗਾਰਡ ਦਾ ਸੋਚੋ ਇੱਕ ਜਵਾਨ 32 33 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਜਾ ਰਿਹਾ ਹੈ ਤੁਸੀਂ ਪੈਨਸ਼ਨ ਲਵੋ ਜਿੰਨੀਆਂ ਮਰਜ਼ੀ
ਕਰਨਾ ਆਪਾਂ ਵੀ ਕੱਖ ਨੀ ਮਨਪ੍ਰੀਤ ਬਾਦਲ ਵਾਂਗੂੰ ਓ ਉੜਦੂ ਨਾਲ ਪੰਜਾਬੀਆਂ ਨੂੰ ਲੁੱਟ ਕੇ ਖਾ ਗਿਆ ਤੇ ਤੁਸੀਂ ਪੰਜਾਬੀ ਨਾਲ
2027 vote
Punjab da puttar CM Bhagwant Singh Maan jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
Very good Maan Sahib ❤❤❤❤❤❤❤❤❤❤❤❤❤
ਮਨਪ੍ਰੀਤ ਨੇ ਉਰਦੂ ਦੇ ਸ਼ੇਅਰ ਸੁਣਾ ਕੇ ਟਾਈਮ ਪਾਸ ਕਰ ਲਿਆ cm ਸਾਬ ਤੁਸੀ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾ ਹਸਾ ਕੇ ਦੂਹਰੇ ਕਰੋ ਬੱਸ
ਕੁੰਵਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਆਮ ਆਦਮੀ ਪਾਰਟੀ ਨੇ ਸਰੇਆਮ ਕਿਹਾ ਕਿ ਰਾਘਵ ਚੱਡਾ ਦਾ ਚਿੱਟਾ ਵਿਕਦਾ ਉਸ ਬਾਰੇ ਤੁਸੀ ਕੀ ਕਹੋਗੇ ?
ਤੁਸੀਂ ਤਾਂ ਆਪ ਭੋਲ਼ੇ ਦੇ ਵਿਆਹ ਚ ਪਰਿਵਾਰ ਸਮੇਤ ਗਏ ਸੀ ਭਗਵੰਤ ਮਾਨ ਜੀ..ਤੁਹਾਡੀ ਸਾਬਕਾ ਪਤਨੀ ਇਦਰਪਰੀਤ ਕੋਰ ਬੱਚੇ ਹਾਜ਼ਰ ਸਨ ਵਿਆਹ ਚ
ਜੇ ਤੂੰ ਐਜੂਕੇਟਡ ਨਹੀਂ, ਇਤਿਹਾਸ, ਮਹਾਨ ਸ਼ਖਸ਼ੀਅਤਾਂ, ਵੱਖ ਵੱਖ ਜੁਬਾਨਾਂ ਬਾਰੇ ਜਾਣਕਾਰ ਨਹੀਂ ਤਾਂ ਕੀ ਸਾਰਾ ਪੰਜਾਬ ਵੀ ਬੇਵਕੂਫ ਹੈ?
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।....
Har bakat Bhole dian gallan 😂😂😂😂
ਮੁੱਖ ਮੰਤਰੀ ਹੋਕੇ ਆਹ ਗੱਲਾਂ ਹੁਣ ਨਹੀ ਫੱਬਦੀਆਂ ਕੋਈ ਵਿਕਾਸ ਜਾ ਲੋਕਾਂ ਦੇ ਭਲੇ ਦਾ ਸੋਚੋ ਜੇ ਉਹ ਲੋਕਾਂ ਦੀਆਂ ਗੱਲਾਂ ਨਹੀਂ ਸੀ ਸੁਣਦੇ ਤਾ ਹੀ ਤਾ ਲੋਕਾਂ ਨੇ ਤਹਾਨੂੰ ਲੈਕੇ ਆਦਾ ਹੂਣ ਤੁਸੀਂ ਉਹਨਾਂ ਦੀਆਂ ਗੱਲਾਂ ਨਾ ਸਣਾਓ ਦੱਸੋ ਲੋਕਾਂ ਵਾਸਤੇ ਕੀ ਕਰਦੇਂ ਓ ਹੁਣ ਕੁਝ ਕਰਕੇ ਵਿਖਾਉਣ ਦਾ ਟਾਈਮ ਨਾ ਕਿ ਕਾਮੇਡੀ ਕਰਕੇ ਜਾ ਦੂਜਿਆਂ ਦੀਆਂ ਗੱਲਾਂ ਸਣਾਉਣ ਦਾ, ਚੁਟਕਲਿਆਂ ਨਾ ਉਲਝਾਓ ਜਨਤਾ ਨੂੰ ਬਹੁਤ ਹੋਗਿਆ ਜਨਤਾਂ ਦੁਖੀ ਬਹੁਤ ਆ ਗਰਾਉਂਡ ਲੇਵਲ ਤੇ ਆ ਕੇ ਵੇਖੋ ਕਿਸੇ ਦਾ ਕੁਝ ਨਹੀਂ ਹੋ ਰਹਿਆ ਜਿਹੜਾ ਸਬਜਬਾਜ ਤੁਸੀਂ ਵਿਖਾ ਕੇ ਆਏ ਸੀ ਭਰਾਵਾਂ
ਮੁੱਖ ਮੰਤਰੀ ਜੀ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕਦੋਂ ਤੱਕ ਜਾਰੀ ਹੋਵੇਗਾ
Bhagwant Mann Zindabad!
ਭਗਵੰਤ ਮਾਨ ਕੰਮ. ਦੇ ਅਧਾਰ ਤੇ ਵੋਟ ਮੰਗ ਰਿਹਾ ਕਾਂਗਰਸ ਵਾਲੇ ਭਗਵੰਤ ਮਾਨ ਦੀ ਬਦਨਾਮੀ ਕਰ ਕਰ ਵੋਟਾ ਮੰਗ ਰਹੈ ਆ ਸਾਰੀ ਸਪੀਚ ਧਿਆਨ ਨਾ ਸੁਣਿਆ ਕਰੋ ਸਭ ਨੂ ਪਤਾ ਲਗਜੂ ਭਗਵੰਤ ਮਾਨ ਨੇ ਕਰੇ ਕੰਮ ਦਸਦਾ ਆਹ ਕੀਤਾ ਆਹ ਕੀਤਾ ਕਾਂਗਰਸ ਵਾਲੇ ਕੰਮ ਕਰੇ ਕਿਸੇ ਵੀ ਵੀਡੀਓ ਵਿਚ ਦਸ ਨਹੀ ਸਕੇ ਕੰਮ ਕਰੇ ਹੀ ਨਹੀ ਕਾਂਗਰਸ ਨੇ ਦਸਣਗੇ ਕੀ ਕਖ ਵੀ ਨਹੀ
ਮੈਨੂੰ ਸਮਝ ਨਹੀਂ ਆਉਂਦਾ ਬੀਜੇਪੀ ਵਾਲਿਆਂ ਨੂੰ ਕੋਈ ਚੱਜ ਦਾ ਚਿਹਰਾ ਨਹੀਂ ਲੱਭਦਾ ?
😂
ਨਾਲ ਹੀ ਸੀ ਜਵਾਬ ਦੇ ਦੇਣਾ ਸੀ
Very good 🎉🎉🎉🎉🎉🎉
Great man zindabad you 🎉🎉🎉
ਮਾਨ ਸਾਹਿਬ ਲੋਕਾਂ ਦੀ ਬੋਲੀ ਤਾਂ ਤੁਸੀ ਵੀ ਭੁੱਲ ਗਏ ,ਚੁੱਪ ਹੀ ਕਰ ਗਏ ,
ਆਹੀ ਕੁਝ ਹੁਣ ਹੋਈ ਜਾਂਦੈ,ਲੋਕ ਭ੍ਰਿਸ਼ਟਾਚਾਰ ,ਨਸ਼ੇ,VIP ਕਲਚਰ ਦੀ ਗੱਲ ਪੁੱਛਦੇ ਨੇ,ਤੁਹਾਡੇ ਮੰਤਰੀ ਗੱਲ ਮੁਫ਼ਤ ਬਿਜਲੀ ਵੱਲ ਲੈ ਜਾਂਦੇ ਨੇ,ਲੋਕ ਪਰਿਵਾਰਵਾਦ ਖਤਮ ਕਰਨ ਦੀ ਗੱਲ ਪੁੱਛਦੇ ਨੇ,ਤੁਹਾਡੇ ਮੰਤਰੀ ਗੱਲ ਮੋਦੀ ਵੱਲ ਲੈ ਜਾਂਦੇ ਨੇ,ਲੈ ਦੇ ਕੇ ਸਭ ਕੁਝ ਮਾਮਲਾ ਲੁੱਟਣ ਦਾ ਹੀ ਹੈ,
ਤੁ ਦਿਲੀ ਦੀ ਬੋਲੀ ਬੋਲੀ ਚਲ
Manpreet pipa mantri
ਤੇਰਾ ਕੇਜਰੀਵਾਲ ਜਦੋਂ ਮਜੀਠੀਏ ਦੇ ਥੱਲੇ ਲੰਮਾ ਪੈ ਗਿਆ ਸੀ ਓਦੋਂ ਤੋਂ ਅਸੀਂ ਤੁਹਾਡੇ ਵਿਰੁਧ ਹੋ ਗਏ ਸੀ।ਗੱਲਾਂ ਦਾ ਕੜਾਹ ਤੂੰ ਕਰੀ ਜਾਨਾ।ਸਾਡੇ ਭੋਗਪੁਰ ਏਰੀਏ ਦੀਆਂ ਸਾਰੀਆਂ ਸੜਕਾਂ ਟੁਟੀਆਂ ਪਈਆਂ।ਭੋਗਪੁਰ ਟਾਊਨ ਚ ਆਕੇ ਦੇਖੀਂ ਟਰੈਫਿਕ ਦੀ ਕੀ ਹਾਲਤ ਆ। ਨਸ਼ੇ ਜਿਓ ਦੇ ਤਿਓਂ ਵਿਕੀ ਜਾਂਦੇ ਆ।ਬਜਰੀ ਰੇਤਾ ਦੇ ਰੇਟ ਅਸਮਾਨ ਛੂਹ ਰਹੇ ਆ।ਹਰ ਮਹਿਕਮੇਂ ਚ ਵੱਢੀਖੋਰੀ ਜਿਓ ਦੀ ਤਿਓਂ ਆ।ਤੁੰ ਡਰਾਮੇਕਰੀ ਜਾਹ।
B.m.ji well done.
Oooowow maan sir
Nahi reesan Bhagwant Maan diyan
ਮੁੱਖ ਮੰਤਰੀ ਸਾਹਿਬ ਜੀ ਮੁਲਾਜ਼ਮਾਂ ਨੂੰ DA 53,%ਕਦੋਂ ਦੇਣਾ
ਜਦੋ ਸੈਂਟਰ ਸਰਕਾਰ ਦਾ 75% ਹੋ ਗਿਆ
Pending D. A. Will release of employees and Pensioners. Peoples not interested your Bhola Majitha conversation. If you will very knowing this case you will stern action against Majitha. Please do not waste your and public time.
ਚੁਟਕਲਿਆਂ ਵਿਚੋ ਪੰਜਾਬ ਨੂੰ ਕੀ ਹਾਸਲ ਹੋਵੇਗਾ
ਤਿੰਨ ਮੇਲ ਦਾ ਕੜਾਹ ਬਣਾਤਾ ਸਾਹਿਬ ਨੇ,ਧੰਨਵਾਦ ਜੀ ।
ਹੁਣ ਨੀ ਚੁਟਕਲੇ ਚੱਲਣੇ
ਹੁਣ ਤੇਰੀ ਮਾ ਚੱਲੂ
Bekkar Lecture 100 % CM MANN de
Bakwas cm
ਜਿਵੇਂ ਤੂੰ ਲੋਕਾਂ ਨੂੰ ਚੁਟਕਲੇ ਸੁਣਾ ਕੇ ਆਪਣਾ ਖਹਿੜਾ ਛੁਡਾ ਰਿਹਾ ਹੈ।ਕੀ ਜੇ ਅਸੀਂ ਕਿਸੇ ਬੈਂਕ ਦੇ ਜਾ ਸੁਸਾਇਟੀ ਦੇ ਪੈਸੇ ਦੇਣੇ ਹੋਣ ਤਾਂ ਐਵੇਂ ਦੇ ਚੁਟਕਲੇ ਸੁਣਾ ਕੇ ਕੀ ਸਾਡਾ ਖਹਿੜਾ ਛੁੱਟ ਸਕਦਾ।
ਚੁਟਕਲਾ ਨਹੀਂ ਸਾਲਿਆ ਗਲ ਸਚੀ ਆ
Gappi CM
Punjab Ke Log samajh chuke hain Ki Ek marasi Hai😊😊😊😊😊
ਤੂੰ ਰਿਸ਼ਤਾ ਨਾ ਕਰੀ ਯਾਰ
Jeo🤣ਵੀਰ
ਗੱਲਾਂ ਕਰ ਕਰ ਕੇ ਲੋਕੀ ਸਟੇਜ ਸੈਕਰੇਟਰੀ ਬਣਦੇ ਤਾਂ ਦੇਖੇ ਸੀ ਪਰ ਆ ਪਹਿਲਾਂ ਬੰਦਾ ਜਿਹੜਾ ਸੀਐਮ ਬਣ ਗਿਆ
Good vidio and Good cm
Har bakat Jagdish bhole dian bekar gallan , hor kuchh pata ee hai ni CM MANN nu
Gappi
Punjab de Vikas di gall v kar liya karo kadey 😂😂
Sarkari schools de bjte kr gye cm maan
Good 👍
ਦਾਣੇਂ ਪੀਪੇ ਚ ਕਿੰਨੇ ਨੇ ਉਹ ਤਾਂ ਲੋਕਾਂ ਦੀਆਂ ਵੋਟਾਂ ਚ ਪਤਾ ਲਗੂ । ਦਾਅਵਿਆਂ ਅਤੇ ਹਕੀਕਤਾਂ ਨੂੰ ਜੇਕਰ ਸਮਝਦੇ ਲੋਕ ਤਾਂ ਦਿੱਲੀ ਦੇ ਤਖਤ ਤੇ ਅਸਲ ਚ ਲੋਕਤੰਤਰ ਦਾ ਰਾਜ਼ ਹੁੰਦਾ।ਪਰੰਤੂ ਤਲਖ ਹਕੀਕਤਾਂ ਕਦੋਂ ਸੱਚ ਹੋਣਗੀਆਂ ???
Manpreet
Amrita warring jite gi aur MLA bne gi
Very nice
ahna di halt mangian vargi ho gaee a hun ah dhobi de vargia na ghar de na ghat de
Kadey Punjab de Vikas di gall v kar liya karo , sirf gallan , Jagdish Bhola Bhola Bhola......
Carry on ❤
CM MANN sahib stage te kadey kamm di gall v kar lia karo .Har bele Chutkaley , Gappan hi sunaude ho .Hor Punjab vare tuhanu kakh ni pata .
sir what about Rice procurement
Cm😂😂😂😂😂😂
Manpreet badal great stop telling words
Tusi v kuj karo dehli valea nu khuss rakhea
Punjab de Mulazama Pensioners di v suno Kadey , kuchh ta dedo ohna nu , stage te sirf bakvas gallan har vele
Assi karda c
Hram da banda je vi ni talda
Koi Knowledge di gall ni karni kadey Knowledge hai ee ni CM MANN nu , bilkul v ni
Cm good
Sahi aa
👎
Kache employees da ki kita jehdhe 15 saal ho gaye
Koi Kam di gal kar le
Lo kan ne hun tere syar vi ni sunne.
Lecture ch sirf Chutkaley , Gappan , Jokes hi aunde aa CM MANN nu .Hor kuchh v ni pata .Sab bekar aa
Kadey Punjab de Mulazama ,Pensioners di v sun lo .Na 11 % DA , Na Arrear , Na pay commission dues .Kuchh v ni ditta , na hi dena , sirf bekar lecture ne
😂😢😅
Such kai nahi balda
Gapi
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਤੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ
😂
Mann Sahib kadey koi KAMM di gall very kar liya karo , har bakat stage te Chutkaley , Gappan hi sunaude rehnde ho. Sab bekar aa
Bakwaas.
तु कोमडी करकै क्या सवारैया
Vdia rosted show aa bhai ji to india got latent
Ohna de urdu de sher ni samajh aye
Tuhade chitkule v samajh nhi aye ki tusi sabit ki krna chahunde ho....security de vich reh k jo marji Biaan de deo tuhanu kehda koi puchchan wala cm saab...salute aa aap ji nu.....
ਤੁਸੀਂ ਵੀ ਤਾਂ ਅਮੀਰ ਲੋਕਾਂ ਦੇ ਬਿਲ ਮਾਫ ਕੀਤੇ ਹੋਏ ਨੇ। ਜਿਸ ਇਨਸਾਨ ਕੋਲ ਪੈਸਾ ਹੀ ਇਨਾ ਹੈ ਉਹਨਾਂ ਨੂੰ ਬਿਜਲੀ ਦਾ ਬਿੱਲ ਮੁਆਫ ਕਰਨ ਦੀ ਕੀ ਲੋੜ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਹੈ।
ਤੇਰੇ ਚਲੂਣੇ ਲੜਦੇ ਨੇ
BMW vare dso
.
Tu chawal amitpal bare dus
Tu mulasma de d.a.bare dasde de.tere chuckle nahi challenge.
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।.......
Bakwas cm
😂
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।.......